Kabooter 14 Crore da kyu pigeon ? ਇਨਸਾਨੀ ਹੱਡੀਆਂ ਦਾ ਸੜਕ ? Har bande kol 2kg gold ? Punjabi Facts

Поделиться
HTML-код
  • Опубликовано: 7 сен 2024
  • Interesting Facts | ਡੂੰਘੀਆਂ ਜਾਣਕਾਰੀਆਂ
    RANDOM INFORMATIONAL FACTS
    Cockroch
    Russia road
    Jack danial inventor
    North Korea dictator
    K.G.F gold
    Gold in ocean
    Uber driver earn crore
    Pigeon price in crore
    Flying facts
    Russia road
    Jack danial alcohol
    Kim Yong un
    North Korea Villege
    Gold on earth
    Uber car
    Edited By - Vipandeep Singh
    Our Vlog Chandigarh to kashmir
    • Thar te first Kashmir ...
    Punjab Made instagram link
    ...
    Punjab made Facebook link
    / punjabmade7
    Punjab Made Twitter link
    Pu...
    Kamal Lehal 👇👇 / kamall_lehal
    -Punjab Made
    -Punjabi Facts
    -Punjabi Video
    -interesting facts
    -Punjabi information
    -Punjabi motivation
    -Kamal Lehal
    -New Video

Комментарии • 233

  • @punjabmade
    @punjabmade  Год назад +70

    Hanji kime laggi video je vdiya laggi ta share jrur kar deyo 🙏 🙏
    My11Circle App Link :
    bit.ly/3SwmLde

    • @gurveerguri231
      @gurveerguri231 Год назад +1

      Shi gal aa veeer g thodi

    • @sobatbhullar2565
      @sobatbhullar2565 Год назад

      Sat shri akal veer ji tuhadia video bhut e vdia hundia aaa bhut kuj sikhn smjn nu milda ty ki tuc titanic ty video bnao gy ek war

    • @manojrai9879
      @manojrai9879 Год назад

      @@sobatbhullar2565 fçf nnn f f f f of n n fr n n nnn n n n . . . . . . N n n . . . . . N f . N ...c. cxx

    • @prabharora2940
      @prabharora2940 Год назад

      Bai ji tusi purani currency bare inf. Kis video vich diti c link send karna

    • @chahalchahal937
      @chahalchahal937 Год назад

      ਹਮੇਸ਼ਾ ਈ ਬਹੁਤ ਗਿਆਨ ਭਰਪੂਰ ਹੁੰਦੀ ਆ ਜੀ.... ਬਹੁਤ ਵਧੀਆ ਤੇ ਖੋਜ ਭਰਪੂਰ ਜਾਣਕਾਰੀ ਦਿੱਤੀ ਹੁੰਦੀ ਆ ਜੀ...

  • @chahalchahal937
    @chahalchahal937 Год назад +53

    ਸਭ ਤੋਂ ਵਧੀਆ ਗੱਲ ਅਖ਼ੀਰ ਵਿਚ..... ਜਿਹੜੇ ਵੱਡਾ ਕਰਜ਼ ਲੈਂਦੇ ਦੌੜ ਜਾਂਦੇ ਨੇ.... ਜਿਹੜੇ ਛੋਟਾ ਕਰਜ਼ ਲੈਂਦੇ ਉਹਨਾਂ ਦਾ ਮੁਆਫ਼ ਹੋ ਜਾਂਦਾ.... ਜਿਹੜੇ ਨਈ ਲੈਂਦੇ ਓਹ ਦੋਹਾਂ ਦਾ ਉਤਾਰਦੇ ਨੇ 😄

    • @pamajawadha5325
      @pamajawadha5325 Год назад +5

      Gal ta veer ghant karda

    • @GurtejSingh-po4kj
      @GurtejSingh-po4kj Год назад +1

      Kida bro.??

    • @gurvindersandeep75
      @gurvindersandeep75 Год назад +3

      ਸਹੀ ਗੱਲ ਆ ਵੀਰ

    • @chahalchahal937
      @chahalchahal937 Год назад +1

      @@gurvindersandeep75 🙏👍

    • @chahalchahal937
      @chahalchahal937 Год назад +3

      @@GurtejSingh-po4kj ਗੁਰੂ ਜੀ ਦੇ ਸਿੰਘ ਆਂ ਰੱਜ ਕੇ ਖਾਂਦੇ ਆਂ ਰੱਜ ਕੇ ਕੰਮ ਕਰਦੇ ਆਂ ਰੱਜ ਕੇ ਸੌਂਦੇ ਆਂ ਵਾਹਿਗੁਰੂ ਜੀ ਤੋਂ ਡਰਕੇ ਰਹਿੰਦੇ ਆਂ ਅਨੰਦ ਮੰਗਲ ਆ ਜੀ 🙏

  • @veeramritrakkarswag4709
    @veeramritrakkarswag4709 Год назад +25

    ਤੁਹਾਡੇ ਦੱਸੇ ਤੱਥ ਗਿਆਨ ਵਿੱਚ ਇਜ਼ਾਫ਼ਾ ਬਹੁਆ ਕਰਦੀਆਂ , ਜਿਉਂਦਾ ਰਹਿ ਵੀਰ 🙏🏻

  • @baldevjassar8059
    @baldevjassar8059 Год назад +12

    *🙏🫧ਅੱਜ ਦਾ ਵਿਚਾਰ🫧🙏*
    *ਸਮੁੰਦਰ ਵੱਡਾ ਹੋ ਕੇ ਵੀ ਆਪਣੀਆਂ ਹੱਦਾਂ ਚੋਂ ਰਹਿੰਦਾ ਹੈ ਅਤੇ ਇਨਸਾਨ ਛੋਟਾ ਹੋ ਕੇ ਵੀ ਆਪਣੀ ਔਕਾਤ ਭੁੱਲ ਜਾਂਦਾ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਿਹ 🚩*

    • @DeepSingh-id1yw
      @DeepSingh-id1yw Год назад

      Your right but some people's understand 🙏

  • @SukhwinderSingh-wq5ip
    @SukhwinderSingh-wq5ip Год назад +4

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @AmarjeetSingh-dm4mj
    @AmarjeetSingh-dm4mj Год назад +3

    ਬਹੁਤ ਵਧੀਆ ਵੀਰ ਜੀ ਇੰਨੀ ਸਖ਼ਤ ਮਿਹਨਤ ਕਰਕੇ ਤੁਸੀਂ ਇਹ ਸਾਰੀਆਂ ਜਾਣਕਾਰੀਆਂ ਸਾਡੇ ਤੱਕ ਪਹੁੰਚਾਉਦੇ ਹੋ ਸੱਚ ਵਿੱਚ ਤੁਸੀਂ ਗਰੇਟ ਹੋ
    ਵਾਹਿਗੁਰੂ ਜੀ ਮੇਹਰ ਕਰਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਇਸ ਤਰ੍ਹਾਂ ਹੀ ਤੁਸੀ ਸਾਨੂੰ ਹਰ ਵਾਰ ਮੋਟੀਵੇਸ਼ਨ ਦਾ ਡੋਜ਼ ਦਿੰਦੇ ਰਹੋ

  • @rajwinder_ramgarhia
    @rajwinder_ramgarhia Год назад +4

    ਬਹੁਤ ਖੂਬਸੂਰਤ ਜਾਣਕਾਰੀ ਵੀਰ ਜੀ ।। ਹਰ ਵਾਰ ਦੀ ਤਰ੍ਹਾਂ ਤੁਸੀ ਬਹੁਤ ਵਧੀਆ ਜਾਣਕਾਰੀ ਲੈ ਕੇ ਆਏ ਧੰਨਵਾਦ ਵੀਰ ਜੀ ।।

  • @punjabizimidar
    @punjabizimidar Год назад +2

    punjab made 💫

  • @BACHELOR_BIGO
    @BACHELOR_BIGO Год назад +1

    Paji shaheed Jaswant Singh khalra te v video bnao paji plz req. a 🙏🏻🙏🏻

  • @davindersidhu4828
    @davindersidhu4828 Год назад +5

    ਅਖ਼ੀਰਲੀ ਲਾਈਨ ਬਹੁਤ ਕਮਾਲ ਦੀ ਸੀ ਬਾਈ 👏👏👏

  • @RajveerSingh-ex2gr
    @RajveerSingh-ex2gr Год назад +59

    ਵੀਰ ਜੀ ਕੰਮ ਕਾਰ ਦੀ ਵੀਡੀਓ ਬਣਿਆ ਕਰੋ ਜਿਸ ਵਿਚ ਪੰਜਾਹ ਹਜ਼ਾਰ ਲਾ ਕੇ ਸ਼ੁਰੂ ਹੋ ਜਾਵੇ ਹਿੰਦ ਵਿਚ ਬਹੁਤ ਵੀਡੀਓ ਨੇ ਪਰ ਸਮਝ ਨਹੀਂ ਆਉਂਦੀ ਤੁਸੀਂ ਬਹੁਤ ਖੂਬਸੂਰਤ ਪੰਜਾਬੀ ਬੋਲਦੇ ਉ

    • @punjabmade
      @punjabmade  Год назад +30

      Bhrawa koi dekhda hi ni kam kaar waali

    • @narinder_baidwan
      @narinder_baidwan Год назад +6

      @@punjabmade dakhu ge veer tusi bno

    • @AbhishekAbhishek-ys1hr
      @AbhishekAbhishek-ys1hr Год назад +1

      @@punjabmade video banao gye tahi dekha gay bai

    • @sehajsharn4558
      @sehajsharn4558 Год назад +1

      y vicky nu kiven jaande ho jo morinde da va te Australia aa? @punjabmade

    • @lavilopon
      @lavilopon Год назад +1

      Banao bai

  • @MANJITSINGH-bl2ss
    @MANJITSINGH-bl2ss Год назад +4

    Thanks Bai ji ❤️❤️❤️❤️ tuhadiya factsda koi mull ni 😘😘

  • @thesidhulegacy_
    @thesidhulegacy_ Год назад +14

    Legends Never Dies💔

  • @RAMANMATTU
    @RAMANMATTU Год назад +3

    Wonderful✨😍 information brother

  • @BABALGILL-qf2kt
    @BABALGILL-qf2kt Год назад +1

    Nice video brother ❤️‍🔥❤️‍🔥❤️‍🔥❤️‍🔥❤️‍🔥

  • @dr.hardeepvlog9319
    @dr.hardeepvlog9319 Год назад +1

    Bahut vadia ji video ❤

  • @babamotirammehraji8831
    @babamotirammehraji8831 Год назад +1

    Sira bro siraa mza a gea bro

  • @Jackman0007
    @Jackman0007 Год назад +1

    ਤੇਰੀ ਵੀਡਿਓ ਸ਼ੁਰੂ ਵੇਖਦਾਂ ਹਾਂ ਬਾਈ।ਤੇਰੀ ਹਰ video ਚ ਇੱਕ power ਆ ਜਿਹੜੀ ਬੰਦੇ ਨੂੰ truly motivate ਕਰਦੀ ਆ🚩✔️

  • @darindaa5077
    @darindaa5077 Год назад +1

    Wdia videos hundia ne veer g tuhdiaa bahut wdia jankaari mildia

  • @Jassa786
    @Jassa786 Год назад +1

    Nice 👍👍👍👍

  • @narinder_baidwan
    @narinder_baidwan Год назад +2

    Bohat vadia veer koi kaam start krn lye sno kaat toh kaat paise vich tips v diyo

    • @pamajawadha5325
      @pamajawadha5325 Год назад

      Kina pasa ne finace vich lavo veer har roj vali shop wali nu

  • @sukhwinders907
    @sukhwinders907 Год назад

    bhut vdia jankari

  • @kulwindersinghbains260
    @kulwindersinghbains260 Год назад +1

    ਸਾਰੀ ਜਾਣਕਾਰੀ ਬਹੁਤ ਵਧੀਆ ਲੱਗੀ 👌👌

  • @palakdeepsinghkhattra4006
    @palakdeepsinghkhattra4006 Год назад +3

    👍👍

  • @jagtarsingh8669
    @jagtarsingh8669 Год назад +1

    Very nice 👍

  • @dr-happyaroraarora6363
    @dr-happyaroraarora6363 Год назад +1

    Hanji veer ji vedio bhut vadiya laggi par ek mistake hai tusi diamond bare bol rahe see 15.90 cairet bol gye te likhiya 15.10 see baad ch 15.10 hi boliya

  • @AmanDeep-sf9sb
    @AmanDeep-sf9sb Год назад

    ਗਲਤ ਹੈ ਕੋਈ ਸਬੂਤ ਨਹੀ ਤੁਹਾਡੇ ਕੋਲ ਐਵੇ ਸਟਾਲਿਨ ਤੇ ਦੋਸ਼ ਲਗਾ ਰਹੇ ਹੋ।

  • @Deepu_Nawepindia
    @Deepu_Nawepindia Год назад +1

    Gud info

  • @fatehgkstudy1229
    @fatehgkstudy1229 Год назад +1

    Good information vir g

  • @Arsh_othi1984
    @Arsh_othi1984 Год назад +1

    Ghaint video ❤️

  • @manj0t_singh
    @manj0t_singh Год назад +1

    Veere maharaja duleep singh te mata jind kaur te vedio jarur banao please🙏

  • @sarbjeetsingh1728
    @sarbjeetsingh1728 Год назад +2

    Nice bro

  • @gurmindergill1769
    @gurmindergill1769 Год назад +1

    ਬਹੁਤ ਹੀ ਵਧੀਆ 22 ਜੀ ਤਲਵੰਡੀ ਭਾਈ ਵਾਲੇ 🙏🏻🙏🏻

  • @turbanator_randhawa
    @turbanator_randhawa Год назад

    Last vali lines bilkul shi aa 😁

  • @user-rm5wy3qe1z
    @user-rm5wy3qe1z 10 месяцев назад

    Good 👍

  • @inderjeetsingh9874
    @inderjeetsingh9874 Год назад +1

    ਧੰਨਵਾਦ ਵੀਰ ਜੀ ♥️

  • @amarjitsinghmavi5084
    @amarjitsinghmavi5084 Год назад +1

    Very good video 👍 dost.

  • @starxbgmi475.
    @starxbgmi475. Год назад

    Good knowledge

  • @Dhilwan_Wale
    @Dhilwan_Wale Год назад

    bhut vadiya y

  • @ultimatefear
    @ultimatefear Год назад +1

    Love from Poland brother

  • @zaildarkuldeep8451
    @zaildarkuldeep8451 Год назад

    Good job nice.

  • @gurjitsingh2028
    @gurjitsingh2028 Год назад

    Great job

  • @ROYALARYAN328
    @ROYALARYAN328 Год назад +2

    ਹੀਰਾ ਜਿਹੜਾ ਲਬਿਆ ਆ।ਪਤਾ ਨੀ ਕਦੋ ਦਾ ਜਮੀਨ ਥੱਲੇ ਹੁਨਾ।ਓਸਦੀ ਕੀਮਤ ਅੱਜ ਪੇ ਹੀ ਗਈ ਆ,,ਓਦਾ ਹੀ ਇਨਸਾਨ ਦੀ ਮੇਹਨਤ ਆ,ਇਕ ਨਾ ਇਕ ਦਿਨ ਓਸਦੀ ਵੀ ਕਦਰ ਪੇ ਹੀ ਜਾਂਦੀ ਆ #Punjabmade

  • @fazilkamerasafar
    @fazilkamerasafar Год назад +1

    God bless you

  • @charanjitsingh8630
    @charanjitsingh8630 Год назад +1

    bro ikk video maharani jind kaur te bhi banno plz request bro pehla cmmt tuhde videos thalle shayad tuci dekho gye

  • @unratedyoutuber8755
    @unratedyoutuber8755 Год назад +2

    Bro Rich dad poor dad baare video bnaao mai book padhi aa bahut kmm di book aa

  • @JaskaranSingh-uj8iq
    @JaskaranSingh-uj8iq Год назад

    End bro and thanks

  • @raghvirbhangu587
    @raghvirbhangu587 Год назад

    Very nice👍👍👍👍👌👌👌👌

  • @nirajrock786
    @nirajrock786 Год назад +1

    Gud job bro 👍🏻

  • @amrindersingh8636
    @amrindersingh8636 Год назад

    Badiya ji

  • @mohinderkaur7867
    @mohinderkaur7867 Год назад

    Yes i Know about this road

  • @Arsh_othi1984
    @Arsh_othi1984 Год назад +1

    Love u brother

  • @paramsingh5411
    @paramsingh5411 Год назад

    #legend deepsidhu
    #legend sidhu moose wala
    #legend sandeep singh 💕

  • @Arsh_othi1984
    @Arsh_othi1984 Год назад +2

    Veer apne te biography bnao

  • @Lucky-dy6ro
    @Lucky-dy6ro Год назад

    Last line ✅✅✅✅✅

  • @magimagi8746
    @magimagi8746 Год назад +2

    ਵੀਰੇ ਕੋਈ ਇਦਾ ਦੀ ਵੀਡੀਓ ਬਣਾਉ, ਜਿਸ ਵਿੱਚ ਇਹ ਪਤਾ ਲੱਗ ਸਕੇ , ਕਿ ਬਿਨਾਂ ਪੈਸੇ ਲਗਾਏ ਇਨਸਾਨ ਕਿਵੇਂ ਤਰੱਕੀ ਕਰ ਸਕਦਾ, ਦਿਮਾਗ ਤਾਂ ਸਭ ਇਨਸਾਨ ਦੇ ਇੱਕੋ ਜਿਹਾ ਹੀ ਲੱਗਿਆ ਹੋਇਆ, ਪਰ ਜੋ ਇਨਸਾਨ ਗਰੀਬ ਘਰ ਹੀ ਜਨਮਿਆਂ ਹੋਵੇ, ਵੱਡਾ ਤਾਂ ਉਹ ਵੀ ਬਣਨਾ ਚਾਹੁੰਦਾ, ਪਰ ਪੈਸੇ ਦੇ ਕਾਰਨ ਉਸ ਵਿਚਾਰੇ ਦੇ ਸੌਂਕ ਦਿਲ ਵਿੱਚ ਹੀ ਰਿਹ ਜਾਦੇਂ ਨੇ, 😔😔😔😔ਉਹਨਾਂ ਵਿੱਚੋਂ ਹੀ ਇੱਕ ਮੈਂ ਵੀ ਹਾਂ, ਜੋ ਸੋਚ ਤਾਂ ਬਹੁਤ ਵੱਡੀ ਰੱਖਦਾ, ਪਰ ਜਿਨ੍ਹੇ ਪੈਸੇ ਮਹੀਨੇ ਦੇ ਕਮਾ ਹੁੰਦੇ ਨੇ, ਉਹ ਸਾਰੇ ਘਰ ਦੇ ਖਰਚੇ ਵਿੱਚ ਹੀ ਖਰਚ ਹੋ ਜਾਂਦੇ ਨੇ, ਮਿੰਨਤ ਵਾਲੀ ਗੱਲ ਆ🙏😔 ਕੋਈ ਰਾਹ ਪਾਉ, ਤੁਹਾਡੇ ਤੇ ਬਹੁਤ ਯਕੀਨ ਆ, ਵੀ ਤੁਸੀਂ ਇਸ ਬਾਰੇ ਸੋਚੋਗੇ ਜਰੂਰ, ਇੱਕ ਗਰੀਬ ਘਰ ਜੰਮਿਆ ਬੱਚਾ ਕੀ ਸੋਚਦਾ, ਉਹ Feelings Show ਕੀਤੀ ਹੈ ਮੈਂ 🙏😔

    • @mannusandhu3637
      @mannusandhu3637 Год назад

      Bund den lgg jaa 🦧🦧🦧🦧🦧
      J kmm chll piya ta theek aww😜
      Saali chaval Rnnn sirre di🙈🙉🙊

  • @ManpreetSingh-vt7lm
    @ManpreetSingh-vt7lm Год назад

    Good job bro

  • @sheenusandhu4595
    @sheenusandhu4595 Год назад

    Bahoot vadhiyaa information 👏👏👏👏

  • @SatnamSingh-nd8hn
    @SatnamSingh-nd8hn Год назад

    Eh last line baut true kahi bai 😂😂

  • @manijass2934
    @manijass2934 Год назад +1

    Nice 😊

  • @narainjaanu
    @narainjaanu Год назад

    Sat Shri Akal Bai Ji, Tusi Apni Video Da Background Music Kyu Change Kar Ditta?

  • @RanjitSingh-pc2hy
    @RanjitSingh-pc2hy Год назад

    Thxx bro information layi

  • @vickygill176
    @vickygill176 Год назад

    bahut vdiya veer ji
    pls jaldi video upload kr deya kro

  • @laddi_bains1
    @laddi_bains1 Год назад

    good 👍

  • @maansinghsaab1649
    @maansinghsaab1649 Год назад +2

    ਵੀਰ ਜੀ ਸਤ ਸ੍ਰੀ ਆਕਾਲ ਜੀ

  • @lovepreetsandhu3773
    @lovepreetsandhu3773 Год назад

    Siraaa video bai ji ❤️❤️

  • @navdeepmahant8736
    @navdeepmahant8736 Год назад +1

    Good job sir...

  • @HappySingh-zx1bk
    @HappySingh-zx1bk Год назад

    Good g

  • @nigahff5213
    @nigahff5213 Год назад

    Bhai mai tera bahut vada fan aw tu sab vasia gala karda

  • @veerpalkaur2237
    @veerpalkaur2237 Год назад +1

    ❤️

  • @kamalkharoud
    @kamalkharoud Год назад

    Ki hal chal ne baba Jî kamal kharoud thodia videos boht vdia hundia ne bro god bless u ❤️👍

  • @DxvStatus00
    @DxvStatus00 Год назад

    Bhot vadia bhai ji👍👍👍

  • @ArshiiSGamingYT
    @ArshiiSGamingYT Год назад

    Bai ji navi video pa do ji 🙏🏻🙏🏻🙏🏻🙏🏻

  • @SacHin-ly5yc
    @SacHin-ly5yc Год назад +2

    Veer ikk video Cuba Missile Crisis te bnao ❤️

  • @virkvansh5612
    @virkvansh5612 Год назад +3

    Waiting Sant bhindrawale video since last year

  • @pamajawadha5325
    @pamajawadha5325 Год назад +1

    Ik gal hor veer ji video vich sahyer market bare ve daso

  • @Gwarrior
    @Gwarrior Год назад +1

    Great job 👍

  • @ghumansunny18
    @ghumansunny18 Год назад +9

    Legends Never died

  • @user-kz5rb1do3r
    @user-kz5rb1do3r Год назад

    Sari jankari bahut vadia lagi ji thinks bro

  • @Thisisvishwas
    @Thisisvishwas Год назад +1

    Only one channel that fulfils my subscribe

  • @10jaspal-singh
    @10jaspal-singh Год назад

    Good

  • @lakha812
    @lakha812 Год назад +1

    Hlo vr theist vs atheist ta video kro ji
    Mean astik vs nastik kro

  • @jot.
    @jot. Год назад +1

    Bai ji sat Shri Akaal 🙏
    Tusi na ta indipendence day aali video te mere question da jwaab dita te naa hee I phone 14 aali video te ??

  • @Arman_kular
    @Arman_kular Год назад +1

    Sidhu moose wala 🔥

  • @babbujandali1421
    @babbujandali1421 Год назад

    Nice br

  • @jagjeetjassar4253
    @jagjeetjassar4253 Год назад

    Bohat vdia video brother,❤❤

  • @jass1352
    @jass1352 Год назад

    ਵਧੀਆ ਜਾਣਕਾਰੀ ਆ ਵੀਰੇ .ਤੇ ਸਪੇਸ ਵਾਰੇ ਦੱਸਿਆ ਕਰੋ 🙏

  • @jhangu3286
    @jhangu3286 Год назад

    Meri jaan Teri video da besabri intzaar rehnda

  • @ytshorts_gurmnxbrar
    @ytshorts_gurmnxbrar Год назад

    Dear punjab made,
    Tussi kehra investment app use karde oo plz tell

  • @ranjodhsingh7660
    @ranjodhsingh7660 Год назад

    ਬਹੁਤ ਵਧੀਆ ਵੀਰ ਜੀ

  • @tarsemsingh9575
    @tarsemsingh9575 Год назад

    Diskipshan kithe hunda ji as bare video ch diso both loka nu nai pita as bare

  • @chansingh319
    @chansingh319 Год назад

    Thanks for information ℹ️ wade bai

  • @karandeep7651
    @karandeep7651 Год назад

    marry christmas history te video bnaoo

  • @vishivbharu
    @vishivbharu Год назад

    Bai g share market te ik video bnao jis vich intraday bare dseo ki sach vich ene pese kmaye ja skde a jine ki dikhaye jnde a k sirf dikhava e a

  • @its_arman__full_movies_andcart
    @its_arman__full_movies_andcart Год назад +2

    Harry Potter amazing fact❤

  • @arvindersingh6712
    @arvindersingh6712 Год назад

    Waheguru Ji

  • @puneetmehar2845
    @puneetmehar2845 Год назад +1

    🙏🙏🙏🙏🙏

  • @dilbarsahota2474
    @dilbarsahota2474 Год назад

    Wmk

  • @Sandeep-gv3oh
    @Sandeep-gv3oh Год назад

    Bai g plzz* raheseya video lai k ao plzzzzzzzz bai g 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😴🙏😴

  • @imharjeetsingh
    @imharjeetsingh Год назад +1

    Bai economics times magazine 2023 te vi video bna de @punjabmade