Dallewal ਦੀ ਜਾਨ ਨਾਲ ਹੋ ਰਿਹਾ ਖਿਲਵਾੜ? Sunil Jakhar ਨੇ ਕਿਉਂ ਦਿੱਤਾ ਇਹ ਬਿਆਨ?

Поделиться
HTML-код
  • Опубликовано: 10 янв 2025

Комментарии • 7

  • @Harjinderbrar-j2e
    @Harjinderbrar-j2e 16 дней назад

    ਪੰਜਾਬ ਦੀ ਬਹੁਤ ਸੂਝਵਾਨ ਲੀਡਰ ਖੁਦ ਸੁਨੀਲ ਕੁਮਾਰ ਜਾਖੜ ਜੀ ਆਪ ਜੀ ਦੇ ਵੱਲੋ ਹੁਣ ਭਾਜਪਾ ਪ੍ਰਧਾਨ ਬਣਨ ਦੇ ਉਪਰੰਤ ਵੀ ਖਾਸ ਤੌਰ ਤੇ ਪੰਜਾਬ ਦੇ ਬਜ਼ੁਰਗ ਕਿਸਾਨ ਆਗੂ ਸਰਦਾਰ ਡੱਲੇਵਾਲ ਸਾਹਿਬ ਦੇ ਵਿਰੋਧ ਵਿੱਚ ਬਿਆਨਬਾਜ਼ੀ ਕਰਨ ਦੀ ਬਿੱਲਕੁੱਲ ਵੀ ਉਮੀਦ ਨਹੀਂ ਸੀ।ਧੰਨਵਾਦ ਜੀ।

  • @KulwantMaan-ct9gg
    @KulwantMaan-ct9gg 17 дней назад

    ਪੰਧੇਰ ਤੂੰ ਸਿਆਣਾ ਸੀ
    ਸਾਰੀਆਂ ਯੂਨੀਅਨਾਂ ਨਾਲ
    ਲੈ ਕੇ ਤੁਰਦਾ

  • @RavinderKaur-w5u
    @RavinderKaur-w5u 18 дней назад

    ਪੱਧੇਰ ਬਹੁਤ ਕਮੀਨਾ ਆਪਣੇ ਪਰ ਜਮਾਂ ਰਿਹਾ ॥

  • @harchandsingh3565
    @harchandsingh3565 18 дней назад

    Agla number marn wart da pandher sahib tuci rakho wari wari leader sahiban sare chalo tuhade to wadi saheedi koi nhi de sakda