@@vinod_bhanotbro bachey lye v bhot kuj a jo vivah ke avo pehla os nu America 🇺🇸 🇺🇸 green card millo fir U.S.A vich jameen 4500 killa 2 patrol pump 2000 cow da dairy faram 297 killa jameen punjab vich 1 patrol pump chandigarh ludhiana vich khoti aa ya sab kuj bachy da hi hoye ga
@@vinod_bhanot2 paji U.S.A vich 2 house a 1 million da 1 house 1.5 million da 2 house a punjab vich 9700 sqfoot ground floor 5700 1 first floor 2500 3 floor a house da nihaa vich 7 to 8 ton Tata saria 700 bag cement baki uper ta bhot pessa lagde pye a 4.5 to 5 crore pessa Lago ga
yar mainu lagda jadon edi koti pind ch hee banuni aa ta fer khule khet ch chahidi aa ik killa tha hove fer gal bandi aa jad ena paissa launa hee aa baki bhai aggle de paisse aggle di kothi jithe marzi banave mubarkan ji nave ghar dian
500 saal kadhan layi steel da ghar banona pena bapu ji, concrete doesn't last that long. Uchia uchia modern buildings jehdia 100+ saal kadh dia oho steel dia bandia ne.
Ludhiana ch d m c hospital kol sobti Dr. Aa oh dimag da buhat vadiya Dr Aa es baba nu ik vaar chaq kra lo Bai nhi ta jida Paisa la reha ehda bachya nu kuch ho jana
fazilka muktsar abhor area vale lokka kol paisa bht..... bcz ode kuj reson ne ek tan kharche control ch rkhya ena loka ne ....dujja eh area ch punjab ch sab nallo to jyada. sarkari naukriya ne
2.5 sal research te la ke v akal ni ayi . Kise ne dsea ni v cement di mead he 50 tih 100 sal tk a . 2nd wall de vich thermo material pauna aam gall a ghat temperature wali sb country vich aam he wartde a .
ਜਟਾਂ ਜਮੀਟਥਲੇ ਬੰਕਰ ਨਹੀਬਣਿਆ ਜੇਲੜਾਈ ਲਗੀ ਤਾਂ ਰੇਡੀਏਸਨਤੋਕਿਵੇ ਬਚੇਗਾ
ਬਾਈ ਸਭ ਪੈਸੇ ਦੀ ਗੱਲ ਏ, ਵੱਖਰਾ ਬੰਦਾ ਤਾਂ ਕਰੂ j ਬੰਦੇ ਕੋਲ ਵਾਧੂ ਪੈਸਾ ਹੋਊ
ਦੀਵਾਰਾਂ ਸਾਊਂਡ ਪਰੂਫ ਤਾਂ ਹੋ ਸਕਦੀਆਂ ਹਨ ਵੈਦਰ ਪਰੂਫ ਨਹੀਂ ਗਰਮੀ ਵਿੱਚ ਕੂਲਰ ਜਾਂ ਏਸੀ ਬਗੈਰ ਮਕਾਨ ਠੰਡਾ ਨਹੀਂ ਰਹਿ ਸਕਦਾ ਦੂਜਾ ਇਨਾਂ ਹੇਠਾਂ ਬੀਮ ਦਾ ਰਿੰਗ ਤਾਂ ਬਣਾ ਦਿੱਤਾ ਪਰ ਨਾ ਤਾਂ ਡੋਰ ਲੈਵਲ ਉਪਰ ਬੀਮ ਦਾ ਫਰੇਮ ਨਹੀਂ ਬਣਾਇਆ ਅਤੇ ਨਾ ਹੀ ਰੂਫ ਲੈਵਲ ਤੇ ਬੀਮ ਪਾਇਆ ਸੋ ਇਹ ਬਿਲਡਿੰਗ ਭੁਚਾਲ ਤੋਂ ਸੇਫ ਨਹੀਂ ਜਿਹੜੀ ਗੱਲ ਇਹ ਦੀਵਾਰ ਅਤੇ ਪਿਲਰ ਦੇ ਜੁਆਇੰਟ ਦੀ ਗੱਲ ਕਰਦੇ ਉਸ ਦਾ ਹੱਲ ਵੀ ਫਰੇਮ ਸਟਰਕਚਰ ਹੈ ਜੋ ਇਨਾਂ ਨੇ ਨਹੀਂ ਬਣਾਇਆ। ਆਖਰ ਵਿੱਚ ਮੈਂ ਇਹ ਕਹਾਂਗਾ ਕੇ ਇੱਕ ਮਕਾਨ ਬਣਾ ਕੇ ਆਪਣੇ-ਆਪ ਨੂੰ ਇੰਜਨੀਅਰ ਨਾ ਸਮਝਿਆ ਕਰੋ
ਜੋ ਸਮਾਨ ਟੂਟੀਆਂ ਦਾ ਵਰਤਿਆ ਗਿਆ ਹੈ ਉਹ ਬਹੁਤ ਮਹਿੰਗਾ ਐ ਪਰ ਇਹ ਲੋਕਾਂ ਨੂੰ ਝੂਠ ਬੋਲ ਰਹੇ ਨੇ ਕਿ ਬਹੁਤ ਘੱਟ ਖਰਚਾ ਹੋਇਐ
ਜਟਾਂ ਜਮੀਨਥਲੇ ਬੰਕਰ ਨਹੀਬਣਿਆ ਜੇਲੜਾਈ ਲਗੀ ਤਾਂ ਰੇਡੀਏਸਨਤੋਕਿਵੇ ਬਚੇਗਾ
😂
parmanu bamb ne ta bunker v uda dena, j parmanu jang laggi ta sabto pehla punjab e swah hona
ਜਿਥੇ ਪਰਮਾਣੂ ਡਿਗਿਆ ਓਹ ਪੰਜ ਸਤ ਕਿਲੋ ਮੀਟਰ ਗੋਲ ਏਰੀਆਖਤਮ ਹੋਵੇਗਾ ਬਾਕੀ50ਕਿਲੋਮੀਟਰਏਰੀਆ ਚ ਰੇਡੀਏਸ਼ਨ ਫੈਲੇ ਬੰਕਰ ਵਾਲੇ ਬਚੇ ਰਹਿਣਗੇ ਅਸੀਂ ਤਾਂ ਜਗਾ ਨਿਸ਼ਚਿਤ ਕੀਤੀ ਹੈ ਬੰਕਰ ਲੲ ਭਜਣਾ ਨਹੀਂ ਪੰਜਾਬ ਛਡਕੇ
Knowledge de masle che Es bande da koi tod nahi ,narpinder uncle best
ਘਰ ਤੇ ਜਾਦਾ ਪੈਸੇ ਨਹੀਂ ਖਰਚਣੇ ਚਾਹੀਦੇ 🎉🎉
ਦੋਵਾਂ ਮੁੰਡਿਆਂ ਦੇ ਅਲੱਗ ਬਣਾ ਰਹੇ ਆ?
Te fir kithe kharchiye Veer ji 🙏
ਘਰ ਤੇ ਪੈਸੇ ਨਾ ਖਰਚ ਕਰੋ, ਕਮਾਓ ਤੇ ਬਚਿਆ ਦੇ ਬਚਿਆ ਲਈ ਛੱਡ ਕੇ ਜਾਉ
@@vinod_bhanotbro bachey lye v bhot kuj a jo vivah ke avo pehla os nu America 🇺🇸 🇺🇸 green card millo fir U.S.A vich jameen 4500 killa
2 patrol pump 2000 cow da dairy faram 297 killa jameen punjab vich 1 patrol pump chandigarh ludhiana vich khoti aa ya sab kuj bachy da hi hoye ga
@@vinod_bhanot2 paji U.S.A vich 2 house a 1 million da 1 house 1.5 million da 2 house a punjab vich 9700 sqfoot ground floor 5700 1 first floor 2500 3 floor a house da nihaa vich 7 to 8 ton Tata saria 700 bag cement baki uper ta bhot pessa lagde pye a 4.5 to 5 crore pessa Lago ga
Please don't Go for Upvc Go for Aluminium Double Glazed Glass
ਬਹੁਤ ਤਕਨੀਕ ਵਾਲੀਆ ਗਲਾਂ ਨੇ ਸਿੱਖਣ ਲਈ ਦੁਬਈ ਵਿੱਚ ਇਹ ਸੱਭ ਕੁੱਝ ਹੁੰਦਾ ਹੈ
Aaag bhi badi aram se lagegi
Bai J Bijli short circuit hoje te thermacol nu agg lg skdi a?
ਬਹੁਤ ਵਧੀਆ ਬਾਈ ਜੀ
Perforated or hollow concrete block construction is the best solution for weather proofing.
yar mainu lagda jadon edi koti pind ch hee banuni aa ta fer khule khet ch chahidi aa ik killa tha hove fer gal bandi aa jad ena paissa launa hee aa baki bhai aggle de paisse aggle di kothi jithe marzi banave mubarkan ji nave ghar dian
Should put thermacol sheets under the floor also
Yes...Helps energy and weather conservation
22 ਜਿਹੜੀ ਇਹ ਸੀਟ ਕਹਿੰਦਾ ਵਿੱਚ ਪਾਈ ਆ ਡਬਲ ਕੰਧਆ ਕੱਢ ਕੇ ਮੈਂ ਜਿਹੜਾ ਘਰ ਤੁਹਾਡਾ ਪੁਰਾਣਾ ਬਣਿਆ ਹੋਇਆ ਉਹਦੇ ਤੇ ਹੀ ਲਾ ਸਕਦਾ ਮੈਂ ਯੂਰਪ ਚ ਕੰਮ ਇਹੀ ਕਰਦਾ ਬਾਈ ਇਥੇ ਇਹਨੂੰ ਪੋਲਸਤਰੀਨੀਂ ਕਹਿੰਦੇ ਨੇ ਨਾਲੇ ਬਾਈ ਅੰਦਰੋਂ ਵੈਦਰ ਦਾ ਫਰਕ ਹੋਊਗ
Kive lagde aa ver
ਰਾਵਣ ਵਾਂਗ ਬਹੁਤਾ ਲੰਬਾ ਸੋਚੀਂ ਜਾਨਾਂ ਬੰਦਿਆਂ ਪਰ ਮਹਾਰਾਜ ਜੀ ਕਹਿੰਦੇ ਨੇ ਉਚੇ ਮੰਦਰ ਸੁੰਦਰ ਨਾਰੀ ਰਾਮ ਨਾਮੁ ਬਿਨ ਬਾਜੀ ਹਾਰੀ ਕਾਲ ਨੂੰ ਪਾਵੇਂ ਨਾਲ ਬੰਨਣ ਦੀ ਕੋਸ਼ਿਸ਼ ਕਰਦਾ ਬੰਦਿਆਂ
जबरदस्त भाई।
बहुत अच्छी जानकारी।
हार्दिक शुभ कामनाएं भाई।
ਵਾਹ ਬਹੁਤ ਵਦੀਆ ਦਿਮਾਗ ਲਾਇਆ ਆ,ਇਹ ਗੱਲ ਤਾਂ ਕਿੱਸੇ ਇੰਜੀਨੀਅਰ ਨੂੰ v ਨੀ ਪਤਾ ਹੁੰਦੀ
Very passionate owner . Im doing my house and I understand the sentiments while constructing
Upvc is Very Heavy but Aluminium DG Glass Very Light weight
ਬਹੁਤ ਵਧੀਆ ਜੀ…..ਇੰਗਲੈਂਡ ਵਾਲਾ ਮਾਡਲ ਇਹ
ਗੁਰੀ ਬਾਈ ਹਮੇਸ਼ਾ ਵਧੀਆ ਵੀਡੀਓ ਬਣਾਉਦਾ ਆ
500 saal kadhan layi steel da ghar banona pena bapu ji, concrete doesn't last that long. Uchia uchia modern buildings jehdia 100+ saal kadh dia oho steel dia bandia ne.
Ludhiana ch d m c hospital kol sobti Dr. Aa oh dimag da buhat vadiya Dr
Aa es baba nu ik vaar chaq kra lo Bai nhi ta jida Paisa la reha ehda bachya nu kuch ho jana
Fazilka wale siraa kr gaye❤❤
Nice discussion & video 👍
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Complete checklist for byilding good house 👍
ਘੈਂਟ
Best wishes for this gentleman
Nice bro 👌🏽 Nice house 🏡🏡🏡
Heater tan veer hun jarort ni paindi bro punjab ch hun 😊. Ac di lod dso kiwe ght skdi aa
Uncle ji i like your words and good video
Chacha hajar gaj vich makan dass reha loki city vich 100. 200 gaj vich kothi kende ya
500yrs but I hope you know 50-60 years is the life of concrete which has reebars.
So true, maximum 60 years
yes, thats why high rise buildings use steel framing. 500 saal kadhan layi steel da ghar banona pena
@@formless3791 or some special coating on reebars and good concrete sealer can enhance the life but those things non existing in India.
Uncle ji pure handey hoye ne te tjurbe Wale han ✨👑✨👌🙏🙏
Very nice information about home.
Veer ji.
ਬਹੁਤ ਵਧੀਆ ਝੀਂਜਾ ਸਾਬ
Very nice
fazilka muktsar abhor area vale lokka kol paisa bht..... bcz ode kuj reson ne ek tan kharche control ch rkhya ena loka ne ....dujja eh area ch punjab ch sab nallo to jyada. sarkari naukriya ne
ਫਜ਼ੂਲ ਖਰਚੀ ਹੈ ਇੱਕ ਪੀੜ੍ਹੀ ਬਾਰੇ ਹੀ ਸੋਚਣਾ ਚਾਹੀਦਾ ਹੈ ਸਮੇਂ ਦੇ ਲਿਹਾਜ਼ ਨਾਲ ਫੈਸ਼ਨ ਤਕਨੀਕਾ ਬਦਲ ਦੀਆਂ ਰਹਿੰਦੀਆਂ ਹਨ ਸਭ ਲੋਕ ਹੇਠਲੀ ਗਰਾਊਂਡ ਫਲੋਰ ਵਾਲੀ ਥਾਂ ਤੇ ਹੀ ਰਹਿੰਦੇ ਹਨ ਉਪਰਲੀ ਮੰਜ਼ਿਲ ਤੇ ਕੋਈ ਚੜਦਾ ਨਹੀਂ ਪੈਸੇ ਦੀ ਬਰਬਾਦੀ ਹੈ ਇਸ ਫਜ਼ੂਲ ਖਰਚੀ ਨਾਲੋਂ ਤੁਹਾਨੂੰ ਖਾਣ ਪੀਣ ਵਾਲੀਆਂ ਪਿਉਰ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਉਦੋਂ ਤਾਂ ਕੱਚੀਆਂ ਕੰਧਾਂ ਚਾਰ ਚਾਰ ਫੁੱਟ ਚੌੜੀਆ ਹੁੰਦੀਆ ਸੀ
Bohut shaandaar
Good job y guri
Approx how muchmuch money I have to invest to make this type of house and please add subtitles on your videos
Pese di gal aa
Bht khub
Tharmal insulation kiti veer na wall vich bhut he kamjaab taknik hai
Shaandar
Veery nice 👍 bro
Good guide lines
Fazilka❤❤❤
Esda koi 3d model bhi mil skda hai .. Uncle ji ton
Thank you Narpinder uncle ji ❤
Good 🎉
ਇਸੇ ਨੂੰ ਹੀ ਵਾਸਤੂੂ ਕਹਿੰਦੇ ਹਨ ਨਾ ਕਿ ਰਾਹੂ ਕੇਤੂ ਵਾਲੇ ਕੁਦਰਤ ਨੂੰ ਸਮਝ ਕੇ ਧੁਪ ਹਵਾ ਗਰਮੀ ਸਰਦੀ ਦਾ ਧਿਆਨ ਹੀ ਵਸਤੂ ਸ਼ਾਸਤਰ ਹੈ
Uncle lots of respect for you. Lots of learning
ਜਦੋਂ ਤੁਸੀਂ 2 ਕੰਧਾਂ ਦੇ ਵਿਚਕਾਰ ਥਰਮੋਕੋਲ ਪਾਈ ਹੈ ਤਾਂ ਇਹਨਾਂ 2 ਕੰਧਾਂ ਨੂੰ ਆਪਸ ਵਿੱਚ ਕਿਵੇਂ ਜੋੜਿਆ ਹੋਇਆ ਹੈ?
Very v v good video bai ji
Very Good 👍
❤❤❤❤
great work sir 😇
Knowledge 👍🏽
Bilkul sahi gal
Modern Washington
Yaar baee eh kothian walay sabh jgah khula Paisa kharch kar dinday aa par labour di wari kanjusi karday nay jo sabhton maari gall aa
ਵੈਸੇ 2ਪੀੜ੍ਹੀਆਂ ਤੱਕ ਹੀ ਸੋਚਣਾ ਚਾਹੀਦਾ ਤੁਸੀ ਤੇ ਤੁਹਾਡੇ ਬੱਚੇ ।ਓਦੋਂ ਤੋਂ ਅੱਗੇ ਦਾ ਬੋਜ਼ ਪਾਉਣਾ ਹੀ ਨਹੀਂ ਚਾਹੀਦਾ।
ਵਾਸਤੂ ਵਾਲੇ ਨੂੰ ਪੁਛ ਲਿਆ ਸੀ ਕਿ ਥਰਮਾਕੋਲ ਪਾ ਸਕਦੇ ਹਾਂ ਯਾ ਨਹੀਂ
Ena paisa laya ha ta bhaji . Steel tanki kyo ni layi.
15 Saal pehle water pipe use kite c apne Ghar ch
y full banand toh bad vi video banaeo
He’s great man👍
Nikka veer eda da sound proff ghar nhi bnaida ava kita raat nu chor pai jan ghar aah k …andro help lai awaz bahr nabours gavandi tak v nhi jani
Jo Banda ena Paisa la skda ,ki licence wala asla ni rakh skda
Y eath kive karo light da video paeo
2.5 sal research te la ke v akal ni ayi . Kise ne dsea ni v cement di mead he 50 tih 100 sal tk a . 2nd wall de vich thermo material pauna aam gall a ghat temperature wali sb country vich aam he wartde a .
👌👍
ਸਰਦਾਰ ਜੀ ਕੋਠੀ ਦੀਆਂ ਚੁਗਾਠਾਂ ਪਲੱਸਤਰ ਤੇ ਫਲੋਰ ਦਾ ਕੰਮ ਹੋਣ ਤੋਂ ਬਾਅਦ ਵਿੱਚ ਲਗਾਇਓ ਕਦੇ ਵੀ ਸਿਓਖ ਨਹੀਂ ਲੱਗੇਗੀ ਤੇ ਚੁਗਾਠਾਂ ਲੱਕੜ ਦੀਆਂ ਹੀ ਬਣਵਾਇਓ ਸੋਹਣੀਆਂ ਲੱਗਣਗੀਆਂ
Assi iddan hi kitta c fer vi sionk lag gayi
brother area di gal, sade area ch saste to saste ghara ch ajj tak seonk ni laggi
Bai ji tohada no ki hai iam from canada doing one project just need some information
Ghaint
Good👍💯💯💯💯💯 pl z
👍
Badda gapp
Jine De rate ch pa ju ohne ch ta 500 Saal 3 koti aa pa Jaan gea
ਚੋਗਾਠਾਂ ਨਹੀ ਲਾਈਆਂ
Kudrt de agge koi zor ni chlda
500 sal ala km. Krna c tan Rajasthan toh pathar dia sila lai ke aunda . Fer bhave 1000 sal kah dinda .
Concret di age 100 sal to jada nhi a eh 500 sal kime chlugi?????
Not practical for insulation
Light to na dar solar system la le
3" is R 12 not 24
ਇੱਟਾਂ ਦਾ ਕੀ ਬਣੂੰ30 ਸਾਲ ਬਾਅਦ ਨਾਲੇ ਪਲਸਤਰ ਦਾ ਵੀ youtuber view ਭਾਲਦਾ ਬਦ
ਸੱਭ ਪੈਸੇ ਦੀ ਖੇਡ ਹੈ ਬੇਗਾਵਾਲੀ ਅਮੀਰਾ ਦਾ ਪਿੰਡ ਸੁਣੀਦਾ ਹੈ
Lift b lggwaa dee hune ikk uncle agge jaa ki tere km auni a
So expensive
Jehda shora laggi jaanda oda ki bna rahe ho
Poor quality of footing shown
non technical skills construction Work🤣
AND THESE GUYS WANT MSP
Baagdii pura form ch h😂😂
Fail technique
ਗੱਪੀ
Good job bro