WARIS SARDARA DA ( PART 44 ) ॥ NEW PUNJABI SHORT VIDEO 2024 || PUNJABI NATAK ||

Поделиться
HTML-код
  • Опубликовано: 25 авг 2024

Комментарии • 166

  • @amarjeetkaur6178
    @amarjeetkaur6178 Месяц назад +19

    ਅੱਜ ਦੀ ਸਟੋਰੀ ਸੁਣ ਕੇ ਨਾ ਹੁਣ ਅੰਦਰ ਮਜਾ ਹੀ ਆ ਗਿਆ

  • @Kamaljitkaurwm5hg5sg4e
    @Kamaljitkaurwm5hg5sg4e Месяц назад +68

    ਹੁਣ ਆਇਆ ਮਜ਼ਾ ਮਨਿੰਦਰ ਦੇ ਪਿਉ ਬਹੁਤ ਵਧੀਆ ਕੀਤਾ ਸਟੋਰੀ ਚ ਥੋੜ੍ਹਾ twist ਆਇਆ

  • @Amandeepkaur-rx7xd
    @Amandeepkaur-rx7xd Месяц назад +7

    ਮਜ਼ਾ ਆ ਗਿਆ video ਦੇਖ ਕੇ ਅੱਜ ਮਨਿੰਦਰ ਦੇ ਬਾਪ ਨੇ ਬਹੁਤ vdia ਕੀਤਾ ਅੱਜ ਬੁੱਢੀ ਆਈ ਲੋਟ

  • @RanjeetKaurSidhu-cx5tv
    @RanjeetKaurSidhu-cx5tv Месяц назад +17

    ਸਵਾਦ ਆ ਗਿਆ ਜੀ ਵੀਡੀਓ ਦੇਖ ਕੇ ਤਾਂ

  • @MohinderKaur-kl9lh
    @MohinderKaur-kl9lh Месяц назад +1

    Ajj vedio bhut vadya leg manner father is very brave today well done 👍

  • @manjeetkaur949
    @manjeetkaur949 Месяц назад +3

    ਅਜ ਤਾਂ ਮਜਾ ਹੀ ਆ ਗਿਆ ਵੀਡਿਉ ਦੇਖ ਕੇ ਮਨਿੰਦਰ ਦੇ ਬਾਪੂ ਨੇ ਵਧੀਆ ਕੀਤਾ ਮਨਿੰਦਰ ਦੀ ਸਸ ਦੇ ਹੋਸ ਉਡ ਗੲਏ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉🎉

  • @ManpreetKaur-fn1bd
    @ManpreetKaur-fn1bd Месяц назад +7

    ਅੱਜ ਮਜ਼ਾ ਆਇਆ ਵੀਡੀਉ ਦੇਖਣ ਦਾ ਮਨਿੰਦਰ ਦੇ ਬਾਪੂ ਹੁਣ ਬੋਲੇ ਇਹ ਪੇਪਰ ਨੂੰ ਦੇਖ ਕੇ ਮਨਿੰਦਰ ਦੀ ਸੱਸ ਦੇ ਤਾਂ ਹੋਸ਼ ਉੱਡ ਗਏ ਕਿਸੇ ਦੀ ਵੀ ਧੀ ਏਨਾਂ ਵੀ ਤੰਗ ਨਹੀਂ ਕਰਨਾ ਚਾਹੀਦਾ ਭਾਵੇਂ ਵੀਡੀਉ ਆ ਪ੍ਰਮਾਤਮਾ ਦੇ ਘਰ ਦੇਰ ਆ ਨੇਰ ਨਹੀਂ ਬਹੁਤ ਵਧੀਆ ਤਰੀਕੇ ਨਾਲ ਵੀਡੀਉ ਦਿਖਾਈ ਗਈ ਆ ਮਜ਼ਾ ਆ ਗਿਆ 😮😊

  • @SukhwinderSingh-wq5ip
    @SukhwinderSingh-wq5ip Месяц назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @bahadurkhan3910
    @bahadurkhan3910 Месяц назад +1

    Very good ਵੀਰ g

  • @amargora5129
    @amargora5129 Месяц назад +11

    ਬੁਲਬੁਲ ਦਾ ਗਲਾ ਸਾਫ ਕਰਾਓ,very bad voice,, ਅੱਜ ਤਾਂ ਮਨਿਦਰ ਦੇ ਬਾਪੂ ਨੇ ਨਜਾਰਾ ਲਿਆ ਤਾ

  • @GurnamDhaliwal-q3s
    @GurnamDhaliwal-q3s Месяц назад +2

    Bohat badhya keta bapu ne😂😂😂

  • @khushwantkaur7456
    @khushwantkaur7456 Месяц назад +2

    Wah ji very nice

  • @pinkikaur573
    @pinkikaur573 Месяц назад +5

    Menu v aaj moka mil gya pehli vaar coment krn da m aaj tk kise nu pelhli vaar like ni kita ajj sonu kita

  • @baljitsidhu6606
    @baljitsidhu6606 Месяц назад

    ਬਹੁਤ ਸੋਹਣੀ ਆ ਮਨਿੰਦਰ ਕਮਾਲ ਕਰਤੀ ਤੇਰੀ ਐਕਟਿੰਗ ਸਭ ਸੋਹਣੀ ਆ❤❤❤

  • @sukhmindergrewal8379
    @sukhmindergrewal8379 17 дней назад

    Very good bapu ji

  • @jashankaur7976
    @jashankaur7976 Месяц назад +2

    Very nice g🎉🎉❤❤

  • @jeetorita802
    @jeetorita802 Месяц назад +6

    Very nice dama see part 45❤

  • @user-nk9hw8fw6c
    @user-nk9hw8fw6c Месяц назад +2

    Very good veer ji

  • @NK-rd4wo
    @NK-rd4wo Месяц назад

    Good Maninder de papa very good job

  • @gurdevkaur3615
    @gurdevkaur3615 Месяц назад +3

    Very nice story God bless you

  • @user-ri4zm8hc6e
    @user-ri4zm8hc6e Месяц назад +2

    ਬਹੁਤ ਵਧੀਆ ਵੀਡੀਓ

  • @gurpreetkaurgurpreetkaur5117
    @gurpreetkaurgurpreetkaur5117 Месяц назад

    Boht vadiya story ji maninder de bapu da rol boht nice 👍 c ji hun kiti bandia wali gl very good God bless you ❤❤

  • @AmandeepKaur-ix2cf
    @AmandeepKaur-ix2cf Месяц назад +1

    Manider da daddy very nice ❤❤❤❤

  • @user-we8cz5vx1b
    @user-we8cz5vx1b Месяц назад +1

    ਮਨਿੰਦਰ ਦੇ ਪਿਤਾ ਨੇ ਬਹੁਤ ਵਧੀਆ ਕੀਤਾ 👍👍👍👍

  • @sukhdeepsidhu2342
    @sukhdeepsidhu2342 Месяц назад +1

    ਬਹੁਤ ਵਧੀਆ ਵੀਡੀਓ, ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ 🎉 🌹🌸 🔥

  • @rajwinderchahal233
    @rajwinderchahal233 Месяц назад

    Aaj di story vekh k bahut vadiaa lagiaa

  • @user-kz8ms7mj8u
    @user-kz8ms7mj8u Месяц назад +1

    Very nice manider de dad 🎉🎉🎉🎉🎉

  • @satnamtiger5871
    @satnamtiger5871 Месяц назад +2

    Bahut vadia manider bhan ji

  • @manjitkaur-wy1tg
    @manjitkaur-wy1tg Месяц назад

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👍👍🙏🙏ਪ੍ਰਮਾਤਮਾ ਤੁਹਾਨੂੰ ਖੁਸ਼ੀਆਂ ਦੇਵੇ 🙏🙏ਧੰਨਵਾਦ ਜੀ 🙏🙏

  • @user-zz5bs9xi5m
    @user-zz5bs9xi5m Месяц назад +1

    Bhut ghaint story hai akash bhai ji ❤❤

  • @user-sp9ih9gi8w
    @user-sp9ih9gi8w Месяц назад +1

    Very nice ❤❤

  • @sukhdevsingh-bc7dr
    @sukhdevsingh-bc7dr Месяц назад +1

    ਅੱਜ ਮਨਿੰਦਰ ਦੇ ਪਿਓ ਨੇ ਮਰਦਾਂ ਵਾਲੀ ਗੱਲ ਕੀਤੀ ਹੈ 👍

  • @jaskarandhindsa6818
    @jaskarandhindsa6818 Месяц назад +4

    ❤❤❤ nice

  • @narangsingh8329
    @narangsingh8329 Месяц назад

    Boht wadia story👌👌👍

  • @kamaljitkaur5058
    @kamaljitkaur5058 Месяц назад +6

    V g veer ji maja a gaya jase yo.tasa

  • @Amandeep-nh6pu
    @Amandeep-nh6pu Месяц назад +1

    Hon vadia hoyi aa story

  • @user-ss5fn9pg8v
    @user-ss5fn9pg8v Месяц назад

    V v nice vedio Maninder de papa na bhout vadhia keeta v nice vedio kamlesh pathela muktsar

  • @SarbjitKaur-rp8gh
    @SarbjitKaur-rp8gh Месяц назад +2

    ਪੁਲਿਸ ਵਾਲੇ ਰਾਹ ਤੇ ਤੁਰਨ ਲਈ ਤਿਆਰ ਹੋ

  • @rajsharma_30
    @rajsharma_30 Месяц назад +1

    Bulbul & sass iko jehian

  • @anupam5058
    @anupam5058 Месяц назад

    Aj di story bahut hi badhiya hai

  • @PushpaDevi-hv7ls
    @PushpaDevi-hv7ls Месяц назад +7

    Bulbul is a very bad girl whereas Malendra is a good girl

  • @musicwithmehaksethi
    @musicwithmehaksethi Месяц назад +4

    Please part 43 upload karo

  • @user-we8cz5vx1b
    @user-we8cz5vx1b Месяц назад +1

    Very nice video ❤👌👍

  • @BavneetKaur-fr1qx
    @BavneetKaur-fr1qx Месяц назад

    Hun maninder de pyo ne bhut vadiya kita hun gll bani bhut vaida video ji 👍👍👍

  • @harjitsinghdhaliwal9507
    @harjitsinghdhaliwal9507 Месяц назад +12

    ਬਹੁਤ ਵਧੀਆ ਲੱਗਿਆ ਕਿ ਮਾੜੇ ਦਾ ਨਤੀਜਾ ਮਾੜਾ ਹੁੰਦਾ

  • @nirlepkaursidhu9174
    @nirlepkaursidhu9174 Месяц назад

    Very very nice story 😂😂😂😂😂😂😂😂

  • @AslamAslam-xl3fg
    @AslamAslam-xl3fg Месяц назад +4

    Jaldi he end karo

  • @shivanibansal3981
    @shivanibansal3981 Месяц назад +1

    Ab mjha aaya uncle ji

  • @Anitarani.........
    @Anitarani......... Месяц назад

    Very nice manjinder g

  • @pinkikaur573
    @pinkikaur573 Месяц назад +11

    Bouth soni video

  • @sandeepkharoud4895
    @sandeepkharoud4895 Месяц назад +1

    Good hun hoea interesting

  • @LakhmirSingh-yq6go
    @LakhmirSingh-yq6go Месяц назад +1

    Swad aa geya aj da episode vekh ke

  • @chamkaur4729
    @chamkaur4729 Месяц назад +1

    Very nice video ji

  • @SonaBhullar-vs8it
    @SonaBhullar-vs8it Месяц назад +1

    Very nice 👍 mnidar

  • @sarabjitkaur3367
    @sarabjitkaur3367 Месяц назад

    Akj te bahut vadea lagea ese tra bulbal da sach v sahmane le ke ao anieder de kadr kro❤❤❤

  • @user-ss5fn9pg8v
    @user-ss5fn9pg8v Месяц назад +2

    V v nice vedio kamlesh pathela muktsar

  • @reetabhutani7869
    @reetabhutani7869 Месяц назад

    Buhat vadiya story 👌👌

  • @HarnekSingh-oz6bw
    @HarnekSingh-oz6bw Месяц назад +16

    ਮਾਤਾ ਮਨਿੰਦਰ ਕੜੀਆਂ ਪਿਛੋਂ ਨਹੀਂ ਲੈ ਕੇ ਆਈ ਸ਼ਰਮ ਕਰ ਦੁਨੀਆਂ ਨੂੰ ਕੀ ਸਿਖਿਆ ਦਿੰਦੀ ਆ ਤੂੰ

  • @gillgurleen2386
    @gillgurleen2386 Месяц назад

    So nice and interesting story

  • @parmjitkaur2386
    @parmjitkaur2386 Месяц назад +1

    Very nice manider dad

  • @harjindersingh8017
    @harjindersingh8017 Месяц назад

    Very nice video ji 🎉😂❤

  • @gurdeepsrangagansran8037
    @gurdeepsrangagansran8037 Месяц назад

    Very nice video 😊

  • @user-lb6nj4dn9e
    @user-lb6nj4dn9e Месяц назад +1

    Nazara hi a gya mata ne jdo peri hath lya Maninder de bapu de

  • @rajinderdandiwal156
    @rajinderdandiwal156 Месяц назад +5

    Very nice video ji ❤❤❤❤❤

  • @amansidhu7086
    @amansidhu7086 Месяц назад

    Bhht soni vodio

  • @Sahajmeet81
    @Sahajmeet81 Месяц назад

    Excellent

  • @armaansingh1468
    @armaansingh1468 Месяц назад +1

    Daljit. Kaur. USA. Shaina.
    Very. Very. Very. Very.
    Very. Good. Nice. Video.

  • @user-gt4xe2sd8n
    @user-gt4xe2sd8n Месяц назад

    Bhuttt vadia sukar kite maninder nu de v chnge din lake auoo❤

  • @Ps_gaming231
    @Ps_gaming231 Месяц назад +1

    ❤❤❤❤👌🏻👌🏻👌🏻👌🏻🙏🏻🙏🏻

  • @bablibhatia6279
    @bablibhatia6279 Месяц назад +1

    Twisr in story 👍

  • @kulwantkaur4550
    @kulwantkaur4550 Месяц назад +1

    Very good.

  • @GurkiratSingh1234-w9k
    @GurkiratSingh1234-w9k Месяц назад +4

    Bulbul kade ta vadia ban ge kro Sare serial vich ni bad bande ho😂😂😂

  • @RanjeetKaurSidhu-cx5tv
    @RanjeetKaurSidhu-cx5tv Месяц назад +6

    ਐਕਸੀਲੈਂਟ ਬਹੁਤ ਹੀ ਵਧੀਆ ਵੀਡੀਓ

  • @laddiaulakh4394
    @laddiaulakh4394 Месяц назад +3

    ❤❤❤❤

  • @karamjitkaur8391
    @karamjitkaur8391 Месяц назад +3

    Bulbul di udari nede hi a hun

  • @RajwantkaursomalRajwantkaursom
    @RajwantkaursomalRajwantkaursom Месяц назад

    Very good

  • @bablibhatia6279
    @bablibhatia6279 Месяц назад +1

    Very nice 👍

  • @DaljeetkaurKaurdaljeet-rt8ur
    @DaljeetkaurKaurdaljeet-rt8ur Месяц назад

    ਮਨਿੰਦਰ ਦੀ ਸਾਸ ਵੀ ਨੌਕਰਾਨੀ ਤੇ ਮਨਿੰਦਰ ਦੀ ਸੌਕਣ ਜਿਹੜੀ ਆ ਉਹ ਵੀ ਨੌਕਰ ਆਣੀ ਦੀ ਧੀ ਹ ਤੇ ਦੋਵਾਂ ਦੀ ਔਕਾਤ ਇੱਕੋ ਜਿਹੀ ਆ ਤੇ ਤਾਂ ਇਹ ਰਲੀਆਂ ਚੁੱਗਦੀਆਂ

  • @sunnytoor7775
    @sunnytoor7775 Месяц назад +1

    19:00 Aa di video Very nice and Very beautiful

  • @aaravagnihotri8909
    @aaravagnihotri8909 Месяц назад +3

    Badiya script

  • @jasmeetkaur4051
    @jasmeetkaur4051 Месяц назад +1

    Nice video

  • @parminderbhullar998
    @parminderbhullar998 Месяц назад

    Nice 👌 👌 🎉🎉❤❤😮😮😊😊

  • @ajitparmar2285
    @ajitparmar2285 Месяц назад

    Very nice ! ਹੁਣ ਆਈ ਬੂੜੀ ਦੇ ਪਹਾੜ ਦੇ ਥੱਲੇ!!!

  • @pinkikaur573
    @pinkikaur573 Месяц назад +4

    ❤❤❤

  • @BhinderKaur-pg7hk
    @BhinderKaur-pg7hk Месяц назад +3

    ❤❤❤❤❤ nice 👍👍👍

  • @bablibhatia6279
    @bablibhatia6279 Месяц назад +1

    Very interesting

  • @sandeepmaan1707
    @sandeepmaan1707 Месяц назад +17

    ਹਰਪ੍ਰੀਤ ਮੈਨੂੰ ਜੱਟਾ ਦੀ ਧੀ ਹੀ ਨਹੀ ਲਗਦੀ ਕਰੀ ਜਾਂਦੀ ਐ ਕੇਸ ਵਾਪਿਸ ਲੈਲੋ ਕੇਸ ਵਾਪਿਸ ਲੇਲੋ ਕਮਲੀਏ ਜੱਟਾ ਦੀ ਧੀ ਐ ਕੇਸ ਜੱਟਾ ਤੇ ਹੀ ਪੈਂਦੇ ਹੁੰਦੇ ਆ

  • @harjindersingh8017
    @harjindersingh8017 Месяц назад

    Agla part jaldi ji 45

  • @AmandeepSingh-bu4wn
    @AmandeepSingh-bu4wn Месяц назад

    ਅੱਜ ਹੋਈ ਗੱਲ

  • @rajinderkaur5213
    @rajinderkaur5213 Месяц назад

    Nice story

  • @satishkhipal6988
    @satishkhipal6988 Месяц назад +1

    ਜੈਲੋ ਲੋਕਾਂ ਦਾ ਕੰਮ ਕਰਨ ਵਾਲੀਏ। ਸੁਧਰ ਜਾ

  • @Maninder_brar
    @Maninder_brar Месяц назад +1

    Thank God 🙏story ch thoda twist ਆਇਆ,,, ਦੇਖੋ ਕੀ ਆ ਓਸ ਕਾਗਜ ਚ,,ਹੁਣ ਤੋਤਲੀ ਬੁਲਬੁਲ ਲੋਟ ਆਓ,,good 👍❤️ 💕

  • @skaur3507
    @skaur3507 Месяц назад +2

    ❤❤❤❤❤❤❤❤🎉🎉🎉🎉🎉🎉🎉

  • @DaljeetkaurKaurdaljeet-rt8ur
    @DaljeetkaurKaurdaljeet-rt8ur Месяц назад

    ਅਸਲ ਸਰਦਾਰਨੀ ਤੇ ਮਨਿੰਦਰ ਮਾਲਕ ਮਨਿੰਦਰ ਬੁਲਬੁਲ ਨੌਕਰਾਣੀ ਆ ਤੇ ਨੌਕਰਾਨੀ ਦੀ ਧੀ ਆ

  • @MalkeetSingh-sr3ec
    @MalkeetSingh-sr3ec Месяц назад +1

    Nice

  • @amanbrar273
    @amanbrar273 Месяц назад +1

    🙏🏻

  • @avibrar9686
    @avibrar9686 Месяц назад

    🎉🎉🎉

  • @pinkikaur573
    @pinkikaur573 Месяц назад +3

    Bouth soni video g

  • @AmandeepSingh-bu4wn
    @AmandeepSingh-bu4wn Месяц назад

    ਛਿੰਦਰ ਬਹੁਤ ਤੇਜ ਏ

  • @MRMKhalsa
    @MRMKhalsa Месяц назад +4

    ਚਲੋ ਕੰਮ ਤਾਂ ਕਰਨਾ ਜੀ ਨੌਕਰਾਂ ਵਾਂਗੂ ਥੋੜੀ ਨਹੀਂ ਕਰਨਾ ਹੁੰਦਾ ਬੰਦੇ