ਹਾਏ ਭਾਬੀ ਮਰਗੀ । Hye Bhabi margi | Desi masti pinda wale | new punjabi video
HTML-код
- Опубликовано: 13 окт 2024
- join 👇🏻
instgram:- / dharnat_jhinjer
Facebook page 👇
/ desimastipindawale1
contact :- ph 8195865948 (whats app )
for Business :- Babaldeepsingh955@gmail.com
------------------------------------------------------------------------------------------------------------------------------------
Video Title
ਹਾਏ ਭਾਬੀ ਮਰਗੀ |Bhabi margi | Desi masti pinda wale | latest punjabi video |
-----------------------------------------------------------------------------------------------------------------------------
staring :-Dharnat Jhinjer ,Babaldeep Jhinjer , harmeet jassi, satta maan
sukh dahiya, gurwinder, satnam bhutal
---------------------------------------------------------------------------------------------------------------------------------
D.O.P :- Satta Maan and sukh dahiya
Editing :- Babaldeep jhinjer
Story writer :- Desi Masti pinda wale
Poster work :- satta Maan
---------------------------------------------------------------------------------------------------------------
Special thanks
( Haryau wale )
------------------------------------------------------------------------------------------------------------------------
#pruhanedijoonburi #hamirgarh #desimastipindawale #dharnatjhinjer
ਸਾਨੂੰ ਥਰਨਾਟ ਵਧੀਆ ਲੱਗਿਆ ਹੈ 😀😀😀😀😀😀😀😀😀😀😀😀
ਬਹੁਤ ਵਧੀਆ ਵੀਡੀਓ ਸਿਰਾ ਲਾਤਾ
ਬਾਈ ਜੀ ਜਦੋਂ ਤੱਕ ਇਹ ਸਾਰੇ ਇਕੱਠੇ ਨਹੀਂ ਹੁੰਦੇ ਉਨਾਂ ਚਿਰ ਆਪਾਂ ਇਨਾਂ ਦੀ ਕੋਈ ਵੀ ਵਿਡੀਓ ਨਹੀਂ ਵੇਖਾਂਗੇ ਕਿਉਂਕਿ ਆਪਾਂ ਸਾਰੀ ਟੀਮ ਨੂੰ ਪਿਆਰ ਕਰਦੇ ਹਾਂ ਅਤੇ ਕੀਤਾ ਹੈ ਜੇਕਰ ਇਹ ਸਾਨੂੰ ਵੀ ਪਿਆਰ ਕਰਦੇ ਹਨ ਤਾਂ ਇਹ ਜਲਦੀ ਹੀ ਨਵੀਂ ਵੀਡੀਓ ਲੈਕੇ ਆਉਣਗੇ ਸਾਰੀ ਟੀਮ ਦੇ ਨਾਲ
ਵਾਹਿਗੁਰੂ ਜੀ ਮੇਹਰ ਕਰਣਗੇ
Love you traali par ke puri team nu
ਬਹੁਤ ਵਧੀਆ ਵੀਰ ਜੀ ਲਵ ਯੂ
ਧਰਨਾਡ ਬਾਈ ਜੀ ਬਹੁਤ ਵਧੀਆ
ਬਹੁਤ ਹੀ ਵਧੀਆ ਵੀਡੀਓ ਹੈ
ਬਹੁਤ ਵਧੀਆ ਵੀਡੀਓ ਸੀ ਜੀ
Ssa manpreet ji
Can we talk plz ? Plz reply
ਬਹੁਤ ਵੱਧੀਆ ਵੀਡੀਉ ਵੀਰ ਜੀ
ਬਾਈ ਧਰਨਾਟ ਤੇ ਬਬਲੀ ਕੀ ਗੱਲ ਹੋਗੀ ਬੜੀ ਵਧੀਆ ਟੀਮ ਸੀ ਕਿਵੇਂ ਟੁੱਟਗੀ ਬਿੱਲੇ ਰਾਮ ਤੇ ਅਮਿ੍ਤ ਹੋਰੀਂ ਵੱਖਰੇ ਕਾਹਤੋਂ ਹੋਗੇ ਬਾਈ ਮਿਹਨਤ ਤਾਂ ਉਹ ਕਰਦੇ ਐ ਪੱਰ ਚਤਰੇ ਹੋਰਾਂ ਦੀ ਐਕਟਿੰਗ ਵਿੱਚ ੳਹ ਕਲਾ ਹੈਨੀ ਤੁਸੀਂ ਬਾਈ ਪਹਿਲਾਂ ਵਾਲੀ ਸਾਰੀ ਟੀਮ ਇਕੱਠੇ ਕੰਮ ਕਰੋ ਵੀਰੋ।
Z it
ਧਰਨਾਟ ਬਾਈ ਜੀ ਬਹੁਤ ਬਦੀਆ ਜੀ ਨਰੇਸ਼ ਕੁਮਾਰ ਲਸੋਈ
Bohut vadia tarnat veere. Beja beja ho gai.👌
ਬਹੁਤ ਵਧੀਆ ਵੀਡੀਓ ਹੈ ਜੀ ਵੀਰ ਧਰਨਾਹਟ ਤੁਹਾਡਾ ਵੀ ਜਵਾਬ ਨਹੀਂ ਜੀ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਣਾਈ ਚੱਲੋ ਵਧੀਆ ਵਧੀਆ ਵੀਡੀਓ ਜੀ
ਬਾਈ ਆਪਣੀ ਟੀਮ ਅੱਡ ਹੋਗੀ
Vari nice darnatt verr ji🙏🙏👍👍👍👍👍🤣🤣😅😅😅😅😅😅😅 bhutt vadia sakem lai 😅😅😅😅😅
ਬਹੁਤ ਵਧੀਆ ਵੀਡੀਓ ਹੈ ਵੀਰ ਜੀ 👍✅👍👍
Sirrrrra lata 👌👌 👌👌 👌👌 👌👌 👌👍 👍
ਬਹੁਤ ਵਧਇਆ ਸੀਰਾ
NSetyyuioklp ventures hj
Very good Maja aa giya Dekh ke Khush raho
veer ji full sira 💯💯💥💥
Bohut vadia video nice
ਬਹੁਤ ਵਧੀਆ ਬਾਈ ਜੀ
Sirra lata babe
ਬਹੁਤ ਵਧੀਆ
Boht wadhia.
Dharnat di video ta dekhn toh pehla e like kr dinne aa,,,😍😍sariya videos sira hundiya
ਬਹੁਤ ਘੈਟ
ਬਾਈ ਜੋ ਮਰਜੀ ਕਰ ਲੈ ਧਰਨਾਟ ਤੇਰੀ ਜੌਰੀ
ਬਣਦੀ ਲਾਲੇ ਨਾਲ ਹੀ ਐ
वाहेगुरु जी बहुत अच्छा👍👍👍
Very nice beutyfull video love you teri teem nu
ਘੈਟ ਆ ਵਿਡੀਓ ਆ ਜੀ
ਬਹੁਤ ਵਧੀਆ
ਬਹੁਤ ਬਹੁਤ ਪਿਆਰ ਸਤਿਕਾਰ ਪੂਰੀ ਟੀਮ ਨੂੰ
ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਜੀ ਲੱਗੇ ਰਹੋ
ਵੀਡੀਓ ਬਹੁਤ ਵਧੀਆ।
ਕੁੜੀ ਦੀ ਐਕਟਿੰਗ ਬਹੁਤ ਵਧੀਆ👌
i dont mean to be so offtopic but does any of you know of a trick to get back into an instagram account..?
I stupidly lost my password. I appreciate any tips you can give me
@Westin Joshua Instablaster ;)
@Gary Camilo thanks for your reply. I got to the site through google and Im trying it out now.
Looks like it's gonna take quite some time so I will reply here later when my account password hopefully is recovered.
Very nice video ਧਰਨਾਟ ਵੀਰ ਜੀ ਬਹੁਤ ਵਧੀਆ ਵੀਡਿਓ ਸੀ ਸਿਰਾਂ ਕਰਤਾ 🙏🙏🙏👍👍👍👍👍👍👍👍♥️♥️♥️
Love u Desi masti panda wala team 😘😘😘😘😘😘😘
Sirrra ji
ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ। ਤੁਹਾਡੀ ਟੀਮ ਵੱਖ ਕਿਉ ਹੋ ਗਈ। ਇਕੱਠੇ ਹੋ ਜਾਊ ਦੁਵਾਰਾ। ਬਹੁਤ ਵਧੀਆ ਟੀਮ ਸੀ
11
@@sukhdeepaksodhi2311 8,
Dharnat meri Full Spot tere Naal aya Bahot Vadya 🎥🎥🎥😅😅😅😁😁😁
ਗਿੱਲ ਤੇ ਲਾਲਾ ਹੁੰਦੇ ਤਾਂ ਵੀਡੀਓ ਹੋਰ ਵਧੀਆ ਬਣ ਜਾਣੀ ਸੀ,,,
sahi gal a veer
Right
ਵਧੀਆ ਲੱਗੀ ਜੀ
Siraaaaaaaaaaaa ਬਾਈ ਪਰ ਇਕੱਠੇ ਹੋਜੇ ਦੁਬਾਰਾ ਇਦਾ ਗਲ ਨਹੀ ਬਣਦੀ
Paise dimaag kharab krdy
🍰🍰🍰🎂🎂
Very nice ♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️
@@aamandeekaur5751 video ghaint a
ਬਹੁਤ ਵਧੀਆ ਬਾਈਁ
Siraaa
Ee3er
ਬਹੁਤ ਬਹੁਤ ਵਧੀਆ ❤️
Siraaaaaaaaaaa super hit Bai g
Bhai bahot vadiya Teri video bahut badhiya bahut very very congratulation
ਦੇਖਣ ਤੋ ਪਹਿਲਾਂ ਲਾਇਕ
ਸਿਰਾਂ ਸਟੋਰੀ ਘੈਂਟ ਗੱਲ ਬਾਤ
Sirra👌👌👌👌
ਵਧੀਆ ਲੱਗੀ ਵੀਡੀਓ ਬਾਈ ਜੀ।
Sirra 22 love you all ❤❤❤
Kamal kar ti trnat viry
ਧਰਨਾਟ ਬਬਲੀ ਬਾਈ ਇੱਕਠੇ ਹੋਜੋ ਯਾਰ ਚਾਰੇ ਵਧੀਆ ਨੀ ਲੱਗਦਾ ਇੰਨੀ ਵਧੀਆ ਟੀਮ ਯਾਰ ਲਾਲੇ ਤੇ ਗਿੱਲ ਬਿਨਾ ਦਿਲ ਕਰਦਾ ਧਰਨਾਟ ਵੀਡੀਉ ਪਾਉਣ ਨੂੰ ਜੇ ਕੋਈ ਗੱਲ ਬਾਈ ਬੈਠ ਕੇ ਕਰਲੋ ਯਾਰ ਤਾ ਯਾਰਾ ਦੀਆ ਬਾਹਾ ਹੂੰਦੇ ਨੇ
A
@@jaswinderkaur4772 m
1q
ਬਹੁਤ ਵਧੀਆ ਵੀਡਿਓ ਹੈ ਬਾਈ ਜੀ
Love ❤you all team nu
dharnat love you
blle dharnat veera ji bahut vdia....😆😆😆😆
Jo kehande na tadi video ch hun gal ni o sab oposit party de hone jina da kum loka da hosla ghtana hunda bus tusi bot wadiya kum karde pye keep.it up👍
Dharnat bai very good video thanks
Lagda tuhadi team wakh wakh hogi hun gal ni bandi veer Desi Masti Team Ale Ghaint bnonde aw Gal ki hoyi na tusi ohna nu video ch lene o na oh lende aw ja Paise do jagah banan lag ge ta wakh hoge Reply jror krio veer
Dharnat y ni alag hoya veer eh tn ikathe reh k khush c
@@information4u154 ਪੈਸੇ ਨੇ ਫ਼ਰਕ ਪਬਾਤਾ
Village Hacker Dhaliwal ohna to ni gal bandi, dhak tn darnat ponda
Koi chaj de bna de y Kadi gharwale kadi gharwale kadi babhi a hi kus rhe gea yar koi hor topick te. Bna de Yar
Provinder Hawara y Dhak di gal ni paise oh wash bnon ge Views dekho ohna de eni ghaint story aw Sira karayia ohna ne aaaj eh hun diwn chalan ge
Siraaaaa video ji
Sirra babe love you bro ❤️❤️❤️
22 g video full sirra end aa
Bhut vdia g lala kider gyaa
😘😘😘
Ssa g...can we talk ? I need a true nd an amiable friend ...r u agree to be my friend ?
Plz reply
Nice job Baljeet gill moga budh Singh wala nice video gbu
ਸਿਰਾ ਧਰਨਾਟ ਸਿਆ
क्ष क्षक्षक्षक्षज्ञऋवज्ञ्क्षवक्ष ृ, ज्ञ्क्ष्क्
ਬੁਹਤ ਹੀ ਵਧੀਆ
ਬਾਈ ਜਰ ਤੁਸੀ ਅੱਡੋ ਅੱਡ ਕਿਉ ਹੋਗੇ ਕੀ ਗਲ ਹੋਗੀ ਗਿੱਲ ਤੇ ਲਾਲੇ ਨਾਲ ਬਸ ਬਹੁਤ ਨਿਬ ਗੀ
ਧਰਨਾਟ ਬਾਬੇ ਅਗ ਮਟਕੇ ਦੀ ਸਹੁੰ ਖਾਣੀ ਸੀ
ਬਹੁਤ ਵਧੀਆ ਹੈ
Full sport aa bro sari team nu bro love you
siraaa 22 ਧਰਨਾਟ
Love uu bro God bless you
Bhut vadya bro u are best in u tubee
Fist coment 22 love u
Changa
Bhai sound. Slow hai
Very nice video and your speak a truth ji
Pata kura 😂😂😂😂😂
ਲਵ ਯੂ ਬਾਈ ਟਰਾਲੀ ਭਰਕੇ
👌🏻👌🏻👌🏻🔥
ਵੀਡਿਓ ਦੀ ਅਵਾਜ ਘੱਟ ਸੀ
ਲਾਲੇ ਤੇ ਅਮਿ੍ੰਤ ਤੋਂ ਬਗੈਰ ਧਰਨਾਟ ਅਧੂਰਾ ਏ, ਤੇ ਧਰਨਾਟ ਤੋਂ ਬਗ਼ੈਰ ਲਾਲੇ ਹੁਣੀ ਅਧੂਰੇ ਨੇ, ਹੁਣ ਸਵਾਦ ਜਿਹਾ ਨਹੀਂ ਆਉਂਦਾ, ਵੀਡੀਉ ਦੇਖਣ ਦਾ,
Really good morning 😅😅👫👫💔💔💏💏
Pppppö
@@HarpreetSingh-vz1zq 💘💘💘💘💘😍
@@ਓਠੀਸਾਬਬੱਲੋਵਾਲੀਆ by by
ਬਹੁਤ ਵਧੀਆ ਜੀ
ਧਨਾਡ ਜੀ ਬਿਲੇ ਰਾਮ ਨੂੰ ਲੈ ਕਿ ਤੁਸੀ ਹਰ ਮੁਵੀ ੲਿਕੱਠੇ ਹੀ ਬੱਨਾੲਿਅਾ ਕੱਰੋ ਜੀ Very good veer ji
ਬਿਨਾਂ ਦੇਖੇ ਲਾਈਕ ਕਰਤਾ ਲਵ ਯੂ
@@gurwinderrai2955 ਠੀਕ ਹੈ ਵੀਰ ਤੁਸੀਂ ਦੱਸੋ
❤️❤️❤️
Wahh jassi dian toran.
1st view
Hahahaha bai dharnat di acting superhit aa ji
Sirra galbatt ♥️
V v v v v nycc bhai ji jeode wasde raho 🥰🥰🥰
❤❤❤❤💚💚💚
Bahut vadiya video c ji 😍😍
@@MathwithSukhdeep ssa g ....
ਬਾਈ ਆਪਣੀ ਆਪਣੀ ਇਗੋ ਜਾ ਆਕੜਾਂ ਨੂੰ ਛੱਡੋ ਤੇ ਫੇਰ ਤੋ ਇਕੱਠੇ ਹੋ ਜਾਓ ਲੋਕਾਂ ਦੀ ਗਲ ਮੰਨਣੀ ਚਾਹੀਦੀ ਆ ਥੋਨੂੰ
ਬਹੁਤ ਬਹੁਤ ਵਧੀਆ 👍👍😀😀
First view
😂😂😂😂😂😂👍👍👍👍👍 poori bamb video
😍😍❤❤❤❤
ਧਰਨਾਟ ਹੁਣੇ ਤਾ ਘਰ ਵਾਲੀ ਬਣਾਉਂਦਾ ਸੀ ਹੁਣੇ ਮਾ ਵਾ ਵਰਗੀ ਬਣਾ ਕੇ ਬਹਿ ਗਿਆ ਜੀ
ਧਰਨਾਟ ਸਿਆਂ ਜੇ ਖੁਦਕੁਸ਼ੀ ਹੀ ਕਰਨ ਏਥੇ ਪੰਜਾਹ ਹਜਾਰ ਮੰਗਣ ਵਾਲੀ ਨੂ ਇਕ ਵਾਰੀ ਫੜ ਕੇ ਚੰਗੀ ਤਰਾਚਦਾਈ ਕਰ ਦੇ ਬਾਅਦ ਚ ਖੁਦ ਕੁ ਸੀ ਕਰ ਲੀ
ਰੱਬ ਕਰੇ ਕਿਸੇ ਨੂੰ ਵੀ ਕੌਈ ਵੀ ਬੀਮਾਰੀ ਨਾ ਲੱਗੈ 😢 ਰੱਬ ਕਰਕੈ ਤੁਸੀਂ ਇਵੇਂ ਹੀ ਤਰਕੀ ਕਰਦੈ ਰਹੌ🎉
Bina puri team to ni bndi gll astaad
So unlike
Tnsd ver da move do bo
o
Veere tuhanu vadiya ni lagiya ta tusi vaise ignore krdo pr kisey di mehnat nu ehda na kaho j aaj aapa ehna nu support kri a ta ehna di team v bn skdi aa veere j koi glti hoyi hovey ta ohdey lyi sorry
Plz request aa ehda keh k kde v kisey da honsla na todo
Waheguru ji mehar krn 🙏🙏🙏🙏🙏
ਧਰਨਾਟ ਬਾਈ ਬਹੁਤ ਵਧੀਆ ਵੀਡੀਓ ਹੈ ਨਜਾਰਾ ਆ ਗਿਆ ਵੈਰੀ ਗੁੱਡ NICE ਚੰਨਾ ਜੌਹਲ ਮੋਗਾ ਧੱਲੇਕੇ
🔥🔥🔥🔥🔥🔥😂😂😂😂😂😂❤️❤️❤️❤️❤️
,
@@mohansingh543 @the same time you are looking for a