ਰਾਜਸਥਾਨ ਮਿੰਨੀ ਪੰਜਾਬ ਬਾਸਮਤੀ ਬੈਲਟ: ਝੰਡਾ ਰੋਗ ਦੇ ਬਾਵਜੂਦ ਵੀ ਚੰਗਾ ਝਾੜ basmati cultivation

Поделиться
HTML-код
  • Опубликовано: 13 сен 2024
  • #basmati #crop #kheti

Комментарии • 32

  • @sakattarsingh7114
    @sakattarsingh7114 Месяц назад +1

    Respected Sir Ji 🙏
    Bahut Bahut Dhanvaad ji 🙏
    Ehne Sohne khet vikhoun vaste

  • @dawoodaulakhs
    @dawoodaulakhs Месяц назад

    Very well said love from punjab pakistan ❤

  • @inderikbalsingh5047
    @inderikbalsingh5047 Месяц назад +1

    ਪ੍ਰਗਟ ਸਿੰਘ ਜੀ,ਤੁਸੀ ਯਕੀਨ ਕਰੋ,ਝੰਡਾ ਰੋਗ ਕੇਵਲ ਬੀਜ ਰੌਗ ਹੈਂ,ਆਪਣਾ ਸ਼ੁਧ ਬੀਜ ਰੱਖੋ,ਕਦੇ ਝੰਡਾ ਰੋਗ ਨਹੀ ਆਉਦਾ,ਪਨੀਰੀ ਜਰੂਰ ਹਰ ਸਾਲ ਜਮੀਨ ਦੀ ਬਦਲ ਕਰਕੇ ਬਿਜਣੀ ਚਾਹੀਦੀ ਹੈਂ।

  • @kuldeepnain7362
    @kuldeepnain7362 Месяц назад

    Good information

  • @sahilkumar1786
    @sahilkumar1786 Месяц назад

    Bhaji ki haal a g,bhaji paddy te hun gob bharan te je MOP POTASH da chita dita jave ta jhone de patte mach ta ni jange video bana ke jarur dasio

  • @gunvanshsingh8607
    @gunvanshsingh8607 Месяц назад

    Rohit

  • @akashjohal3107
    @akashjohal3107 Месяц назад

    50th viewer love from Rajasthan ❤❤❤

  • @vinodsundagwadw1800
    @vinodsundagwadw1800 Месяц назад

    kine din di 1401nu 13=0=45 te boron di spray kriye ji

  • @gursevaksingh3924
    @gursevaksingh3924 Месяц назад

    ਬਾਸਮਤੀ ਨੂੰ PI Stage ਤੇ YARA ਦਾ 13 0 45 ਤੇ BORON BORTRAC ਕਿਨੇ ਪਾਣੀ ਵਿਚ ਕਿਨਾ ਕਰੀਏ, ਕਿਰਪਾ ਕਰਕੇ help karo, ਤੇ boron ml ਹਿਸਾਬ ਨਾਲ ਕਰੀਏ ਜਾਂ gram ਦੇ

  • @legendneverdie4774
    @legendneverdie4774 Месяц назад

    Harike Punjab wali nehaar aa. .sada Punjab da pani😢

  • @JagseersinghBrar-np3zb
    @JagseersinghBrar-np3zb Месяц назад

    50ਦਿਨ ਦਾ ਝੋਨਾ ਸੀਥ ਬਾਇਟ ਸਪਰੇਅ ਕਰ ਦੇ ਜੀ

  • @I_.uday.03
    @I_.uday.03 Месяц назад

    Punjab seeds gidderbaha sirra bejj aa sarra 5 sall ho gye vartdea nu ja bai di gall sahi aa beej apna rakho 70 % mathal

  • @KuldeepsinghAulakh-l4v
    @KuldeepsinghAulakh-l4v Месяц назад

    Bai g sade kol ek variety a jeda vich ek ve jada rog ne aa 1401 de sod a

  • @SURESHKUMAR-of9ru
    @SURESHKUMAR-of9ru Месяц назад

    Stem borer di video jaldi dalo ji

  • @Harry.prte23_.
    @Harry.prte23_. Месяц назад

    Basmati iss bar kaffi nuksan dega sabhi variety

  • @BaljinderSarao-ub1mj
    @BaljinderSarao-ub1mj Месяц назад +1

    Zahir bimari da. Hull ni

  • @ekambhullar1397
    @ekambhullar1397 Месяц назад

    1401 te gob vali titli ayi hai ki ilaaz kr skde aa ji?

  • @sonypanech5067
    @sonypanech5067 Месяц назад +2

    ਵੀਰ ਜੀ ਹਨੂੰਮਾਨ ਗੜ੍ਹ ਜ਼ਿਲ੍ਹੇ ਦੀ ਕੇਹੜੀ ਤਹਿਸੀਲ ਪੈਂਦੀ ਆ ਇਹ

  • @farmercommunity8740
    @farmercommunity8740 Месяц назад

    Kanak v 30quntal hunda ethe

  • @RanjeetSingh-yd6cl
    @RanjeetSingh-yd6cl Месяц назад

    Pargat s g tuhada mobile n daseo

  • @BaljinderSarao-ub1mj
    @BaljinderSarao-ub1mj Месяц назад

    Ih bimari. Naal kujh ni hunda

  • @HappyRandhawa-li3xf
    @HappyRandhawa-li3xf Месяц назад

    ਵੀਰ ਜੀ ਅਸੀ ਤੁਹਾਡੀ ਇਸ ਵੀਡੀਓ ਨਾਲ ਬਿਲਕੁਲ ਸਹਿਮਤ ਨਹੀ ਐ ਕਯੋ ਕਿ ਤੁਸੀ ਕਹਿ ਰਹੇ ਹੋ ਕਿ ਮਿੱਟੀ ਵਿਚ ਉਲੀ ਰਹਿ ਜਾਂਦੀ ਅਸੀਂ 1692 ਵਰਾਇਟੀ ਲਾਈ ਸੀ ਇਸ ਵਾਰ ਉਸ ਵਿੱਚ 75% ਝੰਡਾ ਰੋਗ ਆ ਗਿਆ ਸੀ ਫਿਰ ਵਾਹ ਕੇ 1718 ਲਾਈ ਤਾਂ ਇੱਕ v ਝੰਡਾ ਬੂਟਾ ਨਹੀਂ ਨਿਕਲਿਆ ਜਿਹੜਾ ਵਾਇਰਸ ਸੀ ਉਹ ਸਾਰਾ ਵਿੱਚ ਹੀ ਰਹਿ ਗਿਆ ਸੀ ਜਮੀਨ ਦੇ ਫਿਰ ਉਹ ਵਾਇਰਸ ਦੁਬਾਰਾ ਕਿਉਂ ਨੀ ਬੂਟਿਆਂ ਵਿੱਚ ਆਇਆ ਮੇਨ ਗੱਲ ਤਾਂ ਇਹ ਵਾ ਅਸੀਂ ਜੋ ਤਜਰਬਾ ਕੀਤਾ ਕਿ ਬੀਜ ਮੁੱਲ ਦਾ ਪਾਉਣਾ ਚਾਹੀਦਾ ਵਾ ਕਿਸੇ ਵਧੀਆ ਕੰਪਨੀ ਦਾ ਪਿਛਲੇ ਸਾਲ ਜਿੰਨਾ ਮਰਜ਼ੀ ਝੰਡਾ ਰੋਗ ਆਇਆ ਹੋਵੇ ਦੁਬਾਰਾ ਨਹੀਂ ਆਊਗਾ

    • @cropsinformation
      @cropsinformation  Месяц назад

      Dobara ਕੱਦੂ ਕਰਨ ਨਾਲ oxygen mukat khet bnda os vich ghat possibility hai aun di

    • @HappyRandhawa-li3xf
      @HappyRandhawa-li3xf Месяц назад

      @@cropsinformation ਓਕੇ ਜੀ ਧੰਨਵਾਦ

    • @jagdevbrar9392
      @jagdevbrar9392 Месяц назад

      ਮੈ ਪਿਛਲੇ ਸਾਲ ਮੁੱਲ ਦਾ ਬੀਜ ਲਿਆਇਆ ਸੀ ਸੁਪਰੀਮ ਦਾ 1401 ਦਾ ਬਹੁਤ ਝੰਡਾ ਰੋਗ ਸੀ

    • @HappyRandhawa-li3xf
      @HappyRandhawa-li3xf Месяц назад

      @@jagdevbrar9392 ਵੀਰ ਅਸੀ ਵੀ ਪਿਛਲੇ ਸਾਲ ਸੁਪਰੀਮ ਦਾ 1692 ਬੀਜਿਆ ਸੀ ਉਸ ਵਿਚ ਵੀ ਬਹੁਤ ਪ੍ਰੌਬਲਮ ਸੀ ਸੁਪਰੀਮ ਦਾ ਕੋਈ ਵੀ ਬੀਜ ਕਾਮਜਾਬ ਨਹੀ ਹੈ

    • @simerjeetsingh9324
      @simerjeetsingh9324 Месяц назад +1

      ​@@cropsinformationਵੀਰ ਪ੍ਰਗਟ ਜੀ ਅਸੀਂ ਝੋਨੇ ਉੱਤੇ ਜਿੰਕ ਦੀ ਸਪਰੇ ਕਰਨੀ ਹੈ ਜਿੰਕ ਕਿਹੜੇ ਦੀ ਵਰਤੋਂ ਕੀਤੀ ਜਾਵੇ ਕਿਰਪਾ ਕਰਕੇ ਜਰੂਰ ਦੱਸਿਓ ਜੀ ??