ਟੋਹੜੇ ਦੇ ਸਾਥੀ ਨੇ ਪਹਿਲੀ ਵਾਰ ਦੱਸਿਆ ਕਿਵੇਂ ਹੋਇਆ ਸੀ ਸੰਤ ਲੌਂਗੋਵਾਲ ਦਾ ਕਤਲ |Global Punjab TV|

Поделиться
HTML-код
  • Опубликовано: 29 янв 2025

Комментарии • 104

  • @amrinderdhillonamrinderdhi9869
    @amrinderdhillonamrinderdhi9869 5 лет назад +43

    ਸਾਰੀਆਂ ਸਮੱਸਿਆਵਾਂ ਦਾ ਇੱਕੋ ਹੱਲ ਹੈ ਬਾਦਲ ਐਂਡ ਕੰਪਨੀ ਨੂੰ ਪੰਜਾਬ ਵਿਚੋਂ ਬਾਹਰ ਕੱਢ ਦਿੱਤਾ ਜਾਵੇ।

    • @surrinderk4414
      @surrinderk4414 5 лет назад +2

      Kevay ?? Jado sikh uhnu vota payee jandey nai

    • @HarjinderSingh-jw3ln
      @HarjinderSingh-jw3ln 5 лет назад +1

      ਕਿਵੇਂ ਹੋ ਸਕਦਾ ਇਹ ??

    • @JaswinderSingh-gw9sx
      @JaswinderSingh-gw9sx 5 лет назад +3

      Amrinder dhillon paji, election de time te sara Punjab badal di rally vich jaa ke zindbaad, zindbaad karda phir eh niklu kiven? Ehna ne jo kartoota kityia oh sab de samne han and phir ve sade lokan di jameer sutti hoi hai hon te jo kru ga waheguru he karu ga lokan ton koi umeed nahi.

    • @surrinderk4414
      @surrinderk4414 5 лет назад +1

      @@JaswinderSingh-gw9sx Bilkul jee, chotee jahee sikh community wich aday sikh apnay niji faidey layee vote payee jandey nai, EVM da we chukkar ho sukda hai

  • @amarx8558
    @amarx8558 5 лет назад +27

    ਸਾਰੀਆਂ ਮੁਸ਼ਕਿਲਾਂ ਦਾ ਇਕੋ-ਇਕ ਹੱਲ ਖਾਲਿਸਤਾਨ ਜਿੰਦਾਬਾਦ

  • @gurjittangrali4972
    @gurjittangrali4972 5 лет назад +10

    ਸੋਹਲ। ਸਾਹਿਬ। ਦਾ ਧੰਨਵਾਦ। ਸੱਚੇ ਸੁੱਚੇ ਬੰਦੇ ਨੇ। ਜਿਨਾਂ ਨੇ ਲੋਕਾਂ ਨੂੰ। ਸੱਚ ਪ੍ਰਗਟ ਕੀਤਾ। ਪਰਮਾਤਮਾ ਕਰੀਆਂ ਦਾਫਲ। ਦਿਉਗਾ। ਗਦਾਰਾਂ। ਨੂੰ ਸੋਹਲ ਜੀ। ਦੇਖਿਓ ਤੁਸੀ

  • @ChamailSingh-l8z
    @ChamailSingh-l8z 7 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤

  • @jagdishsinghhanda242
    @jagdishsinghhanda242 5 лет назад +13

    ਅਜ ਰਜ਼ਾਈੌਆਂ ਵਿਚੋ ਨਿਕਲ ਨਿਕਲ ਕੇ ਨੈਟ ਤੇ ਵਿਡਿਊ ਪੋਨ ਵਾਲੇ ਏ ਸਾਰੇ ਇੰਦਰਾ ਦੀਆਂ ਚਪਲਾਂ ਝਾਡ਼ਦੇ ਫਿਰਦੇ ਸੀ

  • @kamalpreetsingh6405
    @kamalpreetsingh6405 5 лет назад +9

    ਵਾਹਿਗੁਰੂ ਜੀ ਉਨ੍ਹਾਂ ਸਿੱਖਾਂ ਨੂੰ ਕੀ ਨਾਮ ਦੇਵੋਗੇ ਜੋ ਅੱਜ ਬਾਦਲਾਂ ਨਾਲ ਚੌੜੇ ਹੋ ਕੇ ਤੁਰਦੇ ਨੇ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ

  • @satvirbuttar4849
    @satvirbuttar4849 5 лет назад +6

    ਵਾਹਿਗੁਰੂ ਜੀ🌹🌹

  • @DavinderSingh-rw7dz
    @DavinderSingh-rw7dz 7 месяцев назад

    ਵਾਹਿਗੁਰੂ ਵਾਹਿਗੁਰੂ ਜੀ

  • @canadaking
    @canadaking 5 лет назад +8

    ਜਾਗੋ ਪੰਜਾਬੀਉ ਜਾਗੋ ਕਿਉਂ ਤੁਹਾਡੀ ਜੁੱਤੀਆਂ ਖਾ ਕੇ ਵੀ ਜਾਗ ਨਹੀਂ ਖੁਲਦੀ ਜਿਹੜੇ ਪ੍ਰਕਾਸ਼ ਚੰਦ ਬਾਦਲ ਨੇ ਤੁਹਾਡਾ ਅਕਾਲ ਤਖਤ ਤੱਕ ਢਹਾਉਣ ਦੀ ਸ਼ਰਮ ਨੀ ਕੀਤੀ ਤੁਸੀਂ ਕਿਹੋ ਜਿਹੇ ਗੁਰੂ ਦੇ ਸਿੱਖ ਹੋ ਜੋ ਹਾਲੇ ਵੀ ਆਪਣੀ ਬਾਗਡੋਰ ਇੰਨਾਂ ਜਾਲਮਾਂ ਦੇ ਹੱਥ ਦੇਈ ਜਾਂਦੇ ਹੋ। ਜੇ ਸੱਚ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹੋ ਤਾਂ ਇਸ ਜਾਲਮ ਪਰੀਵਾਰ ਦਾ ਨਾਮੋ ਨਿਸ਼ਾਨ ਮਿਟਾ ਦਿਉ।

    • @Nirbhai-x2o
      @Nirbhai-x2o 4 месяца назад

      ਜਿਨੇ ਪੈਰੀ ਹੱਥ ਗਾਤਿਰਿਆ ਵਾਲੇ ਲਾਉਦੇ ਸੀ ਹੋਰ ਕੋਈ ਨਹੀ ਵੇਖਿਆ ਵੱਡੇ ਦਾਹੜਿਆ ਵਾਲੇ ਮੈ ਬੀਹ ਥਾ ਵੇਖਿਆ ਬਾਦਲਾ ਦੇ ਪੈਰਾ ਵਿਚ ਬੈਠਿਆ

  • @SukhdevSingh-ek2qn
    @SukhdevSingh-ek2qn 5 лет назад +10

    ਇਕ ਪਾਸੇ ਤੁਸੀ ਕਿਹਦੈ ਗੁਰੂ ਗੰਰਥ ਸਹਿਬ ਦੀ ਬੇਅਦਬੀ ਦੂਜੈ ਪਾਸੈ ਤੁਸੀ ਫੈਰ ਉਨਾਨੁ ਵੋਟਾ ਪਾਉਦੇ ਜਿਨੈ ਉਹ ਗੁਨਾਹ ਗਾਰ ਨੇ ਉਨੈ ਹੀ ਗੁਰੁ ਦੇ ਵੋਟਾ ਪਾਉਣ ਵਾਲੈ ਨੈ

  • @amrinderdhillonamrinderdhi9869
    @amrinderdhillonamrinderdhi9869 5 лет назад +24

    ਸਿੱਖਾਂ 'ਤੇ ਜਿੰਨੇ ਵੀ ਹਮਲੇ ਅੱਜ ਤੱਕ ਹੋਏ ਹਨ ਸਾਰਿਆਂ ਦਾ ਜਿੰਮੇਵਾਰ ਬਾਦਲ ਸੀ ਵੀ ਤੇ ਹੁਣ ਵੀ ਉਹੋ ਹੀ ਹੈ

    • @ParamjitKaur-bp4de
      @ParamjitKaur-bp4de 7 месяцев назад

      ਬਿਲਕੁੱਲ ਸਹੀ ਜੇ ਕੋਈ ਆਵਾਜ਼ ਉੱਠਦੀ ਹੈ ਉਸਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਜਾਂਦਾ ਹੈ ਤੇ ਫੇਰ ਉਸ ਕੇਸ ਦਾ ਕੁੱਛ ਪਤਾ ਨਹੀਂ ਚਲਦਾ । ਪ੍ਰੀਤ ਸਿੰਘ ਸੈਣੀ ਦਾ ਵੀ ਇੱਦਾਂ ਹੀ ਹੋਇਆ ।

  • @sherepunjabsandhu5656
    @sherepunjabsandhu5656 5 лет назад +4

    ਜੈੜੈ ਡਊਗਰੈ ਸਰਕਾਰਾ ਨਾਲ ਮਿਲੈ ਸਿ ਊਹੀ ਰਾਜ ਕਰਦੈ ਰਹੈ ਸਾਡੀ ਕਊਮ ਵਿਚ ਗੰਦਾਰ ਬਹੂਤ ਜਾਦਾਨੈ ਜੈੜੈ ਸਿਖ ਭਾਵੈ ਕਿਸੈ ਨੂ ਮਰਜੀ ਮਨਦੈ ਨੈ ਜੰਦਊ ਪੈਣੀਆ ਕਿਸੈ ਨਹੀ ਪੂਛਣਾ ਤੂਊ ਕਿਸਨੂ ਮਨਦ ਜੈ ਬਚਣਾ ਸਾਰੈ ਪੰਜਾਬ ਨੂ ਇਕ ਹਊਣਾ ਪਵੈਗਾ ਨਹੀ ਤਾ ਮਰਦੈ ਰਵਊ ਕਲੈ ਕਲੈ

  • @informer52
    @informer52 7 месяцев назад

    🎉

  • @PB13GURU
    @PB13GURU 3 года назад

    Sant longowal very peaceful person

  • @bakwasbani2325
    @bakwasbani2325 5 лет назад +11

    ਕਹਿੰਦੇ ਹਨ ਕਿ ਬੱਬਰਾਂ ਨੇ ਸੰਤਾਂ ਨੂੰ ਕਿਹਾ ਸੀ ਕਿ ਬਾਦਲ ਕੈਪਟਨ ਟੌਹੜਾ ਲੌਂਗੋਵਾਲ ਰਾਮੂਵਾਲੀਆ ਨੂੰ ਗਦਾਰੀ ਦੀ ਸਜਾ ਮੌਤ ਦੇ ਦਿਤੀ ਜਾਵੇ ਭਾਵ ਗੋਲੀ ਮਾਰ ਦਿੱਤੀ ਜਾਵੇ ।ਤਾਂ ਸੰਤਾਂ ਨੇ ਮਨਾ ਕਰ ਦਿੱਤਾ ਸੀ ਕਿ ਸਿੱਖ ਕੌਮ ਇਨ੍ਹਾਂ ਨੂੰ ਕਿਤੇ ਸਹੀਦ ਮੰਨ ਕੇ ਪੂਜਾ ਨਾ ਕਰਨ ਲੱਗ ਜਾਵੇ ਸੋ ਅਜ ਇਨ੍ਹਾਂ ਦੀਆਂ ਗਦਾਰੀਆਂ ਜਗ ਜਾਹਰ ਹਨ ਸੰਤਾਂ ਦੀ ਦੂਰਅੰਦੇਸ਼ੀ ਹੀ ਸੀ ਜੋ ਅਜ ਗਦਾਰ ਸਾਹਮਣੇ ਹਨ।ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ

    • @sukhdeepjohal7251
      @sukhdeepjohal7251 5 лет назад

      Veer ji sadi badkismti aa k sikh hale v apne dushmana te gadara di pehchan nahi kar sake ja dimagi taur te saaf nahi ho sake jad k puratan sikh apne dushman bare bilkul saaf c jina ne gaddari kiti ohna nal v ine suchaje dhang naal nibreya k oh kadi v age ni aa sake lok unha nu dil to hi bhul gye par hun jehre gadaar aa oh loka de dila vich aa gye aa

  • @gursharnjeetsingh537
    @gursharnjeetsingh537 4 года назад

    Bhut vadiya gal kitti uncle gi ne.
    Baaki har jgha badal da name aunda k eh kha gya punjab nu.
    Police waleyan nu v akaliyan ne hi trakkiyan dittiyan.
    Pta ni lok fr v ihna nu vote kyu payi jaande.

  • @deepabrar8853
    @deepabrar8853 5 лет назад +11

    ਸੁਨਲੋ ਕਰਤੂਤਾ ਬਾਦਲ ਦੀਅਾ

  • @gurmukhsinghbhindar5774
    @gurmukhsinghbhindar5774 5 лет назад

    VERY NICE

  • @jyotishraaj2514
    @jyotishraaj2514 5 лет назад +7

    Waheguru

  • @DarshanSingh-th6ds
    @DarshanSingh-th6ds 5 лет назад +1

    ੧੯੭੮ ਸ਼੍ਰੀ ਗੁਰੂ ਗੋਬਿੰਦ ਗੱੜ ਕਿਲੇ ਦੇ ਗਰਾਊਂਡ ਦੇ ਵਾਕਿਆਤ ਨੂੰ ਵੀ ਦੱਸੋ।

  • @harshpindersingh4518
    @harshpindersingh4518 5 лет назад +4

    ਖਾਲਿਸਤਾਨ ਦੀ ਮੰਗ ਨੋ ਪੰਜਾਬ ਦੀਆਂ ਸਾਰੀਆਂ ਮੰਗਾਂ ਖਤਮ ਕਰ ਦਿੱਤੀਆਂ ਇਹ ਇੰਦਰਾ ਗਾਂਧੀ ਦੀ ਸਕੀਮ ਸੀ

  • @JagdishSingh-ly6wf
    @JagdishSingh-ly6wf 7 месяцев назад

    6 vari badal center di Sarkar 5 vari state Sarkar badla Punjab de msle bare gal nhi kiti

  • @nirmalbains6522
    @nirmalbains6522 5 лет назад +7

    Khalistan only the solution Khalistan zindabad god bless Khalistan

  • @kuldipsandhu6176
    @kuldipsandhu6176 4 года назад +1

    Belkul theek

  • @balkarbarkandi1569
    @balkarbarkandi1569 5 лет назад +7

    Its badal policy .to destroy Sikhs and Punjab for his own purpose

    • @gurpyarmaan9204
      @gurpyarmaan9204 5 лет назад

      ਸੋਹਲ ਸਾਹਿਬ 1978 ਤੋ 80 ਦੇ ਸਮੇਂ ਵਾਰੇ ਖੱਪਾ ਪਾ ਗੲੇ , ਕੋੲੀ ਪੁਖਤਾ ਗੱਲ ਸਾਹਮਣੇ ਨਹੀ ਅਾੲੀ ਤੁਹਾਡੀ ੲਿੰਟਰਵੀੳੂ ਚ

  • @sontokhsinghsohi9498
    @sontokhsinghsohi9498 4 года назад

    ੧੯੮੪ ਤੋਂ ਪਹਿਲੇ ਹੀ ਲੌਗੌਵਾਲ ਨੇ ਸੰਤਾਂ ਨਾਲ਼ ਗ਼ਦਾਰੀ ਕੀਤੀ ।

  • @sukhvirsingh6368
    @sukhvirsingh6368 5 лет назад +1

    😊😊😊😊😊😊😊😚😚ਸੱਚਾ ਬੰਦਾ

  • @Karan_veer_Singh_Aulakh
    @Karan_veer_Singh_Aulakh 5 лет назад +3

    Waheguru ji

  • @daljitsingh2738
    @daljitsingh2738 5 лет назад +1

    ਸਰਬਜੀਤ ਸਿੰਘ ਸੋਹਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾ ਪਿੰਡ ਦੇ ਵਿਦਿਆਰਥੀ ਰਹੇ ਉਸ ਸਮੇ ਦਲੀਪ ਸਿੰਘ ਧੰਜੂ ਸਕੂਲ ਦੇ ਪ੍ਰਿੰਸੀਪਲ ਸਨ

  • @apsingh2484
    @apsingh2484 5 лет назад +2

    santji real saint soldier

  • @baljot1759
    @baljot1759 5 лет назад +7

    ਨੇਕੀ ਵਰਗੇ ਚਵਲ ਬੰਦੇ ਸੰਤ ਜੀ ਬਾਰੇ ਗਲਤ ਬੋਲਦੇ......... ਸਾਰਾ ਕੁਛ ੲੇਜੰਸੀਅਾ ਨੇ ਬਦਨਾਮ ਕਰਨ ਸੰਤਾ ਤੇ ਗਲਤ ੲਿਲਜਾਮ ਲਾੲੇ

  • @navdeepsingh3758
    @navdeepsingh3758 4 года назад

    Je kite changa aagu punjab nu mil jada ta punjab di eh durdsha na hudi ah berujgari bhugmri kirsan te majdura da nojbana da bahar nu bhajna 40 40lakh lga ke karje chuk chuk ke bachea nu rojgar te lgana eh na huda ehna aagua nu narak ch bi jga nhi milni jihna ne pura punjab rohar dita bhavikh da kuj nhi sochea aapnia kursia hi dekhia very bad

  • @rameshkumar-tr2gj
    @rameshkumar-tr2gj 7 месяцев назад

    gala de pakede sun sun kisr wale man eh sochan lyi mazboor ho zandha hai
    1978 to leke 1995 tak hazara sikh nozwan nu marva ke leadara ne te sarkar ne ki parapat kita
    sirf raz hatho na nikal jaye
    es lyi hindhu hove sikh hove ya koi hor jat da sadi hakumat aapas vich ladake sirf raz karna hai
    1947 to pahle
    baba kharag singh sardar baldev singh
    master tara singh te usto badh bhi
    gaini jail singh sardar buta singh sardar partap singh kerron parkash singh badal
    sardar dindensa sardar tohra sahib
    longowal sahib
    ramuvaliya sahib sardar ganda singh
    justice gurnam singh
    jathedar talwandi sahib sardar fateh singh
    ene leadar hon te badh panth da ena ghaan kinwe hoyia
    esda jawab nahi milda

  • @NarinderpalSingh-xh8vw
    @NarinderpalSingh-xh8vw 7 месяцев назад

    Sab. Ton. Vadda. Sikhan. Da. Dushan. Bhindaranwal. Hi. Lok. Sab. Jandey. Hn. Hun. Bs kr

  • @JaswinderSingh-gw9sx
    @JaswinderSingh-gw9sx 5 лет назад +3

    Sant jarnail singh ji bhinderan wale ton badh ch koi kurbani wala te soorma te ayia nahi but sarkar di chaaploosi karn wale bahut han jo sikh koum nu khatam karn te lage hoye han.

  • @apsingh2484
    @apsingh2484 5 лет назад +4

    lok hi fuddu ne, jo murh murh badal nu vote pai jande ne

  • @jagmohansingh58
    @jagmohansingh58 5 лет назад +6

    The problem started in 1978 when the Damdami Taksal Singhs were killed by Nirankaris in Amritsar.In Punjab the govt. was being run by Parkash Singh Badal at that time.

    • @GurdeepSingh-ld4km
      @GurdeepSingh-ld4km 5 лет назад +1

      No it was started in 72 when parkash chad badal assassinated app one hudred fifty naxalite in punjab

    • @jagmohansingh58
      @jagmohansingh58 5 лет назад

      I have mentioned about the Sikh problem.The Nexalite issue is seprate than the Khalsa issue.My submissin was that if The Badal Govt.at that time have not given prmission to Nirankaris to hold the session at Amritsar then this incident of killing by Nirankaris could not happen.From there the battle started.

    • @sukhveersingh5381
      @sukhveersingh5381 5 лет назад

      Badal is cencer of sikh ism

  • @sukhdevsingh-fr8fm
    @sukhdevsingh-fr8fm 4 года назад

    Jo Lok aje bhi badal nal jurhe han woh log vi khalsa panth de gadar Jan.

  • @amarjitkaur6141
    @amarjitkaur6141 4 года назад

    Badla ne Daku tola tiar kita hun ve hai0

  • @sunnysodhi9135
    @sunnysodhi9135 5 лет назад +1

    Sant jarnail Singh bhindrawala jindabad babbar sher Sikh koum de mahaan Sikh nayak ne Singh shadeed.

  • @GurmeetSingh-jg6im
    @GurmeetSingh-jg6im 5 лет назад +3

    Sarean sikhan Da Gadaar badal hai.

  • @prabhjeetsingh9082
    @prabhjeetsingh9082 4 года назад

    Sant binderwal lion

  • @JSDhot2385
    @JSDhot2385 5 лет назад +2

    Punjab ta Azad ho ke he rhe ga my home land jindabad khalistan de 1 dolar de nal 90 gandi an ge mera visvah ha hun ta Raj Kare ga kahlsa Ake rhe na koi Gardar ha India

  • @JSDhot2385
    @JSDhot2385 5 лет назад +2

    Punjabi o tuhda apna raj ha too gea khalistan jindabad my home land jindabad khalistan de 1 dolar de nal 90 gandi an ge mera visvah ha Raj Kare ga kahlsa Ake rhe na koi

  • @didarsingh6310
    @didarsingh6310 5 лет назад +2

    End of badal era is very near

  • @balrajsingh977
    @balrajsingh977 4 года назад

    Eh sare badela tha kam

  • @dalesetyn9622
    @dalesetyn9622 5 лет назад +1

    Badal logowaal a gaddr ne a rss de
    Agent ne

  • @jasszira6157
    @jasszira6157 5 лет назад +5

    lok war war votes pa re ena badla te caption nu

    • @iqbalbhella8319
      @iqbalbhella8319 5 лет назад

      Daru dee bottel dee deoo nechh punjabi sabb phull jandee nee

  • @avtarsingh9498
    @avtarsingh9498 5 лет назад +1

    ਆਪ ਹੀ ਕਹੀ ਜਾਂਦੇ ਹੋ ਕਿ ਲੌਂਗੋਵਾਲ ਤੇ ਲੋਕਾਂ ਨੂੰ ਗੁੱਸਾ ਈ ਬਹੁਤ ਸੀ ਆਪ ਹੀ ਕਹੀ ਜਾਂਦੇ ਹੋ ਕਿ ਲੌਂਗੋਵਾਲ ਨੂੰ ਏਜੰਸੀਆਂ ਨੇ ਮਰਵਾ ਦਿੱਤਾ ਤੁਸੀਂ ਗਲ ਸਪਸ਼ਟ ਕਿਉਂ ਨਹੀਂ ਕਰਦੇ ਜੀ ਜਰਨਲਿਸਟ ਵੀ ਨਹੀਂ ਰੋਕ ਕੇ ਪੁਛਦਾ

  • @iqbalbhella8319
    @iqbalbhella8319 5 лет назад +3

    Daru dee bottel dee deoo nechh punjabi sabb phull jandee nee

  • @navdeepsingh-vl8uo
    @navdeepsingh-vl8uo 5 лет назад

    je sgpc to badal da control khatam ho jaye ta RSS wangu sgpc punjab te control karke punjab sikha nu barbaad hon to bachaeya ja sakda par Kuch gadaar besharm ghatiya Sikh badal de Piche Piche firde ne jina karke punjab barbaad ho reha

  • @navdeepsingh-vl8uo
    @navdeepsingh-vl8uo 5 лет назад

    sanu Sirf badal nahi badal de nal firn wale gadaar sikha da ve complete boycott karke samaaj to alag karna chehida ta hi punjab da bhala ho sakda

  • @navdeepsingh-vl8uo
    @navdeepsingh-vl8uo 5 лет назад

    pehla badal de jhooth da pata nahi se lagda par hun ta sab Kuch pata lag geya badal bare blue star time.badal aap bhaj gaya , syl patan layi haryana to paise laye , ram rahim nu maafi diti Hor bahut punjab Sikh virodhi Kam kite par Aje ve Kuch Sikh badal de Piche Piche firde ne ehna gadaar , besharm ghatiya begayarat loka karke badal nu takat mildi aa je badal Piche rally vich koi naa jaye aape punjab barbaad hon to Bach Jayega

  • @pritamsingh4743
    @pritamsingh4743 5 лет назад

    fifty one singha da jatha har roj janda si four august tak

  • @mukeshkk9545
    @mukeshkk9545 5 лет назад

    Sochan digal a he aj ina loka nu eh glla kio arhia ne ki eh khalistan de naam te punjab nu fer aag vich jalna chahunde ne ja kendar sarkar punjab sarkar degan lai eh ghtia niti apnaa rahi he jo v ho riha he galat horha he

  • @dilbagsaini5518
    @dilbagsaini5518 5 лет назад

    ਝੂਠ ਦਰ ਝੂਠ ਪੰਜਾਬ ਦੀ ਜਵਾਨੀ ਮਰਵਾਉਣ ਵਾਲਿਓ।

  • @Singharpreet22
    @Singharpreet22 5 лет назад +1

    Longwal sant c

  • @kashmirsingh4495
    @kashmirsingh4495 5 лет назад

    sikhan di kmjori time te nhi bolna

  • @kamalveersingh6369
    @kamalveersingh6369 5 лет назад

    Salla reporter jma nikkama

  • @Sohansingh-qg7ow
    @Sohansingh-qg7ow 7 месяцев назад

    ਝੂਠਾ

  • @sanjeevkumar-fg8tl
    @sanjeevkumar-fg8tl 5 лет назад

    Bakbas

  • @kuldipsandhu6176
    @kuldipsandhu6176 4 года назад +1

    Belkul theek

  • @amarjitdhillon7116
    @amarjitdhillon7116 5 лет назад

    Waheguru ji

  • @JaswinderSingh-gw9sx
    @JaswinderSingh-gw9sx 5 лет назад +2

    Sant jarnail singh ji bhinderan wale ton badh ch koi kurbani wala te soorma te ayia nahi but sarkar di chaaploosi karn wale bahut han jo sikh koum nu khatam karn te lage hoye han.