Размер видео: 1280 X 720853 X 480640 X 360
Показать панель управления
Автовоспроизведение
Автоповтор
22 ਦੀਪ ਲੱਕ ਤੋੜ ਗਿਆ ਉਏ ... ਦੀਪ 22ਮਰਿਆ ਨਹੀਂ ਅਮਰ ਹੋ ਗਿਆ ...ਵੀਰ ਜੀ ਮਰਦੇ ਤਾਂ ਉਹ ਨੇ ਜਿਹਨਾਂ ਦੀਆਂ ਜਮੀਰਾਂ ਮਰ ਰਹੀਆਂ ਨੇ ...ਚੇਤੇ ਰੱਖਿਉ ਦੀਪ ਵੀਰ ਨੂੰ ਮਾੜਾ ਕਹਿਣ ਵਾਲਿਉ ਦੀਪ 22 ਸਾਡੇ ਦਿਲਾਂ ਵਿੱਚੋਂ ਕਦੇ ਨਹੀਂ ਜਾਵੇਗਾ
ਦਿਲ ਕੁਰਲਾ ਉੱਠਿਆ 😭😭😭😭ਅੱਜ ਪੰਜਾਬ ਦਾ ਅਨਮੋਲ ਹੀਰਾ ਸਾਥੋਂ ਸਦਾ ਲਈ ਵਿਛੜ ਗਿਆ 😭😭😭😭😭
ਮਾਰਤਾ ਵੱਡਾ ਭਰਾ ਸਾਡਾ 😭😭😭 ਯਾਦ ਰੱਖਿਓ ਤੁਹਾਡਾ ਅੰਤ ਬਹੁਤ ਈ ਭਿਆਨਕ ਹੋਊ ਸਰਕਾਰੋ 😭
ਦੀਪ ਵਰਗੇ ਹਿਰੇ ਪੁੱਤ ਮਾਵਾਂ ਸਦੀਆਂ ਬਾਅਦ ਜੰਮਦਿਆਂ ਨੇ ਸੰਤਾਂ ਦੀ ਪੂਰੀ ਕਿਰਪਾ ਸੀ ਦੀਪ ਤੇ ਵਹਿਗੁਰੂ ਤੇਰੇ ਤੇ ਗੁੱਸਾ ਅੱਜ ਤੂੰ ਪੰਜਾਬ ਦਾ ਯੋਧਾ ਖੋਹ ਲਿਆ ਜਿੰਨੇਂ ਪੰਜਾਬ ਨੂੰ ਬਚਾਉਣਾ ਸੀ 😭😭😭😭😭😭😭
ਹੀਰਾ ਤੁਰ ਗਿਆ ਦੁਨੀਆਂ ਤੋਂ ਨਹੀਂ ਤੇਰੇ ਵਰਗੇ ਜੰਮਣਗੇ ਜਿਹੜੇ ਥੰਮ ਗਿਆ ਤੂਫਾਨ ਸਿੱਧੂ ਬਾਈ ਉਹ ਹੁਣ ਮੁੜਕੇ ਨੀ ਚੱਲਣ ਗੇ ਸਿੱਧੂ ਬਾਈ ਦੇ ਚਰਨਾਂ ਵਿੱਚ ਕਰੋੜਾਂ ਵਾਰ ਨਮਸਕਾਰ ਜੀ
ਗੰਦੀਆਂ ਸਰਕਾਰਾਂ ਨੇ ਮਰਵਾ ਦਿੱਤਾ ਸਿੱਖ ਕੌਮ ਦਾ ਹੀਰਾ ਦੀਪ ਸਿੱਧੂ ਭਾਜੀ ਕਿਉਂਕਿ ਇਹਨਾਂ ਗੰਦੀਆਂ ਸਰਕਾਰਾਂ ਨੂੰ ਸੱਚ ਨਹੀਂ ਸੀ ਪੱਚਦਾ ਤੇ ਤੁਹਾਨੂੰ ਮਰਵਾ ਕਿ ਜਸ਼ਨ ਮਨਾਉਂਦੇ ਹੋਣ ਗਏ ਅੱਜ। ਗਲ ਹੱਕ ਦੀ ਕਰਦੇ ਸੀ ਤੇ ਸੱਚ ਬੋਲਦੇ ਸੀ।ਸਮੇਂ ਦੇ ਨਾਲ ਸਾਨੂੰ ਪਤਾ ਲਗੇਗਾ ਕਿ ਕਿੰਨਾ ਨੇ ਤੁਹਾਨੂੰ ਖ਼ਤਮ ਕੀਤਾ ਹੈ।Love U, Miss U and Thank You Deep Sidhu Paji For what you have done for Sikh Religion, Punjab and Kisan Morcha. ਵਾਹਿਗੁਰੂ ਜੀ ਵਿੱਛੜੀ ਰੂਹ ਨੂੰ ਆਪਣੇ ਚਰਣਾ ਵਿੱਚ ਨਿਵਾਸ ਬਖਸ਼ਣ ਜੀ।ਵਾਹਿਗੁਰੂ ਜੀ ਦੀਪ ਸਿੱਧੂ ਭਾਜੀ ਦੀ ਆਤਮਾ ਨੂੰ ਸ਼ਾਂਤੀ ਦੇਵੀਂ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ।ਬਹੁਤ ਮਾੜਾ ਹੋਇਆ ਹੈ। ਵਾਹਿਗੁਰੂ ਜੀ।ਵਾਹਿਗੁਰੂ ਜੀ।ਵਾਹਿਗੁਰੂ ਜੀ।ਵਾਹਿਗੁਰੂ ਜੀ।ਵਾਹਿਗੁਰੂ ਜੀ।ਵਾਹਿਗੁਰੂ ਜੀ। ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।ਹੋਵੇਂ ਸਰਕਾਰਾਂ ਤਾ ਮੁੱਲ ਪਾਵੇ ਜਿਹੜੀਆਂ ਦੀਪ ਭਾਜੀ ਨੇ ਤੇਗਾਂ ਮਾਰੀਆਂ ਨੇ, ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਅੱਜ ਸ਼ਾਂਮ ਸਿੰਘ ਅਟਾਰੀ ਹੋਰਾਂ ਦਾ ਅੰਤਲਾ ਸਮਾਂ ਬਾਖੂਬ ਯਾਦ ਆ ਗਿਆ।ਪੰਜਾਬ ਦਾ ਰਾਣ ਜੀਤ ਦੀਪ ਸਿੱਧੂ ਭਾਜੀ।ਇਹ ਬਾਜ਼ ਇੱਕਲਾ ਹੈ।
ਬਾਈ ਅਜ ਸਚੀ ਰੋਣ ਨਿਕਲ ਗਿਆ,, ਦੀਪ ਬਾਈ ਦੀਆ ਗਲਾ ਸੁਣਕੇ
ਭਰਾ ਮੈ ਵੀ ਬਹੁਤ ਜਾਦਾ ਰੋਣ ਰਿਹਾ ਅਜੇ
ਮੇਰਾ ਵੀ ਇਹੋ ਹਾਲ 💔😭
@@HarpalSingh-Aj-Ay waheguru ji waheguru ji waheguru ji mehar karan
ਪੰਜਾਬੀ ਮਾਵਾਂ ਨੇ ਬਹੁਤ ਯੋਧੇ ਜੰਮੇਂ ਹਨ, ਬਹੁਤ ਯੋਧੇ ਪੰਜਾਬ, ਪੰਜਾਬੀਅਤ ਅਤੇ ਸਿੱਖੀ ਕਿਰਦਾਰ ਲੲੀ ਸ਼ਹੀਦ ਹੋੲੇ ਹਨ Iਸਾਡਾ ਪੰਜਾਬ ਮਹਾਨ ਸੀ, ਮਹਾਨ ਰਹੇਗਾ, ਦੀਪ ਵਰਗੇ ਯੋਧੇ ਜੰਮਦੇ ਰਹਿਣਗੇ, ਲੋੜ ਹੈ ਸਾਨੂੰ ਚੜੵਦੀ ਕਲਾ ਚ ਰਹਿਣ ਲੲੀ Iਅਸੀਂ ਅਾਪਣੀ ਜੰਨਸੰਖਿਅਾ ਵਧਾੲੀੲੇ Iਮੇਰੇ ਬਾਪੂ ਜੀ ਹੁਣੀਂ ੭ ਭੈਣ ਭਰਾ ਸਨ, ਮੇਰੇ ਪਿਤਾ ਜੀ ਹੁਣੀਂ ੫ ਭੈਣ-ਵੀਰ, ਹੁਣ ਅਸੀਂ ਅੱਗੋਂ ਦੋ ਜਾਂ ਿੲਕ ਿੲਕ I ੲੇਸ ਵੱਲ ਧਿਅਾਨ ਦੇਣਾ ਬਹੁਤ ਜਰੂਰੀ ਹੈ Iਅਾਓ ਗੁਰੂ ਜੀ, ਗੁਰਬਾਣੀ ਅਤੇ ਸਿੱਖੀ ਨਾਲ ਜੁੜੀੲੇ Iਸ਼ਹੀਦ ਬਾਬਾ ਜਰਨੈਲ ਸਿੰਘ ਜੀ ਦੇ ਜੀਵਨ ਨੇ ਸਨਦੀਪ ਸਿੰਘ(ਦੀਪ ਬਾੲੀ) ਦੇ ਅੰਦਰ ਦੀਵਾ ਜਗਾ ਿੲਅਾ, ਹੁਣ ਲੋੜ ਹੈ ਸਾਨੂੰ ਸੰਤਾਂ ਦਾ ਜੀਵਨ ਪੜੵ ਸੁਣ ਕਰਕੇ ਅਾਪਣੇ ਅੰਦਰ ਦੀਵਾ ਜਗਾੳੁਣ ਦੀ I
😭😭😭🙏🙏🙏
ਅੱਖਾਂ ਵਿੱਚ ਹੰਝੂ ਹਨ ਦਿਲ ਉਦਾਸ ਹੈ ਦੀਪ ਬਾਈ
U are right bro😭😭😭😭😭😭😭😭😭
ਬਹੁਤ ਜ਼ਿਆਦਾ ਦੁੱਖ ਹੋਇਆ ਸੁਣ ਕੇ, ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏
Wahagur ji
ਤੂੰ ਵਿਦਾ ਹੋਇਉਂ ਮੇਰੇ ਦਿਲ ਤੇ ਉਦਾਸੀ ਛਾ ਗਈਦਿਲ ਦੀ ਪੀੜ ਬੂੰਦ ਬਣ ਅੱਖੀਆਂ ਚ ਆ ਗਈ 😭😭😭😭😭😭😭😭😭😭😭
Waheguruji
ਪੰਜਾਬ ਦਾ ਹੀਰਾ,, ਜਾਗਦੀ ਜਮੀਰ ਦਾ ਸੂਰਮਾ,, ਪੰਜਾਬ ਨੂੰ ਰੁਲਦੇੇ ਛੱਡ ਗਿਆ ਅੱਧ ਵਿਚਾਲੇੇ,, ਰੱਬਾ ਬਹੁਤ ਗਿਲਾ ਹੁਣ ਤੇਰੇ ਨਾਲ .......... 💔💔😭😭😭😭🙏🙏
ਕੀ ਹੋਇਆ ਰੱਬ ਨੇ ਸਾਡਾ ਹੀਰੇ ਵਰਗਾ 22 ਖੋਹ ਲਿਆ ਪਰ ਸਾਡਾ ਹੀਰਾ ਜਿਹੇ 22 ਹਮੇਸ਼ਾ ਸੱਭ ਦੇ ਦਿਲ ਚ ਰਵੇਗਾ ਦੀਪ 22 ਜਿਦਾਬਾਦ 😭😭
😭😭😭💔💔💔
@@garrywaraich6369 ਸੱਚੀ ਕਿਹਾ ਤੁਸੀਂ ਪਾਜੀ ਯਰ🥺🥺🥺🥺🥺😭😭😭😭😭 miss you ਯਾਰਾ ਸੱਚੀ
@@garrywaraich6369 pV
ਸਹੀ ਗੱਲ ਆ ਵੀਰ ਇਹ "ਮਾਰਤਾ"ਕਹਿਣ ਵਾਲੀ ਗੱਲ ਮੈਂ ਘੱਟੋ-ਘੱਟ 20-25 ਵਾਰ ਸੁਣੀ ਬੜੇ ਪਿਆਰੇ ਤੇ ਸੋਹਣੇ ਲਹਿਜ਼ੇ ਵਿੱਚ ਕਹੀ ਸੀ ਤੇ ਫਿਰ ਖਿੜਖਿੜਾ ਕੇ ਹੱਸਣਾ ਭੁਲਦਾ ਨਹੀਂ।
Hng bilkul....😓
ਅੱਜ ਕਾਵਾਂ ਰੌਲਾ ਪਾਇਆ ਤੇ ਸਾਡੇ ਵੇਹੜੇਓ ਗਈ ਬਹਾਰ ਅੱਜ ਛਾਤੀ ਪਾਟੀ ਜਾਂਵਦੀ ਮੇਰਾ ਤੁਰ ਗਿਆ ਸਹੋਣਾ ਯਾਰ 😭😭😭😭😭😭😭😭
😭😭😭
😰😰😰
Waheguru ji
ਦੀਪ ਸਿੰਘ ਸਿੱਧੂ ਵੀਰ ਨੂੰ ਸਰੀਰ ਤੋਰ ਤੇ ਸਾਡੇ ਵਿੱਚ ਨਹੀਂ ਪਰ ਦਿਲਾਂ ਚ ਹਮੇਸ਼ਾ ਰਹੂ ਗਾ
ਅਲਵਿਦਾ ਬਾਈ ਦੀਪ ਤੂੰ ਹਮੇਸ਼ਾ ਜਿਉਦਾ ਏ ਸਾਡੇ ਦਿਲਾਂ ਚ 🙏😢😔
ਅੱਖਾਂ ਵਿਚ ਪਾਣੀ ਆ ਜਾਂਦਾ ਜਦੋਂ ਇਹ ਕਲੈਣੀ ਖਬਰ ਸੁਣਦੇ ਆ,, ਰੱਬਾ ਸਿੱਧੂ ਭਰਾ ਦੀ ਆਤਮਾ ਸ਼ਾਨਤੀ ਬਖਸ਼ੀ🙏🙏
ਭਾਜੀ ਪਹਿਲੀ ਵਾਰ ਜਿੰਦਗੀ ਵਿਚ ਹਨੇਰਾ ਲੱਗਾ ਅੱਜ,ਦਿਲ ਰੋਇਆ ਅੱਜ
You are right bro deep 22 miss u😭😭😭😭😭😭😭
ਜਿੰਦਗੀ ਵਿੱਚ ਦੋ ਵਾਰ ਦਿਲ ਰੋਇਆ ਵੀਰੇ ਇੱਕ ਮਾਂ ਦੇ ਜਾਣ ਤੇ, ਤੇ ਇੱਕ ਅੱਜ ਦੀਪ ਸਿੱਧੂ ਵੀਰੇ ਦੇ ਜਾਣ ਤੇ, 😭😭😭😭
ਰੋਣਾ ਆ ਰਿਹਾ ਬਾਈ ਥੋਡੀਆਂ ਗੱਲਾਂ ਸੁਣਕੇ 🥺😭
ਸਹੀ ਗੱਲ ਵੀਰਾ ਜੀ ਸੱਚ ਨਾਲ ਰੋਣਾ ਆ ਰਿਹਾ ਥਲੀ ਵੀਰ ਜੀ ਤੁਹਾਡੀਆਂ ਗੱਲਾਂ ਸੁਣ ਕੇ ਮੈਂ ਯਾਰ ਵੀਰੇ ਬਹੁਤ ਬਹੁਤ ਮਿਸ ਕਰ ਰਿਹਾ ਦੀਪ ਵੀਰਾ ਜੀ 😭😭😭😭😭😭
ਦੀਪ ਵੀਰ ਵਾਹਿਗੁਰੂ ਜੀ ਤੇਰੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖ਼ਸ਼ਣ 🙏🏻🙏🏻🙏🏻🙏🏻😂😂😂😂😂
Deep veer jindavad
Jgdeep thli veer v jindavad bhut vda vada kita aj tuci
ਅੱਜ ਦਿਲ ਬਹੁਤ ਉਦਾਸ ਆ ਪੰਜਾਬ ਦਾ ਹੀਰਾ ਖੋ ਲਿਆ ਰੱਬ ਨੇ 😢😭😭😭😭
Y g Rabb ne ni,seyasi partiya ne khoyea
Rab neh harami badal neh
Rabb nu dosh na dio eh sadiya galtiya or asi hr vaar rabb nu dosh den lag jaaney a.
😭😭😭😭😭
@@parveensingh8391 7pppppp
ਓਸ ਦੀ ਆਤਮਾ ਨੂੰ ਸ਼ਾਂਤੀ ਲਈ.. ਭਾਈ simranjit ਸਿੰਘ ਜੀ ਨੂੰ ਵੋਟ ਪਾਉਣ ਦੀ ਅਪੀਲ.... 🙏🙏🙏
Right 👍
ਸਾਨੂੰ ਸਾਡਾ ਦੀਪ ਨੀ ਲੱਭਣਾਂ ਮਾਂ ਜਾਇਆ ਤਾਂ ਨੀ ਸੀ ਪਰ ਪਿਆਰ ਮਾਂ ਜਾਏ ਤੋਂ ਜਿਆਦਾ ਵੱਧ ਵੀਰ ਨਾਲ਼ ਪੈਗਿਆ
ਸੰਤਾ ਦੀ ਉਮਰ ਵੀ 37 ਸਾਲ ਹੋਈ ਤੇ ਦੀਪ ਸਿੱਧੂ ਦੀ ਉਮਰ ਵੀ 37 ਸਾਲ ਹੋਈ ਗੱਲਾਂ ਵੀ ਏਕੇ ਦੀਆਂ ਪੰਜਾਬ ਦੇ ਹੱਕਾਂ ਦੀਆ ਕਿਤੇ ਨਾ ਕਿਤੇ ਸੰਤਾ ਦੀ ਰੂਹ ਹੀ ਲੱਗਦੀ ਸੀ ਪਰ ਸਾਡੇ ਤੋਂ ਪਛਾਣੀ ਨੀ ਗਈ 😔
Bilkul sahi keha
🙏🙏🙏👍👍
Right
😭😭😭😭😭😭🙏🙏🙏
Veere ji 42 saal umar c ate Kise da comparison krn to pehla soch liya kro k comparison ho skda hai ya nhi
ਬਹੁਤ ਵੱਡਾ ਘਾਟਾ ਸਾਰੀ ਕੌਮ ਲਈ... ਜੋ ਕਦੇ ਪੂਰਾ ਨਹੀਂ ਹੋਵੇਗਾ.... ਰੱਬ ਕਰੇ ਅਸੀਂ ਵੀ ਤੇਰੇ ਰਾਹਾਂ ਤੇ ਚੱਲ ਸਕੀਏ.. 😢😢😢
Yes yes yes 😭 Deep Sidhu sorry
ਇਕ ਦੀਪ ਬੁੱਝ ਗਿਆ ਤਾਂ ਕੀ ਹੋਇਆ ਵਾਹਿਗੁਰੂ ਹਜਾਂਰਾਂ ਲੱਖਾਂ ਦੀਪ ਆਪ ਜਗਾਉਣਗੇ ਅੰਤਿਮ ਫਤਿਹ ਸਹੀਦ ਦੀਪ ਸਿੰਘ ਵੀਰ ਜੀ ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ ਜੀ 🙏🙏😭
ਵਾਹਿਗੁਰੂ ਜੀ ਬਾਈ ਦੀਪ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ 🙏
ਦੀਪ ਸਿੱਧੂ ਬਹੁਤ ਸੁਲਝਿਆ ਹੋਇਆ ਇਨਸਾਨ ਸੀ,ਸਿੱਖ ਕੌਮ ਕੋਲੋਂ ਅੱਜ ਉਹ ਹੀਰਾ ਗੁਆਚ ਗਿਆ ਜੋ ਸਿੱਖ ਕੌਮ ਦੇ ਵਿਰੋਧੀਆਂ ਦੀ ਹਰ ਚਾਲ ਨੂੰ ਸਮਝਦਾ ਸੀ
Sahi gal aa veer
ਇਕ ਦੀਪ, ਹਜ਼ਾਰਾਂ ਦੀਪ ਜਲਾ ਗਿਆ।ਵਾਹਿਗੁਰੂ ਭਲੀ ਕਰੇ ਪੰਜਾਬ ਤੇਪੰਜਾਬ ਦੀ ਜਵਾਨੀ ਤੇ।
ਇਕ ਹੋਰ ਹੀਰਾ ਗੁਆ ਲਿਆ ਸਾਡੀ ਸਿੱਖ ਕੌਮ ਨੇ 😭😭😭😭 ਯਾਰੋ ਨਹੀਂ ਲੱਭਣਾ ਹੀਰਾ ਬਾਈ ਦੀਪ ਸਿੱਧੂ ਵਰਗਾ ਪੁਤ ਘਰ ਘਰ ਜੰਮਣਗੇ ਬਥੇਰੇ
😭😭😭😭😭😭ਬੱਸ ਹੁਣ ਹੰਜੂ ਹੀ ਬਾਂਕੀ ਨੇ
ਕਾਸ਼ ਤੇਰੇ ਵਰਗੇ ਹੋ ਜਾਈਏ ਅਸੀ ਜੱਟਾ । ਮੇਰੀ ਜਿੰਦਗੀ ਦੇ ਕੁਝ ਪਲ ਨਾਲ ਲੈ ਗਿਆ , ਤੈਨੂੰ ਕਦੀ ਮਿਲੇ ਤਾ ਨਹੀ ਸੀ । ਪਰ ਤੇਰੇ ਜਾਣ ਕਰਕੇ ਇਸ ਤਰਾ ਮਹਿਸੂਸ ਹੋ ਰਿਹਾ ਜਿਸ ਤਰਾ ਕੋਈ ਆਪਣਾ ਚਲਾ ਗਿਆ ਹੋਵੇ।
ਅਜੇ ਦੀਪ ਦੀ ਬਹੁਤ ਲੋੜ ਸੀ ਬਹੁਤ ਵਧੀਆ ਵਿਚਾਰ ਸਨ ਕੁੱਝ ਸਮਾਂ ਪ੍ਰਾਤਮਾ ਹੋਰ ਦੇ ਦਿੰਦਾ ਉਸਨੂੰ ਸੁਣਨ ਨੂੰ ਬੁਹੁਤ ਕਰਦਾ ਸੀ ਇੱਕ ਕੋਮ ਦਾ ਹੀਰਾ ਸੀ
ਕਿੰਨੇ ਦੀਪ ਜਗਾ ਗਿਆ ਦੀਪ ਸਿਆਂ ਅੱਜ ਤੂੰ 😭😭😭ਬਾਈ ਤੂੰ ਇੱਕ ਸੋਚ ਬਣ ਕੇ ਸ਼ਹੀਦ ਹੋ ਗਿਆ ਅੱਜਪਤਾ ਨੀ ਰੱਬ ਕਿਹੜਿਆ ਰੰਗਾ ਵਿੱਚ ਰਾਜੀਸਰੀਰਕ ਤੌਰ ਤੇ ਰੱਬ lai ਤਾਂ ਗਿਆ ਵੀਰੇ ਨੂੰਪਰ ਹਜਾਰਾਂ ਹੀ ਦੀਪ ਸਿੱਧੂ ਜਗਾ ਗਿਆ ਅੱਜrip 😭😭😭😭😭😭😭
ਪੁੱਤ ਤੇਰੇ ਜਾਣ ਦਾ ਦਰਦ ਦਿਲ ਚੀਰਦਾ ਸੋਹਣਿਆ .ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸੌ.🙏🙏🇺🇸
ਦੀਪ ਵੀਰ ਜਿੰਦਾਬਾਦ ਵਾਹਿਗੁਰੂ ਜੀ ਵਾਹਿਗੁਰੂ ਜੀ
ਕਿਤੇ ਤੋਂ ਆਜਾ ਮੇਰੇ ਵਿਰੇ ਓ ਰੱਬਾ ਭੇਜ ਦੇ ਕਿਤੇ ਤੋਂ ਦੀਪ ਬਾਈ ਨੂੰ 🙏🏻🙏🏻😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭🙏🏻🙏🏻
ਸਿਵੀਆਂ ਨੂੰ ਜਾਦਾ ਇਕੱਠਾ ਦੱਸੇਗਾ ਕਾਮਰੇਡੋ , ਗੱਭਰੂ ਨੇ ਜਿੰਦਗੀ ਵਿਚੋਂ ਕਿ ਖੱਟਿਆ
Right bai ji
ਦਿਲ ਪਾਟਿਆ ਪਇਆ ਬਾਈ , ਅੱਖਾਂ ਚੋ ਪਾਣੀ ਵਗੀ ਜਾ ਰਿਹਾ ਬਸ , ਸਾਡਾ ਭਰਾ ਚਲਿਆਂ ਗਿਆ 😭😭😭😭
😭😭😭😭😭😭🙏 ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਬਾਈ ਦੀਪ ਸਿੱਧੂ ਜੀ ਨੂੰ 🙏😭😭😭😭😭😭
ਦੀਪ ਬਾਈ ਸਾਡੇ ਪੰਜਾਬ ਦਾ ਅਣਖੀ ਯੋਧਾ ਸੀ 😓ਅਤੇ ਹਮੇਸ਼ਾ ਹੀ ਰਹੇਗਾ
😔 ਵਾਹਿਗੁਰੂ ਜੀ ਅਪਣੇ ਚਰਨਾਂ ਵਿੱਚ ਅਸਥਾਨ ਬਖਸ਼ਣ😔
ਵੀਰ deep ਬਹੁਤ ਭਾਗਾਂ ਵਾਲਾ ਸੀ ਜਿਸ ਨੂੰ ਸਾਰੀ ਦੁਨੀਆ ਦੇ ਨਾਲ ਨਾਲ ਪੱਤਰਕਾਰ ਵੀਰ ਵੀ ਰੋਂਦੇ ਹਨ l
ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਵੀਰ ਨੂੰ 😭😭
ਦੀਪ ਵੀਰੇ ਦੀ ਸੋਚ ਨੂੰ ਅਪਣਾਓ ਦੀਪ ਵੀਰੇ ਦੀ ਕੁਰਬਾਨੀ ਨਵੇ ਦੀਪ ਸਿੱਧੂਆਂ ਨੂੰ ਜਨਮ ਦੇਵੇਗੀ
ਮਾਫ਼ ਕਰਨਾ ਜੀ। ਦੀਪ ਨੇ 10 ਉਮੀਦਵਾਰਾਂ ਦੇ ਨਾਮ ਲਏ ਜੋ ਪ੍ਰਚਾਰਕ ਮੱਖੂ ਜੀ ਨੇ ਕਿਸੇ ਚੈਨਲ ਉੱਪਰ ਦੀਪ ਜੀ ਦੇ ਅੰਤਮ ਸੰਸਕਾਰ ਦੱਸਿਆ ਸੀ। ਮੇਰੀ ਬੇਨਤੀ ਐ ਉਹਨਾ 10 ਉਮੀਦਵਾਰਾਂ ਨੂੰ ਜਿੱਤਵਾ ਦਿਉ। ਦੀਪ ਸਿੱਧੂ ਨੂੰ ਇਹ ਸੱਚੀ ਸ਼ਰਧਾਂਜਲੀ ਹੋਵੇਗੀ। ਦੀਪ ਸਿੱਧੂ ਨੇ ਮੁੜ ਕੇ ਨਹੀਂ ਆਉਣਾ।। ਬਹੁਤ ਬਹੁਤ ਧੰਨਵਾਦ ਜੀ।
ਸਾਡਾ ਬਾਈ ਸਾਡੇ ਲਈ ਅਮਰ ਹੋ ਗਿਆ ਵੀਰ 🙏🙏
ਕਦੇ ਨਹੀਂ ਭੁੱਲ ਸਕਦੇ ਵੀਰ ਦੀਪ ਨੂੰ
ਗਿਆਨ ਦਾ ਖਜਾਨਾ ਸਾਡੀ ਕੌਮ ਲਈ ਹੁਣ ਲੋੜੀਂਦਾ ਸੀ! ਕਿਉਂ ਛੱਡ ਕੇ ਚਲਿਆ ਗਿਆ!! ਪੰਜਾਬ ਦਾ ਹੀਰਾ,…. ਬੱਬਰ ਸ਼ੇਰ …. ਲੋਕਾਂ ਦੀਆਂ ਜ਼ਮੀਰਾਂ ਜਗਾਉਣ ਵਾਲਾ…. ਪੰਜਾਬ ਨੂੰ ਅੱਧ ਵਿਚਾਲੇ ਰੁਲਦਾ ਛੱਡ ਗਿਆ ! ਅੱਜ ਪੰਜਾਬ ਸਿਆਂ ਕਿੱਥੇ ਸੌਂ ਗਿਆ ਜਾ ਕੇ …. ਰੱਬਾ ਤੇਰੇ ਨਾਲ ਬਹੁਤ ਸ਼ਿਕਵੇ ਨੇ ਅੱਜ 😭😭 ਜਵਾਬ ਦੇਹ ਰੱਬਾ ਕਿੱਥੇ ਲੈ ਗਿਆ ਹੀਰਾ ਪੁੱਤ ❤️❤️😭😭
ਟੁੱਟ ਦਾ ਨਹੀਂ ਰੋਗ ਸਾਡਾ ਲੱਖਾਂ ਹਕੀਮ ਹੋਗੇ ਸ਼ੇਰੇ ਪੰਜਾਬ ਆਜਾ ਅਸੀਂ ਫਿਰ ਯਤੀਮ ਹੋਗੇ 😭😭😭😭😭
ਦੀਪ ਸਿੱਧੂ ਵੀਰ ਸਾਨੂੰ ਸਾਰਿਆਂ ਨੂੰ ਕੁਝ ਸਮਾਂ ਪਹਿਲਾਂ ਸਦੀਵੀਂ ਵਿਛੋੜਾ ਦੇ ਇਸ ਸੰਸਾਰ ਨੂੰ ਹਮੇਸ਼ਾਂ - ਹਮੇਸ਼ਾਂ ਦੇ ਲਈ ਅਲਵਿਦਾ ਆਖ ਗਿਆ ਹੈ , ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ , ਦੀਪ ਵੀਰ ਦੇ ਇਸ ਸੰਸਾਰ ਤੋਂ ਚਲੇ ਜਾਣ ਨਾਲ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਅਤੇ ਵੀਰ ਨੂੰ ਚਾਹਣ ਵਾਲਿਆਂ ਨੂੰ ਸਾਨੂੰ ਸਾਰਿਆਂ ਨੂੰ ਇੱਕ ਅਜਿਹਾ ਘਾਟਾ ਪੈ ਗਿਆ ਹੈ , ਜੋ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਦੀਪ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ , ਵੀਰ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਅਤੇ ਵੀਰ ਦੇ ਪੂਰੇ ਪਰਿਵਾਰ ਨੂੰ ਅਤੇ ਵੀਰ ਨੂੰ ਚਾਹੁਣ ਵਾਲਿਆਂ ਨੂੰ ਸਾਨੂੰ ਸਾਰਿਆਂ ਨੂੰ ਇਸ ਦੁੱਖ ਜੀ ਘੜੀ ਦਾ ਭਾਣਾ ਮੰਨਣ ਦਾ ਬਲ ਬਖਸ਼ਿਓ ।
ਜੁਝਾਰੂ ਬੰਦਾ ਸੀ ,ਔਖੇ ਹਲਾਤਾ ਚ ਵੀ ਲੜਿਆ ਤੇ ਜਿੱਤਿਆ...ਦੀਪ ਵੀਰ ਸੈਲੂਟ ਆ 😭🙏🙏🙏🙏🙏
ਅਲਵਿਦਾ ਕਹਿਣ ਨੂੰ ਦਿਲ ਨੀ ਕਰਦਾ ਪਰ ਬਾਈ ਦੀਪ ਤੇਰੇ ਇਕੱਠ ਨੇ ਅੱਜ ਦੱਸ ਤਾ ਤੂੰ ਕੱਲਾ ਨੀ ਗਿਆ ਪੰਜਾਬ ਤੇ ਕੌਮ ਦੀਆਂ ਕਈ ਉਮੀਦਾਂ ਨਾਲ ਲੈ ਗਿਆ”ਰਹਿੰਦੀ ਦੁਨੀਆਂ ਤੱਕ ਤੇਰਾ ਨਾਮ ਰਹੇਗਾ 😓ਛੱਡ ਪਿੰਡ ਦੀਆਂ ਜੂਹਾਂ” ਉੱਡ ਚੱਲੀਆਂ ਨੇ ਰੂਹਾਂ”💔
ਜਦ ਦੀਪ ਸਿੱਧੂ ਬਾਈ ਜਿਉਂਦਾ ਸੀ ਉਦੋਂ ਸਾਰੇ ਬੁੱਧੀਜੀਵੀ ਲੋਕ ਬਾਈ ਨੂੰ ਗ਼ਦਾਰ ਹੋਣ ਦਾ ਸਾਰਟੀਫਿਕੇਟ ਵੰਡ ਰਹੇ ਸੀ ਹੁਣ ਜਦ ਬਾਈ ਦੀ ਆਪਣੀ ਮੋਤ ਕੀ ਕਹੀਂ ਗੱਲ ( ਕਿ ਮੇਰੇ ਪਿੱਛੇ ਸਰਕਾਰ ਨੇ ਬੰਦੇ ਲਾ ਦੇਣੇ ਕਿ ਇਸ ਨੂੰ ਮਾਰੋ ਕਿਸੇ ਵੀ ਤਰੀਕੇ) ਹੁਣ ਜਦ ਨਹੀਂ ਰਿਹਾ ਬਾਈ ਇਸ ਦੁਨੀਆਂ ਤੇ ਤਾਂ ਲੋਕ ਹੁਣ ਇਹ ਕਹਿ ਰਹੇ ਨੇ ਕਿ ਸਿੱਖ ਕੌਮ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਚਲੋ ਜੋ ਮਰਜ਼ੀ ਕਹੋ ਤੁਹਾਡੀ ਮਰਜੀ ਵਾਹਿਗੁਰੂ ਦੀਪ ਸਿੱਧੂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਰੱਬ ਰਾਖਾ💔
ਸਾਡੇ ਹੱਕਾ ਲਈ ਲੜਦਾ ਸ਼ਹੀਦ ਹੋ ਗਿਆ ਦੀਪ ਬਾਈ ਬਹੁਤ ਵੱਡਾ ਘਾਟਾ ਕਦੇ ਵੀ ਪੂਰਾ ਨਹੀ ਹੋ ਸਕਦਾ
ਇਨਕਲਾਬੀ ਬੰਦਿਆਂ ਦੀ ਉਮਰ ਅਕਸਰ ਛੋਟੀ ਹੁੰਦੀ ਆ ਪਰ ਆਪਣੇ ਮਰਨ ਪਿੱਛੋਂ ਉਹ ਵੱਡਾ ਇਤਿਹਾਸ ਛੱਡ ਜਾਂਦੇ ਨੇ 🖋 ਜੀਵਨ ਚਹਿਲ
ਸ਼ਹੀਦ ਭਾਈ ਦੀਪ ਸਿੰਘ ਸਿੱਧੂ ਜ਼ਿੰਦਾਬਾਦ ਖਾਲਸਤਾਨ ਜ਼ਿੰਦਾਬਾਦ ਅਜਾਦੀ ਹੀ ਹੱਲ ਹੈ 🚩
ਮੇਰੇ ਵੀਰ ਜੀ ਇਨ੍ਹਾਂ ਨੇ 5 ਤੋਂ ਦਸ ਦਿਨ ਯਾਦ ਰੱਖਣਾ ਫਿਰ ਭੁੱਲ ਜਾਣਾ ਸਾਡੇ ਲੋਕਾਂ ਦੇ ਵਿੱਚ ਭੁੱਲਣ ਦੀ ਆਦਤ ਬਹੁਤ ਆ
Bai di yaad ch koi college ban na chahida ...
@@harmankhosa1080 ਮੇਰੇ ਪਿਆਰੇ ਵੀਰ ਆਪ ਜੀ ਨੂੰ ਸਤਿ ਸ੍ਰੀ ਆਕਾਲ ਕਾਲਜਾਂ ਦੀ ਜ਼ਰੂਰਤ ਨਹੀਂ ਬਸ ਸਿੱਖ ਕੌਮ ਜਾਗ ਜਾਵੇ ਇਹ ਉਸਦੀ ਸਭ ਤੋਂ ਵੱਡੀ ਜਾਦਗਾਰ ਹੋਵੇਗੀ
@@user-yj7xn2ty2k sahi gal a bai
🙏🏼🙏🏼ਵਾਹਿਗੁਰੂ ਜੀਓ ਮੇਹਰ ਕਰੀਓ🙏🏼🙏🏼 ਬਾਈ ਦੀਪ ਸਿੱਧੂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣਾ😭😭ਤੇ ਪਿੱਛੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੀਓ🙏🏼🙏🏼
ਆਉਣ ਵਾਲੀਆਂ ਪੀੜੀਆਂ ਲਈ ਬਹੁਤ ਜ਼ਰੂਰੀ ਸੀ… ਦੀਪ ਤੈਨੂੰ ਹੁਣ ਵੀ ਪਿਆਰ ਕਰਦੇ ਹਾਂ! ਵਿਚਾਰਧਾਰਾ ਬਹੁਤ ਕਮਾਲ ਦੀ ਸੀ ਉਹਦੀ ਬੋਲਬਾਣੀ ਅਤੇ ਭਾਸ਼ਣ ਸੁਣ ਕੇ ਮਨ ਮੋਹ ਲਿਆ ! ਸੱਚੀ ਦੀਪ ਬਹੁਤ ਪਿਆਰ ਹੈ ਤੇਰੇ ਨਾਲ ਪੁੱਤ !😭😭
ਏਦੇ ਨਾਲੋਂ ਕੋਈ ਸਿਆਸੀ ਲੀਡਰ ਮਾਰ ਜਾਂਦਾ ਕੋਈਦੁੱਖ ਨੀ ਸੀ ਹੋਣਾ ਪਰ ਬਾਈ ਨਾ ਜਾਂਦਾ ਦੁੱਖਬੋਤ ਲੱਗਾ ਦਿਲੋਂ 😭😭😭😭😭
ਨੀਦਰਾ ਉੱਡ ਗਈਆ ਦਿੱਲ ਰੌਦਾ ਸਬਰ ਨਹੀ ਆਉਦਾ ਹਾਏ ਰੱਬਾ ਕਿ ਕਰਾ 😭😭😭😭😭😭
ਥਲੀ ਵੀਰ ਦੀਪ ਸਿੱਧੂ ਸਾਡੀ ਸਿੱਖ ਕੌਮ ਨੂੰ ਹਲੂਣਾ ਦੇ ਗਿਆ ਦੀਪ ਵੀਰਾਂ ਆਪ ਬੁਝਕੇ ਲੱਖਾਂ ਦੀਪ ਜਗਾ ਗਿਆ ਸਾਨੂੰ ਦੀਪ ਸਿੱਧੂ ਵੀਰ ਤੇ ਬਹੁਤ ਬਹੁਤ ਮਾਣ ਹੈ
ਥਲੀ ਵਾਲੀ ਦੀ ਗੱਲ ਸੱਚੀ ਐ
ਦੀਪ ਸਿੱਧੂ ਨੂੰ ਯਾਦ ਰੱਖਣ ਵਾਸਤੇ ਦੀਪ ਸਿੱਧੂ ਤੋਂ ਵੀ ਵੱਡਾ ਜਿਗਰਾ ਚਾਹੀਦਾ
ਬਹੁਤ ਹੀ ਮਾੜਾ ਹੋਇਆ ਬਾਈ ਜੀ ਬਾਈ ਦੀਪ ਸਿੱਧੂ ਵਾਲਾ 😭 ਵਾਹਿਗੁਰੂ ਸੁੱਖ ਰੱਖੇ ਸਭਨਾ ਤੇ 🙏😊ਉਹ ਬਾਜ ਇਕੱਲਾ ਸੀ ਉਸਦੇ ਮਗਰ ਸੀ ਬਹੁਤ ਸ਼ਿਕਾਰੀ 🙏
Right ✅
ਦੋਵੇਂ ਪੱਤਰਕਾਰ ਵੀਰਾਂ ਦੀਆਂ ਗੱਲਾਂ ਨੇ ਦੀਪ ਸਿਧੂ ਦੀਆਂ ਗੱਲਾਂ ਕਰਕੇ ਮੈਨੂੰ ਬਹੁਤ ਰਵਾਇਆ
ਥਲੀ ਸਹਿਬ ਤੂੰ ਮੈਨੂੰ ਆਪਣੇ ਬੱਚਿਆਂ ਵਾਂਗ ਦਿਸਦੈ ਦੀਪ ਦਾ ਘਾਟਾ ਪੂਰਾ ਹੋਣਾ ਮੁਸ਼ਕਿਲ ਹੈ ਪਰ ਪੰਜਾਬ ਦੀ ਧਰਤੀ ਮਾਂ ਸੂਰੇ ਜੰਮਦੀ ਆਈ ਹੈ । ਸ਼ਹੀਦਾਂ ਦੀ ਆਂ ਸਹਾਦਤਾਂ ਕਦੇ ਅਜਾਈਂ ਨਹੀਂ ਜਾਂਦੀਆਂ ।
Please ਵੋਟ ਸਿਮਰਨਜੀਤ ਸਿੰਘ ਨੂੰ ਪਾਉਣਾ। ਜੇ ਤੁਸੀਂ ਦੀਪ ਨੂੰ ਪਿਆਰ ਕਰਦੇ ਹੋ 🙏🙏😭😭
ਰੱਬ ਨੇ ਸਾਡੇ ਕੋਲੋਂ ਸਾਡੀ ਕੌਮ ਦਾ ਹੀਰਾਂ ਖੋਹ ਲਿਆ ਐਂ 😭😭
ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਸੱਚੇ ਸੁੱਚੇ ਕੌਮ ਦਾ ਦਰਦ ਰੱਖਣ ਵਾਲੇ ਹੀਰੇ ਨੂੰ ਨਿਵਾਸ ਬਖਸ਼ਣ ਜੀ ਦੁਬਾਰਾ ਜਨਮ ਲੈ ਕੇ ਇਸ ਧਰਤੀ ਤੇ ਦੀਪ ਸਿੱਧੂ ਆਵੇ , ਪਰ ਅੱਜ ਗੁਵਾਚਾ ਹੀਰਾ ਸਾਨੂੰ ਕਦੇ ਨਹੀਂ ਮਿਲਨਾ। ਭੇਜਣਗੇ ਸੰਤ ਜੀ ਜੋਧਾ ਦੁਬਾਰਾ ਪਰ ਟਾਈਮ ਲੱਗੂ , ਜਿਵੇਂ 1984 ਸੰਤਾਂ ਤੋਂ ਬਆਦ ਦੀਪ ਸਿੱਧੂ ਖੈਰ ਅਸੀਂ ਨਹੀਂ ਦੇਖ ਸਕਣਾ ਭਗਤ ਸਿੰਘ ਘਰ ਘਰ ਨਹੀਂ ਜੰਮਦੇ 🙏🙏🙏🙏🙏🙏🙏🙏🙏🙏🙏🙏🙏⛳⛳⛳⛳⛳⛳⛳⛳⛳⛳⛳⛳🔥🔥🔥🔥🔥🔥🔥🔥🕯🕯🕯🕯🕯🕯🕯🕯🕯🕯.🌄🌄🌄🌄🌄🌄🌄🌄🌄🌄🌅🌅🌅🌅🌅🌅🌅🌅🌅🌅🗡🗡🗡🗡🗡🗡🗡🗡🗡🗡💔💔💔💔💔💔💔💔💔💔😂😂😂😂😂😂😂😂😂😂
🔥ਕੋਈ ਕਹਿੰਦਾ ਉਹ ਸ਼ਰਾਬ ਪੀ ਗੱਡੀ ਤੇ ਚੜ ਗਿਆ,ਕੋਈ ਕਹਿੰਦਾ ਟਰੱਕ ਡਰਾਈਵਰ ਜਾਣ ਬੁੱਝ ਕੇ ਬਰੇਕਾ ਮਾਰ ਗਿਆ,ਕੁੱਲ ਮਿਲਾ ਕੇ ਮਾੜੇ ਸਿਸਟਮ ਦੀ ਭੇਟ ਸਾਡਾ ਵੀਰ ਦੀਪ ਸਿੱਧੂ ਵੀ ਚੜ ਗਿਆ!ਰੱਬ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਕਸ਼ੇ!🔥
ਦੀਪ ਬਾਈ ਼ ਤੂੰ ਤੇ ਤੇਰੀ ਸੋਚ ਹਮੇਸ਼ਾ ਜਿਉਂਦੀ ਰਹੇਗੀ * ਸਾਡੇ ਦਿਲ ਵਿਚ , 🙏ਅਲਵਿਦਾ ਦੀਪ ਬਾਈ 🙏
Deep sidhu is zindabaad 😭😭😭😭
ਸਾਲਾ ਕੁੱਝ ਨੀ ਚੰਗਾ ਲਗਦਾ ਏਵੇ ਲਗਦਾ ਕਿ ਦੀਪ ਸਾਡਾ ਸਕਾ ਵੀਰ ਦੁਨੀਆ ਤੋ ਚਲਾ ਗਿਆ ਬਹੁਤ ਉੱਚੀ ਸੋਚ ਸੀ ਬਾਈ ਦੀ ਨਹੀ ਕੋਈ ਬਣ ਸਕਦਾ 💙💙ਵਾਹਿਗੁਰੂ ਬਹੁਤ ਗਲਤ ਹੋ ਗਿਆ
ਵਾਹਿਗੁਰੂ ਇਹੋ ਜਿਹਾ ਜੋਧਾ ਦੁਬਾਰਾ ਪੇਜੀ ਸਾਡੇ ਕੋਲ🙏
Our hearts are full of ache today and eyes are full of tears. Deep Sidhu!!! We’ll miss forever!!
Love you bai deep Sidhu 😭😭😭
ਮਾਪੇ ਤੈਨੂੰ ਘੱਟ ਰੋਣਗੇ,ਬਹੁਤੇ ਰੋਣਗੇ ਦਿਲਾਂ ਦੇ ਜਾਨੀ, ਸ਼ਹੀਦ ਦੀ ਗੋਦ 'ਚ ਖੇਲਣ ਵਾਲਾ,ਉਨਾਂ ਦੇ ਰਸਤੇ ਈ ਚਲਾ ਗਿਆ 🔵🔵🟡🟡ਸਾਲਾ ਦਿਲ ਈ ਟੁੱਟ ਗਿਆ,ਅੱਜ ਆਪਾਂ ਨਹੀਂ ਦੁਨੀਆਂ ਭਰ 'ਚ ਸਾਰੇ ਪੰਜਾਬੀ ਰੋ ਰਿਹੇ ਆ😭ਬਾਪੂ ਪੰਜਾਬ ਸਿੰਘ ਦਾ ਜੁਵਾਨ ਪੁੱਤਰ ਆਪਣੇ ਬਾਪ ਦੀ ਪੱਗ ਸੰਭਾਲਦਾ ਤੁਰ ਗਿਆ !! ਸਾਡਾ ਭਰਾ ਦੀਪ🙏ਕੱਲਾ ਸ਼ੇਰ ਨੀ ਚਿਖਾ ਦੇ ਵਿੱਚ ਸੜਿਆ,ਸੜਗੀ ਤਕਦੀਰ ਪੰਜਾਬੀਆ ਦੀ 😢😢ਵਾਹਿਗੁਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ🙏🏻🙏🏻
ਅਜ ਮੇਰਾ ਪੁੱਤ ਯਾਦ ਆ ਗਿਆ ਦੀਪ ਸਿੱਧੂ ਨੂੰ ਬਹੁਤ ਪਸੰਦ ਕਰਦਾ ਸੀ
ਬਹੁਤ ਦੁੱਖ ਹੋਈਆਂ ਦੀਪ ਸਿੰਧੂ ਬਾਈ ਤੇਰੇ ਜਾਨ ਨਾਲ ਤੂੰ ਸਾਡੇ ਦਿਲਾ ਵਿਚ ਵੱਸਦਾ ਰਹਿਣਾ
ਵਾਹਿਗੁਰੂ ਮੇਹਰ ਕਰੀ
ਵਾਹਿਗੁਰੂ ਜੀ ਬਾਈ ਦੀਪ ਦੇ ਜਾਣ ਦਾ ਦੁੱਖ ਝੱਲ ਨਹੀਂ ਹੋ ਰਿਹਾ
ਵਾਹਿਗੁਰੂ ਜੀ ਬਾਈ ਦੀਪ ਸਿੱਧੂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸਿਸ ਕਰਨ 🙏🙏🙏 ਨਾ ਪੂਰਾ ਹੋਣ ਵਾਲਾ ਘਾਟਾ 🙏🙏
Deep Singh will be come this wold agin waheguru ji kirpa Kara 🙏😭😭😭😭
Waheguru ji 🙏🏻😭😭😭
Deep sidhu jindabad
ਵਾਹਿਗੁਰੂ। ਜੀ
ਥਲੀ ਬਾਈ ਦੀਪ ਸਿੱਧੂ ਦਾ ਬਹੁਤ ਵੱਡਾ ਘਾਟਾ ਪਿਆ ਪੰਜਾਬ ਨੂੰ ਬਾਈ ਜੀ ।😭😭😭😭😭😭😭
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,🙏
Thanks!
Deep sidhu bai zindabad hamesha sade dila ch raho ga onuu maryaa gyaa bai mryaa nhi o deep sidhu is great man
ਦੀਪ ਥਲੀ ਵੀਰ ਜੀ ਦੀਵਿਆਂ ਵਾਲੀ ਉਦਾਹਰਣ ਦੱਸ ਕੇ ਦੀਪ ਨੂੰ ਅਸਮਾਨ ਦਾ ਧਰੂ ਤਾਰਾ ਬਣਾ ਦਿੱਤਾ ਤੁਸੀਂ
ਦੀਪ ਬਾਈ ਨੂੰ ਖਤਮ ਨਹੀਂ ਅਮਰ ਕੀਤਾ ਹੈ ਸਾਜਿਸ਼ ਕਰਤੇ ਇਸ ਗੱਲ ਨੂੰ ਧਿਆਨ ਵਿੱਚ ਰਖਣ ਜਿਥੇ ਬਿਪਨ ਰਾਵਤ ਜੀ ਤੇ ਦੀਪ ਸਿੱਧੂ ਵਾਂਗ ਕਈ ਯੋਧੇ ਸਵਾਲ ਬਣ ਚਲੇ ਗਏ ਬੇਹੱਦ ਸ਼ਰਮਨਾਕ ਅਤੇ ਦੁੱਖ ਦਾਈ
ਸਤਿਨਾਮ ਵਾਹਿਗੁਰੂ ਸਾਹਿਬ ਜੀ
ਬੂਹੇ ਤਾਂ ਵੀਰ ਲੋਕਾਂ ਨੇ ਦਸਮੇਸ਼ ਪਿਤਾ ਜੀ ਦੀ ਵਾਰੀ ਵੀ ਬੰਦ ਕਰ ਲਏ ਸੀ ,,ਵਾਹਿਗੁਰੂ ਜੀ
Waheguru ji waheguru ji waheguru ji waheguru ji waheguru ji
ਸਾਡਾ ਤਾ ਭਰਾ ਕਤਲ ਕਰਵਾਤਾ ਪਾਪੀਆ ਨੇ ਸਾਡਾ ਦੇਸ ਪੰਜਾਬ ਹੁਣ ਅਸੀ ਆਜਾਦ ਕਰਾਉਣਾ 😭😭
Ik Hor Kom Da Heera Duniyan Toh Chlya Gaya🙏🏻🙏🏻Hun Sikh Kom De Gaddar Buhat Kkuch Honge
Great interview S.Jagdeep singh Thalli.Good to know more valuable thoughts about Deep by ji for me. Thanx
ਵੀਰਾ ਦਿਲ ਤਾਂ ਧਾਹਾਂ ਮਾਰ ਕੇ ਰੋਂਦਾ ਅਸੀਂ ਕਿੱਥੋਂ ਲੱਭਾਂਗੇ ਦੀਪ ਵੀਰ
22 ਦੀਪ ਲੱਕ ਤੋੜ ਗਿਆ ਉਏ ... ਦੀਪ 22ਮਰਿਆ ਨਹੀਂ ਅਮਰ ਹੋ ਗਿਆ ...ਵੀਰ ਜੀ ਮਰਦੇ ਤਾਂ ਉਹ ਨੇ ਜਿਹਨਾਂ ਦੀਆਂ ਜਮੀਰਾਂ ਮਰ ਰਹੀਆਂ ਨੇ ...ਚੇਤੇ ਰੱਖਿਉ ਦੀਪ ਵੀਰ ਨੂੰ ਮਾੜਾ ਕਹਿਣ ਵਾਲਿਉ ਦੀਪ 22 ਸਾਡੇ ਦਿਲਾਂ ਵਿੱਚੋਂ ਕਦੇ ਨਹੀਂ ਜਾਵੇਗਾ
ਦਿਲ ਕੁਰਲਾ ਉੱਠਿਆ 😭😭😭😭
ਅੱਜ ਪੰਜਾਬ ਦਾ ਅਨਮੋਲ ਹੀਰਾ ਸਾਥੋਂ ਸਦਾ ਲਈ ਵਿਛੜ ਗਿਆ 😭😭😭😭😭
ਮਾਰਤਾ ਵੱਡਾ ਭਰਾ ਸਾਡਾ 😭😭😭 ਯਾਦ ਰੱਖਿਓ ਤੁਹਾਡਾ ਅੰਤ ਬਹੁਤ ਈ ਭਿਆਨਕ ਹੋਊ ਸਰਕਾਰੋ 😭
ਦੀਪ ਵਰਗੇ ਹਿਰੇ ਪੁੱਤ ਮਾਵਾਂ ਸਦੀਆਂ ਬਾਅਦ ਜੰਮਦਿਆਂ ਨੇ ਸੰਤਾਂ ਦੀ ਪੂਰੀ ਕਿਰਪਾ ਸੀ ਦੀਪ ਤੇ ਵਹਿਗੁਰੂ ਤੇਰੇ ਤੇ ਗੁੱਸਾ ਅੱਜ ਤੂੰ ਪੰਜਾਬ ਦਾ ਯੋਧਾ ਖੋਹ ਲਿਆ ਜਿੰਨੇਂ ਪੰਜਾਬ ਨੂੰ ਬਚਾਉਣਾ ਸੀ 😭😭😭😭😭😭😭
ਹੀਰਾ ਤੁਰ ਗਿਆ ਦੁਨੀਆਂ ਤੋਂ ਨਹੀਂ ਤੇਰੇ ਵਰਗੇ ਜੰਮਣਗੇ ਜਿਹੜੇ ਥੰਮ ਗਿਆ ਤੂਫਾਨ ਸਿੱਧੂ ਬਾਈ ਉਹ ਹੁਣ ਮੁੜਕੇ ਨੀ ਚੱਲਣ ਗੇ ਸਿੱਧੂ ਬਾਈ ਦੇ ਚਰਨਾਂ ਵਿੱਚ ਕਰੋੜਾਂ ਵਾਰ ਨਮਸਕਾਰ ਜੀ
ਗੰਦੀਆਂ ਸਰਕਾਰਾਂ ਨੇ ਮਰਵਾ ਦਿੱਤਾ ਸਿੱਖ ਕੌਮ ਦਾ ਹੀਰਾ ਦੀਪ ਸਿੱਧੂ ਭਾਜੀ ਕਿਉਂਕਿ ਇਹਨਾਂ ਗੰਦੀਆਂ ਸਰਕਾਰਾਂ ਨੂੰ ਸੱਚ ਨਹੀਂ ਸੀ ਪੱਚਦਾ ਤੇ ਤੁਹਾਨੂੰ ਮਰਵਾ ਕਿ ਜਸ਼ਨ ਮਨਾਉਂਦੇ ਹੋਣ ਗਏ ਅੱਜ।
ਗਲ ਹੱਕ ਦੀ ਕਰਦੇ ਸੀ ਤੇ ਸੱਚ ਬੋਲਦੇ ਸੀ।
ਸਮੇਂ ਦੇ ਨਾਲ ਸਾਨੂੰ ਪਤਾ ਲਗੇਗਾ ਕਿ ਕਿੰਨਾ ਨੇ ਤੁਹਾਨੂੰ ਖ਼ਤਮ ਕੀਤਾ ਹੈ।
Love U, Miss U and Thank You Deep Sidhu Paji For what you have done for Sikh Religion, Punjab and Kisan Morcha.
ਵਾਹਿਗੁਰੂ ਜੀ ਵਿੱਛੜੀ ਰੂਹ ਨੂੰ ਆਪਣੇ ਚਰਣਾ ਵਿੱਚ ਨਿਵਾਸ ਬਖਸ਼ਣ ਜੀ।
ਵਾਹਿਗੁਰੂ ਜੀ ਦੀਪ ਸਿੱਧੂ ਭਾਜੀ ਦੀ ਆਤਮਾ ਨੂੰ ਸ਼ਾਂਤੀ ਦੇਵੀਂ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ।
ਬਹੁਤ ਮਾੜਾ ਹੋਇਆ ਹੈ।
ਵਾਹਿਗੁਰੂ ਜੀ।
ਵਾਹਿਗੁਰੂ ਜੀ।
ਵਾਹਿਗੁਰੂ ਜੀ।
ਵਾਹਿਗੁਰੂ ਜੀ।
ਵਾਹਿਗੁਰੂ ਜੀ।
ਵਾਹਿਗੁਰੂ ਜੀ।
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।
ਹੋਵੇਂ ਸਰਕਾਰਾਂ ਤਾ ਮੁੱਲ ਪਾਵੇ ਜਿਹੜੀਆਂ ਦੀਪ ਭਾਜੀ ਨੇ ਤੇਗਾਂ ਮਾਰੀਆਂ ਨੇ,
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ,
ਅੱਜ ਸ਼ਾਂਮ ਸਿੰਘ ਅਟਾਰੀ ਹੋਰਾਂ ਦਾ ਅੰਤਲਾ ਸਮਾਂ ਬਾਖੂਬ ਯਾਦ ਆ ਗਿਆ।
ਪੰਜਾਬ ਦਾ ਰਾਣ ਜੀਤ ਦੀਪ ਸਿੱਧੂ ਭਾਜੀ।
ਇਹ ਬਾਜ਼ ਇੱਕਲਾ ਹੈ।
ਬਾਈ ਅਜ ਸਚੀ ਰੋਣ ਨਿਕਲ ਗਿਆ,, ਦੀਪ ਬਾਈ ਦੀਆ ਗਲਾ ਸੁਣਕੇ
ਭਰਾ ਮੈ ਵੀ ਬਹੁਤ ਜਾਦਾ ਰੋਣ ਰਿਹਾ ਅਜੇ
ਮੇਰਾ ਵੀ ਇਹੋ ਹਾਲ 💔😭
@@HarpalSingh-Aj-Ay waheguru ji waheguru ji waheguru ji mehar karan
ਪੰਜਾਬੀ ਮਾਵਾਂ ਨੇ ਬਹੁਤ ਯੋਧੇ ਜੰਮੇਂ ਹਨ, ਬਹੁਤ ਯੋਧੇ ਪੰਜਾਬ, ਪੰਜਾਬੀਅਤ ਅਤੇ ਸਿੱਖੀ ਕਿਰਦਾਰ ਲੲੀ ਸ਼ਹੀਦ ਹੋੲੇ ਹਨ I
ਸਾਡਾ ਪੰਜਾਬ ਮਹਾਨ ਸੀ, ਮਹਾਨ ਰਹੇਗਾ, ਦੀਪ ਵਰਗੇ ਯੋਧੇ ਜੰਮਦੇ ਰਹਿਣਗੇ, ਲੋੜ ਹੈ ਸਾਨੂੰ ਚੜੵਦੀ ਕਲਾ ਚ ਰਹਿਣ ਲੲੀ I
ਅਸੀਂ ਅਾਪਣੀ ਜੰਨਸੰਖਿਅਾ ਵਧਾੲੀੲੇ I
ਮੇਰੇ ਬਾਪੂ ਜੀ ਹੁਣੀਂ ੭ ਭੈਣ ਭਰਾ ਸਨ, ਮੇਰੇ ਪਿਤਾ ਜੀ ਹੁਣੀਂ ੫ ਭੈਣ-ਵੀਰ, ਹੁਣ ਅਸੀਂ ਅੱਗੋਂ ਦੋ ਜਾਂ ਿੲਕ ਿੲਕ I ੲੇਸ ਵੱਲ ਧਿਅਾਨ ਦੇਣਾ ਬਹੁਤ ਜਰੂਰੀ ਹੈ I
ਅਾਓ ਗੁਰੂ ਜੀ, ਗੁਰਬਾਣੀ ਅਤੇ ਸਿੱਖੀ ਨਾਲ ਜੁੜੀੲੇ I
ਸ਼ਹੀਦ ਬਾਬਾ ਜਰਨੈਲ ਸਿੰਘ ਜੀ ਦੇ ਜੀਵਨ ਨੇ ਸਨਦੀਪ ਸਿੰਘ(ਦੀਪ ਬਾੲੀ) ਦੇ ਅੰਦਰ ਦੀਵਾ ਜਗਾ ਿੲਅਾ, ਹੁਣ ਲੋੜ ਹੈ ਸਾਨੂੰ ਸੰਤਾਂ ਦਾ ਜੀਵਨ ਪੜੵ ਸੁਣ ਕਰਕੇ ਅਾਪਣੇ ਅੰਦਰ ਦੀਵਾ ਜਗਾੳੁਣ ਦੀ I
😭😭😭🙏🙏🙏
ਅੱਖਾਂ ਵਿੱਚ ਹੰਝੂ ਹਨ ਦਿਲ ਉਦਾਸ ਹੈ ਦੀਪ ਬਾਈ
U are right bro😭😭😭😭😭😭😭😭😭
ਬਹੁਤ ਜ਼ਿਆਦਾ ਦੁੱਖ ਹੋਇਆ ਸੁਣ ਕੇ, ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏
Wahagur ji
ਤੂੰ ਵਿਦਾ ਹੋਇਉਂ ਮੇਰੇ ਦਿਲ ਤੇ ਉਦਾਸੀ ਛਾ ਗਈ
ਦਿਲ ਦੀ ਪੀੜ ਬੂੰਦ ਬਣ ਅੱਖੀਆਂ ਚ ਆ ਗਈ 😭😭😭😭😭😭😭😭😭😭😭
Waheguruji
ਪੰਜਾਬ ਦਾ ਹੀਰਾ,, ਜਾਗਦੀ ਜਮੀਰ ਦਾ ਸੂਰਮਾ,, ਪੰਜਾਬ ਨੂੰ ਰੁਲਦੇੇ ਛੱਡ ਗਿਆ ਅੱਧ ਵਿਚਾਲੇੇ,, ਰੱਬਾ ਬਹੁਤ ਗਿਲਾ ਹੁਣ ਤੇਰੇ ਨਾਲ .......... 💔💔😭😭😭😭🙏🙏
ਕੀ ਹੋਇਆ ਰੱਬ ਨੇ ਸਾਡਾ ਹੀਰੇ ਵਰਗਾ 22 ਖੋਹ ਲਿਆ ਪਰ ਸਾਡਾ ਹੀਰਾ ਜਿਹੇ 22 ਹਮੇਸ਼ਾ ਸੱਭ ਦੇ ਦਿਲ ਚ ਰਵੇਗਾ ਦੀਪ 22 ਜਿਦਾਬਾਦ 😭😭
😭😭😭💔💔💔
@@garrywaraich6369 ਸੱਚੀ ਕਿਹਾ ਤੁਸੀਂ ਪਾਜੀ ਯਰ🥺🥺🥺🥺🥺😭😭😭😭😭 miss you ਯਾਰਾ ਸੱਚੀ
ਪੰਜਾਬੀ ਮਾਵਾਂ ਨੇ ਬਹੁਤ ਯੋਧੇ ਜੰਮੇਂ ਹਨ, ਬਹੁਤ ਯੋਧੇ ਪੰਜਾਬ, ਪੰਜਾਬੀਅਤ ਅਤੇ ਸਿੱਖੀ ਕਿਰਦਾਰ ਲੲੀ ਸ਼ਹੀਦ ਹੋੲੇ ਹਨ I
ਸਾਡਾ ਪੰਜਾਬ ਮਹਾਨ ਸੀ, ਮਹਾਨ ਰਹੇਗਾ, ਦੀਪ ਵਰਗੇ ਯੋਧੇ ਜੰਮਦੇ ਰਹਿਣਗੇ, ਲੋੜ ਹੈ ਸਾਨੂੰ ਚੜੵਦੀ ਕਲਾ ਚ ਰਹਿਣ ਲੲੀ I
ਅਸੀਂ ਅਾਪਣੀ ਜੰਨਸੰਖਿਅਾ ਵਧਾੲੀੲੇ I
ਮੇਰੇ ਬਾਪੂ ਜੀ ਹੁਣੀਂ ੭ ਭੈਣ ਭਰਾ ਸਨ, ਮੇਰੇ ਪਿਤਾ ਜੀ ਹੁਣੀਂ ੫ ਭੈਣ-ਵੀਰ, ਹੁਣ ਅਸੀਂ ਅੱਗੋਂ ਦੋ ਜਾਂ ਿੲਕ ਿੲਕ I ੲੇਸ ਵੱਲ ਧਿਅਾਨ ਦੇਣਾ ਬਹੁਤ ਜਰੂਰੀ ਹੈ I
ਅਾਓ ਗੁਰੂ ਜੀ, ਗੁਰਬਾਣੀ ਅਤੇ ਸਿੱਖੀ ਨਾਲ ਜੁੜੀੲੇ I
ਸ਼ਹੀਦ ਬਾਬਾ ਜਰਨੈਲ ਸਿੰਘ ਜੀ ਦੇ ਜੀਵਨ ਨੇ ਸਨਦੀਪ ਸਿੰਘ(ਦੀਪ ਬਾੲੀ) ਦੇ ਅੰਦਰ ਦੀਵਾ ਜਗਾ ਿੲਅਾ, ਹੁਣ ਲੋੜ ਹੈ ਸਾਨੂੰ ਸੰਤਾਂ ਦਾ ਜੀਵਨ ਪੜੵ ਸੁਣ ਕਰਕੇ ਅਾਪਣੇ ਅੰਦਰ ਦੀਵਾ ਜਗਾੳੁਣ ਦੀ I
@@garrywaraich6369 p
V
ਸਹੀ ਗੱਲ ਆ ਵੀਰ ਇਹ "ਮਾਰਤਾ"ਕਹਿਣ ਵਾਲੀ ਗੱਲ ਮੈਂ ਘੱਟੋ-ਘੱਟ 20-25 ਵਾਰ ਸੁਣੀ ਬੜੇ ਪਿਆਰੇ ਤੇ ਸੋਹਣੇ ਲਹਿਜ਼ੇ ਵਿੱਚ ਕਹੀ ਸੀ ਤੇ ਫਿਰ ਖਿੜਖਿੜਾ ਕੇ ਹੱਸਣਾ ਭੁਲਦਾ ਨਹੀਂ।
Hng bilkul....😓
ਅੱਜ ਕਾਵਾਂ ਰੌਲਾ ਪਾਇਆ ਤੇ ਸਾਡੇ ਵੇਹੜੇਓ ਗਈ ਬਹਾਰ ਅੱਜ ਛਾਤੀ ਪਾਟੀ ਜਾਂਵਦੀ ਮੇਰਾ ਤੁਰ ਗਿਆ ਸਹੋਣਾ ਯਾਰ 😭😭😭😭😭😭😭😭
😭😭😭
😭😭😭
😰😰😰
Waheguru ji
ਦੀਪ ਸਿੰਘ ਸਿੱਧੂ ਵੀਰ ਨੂੰ ਸਰੀਰ ਤੋਰ ਤੇ ਸਾਡੇ ਵਿੱਚ ਨਹੀਂ ਪਰ ਦਿਲਾਂ ਚ ਹਮੇਸ਼ਾ ਰਹੂ ਗਾ
ਅਲਵਿਦਾ ਬਾਈ ਦੀਪ ਤੂੰ ਹਮੇਸ਼ਾ ਜਿਉਦਾ ਏ ਸਾਡੇ ਦਿਲਾਂ ਚ 🙏😢😔
ਅੱਖਾਂ ਵਿਚ ਪਾਣੀ ਆ ਜਾਂਦਾ ਜਦੋਂ ਇਹ ਕਲੈਣੀ ਖਬਰ ਸੁਣਦੇ ਆ,, ਰੱਬਾ ਸਿੱਧੂ ਭਰਾ ਦੀ ਆਤਮਾ ਸ਼ਾਨਤੀ ਬਖਸ਼ੀ🙏🙏
ਭਾਜੀ ਪਹਿਲੀ ਵਾਰ ਜਿੰਦਗੀ ਵਿਚ ਹਨੇਰਾ ਲੱਗਾ ਅੱਜ,ਦਿਲ ਰੋਇਆ ਅੱਜ
You are right bro deep 22 miss u😭😭😭😭😭😭😭
ਜਿੰਦਗੀ ਵਿੱਚ ਦੋ ਵਾਰ ਦਿਲ ਰੋਇਆ ਵੀਰੇ ਇੱਕ ਮਾਂ ਦੇ ਜਾਣ ਤੇ, ਤੇ ਇੱਕ ਅੱਜ ਦੀਪ ਸਿੱਧੂ ਵੀਰੇ ਦੇ ਜਾਣ ਤੇ, 😭😭😭😭
ਰੋਣਾ ਆ ਰਿਹਾ ਬਾਈ ਥੋਡੀਆਂ ਗੱਲਾਂ ਸੁਣਕੇ 🥺😭
ਸਹੀ ਗੱਲ ਵੀਰਾ ਜੀ ਸੱਚ ਨਾਲ ਰੋਣਾ ਆ ਰਿਹਾ ਥਲੀ ਵੀਰ ਜੀ ਤੁਹਾਡੀਆਂ ਗੱਲਾਂ ਸੁਣ ਕੇ ਮੈਂ ਯਾਰ ਵੀਰੇ ਬਹੁਤ ਬਹੁਤ ਮਿਸ ਕਰ ਰਿਹਾ ਦੀਪ ਵੀਰਾ ਜੀ 😭😭😭😭😭😭
ਦੀਪ ਵੀਰ ਵਾਹਿਗੁਰੂ ਜੀ ਤੇਰੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖ਼ਸ਼ਣ 🙏🏻🙏🏻🙏🏻🙏🏻😂😂😂😂😂
Deep veer jindavad
Jgdeep thli veer v jindavad bhut vda vada kita aj tuci
ਅੱਜ ਦਿਲ ਬਹੁਤ ਉਦਾਸ ਆ ਪੰਜਾਬ ਦਾ ਹੀਰਾ ਖੋ ਲਿਆ ਰੱਬ ਨੇ 😢😭😭😭😭
Y g Rabb ne ni,seyasi partiya ne khoyea
Rab neh harami badal neh
Rabb nu dosh na dio eh sadiya galtiya or asi hr vaar rabb nu dosh den lag jaaney a.
😭😭😭😭😭
@@parveensingh8391 7pppppp
ਓਸ ਦੀ ਆਤਮਾ ਨੂੰ ਸ਼ਾਂਤੀ ਲਈ.. ਭਾਈ simranjit ਸਿੰਘ ਜੀ ਨੂੰ ਵੋਟ ਪਾਉਣ ਦੀ ਅਪੀਲ.... 🙏🙏🙏
Right 👍
ਸਾਨੂੰ ਸਾਡਾ ਦੀਪ ਨੀ ਲੱਭਣਾਂ
ਮਾਂ ਜਾਇਆ ਤਾਂ ਨੀ ਸੀ ਪਰ ਪਿਆਰ ਮਾਂ ਜਾਏ ਤੋਂ ਜਿਆਦਾ ਵੱਧ ਵੀਰ ਨਾਲ਼ ਪੈਗਿਆ
ਸੰਤਾ ਦੀ ਉਮਰ ਵੀ 37 ਸਾਲ ਹੋਈ ਤੇ ਦੀਪ ਸਿੱਧੂ ਦੀ ਉਮਰ ਵੀ 37 ਸਾਲ ਹੋਈ ਗੱਲਾਂ ਵੀ ਏਕੇ ਦੀਆਂ ਪੰਜਾਬ ਦੇ ਹੱਕਾਂ ਦੀਆ ਕਿਤੇ ਨਾ ਕਿਤੇ ਸੰਤਾ ਦੀ ਰੂਹ ਹੀ ਲੱਗਦੀ ਸੀ ਪਰ ਸਾਡੇ ਤੋਂ ਪਛਾਣੀ ਨੀ ਗਈ 😔
Bilkul sahi keha
🙏🙏🙏👍👍
Right
😭😭😭😭😭😭🙏🙏🙏
Veere ji 42 saal umar c ate
Kise da comparison krn to pehla soch liya kro k comparison ho skda hai ya nhi
ਬਹੁਤ ਵੱਡਾ ਘਾਟਾ ਸਾਰੀ ਕੌਮ ਲਈ... ਜੋ ਕਦੇ ਪੂਰਾ ਨਹੀਂ ਹੋਵੇਗਾ.... ਰੱਬ ਕਰੇ ਅਸੀਂ ਵੀ ਤੇਰੇ ਰਾਹਾਂ ਤੇ ਚੱਲ ਸਕੀਏ.. 😢😢😢
Yes yes yes 😭 Deep Sidhu sorry
ਇਕ ਦੀਪ ਬੁੱਝ ਗਿਆ ਤਾਂ ਕੀ ਹੋਇਆ ਵਾਹਿਗੁਰੂ ਹਜਾਂਰਾਂ ਲੱਖਾਂ ਦੀਪ ਆਪ ਜਗਾਉਣਗੇ ਅੰਤਿਮ ਫਤਿਹ ਸਹੀਦ ਦੀਪ ਸਿੰਘ ਵੀਰ ਜੀ ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ ਜੀ 🙏🙏😭
ਵਾਹਿਗੁਰੂ ਜੀ ਬਾਈ ਦੀਪ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ 🙏
ਦੀਪ ਸਿੱਧੂ ਬਹੁਤ ਸੁਲਝਿਆ ਹੋਇਆ ਇਨਸਾਨ ਸੀ,ਸਿੱਖ ਕੌਮ ਕੋਲੋਂ ਅੱਜ ਉਹ ਹੀਰਾ ਗੁਆਚ ਗਿਆ ਜੋ ਸਿੱਖ ਕੌਮ ਦੇ ਵਿਰੋਧੀਆਂ ਦੀ ਹਰ ਚਾਲ ਨੂੰ ਸਮਝਦਾ ਸੀ
Sahi gal aa veer
ਇਕ ਦੀਪ, ਹਜ਼ਾਰਾਂ ਦੀਪ ਜਲਾ ਗਿਆ।
ਵਾਹਿਗੁਰੂ ਭਲੀ ਕਰੇ ਪੰਜਾਬ ਤੇ
ਪੰਜਾਬ ਦੀ ਜਵਾਨੀ ਤੇ।
ਇਕ ਹੋਰ ਹੀਰਾ ਗੁਆ ਲਿਆ ਸਾਡੀ ਸਿੱਖ ਕੌਮ ਨੇ 😭😭😭😭
ਯਾਰੋ ਨਹੀਂ ਲੱਭਣਾ ਹੀਰਾ ਬਾਈ ਦੀਪ ਸਿੱਧੂ ਵਰਗਾ ਪੁਤ ਘਰ ਘਰ ਜੰਮਣਗੇ ਬਥੇਰੇ
😭😭😭😭😭😭ਬੱਸ ਹੁਣ ਹੰਜੂ ਹੀ ਬਾਂਕੀ ਨੇ
ਕਾਸ਼ ਤੇਰੇ ਵਰਗੇ ਹੋ ਜਾਈਏ ਅਸੀ ਜੱਟਾ । ਮੇਰੀ ਜਿੰਦਗੀ ਦੇ ਕੁਝ ਪਲ ਨਾਲ ਲੈ ਗਿਆ , ਤੈਨੂੰ ਕਦੀ ਮਿਲੇ ਤਾ ਨਹੀ ਸੀ । ਪਰ ਤੇਰੇ ਜਾਣ ਕਰਕੇ ਇਸ ਤਰਾ ਮਹਿਸੂਸ ਹੋ ਰਿਹਾ ਜਿਸ ਤਰਾ ਕੋਈ ਆਪਣਾ ਚਲਾ ਗਿਆ ਹੋਵੇ।
ਅਜੇ ਦੀਪ ਦੀ ਬਹੁਤ ਲੋੜ ਸੀ ਬਹੁਤ ਵਧੀਆ ਵਿਚਾਰ ਸਨ ਕੁੱਝ ਸਮਾਂ ਪ੍ਰਾਤਮਾ ਹੋਰ ਦੇ ਦਿੰਦਾ ਉਸਨੂੰ ਸੁਣਨ ਨੂੰ ਬੁਹੁਤ ਕਰਦਾ ਸੀ ਇੱਕ ਕੋਮ ਦਾ ਹੀਰਾ ਸੀ
ਕਿੰਨੇ ਦੀਪ ਜਗਾ ਗਿਆ ਦੀਪ ਸਿਆਂ ਅੱਜ ਤੂੰ 😭😭😭
ਬਾਈ ਤੂੰ ਇੱਕ ਸੋਚ ਬਣ ਕੇ ਸ਼ਹੀਦ ਹੋ ਗਿਆ ਅੱਜ
ਪਤਾ ਨੀ ਰੱਬ ਕਿਹੜਿਆ ਰੰਗਾ ਵਿੱਚ ਰਾਜੀ
ਸਰੀਰਕ ਤੌਰ ਤੇ ਰੱਬ lai ਤਾਂ ਗਿਆ ਵੀਰੇ ਨੂੰ
ਪਰ ਹਜਾਰਾਂ ਹੀ ਦੀਪ ਸਿੱਧੂ ਜਗਾ ਗਿਆ ਅੱਜ
rip 😭😭😭😭😭😭😭
ਪੁੱਤ ਤੇਰੇ ਜਾਣ ਦਾ ਦਰਦ ਦਿਲ ਚੀਰਦਾ ਸੋਹਣਿਆ .ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸੌ.🙏🙏🇺🇸
ਦੀਪ ਵੀਰ ਜਿੰਦਾਬਾਦ ਵਾਹਿਗੁਰੂ ਜੀ ਵਾਹਿਗੁਰੂ ਜੀ
ਕਿਤੇ ਤੋਂ ਆਜਾ ਮੇਰੇ ਵਿਰੇ ਓ ਰੱਬਾ ਭੇਜ ਦੇ ਕਿਤੇ ਤੋਂ ਦੀਪ ਬਾਈ ਨੂੰ 🙏🏻🙏🏻😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭🙏🏻🙏🏻
ਸਿਵੀਆਂ ਨੂੰ ਜਾਦਾ ਇਕੱਠਾ ਦੱਸੇਗਾ ਕਾਮਰੇਡੋ , ਗੱਭਰੂ ਨੇ ਜਿੰਦਗੀ ਵਿਚੋਂ ਕਿ ਖੱਟਿਆ
Right bai ji
ਦਿਲ ਪਾਟਿਆ ਪਇਆ ਬਾਈ , ਅੱਖਾਂ ਚੋ ਪਾਣੀ ਵਗੀ ਜਾ ਰਿਹਾ ਬਸ , ਸਾਡਾ ਭਰਾ ਚਲਿਆਂ ਗਿਆ 😭😭😭😭
😭😭😭😭😭😭🙏 ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਬਾਈ ਦੀਪ ਸਿੱਧੂ ਜੀ ਨੂੰ 🙏😭😭😭😭😭😭
ਦੀਪ ਬਾਈ ਸਾਡੇ ਪੰਜਾਬ ਦਾ ਅਣਖੀ ਯੋਧਾ ਸੀ 😓
ਅਤੇ ਹਮੇਸ਼ਾ ਹੀ ਰਹੇਗਾ
😔 ਵਾਹਿਗੁਰੂ ਜੀ ਅਪਣੇ ਚਰਨਾਂ ਵਿੱਚ ਅਸਥਾਨ ਬਖਸ਼ਣ😔
ਵੀਰ deep ਬਹੁਤ ਭਾਗਾਂ ਵਾਲਾ ਸੀ ਜਿਸ ਨੂੰ ਸਾਰੀ ਦੁਨੀਆ ਦੇ ਨਾਲ ਨਾਲ ਪੱਤਰਕਾਰ ਵੀਰ ਵੀ ਰੋਂਦੇ ਹਨ l
ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਵੀਰ ਨੂੰ 😭😭
ਦੀਪ ਵੀਰੇ ਦੀ ਸੋਚ ਨੂੰ ਅਪਣਾਓ ਦੀਪ ਵੀਰੇ ਦੀ ਕੁਰਬਾਨੀ ਨਵੇ ਦੀਪ ਸਿੱਧੂਆਂ ਨੂੰ ਜਨਮ ਦੇਵੇਗੀ
ਮਾਫ਼ ਕਰਨਾ ਜੀ। ਦੀਪ ਨੇ 10 ਉਮੀਦਵਾਰਾਂ ਦੇ ਨਾਮ ਲਏ ਜੋ ਪ੍ਰਚਾਰਕ ਮੱਖੂ ਜੀ ਨੇ ਕਿਸੇ ਚੈਨਲ ਉੱਪਰ ਦੀਪ ਜੀ ਦੇ ਅੰਤਮ ਸੰਸਕਾਰ ਦੱਸਿਆ ਸੀ। ਮੇਰੀ ਬੇਨਤੀ ਐ ਉਹਨਾ 10 ਉਮੀਦਵਾਰਾਂ ਨੂੰ ਜਿੱਤਵਾ ਦਿਉ। ਦੀਪ ਸਿੱਧੂ ਨੂੰ ਇਹ ਸੱਚੀ ਸ਼ਰਧਾਂਜਲੀ ਹੋਵੇਗੀ। ਦੀਪ ਸਿੱਧੂ ਨੇ ਮੁੜ ਕੇ ਨਹੀਂ ਆਉਣਾ।। ਬਹੁਤ ਬਹੁਤ ਧੰਨਵਾਦ ਜੀ।
ਸਾਡਾ ਬਾਈ ਸਾਡੇ ਲਈ ਅਮਰ ਹੋ ਗਿਆ ਵੀਰ 🙏🙏
ਕਦੇ ਨਹੀਂ ਭੁੱਲ ਸਕਦੇ ਵੀਰ ਦੀਪ ਨੂੰ
ਗਿਆਨ ਦਾ ਖਜਾਨਾ ਸਾਡੀ ਕੌਮ ਲਈ ਹੁਣ ਲੋੜੀਂਦਾ ਸੀ! ਕਿਉਂ ਛੱਡ ਕੇ ਚਲਿਆ ਗਿਆ!! ਪੰਜਾਬ ਦਾ ਹੀਰਾ,…. ਬੱਬਰ ਸ਼ੇਰ …. ਲੋਕਾਂ ਦੀਆਂ ਜ਼ਮੀਰਾਂ ਜਗਾਉਣ ਵਾਲਾ…. ਪੰਜਾਬ ਨੂੰ ਅੱਧ ਵਿਚਾਲੇ ਰੁਲਦਾ ਛੱਡ ਗਿਆ ! ਅੱਜ ਪੰਜਾਬ ਸਿਆਂ ਕਿੱਥੇ ਸੌਂ ਗਿਆ ਜਾ ਕੇ …. ਰੱਬਾ ਤੇਰੇ ਨਾਲ ਬਹੁਤ ਸ਼ਿਕਵੇ ਨੇ ਅੱਜ 😭😭 ਜਵਾਬ ਦੇਹ ਰੱਬਾ ਕਿੱਥੇ ਲੈ ਗਿਆ ਹੀਰਾ ਪੁੱਤ ❤️❤️😭😭
ਟੁੱਟ ਦਾ ਨਹੀਂ ਰੋਗ ਸਾਡਾ ਲੱਖਾਂ ਹਕੀਮ ਹੋਗੇ ਸ਼ੇਰੇ ਪੰਜਾਬ ਆਜਾ ਅਸੀਂ ਫਿਰ ਯਤੀਮ ਹੋਗੇ 😭😭😭😭😭
ਦੀਪ ਸਿੱਧੂ ਵੀਰ ਸਾਨੂੰ ਸਾਰਿਆਂ ਨੂੰ ਕੁਝ ਸਮਾਂ ਪਹਿਲਾਂ ਸਦੀਵੀਂ ਵਿਛੋੜਾ ਦੇ ਇਸ ਸੰਸਾਰ ਨੂੰ ਹਮੇਸ਼ਾਂ - ਹਮੇਸ਼ਾਂ ਦੇ ਲਈ ਅਲਵਿਦਾ ਆਖ ਗਿਆ ਹੈ , ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ , ਦੀਪ ਵੀਰ ਦੇ ਇਸ ਸੰਸਾਰ ਤੋਂ ਚਲੇ ਜਾਣ ਨਾਲ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਅਤੇ ਵੀਰ ਨੂੰ ਚਾਹਣ ਵਾਲਿਆਂ ਨੂੰ ਸਾਨੂੰ ਸਾਰਿਆਂ ਨੂੰ ਇੱਕ ਅਜਿਹਾ ਘਾਟਾ ਪੈ ਗਿਆ ਹੈ , ਜੋ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਦੀਪ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ , ਵੀਰ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਅਤੇ ਵੀਰ ਦੇ ਪੂਰੇ ਪਰਿਵਾਰ ਨੂੰ ਅਤੇ ਵੀਰ ਨੂੰ ਚਾਹੁਣ ਵਾਲਿਆਂ ਨੂੰ ਸਾਨੂੰ ਸਾਰਿਆਂ ਨੂੰ ਇਸ ਦੁੱਖ ਜੀ ਘੜੀ ਦਾ ਭਾਣਾ ਮੰਨਣ ਦਾ ਬਲ ਬਖਸ਼ਿਓ ।
ਜੁਝਾਰੂ ਬੰਦਾ ਸੀ ,ਔਖੇ ਹਲਾਤਾ ਚ ਵੀ ਲੜਿਆ ਤੇ ਜਿੱਤਿਆ...ਦੀਪ ਵੀਰ ਸੈਲੂਟ ਆ 😭🙏🙏🙏🙏🙏
ਅਲਵਿਦਾ ਕਹਿਣ ਨੂੰ ਦਿਲ ਨੀ ਕਰਦਾ ਪਰ ਬਾਈ ਦੀਪ ਤੇਰੇ ਇਕੱਠ ਨੇ ਅੱਜ ਦੱਸ ਤਾ ਤੂੰ ਕੱਲਾ ਨੀ ਗਿਆ ਪੰਜਾਬ ਤੇ ਕੌਮ ਦੀਆਂ ਕਈ ਉਮੀਦਾਂ ਨਾਲ ਲੈ ਗਿਆ”ਰਹਿੰਦੀ ਦੁਨੀਆਂ ਤੱਕ ਤੇਰਾ ਨਾਮ ਰਹੇਗਾ 😓
ਛੱਡ ਪਿੰਡ ਦੀਆਂ ਜੂਹਾਂ” ਉੱਡ ਚੱਲੀਆਂ ਨੇ ਰੂਹਾਂ”💔
ਜਦ ਦੀਪ ਸਿੱਧੂ ਬਾਈ ਜਿਉਂਦਾ ਸੀ ਉਦੋਂ ਸਾਰੇ ਬੁੱਧੀਜੀਵੀ ਲੋਕ ਬਾਈ ਨੂੰ ਗ਼ਦਾਰ ਹੋਣ ਦਾ ਸਾਰਟੀਫਿਕੇਟ ਵੰਡ ਰਹੇ ਸੀ ਹੁਣ ਜਦ ਬਾਈ ਦੀ ਆਪਣੀ ਮੋਤ ਕੀ ਕਹੀਂ ਗੱਲ ( ਕਿ ਮੇਰੇ ਪਿੱਛੇ ਸਰਕਾਰ ਨੇ ਬੰਦੇ ਲਾ ਦੇਣੇ ਕਿ ਇਸ ਨੂੰ ਮਾਰੋ ਕਿਸੇ ਵੀ ਤਰੀਕੇ) ਹੁਣ ਜਦ ਨਹੀਂ ਰਿਹਾ ਬਾਈ ਇਸ ਦੁਨੀਆਂ ਤੇ ਤਾਂ ਲੋਕ ਹੁਣ ਇਹ ਕਹਿ ਰਹੇ ਨੇ ਕਿ ਸਿੱਖ ਕੌਮ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਚਲੋ ਜੋ ਮਰਜ਼ੀ ਕਹੋ ਤੁਹਾਡੀ ਮਰਜੀ ਵਾਹਿਗੁਰੂ ਦੀਪ ਸਿੱਧੂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਰੱਬ ਰਾਖਾ💔
ਸਾਡੇ ਹੱਕਾ ਲਈ ਲੜਦਾ ਸ਼ਹੀਦ ਹੋ ਗਿਆ ਦੀਪ ਬਾਈ ਬਹੁਤ ਵੱਡਾ ਘਾਟਾ ਕਦੇ ਵੀ ਪੂਰਾ ਨਹੀ ਹੋ ਸਕਦਾ
ਇਨਕਲਾਬੀ ਬੰਦਿਆਂ ਦੀ ਉਮਰ ਅਕਸਰ ਛੋਟੀ ਹੁੰਦੀ ਆ ਪਰ ਆਪਣੇ ਮਰਨ ਪਿੱਛੋਂ ਉਹ ਵੱਡਾ ਇਤਿਹਾਸ ਛੱਡ ਜਾਂਦੇ ਨੇ
🖋 ਜੀਵਨ ਚਹਿਲ
ਸ਼ਹੀਦ ਭਾਈ ਦੀਪ ਸਿੰਘ ਸਿੱਧੂ ਜ਼ਿੰਦਾਬਾਦ ਖਾਲਸਤਾਨ ਜ਼ਿੰਦਾਬਾਦ ਅਜਾਦੀ ਹੀ ਹੱਲ ਹੈ 🚩
ਮੇਰੇ ਵੀਰ ਜੀ ਇਨ੍ਹਾਂ ਨੇ 5 ਤੋਂ ਦਸ ਦਿਨ ਯਾਦ ਰੱਖਣਾ ਫਿਰ ਭੁੱਲ ਜਾਣਾ ਸਾਡੇ ਲੋਕਾਂ ਦੇ ਵਿੱਚ ਭੁੱਲਣ ਦੀ ਆਦਤ ਬਹੁਤ ਆ
Bai di yaad ch koi college ban na chahida ...
@@harmankhosa1080 ਮੇਰੇ ਪਿਆਰੇ ਵੀਰ ਆਪ ਜੀ ਨੂੰ ਸਤਿ ਸ੍ਰੀ ਆਕਾਲ ਕਾਲਜਾਂ ਦੀ ਜ਼ਰੂਰਤ ਨਹੀਂ ਬਸ ਸਿੱਖ ਕੌਮ ਜਾਗ ਜਾਵੇ ਇਹ ਉਸਦੀ ਸਭ ਤੋਂ ਵੱਡੀ ਜਾਦਗਾਰ ਹੋਵੇਗੀ
@@user-yj7xn2ty2k sahi gal a bai
🙏🏼🙏🏼ਵਾਹਿਗੁਰੂ ਜੀਓ ਮੇਹਰ ਕਰੀਓ🙏🏼🙏🏼 ਬਾਈ ਦੀਪ ਸਿੱਧੂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣਾ😭😭ਤੇ ਪਿੱਛੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੀਓ🙏🏼🙏🏼
ਆਉਣ ਵਾਲੀਆਂ ਪੀੜੀਆਂ ਲਈ ਬਹੁਤ ਜ਼ਰੂਰੀ ਸੀ… ਦੀਪ ਤੈਨੂੰ ਹੁਣ ਵੀ ਪਿਆਰ ਕਰਦੇ ਹਾਂ! ਵਿਚਾਰਧਾਰਾ ਬਹੁਤ ਕਮਾਲ ਦੀ ਸੀ ਉਹਦੀ ਬੋਲਬਾਣੀ ਅਤੇ ਭਾਸ਼ਣ ਸੁਣ ਕੇ ਮਨ ਮੋਹ ਲਿਆ ! ਸੱਚੀ ਦੀਪ ਬਹੁਤ ਪਿਆਰ ਹੈ ਤੇਰੇ ਨਾਲ ਪੁੱਤ !😭😭
ਏਦੇ ਨਾਲੋਂ ਕੋਈ ਸਿਆਸੀ ਲੀਡਰ ਮਾਰ ਜਾਂਦਾ ਕੋਈ
ਦੁੱਖ ਨੀ ਸੀ ਹੋਣਾ ਪਰ ਬਾਈ ਨਾ ਜਾਂਦਾ ਦੁੱਖ
ਬੋਤ ਲੱਗਾ ਦਿਲੋਂ 😭😭😭😭😭
ਨੀਦਰਾ ਉੱਡ ਗਈਆ ਦਿੱਲ ਰੌਦਾ ਸਬਰ ਨਹੀ ਆਉਦਾ ਹਾਏ ਰੱਬਾ ਕਿ ਕਰਾ 😭😭😭😭😭😭
ਥਲੀ ਵੀਰ ਦੀਪ ਸਿੱਧੂ ਸਾਡੀ ਸਿੱਖ ਕੌਮ ਨੂੰ ਹਲੂਣਾ ਦੇ ਗਿਆ ਦੀਪ ਵੀਰਾਂ ਆਪ ਬੁਝਕੇ ਲੱਖਾਂ ਦੀਪ ਜਗਾ ਗਿਆ ਸਾਨੂੰ ਦੀਪ ਸਿੱਧੂ ਵੀਰ ਤੇ ਬਹੁਤ ਬਹੁਤ ਮਾਣ ਹੈ
ਥਲੀ ਵਾਲੀ ਦੀ ਗੱਲ ਸੱਚੀ ਐ
ਦੀਪ ਸਿੱਧੂ ਨੂੰ ਯਾਦ ਰੱਖਣ ਵਾਸਤੇ ਦੀਪ ਸਿੱਧੂ ਤੋਂ ਵੀ ਵੱਡਾ ਜਿਗਰਾ ਚਾਹੀਦਾ
ਬਹੁਤ ਹੀ ਮਾੜਾ ਹੋਇਆ ਬਾਈ ਜੀ ਬਾਈ ਦੀਪ ਸਿੱਧੂ ਵਾਲਾ 😭 ਵਾਹਿਗੁਰੂ ਸੁੱਖ ਰੱਖੇ ਸਭਨਾ ਤੇ 🙏😊
ਉਹ ਬਾਜ ਇਕੱਲਾ ਸੀ ਉਸਦੇ ਮਗਰ ਸੀ ਬਹੁਤ ਸ਼ਿਕਾਰੀ 🙏
Right ✅
ਦੋਵੇਂ ਪੱਤਰਕਾਰ ਵੀਰਾਂ ਦੀਆਂ ਗੱਲਾਂ ਨੇ ਦੀਪ ਸਿਧੂ ਦੀਆਂ ਗੱਲਾਂ ਕਰਕੇ ਮੈਨੂੰ ਬਹੁਤ ਰਵਾਇਆ
ਥਲੀ ਸਹਿਬ ਤੂੰ ਮੈਨੂੰ ਆਪਣੇ ਬੱਚਿਆਂ ਵਾਂਗ ਦਿਸਦੈ ਦੀਪ ਦਾ ਘਾਟਾ ਪੂਰਾ ਹੋਣਾ ਮੁਸ਼ਕਿਲ ਹੈ ਪਰ ਪੰਜਾਬ ਦੀ ਧਰਤੀ ਮਾਂ ਸੂਰੇ ਜੰਮਦੀ ਆਈ ਹੈ । ਸ਼ਹੀਦਾਂ ਦੀ ਆਂ ਸਹਾਦਤਾਂ ਕਦੇ ਅਜਾਈਂ ਨਹੀਂ ਜਾਂਦੀਆਂ ।
Please ਵੋਟ ਸਿਮਰਨਜੀਤ ਸਿੰਘ ਨੂੰ ਪਾਉਣਾ।
ਜੇ ਤੁਸੀਂ ਦੀਪ ਨੂੰ ਪਿਆਰ ਕਰਦੇ ਹੋ 🙏🙏😭😭
ਰੱਬ ਨੇ ਸਾਡੇ ਕੋਲੋਂ ਸਾਡੀ ਕੌਮ ਦਾ ਹੀਰਾਂ ਖੋਹ ਲਿਆ ਐਂ 😭😭
ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਸੱਚੇ ਸੁੱਚੇ ਕੌਮ ਦਾ ਦਰਦ ਰੱਖਣ ਵਾਲੇ ਹੀਰੇ ਨੂੰ ਨਿਵਾਸ ਬਖਸ਼ਣ ਜੀ ਦੁਬਾਰਾ ਜਨਮ ਲੈ ਕੇ ਇਸ ਧਰਤੀ ਤੇ ਦੀਪ ਸਿੱਧੂ ਆਵੇ , ਪਰ ਅੱਜ ਗੁਵਾਚਾ ਹੀਰਾ ਸਾਨੂੰ ਕਦੇ ਨਹੀਂ ਮਿਲਨਾ। ਭੇਜਣਗੇ ਸੰਤ ਜੀ ਜੋਧਾ ਦੁਬਾਰਾ ਪਰ ਟਾਈਮ ਲੱਗੂ , ਜਿਵੇਂ 1984 ਸੰਤਾਂ ਤੋਂ ਬਆਦ ਦੀਪ ਸਿੱਧੂ ਖੈਰ ਅਸੀਂ ਨਹੀਂ ਦੇਖ ਸਕਣਾ ਭਗਤ ਸਿੰਘ ਘਰ ਘਰ ਨਹੀਂ ਜੰਮਦੇ 🙏🙏🙏🙏🙏🙏🙏🙏🙏🙏🙏🙏🙏⛳⛳⛳⛳⛳⛳⛳⛳⛳⛳⛳⛳🔥🔥🔥🔥🔥🔥🔥🔥🕯🕯🕯🕯🕯🕯🕯🕯🕯🕯.🌄🌄🌄🌄🌄🌄🌄🌄🌄🌄🌅🌅🌅🌅🌅🌅🌅🌅🌅🌅🗡🗡🗡🗡🗡🗡🗡🗡🗡🗡💔💔💔💔💔💔💔💔💔💔😂😂😂😂😂😂😂😂😂😂
🔥ਕੋਈ ਕਹਿੰਦਾ ਉਹ ਸ਼ਰਾਬ ਪੀ ਗੱਡੀ ਤੇ ਚੜ ਗਿਆ,
ਕੋਈ ਕਹਿੰਦਾ ਟਰੱਕ ਡਰਾਈਵਰ ਜਾਣ ਬੁੱਝ ਕੇ ਬਰੇਕਾ ਮਾਰ ਗਿਆ,
ਕੁੱਲ ਮਿਲਾ ਕੇ ਮਾੜੇ ਸਿਸਟਮ ਦੀ ਭੇਟ ਸਾਡਾ ਵੀਰ ਦੀਪ ਸਿੱਧੂ ਵੀ ਚੜ ਗਿਆ!
ਰੱਬ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਕਸ਼ੇ!🔥
ਦੀਪ ਬਾਈ ਼ ਤੂੰ ਤੇ ਤੇਰੀ ਸੋਚ ਹਮੇਸ਼ਾ ਜਿਉਂਦੀ ਰਹੇਗੀ * ਸਾਡੇ ਦਿਲ ਵਿਚ , 🙏ਅਲਵਿਦਾ ਦੀਪ ਬਾਈ 🙏
Deep sidhu is zindabaad 😭😭😭😭
ਸਾਲਾ ਕੁੱਝ ਨੀ ਚੰਗਾ ਲਗਦਾ ਏਵੇ ਲਗਦਾ ਕਿ ਦੀਪ ਸਾਡਾ ਸਕਾ ਵੀਰ ਦੁਨੀਆ ਤੋ ਚਲਾ ਗਿਆ ਬਹੁਤ ਉੱਚੀ ਸੋਚ ਸੀ ਬਾਈ ਦੀ ਨਹੀ ਕੋਈ ਬਣ ਸਕਦਾ 💙💙ਵਾਹਿਗੁਰੂ ਬਹੁਤ ਗਲਤ ਹੋ ਗਿਆ
ਵਾਹਿਗੁਰੂ ਇਹੋ ਜਿਹਾ ਜੋਧਾ ਦੁਬਾਰਾ ਪੇਜੀ ਸਾਡੇ ਕੋਲ🙏
Our hearts are full of ache today and eyes are full of tears. Deep Sidhu!!! We’ll miss forever!!
Love you bai deep Sidhu 😭😭😭
ਮਾਪੇ ਤੈਨੂੰ ਘੱਟ ਰੋਣਗੇ,ਬਹੁਤੇ ਰੋਣਗੇ ਦਿਲਾਂ ਦੇ ਜਾਨੀ, ਸ਼ਹੀਦ ਦੀ ਗੋਦ 'ਚ ਖੇਲਣ ਵਾਲਾ,ਉਨਾਂ ਦੇ ਰਸਤੇ ਈ ਚਲਾ ਗਿਆ 🔵🔵🟡🟡
ਸਾਲਾ ਦਿਲ ਈ ਟੁੱਟ ਗਿਆ,ਅੱਜ ਆਪਾਂ ਨਹੀਂ ਦੁਨੀਆਂ ਭਰ 'ਚ ਸਾਰੇ ਪੰਜਾਬੀ ਰੋ ਰਿਹੇ ਆ😭ਬਾਪੂ ਪੰਜਾਬ ਸਿੰਘ ਦਾ ਜੁਵਾਨ ਪੁੱਤਰ ਆਪਣੇ ਬਾਪ ਦੀ ਪੱਗ ਸੰਭਾਲਦਾ ਤੁਰ ਗਿਆ !! ਸਾਡਾ ਭਰਾ ਦੀਪ🙏
ਕੱਲਾ ਸ਼ੇਰ ਨੀ ਚਿਖਾ ਦੇ ਵਿੱਚ ਸੜਿਆ,ਸੜਗੀ ਤਕਦੀਰ ਪੰਜਾਬੀਆ ਦੀ 😢😢
ਵਾਹਿਗੁਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ🙏🏻🙏🏻
ਅਜ ਮੇਰਾ ਪੁੱਤ ਯਾਦ ਆ ਗਿਆ ਦੀਪ ਸਿੱਧੂ ਨੂੰ ਬਹੁਤ ਪਸੰਦ ਕਰਦਾ ਸੀ
ਬਹੁਤ ਦੁੱਖ ਹੋਈਆਂ ਦੀਪ ਸਿੰਧੂ ਬਾਈ ਤੇਰੇ ਜਾਨ ਨਾਲ ਤੂੰ ਸਾਡੇ ਦਿਲਾ ਵਿਚ ਵੱਸਦਾ ਰਹਿਣਾ
ਵਾਹਿਗੁਰੂ ਮੇਹਰ ਕਰੀ
ਵਾਹਿਗੁਰੂ ਜੀ ਬਾਈ ਦੀਪ ਦੇ ਜਾਣ ਦਾ ਦੁੱਖ ਝੱਲ ਨਹੀਂ ਹੋ ਰਿਹਾ
ਵਾਹਿਗੁਰੂ ਜੀ ਬਾਈ ਦੀਪ ਸਿੱਧੂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸਿਸ ਕਰਨ 🙏🙏🙏 ਨਾ ਪੂਰਾ ਹੋਣ ਵਾਲਾ ਘਾਟਾ 🙏🙏
Deep Singh will be come this wold agin waheguru ji kirpa Kara 🙏😭😭😭😭
Waheguru ji 🙏🏻😭😭😭
Deep sidhu jindabad
ਵਾਹਿਗੁਰੂ। ਜੀ
ਥਲੀ ਬਾਈ ਦੀਪ ਸਿੱਧੂ ਦਾ ਬਹੁਤ ਵੱਡਾ ਘਾਟਾ ਪਿਆ ਪੰਜਾਬ ਨੂੰ ਬਾਈ ਜੀ ।😭😭😭😭😭😭😭
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,🙏
Thanks!
Deep sidhu bai zindabad hamesha sade dila ch raho ga onuu maryaa gyaa bai mryaa nhi o deep sidhu is great man
ਦੀਪ ਥਲੀ ਵੀਰ ਜੀ ਦੀਵਿਆਂ ਵਾਲੀ ਉਦਾਹਰਣ ਦੱਸ ਕੇ ਦੀਪ ਨੂੰ ਅਸਮਾਨ ਦਾ ਧਰੂ ਤਾਰਾ ਬਣਾ ਦਿੱਤਾ ਤੁਸੀਂ
ਦੀਪ ਬਾਈ ਨੂੰ ਖਤਮ ਨਹੀਂ ਅਮਰ ਕੀਤਾ ਹੈ ਸਾਜਿਸ਼ ਕਰਤੇ ਇਸ ਗੱਲ ਨੂੰ ਧਿਆਨ ਵਿੱਚ ਰਖਣ ਜਿਥੇ ਬਿਪਨ ਰਾਵਤ ਜੀ ਤੇ ਦੀਪ ਸਿੱਧੂ ਵਾਂਗ ਕਈ ਯੋਧੇ ਸਵਾਲ ਬਣ ਚਲੇ ਗਏ ਬੇਹੱਦ ਸ਼ਰਮਨਾਕ ਅਤੇ ਦੁੱਖ ਦਾਈ
ਸਤਿਨਾਮ ਵਾਹਿਗੁਰੂ ਸਾਹਿਬ ਜੀ
ਬੂਹੇ ਤਾਂ ਵੀਰ ਲੋਕਾਂ ਨੇ ਦਸਮੇਸ਼ ਪਿਤਾ ਜੀ ਦੀ ਵਾਰੀ ਵੀ ਬੰਦ ਕਰ ਲਏ ਸੀ ,,ਵਾਹਿਗੁਰੂ ਜੀ
Waheguru ji waheguru ji waheguru ji waheguru ji waheguru ji
ਸਾਡਾ ਤਾ ਭਰਾ ਕਤਲ ਕਰਵਾਤਾ ਪਾਪੀਆ ਨੇ ਸਾਡਾ ਦੇਸ ਪੰਜਾਬ ਹੁਣ ਅਸੀ ਆਜਾਦ ਕਰਾਉਣਾ 😭😭
Ik Hor Kom Da Heera Duniyan Toh Chlya Gaya🙏🏻🙏🏻Hun Sikh Kom De Gaddar Buhat Kkuch Honge
Great interview S.Jagdeep singh Thalli.
Good to know more valuable thoughts about Deep by ji for me. Thanx