ਕੈਨੇਡਾ ਦਾ ਚਸਕਾ-ਭਾਗ 2 | canada | new punjabi movies 2024 |punjabi short videos

Поделиться
HTML-код
  • Опубликовано: 12 сен 2024
  • #punjabishortmovie2023 #funny #comedydramapunjab #comedyvideos #comedy #punjabidrama #funnyshorts #punjabisong #punjabiwebseries #funnyvideos #gharparivar #gharpariwar #videos #village #viralvideo #video #movie #movies #jattlifestyle #virsa #pindlifestyle #villagelifestyle #husbandwifecomedy #shorts #shortvideos #punjabivideo #bebe #maa #mother #rakhshabandan #rakhi #rakhispecial #rakhdi #jattmind #alcohol #sharabi #drink #mansa #pendu #parivarikkahaniya #sarpanch #sarpanchni #funny

Комментарии • 298

  • @arshdeepkaur2241
    @arshdeepkaur2241 18 дней назад +69

    ਕਰਮਾਂ ਵਾਲੇ ਪੁੱਤ ਨੇ ਜੋ ਕੋਲ ਮਾਵਾਂ ਦੇ ਰਹਿਦੇ ਮੇਰੇ ਕੋਲ ਬਸ ਯਾਦ ਹੀ ਤੇਰੀ ਤਾਹੀ ਓ ਹੋਲ ਜੇ ਪੈਂਦੇ💔Arsh Sran mehraj ❤️

  • @BalveerkaurJaito
    @BalveerkaurJaito 18 дней назад +2

    ਬਹੁਤ ਵਧੀਆ ਐਕਟਿੰਗ ਵਧੀਆ ਵੀਡੀਓ ਬਿਲਕੁਲ ਸਹੀ ਰੋਲ ਕੀਤਾ ਪਿਓਰ ਜਿਵੇਂ ਸੱਚ ਵਿੱਚ ਹੁੰਦਾ ਹੈ ਇੰਨੀ ਵਧੀਆ ਵੀਡੀਓ ਬਹੁਤ ਜਿਆਦਾ ਬਲਵੀਰ ਕੌਰ ਜੈਤੋਂ ਮੰਡੀ

  • @user-ms2ez7jo3s
    @user-ms2ez7jo3s 18 дней назад +6

    ਮਾਂ ❤ ਮਾਂ ਹੀ ਹੁੰਦੀ ਆ

  • @devil.com1070
    @devil.com1070 18 дней назад +4

    ਏਨੀ ਘੈਂਟ ਐਕਟਿੰਗ ਸਾਰਿਆ ਦੀ ਬੇਬੇ ਲਕਸ਼ਮਣ ਵੀਰੇ ਵੀਰਪਾਲ ਦੀਦੀ ਛੋਟੀ ਬੇਬੇ ਪਰਮਿੰਦਰ ਨੇ ਇਨੀ ਵਧੀਆ ਐਕਟਿੰਗ ਕੀਤੀ ਇਕ ਮਿੰਟ ਚ ਇਹ ਫੀਲ ਕਰਵਾ ਰਾ ਕਿ ਸੱਚੀ ਡੈੱਥ ਹੂਈ ਕਿਸੇ ਦੀ ਕਹਿਣਾ ਰਾ ਨਹੀਂ ਚਾਹੁੰਦਾ ਮ ਪਰ ਸੁਖਪਾਲ ਜੱਸਾ ਜਦੋਂ ਰੋਂਦੇ ਆ ਹਾਸਾ ਆਂਦਾ। ਪਰ ਤੁਹਡੀ ਐਕਟਿੰਗ ਨੇ ਵੱਟ ਕਡ ਤੇ ਵੀਰਪਾਲ ਨੌਰਮਲ ਰੋਈ ਰੋਣ ਵਾਲੇ ਵੱਟ ਕਡ ਤੇ ❤❤❤❤❤ ਬੁਹਤ ਪਿਆਰੀ ਐਕਟਿੰਗ ਕੀਤੀ ਸਭ ਨੇ ਹਰਜੀਤ ਕੌਰ usa

  • @user-hx4zy3mv7i
    @user-hx4zy3mv7i 16 дней назад +1

    ਬਹੁਤ ਵਧੀਆ ਵੀਡਿਓ ਆ ਮਾਵਾਂ ਤਾਂ ਮਾਵਾਂ ਹੁੰਦੀਆਂ ਨੇ 🙏 ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਗੁਲਾਬ ਢਿਲੋਂ ਬਠਿੰਡਾ ਤੋਂ 🙏💐💐 ਨੂੰ 🙏👌👍♥️🌹🥀🌼🪷🍁💐

  • @kiranjitsidhu1531
    @kiranjitsidhu1531 16 дней назад +1

    ਕੀ ਕਿਹਾ ਬੀਬੀ ਜੀ 😢 ਕੋਈ ਸ਼ਬਦ ਨਹੀਂ ਆ ਬੋਲਣ ਨੂੰ ਅੱਜਕਲ੍ਹ ਦਾ ਸੱਚ ਆ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ❤

  • @AtwalEkkamal-cl7uy
    @AtwalEkkamal-cl7uy 16 дней назад +1

    ਪਟਲੀ ਬੇਬੇ ਦੀ ਐਕਟਿੰਗ ਬਹੁਤ ਸੋਹਣੀ ❤❤❤❤

  • @harmindersingh5679
    @harmindersingh5679 18 дней назад +6

    ਦੇਖ ਕੇ ਰੋਣਾ ਆਗਿਆ ।ਪਰਦੇਸੀਆ ਦਾ ਸਭ ਤੋਂ ਵਡਾ ਡਰ ਮਗਰਲੇ ਆ ਦੀ ਸੁੱਖ ਸਾਂਦ ਹੁੰਦਾ।ਮੇਰਾ ਭਰਾ ਵੀ ਬਾਪੂ ਦੀ ਮੌਤ ਤੇ ਆਇਆ ਸੀ। ਬਹੁਤ ਡੂੰਗੀ ਸਟ ਵਜਦੀ ਆ ਜਦ ਵਾਪਿਸ ਆਉਣ ਤੇ ਘਰ ਦਾ ਜੀਅ ਨਾ ਹੋਵੇ ।

  • @sidhu4385
    @sidhu4385 18 дней назад +9

    ਸੱਚੀ ਅੱਜ ਤਾ ਰੋਣ ਨਿਕਲ ਆਇਆ ਵੀਡਿਓ ਦੇਖ ਕੇ। ਪਰਮਾਤਮਾ ਕਿਸੇ ਪਰਦੇਸੀ ਦੇ ਮਾਂ ਪਿਉ ਨੂੰ ਤੱਤੀ ਹਵਾ ਨਾ ਲੱਗੇ😢😢😢

  • @amarjeetkaurbuttar9750
    @amarjeetkaurbuttar9750 18 дней назад +10

    ਮੈਂ ਤਾਂ ਬਹੁਤ ਖੁਸ਼ ਸੀ ਇੱਕ ਘਰ ਕੰਮ ਕਰਦਾ ਸੀ ਅਤੇ ਦੂਜਾ ਬਾਹਰ ਪਰ੍ਹ ਕੋਲ ਵਾਲੇ ਨੂੰ ਰੱਬ ਲੈ ਗਿਆ ਤੁਹਾਡਾ ਵੱਡਾ ਪੁੱਤਰ ਤੰਦਰੁਸਤ ਰਹੇਂ

    • @Hardeep.Deep0218
      @Hardeep.Deep0218 18 дней назад +1

      Mera brother v india si ghrdya kol usnu v rab le gya maa pe ikle reh jande piche na una da dil krda ethe rehn assi apniya jimewariya ch fase a jd una nu lorrh ta oh ikle pta ni ki zingdi a

    • @happykaur1926
      @happykaur1926 18 дней назад

      Djgjdtehrudbrhek😢

  • @harpreetsharma4125
    @harpreetsharma4125 18 дней назад +3

    ਪੁੱਤ ਕਪੁੱਤ ਹੋ ਜਾਂਦੇ ਪਰ ਮਾਂ ਤਾਂ ਮਾਂ ਹੁੰਦੀ ਹੈ ਮਾਂ ਤਾਂ ਦਿਲ ਨਹੀਂ ਲਾਉਂਦੀ ਪਰ ਪਰਮਿੰਦਰ ਤਾਂ ਬਦਲ ਗਿਆ ਹੈ ❤❤

  • @bhupindergaddu4562
    @bhupindergaddu4562 18 дней назад +1

    No one understands the love of a mother for her children 💔 I feel everything that pammi bebeji is feeling 😢 it's so hard to explain to anyone else for feelings, may God bless everyone's child 🙏 ❤❤❤❤❤

  • @ArpanBawa
    @ArpanBawa 17 дней назад +1

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਸੇਧ ਦਿੱਤੀ ਆ ਜੀ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐💐💐💐

  • @user-pj4cr5ek9v
    @user-pj4cr5ek9v 16 дней назад

    ਬਹੁਤ ਹੀ ਵਧੀਆ ਰੀਲ ਸੀ ਸੱਚਮੁਚਮਾਮਾਠੰਡੀਆਛਾਵਾਹੁਦੀਆਸਿਮਰਨਕੋਟਧਰਮੂ

  • @sukhbanspalsingh
    @sukhbanspalsingh 18 дней назад +3

    Superb role by paramjit: Aaj episode dekh ke roti nahi khadi__ sukhbans mangat chhandran

  • @BaljeetKaur-fs5hg
    @BaljeetKaur-fs5hg 16 дней назад

    ਵਾਹਿਗੁਰੂ ਜੀ ❤❤

  • @amanmaan1650
    @amanmaan1650 18 дней назад +5

    ਬਹੁਤ ਵਧੀਅ ਵੀਰਪਾਲ ਅਮਨ ਮਾਨ ਸਲੋਦੀ ਖੰਨਾ

  • @ArpanBawa
    @ArpanBawa 17 дней назад +1

    ਸੱਚੀ ਐਨੀ ਦਰਦ ਭਰੀ ਵੀਡੀਉ ਦੇਖ ਕੇ ਬਹੁਤ ਮਨ ਨੂੰ ਦੁੱਖ ਹੋਇਆ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐💐💐

  • @OBITOUCHIA444
    @OBITOUCHIA444 14 дней назад +2

    ਸਚਮੁੱਚ ਐਕਟਿੰਗ ਬਹੁਤ ਵਧੀਆ ਹੈ ਸਾਰਿਆਂ ਦੀ ਐਕਟਿੰਗ ਤਾਂ ਲਗਦੀ ਹੀ‌ ਨਹੀਂ ਸਚਮੁੱਚ ਲਗ ਰਿਹਾ ਸੀ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ ‌। ਬਹੁਤ ਵਧੀਆ।❤❤❤❤❤❤❤
    ਬਲਜਿੰਦਰ ਕੌਰ ਕਪੂਰਥਲਾ

    • @BhupinderKaur-r6g
      @BhupinderKaur-r6g День назад

      ਬਬਹੁਤ

    • @BhupinderKaur-r6g
      @BhupinderKaur-r6g День назад

      ਬਹੁਤ ਵਧੀਆ ਸਟੋਰੀ ਹੈ ਸਾਰੀ ਟੀਮ ਨੇ ਬਹੁਤ ਵਧੀਆ ਰੋਲ ਕੀਤਾ ਹੈ ਭੁਪਿੰਦਰ ਕੌਰ।

  • @parvaazsidhu6351
    @parvaazsidhu6351 18 дней назад +4

    1 first comment ❤️❤️

  • @ranjeetsekhon765
    @ranjeetsekhon765 18 дней назад +3

    Very nice ji god bless u mereputt nu gye nu 8 saal ho gye

  • @DeepakSharma22794
    @DeepakSharma22794 18 дней назад +10

    ਬਹੁਤ ਵਧੀਆ ਵੀਡੀਓ ਜੀ।ਦਿਲ ਨੂੰ ਛੂਹ ਜਾਣ ਵਾਲੀ ਵੀਡੀਓ । ( ਸ੍ਰੀ ਮੁਕਤਸਰ ਸਾਹਿਬ )

  • @Sevenfriendstogether
    @Sevenfriendstogether 18 дней назад +4

    Veerpal g di Medical kri lagdi he tahi bol rhe ne Tiike lagan gey weekly😂

  • @arshdeepkaur2241
    @arshdeepkaur2241 18 дней назад +4

    Sari video vich rona ni rukea 😢 asi.v apni mavaan tu door reh rye a 💔Arsh Sran mehraj ✅🇨🇦🇨🇦

  • @harpreetsharma4125
    @harpreetsharma4125 18 дней назад +12

    ਬਹੁਤ ਵਧੀਆ ਵੀਡੀਓ ਬਣੀ ਹੈ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤ ਪਰਮਜੀਤ ਜਗਰਾਓਂ

  • @rupinderkaaur3715
    @rupinderkaaur3715 18 дней назад +3

    Very emotional and nice video Rupinder kaur from Delhi

  • @gopigolan1272
    @gopigolan1272 День назад

    Sachi bout vdia video aa ji... Rona ne rukya sachi

  • @RajwinderKaur-ty7dl
    @RajwinderKaur-ty7dl 15 дней назад

    ਕੲਈ ਮਾਵਾਂ ਤਾਂ ਆਪਣਾ ਇਕੋ ਇਕ ਜਵਾਕ ਭੇਜ ਕੇ ਵੀ ਕੋਈ ਪ੍ਰਵਾਹ ਨਹੀਂ ਕਰਦੀਆਂ ਬਹੁਤ ਖੁਸ਼ ਹੋਈਆਂ ਫਿਰਦੀਆਂ ਨੇ ਸਾਢੇ ਗੁਆਂਢ ਵਿੱਚ ਇੱਕੋ ਇੱਕ ਮੁੰਡਾ ਕੈਨੇਡਾ ਭੇਜ ਦਿੱਤਾ ਜਦ ਕਿ ਮਾਂ ਬਾਪ ਦੋਨੋਂ ਅਪਾਹਿਜ ਨੇ ਇਕੱਲੇ ਰਹਿੰਦੇ ਨੇ ਮਾਂ ਨੂੰ ਤਾਂ ਚਾਅ ਚੜਿਆ ਰਹਿੰਦਾਂ ਕਿ ਸਾਡਾ ਮੁੰਡਾ ਕੈਨੇਡਾ ਗਿਆ ਹੋਇਆ ਹੈ

  • @jaspreetkaursidhu7659
    @jaspreetkaursidhu7659 17 дней назад

    Sachi aaj te rona aa gya bhut soni se video

  • @dayemkiamman
    @dayemkiamman 18 дней назад +1

    Today such a well balanced minded mother as myself , has been deeply moved and feel totally helpless........pr kee karyay ? hain painoo ?.........meriyan v 2 he akhan nai.......Allah Paak nay dittay he 2 anmol rattan.......dill nal la k rakhay hmaisha.......pr mera waadda jawak Parminder he ho baitha hai bar ja k.........bar gya , tay holy holy Parminder he hoya gya hai hn...... nikkay noon Allah Paak nay dooja jewan bakhshya hai , jo meray naal hai ...Oss Rab de nashukri main nahin kr sakdi kissi v haal vich.......so jo Rab de marzi........
    Liked as always.......👍 from Lahore.........I am your old subscriber , and I don't miss any video.

  • @Jaggichhabra431
    @Jaggichhabra431 18 дней назад +3

    ਬੋਤ ਵਧੀਆ ਬਾੲਈ ❤ਜਗੀ ਸਾਦਕ ਫਰੀਦਕੋਟ ❤❤❤❤❤❤

  • @Be.a.__men
    @Be.a.__men 18 дней назад +1

    ਮਾਂ ਤਾ ਮਾਂ ਹੁੰਦੀ ਹੈ❤❤❤

  • @desihomemadefood
    @desihomemadefood 18 дней назад +3

    ਵਾਹਿਗੁਰੂ ਜੀ ਆਪ ਨੂੰ ਤਰੱਕੀ ਬਖ਼ਸ਼ੇ 🙏

  • @kulwnderjit4799
    @kulwnderjit4799 14 дней назад

    Very nice bebe ji love you ❤❤❤❤❤❤kulwinder italy

  • @inderjitkaur4820
    @inderjitkaur4820 18 дней назад +1

    👌👌👌👌👌👍👍👍👍👍🤙🏽🤙🏽🤙🏽🤙🏽🤙🏽 inderjit kaur phaphre bhai ke

  • @AvtarSingh-lw2xe
    @AvtarSingh-lw2xe 18 дней назад +2

    Video dil nu touch kr gie bhai sahib bilkul shachai a❤❤😂😂

  • @user-cv6nf9vp2d
    @user-cv6nf9vp2d 18 дней назад +3

    Very nice video 💞💞Mandeep Kaur, thethar kalan Ferozepur ❤❤❤❤

  • @Sevenfriendstogether
    @Sevenfriendstogether 18 дней назад +3

    ਸੱਚ ਬਹੁਤ ਹੀ ਰੀਅਲਟੀ ਹੈ ਵੀਡੀਓ ਵਿੱਚ ਅਖੀਰ ਚ ਤਾਂ ਰੋਣਾ ਹੀ ਆ ਗਿਆ

  • @JaspreetKaur-p1u
    @JaspreetKaur-p1u 15 дней назад

    Baut hi wadia vedio g

  • @sukhpalkaur2206
    @sukhpalkaur2206 18 дней назад +2

    Very good video❤ very good acting❤

  • @JhirmalSingh-xb1sj
    @JhirmalSingh-xb1sj 18 дней назад +6

    Amarjit Kaur pind kot sadar khan very nice video 😂🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤

    • @devil.com1070
      @devil.com1070 18 дней назад

      Has keun rahe ho vere sad video hai eh ta

  • @AmarjeetKaur-y2p
    @AmarjeetKaur-y2p 18 дней назад +3

    👌👌ਵਧੀਆ ਵੀਡੀਓ ਅਮਰਜੀਤ ਕੋਰ ਨਾਭਾ

  • @anurag_saddi
    @anurag_saddi 16 дней назад

    Miss u maa
    😢😢😢😢😢

  • @user-oy3nw9xs6c
    @user-oy3nw9xs6c 18 дней назад +4

    Bahut vadia ji lassi veer ji

  • @harvirsandhu307
    @harvirsandhu307 18 дней назад +2

    Verynice

  • @MK-lm8ro
    @MK-lm8ro 18 дней назад +2

    Buhat Rona Aya Aaj video dekh ke ❤❤

  • @Amandeepkaur-o2e
    @Amandeepkaur-o2e 18 дней назад +3

    Sab ton best episode

  • @vijayghai7929
    @vijayghai7929 18 дней назад +2

    Vijay kuparthala nic moves

  • @vandanasadhu2058
    @vandanasadhu2058 17 дней назад

    Bahut hi badiya.

  • @user-yx8rh3dx5n
    @user-yx8rh3dx5n 16 дней назад

    ਮਾ ਤਾਂ ਮਾ ਹੁੰਦੀ ਆ

  • @ParminderKaur-ch2ky
    @ParminderKaur-ch2ky 18 дней назад +1

    ❤❤❤❤❤ ajj di video dekh ke lagda sachi story aa 😥😥

  • @Samaish705
    @Samaish705 18 дней назад +2

    Very very nice video Jaspreet Kaur dumna ❤❤❤

  • @Harsimrat_Singh
    @Harsimrat_Singh 18 дней назад +3

    Very nice video

  • @Maninder_brar
    @Maninder_brar 18 дней назад +2

    ਬਾਕਮਾਲ ਵੀਡਿਓ❤❤❤❤ਕੋਈ ਸਬਦ ਨਹੀਂ ਤਾਰੀਫ਼ ਕਰਨ ਲਈ,,,,, ਪੈਸੇ ਦਾ ਕੀ ਕਰਨਾ ਜੇ ਮਾਂ ਦਾ ਦਿਲ ਹੀ ਦੁਖਾ ਦਿੱਤਾ ਪਰਵਿੰਦਰ ਤੇਰੀ ਮਾਂ ਤੈਨੂੰ ਕਿੰਨਾ ਪਿਆਰ ਕਰਦੀ ਸੀ ਯਾਦ ਕਰਦੀ ਕਰਦੀ ਤੁਰ ਗਈ,,,,,ਬਹੁਤ ਵਧੀਆ ਵੀਡਿਓ ❤❤❤❤ਮਨਿੰਦਰ ਬਰਾੜ ਸ੍ਰੀ ਮੁਕਤਸਰ ਸਾਹਿਬ

  • @BhinderKaur-pg7hk
    @BhinderKaur-pg7hk 18 дней назад +2

    Very good video bro ji 🙏 very good ❤❤❤❤

  • @shnasir1649
    @shnasir1649 17 дней назад

    Apke video owr adakare bohat zabardast hoti hy hum sab apke wedeo bohat shoq sy dekhty hein owr hamein ap ke wedeo ka intzar rahta hy..SHEIKH Ibraheem.And.Sheikh AZHAN jani FAISALABAD Pakistan

  • @janaksingh106
    @janaksingh106 18 дней назад +2

    Very sad and emotional vedieo

  • @AmandeepSingh-bu4wn
    @AmandeepSingh-bu4wn 18 дней назад +3

    ਬਹੁਤ ਵਧੀਆ ਵੀਡੀਓ ਏ

  • @sarbjeetkaur1179
    @sarbjeetkaur1179 18 дней назад +2

    Desh bdlo pr dil na bdlo❤

  • @Jashanbrar5252
    @Jashanbrar5252 18 дней назад +4

    ਬਹੁਤ ਵਧੀਆ ਵੀਡਿਓ❤ ਸਾਡੀ ਫੁੱਲ ਸਪੋਰਟ ਆ ਜੀ ਨਾਮ ਜਸ਼ਨਪ੍ਰੀਤ ਸਿੰਘ ਪਿੰਡ ਮੱਲਣ

  • @daljitjudge9963
    @daljitjudge9963 18 дней назад +3

    Very very very nice video Daljit kaur ❤❤❤❤❤

  • @sidhu4385
    @sidhu4385 18 дней назад +2

    ਮੈਂ ਕਦੇ ਵੀ ਨੀ ਪਰਨਾ ਬੰਨਿਆ ਸਾਲ ਹੋ ਗਿਆ ਮੈਨੂੰ ਕੈਨੇਡਾ ਆਏ ਨੂੰ ਮੈਂ ਪੱਗ ਹੀ ਬੰਨ ਕੇ ਰੱਖਦਾ

  • @Virrpal009
    @Virrpal009 18 дней назад +2

    Nice video,Noor-Bathinda

  • @nitpalsharma3805
    @nitpalsharma3805 18 дней назад +1

    Congratulations for your nice video we all are weeping seeing this video. Kamlesh Sharma Scotland

  • @sukhjeetkaur68
    @sukhjeetkaur68 18 дней назад +2

    Bhot dukh hoya video dekh 😔

  • @Karanvirdi-s9n
    @Karanvirdi-s9n 18 дней назад +3

    Jdo bebe ji ne kihaa maa di churi di yad nhi aandi ta Mera bhi Rona aa gya mera beta bhi bahar h maa nu bhut vadiaa dil Krna pendaa h😢😢

  • @kulwindersandhu5103
    @kulwindersandhu5103 18 дней назад +2

    Kulwinder Sandhu ganganager very nice video

  • @sukhmindersingh85
    @sukhmindersingh85 17 дней назад +1

    Bahut hi jada sohni video har ek tha act bahut jada vadia laga koi Kami nahi ❤nu Chu Jan Vali video siraaaa...........

  • @GurkaranRanu-l6r
    @GurkaranRanu-l6r 18 дней назад +1

    Very nice video ji God bless you all family members love you so much bebe ji ❤️❤️❤️

  • @user-oy3nw9xs6c
    @user-oy3nw9xs6c 18 дней назад +4

    Very nice 🎉🎉🎉🎉

  • @mahakmahak8948
    @mahakmahak8948 17 дней назад

    Sukli nani g di bhut hi sohni acting vil dhani . Ariyan nohar

  • @skmodernlights7274
    @skmodernlights7274 17 дней назад

    Full ghaint video , nice acting. Surinder kumar dhuri(sangrur)

  • @armaansingh1468
    @armaansingh1468 18 дней назад +2

    Daljit. Kaur. USA. Shaina. Very. Very.
    Very. Very. Very. Good. Nice. Vide.

  • @SarabjeetKaur-e4i
    @SarabjeetKaur-e4i 18 дней назад +2

    Very nice 👍👍

  • @Be.a.__men
    @Be.a.__men 18 дней назад +1

    ❤❤❤❤❤

  • @JaswinderSeikhon
    @JaswinderSeikhon 17 дней назад

    Very good story ❤you all

  • @bobyraja7870
    @bobyraja7870 17 дней назад

    very very nice video Hong
    Kong ❤❤

  • @AvtarSingh-lw2xe
    @AvtarSingh-lw2xe 18 дней назад +2

    Hamesha chrdikla ch rho sari team

  • @harmanbrar6045
    @harmanbrar6045 18 дней назад +2

    Bittu Brar pind bhallaiana distk Shri muktsar sahib

  • @RajveerKaur-ce5sp
    @RajveerKaur-ce5sp 16 дней назад

    ਬਹੁਤ ਵਧਿਆ ਮੈਸੇਜ ਆ g

  • @daljitpandher9096
    @daljitpandher9096 18 дней назад +2

    Daljit. Kaur. Usa. Shaina. Very. Very
    Very. Very. Very. Good nice video.

  • @msf5937
    @msf5937 18 дней назад

    ਮਾ ਤਾ ਮਾ ਹੀ ਹੁੰਦੀਆਂ ਪੁੱਤ ਦੇ ਵਿਜੋਗ ਵਿਚ ਸਰੀਰ ਹੀ ਤਿਆਗ ਤਾ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @sukhbirkaur913
    @sukhbirkaur913 13 дней назад

    Very 2 nice video

  • @GurdeepSingh-jf5sx
    @GurdeepSingh-jf5sx 18 дней назад +3

    Very very very nice g Gurdeep singhy Kashi wala

  • @BobySingh-p5u
    @BobySingh-p5u 18 дней назад +1

    ਪੂਰਾ ਸੱਚ ਬਿਆਨ ਕਰ ਦਿੰਦੇ ਔ । ਬਹੁਤ ਵਧੀਆ ਵੀਡੀਓ ਬਣਾਈ ਐ ਜਿਉਂਦੇ ਵਸਦੇ ਰਹੋ ਪੂਰੀ ਟੀਮ ਨੂੰ ਰੱਬ ਚੜਦੀ ਕਲਾ ਵਿਚ ਰੱਖੇ ❤❤❤।

  • @bhupinderkaur1938
    @bhupinderkaur1938 17 дней назад

    Nice video italy canada

  • @user-ze5yi4ln1b
    @user-ze5yi4ln1b 18 дней назад +2

    ਬਹੁਤ ਵਧੀਆ ਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ

  • @GurinderSingh-ro9vu
    @GurinderSingh-ro9vu 18 дней назад +5

    ਮਾਤਾ ਦੀ ਓਵਰ ਐਕਟਿੰਗ ਲੋੜ ਤੋਂ ਵਧ ਕੀਤੀ ਹੈ

    • @sukhwinderkaur7145
      @sukhwinderkaur7145 18 дней назад

      ਸਹੀ ਗੱਲ ਐ, ਐਵੇਂ ਥੋੜਾ ਹੁੰਦਾ ਮੇਰਾ ਬੇਟਾ ਵੀ ਗਿਆ ਹੋਇਆ 6,ਸਾਲ, ਹੋ ਗਏ ਐਤਕੀਂ ਸਾਇਦ ਆ ਜਾਵੇ,

    • @introvertyetfunny543
      @introvertyetfunny543 15 дней назад

      Koi overacting ni aa! Tanu ta pta hi ni Kai mavan duniyan te iddan diyan v aa Jo ek pal v apne bacheyan to door ni ho sakdiyan

  • @ManjuKalia-mi1nc
    @ManjuKalia-mi1nc 18 дней назад +3

    Hoshiarpur se

  • @_sewak
    @_sewak 18 дней назад +1

    ਬਹੁਤ ਵਧੀਆ ਵਡਿਉ ਸੀ 😊😊😊 ਹਰਵਿੰਦਰ ਕੌਰ ਪਿੰਡ ਪੰਜਖੋਰਾ ਸਹਿਬ ਜੀ ❤❤❤

  • @chanpreetshergill6875
    @chanpreetshergill6875 18 дней назад +3

    Good knowledge

  • @JotChaudhary-gs7lt
    @JotChaudhary-gs7lt 18 дней назад +1

    ਕਮਲੇਸ਼ ਪਿੰਡ ਲਾਚੋਵਾਲ

  • @manjitkaur-wy1tg
    @manjitkaur-wy1tg 18 дней назад

    ਬਹੁਤ ਬਹੁਤ ਬਹੁਤ ਹੀ ਦਿਲ ਨੂੰ ਛੂਹਣ ਵਾਲੀ ਅਤੇ ਮਨ ਨੂੰ ਭਾਵੁਕ ਕਰ ਦੇਣ ਵਾਲੀ ਵੀਡੀਓ
    👌👌👌👍👍🙏🙏ਸਾਰਿਆਂ ਨੇ ਆਵਦੇ ਰੋਲ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਇਆ, ਲਾਜਵਾਬ 👌👌👍👍ਪ੍ਰਮਾਤਮਾ ਤੁਹਾਨੂੰ ਸਭ ਨੂੰ ਤੰਦਰੁਸਤੀਆਂ, ਤਰੱਕੀਆਂ ਅਤੇ ਖੁਸ਼ੀਆਂ ਦੇਵੇ 🙏🙏🙏🙏🙏ਧੰਨਵਾਦ ਜੀ 🙏🙏🙏🙏🙏

  • @sidhu4385
    @sidhu4385 18 дней назад +2

    Bhut vdia story. ❤❤❤❤❤

  • @NarinderSharma-xj4cn
    @NarinderSharma-xj4cn 16 дней назад

    ਬਾਈ ਜੀ ਇਹ ਨੇ ਦੇਸ਼ ਵਿਦੇਸ਼ ਜਾਣ ਦੇ ਫਾਇਦੇ ਲੋਕੋ ਆਪਣੇ ਦੇਸ਼ ਵਿਚ ਹੀ ਕੰਮ ਕਰਲੋ ਭੁਖੇ ਨਹੀਂ ਮਰਦੇ

  • @brargurpreet4325
    @brargurpreet4325 15 дней назад

    Niceg

  • @ManinderKaur-tq2op
    @ManinderKaur-tq2op 18 дней назад +1

    So touching episod

  • @sukhvindersingh3428
    @sukhvindersingh3428 17 дней назад

    Good Job

  • @user-ix3yc1vg6m
    @user-ix3yc1vg6m 18 дней назад +1

    Bhut badhiya video ji 👍👍❤️❤️🎉🎉❤❤

  • @SukhdeepDeol-k8c
    @SukhdeepDeol-k8c 17 дней назад

    very nice message ji ❤
    Manna Harman USA 🇺🇸