ਲੋਕ ਗੀਤ.... ਕਿਤੇ ਮਿਲ ਨੀ ਮਾਏ ਗੱਡੀ ਸਟੇਸ਼ਨ ਤੇ ਆਈ 🌈🌻🌷

Поделиться
HTML-код
  • Опубликовано: 19 дек 2024

Комментарии • 27

  • @rajveerkaur478
    @rajveerkaur478 8 месяцев назад +8

    ਰੋਣਾ ਆ ਗਿਆ ਗੀਤ ਸੁਣ ਕੇ ਮਾਤਾ ਜੀ
    Heart touching song 💝

  • @VishavpreetSingh-tq3zw
    @VishavpreetSingh-tq3zw Месяц назад

    ਬਹੁਤ ਵਧੀਆ ਗੀਤਾ ਬਰਾਗਮਈ🙏🏻

  • @paramjeetkaur4230
    @paramjeetkaur4230 7 месяцев назад +3

    ਤੁਹਾਡੇ ਗੀਤਾਂ ਵਿਚ ਬਹੁਤ ਹੀ ਦਰਦ ਭਰਿਆ ਹੁੰਦਾ ਮਾਂਵਾਂ ਤੇ ਧੀਆਂ ਦਾ ਛੁਪਿਆ ਦਰਦ

  • @PrinceJhamat-xf8tp
    @PrinceJhamat-xf8tp 2 месяца назад +1

    ਮੇਰੀ ਨਾਨੀ ਬਹੁਤ ਖੁਸ਼ ਹੋਏ। ਗੀਤ ਸੁਣ ਕੇ

  • @satwinderkaur9295
    @satwinderkaur9295 3 месяца назад +1

    ਬਹੁਤ ਵਧੀਆ ਗੱਲ ❤❤

  • @gurmailkaur9779
    @gurmailkaur9779 4 месяца назад +1

    Very nice song🙏🙏

  • @nitu9495
    @nitu9495 6 месяцев назад +2

    ❤❤❤❤❤❤❤❤❤ nice

  • @mandeepsran2638
    @mandeepsran2638 3 месяца назад +2

    🙏🏻🙏🏻🙏🏻🙏🏻🙏🏻🙏🏻🙏🏻🙏🏻

  • @AmarAmardass
    @AmarAmardass 3 месяца назад +1

    ❤❤❤❤❤!😊

  • @GurmeetSingh-ot6dq
    @GurmeetSingh-ot6dq 9 месяцев назад +1

    Very nice g🎉

  • @rupinderkaur6561
    @rupinderkaur6561 9 месяцев назад +2

    Good🙏🙏

  • @harmeetkaur9613
    @harmeetkaur9613 Месяц назад

    Nice get

  • @tarandhillon05
    @tarandhillon05 9 месяцев назад +2

    ਬੀਬੀ ਜੀ ਤੁਹੀਂ ਬਹੁਤ ਹੀ ਚੰਗੀ ਜਾਣਕਾਰੀ ਸਾਂਝੀ ਕਰਦੇ ਜੇ ਸਿਹਤ ਵਾਸਤੇ ..ਤੇ ਸੋਹਣੀਆਂ ਬੋਲੀਆਂ ਲੋਕਗੀਤ ਵੀ ਜੋ ਅਸੀਂ ਬਹੁਤ ਘੱਟ ਸੁਣੇ ਆ ਜਾਂ ਕਦੀ ਸੁਣੇ ਹੀ ਨੀ ਤ੍ਹਾਡੇ ਮੂੰਹੋਂ ਸੁਣੇ ਆ .....ਮੈਂ ਵੀ ਤ੍ਹਾਡੇ ਤੋਂ ਆਪਣੇ ਵਾਲਾਂ ਬਾਰੇ ਨੁਸਖਾ ਪੁੱਛਣਾ ਸੀ ...ਕੋਈ ਐਸਾ ਤਰੀਕਾ ਦੱਸੋ ਵਾਲ ਝੜਨੋਂ ਹਟ ਜਾਣ ....ਮੇਰੇ ਵਾਲ ਲੰਮੇ ਨੀ ਹੁੰਦੇ ਬਹੁਤ ਕੁਛ ਵਰਤ ਵਰਤ ਕੇ ਵੇਖ ਲਿਆ ਪਰ ਇੱਕ ਇੰਚ ਵੀ ਨੀ ਵਧਦੇ ....ਇਹਦਾ ਜ਼ਰੂਰ ਕੋਈ ਹੱਲ ਦੱਸੋ ਵਾਲ ਲੰਮੇ ਕਿਵੇਂ ਹੋਣ .....

  • @Rishi-p4k
    @Rishi-p4k 9 месяцев назад +1

    Good 👍

  • @lakhvirkaur4032
    @lakhvirkaur4032 9 месяцев назад +1

    Good❤❤

  • @MandeepKaur-ul8ly
    @MandeepKaur-ul8ly 5 месяцев назад +1

    🙏🙏👌🌹🌹😭😭😭😭😭

  • @charanjeetkaurkalsi780
    @charanjeetkaurkalsi780 4 месяца назад +1

  • @pawanpreetbrar3370
    @pawanpreetbrar3370 9 месяцев назад +1

    Thanks g.very very thanks ji Love u anti ,,🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @ukglassijunction
    @ukglassijunction 4 месяца назад

    Very good

  • @GurpreetSingh-e2b7b
    @GurpreetSingh-e2b7b 9 месяцев назад +1

    Good

  • @gurdevkaur4690
    @gurdevkaur4690 5 месяцев назад +1

    ਤੁਸੀਂ ਕਿੱਥੇ ਰਹਿੰਦੇ ਹੋ। ਮੇਰੀ ਹੇਕ ਬਹੁਤ ਲੰਬੀ ਹੈ । ਮੈਂ ਵੀ ਗਾਉਣਾ ਹੈ ।

  • @karamjitkaurbhatti4002
    @karamjitkaurbhatti4002 3 месяца назад +1

    ❤❤❤❤❤🫶🫶

  • @harjinderrandhawa2215
    @harjinderrandhawa2215 3 месяца назад +1

    Bibi gana glt bolia tusi

  • @tarandhillon05
    @tarandhillon05 9 месяцев назад +2

    ਬੀਬੀ ਜੀ ਤੁਹੀਂ ਜਦੋਂ ਕੋਈ ਗੀਤ ਦੀ ਵੀਡੀਓ ਪਾਉਂਦੇ ਜੇ ਤਾਂ ਉਹਦੇ ਨਾਮ ਦੇ ਨਾਲ ਨੁਸਖੇ ਦਾ ਨਾਮ ਵੀ ਲਿਖ ਦਿਆ ਕਰੋ ਵੀਡੀਉ ਦੇ ਉੱਤੇ ...ਤਾਂ ਜੋ ਸਾਰਿਆਂ ਨੂੰ ਸੌਖਾ ਪਤਾ ਲੱਗ ਸਕੇ ਕਿ ਇਸ ਵੀਡੀਉ ਵਿੱਚ ਕਿਹੜੀ ਬਿਮਾਰੀ ਦਾ ਇਲਾਜ ਆ

  • @uttamkheeti7065
    @uttamkheeti7065 2 месяца назад

    Good

  • @balwinderkaur9115
    @balwinderkaur9115 4 месяца назад +1