ਫ਼ਸਿਆ AAP ਦਾ 1 ਹੋਰ MLA, 85 ਲੱਖ ਦੇ ਗੰਭੀਰ ਇਲਜ਼ਾਮ

Поделиться
HTML-код
  • Опубликовано: 18 сен 2024
  • ਫ਼ਸਿਆ AAP ਦਾ 1 ਹੋਰ MLA
    85 ਲੱਖ ਦੇ ਗੰਭੀਰ ਇਲਜ਼ਾਮ
    EXLUSIVE INTERVIEW 'ਚ ਸਬੂਤਾਂ ਸਮੇਤ ਸਨਸਨੀਖੇਜ਼ ਖ਼ੁਲਾਸੇ
    ਹੁਣ ਭਗਵੰਤ ਮਾਨ ਲੈਣਗੇ ਐਕਸ਼ਨ?
    #bhagwantmann #cm #aap #mla #kejriwal #ManjinderSinghLalpura #rozanaloknaadtv #LatestPunjabiNews #LatestNews2024
    For Advertising queries, please call on +91 7087641702

Комментарии • 47

  • @KarnailPuri
    @KarnailPuri День назад +8

    ਮਾਨ ਸਾਹਿਬ ਪੜਤਾਲ ਕਰਕੇ ਕਾਰਵਾਈ ਸਖਤ ਕੀਤੀ ਜਾਵੇ।

  • @SK-io4gd
    @SK-io4gd 2 дня назад +8

    ਹੋਸੇ ਬੰਦੇ ਕਟੋਰਾ ਲੱਭਾ,ਪਾਣੀ ਪੀ ਪੀ ਆਫਰਿਆ 😢

  • @onkarsingh9073
    @onkarsingh9073 2 дня назад +11

    ਆਮ ਪਾਰਟੀ ਮਤਰੀ ਲਟੇਰੇ

  • @SK-io4gd
    @SK-io4gd 2 дня назад +7

    ਕੱਟੜ ਇਮਾਨਦਾਰ ਲੋਕ 😮ਗੱਪ ਮਾਰਨ ਦੀ ਵੀ ਕੋਈ ਲਿਮਟ ਹੋਣੀ ਚਾਹੀਦੀ ਆ

  • @vikramjitsingh7710
    @vikramjitsingh7710 2 дня назад +11

    ਜਿਨ੍ਹਾਂ ਨੂੰ ਚਾੜੁ ਵਾਲੇ ਲੁਟੇਰੇ ਆਖਦੇ ਸੀ ਕੀ ਪੰਜਾਬ ਨੂੰ ਲੁਟ ਕੇ ਖਾ ਗਏ ਲੋਕਾਂ ਨੂੰ ਬ੍ਰਮ ਵਿਚ ਪਾਕੇ ਆਪਣੀ ਸਰਕਾਰ ਬਣਾ ਗਏ ਪਰ ਅਸਲ ਵਿਚ ਇਹ ਖੁਦ ਪਿਛਲੀਆ ਤੋਂ ਭੀ ਵਡੇ ਲੁਟੇਰੇ ਨਿਕਲੇ. ਏਨਾ ਪੈਸਾ ਟੈਕਸਆਂ ਦਾ ਏਨਾ ਕਰਜ਼ਾ ਲਿਆ ਸਾਰਾ ਪੈਸੇ ਜਾ ਕਿਧੇ ਰਹੇ. ਏਨਾ ਦੀਆ ਮਸਹੂਰੀਆ ਤੇ ਜਹਾਜ ਦੇ ਚੂਟੀਆਂ ਨੇ ਪੰਜਾਬ ਬਰਬਾਦ ਕਰਤਾ

  • @starxbgmi475.
    @starxbgmi475. 2 дня назад +3

    ਬਹੁਤ ਬੁਰਾ ਹਾਲ

  • @harcharansinghbrar6808
    @harcharansinghbrar6808 2 дня назад +17

    ਇਮਾਨਦਾਰ ਭਗਵੰਤ ਮਾਨ ਨੇ ਮੁੰਡਾ-ਬਾਜੀ ਕਰਨ ਵਾਲੇ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਇਕ ਔਰਤ ਦੀ ਬੇ-ਬਸੀ ਦਾ ਫਾਇਦਾ ਚੁੱਕ ਕੇ ਸੈਕਸ ਕਰਨ ਦੀ ਵੀਡੀਓ ਬਣਾਉਣ ਵਾਲੇ ਮੰਤਰੀ ਬਲਕਾਰ ਸਿੰਘ ਨੂੰ ਤੱਤੀ ਹਵਾ ਦਾ ਇਕ ਬੁੱਲਾ ਵੀ ਨਹੀ ਲੱਗਣ ਦਿੱਤਾ।
    ਸੋ ਭਗਵੰਤ ਮਾਨ ਦੀ ਛਤਰ ਛਾਇਆ ਹੇਠ ਕਿਸੇ ਵੀ ਬਸੰਤੀ ਪੱਗ ਬੰਨ੍ਹਣ ਵਾਲਿਆ ਨੂੰ ਹਰ ਤਰਾਂ ਦੀ .......... ਪੂਰੀ ਖੁੱਲ੍ਹ ਹੈ ।

  • @SK-io4gd
    @SK-io4gd 2 дня назад +3

    ਹੁਣ ਤਾਂ ਸਾਫ਼ ਹੋ ਗਿਆ ਇਨ੍ਹਾਂ ਦੀ ਸਾਰੀ ਦਾਲ ਹੀ ਕਾਲੀ ਆ

  • @tarlochansingh1951
    @tarlochansingh1951 День назад +1

    Only and only N S Sidhu

  • @manjitsingh-lb2nb
    @manjitsingh-lb2nb 2 дня назад +6

    ਬਦਲਾਅ ਵਾਲੇ ਨੀ ਮੰਨਦੇ

  • @jitsingh8827
    @jitsingh8827 День назад +5

    ਕੱਟੜ ਇਮਾਨਦਾਰ ਤਾਂ ਕੱਟੜ ਬੇਈਮਾਨ ਨਿਕਲੇ

  • @gursahibrandhawa-ww4ts
    @gursahibrandhawa-ww4ts День назад

    Good 👍

  • @GulbaharSingh-Bat
    @GulbaharSingh-Bat День назад

    Good 👍❤🎉😮

  • @SandeepsinghSingh-qp6fx
    @SandeepsinghSingh-qp6fx День назад

    ❤❤

  • @vikramjeetsingh4651
    @vikramjeetsingh4651 2 дня назад +3

    Bhukhi nangi party pap party...

  • @amaraulakh6684
    @amaraulakh6684 День назад

    ਬਦਲਾਅ ਆ ਗਿਆ

  • @HarpreetSingh-vw2ry
    @HarpreetSingh-vw2ry 2 дня назад +3

    ਪੰਜਾਬ ਨੂੰ ਸਾਰਾ ਪਤਾ ਤੁਸੀਂ ਇੱਕੋ ਥਾਲੀ ਦੇ ਚੱਟੇ ਵੱਟੇ ਹੋ ਤੁਹਾਨੂੰ ਕੁਰਸੀਆਂ ਚਾਹੀਦੀਆਂ ਨੇ ਤੁਹਾਨੂੰ ਪੰਜਾਬ ਨਾਲ ਕੋਈ ਹਮਦਰਦੀ ਨਹੀਂ ਤੁਹਾਨੂੰ ਰਾਤਾਂ ਚ ਮੁੱਖ ਮੰਤਰੀ ਦੀ ਕੁਰਸੀ ਨਜ਼ਰ ਆਉਂਦੀ ਹੈ ਹੋਰ ਕੁਝ ਨਹੀਂ ਨਜ਼ਰ ਆਉਂਦਾ ਤੁਸੀਂ ਵੇਖੀ ਜਾਓ ਪੰਜਾਬ ਕਰਦਾ ਕੀ ਹ ਇਸ ਵਾਰ ਤੁਹਾਡੇ ਨਾਲ ਆ ਲੈਣ ਦੋ ਮੌਕਾ ਪੰਜਾਬ ਇਸ ਵਾਰ ਨਵਾਂ ਹੀ ਪਟਾਰੀ ਦੇ ਵਿੱਚੋਂ ਕੋਈ ਸੱਪ ਕੱਢੇਗਾ ਜਿਹੜਾ ਫਨੀਅਰ ਸੱਪਾਂ ਦੇ ਸਿਰ ਕੁਚਲੇਗਾ ਫਿਰ ਪੰਜਾਬ ਦੇ ਉੱਤੇ ਉਹ ਰਾਜ ਕਰੇਗਾ ਤੇ ਪੰਜਾਬ ਦੀ ਆਵਾਜ਼ ਸਾਰੀ ਦੁਨੀਆ ਜਾਣਦੀ ਹ

  • @baldevkrishansharma1975
    @baldevkrishansharma1975 День назад

    Sidhu Sahib ਮਾਲਵਿੰਦਰ ਸਿੰਘ ਮਾਲੀ ਦੀ ਕਿਸ ਪੋਸਟ ਤੇ ਹੋਈ ਗਿਰਫ਼ਤਾਰੀ 😢

  • @avtarsinghmeet102
    @avtarsinghmeet102 День назад

    ਬਦਲਾਅ ਵਾਲੇ ਕਿਥੇ ਮੰਨਦੇ ਨੇ ਇਮਾਨਦਾਰ ਲੋਕ

  • @JasvirSingh-nf7ge
    @JasvirSingh-nf7ge 2 дня назад +3

    Bhukhe ghara de mla aa
    Party hi bhukhe ghara di aa

  • @NavvVlogz
    @NavvVlogz День назад

    ਪਰਚਾ ਤਾ ਮਾਲੀ ਤੇ ਕਰਵਾ ਹੀ ਦਿੱਤੇ।

  • @ChhinderpalSingh-t5z
    @ChhinderpalSingh-t5z 2 дня назад

    SSA ji 🙏 Sukhwinder Sidhu ji 🙏 Super 👌

  • @karpal_pannu_12
    @karpal_pannu_12 2 дня назад

    VERY GOOD VERY GOOD 🌹💯

  • @harpalsinghjohal2608
    @harpalsinghjohal2608 День назад +1

    Sade halke Khadur sahib nu sare chor hi takree ne Hun Tak

  • @HarbansSingh-zs7vz
    @HarbansSingh-zs7vz 2 дня назад

    Good Shidu ji

  • @kulwantsingh3687
    @kulwantsingh3687 2 дня назад

    Bhagwant Maan da badlaw, rang dikha rha hai.

  • @gurbhejsingh5703
    @gurbhejsingh5703 День назад

    ਕੀ ਕਹੀ ਏ ਨਿੱਤ ਨਵੇਂ ਪੁਆੜੇ ਨੇ

  • @nirmaldhiman773
    @nirmaldhiman773 2 дня назад +1

    SariParti
    Hi
    CrupatHai
    KoiKothhi
    KoiKiseDaPlot
    KoiBlatkari
    Koi
    Karvai
    Nhi

  • @amarjitsinghmahey7875
    @amarjitsinghmahey7875 2 дня назад

    Eh sach bol dya a keo k ehna da Hazma bhout majboot a eh taa ehna sry kuj v nhi ehna dy khan dy mutabk

  • @HarpreetSingh-vw2ry
    @HarpreetSingh-vw2ry 2 дня назад +1

    Novjot Singh Sidhu ❤❤Punjab Die Awaaz Next CM Punjab Novjot Sidhu 2927 👌👌

    • @SamSingh-tb5xb
      @SamSingh-tb5xb 2 дня назад

      ਮੈਂਟਲ ਬੰਦਾ ਹੈ ਸਿੱਧੂ... ਆਹ ਲਿੰਕ ਜਰਾ ਚੈੱਕ ਕਰ...ruclips.net/user/shortsso8IE3qUIqw?si=uWP3G0_5ougl6DB0

  • @RameshKumar-l1q6t
    @RameshKumar-l1q6t 2 дня назад +1

    LALPURA TAN BAHUT GUNDA AA 80 .85 LAKH NOO EJ MLA KI SAMJDE AA SHAREAAM LUTDE AA KOEI DAR NAHI KISE NOO SHARABI SARKAR VICH LUT LAO JO LUTNA LUTEREAN DI PARTY EHNU LOKAN NE KIHA KARNA PARTY TAN KHATAM HO JANI AA EHNA NOO VI PATA

  • @mukhtarsingh7847
    @mukhtarsingh7847 2 дня назад

    Hun imandar kithee

  • @Salish-theyoutuber
    @Salish-theyoutuber День назад

    Kali koi Sachin news bhi day diya karo.Always bakwas.

  • @mukhtarsingh7847
    @mukhtarsingh7847 2 дня назад

    Sirf sidu. Apne hak de kamae khaanda baki koe. Menu. Nhi japda koe kammisau roop vich khanda he jarur highkaman rahul ji nu sidu nu moka dena jarure he punjab da cm banaun

  • @harcharansinghbrar6808
    @harcharansinghbrar6808 2 дня назад

    .

  • @Rajakanda4567
    @Rajakanda4567 2 дня назад

    veer ji koi hor km ve krlo😅😅😅😅

  • @harishkhepar4622
    @harishkhepar4622 2 дня назад +3

    Waah o kattad imandaro tuc ta 2 saala vich hi akalia congressia nu bhut pishe shad gae tuc imandar ni kattad beiman nikle asi ta tuhanu vota pake pashta rahe ha.sab to vadda corrupt ta cm da khud di family nikli te eh aam master da munda maharaja satoj ban baitha

  • @harishkhepar4622
    @harishkhepar4622 2 дня назад

    Dkehko aam ghar de munde 80-85 lakh kuj samjde hi nahi gal vi theek sare punjab vich Lutt macha rakhi aa crora kama rahe ne...bhedo sharam aandi ja nahi tuc hale vi zindvad hi kri jana kyunki tuhanu bheda nu daria vishan te zindavad krn lai rakhia hoya hai

  • @HarpreetSingh-lg9dt
    @HarpreetSingh-lg9dt 2 дня назад +1

    Very good