Это видео недоступно.
Сожалеем об этом.

ਪੋਸਤੀ • POSTI 🤣 !! LATEST COMEDY VIDEO 2022 !! DESI MASTI PINDA WALE !! DHARNAT JHINJER

Поделиться
HTML-код
  • Опубликовано: 10 июн 2022
  • Facebook page ;- / dharnatjhinj. .
    instgram:- / dharnat_jhi. .
    contact :- ph 8195865948 ( whats app )
    for Business :- Babaldeepsingh955@gmail.com
    staring :-Dharnat Jhinjer , Babaldeep Jhinjer , satta maan , ,tari , Heer Sharma
    -------------------------------------------------------------------------------------------------------------------
    D.O.P :- Satta Maan and Babaldeep singh
    Editing :- Babaldeep jhinjer
    Story writer :- Deasi Masti Pinda Wale
    Poster work :- satta Maan

Комментарии • 469

  • @jsb7660
    @jsb7660 2 года назад +5

    ਚੰਗਾ ਭਰਜਾਈ ਫੇਰ ਮੈਂ ਹੌਲੀ ਹੌਲੀ ਰੋਲਾਂ 😂

  • @gulshanpreet2016
    @gulshanpreet2016 2 года назад +3

    Wmk ji 🙏🙏🏻 thode sare Ncy & kaint

  • @RanjeetSingh-gy8rc
    @RanjeetSingh-gy8rc 2 года назад +13

    ਧਰਨਾਟ ਵੀਰ ਏਦਾਂ ਹੀ ਤਿੰਨ ਮਹੀਨਿਆਂ ਬਾਦ ਖੋਨ ਦਾਨ ਕਰੀ
    ਚੱਲ ਡਾਕਟਰਾ ਦੀ ਬੈਜਾ ਬੈਜਾ ਹੋ ਜੂ ਗੀ 🤣🤣🤣🤣

  • @RekhaRani-ev2sv
    @RekhaRani-ev2sv 2 года назад +4

    Dharnat bahi ji thadi aeda chalan wali acting bhut Vadiya 😂😂

  • @gamdoorsingh7039
    @gamdoorsingh7039 2 года назад +9

    ਬਹੁਤ ਵਧੀਆ ਬਾਈ ਜੀ ਰੰਗ ਲਾਤੇ

  • @daljeetkaur6943
    @daljeetkaur6943 2 года назад +4

    ਧਰਨਾਟ ਬਾਈ ਤੇਰੀ ਚਾਲ ਤੇ ਐਕਟਿੰਗ ਬਹੁਤ ਵਧੀਆ ਹੁੰਦੇ ਨੇ ਬਾਈ ਥੋਡੀ ਲੱਤ ਸੱਚੀ ਪਰੋਬਲਮ ਆ

  • @rupinderdeeproffy7629
    @rupinderdeeproffy7629 2 года назад +2

    Att karaati jatta

  • @G_Jant_Randhawa
    @G_Jant_Randhawa 2 года назад +4

    ਰੱਤੇ ਅਮਲੀ ਵਲੋਂ ਬਹੁਤ ਸਾਰਾ ਪਿਆਰ ਤੇ ਦੁਆਵਾਂ 👏👏🥰🌹🌹🌹🥰🥰💯✅✅✅ Dharnat team jindabad

  • @deemotay2048
    @deemotay2048 2 года назад +3

    ਬਹੁਤ ਵਧੀਆ ਸਨੇਹਾਂ ਲੋਕਾਂ ਲਈ ਖੂਨ ਦਾਨ ਕਰਨਾ ਚਾਹੀਦਾ ਲੋਕ ਦਾਨ ਵੀ ਕਰਦੇ ਨੇ ਪਰ ਜਦੋਂ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਹਸਪਤਾਲ ਵਾਲੇ ਮੁੱਲ ਦਿੰਦੇ ਨੇ ਲੋਕਾਂ ਦਾ ਦਾਨ ਕੀਤਾ ਖੂਨ ਵੇਚਦੇ ਨੇ ਫ੍ਰੀ ਨਹੀਂ ਦਿੰਦੇ

  • @surjeetandsukhdeep526
    @surjeetandsukhdeep526 2 года назад +2

    sirra video bai

  • @goramann376
    @goramann376 2 года назад +4

    Very nice video bro parmatma tanu traky basky ji ਬਹੁਤ ਵਧੀਆ ਵੀਡੀਓਜ਼ ਆ ਬਾਈ ਜੀ ਪਰਮਾਤਮਾ ਤਹਾਨੂੰ ਤਰੱਕੀ ਬਕਸੇ ਜੀ 🙏🏻🙏🏻🙏🏻🙏🏻🙏🏻👌👌👌👌👌👌🤣🤣🤣🤣🤣

  • @jsa-bb2mf
    @jsa-bb2mf 2 года назад +3

    Vary nice video darnat Bai ji

  • @SukhwinderSingh-qt3cp
    @SukhwinderSingh-qt3cp 2 года назад +6

    Very nice 👌ਧਰਨਾਟ, ਬਾਈ 💖💖💖💖

  • @JagsirSingh-ve1kk
    @JagsirSingh-ve1kk 2 года назад +17

    ਬਹੁਤ ਹੀ ਵਧੀਆ ਬਾਈ ਜੀ ਜਿਉਂਦੇ ਰਹੋ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ ਰਕਤ ਦਾਨ ਜੀਵਨ ਦਾਨ

  • @karmjitrai146
    @karmjitrai146 Год назад

    ਬੋਦਾ ਤੇ ਧਰਨਾਟ ਅਤੇ ਧਰਨਾਟ ਦੇ ਘਰ ਵਾਲੀ ਦੀ ਐਕਟਿੰਗ ਜਮਾ ਸਿਰਾ

  • @lavisingh3379
    @lavisingh3379 2 года назад +14

    ਬਹੁਤ ਵਧੀਆ ਵੀਡੀਓ ਵੀਰ ਜੀ 👌👌🔥🔥😅

    • @harmanbhattian8639
      @harmanbhattian8639 2 года назад +2

      👌👌👌👌👌👍🏻👍🏻👍🏻👍🏻👍🏻

  • @amanrandhawa7900
    @amanrandhawa7900 2 года назад +6

    Bht vdia vedio aa y ji 🙏 gd megss dita aw thanks Bhai ji 🙏🙏 sari team di acting bht jadya vdiaa y ji ♥️♥️♥️

  • @gurjindersingh1612
    @gurjindersingh1612 2 года назад +4

    Very very nice video all team good dharnat g 🙏🥀💖🥀👌

  • @sukhbitkaursukhbitkaur4113
    @sukhbitkaursukhbitkaur4113 2 года назад +2

    Bhut vadhia video ji

  • @mandeepsingh-vs4dq
    @mandeepsingh-vs4dq 2 года назад +9

    Awesome jatta and all team members best of luck

  • @pawanpreetkaur8307
    @pawanpreetkaur8307 2 года назад +2

    Hahahaha attt

  • @vickySingh-fw7xr
    @vickySingh-fw7xr 2 года назад +2

    NYC bro

  • @kewalgill2943
    @kewalgill2943 2 года назад +3

    Very nice bai dharnat God bless you all team 🙏🙏

  • @baljitjaguuvarpal9105
    @baljitjaguuvarpal9105 2 года назад +8

    ਬਹੁਤ ਹੀ ਵਧੀਆ ਵੀਡੀਓ ਹੈ। ਮੈਡਮ ਦੀ ਐਕਟਿੰਗ ਬਹੁਤ ਹੀ ਵਧੀਆ ਹੈ ।

  • @ManpreetSingh-sw3gc
    @ManpreetSingh-sw3gc 2 года назад +4

    💓💓💓💓💓very nice video

  • @kalasgajs5692
    @kalasgajs5692 2 года назад +5

    ਬਹੁਤ ਬਹੁਤ ਵਧੀ ਮੈਸਜ ਆ ਵੀਰ ਜੀ 👌👌

  • @pargatsidhu3459
    @pargatsidhu3459 2 года назад +1

    I love you video good Ji dharant Ji nu vid sari tima nu ji

  • @rishipal5775
    @rishipal5775 Год назад

    ਬਹੁਤ ਵਧੀਆ ਵਿਡੀਉ ਦੇਖਣ ਨੁੰ ਮਿਲਿ ਹੇ ਜੀ ਆਲ ਵਿਡਿਉ ਵਧੀਆ ਕੰਮ ਕੀਤਾ ਹੈ ਜੀ ਕਾਲਾਕਾਰ ਬੰਦਾ ਹੈ ਜੀ ਧਰਨਾਟ ਵਾਈ ਜੀ ਬੱਬਲੀ ਵਾਈ ਜੀ

  • @bhavjot5005
    @bhavjot5005 2 года назад +3

    Bhut vadia video aa ji 👍😊

  • @khushpreetsingh196
    @khushpreetsingh196 2 года назад +5

    ਬਹੁਤ ਵਧੀਆ ਬਾਈ

  • @GagandeepSingh-qy9tp
    @GagandeepSingh-qy9tp 2 года назад

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌💯

  • @jsa-bb2mf
    @jsa-bb2mf 2 года назад +3

    Darnat Bai ji video vich bandro nu like ao

  • @harpalsingh4986
    @harpalsingh4986 2 года назад +2

    ❤️❤️good g

  • @khushpreet6074
    @khushpreet6074 2 года назад +5

    very very nice video sir ji 🙏🙏so funny😂😂😂😂😂😂

  • @luckyjassar_
    @luckyjassar_ 2 года назад +2

    Khnt video dharnat very good 👍

  • @gagandeepkaur6833
    @gagandeepkaur6833 2 года назад +1

    Very funny video Jee

  • @pargatsinghshergill7468
    @pargatsinghshergill7468 2 года назад +6

    ਬਹੁਤ ਬਹੁਤ ਵਧੀਆ ਧਰਨਾਟ ਬਾਈ ਦੱਬੀ ਰੱਖੋਂ ਕੰਮ ਨੂੰ 👍👍👌👌💯💯💯💯💯💯💯💯

  • @sarbjitkaur3902
    @sarbjitkaur3902 2 года назад +1

    Very nice Bhai ji God bless you 👍

  • @l.g.hgameing5259
    @l.g.hgameing5259 2 года назад

    ਬਹੁਤ ਵਧਿਆ 💎🌝🌝🌝🌝

  • @BalwinderSingh-ce8iw
    @BalwinderSingh-ce8iw 2 года назад

    Bahut vadhia video Siraaaaaaa attttttttttttttt kra ti by ji jionde raho sari team

  • @ekamdhaliwal6235
    @ekamdhaliwal6235 Год назад +1

    Very nice video JASDEEP Singh wander Moga

  • @bhindibugra9559
    @bhindibugra9559 2 года назад +2

    Sirra video 📸

  • @sajjansingh168
    @sajjansingh168 2 года назад +3

    Love you all team y ji

  • @gulabsinghgulabsingh8145
    @gulabsinghgulabsingh8145 2 года назад +2

    22 a ta Siraaa he kraa ta gbu yarra 🙏🙏🙏 baba ji chardi kala vich rakhan sabh nu

  • @MandeepKaur-cy8ke
    @MandeepKaur-cy8ke 2 года назад +9

    ਬਹੁਤ ਵਧਆ ਵੀਰ ਜੀ👌🏽👌🏽🙏🏼🙏🏼

    • @harmanbhattian8639
      @harmanbhattian8639 2 года назад +1

      👌👌👌👌👌👍🏻👍🏻👍🏻👍🏻👍🏻

  • @GURSHARANSIDHU5911
    @GURSHARANSIDHU5911 2 года назад +2

    ਬਹੁਤ ਵਧੀਆ ਵੀਡਿਓ ਜੀ 👍🙏👍🙏

  • @harjeet_maan_
    @harjeet_maan_ 2 года назад

    ਬਹੁਤ ਵਧੀਆ ਲੱਗੀ ਨਾਸਾ ਵਿੱਚਦੀ ਚਾਹ ਆ ਗੲੀ

  • @somnath9781
    @somnath9781 2 года назад +1

    ਮਜ਼੍ਹਬ ਨਾਲ ਹੋਏ ਵਿਵਾਦ ਬਣਿਆ

  • @kamaljeetsinghkamaljeetsin6739
    @kamaljeetsinghkamaljeetsin6739 2 года назад

    Ssssiiiiirrrrraaaaaa gl baat aw yr vere 👌🏻👌🏻👌🏻👌🏻👌🏻👌🏻fulll kaint video bnayi aw...hass hass ke wakhiyan dukhn lg gyi aw 🤣🤣🤣🤣

  • @rupinderchahal7989
    @rupinderchahal7989 2 года назад +3

    Varry nice best video good bless you Tharnat y 🙏🙏🙏🙏🙏

  • @khosa6740
    @khosa6740 2 года назад +2

    V nyc video

  • @gurpreetgopy5396
    @gurpreetgopy5396 2 года назад +2

    bhut Vadia 22 Ma duty dekh raha aa

  • @sharma_302
    @sharma_302 2 года назад +4

    Love you dharnat bai nl sari team 😘❤️

  • @Don_kon00
    @Don_kon00 2 года назад +2

    ❤️❤️

    • @ratoulvlogs
      @ratoulvlogs 2 года назад

      ruclips.net/video/y2IP4OtmPLc/видео.html

  • @satyakijeet1815
    @satyakijeet1815 2 года назад

    ਬਹੁਤ ਵਧੀਆ ਧਰਨਾਟ ਤੈਰੀ ਲੱਤ ਵਿੱਚ ਸੱਚੀ ਸਰਿਆ ਪਿਆ ਜੈੜਾ ਪਕਾ ਹਰ ਸਟੋਰੀ ਵਿੱਚ 8ਬਨੋਦਾ ਲੱਤ ਨਾਲ ਤੁਰਨ ਵੇਲੇ

  • @bmajhiroman5726
    @bmajhiroman5726 2 года назад +1

    Att 22

  • @gurpreetsinghpreetpannu2242
    @gurpreetsinghpreetpannu2242 2 года назад

    ਅੱਤ ਐਂ ਬਾਈ ਜੀ

  • @KULWINDERSingh-ru6zp
    @KULWINDERSingh-ru6zp 2 года назад +4

    Love you bro ❤️❤️

  • @jasjaspreets4502
    @jasjaspreets4502 2 года назад

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @surjitsandhu9170
    @surjitsandhu9170 2 года назад +5

    ਵੀਡੀਓ ਬੁਹਤ ਹੀ ਸੋਹਣੀ ਹੈ ਭਾਈ ਧਰਨਾਟ ਤੇਰੀ ਐਟਗ ਸੋਹਣੀ ਹੈ ਪਰ ਡਾਕਟਰਾਂ ਦੀਆਂ ਲੋੜਾਂ ਲਗਾ ਦਿੱਤੀ ਆ

    • @PB64STUDYPOINT
      @PB64STUDYPOINT 2 года назад

      ruclips.net/video/XOps4-ROCQY/видео.html

  • @sandeepsing923
    @sandeepsing923 2 года назад +2

    Nice video 👌👍👌👍👍🙏🙏

  • @sukhjitsingh1916
    @sukhjitsingh1916 2 года назад

    ਬੋਤ ਵਦੀਅਾ ਧਨਾਟ ਵੀਰ ਬੋਤ ਸੋਣੀ ਲੱਗੀ ਸਾਰੀ ਵੀਡੀਅੋ

  • @gursewaksekhon99
    @gursewaksekhon99 2 года назад

    Bahut vdia carry on gbu all team 👌🏻👌🏻👌🏻👌🏻

  • @satveersingh5438
    @satveersingh5438 2 года назад

    ਨਾਈਸ ਵੀਡੀਓ ਵੀਰ ਧਰਨਾਟ

  • @jasvinder.singhkala4039
    @jasvinder.singhkala4039 2 года назад +1

    Siraa. Story

  • @JagtarSingh-ex5sv
    @JagtarSingh-ex5sv 2 года назад +6

    ਬਹੁਤ ਵਧੀਆ ਬਾਈ ਜੀ

  • @veerdavinderkaur9220
    @veerdavinderkaur9220 2 года назад +1

    Bahut vadia

  • @parshotamsingh3770
    @parshotamsingh3770 2 года назад +2

    Please make videos on your school life

    • @vijaykumari3183
      @vijaykumari3183 2 года назад

      Pls.make.video.on.your.school.life🙏bhai.ji.iss.🔥🔥ladey.ko.kha.se.laye🔥🔥to.pahle.bhut.thi

  • @babybansal7679
    @babybansal7679 2 года назад +1

    Bhut vadia video aa nest video jaldi aawaye

  • @parmjeetsinghmks8035
    @parmjeetsinghmks8035 2 года назад

    ਬਹੁਤ ਵਧੀਆ ਵੀਡੀਓ ਜੀ

  • @balkarsingh-nn5le
    @balkarsingh-nn5le 2 года назад +3

    Very nice 👌👍😂😂😂😂😂😂

  • @gavyratol6626
    @gavyratol6626 2 года назад

    ਬਹੁਤ ਵਧੀਆ ਵੀਡਿਉ ਆ ਬਾਈ ਜੀ

  • @SurjeetSingh-yg9kt
    @SurjeetSingh-yg9kt 2 года назад +5

    ਜੱਗ ਭਰਕੇ ਪਿਆਦੌ 😂😂😂😂😂

  • @gurdeep_saini
    @gurdeep_saini 2 года назад +3

    Postii movie leak ho gye Gippy bai 🤣🤣🤣

  • @dharmpreetchahal5683
    @dharmpreetchahal5683 2 года назад +2

    Very nice video Bhai ji

  • @lovepreetdhaliwal2028
    @lovepreetdhaliwal2028 2 года назад

    Very nice video 👍👍👍 agla part ready karo juldy karo

  • @desipenduvirsa
    @desipenduvirsa 2 года назад +3

    Very nice video brother

  • @gosalboys398
    @gosalboys398 2 года назад

    ਬਹੁਤ ਵਧੀਆ ਵੀਡੀਓ ਬਾਈ ਜੀ

  • @jagvirsinghbenipal5182
    @jagvirsinghbenipal5182 2 года назад +1

    ਬਾਹੁਤ ਵਧੀਆ ਜੀ 👌👌👌👌

  • @manjindersinghbhullar8221
    @manjindersinghbhullar8221 2 года назад +13

    ਦੇਸੀ ਮਸਤੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਧਰਨਾਟ ਬਾਈ ਬਹੁਤ ਵਧੀਆ ਵੀਡੀਓ ਬਣਾਈ ਹੈ 👍🏻👍🏻👍🏻

  • @bittuparowal6714
    @bittuparowal6714 2 года назад +2

    Very very nice Veer ji

  • @GurwinderSingh-xr5he
    @GurwinderSingh-xr5he 2 года назад +1

    ਧਰਨਾਟ ਆ ਕਿਧੋ ਲੈ ਆ ਅੱਗ🔥 ਇਹਨਾ ਤੇਜ ਬੋਲ ਦੀਆਂ

  • @sanawarjotsinghsanawarjot72
    @sanawarjotsinghsanawarjot72 2 года назад +1

    Very nice ji bro ❤️❤️❤️❤️

  • @gulbaharsinghshahpuria3682
    @gulbaharsinghshahpuria3682 Месяц назад +1

    Very very good Movie ❤❤❤❤😂😂😂😂😂😂😂😂😂😂😂💯💯💯💯💯

  • @nadeemmasih1376
    @nadeemmasih1376 2 года назад

    Super hit video. So funny. Love you all team.

  • @khushisandhu5856
    @khushisandhu5856 Год назад

    Bhutt vadia vedio ji👍👍👍👍🙏🤣🤣🤣🤣😅😅😅😅🤣🤣🤣🤣

  • @sarbjeetsingh845
    @sarbjeetsingh845 2 года назад +1

    💕Nice video 💕

  • @bhadarsingh1871
    @bhadarsingh1871 2 года назад

    Very nice video thanks all team nu

  • @sukhveersingh7541
    @sukhveersingh7541 2 года назад +2

    Very nice video 👍👍👍

  • @RANJITGAMING260
    @RANJITGAMING260 2 года назад +1

    Op bro

  • @JarnailSingh-vu4nt
    @JarnailSingh-vu4nt 2 года назад

    ਧਰਨਾਟ ਬਾਈ ਕੁਝ ਦਿਨ ਪਹਿਲਾਂ ਮੈਂ ਤੁਹਾਨੂੰ ਫੇਸਬੁੱਕ ਇੰਸਟਾਗ੍ਰਾਮ ਤੇ ਆਪਣੇ ਬੱਚੇ ਦੀਆਂ ਫੋਟੋਆਂ ਭੇਜੀਆਂ ਸੀ ਬਿਮਾਰ ਦੀਆਂ ਬਾਈ‌ ਮੈਨੂੰ ਬਹੁਤ ਲੋੜ ਰਹਿੰਦੀ ਆ ਆਏ ਤੀਜੇ ਤੋਂ ਚੌਥੇ ਦਿਨ ਬਲੱਡ ਪਲੇਟ ਲੇਟ ਸੈਲ ਚੜਾਉਣੇ ਪੈਂਦੇ ਆ ਬੱਚੇ ਨੂੰ ਬਾਈ ਅੱਜ ਵੀ ਬਲੱਡ ਪਲੇਟ ਲੇਟ ਸੈਲ ਚੜਵਾਕੇ ਆਏ ਹਾਂ ਪਹਿਲਾਂ ਚੌਥੇ ਗਾਏ ਸੀ ਸਹਿ ਗੱਲ ਆ ਬਾਈ ਖੂਨ ਕੋਈ ਮਸ਼ੀਨ ਨਹੀਂ ਤਿਆਰ ਕਰਦੀ ਬਾਈ ਬੰਦੇ ਦੇ ਤੰਦਰੁਸਤ ਸਰੀਰ ਨੇ ਹੀ ਤਿਆਰ ਕਰਨਾ ਹੁੰਦਾ ਤੇ ਖੂਨ ਦਾਨ ਨਾਲ ਬਹੁਤ ਮਜਬੂਰ ਤੇ ਗਰੀਬਾਂ ਦਾ ਸਰ ਜਾਂਦਾ ਬਹੁਤ ਵਾਰੀ ਮੇਰੇ ਨਾਲ ਵੀ ਬਣੀ ਆ ਜਦੋਂ ਕਿਤੋਂ ਖੂਨ ਨਾ ਡੋਨਰ ਮਿਲਿਆ ਬਾਈ ਹੋਂਸਲਾ ਆਸ ਟੁੱਟ ਜਾਂਦਾ ਬਾਈ ਕੀ ਬੱਸ ਅੱਜ ਅੰਤ ਆ ਬੱਚੇ ਦੀ ਜ਼ਿੰਦਗੀ ਦਾ ਬਿਲਕੁਲ ਮਰ ਕੇ ਥੱਕ ਹਾਰ ਕੇ ਫਿਰ ਪ੍ਰਮਾਤਮਾ ਕੋਈ ਬੰਦਾ ਭੇਜਦਾ ਤਾਂ ਚੱਲਦਾ ਕੰਮ ਜਿੱਥੇ ਸੱਤ ਅੱਠ ਘੰਟੇ ਦਾ ਕੰਮ ਹੁੰਦਾ ਉੱਥੇ ਰਾਤ ਵੀ ਲਾਉਣੀ ਪੈਂਦੀ ਆ ਹਸਪਤਾਲ ਵਿੱਚ ਤੇ ਹੋਰ ਵੀ ਗਰੀਬ ਮੇਰੇ ਵਰਗੇ ਬਲੱਡ ਬੈਂਕਾਂ ਅੱਗੇ ਰੁਲਦੇ ਦੇਖੇ ਆ ਬਾਈ ਆਈ ਵਾਰ ਬਲੱਡ ਬੈਂਕਾਂ ਵਿੱਚ ਸਭ ਕੁਝ ਹੁੰਦੇ ਫਿਰ ਵੀ ਕੋਰਾ ਜਵਾਬ ਦੇ ਦਿੰਦੇ ਆ ਬਹੁਤ ਮੁਸ਼ਕਲ ਨਾਲ ਕੋਈ ਡੋਨਰ ਲੱਭਕੇ ਲਿਆਈਦਾ ਉਹਨੂੰ ਆਜੇ ਬੈਂਡ ਤੇ ਵੀ ਨਹੀਂ ਪਾਉਂਦੇ ਪਹਿਲਾਂ ਉਹੀ ਬਲੱਡ ਬੈਂਕ ਵਾਲੇ ਬੰਦੇ ਨੂੰ ਬਲੱਡ ਦੇਕੇ ਤੋਰ ਦਿੰਦੇ ਆ ਜਾਨਬੁਝ ਕੇ ਤੰਗ ਕਰਦੇ ਆ ਬਾਈ ਮਤਲਬ ਵੇਚਦੇ ਆ ਜਦੋਂ ਵੀ ਬਲੱਡ ਦਾਨ ਕਰੋ ਤਾਂ ਸਾਟਿਫਕੇਟ ਦੇ ਨਾਲ ਆਪਣੀ ਪਰਚੀ ਵੀ ਜ਼ਰੂਰ ਮੰਗਕੇ ਲਵੋ ਡਾਕਟਰ ਬਹੁਤ ਤੁਹਾਨੂੰ ਕਹਿਣਗੇ ਕੀ ਸਾਟਿਫਕੇਟ ਲੈਕੇ ਜਦੋਂ ਮਰਜ਼ੀ ਆ ਜਾਣਾ ਇੱਕ ਛੱਡੋ ਭਾਵੇਂ ਚਾਰ ਲੈ ਜਾਇਉ ਲੇਕਿਨ ਸਾਟਿਫਕੇਟ ਦੀ ਕੋਈ ਵੈਲੋ ਨਹੀਂ ਬੱਸ ਇੱਕ ਮੋਟੇ ਕਾਗਜ਼ ਦਾ ਰੰਗੁਨ ਛਪਿਆ ਹੋਇਆ ਟੁਕੜਾ ਡਾਕਟਰਾਂ ਦੇ ਭਾਅ ਦਾ ਪਲੀਜ ਬਾਈ ਮੇਰੇ ਬੱਚੇ ਲਈ ਬਲੱਡ ਪਲੇਟ ਲੇਟ ਸੈਲ ਦੀ ਹੈਲਪ ਕਰੋ ਪਟਿਆਲੇ ਰਜਿੰਦਰਾ ਹਸਪਤਾਲ ਤੇ ਪੀ ਜੀ ਆਈ ਚੰਡੀਗੜ੍ਹ 🙏🙏🙏🙏🙏

  • @desimundeladdede7717
    @desimundeladdede7717 2 года назад +2

    Very nice video 👍

  • @SukhwinderSingh-wq5ip
    @SukhwinderSingh-wq5ip 2 года назад

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @behmnagamer3565
    @behmnagamer3565 2 года назад +3

    Nice bro

    • @ratoulvlogs
      @ratoulvlogs 2 года назад

      ruclips.net/video/y2IP4OtmPLc/видео.html

  • @soniuppal161
    @soniuppal161 2 года назад +1

    Great video

  • @AmandeepKaur-yl5qv
    @AmandeepKaur-yl5qv 2 года назад +1

    Nice bro ❤️❤️❤️❤️🙏🙏🙏🙏🙏🙏🙏🙏🙏🙏🙏🙏🙏🙏🙏

  • @naveenshah5574
    @naveenshah5574 2 года назад +1

    Nice

  • @brarfarmhouse4361
    @brarfarmhouse4361 2 года назад

    Sira😂😂😂😂❤️❤️

  • @jattboys9655
    @jattboys9655 2 года назад

    Siraa lya pya bro

  • @sunnysunny8735
    @sunnysunny8735 2 года назад +3

    V nice video dharnat veerey acting aaj vadia kiti hai tusi yaani dharnat and boda veer baki babli doctor di dress vich vadia laggay acting nice c but una da roll thora c but v nice acting veerey God bless u