We feel proud of our sikh brother over his hard work and his achievements and at the same time we are also worried that some so called gangsters will notice their status and could give them a threat call and ask for a ransom or something else and that would be really shameful and unfair so I don't think that it is safe anymore to reveal your success and any achievements and this is a shame on governments. Thanks and I really wish neelgiri a good luck and a safe journey ahead. 🙏
We heartiest salute to the Bhai ji nu ❤️❤️❤️ dusre state vich kamjabi hona khala ji da wara nahi waheguru chadikala vich rakhe ❤️❤️🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿
Navreet Sonia ji you are one of best journal . Your shows are very natural. We have seen you in kisan morcha also. akhar channel Is known because of you. Keep it up.
Apni boli apne log. I used to own a store in Sacramento CA. If any Indian or Pakistani comes to store (not only Punjabis) and we never charged any cent from them, what ever they take. It is our love for our brothers, My most friends are from Lehnda PB and some from South India IT experts.
From Sri Ganga Nagar Rajasthan satsrikal Bai sivia ji jo sadhu Singh ya hotel se sarkar ch Sher bolea na sachi yaar man bhavuk ho gea veere selut he sir tuhanu te tuhadi soch te selut sadhu Singh nu yaar tibea ch Pani chadhata tahi ta Panjabi kahone ha
Singh Ji tushi gujrat Da mahol sahi rakhde ho Tey mehanat kar rahe ho Punjab vech kuch log Jan bujh Kay Sikh com nu khatam karne laye plaineng karde hai
ਪੱਤਰਕਾਰ ਵੀਰ ਨੂੰ ਸਲੂਟ ਤੇ ਸਰਦਾਰ ਜੀ ਨੂੰ ਮਹਾਂ ਸਲੂਟ
ਬਹੁਤ ਹਿ ਬਦੀਆ ਸਰਦਾਰ ਜੀ ਦੀ ਮੇਹਨਤ ਨੂੰ ਸਲਾਮ ਹੈ
ਬਹੁਤ ਹੀ ਖੂਬਸੂਰਤ ਇੰਟਰਵਿਊ 🤩👌
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ✊
ਪੱਤਰਕਾਰ ਤਾਂ ਬਹੁਤ ਨੇ ਆਪੋ ਆਪਣੀ ਥਾਂ ਬਹੁਤ ਵਧੀਆ ਕੰਮ ਕਰਦੇ ਨੇ ਪਰ ਨਵਰੀਤ ਬਾਈ ਵਰਗਾ ਆਪਣਾ ਪਨ ਅਤੇ ਮਲਵਈ ਮਿਠਾਸ ਨਹੀਂ ਮਿਲਦੀ । ਜਿਉਂਦਾ ਰਹਿ ਵੀਰੇ।
Sibia ਜੀ ਬਹੁਤ ਵਧੀਆ ਗਲਾ ਕੀਤੀਆਂ ਤੇ ਚੰਗੀ ਤਰਾਂ ਦੱਸਿਆ ਕਿ ਜੇ ਅਸੀਂ ਪੰਜਾਬ ਵਿਚ ਕੋਈ ਗਲਤ ਕੰਮ ਕਿਸੇ ਦੂਜੇ ਫਿਰਕੇ ਖਿਲਾਫ ਕਰਾਂਗੇ ਤਾਂ ਬਾਹਰ ਦੇ ਸਿੱਖ ਭਾਈਚਾਰੇ ਨੂੰ ਵੀ ਫੈਸ ਕਰਨਾ ਪੋਉਗਾ
ਤੁਸੀ ਸਹੀ ਕਹਿ ਰਹੇ ਹੋ ਕੁਲਵੀਰ ਜੀ। ਜਿਹੜੇ ਭਰਾਵਾ ਨੇ ਇੰਨੀ ਮਿਹਨਤ ਕਰਕੇ ਦੂਜੇ ਰਾਜਾਂ ਵਿੱਚ ਆਪਣੀਆ ਜਾਇਦਾਦਾਂ ਬਣਾਇਆ ਨੇ ਪੰਜਾਬ ਦੇ ਖਰਾਬ ਮਹੌਲ ਨੇ ਇੰਨਾ ਵੀਰਾਂ ਦਾ ਨੁਕਸਾਨ ਬਹੁਤ ਕਰਨਾ।
ਸੀਵੀਆ ਸਾਹਿਬ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੂਰੀ ਦੁਨੀਆਂ ਤੇ ਪੰਜਾਬੀ ਕੋਮ ਸਭ ਤੋਂ ਜਿਆਦਾ ਮਿਹਨਤੀ ਹੈ।
RAJINDER SINGH AUSTRIA
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
God bless you ਬਾੲੀ ਜੀ ਸਰਦਾਰ
ਹੋਟਲ ਵਾਲੇ ਬਾਈ ਦੀ ਬਿਆਨਾਂ ਸਬੰਧੀ ਕੀਤੀ ਹੋਈ ਟਿੱਪਣੀ ਨੂੰ ਅੱਜ ਕੱਲ ਦੇ ਅਖੌਤੀ ਲੀਡਰਾਂ ਨੂੰ ਸਮਝਣਾ ਚਾਹੀਦਾ ਵੀ ਸਾਡੇ ਮੂੰਹੋਂ ਨਿੱਕਲੇ ਹੋਛੇ ਬਿਆਨਾਂ ਕਾਰਨ ਦੂਜੇ ਸੂਬਿਆਂ ਦੇ ਪੰਜਾਬੀ ਵੀਰਾਂ ਲਈ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ
ਖਾਲਿਸਤਾਨ ਦੀ ਲਹਿਰ ਨੇ ਬਾਹਰ ਰਾਜਾਂ ਵਿੱਚ ਵਸਦੇ ਪੰਜਾਬੀਆਂ ਨੂੰ ਬਰਬਾਦ ਕਰ ਦੇਣਾ
Proud of you mama g and thanks akhar channel for coverage
Y G Navreet ji jadon tusi malvai bolde o bahut proud mehsoos hunda mere Valli tuhanu bahut bahut pyar GOD BLESS YOU YG
Waheguru saheb ji mehar bharea haath raakho San te
Baba nanak chardi kala ch rakhe 🙏🏻
ਸਦਕੇ ਜਾਈਏ ਧਰਤ ਪੰਜਾਬ ਦੇ ਜਾਇਆਂ ਤੋਂ 🙏🏻
Ki gal ਨਵਰੀਤ ਸਿੰਘ ਸਿਬੀਆ ਕਹਿਣ ਲੱਗੇ ਡਰ ਲੱਗਦਾ ਸਿੰਘ ਲਗਾਇਆ ਕਰੋ
Sade pind de lag hi a pawat pind ,Aapne Punjabi har pase jhande gad de ne mehnati te dildaar Punjabiya nu salute banda🙏🙏🙏
ਵਾਹਿਗੁਰੂ ਮਾਹਿਰ ਕਰੇ
Hard work always pays. God bless you.
Soooooo proud of you Navreet ……chakde fatte 👍
Waheguru mehar kre veer ji
ਜਮ੍ਹਾ ਸੁਰਿੰਦਰ ਸ਼ਿੰਦਾ ਹੀ ਲਗਦੈ
ਨਵਰੀਤ 22 ਜਾਦਾ ਇੰਟਰਵਊ ਤੁਸੀ ਕਰਿਆ ਕਰੋ, ਮੈ ਵੀ ਬਰੇਟੇ ਤੋਂ ਹੀ ਹਾ, ਆਪਣੇ ਮਾਨਸਾ ਤੋਂ ਹੀ
Sardaarji (uncle) is very geneos
Person
ਬਾਈ ਨਵਰੀਤ ਸਿੰਘ ਜੀ ਆਪਣਾ ਹਰ ਪ੍ਰੋਗਰਾਮ ਬਹੁਤ ਵਧੀਆ ਲੱਗਦਾ।ਪਰ ਇਸ ਵਿਚ ਆਪ ਖੁਦ ਦਾ ਫੋਨ ਨੰਬਰ ਜਰੂਰ ਦੱਸਿਆ ਕਰਿਉ। ਧੰਨਵਾਦ ਜੀਉ।
ਨਵਰੀਤ ਬਾਈ ਬਹੁਤ ਵਧੀਆ ਜੀ
We feel proud of our sikh brother over his hard work and his achievements and at the same time we are also worried that some so called gangsters will notice their status and could give them a threat call and ask for a ransom or something else and that would be really shameful and unfair so I don't think that it is safe anymore to reveal your success and any achievements and this is a shame on governments. Thanks and I really wish neelgiri a good luck and a safe journey ahead. 🙏
Waheguru ji
God bless you brother all team members
We heartiest salute to the Bhai ji nu ❤️❤️❤️ dusre state vich kamjabi hona khala ji da wara nahi waheguru chadikala vich rakhe ❤️❤️🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿
ਬਹੁਤ ਵਧੀਆ ਕਰ ਰਹੇ ਹੋ ਅ ਅੱਖਰ ਵਾਲਿਓ , ਇਸੇ ਹੌਸਲੇ ਨਾਲ ਜਾਰੀ ਰੱਖਿਓ ਵੀਰ ।
Proud of Mama G and Team 🙏🙏
ਸ.ਸਾਧੂ ਸਿੰਘ ਨੇ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ, ਅਤੇ ਫੁੱਟ ਪਾਊ ਬਿਆਨ ਬਾਜੀ ਦੀ ਜ਼ੋ ਚਿੰਤਾ ਕੀਤੀ ਹੈ,ਉਸ ਬਾਰੇ ਸਮੂਹ ਸਿੱਖ ਪੰਥ ਦੇ ਸਤਿਕਾਰਤ ਲੀਡਰਾਂ ਨੂੰ ਜ਼ਰੂਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਨਵਰੀਤ ਸਿਬੀਆ ਜੀ ਗੱਲਬਾਤ ਵਧੀਆ ਲੱਗੀ। ਸ਼ੁਭ ਇਛਾਵਾਂ ਸਹਿਤ।
Dhakar navreet bless you 🙏
Bhut dhanwaad navneet bhai ji salute veer sardar ji sat shri akal sarea nu ji
Great job
I have been to many highway dhabas and restaurants owned by Punjabis especially sardars . They are very hospitable and generous
ਸਰਦਾਰ ਜੀ ਬਹੁਤ ਹੀ ਵਧੀਆ ਬਚਾਰ ਨੇ ਬਿਲਕੁਲ ਸਹੀ ਫਰਕ ਤਾ ਪੈਂਦਾ।
ਬਹੁਤ ਵਧੀਆ ਨਵਰੀਤ ਬਾਈ 👍
ਉਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ 🙏👍
Very Nice
ਸਾਧੂ ਸਿੰਘ ਜੀ ਦਾ ਗਾਈਕ ਸੁਰਿੰਦਰ ਸ਼ਿੰਦਾ ਜੀ ਨਾਲ ਫੇਸ ਮਿਲਦਾ ਜੁਲਦਾ
Good job aa
Sadar ji good view of your honesty thanks
Bhai na feem da kam bhut kra no 1 feem hundi ce Bhai mare nal pind da bhai 🙏🏻🙏🏻
Tenu ki pta affem da kam kareya si
ਬਹੁਤ ਵਧੀਆ ਇੰਟਰਵਿਊ ਨਵਰੀਤ ਨਵੀਂ ਜਾਣਕਾਰੀ
Bahut hi vadhiya ji
ਵਾਹਿਗੁਰੂ ਜੀਓ ਜੀਓ ਬਾਬਿਓ
Love you Vicky Bhai
ਬਹੁਤ ਵਦੀਆ ਜੀ ਬਾਵੀ ਜੀ
ਪੁੱਤ ਪਿੳ ਵਰਗਾ ਲਗਣਾ ਚਾਹੀਦਾ ਹੈ, ਸਰਦਾਰੀ ਦਿਸਨੀ ਚਾਹੀਦੀ ਹੈ।
Very good report 22 ji 🥰
God bless you 🙏
Carry on 👍
Waheguru ji Thanu hmesha charhdikala vich rakhan ❤️
sivia bai gud interview brother
ਮੈਂ ਵੀ ਬਾਈ ਦੇ ਹੋਟਲ ਤੇ ਰੁਕਦੇ ਰਹੇ ਹਾਂ
Bot badiya me bhi Rj Dungarpur se hu
Satnam waheguru ji 🙏👋
God bless u ji
Good g Good 👍
Great sardar saab
Very very good
Waheguru ji. Baba nanak barktan paye
Very good veer ji
Very good job navrret bahi
Sibia sab Sade bathinde di aan or Shan ne waheguru mehar kare veer te
Sat sri akaal g
Navreet Sonia ji you are one of best journal . Your shows are very natural. We have seen you in kisan morcha also. akhar channel Is known because of you. Keep it up.
Good job
ਬਾਈ ਦਵਾਈ ਲਿਆ ਦੇ ਰਾਜਸਥਾਨ ਤੋ
Sibia sahib good view of name hotel thanks
Apni boli apne log. I used to own a store in Sacramento CA. If any Indian or Pakistani comes to store (not only Punjabis) and we never charged any cent from them, what ever they take. It is our love for our brothers, My most friends are from Lehnda PB and some from South India IT experts.
ਪੋਅਤ ਬਲੋਲਪੁਰ
ਮੈਂ ਪੌਤ ਦਾ ਦੋਹਤਾ
Sahi gal bro g
Nice ਵੀਰ
God belasss you navy veer
Good job 👍
ਬਾਈ ਰਵਨੀਤ ਜੀ ਏਹ ਉਹੀ ਹੋਟਲ ਆ ਜੋ ਗਲਾਈ ਜੀ ਵਿੱਚ ਆ ਵੈਸੇ ਖੜੇ ਤਾ ਬਹੁਤ ਵਾਰ ਹੁੱਣ ਕਾਫੀ ਸਮੇਂ ਤੋਂ ਗਏ ਨੀ ਬਹੁਤ ਵਧੀਆ ਵੀਰ ਜੀ ਜੱਗਾ ਸਿੰਘ ਸਿੱਧੂ ਮਹਿਰਾਜ ਰਾਮਪੁਰਾ ਫੂਲ ਬਠਿੰਡਾ ਧੰਨਵਾਦ ਸਾਰਿਆ ਦਾ ਜੀ 👍🙏🙏🙏
ਬਾਈ ਜੀ ਬੁੱਹਤ ਬੁੱਹਤ ਬਦੀਆ
Good ji
Amritpal should think twice when he is talking about people's from u.p. and bihar.
ਸਿਬੀਆ ਜੀ ਮਾਫ ਕਰਨਾ ਮੱਥੇ ਉੱਤੇ ਕਿਹੜੀ ਦੂਰ ਵੀਨ ਲਾਈ ਕਿਹੋ ਜਿਹੀਆਂ ਰੂਹਾਂ ਨਾਲ ਰੂੰ ਬਰ ਰੂੰ ਕਰਵਾਦੇ ਹੈ ਧੰਨਵਾਦ ਜੀ ਸਿਬੀਆਂ ਜੀ
Bhai navneet sivia👍
ਸਾਡਾ ਪੱਕਾ ਹੋਟਲ ਬਾਈ ਜੀ 10 ਸਾਲ ਦਾ
Imandari mehant bahut tarki dendi
Bai Ji Je Navpreet v Sardar Ji Sajje hor vadhiya lagge
🙏🙏🙏🙏🙏🙏🙏👍👍👍👍👍
Very good navreet y
jai
Nilgiri is actual a mountain in south India. Where located. Very good person veer Sadhu Singh ji.
Grib kuri di benti mere father cancer kRke nhi rahe maa hart patient hai ghar gribi hai mainu help cahidi hai maa beti presan majbur ha
Sikhs are Indian Desh Bhagat.
Navreet Bai di bolli bahut mithi hai
👍🏻
ਸਿਵਿਆ ਸਾਬ ਸਤਿਸ੍ਰੀਅਕਾਲ
ਪੱਤਰਕਾਰੀ ਤੇਰੀ ਠੀਕ ਆ ਦਿੱਲੀ ਪੜਿਆ ਤੂੰ ਪਰ ਆ ਮੂਹਰੇ ਕੀ ਘੂਸੀ ਜੀ ਭੋਰ ਜਾਨਾ
👌👌
Wahieguru. Ji
Ruk ke jayi da ethe har gede🤘🤘
From Sri Ganga Nagar Rajasthan satsrikal Bai sivia ji jo sadhu Singh ya hotel se sarkar ch Sher bolea na sachi yaar man bhavuk ho gea veere selut he sir tuhanu te tuhadi soch te selut sadhu Singh nu yaar tibea ch Pani chadhata tahi ta Panjabi kahone ha
People giving anti national statements in Punjab badly effecting life & property of Businessman outside Punjab.
क्या सचमुच सिख गुलाम ने???
👍
Menu ta eh sohna e bht lgda seriously...
Singh Ji tushi gujrat Da mahol sahi rakhde ho Tey mehanat kar rahe ho Punjab vech kuch log Jan bujh Kay Sikh com nu khatam karne laye plaineng karde hai