Virsa Singh Valtoha vs Sunny Ahluwalia | 'ਪਾਗਲ' ਬਿਆਨ 'ਤੇ Valtoha ਤੇ Ahluwalia ਆਪਸ 'ਚ ਭਿੜੇ | News18
HTML-код
- Опубликовано: 6 фев 2025
- 'ਪਾਗਲ' ਕਹਿਣ 'ਤੇ ਭੜਕੇ CM 'ਪਾਗਲ' ਕਹਿਣ 'ਤੇ Sukhbir Badal 'ਤੇ ਭੜਕੇ CM ਮਾਨ। ਇਹ ਪਾਗਲ ਤੁਹਾਡੇ ਵਾਂਗ ਪੰਜਾਬ ਨੂੰ ਲੁੱਟਦਾ ਨਹੀਂ- CM ਮੇਰੇ ਨਾਲ ਕੁਦਰਤ ਤੇ ਲੋਕ ਨੇ- CM ਮਾਨ CM ਨੇ ਸੁਖਬੀਰ ਦਾ ਬਿਆਨ ਵੀ ਟਵੀਟ ਕੀਤਾ। ਮੁਹਾਲੀ 'ਚ ਇੱਕ ਪ੍ਰੋਗਰਾਮ ਦੌਰਾਨ ਸੁਖਬੀਰ ਨੇ ਕੀਤੀ ਸੀ ਵਿਵਾਦਿਤ ਟਿੱਪਣੀ। News18 Punjab
#sukhbirbadal #VirsaSinghValtoha #SunnyAhluwalia #bhagwantmann #news18punjablive #aappunjab #punjablatestnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਵੱਲਟੋਹਾ ਵਰਗਿਆਂ ਨੇ ਅਕਾਲੀ ਦਲ ਖੱਤਮ ਕਰ ਦਿੱਤਾ ਹੈ।
ਸੁੱਖਬੀਰ ਸਿੰਘ ਬਾਦਲ ਇਸ ਤਰ੍ਹਾਂ ਦੇ ਬੰਦੇ ਤੋਂ ਦੂਰ ਰਹਿਣ।
ਜਦ ਤੁਸੀਂ 2575ਰਲ। ਮਿਲ ਕੇ ਚਲਦੇ ਸਿ ਤੁਸੀਂ ਪੰਜਾਬ ਲੁਟ ਕੇ ਖਾਗੇ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਹੁਣ ਤਾਂ ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ ਜ਼ਿੰਦਾਬਾਦ
ਵੱਡੇ ਬਾਦਲ ਨੂੰ ਕਿਸ ਉਪਲੱਬਧੀਆ ਲਈ ਜਾਣਿਆ ਜਾਏ?????
1, ਪੰਜਾਬ ਰੋਡ ਵੇਜ ਫੇਲ੍ਹ ਕਰਕੇ ਆਪਣੇ-ਆਪ ਦੀ ਟਰਾਂਸਪੋਰਟ ਖੜੀ ਕਰਨੀ???
2, ਪੰਜਾਬ ਦੀਆ ਸੜਕਾ ਵੇਚ ਕੇ ਹਿਸੇਦਾਰੀ ਪਾ ਕੇ, ਟੋਲ ਲਾ ਕੇ ਲੋਕਾ ਦੀਆ ਜੇਬਾ ਕੱਟਣੀਆ???
3, ਪੰਜਾਬ ਦੇ ਇਕ ਇਕ ਪਿੰਡ ਨੂੰ ਧੜਿਆ ਵਿਚ ਵੰਡੀਆ ਪਾ ਕੇ ਪੰਜਾਬ ਦੇ ਨਾਸਮਝ ਤੇ ਬੇਵਕੂਫ ਲੋਕਾ ਨੂੰ ਆਪਸ ਵਿੱਚ ਦੁਸ਼ਮਣੀਆ ਪਵਾ ਕੇ ਨਾਸਮਝ ਤੇ ਬੇਵਕੂਫ ਲੋਕਾ ਨੂੰ ਹੋਰ ਬੇਵਕੂਫ ਬਣਾ ਕੇ ਲੁੱਟ ਕਰਨੀ???
4, ਪੰਜਾਬ ਦੇ ਗੋਰਮਿੰਟ ਸਿੱਖਿਆ ਵਿਭਾਗ ਨੂੰ ਖਤਮ ਕਰਕੇ ਤੇ ਖਾਸ ਕਰਕੇ ਪੰਜਾਬ ਦੇ ਪਿੰਡਾ ਦੇ ਸਿੱਖ ਲੋਕਾ ਨੂੰ ਅਨਪੜ੍ਹ ਬਣਾ ਕੇ ਉਹਨਾ ਨੂੰ ਧਰਮ ਦੇ ਨਾਮ ਦੇ ਬੇਵਕੂਫ ਬਣਾ ਕੇ ਵੋਟਾ ਦੀ ਲੁੱਟ ਕਰਨੀ???
5, ਸਿੱਖੀ ਭੇਖ ਪਾ ਕੇ ਤੇ RSS AND BJP ਦੇ ਹੱਥ ਠੋਕੇ ਬਣ ਕੇ ਸਿੱਖ ਕੌਮ, ਸਿੱਖ ਸਿਧਾਂਤ, ਪੰਜਾਬੀਅਤ ਦਾ ਘਾਣ ਕਰਨਾ???
6, ਸਿੱਖੀ ਭੇਖ ਪਾ ਕੇ ਸ੍ਰੋਮਣੀ ਪ੍ਰਬੰਧਕ ਕਮੇਟੀ ਤੇ ਕਾਬਜ ਹੋ ਕੇ ਸਿੱਖ ਕੌਮ ਦੇ ਸਰਮਾਇਆ ਆਪਣੇ-ਆਪ ਦੀ ਰਾਜਨੀਤਕ ਤੇ ਆਪਣੇ-ਆਪ ਦੇ ਕਾਰੋਬਾਰ ਲਈ ਲੁੱਟ ਕਰਨੀ???
ਇਸ ਨਰਕੀਏ ਬਾਦਲ ਚੋਰ ਗੁਨਾਹਗਾਰ ਪਰਿਵਾਰ ਨੇ ਪੰਜਾਬ ਦੀ ਹਰ ਤਰਾ ਲੁੱਟ ਕੀਤੀ, ਘਾਣ ਕੀਤਾ???
ਇਸ ਬਾਦਲ ਚੋਰ ਗੁਨਾਹਗਾਰ ਗੁਨਾਹਗਾਰ ਗਿਰੋਹ ਬਾਦਲ ਪਰਿਵਾਰ ਨੇ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ????
Very good ans veer ji akalian na bahut kha lya
ਅਗਰ ਸੁਖਬੀਰ ਸਿੰਘ ਬਾਦਲ ਇੰਨੇ ਹੀ ਚੰਗੇ ਹਨ ਤਾਂ ਸਾਰੇ ਸਾਥੀ ਛੱਡ ਕੇ ਕਿਉਂ ਜਾ ਰਹੇ ਹਨ। ਬਾਦਲਾਂ ਨੇ ਆਪਣੇ ਪਰਿਵਾਰ ਦੇ ਹਿੱਤ ਪਾਲੇ ਹਨ ਜਾਂ ਪੰਜਾਬ ਨੂੰ ਲੁੱਟ ਕੇ ਆਪਣੇ ਕਾਰੋਬਾਰ ਖੜ੍ਹੇ ਕੀਤੇ ਹਨ ਉਹ ਕਿਵੇਂ ਚੰਗਾ ਹੋ ਗਿਆ।
ਬੀਬਾ ਜੀ ਇਹ ਟੋਏ ਨੂੰ ਪੁੱਛੋ ਹੱਥ ਖੜ੍ਹੇ ਕਰਕੇ ਹਰਮੰਦਿਰ ਸਾਹਿਬ ਜੀ ਤੋਂ ਕਿਉਂ ਬਾਹਰ ਆਏ ਜੇ ਨਹੀਂ ਬਾਹਰ ਆਏ ਤਾਂ ਤੁਸੀਂ ਜਿਉਂਦੇ ਕਿਵੇਂ ਰਹਿ ਗੇ
ਸੋਨੂ ਨਿਕਾਰ ਦਿਤਾ ਲੋਕਾ ਨੇ
ਇਹ ਬਦਲਾਅ ਦੀ ਝਲਕ ਮਿਲਦੀ ਹੈ ਇਨ੍ਹਾਂ ਕੁੱਕੜ ਲੜਾਈ ਵਿੱਚ ਪੰਜਾਬ ਅੰਦਰ ਵਿਕਾਸ ਕਾਰਜਾਂ ਵਲੋਂ ਧਿਆਨ ਦੇਣਾ ਪਵੇਗਾ 24ਨੂੰ ਵੋਟਾਂ ਆਮ ਆਦਮੀ ਨੂੰ
ਇਹ ਬਾਦਲ ਨੂ ਕਹੀ ਜਾਦਾ ਸੀ ਮੇਰੇ੍ਪਿਉ ਸਮਾਨ ਆ
ਭਗਵੰਤ ਮਾਨ ਬਹੁਤ ਵਾਧੀਆ ਕੰਮ ਕਰ ਰਹੇ ਬਾਕੀ ਪੱੰਜਬ ਨੂੰ ਲੋਟ ਸੋਖੁ ਗੱਪੀ ਹੈ🙏
ਜਦੋਂ ਵਿਰਸੇ ਵਰਗਿਆਂ ਤੋਂ ਬੋਲਾਂ ਦੇ ਫੈਸਲੇ ਕਰਵਾਏ ਜਾਣ ਫਿਰ ਤਾਂ ਰੱਬ ਹੀ ਰਾਖਾ
ਕਾਸ਼ ਪ੍ਰਕਾਸ਼ SIN ਬਾਦਲ ਨੂੰ ਪਤਾ ਹੁੰਦਾ ਕਿ ਸਭ ਕੁਝ ਇਥੇ ਹੀ ਰਹਿ ਜਾਣਾ ਹੈ??ਤੇ ਪੰਜਾਬ ਲਈ ਤੇ ਸਿੱਖਕੌਮ ਲਈ ਕੁਝ ਚੰਗਾ ਕੰਮ ਕਰ ਜਾਦਾ ਜਾ ਕਰਦਾ?? ਤੇ ਆਪਣੇ-ਆਪ ਦੇ ਪਰਿਵਾਰ ਲਈ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਨਾ ਕਰਦਾ।।
ਇਕ ਸਮਾ ਸੀ ਜਦੋ ਇਸ ਦੀ ਘਰ ਵਾਲੀ ਕੋਲ ਲੋਕ ਪੈਸਿਆ ਦੇ ਸੂਟਕੇਸ ਲੈ ਕੇ ਜਾਦੇ ਹੁੰਦੇ ਸਨ??ਕੋਈ ਵੀ ਕੰਮ ਜਾ ਨੋਕਰੀ ਲਈ?? ਤੇ ਕੁਝ ਲੋਕਾ ਦੇ ਕੰਮ ਵੀ ਨਹੀ ਸੀ ਹੁੰਦੇ?ਤੇ ਉਹ ਨਰਕਾ ਨੂੰ ਜਾਦੇ ਸਮੇ ਸਭ ਕੁਝ ਇਥੇ ਹੀ ਛੱਡ ਗਈ????ਹੁਣ ਇਹ ਨਰਕੀਆ ਸ਼ਾਇਦ ਉਸ ਕੋਲ ਜਾ ਕੇ ਪਛਤਾਏ ਗਾ??ਕਿ ਸਾਨੂੰ ਦੋਵਾ ਨੂੰ ਰੱਬ ਨੇ ਚੰਗੇ ਕੰਮ ਕਰਨ ਦਾ ਮੌਕਾ ਦਿੱਤਾ ਸੀ ਪਰ ਅਸੀ??ਏਨੀ ਲੰਬੀ ਉਮਰ ਉਪ੍ਰੰਤ ਹੋਣ ਤੋ ਬਾਅਦ ਵੀ ਆਪਣੇ-ਆਪ ਦੇ ਪਰਿਵਾਰ ਦੇ ਸਵਾਰਥ ਲਈ?? ਰੱਬ ਤੇ ਸਿੱਖ ਕੌਮ ਤੇ ਪੰਜਾਬੀਆ ਦੇ ਗੁਨਾਹਗਾਰ ਬਨਣ ਤੋ ਸਿਵਾਏ ਹੋਰ ਕੁਝ ਨਹੀ ਕੀਤਾ??
ਪੰਜਾਬ ਦੀ ਤ੍ਰਾਸਦੀ ਹੈ ਕੇ ਪੰਜਾਬ ਨੂੰ ਭੇਖੀ ਸਿੱਖ ਲੀਡਰਾ ਨੇ ਆਪਣੇ-ਆਪ ਦੇ ਪਰਿਵਾਰ ਤੇ ਚਮਚਿਆ ਲਈ??? ਨਾਸਮਝ ਤੇ ਬੇਵਕੂਫ ਸਿੱਖਾ ਨੂੰ ਹੋਰ ਬੇਵਕੂਫ ਬਣਾਇਆ ਤੇ ਪੰਜਾਬ ਤੇ ਪੰਜਾਬੀਅਤ ਤੇ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਕੀਤਾ।
ਪੰਜਾਬ ਲਈ ਕਰਜਾ ਤੇ ਉਜਾੜਾ ਤੇ ਆਪਣੇ-ਆਪ ਤੇ ਆਪਣੇ-ਆਪ ਦੇ ਚਮਚਿਆ ਦੀ ਤਰੱਕੀ ਪੰਜਾਬ ਦੀ ਲੁੱਟ ਕਰ ਕਰ ਕਰ ਕੇ ।।
ਸਿੱਖ ਸਿਧਾਂਤ ਤੇ ਸਿੱਖ ਕੌਮ ਦਾ ਘਾਣ ਕੁਰਸੀ ਦੇ ਕਰਕੇ RSS, BJP, ਦੇ ਹੱਥ ਠੋਕਾ ਬਣਕੇ।।
RSS AND BJP ਦੇ ਹੱਥ ਠੋਕਾ ਬਣ ਕੇ ਸਿੱਖ ਸਿਧਾਂਤ ਦੇ ਉਲਟ ਕੰਮ ਕੀਤੇ ਤੇ ਇਸ ਨਰਕੀਏ ਨੇ ਸਾਰੀ ਉਮਰ ਸਿੱਖ ਕੌਮ ਦੇ ਨਾਸਮਝ ਤੇ ਬੇਵਕੂਫ ਸਿੱਖ ਲੋਕਾ ਨੂੰ ਬੇਵਕੂਫ ਬਣਾਇਆ ਤੇ ਸਿੱਖਾ ਦੀਆ ਉੱਚ ਸੰਸਥਾਵਾ ਤੇ ਕਬਜਾ ਕਰ ਕੇ ਲੁੱਟਿਆ ਤੇ ਸਿੱਖਾ ਲਈ ਉਸ ਪੈਸੇ ਨਾਲ ਕੁਝ ਚੰਗਾ ਨਹੀ ਕੀਤਾ??
ਬਾਹਰੋ ਇਸਾਈ ਗੋਰਿਆ ਨੇ ਪੰਜਾਬ ਦਿਆ ਪਿੰਡਾ ਵਿੱਚ ਸਕੂਲ ਖੋਲ ਕੇ ਉਹਨਾ ਨੂੰ ਮੁਫਤ ਸਿੱਖਿਆ ਦੇ ਕੇ ਇਸਾਈ ਬਣਾਇਆ ਤੇ ਪਰ ਇਸ ਨਰਕੀਏ ਨੇ ਦਰਬਾਰ ਸਾਹਿਬ ਦਾ ਸਰਮਾਇਆ ਲੁੱਟਿਆ ਜੋ ਕਿ ਇਸ ਨੂੰ ਸਿੱਖ ਕੌਮ ਲਈ ਸਕੂਲ-ਕਾਲਜਾ ਤੇ ਹੋ ਮਨੁੱਖਤਾ ਲਈ ਵਰਤਣਾ ਚਾਹੀਦਾ ਸੀ??ਪਰ ਇਹ ਉਹ ਸਿੱਖ ਸੰਸਥਾਵਾ ਦਾ ਸਰਮਾਇਆ ਤੇ ਸਿਧਾਂਤ ਦਾ ਨਜਾਇਜ ਇਸਤੇਮਾਲ??ਆਖੌਤੀ ਜਥੇਦਾਰਾ ਰਾਹੀ ਕਰਦਾ ਰਿਹਾਅ???
ਤੇ ਆਖਿਰ ਵਿੱਚ ਪੰਜਾਬ ਤੇ ਨਾਸਮਝ ਤੇ ਬੇਵਕੂਫ ਸਿੱਖਾ ਨੂੰ ਥੋੜੀ ਸਮਝ ਆਈ ਤੇ ਸਮਝਦਾਰੀ ਤੋ ਕੰਮ ਲੈ ਕੇ ਇਸ ਚੋਰ ਪਰਿਵਾਰ ਨੂੰ ਨਕਾਰਿਆ???
ਹੁਣ ਇਹ ਨਰਕੀਆ ਦੋਵੇ ਹੱਥ ਝਾੜ ਕੇ ਨਰਕਾ ਵਿੱਚ ਆਪਣੀ ਘਰ ਵਾਲੀ ਕੋਲ ਨਰਕਾ ਵਿੱਚ ਸਿਆਸਤ ਕਰੇ ਗਾ???ਜੇ ਇਸ ਦਾ ਵੱਸ ਚੱਲਿਆ???
ਸੁਕਾ ਅਮਲੀ ਆਪ ਨੇ ਪਿਉ ਨੂੰ ਪਿਉ ਸਮਾਨ ਸਮਝ ਰਿਹਾ ਹੈ। ਨਾਲ ਬੈਠੇ ਬੰਦੇ ਨੇ ਕਿਹਾ ਤੇਰੇ ਪਿਤਾ ਹੀ ਹਨ। ਤੁਸੀਂ ਪੰਜਾਬ ਨੂੰ ਖਾਦਾ, ਗੋਲਕਚੋਰ ਤੁਸੀਂ ਗੰਡੇ ਤੁਸੀਂ ਤੀਵੀਂ ਵਾਜ ਤੁਸੀਂ? ਪੰਜਾਬੀ ਸਮਝ ਗਏ ਹਨ। ਤੁਸੀਂ ਰਾਜ ਸਤਾ ਭੁਲ ਜਾਵੋ
ਮਰਨ ਵੇਲੇ ਹਰ ਗਿਆ ਬੂਝੜਾ
About you
Cm maan jindabad
ਐਵੇਂ ਹਰ ਵੇਲੇ ਜੇਲਾਂ ਜੇਲਾਂ ਕਰੀ ਜਾਣਾ। ਪੰਜਾਬ ਲਈ ਕੀ ਕੀਤਾ ਇਹ ਦੱਸੋ। ਅਕਾਲੀ ਦਲ ਨੂੰ ਖ਼ਤਮ ਕਰਨ ਲਈ ਵਿਰਸਾ ਸਿੰਘ ਵਲਟੋਹਾ ਦਾ ਬਹੁਤ ਵਧੀਆ ਰੋਲ ਹੈ।
ਵਲਟੋਹਾ ਸਾਹਿਬ ਢਕੇ ਰਹੋ। ਬਹੁਤ ਕੁਛ ਆਨ ਰਿਕਾਰਡ ਹੈ ਜੋ ਕੁਛ ਸਿੱਖ ਪਰਿਵਾਰਾਂ ਨਾਲ ਵਾਪਰਿਆ। ਜ਼ੁਲਮ ਕਰਨ ਵਾਲਿਆ ਨੂੰ ਮਾਣ ਸਤਕਾਰ ਕਹਿਨੇ ਦਿੱਤਾ। ਯੂਥ ਸਾਰਾ ਹਿਸਾਬ ਅਗਲੀਆਂ ਚੋਣਾਂ ਵਿੱਚ ਮੰਗੇਗਾ।
ਦੋ ਐਮ ਐਲ ਏ ਆ ਸਰਮ ਨਾਲ ਮਰਜੋ
ਬਾਦਲਾਂ ਨੂੰ ਕਹਿਣ ਤੇ ਬੜੀਆਂ ਮਿਰਚਾਂ ਲੱਗਦੀਆਂ ਨੇ ਸਰੋਮਣੀ ਕਮੇਟੀ ਵਾਲਿਆਂ ਦੇ
ਜਾਂ ਮਹਾਰਾਜ ਰਣਜੀਤ ਸਿੰਘ ਨੂੰ ਯਾਦ ਕੀਤਾ ਜਾਂਦਾ ਸੀ ਜਾਂ ਵਲਟੋਹੇ ਨੂੰ
ਵਿਰਸਾ ਆਪਣੀ ਹਾਰ ਹੁੰਦੀ ਵੇਖਕੇ ਦਿਮਾਗੀ ਤਵਾਜਨ ਖੋਹ ਬੈਠਾ
ਵਲਟੋਹਾ ਜੀ ਅਗਰ ਤੁਸੀ ਚੰਗੇ ਸੀ ਤੇ ਤੁਹਾਡਾ ਰਾਜ ਚੰਗਾ ਸੀ ਤਾਂ ਲੋਕਾਂ ਨੇ ਕਿਉ ਚੁਕ ਰੱਦੀ ਦੀ ਟੋਕਰੀ ਵਿਚ ਸੁਟ ਦਿੱਤਾ।ਹਰਜੋਤ ਬੈਂਸ ਨਾ ਬ੍ਰਹਮ ਗਿਆਨੀ ਨਾ ਮਾਨ,ਅਖੋਤੀ ਬ੍ਰਹਮ ਗਿਆਨੀ ਨਾ ਬੇਅਦਬੀ ਵੇਲੇ ਬੋਲੇ,ਨਾ ਗੋਲੀ ਕਾੰਡ ਵੇਲੇ,ਨਾਨਕ ਸ਼ਾਹੀ ਕਲੰਡਰ ਦਾ ਇਹਨਾਂ ਪਾਪੀਆਂ ਕਤਲ ਕਰਵਾ ਦਿੱਤਾ ਵੋਟਾਂ ਦੇ ਭੁਖਿਆ ਤੋ,ਮਨਮਤ ਫੈਲਾ ਰਹੇ ਨੇ, ਗੁਰੂ ਤੋ ਵੱਡੇ ਸਮਝਦੇ ਨੇ ਆਪ ਨੂੰ,ਹੁਕਮ ਨਾਮੇ ਸਿਆਸੀ ਜਾਰੀ ਹੁੰਦੇ ਨੇ ਤੇ ਪ੍ਰਚਾਰੇ ਜਾਂਦੇ ਨੇ 92 ਲੱਖ ਖਰਚ ਕੇ, ਇਹਨਾਂ ਦੇ ਪਿਉ ਦਾ ਪੈਸਾ ਸੀ ਜੋ ਵਰਤਿਆ।ਜਨਤਾ ਸਭ ਜਾਣਦੀ ਹੈ ਤੇ ਮੰਜੀ ਵੀ ਚੰਗੀ ਤਰਾਂ ਠੋਕਦੀ ਹੈ ਕਿ ਕਿਹਨਾਂ ਪੰਜਾਬ ਦਾ ਬੇੜਾ ਗਰਕ ਕੀਤਾ।ਹੁਣ ਤੁਸੀ ਬਸਪਾ ਨੂੰ ਛੱਡ ਦੇਵੋਗੇ ਜਿਸ ਨੇ ਤੁਹਾਡੀ ਜਲੰਧਰ ਵਿਚ ਜਮਾਨਤ ਜਬਤ ਹੋਣ ਤੋ ਬਚਾਈ ਬ੍ਰਹਮ ਗਿਆਨੀ ਉ।
ਸਕੂਟਰ.ਪਾਰਟੀ. ਖਤਮ😮
sardar bhagwant Singh maan ji punjab da heera gariban da masiha hai ❤
ਬਾਦਲਾਂ ਨੇ ਪੰਜ ਵਾਰ ਮੁੱਖ ਮੰਤਰੀ ਦਾ ਅਨੰਦ ਮਾਣਿਆ, ਹੁਣ ਦੱਸੋ ਇਨ੍ਹਾਂ ਰਾਜ ਕਰਨ ਦੇ ਬਾਵਜੂਦ ਪੰਜਾਬ ਬਾਰੇ ਕੀ ਕੀ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਸਨੇ ਕਰਵਾਈ, ਬਰਗਾੜੀ ਕਾਡ ਕਿਸਨੇ ਕਰਵਾਇਆ, 328 ਸਰੂਪ ਕਿਸਨੇ ਵੇਚੇ, ਪੰਜਾਬ ਦਾ ਪਾਣੀ ਕਿਸਨੇ ਵੇਚਿਆ, ਸਭ ਤੋਂ ਜਿਆਦਾ ਕਿਸਨੇ ਜਾਇਦਾਦ ਬਣਾਈ, ਸਕੂਲ, ਕਾਲਜ, ਯੁਨਿਵਰਸਟੀਆਂ, ਹਸਪਤਾਲ ਸਾਡੇ ਕਿਸਨੇ ਬਰਬਾਦ ਕੀਤੇ, ਪੰਜਾਬ ਵਿੱਚ ਨਸਾ ਕੌਣ ਲੈਕੇ ਆਇਆ। ਸਭ ਤੋਂ ਜਿਆਦਾ ਨੁਕਸਾਨ ਪੰਜਾਬ ਦਾ ਬਾਦਲ ਪਰਿਵਾਰ ਨੇ ਕੀਤਾ। ਗੁਰੂ ਘਰਾਂ ਦੀ ਗੋਲਕ ਦੀ ਲੁੱਟ ਕੌਣ ਕਰ ਰਹਿਆ।
😅😅😅😅😅ਸੁਖ਼ਾ ਪਾਗ਼ਲ ਹੌ ਗ਼ਈਆ ਅੱਜ
ਖਾਲੀ ਦਲ ਸਭ ਪਾਸੋਂ ਖਾਲੀ
Bhagwant mann ❤
ਵਲਟੋਹਾ ਤੁਹਾਡੀ ਤਾਂ ਜ਼ਮਾਨਤ ਜ਼ਬਤ ਹੋ ਗਈ, ਹੁਣ ਵਲਟੋਹਾ ਜੀ ਬੋਲਣਾ ਸਿਖੋ, ਝੂਠ ਬੋਲਣ ਤੋਂ ਇਲਾਵਾ ਤੇ ਦੂਸਰੇ ਨੂੰ ਨਿੰਦਨ ਤੋਂ ਇਲਾਵਾ ਇਨ੍ਹਾਂ ਕੋਲ ਕੋਈ ਗੱਲ ਨਹੀਂ ਆਉਂਦੀ।
ਸਮੈਕ ਦਲ ਬਾਦਲ
ਵੋਟਾਂ ਮੰਗਣ ਦੀ ਲੋੜ ਨਹੀਂ ਪੈਣੀ ਸੀ 328ਸਰੂਪ ਤੇ ਜਿਨੇ ਸੈਣੀ ਸਾਬ ਨੇ ਜੌ ਕਿਹਾ ਜਨਤਕ ਕਰਦਿਓ ਵੋਟਾਂ ਹਸ ਕੇ ਲੋਕ ਪਾਂ ਦੇਣ ਗੇ
ਇਕ ਵਾਰ ਵੱਖ ਵੱਖ ਪਾਰਟੀਆਂ ਦੇ ਸਾਰੇ ਜਾਨਵਰਾਂ ਨੇ ਮੀਟਿੰਗ ਕੀਤੀ,,
ਪਰ ਗੱਲ ਇਕੱਲੇ ਸ਼ੇਰ ਦੀ ਹੀ ਕਰ ਰਹੇ ਸੀ,,
ਆਪਸ ਵਿਚ ਤਾਂ ਸਾਰੇ ਜੱਫੀਆਂ ਪਾਈ ਜਾਂਦੇ ਸੀ,,
ਸੁਖਬੀਰ ਬਾਦਲ ਦੇ ਪਿਤਾ ਸਮਾਨ ਬਾਦਲ ਸਾਹਵ ਬਾਰੇ ਗਲ੍ਹਤ ਨਾ ਕਹੋ ਭਾਈ !
ਵਿਰਸੇ ਨੂੰ ਵੀ ਸ਼ਰਮ ਕਰਨੀ ਚਾਹੀਦੀ ਹੈ
ਵਲਟੋਹਾ ਸਾਹਬ ਸਾਹੀ ਕਹੇ ਰਹੇ ਨੇ
ਬਾਦਲਾਂ ਦੇ ਚਮਚੇ ਕਮੈਟ ਦੇਖ ਲੈਣ।
ਸੁੱਖੇ ਨੂੰ ਮੰਦਬੁੱਧੀ ਜਾਂ ਪਾਗਲ ਤਾਂ ਆਂਦੇ ਆ ਵਲਟੋਹਿਆ ਕਿਉਂਕਿ ਸੁੱਖੇ ਅਮਲੀ ਨੂੰ ਇਹ ਨਹੀ ਪਤਾ ਕਿ ਉਸਦਾ ਪਿਤਾ ਕਿਹੜਾ ਆ ਕਿਉਂਕਿ ਬਾਦਲ ਨੂੰ ਪਿਓ ਬਰਾਬਰ ਸਮਝਦਾ ਸੁੱਖਾ ਅਮਲੀ ਪਰ ਪਿਓ ਨਹੀਂ ,,
First time Punjab got honest brave CM as bhagwant Maan corrupt congress and alkalies looted Punjab turn by turn
Aap jinda bad
ਵਲਟੋਹਾ ਜੇ ਤੁਸੀਂ ਚੰਗੇ ਹੁੰਦੇ ਤਾਂ ਭਗਵੰਤ ਮਾਨ ਮੁੱਖ ਮੰਤਰੀ ਨਾ ਹੁੰਦਾ
ਕੀਤਾ ਜਾਦਾ ਫਿਰ ਕਿੰਨੇ ਡਰਦੇ੍ਆ ਤੁਸੀ ਬੂਝੜੋ
ਪਁਜ ਵਾਰ ਬਾਦਲਾ ਨੇ ਲੂਟਿਆ ਤੇ ਕੂਟਿਆ ਜਿਹਨੇ ਦੋ ਨਬਰ ਦਾਪੈਸਾ ਖਾਦਾ ਉਹਨੂ ਤਾ ਇਹਨੇ ਬਖਸ਼ਣਾ ਹੀ ਨਹੀ
24ਆਲੈਣ। ਦੇਵੇ ਸੱਭ ਕੁਝ ਸਾਹਮਣੇ ਆ ਜਾਵੇਗਾ ਇਹ ਤਾਂ ਪਬਲਿਕ ਫੈਸਲਾ ਕਰਨਾ ਥੋੜਾ ਚਿਰ ਰੁਕੋ
S Virsa Singh Valtoha is an intellectual person. He can debate with a logic.
ਸਬ ਤੋਂ ਵਧਿਆ ਬੋਲ ਬਾਣੀ ਵਿਰਸੇ ਵਲਟੋਹਾ ਦੀ ਆ,
ਬਾਬੇ ਦੀਆਂ ਗਾਜਰਾਂ ਰਜ ਰਜ ਖਾਣੀ ਏੰ, ਬਾਬਾ ਮੰਗੇ...........ਭਜ ਭਜ ਜਾਣੀਏ ,
ਆਮ ਆਦਮੀ ਜਿਦਾਬਾਦ
ਇਹਨਾ ਨੂ ਕੋਰਟ ਵਿੱਚ ਖਿਚੋ ਅਕਾਲੀ ਮੁਰਦਾਬਾਦ
ਏਹ ਤਾਂ ਬਾਦਲ ਨੂੰ ਕਹੀ ਜਾਦਾ ਮੇਰੇ ਪਿਓ ਸਮਾਨ ਏ ਏਹ ਅਮਲੀ ਹਿਲ ਗਿਆ
AHLUWALIA JI BILKUL RIGHT HAI KHALI DAL MURDABAD 🙏
ਸਰਕਾਰ ਭਗਵੰਤ ਸਿੰਘ ਮਾਨ ਸਾਬ ਨੂੰ ਪੰਜਾਬ ਦੇ ਲੋਕਾਂ ਨੇ CM ਬਣਾਇਆ ਹੈ ਵਹਲੋਹਾ ਨੇ ਨਹੀਂ ਬਣਾਇਆ
ਸੁਖਬੀਰ ਦਾ ਤੋਤਾ
tusi vapsi ni krde agle 25 - 30 sal. td tak tusi sare mer muk jane drugio. APP srkar da CM Mann jindabad,
ਮੰਦਬੁਧੀ ਹੈਗਾ ਫਿਰ
kon Bhagwant mann??
Sahi kiha Bai ji pehla ena ne hi shuru kita eh sab hun mircha kyun lag rahiya apni wari
@@bgmipunjabifunny sukhbir badal.
ਮਹਾਰਾਜ ਰਣਜੀਤ ਸਿੰਘ ਜੀ ਨੂੰ ਲੋਕ ਭਲਾਈ ਵਾਸਤੇ ਯਿਆਦ ਕਿੱਤਾ ਜਾਂਦਾ ਸੀ ਸੀ੍ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਬਰਕਰਾਰ ਰੱਖਣ ਵਾਸਤੇ ਯਿਆਦ ਕਿੱਤਾ ਜਾਂਦਾ ਹੈ ਪ੍ਰਕਾਸ਼ ਚੰਦ ਬਾਦਲ ਜੁੰਡਲੀ ਨੂੰ ਗੁਰੂ ਮਹਾਰਾਜ ਜੀ ਦੀ ਗੋਲਕਾਂ ਖਾਂਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਵੇ ਅੱਦਵੀਆ ਵਾਸਤੇ ਲਾਹਣਤਾ ਪੇਦੀਆ ਰਹਿਣ ਗੀਆ
ਸੁੱਖੇ ਨੂੰ ਤਾਂ ਅੱਧਾ ਕਹਿੰਦੇ ਗੱਪੀ ਆ ਵਲਟੋਹਾ ਜਿਆਦਾ ਗੱਪੀ
ਸੁਖਬੀਰ ਮੰਦ ਬੁੱਧੀ ਵੀ ਆ ਸੁੱਖਾ ਗੱਪੀ ਵੀ ਆ ਮਹਾਰਾਜਾ ਰਣਜੀਤ ਸਿੰਘ ਤੋ ਬਾਦ ਪਹਿਲਾ ਮੁੰਖਮੰਤਰੀ ਹਰਮਨ ਪਿਆਰਾ ਮਿਲਿਆ ਲੋਕਾ ਨੂੰ ਹੁਣ ਸਾਰੇ ਘਬਰਾਏ ਪਏ ਆ
ਵੀਰ ਜੀ ਬਲਟੋਹੇ ਦੀ ਘੋੜੀ ਨਵਾਤੀ ਧੰਨਵਾਦ
ਬਹੁਤ ਕਾਹਲਾ ਰਹਿੰਦਾ ਹੈ ਵਲਟੋਹਾ ਬਾਦਲਾਂ ਦੀ ਜੁੱਤੀ ਚੱਟਣ ਵਾਸਤੇ
ਦੁਨੀਆਂ ਸਾਹਮਣੇ ਹਸਦੇ ਨੂੰ ਸ਼ਰਮ ਨੀ ਆਉਂਦੀ ਮੁਆਫੀ ਮੰਗ
ਵਲਟੋਹਾ ਵੀ ਕੁਰਸੀ ਨੇ ਪਾਗਲ ਕਰ ਦਿੱਤਾ।
ਖਾੜਕੂ ਸਾਬ੍ਹ ਪੰਥ ਲਈ ਨਹੀਂ ਜੇਲਾਂ ਕੱਟੀਆਂ ਆਪਣੇਂ ਢਿਡ ਭਰਨ ਲਈ ਜੇਲਾਂ ਕੱਟੀਆਂ ਠੱਗ ਐਂਡ ਪਾਰਟੀ ਕਿਸੇ ਥਾਂ ਦੀ
Badal g tusi to Punjab nu lut ke le gye , free free krke
mann sahib great
Hun tak da best cm maan
Bagwant maan sahib c m Punjab zindabad
ਕਦੇ ਹਰੇ ਨੀ ਪਰ ਜਾਦੀ ਬਾਰੀ ਸ਼ਭ ਕੁਝ ਹਾਰ ਗਿਆ
ਵਲਟੋਹਾ ਲੱਗਦਾ ਹੈ ਕਿ ਤੂੰ ਭੁੱਲ ਗਿਆ ਕਿ ਅਖੀਰ ਤੇ ਆ ਕੇ ਵੱਡੇ ਬਾਦਲ ਨੂੰ ਹਰਾਇਆ ਵੀ ਆਮ ਆਦਮੀ ਪਾਰਟੀ ਨੇ ਹੀ ਸੀ।
ਆਹਲੂਵਾਲੀਆ ਦਾ ਸਵਿਚ ਬੰਦ ਕਰੋ ਕਿਥੋਂ ਆ ਗਏ ਨੇ ਏ ਫਿਰ ਬਾਜਵਾ ਸਾਹਿਬ ਦੀਆਂ ਗਲਾਂ ਦਾ ਗੁੱਸਾ ਕਰਦੇ ਨੇ
ਇਸਨੂੰ ਪੂਛੋ ਕਿ ਸਤਿਕਾਰਯੋਗ ਮੈਡਲ ਸੀ ਐਮ ਕਿਸੇ ਦੀ ਧੀ ਭੈਣ ਨਹੀ ।ਕੀ ਕੂਝ ਕਿਹਾ ਸੀ ਵਿਰੋਧੀ ਧਿਰ ਦੇ ਲੀਡਰਾਂ ਨੇ ਹਮਦਰਦ ਦੀ ਮੀਟਿੰਗ ਵਿੱਚ ਹੂਣ ਦੰਦ ਕੱਢੀ ਜਾ ਰਿਹਾ ਹੈ
ਸੁਖਵੀਰ ਬਾਦਲ ਨੇ ਭਗਵੰਤ ਮਾਨ ਨੂੰ ਗਲਤ ਲਫ਼ਜ਼ ਬੋਲੇ ਇਹ ਲੋਕਾਂ ਨੂੰ ਪਾਗ਼ਲ ਕਿਹਾ ਜਿੰਨਾ ਮੁੱਖ ਮੰਤਰੀ ਬਣਾਇਆ ਇਹ ਲੁਟੇਰੇ ਆਕਾਲੀਦਲ ਭੁੱਲ ਜਾਣ ਹੁਣ ਤੁਹਾਡੀ ਸਰਕਾਰ ਕਦੇ ਵੀ ਨੀ ਆਵੇਗੀ ਜਦੋਂ ਤੱਕ ਬਾਦਲ ਪੰਜਾਬ ਨੇ ਗਦਾਰ ਨੇ ਪੰਜਾਬ
The best CM in india is Maan Sahab
Bhagwant Maan❤️zindabaad
ਡਾਕਟਰ ਸਾਹਿਬ ਹੋਣ ਲੱਗਾ ਸੈਕ
ਇਹ ਸੋਨੂ ਫਿਕਰ ਕਰਨ ਦੀ ਲੋੜ ਨਹੀ
Man sahib jindabad
ਅਕਾਲੀ ਦਲ ਦੀਆ ਗਲਤੀਆ ਦਾ ਖਮਿਆਜਾ ਪੰਜਾਬ ਅਸੈਂਬਲੀ ਚ 117 ਸੀਟਾ ਚੋਂ ਸਿਰਫ 3 ਡੁੱਬਕੇ ਮਰ ਜਾਉ
Bhagwant Maan jinda baad
ਖਾਲੀ ਦਲ ਬਾਦਲ ਮੁਰਦਾ ਬਾਦ ਸੁਖਵੀਰ ਸਿੰਘ ਬਾਦਲ ਮੁਰਦਾ ਬਾਦ
🙏🙏👌👌👍👍🌹🥭🙏🙏❤❤ c. M. Maann. Sahab. Ji. V. Good
ਹਿਲਗੇ ਸਾਰੇ ਚੌਧਰ ਖੁਸ ਗਈ, ਭਿੜੀ ਜਾਣ ਦੋ
Akalidal wala modi da🐕🦺🐕🦺🐕🦺🐕🦺
Cm ❤.❤ ❤
VALTOHA BADALAN DA PUPPY BHAUNKAN NU RAKHIYA HAI 😭😭😭😭😭
ਪੱਤਰਕਾਰ. ਵੀ. ਇਕ.ਘਰ.ਨੂੰ.ਪਾਰਟੀ ਕਹਿੰਦੇ. ਹਨ
ਬਾਦਲ ਫਾਦਰ ਨੂੰ ਪੁੱਛ ਲੈਂਦੇ ਜਾਂ ਗਰੈਂਡ ਫਾਦਰ ਮੋਦੀ ਨੂੰ ਪੁੱਛ ਲੈਣ
ਖਾਲੀ ਦਲ ਸਾਰੇ ਪਾਸਿਓਂ ਖਾਲੀ
ਭਗਵੰਤ ਮਾਨ ਜ਼ਿੰਦਾਬਾਦ
ਵਲਟੋਹਾ ਕਹਿੰਦਾ ਸੁੱਖਾ ਗੱਪੀ
Sukha amli🐷
SUKHA AMLI GAPPY SARA PUNJAB BOLDA :PANI DI BUS WALA :
ਵਲਟੋਹਾ ਸੁਖਬੀਰ ਦਾ ਚਮਚਾ
ਭਗਵੰਤ ਸਿੰਘ ਮਾਨ ਹੁਣ ਤਕ ਦਾ ਸਭ ਤੋਂ ਮਨਪਸੰਦ ਨੇਤਾ। ਹਾਰ ਪਚਾਉਣੀ ਬਹੁਤ ਔਖੀ ਹੁੰਦੀ ਹੈ, ਹਾਰਿਆ ਬੌਦਲ ਜਾਂਦਾ ਹੈ।
Prakash singh Badal was thug and gave birth is to biggest 2nd thug of Punjab dog Sukhbir Badal
Okਸੁਖਾ ਗੰਪੀ
Sunny saab very good Kam kita ha valtoha nu gall nhi aai। Sukha te apne father nu ve peo saman papa kehda ha madbodi ha sukha
Pain kyu ho rahi criticism di
ਬਾਦਲ ਭਾਜਪਾ ਖਤਮ
These people have nothing against C M Mann. So they are frustrated
Smakia sukha
Sukbir badal singh da pahla kuch nai valtoha tag ha lut ka kha gha punjab noo hamasha lae ha tag ha pahla kuch nai.
What did you say while sitting with Hamdard Sahib.
ikk dujje di izatt karo. eh dhartti guruan peera di pavitter haipujab dee trakki barre kam krosare rubb kolo dro 15:00 15:00
Valtoha Sahib you people also used derogatory words against AAP and Congress. You people have set the trend.
Valtoha gund da dher