Akhan Khol (Official Video) | Kanwar Grewal | Latest Punjabi Songs 2020 | Rubai Music

Поделиться
HTML-код
  • Опубликовано: 13 окт 2024
  • #AkhanKhol #KanwarGrewal #RubaiMusic
    Welcome to Official RUclips channel of Kanwar Grewal
    Published on 20 Sep 2020
    Song - Akhan Khol (Official Video)
    Singer,Lyrics & Video - Kanwar Grewal
    Music - SIR AB SINGH
    Mix & Mastered - Dense
    Editor - Mandeep S. Rupal ( / mandeeps.rupal )
    D. O. P. - Kirpal Sandhu ( / dop.kirpal.sandhu )
    Production Design - Bars Production ( / bars.production )
    Special Thanks - Hotel Baaz Ropar and Rajesh Chopra, Parkash Saw Mills and Furniture works
    Music Label - Rubai Music
    Presentation - Harjinder Laddi ( / harjinder_laddi )
    Project by - Manveer Singh ( / manveer_singh1 )
    Audio Available On
    Hungama - www.hungama.com...
    Sound Cloud - / akhan-khol
    Wynk Music - wynk.in/u/hdPK...
    Amazon Music - amz.run/3bVC
    Jiosaavn - www.jiosaavn.c...
    Apple Music/iTunes - music.apple.co...
    Lyrics :
    ਹੁਣ ਫੇਰ ਓਦੋ ਬੋਲੇਂਗਾ ਜਦੋਂ ਆ ਧੌਣਾਂ ਤੇ ਚੜ੍ਹ ਗਏ
    ਅੱਖਾਂ ਖੋਲ੍ਹ ਪੰਜਾਬ ਸਿਆਂ ਤੇਰੇ ਘਰ ਚ ਲੁਟੇਰੇ ਵੜ੍ਹ ਗਏ
    ਪਹਿਲਾਂ ਤੇਰੇ ਪੁੱਤ ਨਸ਼ਿਆਂ ਤੇ ਲਾ ਗਏ, ਹੁਣ ਤੇਰੀ ਮਾਂ ਮਾਰਨ ਨੂੰ ਆ ਗਏ
    ਧੀ ਤੇਰੀ ਘਰੋਂ ਨਿਕਲਣ ਤੋਂ ਡਰਦੀ, ਤੁਰੀ ਜਾਂਦੀ ਤੇ ਤੇਜ਼ਾਬੀ ਛਿੱਟਾ ਪਾ ਗਏ
    ਡਰਦੇ ਬਾਹਰ ਨੂੰ ਤੁਰ ਪਏ ਨੇ, ਨਿਆਣੇ ਬਾਹਰ ਨੂੰ ਤੁਰ ਪਏ ਨੇ, ਪੱਕੇ ਜਿੰਦਰੇ ਘਰਾਂ ਨੂੰ ਜੜ ਗਏ,
    ਅੱਖਾਂ ਖੋਲ੍ਹ ਪੰਜਾਬ ਸਿਆਂ ਤੇਰੇ ਘਰ ਚ ਲੁਟੇਰੇ ਵੜ੍ਹ ਗਏ
    ਕਈ ਬਾਬੇ ਤੇਰੇ ਗੱਲਾਂ ਜੋਗੇ ਰਹਿ ਗਏ, ਹੁਣ ਟੀ ਆਰ ਪੀ ਪਿੱਛੇ ਪੈ ਗਏ,
    ਜਿੰਨ੍ਹਾਂ ਸਤ ਦਾ ਸੰਗ ਸੀ ਕਰਨਾ, ਉਹ ਜਾ ਕੇ ਚੈਨਲਾਂ ਉੱਤੇ ਬਹਿ ਗਏ,
    ਬਾਣੀ ਭੁੱਲੇ ਫਿਰਦੇ ਨੇ, ਬਾਣੀ ਪਿੱਛੇ ਰਹਿ ਗਈ ਐ, ਇਹ ਪਹਿਲਾਂ ਆਪ ਗੁਰੂ ਬਣ ਖੜ ਗਏ,
    ਅੱਖਾਂ ਖੋਲ੍ਹ ਪੰਜਾਬ ਸਿਆਂ ਤੇਰੇ ਘਰ ਚ ਲੁਟੇਰੇ ਵੜ੍ਹ ਗਏ
    ਹੁਣ ਬਹੁਤੀ ਦੇਰ ਦੀ ਗੱਲ ਨਾ ਰਹਿ ਗਈ, ਪਿੰਡ ਤੇ ਪੀਂਘ ਕੁਲਹਿਣੀ ਪੈ ਗਈ,
    ਉੱਠ ਮੈਂ ਕਿਹਾ ਖੜਾ ਹੋ ਮੰਜਾ ਛੱਡ ਦੇ, ਦਿੱਲੀ ਕਹਿ ਗਈ ਬੜਾ ਕੁਝ ਕਹਿ ਗਈ,
    ਧੀਆਂ ਪੁੱਤ ਇਕੱਠੇ ਕਰਲੈ ਤੂੰ, ਟੱਬਰ ਕੱਠਾ ਕਰਲੈ ਤੂੰ, ਇਹ ਨੇ ਮੈਂ ਆਪਣੀ ਤੇ ਅੜ੍ਹ ਗਏ,
    ਅੱਖਾਂ ਖੋਲ੍ਹ ਪੰਜਾਬ ਸਿਆਂ ਤੇਰੇ ਘਰ ਚ ਲੁਟੇਰੇ ਵੜ੍ਹ ਗਏ
    Hun fer odo bolenga jdo aa dhauna tey chadh gye
    akhan khol punjab sian tere ghar ch lutere vad gye
    pehlan tere putt nashean tey laa gye,hun teri maa marn nu aa gye
    dhee teri ghro nikln tou dardi,turi jandi tey tezabi chhita paa gye
    dardey bahar nu tur pye ne, niyaney bahar nu tur pye ne, pakke jindre ghra'n nu jad gye
    akhan khol punjab sian tere ghar ch lutere vad gye
    kyi babe tere gallan jogey reh gye hun TRP pichhe pai gye
    jinna sat da sang c karna oh ja k channelan utte beh gye
    bani bhulle firde ne, bani pichhe reh gyi, eh pehlan aap guru ban khad gye
    akhan khol punjab sian tere ghar ch lutere vad gye
    hun bohti der di gall na reh gyi, pind tey peengh kulehni pai gyi
    uth mai keha khdaa ho manja shdd de, delhi keh gyi bda kujh keh gyi
    dheeyan putt ikathe karlai tu, tabbar ikatha karlai tu, eh ne main apni tey arh gye
    akhan khol punjab sian tere ghar ch lutere vad gye
    To subscribe to our channel go to :- / @kanwarsinghgrewal
    Follow us on facebook at :- / kanwargrewalsufisinger
    Follow us on Instagram at:-
    / kanwar_grewal_official
    Follow us on Snapchat at :-
    / teamkgrewal
    Contact for any queries at +919417957035 or email at rubaimusicofficial@gmail.com
    Digitally Managed By - Nirbhai Singh
    ( / nirbhai.maan )

Комментарии • 7 тыс.

  • @kanwarsinghgrewal
    @kanwarsinghgrewal  4 года назад +2423

    Sun Ke apne Vichar Jarur Deo Ji 🙏🙏

    • @singh3549
      @singh3549 4 года назад +53

      jaroor bai ji. tusi vadya hi likho gey sanu pata pehla tu hi.

    • @harnoorrandhawa4737
      @harnoorrandhawa4737 4 года назад +35

      Premiere in 14 minutes❤
      Sab ton pehla sunn ke nal di naal 🤩

    • @KvSingh
      @KvSingh 4 года назад +18

      Bilkul Ji___

    • @publishmovies318
      @publishmovies318 4 года назад +13

      Kiya ap apna whatsapp number share kar skate hy mein Pakistan se ho

    • @malkeetdhillon0000
      @malkeetdhillon0000 4 года назад +12

      ਘੈਂਟ song

  • @amritaulakh6256
    @amritaulakh6256 4 года назад +219

    ਦਿੱਲੀ ਤਾਂ ਝਾਂਜਰ ਪਾ ਕੇ ਨੱਚੂਗੀ,,
    ਕਿਸਾਨ ਮਜਦੂਰ ਏਕਤਾ ਜਿੰਦਾਬਾਦ🙏

  • @tardeepsingh5175
    @tardeepsingh5175 4 года назад +116

    ਇਕੌ ਇਕ ਬੰਦਾ ਜਿਸਨੂੰ ਆਪਣੇ ਧੀਆਂ ਪੁੱਤਰਾ ਦੀ ਤੇ ਪੰਜਾਬ ਦੀ ਫਿਕਰ ਐ।।ਵਾਹਿਗੁਰੂ ਲੰਮੀਆ ਉਮਰ ਬਕਸ਼ਨ ਬਾਈ ਨੂੰ।।

  • @ਸਾਹਿਤਦੇਰੰਗ
    @ਸਾਹਿਤਦੇਰੰਗ 3 года назад +30

    ਕਿਸੇ ਖਾਸ ਮਕਸਦ ਲਈ ਵਾਹਿਗੁਰੂ ਨੇ ਤੁਹਾਨੂੰ ਚੁਣਿਆ

  • @jashanpreetsinghkhalsa1474
    @jashanpreetsinghkhalsa1474 4 года назад +186

    Kon kon miss krda ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਨੂੰ. Miss you sant g

    • @hayeoyeboys.2207
      @hayeoyeboys.2207 3 года назад +2

      ma krda

    • @ੴਜੰਗਹਿੰਦਪੰਜਾਬਦਾਹੋਣਲੱਗਾ
      @ੴਜੰਗਹਿੰਦਪੰਜਾਬਦਾਹੋਣਲੱਗਾ 3 года назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
      ਕਿਸਾਨ ਵੀਰੋ ਤੁਹਾਡੀਆਂ ਸਾਰੀਆਂ ਬਿਮਾਰੀਆਂ ਦਾ ਹੱਲ ਖਾਲਿਸਤਾਨ ਹੀ ਹੈ ਜੇ ਇਹ ਕਨੂੰਨ ਰੱਦ ਹੋ ਵੀ ਜਾਂਦੇ ਤਾਂ ਹੋਰ ਅੱਠ ਦਸ ਤੁਹਾਡੇ ਸਿਰ ਤੇ ਹੋਰ ਮੜ੍ਹ ਦਿੱਤੇ ਜਾਣਗੇ ਫਿਰ ਕੀ ਕਰੋਗੇ। ਕਦੋਂ ਤੱਕ ਇਸ ਜ਼ਾਲਮ ਭਾਰਤ ਦੇ ਜ਼ੁਲਮ ਸਹਿਣ ਕਰਦੇ ਰਹੋਗੇ
      ਕਿਸਾਨ ਵੀਰੋ ਅਸੀਂ ਤੁਹਾਨੂੰ ਬਦੁੰਕਾਂ ਚਲਾਉਣ ਤੇ ਬੰਬ ਚਲਾਉਣ ਲਈ ਨਹੀਂ ਕਹਿੰਦੇ। ਤੁਸੀਂ ਸਿਰਫ ਵੋਟਾਂ ਬਣਾਉਣੀਆਂ ਤੇ ਪਾਉਣੀਆਂ ਹਨ
      ਕਿਸਾਨ ਵੀਰੋ ਭਾਰਤ ਸਰਕਾਰ ਕਹਿੰਦੀ ਹੈ ਕਿ ਇਹ ਖਾਲਿਸਤਾਨੀ ਤੁਹਾਡੇ ਮੁੰਡੇ ਮਰਵਾ ਦੇਣਗੇ ਤੁਸੀਂ ਆਪ ਹੀ ਸੋਚੋ ਕਿ ਜਦੋਂ ਦੀ ਖਾਲਿਸਤਾਨ ਦੀ ਮੁਹਿੰਮ ਚੱਲੀ ਹੈ ਇੱਕ ਵੀ ਮੁੰਡਾ ਮਰਿਆ ਹੈ ਜੇ ਮਰਿਆ ਹੈ ਤਾਂ ਦੱਸੋ ਉਲਟਾ ਜਦੋਂ ਦੇ ਤੁਸੀਂ ਮੋਰਚੇ ਲਾ ਕੇ ਬੈਠੇ ਹੋ ਉਸ ਸਮੇਂ ਤੋਂ ਲੈਕੇ ਹਰ ਰੋਜ ਦੋ ਤਿੰਨ ਕਿਸਾਨ ਭਰਾਵਾਂ ਦੀਆਂ ਲਾਸ਼ਾਂ ਘਰ ਆ ਜਾਂਦੀਆਂ ਹਨ ਮਰਵਾ ਤਾਂ ਭਾਰਤ ਸਰਕਾਰ ਰਹੀ ਹੈ ਖਾਲਿਸਤਾਨੀ ਨਹੀਂ
      ਕਿਸਾਨ ਵੀਰੋ ਇੱਕ ਗੱਲ ਵੱਲ ਹੋਰ ਧਿਆਨ ਦਿਓ ਜਦੋਂ ਤੁਸੀਂ ਛੰਬੂ ਬਾਰਡਰ ਤੇ ਮੋਰਚੇ ਤੇ ਬੈਠੇ ਸੀ ਤੁਹਾਡੇ ਮੋਰਚੇ ਦੇ ਆਸ ਪਾਸ ਗੁਰੂ ਗ੍ਰੰਥ ਸਹਿਬ ਦੀ ਬੇਅਬਦੀ ਦੀਆਂ ਘਟਨਾਵਾਂ ਭਾਰਤ ਸਰਕਾਰ ਨੇ ਆਪਣੀਆਂ ਇਜੰਸੀਆਂ ਦੇ ਦੁਆਰਾ ਕਰਵਾਉਣੀਆਂ ਸ਼ੁਰੂ ਦਿੱਤੀਆ ਤਾਂ ਕਿ ਤੁਸੀਂ ਮੋਰਚੇ ਤੋਂ ਹੱਟ ਕੇ ਦੂਜੇ ਪਾਸੇ ਚਲੇ ਜਾਵੋ। ਜਦੋਂ ਤੁਸੀਂ ਮੋਰਚੇ ਤੋਂ ਧਿਆਨ ਨਹੀਂ ਹਟਾਇਆ ਤੇ ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਦੀਆਂ ਘਟਨਾਵਾਂ ਰੁਕ ਵੀ ਗੲੀਆਂ।ਇਸ ਦਾ ਮਤਲਬ ਇਹ ਹੋਇਆ ਸਾਰੇ ਭਾਰਤ ਵਿੱਚ ਜਿੰਨੀਆਂ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਹਨ ਉਹ ਭਾਰਤ ਸਰਕਾਰ ਹੀ ਕਰਵਾਉਂਦੀ ਹੈ ਕਿਸਾਨ ਵੀਰੋ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੀਆਂ ਘਟਨਾਵਾਂ ਨੂੰ,ਆਪਣੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ, ਆਪਣੇ ਖੇਤਾਂ ਨੂੰ,ਆਪਣੀ ਪੰਜਾਬੀ ਬੋਲੀ ਨੂੰ,ਆਪਣੇ ਖਾਲਸਾਈ ਸਭਿਆਚਾਰ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੀ ਸਾਰੀ ਜਾਣਕਾਰੀ ਪੜ੍ਹੋ ਤੇ ਵੋਟਾਂ ਬਣਾਉ
      ਕਿਸਾਨ ਵੀਰੋ ਯੂ ਟਿਊਬ ਤੇ ਸਿੱਖ ਫੋਰ ਜਸਟਿਸ ਦਾ ਚੈਨਲ ਤੇ, USMI ਚੈਨਲ,ਟੀ ਵੀ 84 ਚੈਨਲ ਤੇ ਨਾਲ ਹੀ ਖ਼ਬਰਦਾਰ ਪੰਜਾਬ ਐਪ ਵੀ ਜ਼ਰੂਰ ਡਾਊਨਲੋਡ ਕਰੋ ਤੇ ਇਹ ਜ਼ਰੂਰ ਦੇਖਿਆ ਕਰੋ ਕਿਉਂਕਿ ਇਹ ਚੈਨਲ ਸਾਡੀ ਅਜ਼ਾਦੀ ਦੀ ਗੱਲ ਕਰਦੇ ਨੇ।
      WWW.yes2khalistan.org
      ਕਿਸਾਨ ਵੀਰੋ ਖਾਲਿਸਤਾਨ ਵੋਟ ਰਜਿਸਟ੍ਰੇਸ਼ਨ ਸੰਬੰਧੀ ਮਦਦ ਵਾਸਤੇ ਇਹਨਾਂ ਨੰਬਰਾਂ ਤੇ ਸੰਪਰਕ ਕਰੋ
      ਵੀਰੋ ਇਹ ਵਟਸਐਪ ਨੰਬਰ ਹਨ ਤੇ ਇਹ ਨੰਬਰ ਪੰਜਾਬ ਤੇ ਭਾਰਤ ਦੇ ਲੋਕਾਂ ਲੲੀ ਵੋਟਾਂ ਬਣਾਉਣ ਲਈ ਹਨ
      ਤੁਸੀਂ ਇਹਨਾਂ ਨੰਬਰਾਂ ਤੇ ਵੋਟਾਂ ਬਣਾਉਣ ਲਈ ਸੰਪਰਕ ਕਰ ਸਕਦੇ ਹੋ ਜੇ ਅੱਗੋਂ ਕੋਈ ਫੋਨ ਨਹੀਂ ਚੁੱਕਦਾ ਤਾਂ ਤੁਸੀਂ ਵਟਸਐਪ ਤੇ ਮਿਸ ਕਾਲ ਕਰ ਸਕਦੇ ਹੋ ਉਹ ਤੁਹਾਨੂੰ ਵਾਪਸ ਸੰਪਰਕ ਕਰ ਲੈਣਗੇ
      ਉੱਪਰ ਦਿੱਤੀ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਆਪ ਵੀ ਵੋਟ ਬਣਾ ਸਕਦੇ ਹੋ
      ਇਹ ਵੈੱਬਸਾਈਟ ਭਾਰਤ ਸਰਕਾਰ ਨੇ ਬੈਨ ਕੀਤੀ ਹੋਈ ਹੈ ਇਸ ਨੂੰ ਭਾਰਤ ਵਿੱਚ ਚਲਾਉਣ ਲਈ ਥੱਲੇ ਦਿੱਤੇ VPN ਦੇ ਲਿੰਕ ਨੂੰ ਪਲੇ ਸਟੋਰ ਤੋਂ ਡਾਊਨਲੋਡ ਜ਼ਰੂਰ ਕਰੋ ਜੀ
      play.google.com/store/apps/details?id=vpn.israel
      ਜੇ ਤੂਹਾਨੂੰ ਵੈਬਸਾਈਟ ਤੇ ਵੋਟ ਬਣਾਉਣ ਵਿੱਚ ਕੋਈ ਦਿੱਕਤ ਆ ਰਹੀ ਹੈ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ
      +1 917 753 3782
      +1 332 214 1643
      ਕਿਸਾਨ ਵੀਰੋ ਤੇ ਭੈਣੋ ਥੱਲੇ ਖਾਲਿਸਤਾਨ ਨਾਲ ਜੁੜੇ ਕੁੱਝ ਚੈਨਲਾਂ ਦੇ ਲਿੰਕ ਦਿੱਤੇ ਗਏ ਹਨ ਤੁਸੀਂ ਇਹਨਾਂ ਚੈਨਲਾਂ ਨੂੰ ਦੇਖ ਕੇ ਸਮਝ ਸਕਦੇ ਹੋ ਕਿ ਸਾਨੂੰ ਖਾਲਿਸਤਾਨ ਦੀ ਲੋੜ ਕਿਉਂ ਹੈ ਤੁਸੀਂ ਇਹਨਾਂ ਚੈਨਲਾਂ ਨੂੰ ਜ਼ਰੂਰ ਸਸਕਰਾਇਬ ਕਰੋ ਤਾਂ ਕਿ ਤੁਹਾਨੂੰ ਰੋਜ਼ ਨੋਟੀਫਿਕੇਸ਼ਨ ਮਿਲ ਸਕੇ
      USMI ਚੈਨਲ
      ruclips.net/video/b36n362pCT0/видео.html
      ਸਿੱਖ ਫੋਰ ਜਸਟਿਸ ਚੈਨਲ
      ruclips.net/video/b0o26MkRxV4/видео.html
      ਖ਼ਬਰਦਾਰ ਪੰਜਾਬ ਐਪ
      ਪਲੇ ਸਟੋਰ ਤੋਂ ਡਾਊਨਲੋਡ ਕਰੋ
      Check out the App at: play.google.com/store/apps/details?id=com.punjab.khabardarpunjab
      ਪਿਆਰੇ ਵੀਰੋ ਤੇ ਭੈਣੋ ਜੇ ਇਹ ਚੈਨਲ ਤੁਹਾਡੇ ਯੂ ਟਿਊਬ ਤੇ ਨਹੀਂ ਚੱਲਦੇ ਤਾਂ ਸਮਝ ਲਓ ਕਿ ਇਹ ਚੈਨਲ ਭਾਰਤ ਸਰਕਾਰ ਨੇ ਬੈਨ ਕਰ ਦਿੱਤੇ ਹਨ ਇਹਨਾਂ ਚੈਨਲਾਂ ਨੂੰ ਯੂ ਟਿਊਬ ਤੇ ਚਲਾਉਣ ਲਈ ਯੂ ਟਿਊਬ ਤੇ ਸੱਜੇ ਹੱਥ ਬਣੇ ਨਿਸ਼ਾਨ ਨੂੰ ਟੱਚ ਕਰੋ ਫਿਰ ਸੈਟਿੰਗ ਵਿੱਚ ਜਾਓ ਫਿਰ General ਵਿੱਚ ਜਾਓ ਤੇ ਫਿਰ Location ਵਿੱਚ ਜਾਓ ਤੇ ਫਿਰ ਭਾਰਤ ਦੀ ਥਾਂ ਤੇ ਕਿਸੇ ਹੋਰ ਦੇਸ਼ ਨੂੰ ਸਲੈਕਟ ਕਰ ਲਵੋ ਤੁਹਾਡਾ ਯੂ ਟਿਊਬ ਚੈਨਲ ਚੱਲ ਪਵੇਗਾ
      ਕਿਸਾਨ ਵੀਰੋ ਥੱਲੇ ਦਿੱਤੇ ਲਿੰਕ ਨੂੰ ਜ਼ਰੂਰ ਪੜ੍ਹੋ ਜਿਸ ਵਿੱਚ CNN ਨੇ ਇਹ ਦੱਸਿਆ ਹੈ ਕਿ ਕਿਵੇਂ ਭਾਰਤ ਦੀ ਸਰਕਾਰ ਨੇ ਸਿੱਖ ਕਿਸਾਨਾਂ ਦੀਆਂ ਪਾਣੀ ਦੀਆਂ ਮੰਗਾਂ ਨੂੰ ਲੈ ਕੇ ਲਾਏ ਗਏ ਕਪੂਰੀ ਮੋਰਚੇ ਨੂੰ ਖਤਮ ਕਰਨ ਲਈ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਅਸਥਾਨ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਉਹ ਮੋਰਚਾ 2 ਸਾਲ ਚੱਲਿਆ।ਉਸ ਮੋਰਚੇ ਨੂੰ ਖਤਮ ਕਰਨ ਲਈ ਭਾਰਤ ਸਰਕਾਰ ਨੇ ਬਹਾਨਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਬਣਾਇਆ ਤੇ ਬਾਅਦ ਵਿੱਚ ਕਿਵੇਂ ਫੇਕ ਇੰਨਕੋਨਟਰਾ ਚੋਂ ਸਿੱਖ ਨੋਜਵਾਨਾਂ ਨੂੰ ਮਾਰਿਆ। ਕਿਵੇਂ ਇੰਦਰਾਂ ਡਾਇਨ ਦੇ ਸੋਧੇ ਤੋਂ ਬਾਅਦ ਦਿੱਲੀ ਤੇ ਪੂਰੇ ਭਾਰਤ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ
      ਅੱਗੇ CNN ਦੀ ਰਿਪੋਰਟ ਹੈ ਜੀ ਸਾਰੇ ਪੜ੍ਹੋ
      www.cnn.com/2020/12/11/opinions/indian-farmer-protests-simran-singh-gunisha-kaur/index.html
      ਪਿਆਰੇ ਵੀਰੋ ਤੇ ਭੈਣੋ ਸਿੱਖਾਂ ਨੂੰ ਖਾਲਿਸਤਾਨੀ ਰਾਜ ਕਿਉਂ ਚਾਹੀਦਾ ਇਹ ਥੱਲੇ ਦਿੱਤਾ ਵੀਡੀਓ ਲਿੰਕ ਜਰੂਰ ਸੁਣੋ
      ruclips.net/video/Pc_VyVBHWlI/видео.html
      ਦੂਸਰੀ ਵੀਡੀਓ ਵੀ ਜ਼ਰੂਰ ਸੁਣੋ ਜੀ
      ruclips.net/video/uUgsSq_alL0/видео.html
      ਖਾਲਿਸਤਾਨ ਜਿੰਦਾਬਾਦ
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
      [ਂੱੱੱ

    • @samanbrar1680
      @samanbrar1680 3 года назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

    • @prabhjotbharaj4926
      @prabhjotbharaj4926 3 года назад +2

      @@ੴਜੰਗਹਿੰਦਪੰਜਾਬਦਾਹੋਣਲੱਗਾ I'm sorry, but separatism isn't the solution. Farmers of the country have given a great direction to the rest of the farmers, so they can become educated as well and question the government. Punjab has lost many generations to violence; it can't afford to lose any more.

    • @prabhjotbharaj4926
      @prabhjotbharaj4926 3 года назад +1

      @Inzmam ul Hassan it seems from your RUclips name that you're not even Sikh. Why are you so much interested in separatist people ? What is attracting you towards that ?

  • @GurpreetSingh-ub4hs
    @GurpreetSingh-ub4hs 4 года назад +90

    ਸਲਾਮ ਏ ਤੁਹਾਡੀ ਦਲੇਰੀ ਨੂੰ
    ਕਿਸਾਨ ਜ਼ਿੰਦਾਬਾਦ Waheguru chardi kala kre

  • @mahadevanadvcate954
    @mahadevanadvcate954 4 года назад +57

    ਇਹ ਲੜਾਈ ਕੱਲੇ ਕਿਸਾਨ ਦੀ ਨਹੀਂ
    ਇਹ ਲੜਾਈ ਸਾਡੀ ਸਾਰਿਆਂ ਦੀ ਆਪਣੇ ਆਪ ਨੂੰ ਜਾਤੀ ਜਾ ਧਰਮਾਂ ਵਿੱਚ ਨਾ ਵੰਡਕੇ ਦੇਖੋ ਆਪਣੇ ਆਪ ਨੂੰ ਪੰਜਾਬ ਦੀ ਧਰਤੀ ਤੇ ਬੱਚੇ
    ਦੇ ਰੂਪ ਵਿੱਚ ਦੇਖੋ
    ਪੰਜਾਬ ਸਾਡਾ ਅਸੀਂ ਪੰਜਾਬ ਦੇ ਦੁਨੀਆਂ ਸਾਨੂੰ ਸੇਰੇ ਪੰਜਾਬ ਕਹਿਦੀ ਹੁਣ ਸੇਰ ਨੇ ਬਹੁਤ ਸੋਲੀਆ ਹੁਣ ਜਾਗਣ ਦਾ ਟਾਈਮ ਹੈ

  • @singhmanigillitfak4364
    @singhmanigillitfak4364 4 года назад +70

    ਸੰਤ ਸਿਪਾਹੀ ਦੀ ਲੋੜ ਆ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਨ ਪੰਥ ਖਾਲਸੇ ਦੀ ਦਿਨੋਂ ਦਿਨ ਚੜ੍ਹਦੀ ਕਲਾ ਰੱਖਣੀ ਜੀ

  • @harjindergill505
    @harjindergill505 3 года назад +2

    ਪੰਜਾਬੀਆਂ ਦੀ ਕੋਈ ਰੀਸ ਨਹੀਂ ਕਰ ਸਕਦਾ

  • @avexdl9501
    @avexdl9501 4 года назад +240

    ਵਾਹ ਜੀ ਵਾਹ ਵੀਡਿਓ ਦੇ ਅਖੀਰ 'ਚ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ, ਧੰਨਵਾਦ ਕੰਨਵਰ ਗਰੇਵਾਲ ਜੀ

    • @JatinderSingh-kv6jp
      @JatinderSingh-kv6jp 4 года назад +1

      Aakhiri gal nhi veer ji ,, veer ji ne ta ik ik gal bot shoni dasi aaa salute hai veer nu

    • @Satali47
      @Satali47 4 года назад +1

      Khalistan zindabaad 2020spot full ruclips.net/video/Y1sKcaMMNj8/видео.html sare punjab de veer dekho Te channel nu subscribed kro friend circle vich share kro

    • @sidhusingh8736
      @sidhusingh8736 4 года назад +1

      Bilkul

    • @GurpreetSingh-wz8zr
      @GurpreetSingh-wz8zr 4 года назад +1

      🙏🙏🙏sant jarnal Singh khalsa bhindrawalaa Zindabaad 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @amritvloganhistory5321
      @amritvloganhistory5321 4 года назад +1

      ਜੈ ਮਸਤਾ ਦੀ

  • @ravinderkaur2433
    @ravinderkaur2433 4 года назад +154

    ਜ਼ਮੀਰ ਮਰ ਜਾਣ ਦੀ ਕਹਾਣੀ,,,, ਪੰਜਾਬ ਦਾ ਏਨਾ ਮਾੜਾ ਹਾਲ ਕਰ ਦਿੱਤਾ,,,, ਸਾਰੇ ਚੰਗੇ ਪੱਖਾਂ ਵਿਚੋਂ ਹਾਰ ਰਿਹਾ ਏ,,,,!!!???? ਵਧੀਆ ਕਲਮ,,,ਚੰਗੀ ਸੋਚ ਏ ਜੀ ਆਪ ਜੀ ਦੀ,,

    • @ravindersandhu6922
      @ravindersandhu6922 4 года назад +3

      ਪੰਜਾਬ ਦੇਸ਼ ਦਾ ਸਭ ਤੌ ਮੌਹਰੀ ਸੂਬਾ ਸੀ ਜੋ ਅੱਜ ਸਭ ਤੌ ਤੇਜੀ ਨੲਲ ਨਿਘਰਦਾ ਜਾ ਰਿਹਾ ੲੇ ..

    • @ravinderkaur2433
      @ravinderkaur2433 4 года назад +1

      @@ravindersandhu6922 who is responsible for that???....

    • @ravindersandhu6922
      @ravindersandhu6922 4 года назад +3

      @@ravinderkaur2433 mai te mere nal ajj da naujwaan
      Jo ajj de ghatiya gaayka di banai khyali duniya vich jee reha hai ..
      Jo jawani di nishani vailpuna, Nsha krna te moda te khdn nu mnda hai ..
      Kheda te chnge kmma toh dhyn hta k bs do chmke geet sun k jo apne aap nu hero smj betha hai ..
      Ate oh jo sb kch dkhde hoye v kch thik krn di koshish nhi kr reha ..
      Asi aap khud jimmedar aa ajj is hlaat de .

    • @ravinderkaur2433
      @ravinderkaur2433 4 года назад +2

      @@ravindersandhu6922 ....shi..aw....but hor kdo jagnge eh. Hje kj kmi aw..leadership jrori aw ,,leader guru gobind singh ji,,like bhagat singh and sant jarnil singh ji,,, parbhakar..!!
      Jisnu hq da pta nhi ..azadi da koi mtlb nhi ..thanks for share views ,,sir.

  • @dilshersran7761
    @dilshersran7761 4 года назад +146

    ਮੇਰੇ ਤਾਂ ਰੋਣ ਨਿਕਲ ਗਿਆ ਵੀਰ ਜੀ ਗੀਤ ਸੁਣ ਕੇ, ਪਤਾ ਨਹੀਂ ਕੀ ਬਣੋ ਗਾ, ਮੇਰੇ ਰੰਗਲੇ ਪੰਜਾਬ ਦਾ 😢😢

    • @gurdeeprai8889
      @gurdeeprai8889 4 года назад +2

      ਹੱਲ ਹੈ ਅਜਾਦੀ ਅਜਾਦ ਪੰਜਾਬ

  • @rajbathusa1
    @rajbathusa1 2 года назад

    ਕੋਈ ਸ਼ਬਦ ਨਹੀਂ ਬਚਿਆ ਸਿਫ਼ਤ ਲਈ ਵੀਰ
    ਸੰਤਾਂ ਦੀ ਅਵਾਜ਼ ਤੋਂ ਅੱਗੇ ਤਾਂ ਕੱਖ ਵੀ ਨਹੀਂ
    ਲੱਖ ਲੱਖ ਮਿਹਰਬਾਨੀਆਂ ਗਰੇਵਾਲ ਸਾਬ੍ਹ ਜੀ

  • @Dosanjh84
    @Dosanjh84 4 года назад +70

    ਗਰੇਵਾਲ਼ ਬਾਈ ਸੌ ਦੀ ਇੱਕ ਦਿਲ ਨੂੰ ਟੁੰਬ ਗਿਆ ਜੇ ਸੁਣਕੇ ਅੱਖਾਂ ਨਾਂ ਖੁੱਲੀਆ ਤਾਂ ਬੱਸ। ਜਿਉਂਦਾ ਰਹਿ ਬਾਈ।
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।

  • @Sandeep.Singh.17655
    @Sandeep.Singh.17655 4 года назад +44

    ਪੰਜਾਬ ਦਾ ਦਰਦ ਬਿਆਨ ਕਰਦਾ ਇਹ ਗੀਤ ,,, ਬਹੁਤ ਸੋਹਣਾ ਗਾਇਆ ਗੀਤ

  • @amansandhusingh4820
    @amansandhusingh4820 4 года назад +71

    ਵਾਹ ਕਮਾਲ ਗੀਤ ਜਮੀਰ ਨੂੰ ਹਲੂਣਦਾ
    “ਪੰਜਾਬ” ਉਸ ਤੂਫਾਨ ਦਾ ਨਾਮ ਏ ਜਿਹਨੂੰ ਛੇੜਨ ਦਾ ਨਤੀਜਾ ਸਮੇਂ ਦੀਆਂ ਹਕੂਮਤਾਂ ਦਾ ਖਾਤਮਾ ਹੋ ਨਿੱਬੜਿਆ।

  • @goldensparrow1079
    @goldensparrow1079 4 года назад

    ਸਭ ਜਾਣਦੇ ਹੋਏ ਅਣਜਾਣ ਬਣਨਾ
    ਦੇਖੀ ਜਾਣਾ ਪਰ ਚੁੱਪ ਰਹਿਣਾ
    ਹੁਣ ਚੰਗਾ ਲੱਗਦਾ ਇਸ ਤਰ੍ਹਾਂ ਨਾਲ
    ਭਰਮ ਵੀ ਬਣਿਆ ਰਹਿੰਦਾ
    ਰਿਸ਼ਤਾ ਵੀ ਨਿੱਭਦਾ ਰਹਿੰਦਾ ।
    ♥️🌹♥️🌹♥️🌹♥️🌹

  • @ਚੜਦਾਪੰਜਾਬ-ਚ6ਞ
    @ਚੜਦਾਪੰਜਾਬ-ਚ6ਞ 4 года назад +142

    ਮੇਰਾ ਮੰਨਣਾ ਹੈ ਕਿ ਇਹ ਗੀਤ ਲੋਕ ਲਹਿਰ ਬਣਾਉਣ ਲਈ ਇਕ ਬਹੁਤ ਵੱਡਾ ਯੋਗਦਾਨ ਪਾ ਸਕਦਾ ਹੈ ਜੇਕਰ ਇਸਨੂੰ ਸਹੀ ਢੰਗ ਨਾਲ ਪ੍ਰਮੋਟ ਕੀਤਾ ਜਾਵੇ਼਼਼਼਼਼਼ ਧੰਨਵਾਦ ਜੀ

  • @Humanitarian13
    @Humanitarian13 4 года назад +56

    ਜੀਉ ਬਾਬਾ ਜੀ 🙏🏼ਏਦਾ ਹੀ ਆਪਣੀ ਆਵਾਜ਼ ਨਾਲ ਅੱਖਾਂ ਖੋਲਦੇ ਰਹੋ 🤝ਹੱਕ ਸੱਚ ਦਾ ਹੋਕਾ ਏਦਾ ਹੀ ਦਿੰਦੇ ਰਹੋ ੴ

  • @jattsaab7913
    @jattsaab7913 4 года назад +116

    ਇੱਹ ਗੀਤ No1 trending ਤੇ ਬਣਦਾ ਸੀ

  • @ਕਮਲਜੀਤਸਿੰਘ-ਚ4ਹ
    @ਕਮਲਜੀਤਸਿੰਘ-ਚ4ਹ 4 года назад +4

    ਇਹੋ ਜਿਹੀ ਗਾਇਕੀ ਦੀ ਜਰੂਰਤ ਹੈ ਬਾਕੀ ਤਾਂ ਐਵੇਂ ਹੀ ਗੰਦ ਮੰਦ ਗਾਈ ਜਾਂਦੇ ਆ। ਪਹਿਲੀ ਵਾਰੀ ਤੁਹਾਡੇ ਪੂਰੇ ਦੋ ਹੀ ਗਾਣੇ ਸੁਣੇ ਆਹ ਵਾਲਾ ਤੇ ਐਲਾਨ (ਐਲਾਨ ਗੀਤ ਤਾਂ ਕਈ ਵਾਰ ਸੁਣ ਲਿਆ ਦਿਲ ਕਰਦਾ ਵਾਰ ਵਾਰ ਸੁਣਾ) ਬਹੁਤ ਵਧੀਆ ਜੀ।

  • @gurjeetsinghrai9210
    @gurjeetsinghrai9210 4 года назад +31

    ਬਹੁਤ ਵਧੀਆ ਗੀਤ ਗਾਇਆ ਜੀ।ਪਰਮਾਤਮਾ ਤੁਹਾਡੀ ਕਲਮ ਨੂੰ ਸੱਚ ਲਿਖਣ ਦੀ ਹੋਰ ਤਾਕਤ ਬਖਸ਼ਣ ।

  • @ChanRaikoti
    @ChanRaikoti 4 года назад +79

    ਗਾਣੇ ਤਾਂ ਬਹੁਤ ਗਾਉਂਦੇ ਜਿਨਾਂ ਦਾ ਕੋਈ ਮਤਲਬ ਨਹੀਂ ਹੁੰਦਾ
    ਪਰ ਜੋ ਤੁਸੀ ਗਾਉਣੇ ਹੋ ਕੁਸ ਸਿੱਖਣ ਨੂੰ ਹੀ ਮਿਲਦਾ ਬਾਬਾ ਜੀ ਤੁਹਾਨੂੰ ਤੁਹਾਡੀ ਆਵਾਜ਼ ਤੇ ਕਲਮ ਹਮੇਸ਼ਾ ਜ਼ਿੰਦਾਬਾਦ ਰੱਖਣ 🙏💖

    • @kanwarsinghgrewal
      @kanwarsinghgrewal  4 года назад +5

      🙏🙏🙏

    • @legendjatin7704
      @legendjatin7704 4 года назад +2

      Right bro

    • @gurindrsingh7603
      @gurindrsingh7603 4 года назад

      sehi gl kehi....sbb to vdddi gl....kise particular jaaaat di gl ni kiti....

    • @Satali47
      @Satali47 4 года назад +1

      @@kanwarsinghgrewal sare veer Sikh for justice channel nu friend circle vich share kro Khalistan zindabaad

    • @Satali47
      @Satali47 4 года назад +1

      US media lnternational dekho RUclips Te subscribed vi kro friend circle vich share ruclips.net/video/Y1sKcaMMNj8/видео.html

  • @nirpaysingh9306
    @nirpaysingh9306 4 года назад +24

    ❤️🚩ਸਲੂਟ ਏ ਬਾਈ KanwarGrewal ਦੀ ਸੋਚ ਨੂੰ ❤️🚩

  • @gurpreetsinghshimlapuri8470
    @gurpreetsinghshimlapuri8470 3 года назад +1

    ਜਦੋਂ ਵੀ ਕਿਸਾਨ ਸੰਗਰਸ਼ 2020 ਦਾ ਇਤਿਹਾਸ ਲਿਖਿਆ ਜਾਵੇਗਾ ਤੇਰਾ ਨਾਮ ਸਭ ਤੋਂ ਉਪਰਲੀ ਕਤਾਰ ਵਿਚ ਆਵੇਗਾ ।ਬਹੁਤ ਵੱਡਾ ਯੋਗਦਾਨ ਆ ਕਨਵਰ ਗਰੇਵਾਲ ਦਾ ਕਿਸਾਨੀ ਸੰਗਰਸ਼ ਵਿਚ।ਰੱਬ ਤਹਾਨੂੰ ਲੰਬੀ ਉਮਰ ਬਖਸ਼ੇ।

  • @Shorts.saablahoria
    @Shorts.saablahoria 4 года назад +21

    ਬਹੁਤ ਸੋਹਣਾ ਲਿਖਿਆ ਤੇ ਗਾਇਆ ਜੀ
    ਬਾਕੀ ਤੁਸੀ ਅਖੀਰ ਵਿੱਚ ਸੰਤ ਜੀ ਵਿਚਾਰ ਐਡ ਕਰਕੇ ਇਨਸਾਨ ਦੇ ਅੰਦਰ ਇਕ ਸ਼ਕਤੀ ਪੈਦਾ ਕੀਤੀ

  • @pritpalsinghldh
    @pritpalsinghldh 4 года назад +22

    ਵੀਰੇ ਤੁਹਾਡੀ ਮਿਹਨਤ ਅੱਗੇ ਕੋਈ ਲਫ਼ਜ਼ ਨੀ।🙏🙏

  • @AmandeepSingh-uu4yl
    @AmandeepSingh-uu4yl 4 года назад +67

    ਹੁਣ ਤਾਂ ਸਚਮੁੱਚ ਹੀ ਪਾਣੀ ਸਿਰ ਤੋਂ ਪਾਰ ਹੋ ਗਿਆ ਹੈ, ਪਰ ਅਫਸੋਸ, ਡੰਡੇ ਖਾਣ ਨੂੰ ਬਾਂਦਰ ਖਿੱਲਾਂ ਖਾਣ ਨੂੰ ਰਿੱਛ, ਕਨਵਰ ਭਰਾ ਜੀ ਤੁਸੀਂ ਗੀਤ ਰਾਹੀਂ ਅੱਜ ਦੇ ਹਾਲਾਤਾਂ ਦੀ ਬਹੁਤ ਸੋਹਣੀ ਤਸਵੀਰ ਪੇਸ਼ ਕੀਤੀ ਹੈ, ਦਿਲੋਂ ਧੰਨਵਾਦ।

    • @kanwarsinghgrewal
      @kanwarsinghgrewal  4 года назад +3

      🙏🙏🙏🙏

    • @falgunirathode5943
      @falgunirathode5943 4 года назад +2

      Support Kisan union 🙏 Punjabiyo ekath karo horr vadda. sano ohh 3 ordinance nu mitan de lodd ae ase piche nhe hatangae ( modi Sarkar vadae businessman like abani , Tata birla etc )dae hakk chh hee kmm krr rhe ae .

  • @InderjeetSingh-we5lv
    @InderjeetSingh-we5lv 3 года назад +2

    ਜੈ ਸਾਡਾ ਪੰਜਾਬ ਕਨਵਰ ਗਰੇਵਾਲ ਸਾਹਿਬ ਨੂੰ ਸੁਨੁਣ ਲਗ ਜਾਣ ਤੇ ਪੰਜਾਬ ਬਚ ਸਕਦਾ

  • @bhindasandhu9389
    @bhindasandhu9389 4 года назад +76

    ਧੰਨ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਵੀਰ ਕਨਵਰ ਗਰੇਵਾਲ ਬਹੁਤ ਸੂਝਵਾਨ ਹੈ ਜੋ ਸੰਤਾ ਦੀ ਸਪੀਚ ਐਡ ਕੀਤੀ ਵਿੱਚ 🙏

    • @Satali47
      @Satali47 4 года назад

      Dekho Te channel nu subscribed kro friend circle vich share kro Khalistan zindabaad Khalistan ruclips.net/video/Y1sKcaMMNj8/видео.html

    • @AMRITBANISEVADAL
      @AMRITBANISEVADAL 4 года назад

      ਖੂਬ ਲਿਖਿਆ ਤੇ ਗਾਇਆ ਹੈ ਜੀ - ਅੱਜ ਲੋੜ ਹੈ ਸਾਨੂੰ ਸਭ ਨੂੰ ਪੰਜਾਬ ਨੂੰ ਬਚਾਉਣ ਲਈ ਸਭ ਤੱਕ ਆਵਾਜ ਪੁੱਜੇ - ਬਾਕੀ ਆਹਾ ਬਾਬਿਆ ਵਾਲੀ ਗੱਲ ਤੇ ਸਿਰ ਹੈ ਜੀ - ਗੁਰਬਾਣੀ ਸੁਣਨ ਵਾਲੇ ਵਿਰਲੇ ਹੀ ਹਨ ਹੁਣ - ਜੇ ਕਿਸੇ ਵੀਰ ਭੈਣ ਤੇ ਗੁਰਬਾਣੀ ਨਾਲ ਜੁੜਨਾ ਹੈ ਤੇ ਸਾਡੇ ਚੈਨਲ ਤੇ ਦਰਸ਼ਨ ਦੇ ਸਕਦਾ ਹੈ ---- ਆਓ ਸਾਰੇ ਪੰਜਾਬ ਦੀ ਅਵਾਜ਼ ਤੇ ਕਿਸ਼ਾਨਾ ਦਾ ਹੌਂਸਲਾ ਬਣੀਏ

    • @amritvloganhistory5321
      @amritvloganhistory5321 4 года назад

      ਜੈ ਲਾਡੀ ਸਾਈ

  • @tejpalmaan6859
    @tejpalmaan6859 4 года назад +72

    10 ਲੱਖ comments ਦੀ ਇੱਥੇ ਲੋੜ ਅਾ ਵੀਰੋਂ ❤️❤️❤️❤️❤️❤️

    • @Partap22Brar
      @Partap22Brar 4 года назад +2

      Comment ni ikath krke shadka te sarkaara nl matha laun da time

  • @mr.dhinder.2322
    @mr.dhinder.2322 4 года назад +71

    *ੲਿਕ ਵਾਰੀ ਤਾ ਭੇਜ ਮਾਲਕਾ ਭਿੰਡਰਾਂਵਾਲਾ ਬੱਬਰ ਸ਼ੇਰ* 🙏🙏

  • @kishanektazindabad8818
    @kishanektazindabad8818 2 года назад +1

    Sikh regiment de foujia walo salute ji

  • @jaysan_bhandal
    @jaysan_bhandal 4 года назад +57

    ਅੱਖਾ ਖੋਲ ਪੰਜਾਬ ਸਿਆ ਮੁੜ ਜਰਨੈਲ ਪੈਦਾ ਕਰ ਪੰਜਾਬ ਸਿਆ ਸਰਕਾਰ ਏ ਖਾਲਸਾ ਪੈਦਾ ਕਰ ਪੰਜਾਬ ਸਿਆ

    • @PreetKaur-pz4lq
      @PreetKaur-pz4lq 4 года назад +3

      jarnail singh ਹੁਣ ਤੇ ਜਿਹੜਾ ਚਹੁੰਦਾ ਉਸਨੂੰ ਵੀ ਬਣਨਾ ਪੈਣਾ ਜਿਹੜਾ ਨਹੀਂ ਚਹੁੰਦਾ ਉਸਨੂੰ ਵੀ, ਹੋਰ ਕੋਈ ਰਸਤਾ ਨੀ ਬਚਿਆ। ਬਾਗ਼ੀ ਜਾ ਬਾਦਸ਼ਾਹ

  • @ਦੀਪ222
    @ਦੀਪ222 4 года назад +49

    ਮੋਦੀ ਸਰਕਾਰ ਮੁਰਦਾਬਾਦ 👊👊 ਕਿਸਾਨ ਯੂਨੀਅਨ ਜ਼ਿੰਦਾਬਾਦ 🙏👆👆👌 ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ ਕਿ ਕਿਸਾਨਾਂ ਦਾ ਵੱਧ ਤੋਂ ਵੱਧ ਸਮਰਥਨ ਕਰੋ 🙏

  • @navibrar9416
    @navibrar9416 4 года назад +78

    ਸਾਨੂੰ ਮਾਣ ਏ ਕਿ ਬਾਈ ਸਾਡੇ ਪਿੰਡ ਦਾ

  • @sarwankamboj8701
    @sarwankamboj8701 7 месяцев назад

    ਬਹੁਤ ਫਿਕਰ ਆ ਬਾਈ ਨੂੰ ਸਾਡੇ ਪੰਜਾਬ ਦੀ.ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਪੰਜਾਬ ਨੂੰ ਬਾਈ ਕੰਵਰ ਗਰੇਵਾਲ ਨੂੰ 🙏🙏🙏

  • @ChahalExplorer
    @ChahalExplorer 4 года назад +26

    ਬਾਕਮਾਲ ਗੀਤ ਹੈ ਜੀ।ਅੱਜ ਦੇ ਹਲਾਤਾਂ ਉੱਪਰ ਢੁੱਕਦਾ ਪੂਰਾ ਸੁਣਕੇ ਲੂੰ ਕੰਡੇ ਖੜ੍ਹੇ ਹੋ ਗਏ।ਅਖੀ਼ਰ ਤੇ ਬਾਬਾ ਏ ਕੌਮ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਬਚਨ ਜ਼ਮੀਰ ਨੂੰ ਹਲੂਣਾ ਦਿੰਦੇ ਨੇ।ਜਿਉਂਦੇ ਵਸਦੇ ਰਹੋ।

  • @mewasingh2302
    @mewasingh2302 4 года назад +48

    ਜੇ ਰਹੇ ਅੰਗਰੇਜ਼ ਨਹੀਂ ਤਾਂ ਰਹਿਣੇ ਇਹ ਵੀ ਨਹੀ ਤਗੜੇ ਹੋ ਜਾਉ

  • @pppreert22
    @pppreert22 4 года назад +134

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿੰਦਾਬਾਦ ❤✊

  • @Shergill2525
    @Shergill2525 3 года назад +2

    ਪੰਜਾਬੀ ਤਾਂ ਪੰਜਾਬ ਨੂੰ ਬਿਹਾਰੀਆਂ ਹਵਾਲੇ ਕਰ ਕਨੇਡਾ ਜਾ ਰਹੇ ਹਨ।ਕਿਸੀ ਵੀ ਕੌਮ ਦੀ ਤਾਕਤ ਨੌਜਵਾਨੀ ਹੁੰਦੀ ਹੈ ਜੋ ਆਪਣੀ ਧਰਤੀ ਛੱਡ ਰਹੀ ਹੈ। ਲੁਧਿਆਣਾ ਚ ਬਿਹਾਰੀ ਦੇਖੋ। ਸਾਰੇ ਪੰਜਾਬ ਦਾ ਇਹੀ ਹਾਲ ਹੋਣਾ

  • @BhupinderSingh-de5jc
    @BhupinderSingh-de5jc 4 года назад +93

    ਸਹੀ ਕਿਹਾ ਵੀਰ ਜੀ ਚਿੱਟੇ ਦਾ ਵਪਾਰੀ ਮਜੀਠੀਆ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਕਾਲੀ ਕਾਂਗਰਸ ਨੇ

  • @harvinderkaur4415
    @harvinderkaur4415 4 года назад +44

    ਦਿੱਲੀ ਖਹਿਗੀ, ਗੱਲ ਕੱਬੀ ਕਹਿਗੀ
    ਹੁਣ ਕਸਰ ਕੋਈ ਨਾ ਰਹਿਗੀ
    ਤੇਰੀ ਆਣ ਜੜ੍ਹਾਂ ਚ ਬਹਿਗੀ
    ਅੱਖਾਂ ਖੋਲ੍ਹ ਪੰਜਾਬ ਸਿੰਹਾਂ
    ਹੁਣ ਕਸਰ ਕੋਈ ਨਾ ਰਹਿਗੀ
    ਤੇਰੀ ਤੇਲ ਜੜ੍ਹਾਂ ਪਾਗੀ

    • @harnoorkaur5965
      @harnoorkaur5965 4 года назад

      Giani Pinderpal Singh Ji Short Video 24 seconds ___**.
      ruclips.net/video/tPHIQJjQbno/видео.html

  • @trustingod2143
    @trustingod2143 4 года назад +14

    ਬਾਈ ਜੀ ਬਹੁਤ ਵਧੀਆ ਜੀ .ਤੁਹਾਡੇ ਤੇ ਮਾਣ ਆ .ਆਹ ਆ ਅਸਲੀ ਪੰਜਾਬ ਦੀ ਤਸਵੀਰ ਜੋ ਤੁਸੀਂ ਬਿਆਨ ਕੀਤੀ ਅਾ .ਬਾਕੀ ਲੰਡੂ ਕਲਾਕਾਰਾਂ ਨੂੰ ਸਿੱਖਣ ਦੀ ਲੋੜ ਆ

  • @awesomejyotsingh9317
    @awesomejyotsingh9317 4 года назад +7

    ਸ਼ਬਦਾਂ ਦੀ ਸੀਮਾਂ ਤੋ ਪਾਰ,ਮੇਰੇ ਵੀਰ ਦਾ ਇਹ ਨਵਾਂ ਗਾਣਾ।ਰੂਹ ਤੋਂ ਲਿਖਿਆ ਹੈ ਜਿਸਨੇ ਵੀ ਲਿਖਿਆ ਅਤੇ ਇਸ ਤੋਂ ਵੀ ਜਿਆਦਾ ਵਧੀਆ ਗਇਆ। ਅੱਖਾਂ ਖੋਲ ਪੰਜਾਬ ਸੀਹੋਂ। ਮੈਂ ਤਾਂ ਬੜਾ share ਕਰ ਦਿੱਤਾ ਏ।

  • @amansandhu6019
    @amansandhu6019 4 года назад +35

    ਜੇ ਅੱਜ ਅੜ ਕੇ ਹੱਕ ਨਾ ਲਏ ਵੀਰੋ , ਤਾਂ ਕੱਲ ਨੂੰ ਇਹਨਾਂ ਰਾਜਨੀਤੀ ਦੇ ਚੇਲਿਆਂ ਨੇ ਪੂਰਾ ਪੰਜਾਬ ਵੇਚ ਕੇ ਖਾ ਜਾਣਾ 🙏🙏🙏
    Kisaan mazdoor ekta jindabaad 🙏🙏

    • @harnoorkaur5965
      @harnoorkaur5965 4 года назад +1

      Giani Pinderpal Singh Ji Short Video 24 seconds ___**.
      ruclips.net/video/tPHIQJjQbno/видео.html

    • @amansandhu6019
      @amansandhu6019 4 года назад

      @@harnoorkaur5965 bahut vdia video aa sister🙏🙏

  • @harpreetharp2309
    @harpreetharp2309 4 года назад +25

    ਬਹੁਤ ਸੋਹਣਾ
    ਵਾਹਿਗੁਰੂ ਸਭ ਦੀ ਅਰਦਾਸ ਪੂਰੀ ਕਰੇ।
    ਤੁਹਾਡੇ ਯਤਨਾ ਸਦਕਾ ਸਾਰੇ ਪੰਜਾਬੀ ਇਕ ਹੋ ਜਾਣਗੇ

  • @ksdeep8918
    @ksdeep8918 4 года назад +32

    ਪੰਜਾਬੀ ਓ ਵੋਟਾਂ ਵੇਲੇ ਵੀ ਅਣਖ ਜਗਾ ਲਿਆ ਕਰੋ ਮਾੜੇ ਨੇਤਾ ਲੈ ਕੇ ਬਹਿ ਗਏ ਸਾਨੂੰ

  • @babbujassar4189
    @babbujassar4189 4 года назад +103

    ..ਹਜੇ ਧਰਨੇ ਪੰਜਾਬ ਵਿੱਚ ਹੀ ਲਾਏ ਨੇ ਇਹ ਦਿੱਲੀ ਵੀ ਆ ਜਾਣਗੇ ਬਿਹਾਰੀ ਨੀ ਹੈਂਗੇ ਇਹ ਪੰਜਾਬੀ ਨੇ ਮੋਦੀਆ ਤੈਨੂੰ ਟੱਟੀਆਂ ਲਾ ਦੇਣਗੇ..🖋🖋ਜੱਸੜ📝

    • @hindurashtravadi2563
      @hindurashtravadi2563 4 года назад +1

      Khalistan zindabad fuck bharat mata Azaadi hee haal hai Singhon

    • @antiidiot3471
      @antiidiot3471 3 года назад

      ਪੁਹੰਚ ਗਏ ਦਿੱਲੀ ਵੀ ਹੁਣ।

    • @ੴਜੰਗਹਿੰਦਪੰਜਾਬਦਾਹੋਣਲੱਗਾ
      @ੴਜੰਗਹਿੰਦਪੰਜਾਬਦਾਹੋਣਲੱਗਾ 3 года назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
      ਕਿਸਾਨ ਵੀਰੋ ਤੁਹਾਡੀਆਂ ਸਾਰੀਆਂ ਬਿਮਾਰੀਆਂ ਦਾ ਹੱਲ ਖਾਲਿਸਤਾਨ ਹੀ ਹੈ ਜੇ ਇਹ ਕਨੂੰਨ ਰੱਦ ਹੋ ਵੀ ਜਾਂਦੇ ਤਾਂ ਹੋਰ ਅੱਠ ਦਸ ਤੁਹਾਡੇ ਸਿਰ ਤੇ ਹੋਰ ਮੜ੍ਹ ਦਿੱਤੇ ਜਾਣਗੇ ਫਿਰ ਕੀ ਕਰੋਗੇ। ਕਦੋਂ ਤੱਕ ਇਸ ਜ਼ਾਲਮ ਭਾਰਤ ਦੇ ਜ਼ੁਲਮ ਸਹਿਣ ਕਰਦੇ ਰਹੋਗੇ
      ਕਿਸਾਨ ਵੀਰੋ ਅਸੀਂ ਤੁਹਾਨੂੰ ਬਦੁੰਕਾਂ ਚਲਾਉਣ ਤੇ ਬੰਬ ਚਲਾਉਣ ਲਈ ਨਹੀਂ ਕਹਿੰਦੇ। ਤੁਸੀਂ ਸਿਰਫ ਵੋਟਾਂ ਬਣਾਉਣੀਆਂ ਤੇ ਪਾਉਣੀਆਂ ਹਨ
      ਕਿਸਾਨ ਵੀਰੋ ਭਾਰਤ ਸਰਕਾਰ ਕਹਿੰਦੀ ਹੈ ਕਿ ਇਹ ਖਾਲਿਸਤਾਨੀ ਤੁਹਾਡੇ ਮੁੰਡੇ ਮਰਵਾ ਦੇਣਗੇ ਤੁਸੀਂ ਆਪ ਹੀ ਸੋਚੋ ਕਿ ਜਦੋਂ ਦੀ ਖਾਲਿਸਤਾਨ ਦੀ ਮੁਹਿੰਮ ਚੱਲੀ ਹੈ ਇੱਕ ਵੀ ਮੁੰਡਾ ਮਰਿਆ ਹੈ ਜੇ ਮਰਿਆ ਹੈ ਤਾਂ ਦੱਸੋ ਉਲਟਾ ਜਦੋਂ ਦੇ ਤੁਸੀਂ ਮੋਰਚੇ ਲਾ ਕੇ ਬੈਠੇ ਹੋ ਉਸ ਸਮੇਂ ਤੋਂ ਲੈਕੇ ਹਰ ਰੋਜ ਦੋ ਤਿੰਨ ਕਿਸਾਨ ਭਰਾਵਾਂ ਦੀਆਂ ਲਾਸ਼ਾਂ ਘਰ ਆ ਜਾਂਦੀਆਂ ਹਨ ਮਰਵਾ ਤਾਂ ਭਾਰਤ ਸਰਕਾਰ ਰਹੀ ਹੈ ਖਾਲਿਸਤਾਨੀ ਨਹੀਂ
      ਕਿਸਾਨ ਵੀਰੋ ਇੱਕ ਗੱਲ ਵੱਲ ਹੋਰ ਧਿਆਨ ਦਿਓ ਜਦੋਂ ਤੁਸੀਂ ਛੰਬੂ ਬਾਰਡਰ ਤੇ ਮੋਰਚੇ ਤੇ ਬੈਠੇ ਸੀ ਤੁਹਾਡੇ ਮੋਰਚੇ ਦੇ ਆਸ ਪਾਸ ਗੁਰੂ ਗ੍ਰੰਥ ਸਹਿਬ ਦੀ ਬੇਅਬਦੀ ਦੀਆਂ ਘਟਨਾਵਾਂ ਭਾਰਤ ਸਰਕਾਰ ਨੇ ਆਪਣੀਆਂ ਇਜੰਸੀਆਂ ਦੇ ਦੁਆਰਾ ਕਰਵਾਉਣੀਆਂ ਸ਼ੁਰੂ ਦਿੱਤੀਆ ਤਾਂ ਕਿ ਤੁਸੀਂ ਮੋਰਚੇ ਤੋਂ ਹੱਟ ਕੇ ਦੂਜੇ ਪਾਸੇ ਚਲੇ ਜਾਵੋ। ਜਦੋਂ ਤੁਸੀਂ ਮੋਰਚੇ ਤੋਂ ਧਿਆਨ ਨਹੀਂ ਹਟਾਇਆ ਤੇ ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਦੀਆਂ ਘਟਨਾਵਾਂ ਰੁਕ ਵੀ ਗੲੀਆਂ।ਇਸ ਦਾ ਮਤਲਬ ਇਹ ਹੋਇਆ ਸਾਰੇ ਭਾਰਤ ਵਿੱਚ ਜਿੰਨੀਆਂ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਹਨ ਉਹ ਭਾਰਤ ਸਰਕਾਰ ਹੀ ਕਰਵਾਉਂਦੀ ਹੈ ਕਿਸਾਨ ਵੀਰੋ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੀਆਂ ਘਟਨਾਵਾਂ ਨੂੰ,ਆਪਣੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ, ਆਪਣੇ ਖੇਤਾਂ ਨੂੰ,ਆਪਣੀ ਪੰਜਾਬੀ ਬੋਲੀ ਨੂੰ,ਆਪਣੇ ਖਾਲਸਾਈ ਸਭਿਆਚਾਰ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੀ ਸਾਰੀ ਜਾਣਕਾਰੀ ਪੜ੍ਹੋ ਤੇ ਵੋਟਾਂ ਬਣਾਉ
      ਕਿਸਾਨ ਵੀਰੋ ਯੂ ਟਿਊਬ ਤੇ ਸਿੱਖ ਫੋਰ ਜਸਟਿਸ ਦਾ ਚੈਨਲ ਤੇ, USMI ਚੈਨਲ,ਟੀ ਵੀ 84 ਚੈਨਲ ਤੇ ਨਾਲ ਹੀ ਖ਼ਬਰਦਾਰ ਪੰਜਾਬ ਐਪ ਵੀ ਜ਼ਰੂਰ ਡਾਊਨਲੋਡ ਕਰੋ ਤੇ ਇਹ ਜ਼ਰੂਰ ਦੇਖਿਆ ਕਰੋ ਕਿਉਂਕਿ ਇਹ ਚੈਨਲ ਸਾਡੀ ਅਜ਼ਾਦੀ ਦੀ ਗੱਲ ਕਰਦੇ ਨੇ।
      WWW.yes2khalistan.org
      ਕਿਸਾਨ ਵੀਰੋ ਖਾਲਿਸਤਾਨ ਵੋਟ ਰਜਿਸਟ੍ਰੇਸ਼ਨ ਸੰਬੰਧੀ ਮਦਦ ਵਾਸਤੇ ਇਹਨਾਂ ਨੰਬਰਾਂ ਤੇ ਸੰਪਰਕ ਕਰੋ
      ਵੀਰੋ ਇਹ ਵਟਸਐਪ ਨੰਬਰ ਹਨ ਤੇ ਇਹ ਨੰਬਰ ਪੰਜਾਬ ਤੇ ਭਾਰਤ ਦੇ ਲੋਕਾਂ ਲੲੀ ਵੋਟਾਂ ਬਣਾਉਣ ਲਈ ਹਨ
      ਤੁਸੀਂ ਇਹਨਾਂ ਨੰਬਰਾਂ ਤੇ ਵੋਟਾਂ ਬਣਾਉਣ ਲਈ ਸੰਪਰਕ ਕਰ ਸਕਦੇ ਹੋ ਜੇ ਅੱਗੋਂ ਕੋਈ ਫੋਨ ਨਹੀਂ ਚੁੱਕਦਾ ਤਾਂ ਤੁਸੀਂ ਵਟਸਐਪ ਤੇ ਮਿਸ ਕਾਲ ਕਰ ਸਕਦੇ ਹੋ ਉਹ ਤੁਹਾਨੂੰ ਵਾਪਸ ਸੰਪਰਕ ਕਰ ਲੈਣਗੇ
      ਉੱਪਰ ਦਿੱਤੀ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਆਪ ਵੀ ਵੋਟ ਬਣਾ ਸਕਦੇ ਹੋ
      ਇਹ ਵੈੱਬਸਾਈਟ ਭਾਰਤ ਸਰਕਾਰ ਨੇ ਬੈਨ ਕੀਤੀ ਹੋਈ ਹੈ ਇਸ ਨੂੰ ਭਾਰਤ ਵਿੱਚ ਚਲਾਉਣ ਲਈ ਥੱਲੇ ਦਿੱਤੇ VPN ਦੇ ਲਿੰਕ ਨੂੰ ਪਲੇ ਸਟੋਰ ਤੋਂ ਡਾਊਨਲੋਡ ਜ਼ਰੂਰ ਕਰੋ ਜੀ
      play.google.com/store/apps/details?id=vpn.israel
      ਜੇ ਤੂਹਾਨੂੰ ਵੈਬਸਾਈਟ ਤੇ ਵੋਟ ਬਣਾਉਣ ਵਿੱਚ ਕੋਈ ਦਿੱਕਤ ਆ ਰਹੀ ਹੈ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ
      +1 917 753 3782
      +1 332 214 1643
      ਕਿਸਾਨ ਵੀਰੋ ਤੇ ਭੈਣੋ ਥੱਲੇ ਖਾਲਿਸਤਾਨ ਨਾਲ ਜੁੜੇ ਕੁੱਝ ਚੈਨਲਾਂ ਦੇ ਲਿੰਕ ਦਿੱਤੇ ਗਏ ਹਨ ਤੁਸੀਂ ਇਹਨਾਂ ਚੈਨਲਾਂ ਨੂੰ ਦੇਖ ਕੇ ਸਮਝ ਸਕਦੇ ਹੋ ਕਿ ਸਾਨੂੰ ਖਾਲਿਸਤਾਨ ਦੀ ਲੋੜ ਕਿਉਂ ਹੈ ਤੁਸੀਂ ਇਹਨਾਂ ਚੈਨਲਾਂ ਨੂੰ ਜ਼ਰੂਰ ਸਸਕਰਾਇਬ ਕਰੋ ਤਾਂ ਕਿ ਤੁਹਾਨੂੰ ਰੋਜ਼ ਨੋਟੀਫਿਕੇਸ਼ਨ ਮਿਲ ਸਕੇ
      USMI ਚੈਨਲ
      ruclips.net/video/b36n362pCT0/видео.html
      ਸਿੱਖ ਫੋਰ ਜਸਟਿਸ ਚੈਨਲ
      ruclips.net/video/b0o26MkRxV4/видео.html
      ਖ਼ਬਰਦਾਰ ਪੰਜਾਬ ਐਪ
      ਪਲੇ ਸਟੋਰ ਤੋਂ ਡਾਊਨਲੋਡ ਕਰੋ
      Check out the App at: play.google.com/store/apps/details?id=com.punjab.khabardarpunjab
      ਪਿਆਰੇ ਵੀਰੋ ਤੇ ਭੈਣੋ ਜੇ ਇਹ ਚੈਨਲ ਤੁਹਾਡੇ ਯੂ ਟਿਊਬ ਤੇ ਨਹੀਂ ਚੱਲਦੇ ਤਾਂ ਸਮਝ ਲਓ ਕਿ ਇਹ ਚੈਨਲ ਭਾਰਤ ਸਰਕਾਰ ਨੇ ਬੈਨ ਕਰ ਦਿੱਤੇ ਹਨ ਇਹਨਾਂ ਚੈਨਲਾਂ ਨੂੰ ਯੂ ਟਿਊਬ ਤੇ ਚਲਾਉਣ ਲਈ ਯੂ ਟਿਊਬ ਤੇ ਸੱਜੇ ਹੱਥ ਬਣੇ ਨਿਸ਼ਾਨ ਨੂੰ ਟੱਚ ਕਰੋ ਫਿਰ ਸੈਟਿੰਗ ਵਿੱਚ ਜਾਓ ਫਿਰ General ਵਿੱਚ ਜਾਓ ਤੇ ਫਿਰ Location ਵਿੱਚ ਜਾਓ ਤੇ ਫਿਰ ਭਾਰਤ ਦੀ ਥਾਂ ਤੇ ਕਿਸੇ ਹੋਰ ਦੇਸ਼ ਨੂੰ ਸਲੈਕਟ ਕਰ ਲਵੋ ਤੁਹਾਡਾ ਯੂ ਟਿਊਬ ਚੈਨਲ ਚੱਲ ਪਵੇਗਾ
      ਕਿਸਾਨ ਵੀਰੋ ਥੱਲੇ ਦਿੱਤੇ ਲਿੰਕ ਨੂੰ ਜ਼ਰੂਰ ਪੜ੍ਹੋ ਜਿਸ ਵਿੱਚ CNN ਨੇ ਇਹ ਦੱਸਿਆ ਹੈ ਕਿ ਕਿਵੇਂ ਭਾਰਤ ਦੀ ਸਰਕਾਰ ਨੇ ਸਿੱਖ ਕਿਸਾਨਾਂ ਦੀਆਂ ਪਾਣੀ ਦੀਆਂ ਮੰਗਾਂ ਨੂੰ ਲੈ ਕੇ ਲਾਏ ਗਏ ਕਪੂਰੀ ਮੋਰਚੇ ਨੂੰ ਖਤਮ ਕਰਨ ਲਈ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਅਸਥਾਨ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਉਹ ਮੋਰਚਾ 2 ਸਾਲ ਚੱਲਿਆ।ਉਸ ਮੋਰਚੇ ਨੂੰ ਖਤਮ ਕਰਨ ਲਈ ਭਾਰਤ ਸਰਕਾਰ ਨੇ ਬਹਾਨਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਬਣਾਇਆ ਤੇ ਬਾਅਦ ਵਿੱਚ ਕਿਵੇਂ ਫੇਕ ਇੰਨਕੋਨਟਰਾ ਚੋਂ ਸਿੱਖ ਨੋਜਵਾਨਾਂ ਨੂੰ ਮਾਰਿਆ। ਕਿਵੇਂ ਇੰਦਰਾਂ ਡਾਇਨ ਦੇ ਸੋਧੇ ਤੋਂ ਬਾਅਦ ਦਿੱਲੀ ਤੇ ਪੂਰੇ ਭਾਰਤ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ
      ਅੱਗੇ CNN ਦੀ ਰਿਪੋਰਟ ਹੈ ਜੀ ਸਾਰੇ ਪੜ੍ਹੋ
      www.cnn.com/2020/12/11/opinions/indian-farmer-protests-simran-singh-gunisha-kaur/index.html
      ਪਿਆਰੇ ਵੀਰੋ ਤੇ ਭੈਣੋ ਸਿੱਖਾਂ ਨੂੰ ਖਾਲਿਸਤਾਨੀ ਰਾਜ ਕਿਉਂ ਚਾਹੀਦਾ ਇਹ ਥੱਲੇ ਦਿੱਤਾ ਵੀਡੀਓ ਲਿੰਕ ਜਰੂਰ ਸੁਣੋ
      ruclips.net/video/Pc_VyVBHWlI/видео.html
      ਦੂਸਰੀ ਵੀਡੀਓ ਵੀ ਜ਼ਰੂਰ ਸੁਣੋ ਜੀ
      ruclips.net/video/uUgsSq_alL0/видео.html
      ਖਾਲਿਸਤਾਨ ਜਿੰਦਾਬਾਦ
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
      ੱੱੱ

    • @87manpreet
      @87manpreet 3 года назад

      @@hindurashtravadi2563 and a few will

    • @jasvirsingh4510
      @jasvirsingh4510 2 года назад

      By the way guru gobind singh v bihari si

  • @SandeepSingh-zi3nc
    @SandeepSingh-zi3nc 4 года назад +34

    ਸੰਤ ਭਿੰਡਰਾਂਵਾਲੇ❤️❤️🙏🏻

  • @gurjantsinght
    @gurjantsinght 4 года назад +54

    ਪੰਜਾਬ ਦੇ ਹੱਕ ਚ ਗੀਤ ਗਾਉਣ ਲਈ ਸ਼ੁਕਰੀਆ ਜੀ।

  • @amritsingh862
    @amritsingh862 4 года назад +28

    ਧਰਮ ਨਾ ਬਾੲੀ ਗੀਤ ਤਾ ਤੇਰਾ ਸੱਚ ਬਿਅਾਨ ਕਰ ਗਿਅਾ
    We proud of you brother

  • @dhaliwalanmol3087
    @dhaliwalanmol3087 3 года назад

    ਨੌਜਵਾਨੀ ਨੂੰ ਸਘੰਰਸ਼ ਨਾਲ ਜੋੜਨ ਵਿੱਚ ਪੰਜਾਬੀ ਸੰਗੀਤ ਦਾ ਵੱਡਾ ਯੋਗਦਾਨ ਹੈ ਜਿਸ ਵਿਚ ਕੰਨਵਰ ਗਰੇਵਾਲ ਸਾਬ ਪ੍ਰਮੁੱਖ ਨਾਂ ਹੈ।

  • @mrbanger7343
    @mrbanger7343 4 года назад +21

    ਬਹੁਤ ਵਧੀਆ ਗੀਤ ਬਹੁਤ ਵਧੀਆ ਲਿਖਿਆ ਤੇ ਗਾਇਆ ਵੀ ਬਹੁਤ ਵਧੀਆ ਕੰਨਵਰ ਗਰੇਵਾਲ ਜੀ

  • @ramanbahian4744
    @ramanbahian4744 4 года назад +143

    ਵੀਰ ਜੀ ਜਿੰਨੀ ਤਾਰੀਫ ਕਰਾ ਓਨੀ ਹੀ ਘੱਟ, ਤੁਸੀਂ ਵਿਲੱਖਣ ਹੋ, ਆਪਣੀ ਇਹ ਪਾਹਿਚਾਣ ਸਦਾ ਕਾਇਮ ਰੱਖਿਓ,ਬਾਬਾ ਚਰਦੀਕਲਾ ਬਖਸੇ👌👌

    • @kanwarsinghgrewal
      @kanwarsinghgrewal  4 года назад +13

      🙏🏻🙏🏻🙏🏻

    • @lyricshappysivian2731
      @lyricshappysivian2731 4 года назад +3

      wah ji wah

    • @fasttradingstrategy6165
      @fasttradingstrategy6165 4 года назад

      1:03 Really Big Profitruclips.net/video/0SSpduOg-tU/видео.html

    • @musiclovers4673
      @musiclovers4673 4 года назад

      ruclips.net/video/nyADSTHrjVU/видео.html

    • @flopmusic2825
      @flopmusic2825 4 года назад

      ਹੱਕ ਕਿਸਾਨ ਦੇ New song ਮੈਂ ਆਪ ਲਿੱਖਿਆ 1 ਵਾਰ ਸੁਣੋ ਤੇ Subscribe 🙏🙏 ruclips.net/video/qrKqQ0KPb50/видео.html 😚 👉👉🙏🇨🇦❌😄🙏🙏

  • @gillmalwaigidha1243
    @gillmalwaigidha1243 4 года назад +21

    Views ਤੋਂ ਪਤਾ ਲੱਗਦਾ ਚੰਗਾ ਸੁਨਣ ਵਾਲੇ ਘੱਟ ਆ ਲੰਡੂ ਪੰਜੋ ਨੂੰ ਸੁਨਣ ਵਾਲੇ ਆ
    ਗੱਲ ਮਿਰਚਾਂ ਵਰਗੀ ਆ
    ਪਰ ਸੱਚ ਆ

  • @Balraj_Singh_Panesar_
    @Balraj_Singh_Panesar_ 4 года назад +212

    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਦੀ ਅਵਾਜ਼ ਕਿਸਨੂੰ ਪਸੰਦ ਆਈ ਲਾਇਕ ਕਰੋ

  • @manjitkahlo5828
    @manjitkahlo5828 4 года назад +8

    ਆਜਾ ਜਰਨੈਲ ਸਿਅਾ ਆਪਣੇ ਘਰ ਚ ਲਟੇਰੇ ਵਡ ਗੇ 👏👏👏😭😭😭

  • @preetsidhupb3110
    @preetsidhupb3110 4 года назад +108

    Only fan. Kanwar garwal de like thoko👍👍👍👍

  • @Karandeepsingh-rg6xj
    @Karandeepsingh-rg6xj 4 года назад +22

    ਹੁਣ ਤੱਕ ਦਾ ਸਬ ਤੋਂ ਵਧੀਆ ਗੀਤ 🙏🏻🙏🏻

  • @ParamjeetSingh-tc7sz
    @ParamjeetSingh-tc7sz 3 года назад

    Kanwer Grewal.... ਤੁਹਾਡੇ ਸਾਰੇ ਗੀਤ ਬਾਕਮਾਲ 👍👍👍👍👍👍👍💐

  • @talwinderkairon6878
    @talwinderkairon6878 4 года назад +17

    🙏🏼🙏🏼🙏🏼🙏🏼🙏🏼 ਅਲਫਾਜ ਮੁੱਕਗੇ ਬਾਈ ਦਿਲੋ ਧਨਵਾਦ ਤੁਹਾਡਾ ਤੁਸੀ ਅਸਲ ਚ ਅਤੱਤ ਕਰਤੀ ਕਰਾਤੀ ਬੱਸ,,,, ਕਿਸਾਨ ਮਜਦੂਰ ਅਕਤਾ ਜ਼ਿੰਦਾਬਾਦ,,, ਜੈ ਹੋ ਸੰਤ ਸਾਬ ਦੀ

  • @sukhpalsinghsukh8319
    @sukhpalsinghsukh8319 4 года назад +755

    ਸੰਤ ਬਾਬਾ ਜਰਨੈਲ ਸਿੰਘ ਜੀ ਦੀ ਅਵਾਜ਼
    ਕਿਸ ਨੂੰ ਪਸੰਦ ਆ ਲਾਇਕ ਕਰੋ

    • @JatinderSingh-kv6jp
      @JatinderSingh-kv6jp 4 года назад +3

      Koi kus kheda koi kus tu like ekhte kr la , tu pka ja ta badla chu hai ja captain de ghr cho

    • @JatinderSingh-kv6jp
      @JatinderSingh-kv6jp 4 года назад +1

      Bota mang rha , oooooo time ki boln da , te tu baba ji de naam te like mang rha , aazadi namg je mang sakda

    • @sukhpalsinghsukh8319
      @sukhpalsinghsukh8319 4 года назад +2

      ਸੰਤਾਂ ਨੂੰ ਮੈ ਆਵਦਾ ਆਦਰਸ਼ ਮੰਨ ਦਾ
      ਤੇਰੇ ਵਰਗਿਆਂ ਦੇ ਬੋਲਣ ਨਾਲ
      ਮੈਨੂੰ ਕੋਈ ਫਰਕ ਨਹੀਂ ਪੈਂਦਾ

    • @Jagdeepsingh-cn8he
      @Jagdeepsingh-cn8he 4 года назад +3

      ਸੰਤਾਂ ਦੀ ਆਵਾਜ ਪੰਜਾਬ ਦੀ ਆਵਾਜ ਹੈ

    • @davinderbajwa3517
      @davinderbajwa3517 4 года назад +1

      Khush ho gya Santa ji di awaaj sunn ke

  • @ਸਰਦਾਰਸਾਬ-ਡ3ਯ
    @ਸਰਦਾਰਸਾਬ-ਡ3ਯ 4 года назад +210

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜ਼ਿੰਦਾਬਾਦ

  • @maansingh25
    @maansingh25 4 года назад

    ਬਹੁਤ ਖੂਹਬ ਚੜਦੀਕਲਾ

  • @UdhamSingh-hm3wh
    @UdhamSingh-hm3wh 4 года назад +11

    ਸੱਚ ਲਿਖਣਾ ✍️ਤੇ ਸੱਚ ਸੁਣਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ 👌👌👌👌👌👌

  • @amarkamboj8238
    @amarkamboj8238 4 года назад +14

    ਸੋਲ੍ਹਾਂ ਆਨੇ ਸੱਚ ਗੱਲ ਆ .....
    ਸੰਤ ਜੀ ਦੀ ਯਾਦ ਆਉਂਦੀ ਹੁਣ ਤਾ ਪੰਜਾਬ ਨੂੰ ......

    • @kanwarsinghgrewal
      @kanwarsinghgrewal  4 года назад +2

      🙏🙏

    • @sukhjinderpall7280
      @sukhjinderpall7280 4 года назад

      shi gl veer g hun ta punjab nu rab hi bcha skega waheguru gg kirpa kroo jo punjab nu khatam krna chaunde ohna da vi kuj rhe na

    • @sukhjinderpall7280
      @sukhjinderpall7280 4 года назад

      baki kanwar grewal sir g tusi always di tareh bhut sohna gaya gg thnx for support the kisan

  • @KuldeepSingh-zq8zn
    @KuldeepSingh-zq8zn 4 года назад +10

    ਸਤਿ ਸੀ੍ ਅਕਾਲ ਜੀ
    ਧੰਨਵਾਦ ਜੀ ਸੁੱਤੇ ਪੰਜਾਬ ਨੂੰ ਜਗਾਉਣ ਲਈ ਜੋ ਹੋਕਾ ਦੇ ਰਹੈ ਹੋ॥

  • @warispunjab6392
    @warispunjab6392 4 года назад

    ਇਸ ਗਾਣੇ ਦੇ ਲਾਇਕ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿਚ ਕਿੰਨੀ ਵੱਡੀ ਗਿਣਤੀ ਵਿਚ ਪੰਜਾਬ ਵਿਰੋਧੀ ਲੋਕ ਹਨ।

  • @bikramjitsingh9502
    @bikramjitsingh9502 4 года назад +16

    ਬਹੁਤ ਥੋੜੇ ਗਾਇਕ ਨੇ ਜੋ ਤੁਹਾਡੇ ਵਾਂਗ ਸੱਚ ਤੇ ਸਾਫ਼ ਸੁਥਰਾ ਗਾਉਣ ਦੀ ਹੱਿਮਤ ਰੱਖਦੇ ਨੇ

    • @punjabnow-ey3bv
      @punjabnow-ey3bv 4 года назад

      Share kro bai sare apne whats app te fr e dekhna loka ne

  • @tejirandhawa6981
    @tejirandhawa6981 4 года назад +95

    😡😡ਪੰਜਾਬ ਸਰਕਾਰ ਮੁਰਦਾਬਾਦ ਲੱਖ ਲਾਹਨਤਾਂ ਤੇਰੇ ਤੇ ਸਰਕਾਰੇ😡😡😡😡😡 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪💪💪

  • @prabhdeepsingh1772
    @prabhdeepsingh1772 4 года назад +12

    ਕਨਵਰ ਗਰੇਵਾਲ ਇੱਕ ਹੀ ਆ 🙏🏻❤️ ਧੰਨਵਾਦ ਬਾਈ ਬਹੁਤ ਸੋਹਣਾ ਗਾਇਆ ਹਲਾਤਾਂ ਨੂੰ ।

  • @rajuppal3537
    @rajuppal3537 3 года назад

    ਵਾਹ ਵੀ ਵਾਹ ਸਦਕੇ ਜਾਈਏ ਗੁਰੂ ਨਾਨਕ ਦੇਵ ਜੀ ਦੇ ਪੁੱਤਰਾ ਧੰਨਵਾਦ ਕਨਵਰ ਗਰੇ ਵਾਲ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @rdeepgrewal623
    @rdeepgrewal623 4 года назад +14

    100% ਸੱਚ ਲਿਖ ਕੇ ਬਿਆਨ ਕੀਤਾ
    ਕਿਸਾਨ ਮਜ਼ਦੂਰ ਨੌਜਵਾਨ ਏਕਤਾ ਜ਼ਿੰਦਾਬਾਦ

  • @gurvirsingh2870
    @gurvirsingh2870 4 года назад +37

    ਅਜ਼ਾਦੀ ਲਈ ਰਾਸਤਾ ਤਿਆਰ ਕਰਨਾ ਪੈਣਾ ਚਾਹੇ ਅੱਜ ਕਰਲਿਉ ਚਾਹੇ ਫੇਰ ਕਰ ਲਿਓ।

  • @Imstraveler
    @Imstraveler 4 года назад +10

    ਸ਼ੁਕਰੀਆ ਅਣਖ ਨੂੰ ਜਾਗ ਲਾਉਣ ਲਈ ਵੀਰੇ

  • @cureindia1778
    @cureindia1778 4 года назад

    ਬਹੁਤ ਵਧੀਆ ਜੀ ਪੰਜਾਬੀਆਂ ਨੂੰ ਜਗਾਉਣ ਦੀ ਕੋਸ਼ਿਸ਼।। ✊👍

  • @baaghi1984
    @baaghi1984 4 года назад +34

    ਇਕ ਮਹਾਨ ਸੋਚ ਵਾਲਾ ਗਵਾਇਆ 🙏🙏🙏

  • @kuldeepbrar1703
    @kuldeepbrar1703 4 года назад +44

    ਸੰਤ ਜਰਨੈਲ ਸਿੰਘਜੀ ਭਿੰਡਰਾਵਾਲੇ

    • @Satali47
      @Satali47 4 года назад

      Sare veer US media lnternational dekho RUclips Te subscribed vi kro friend circle vich share kro Khalistan zindabaad ruclips.net/video/Y1sKcaMMNj8/видео.html

  • @jdsingh2043
    @jdsingh2043 4 года назад +6

    ਅਸਲੀਅਤ ਹੈ ਜੀ, ਬਹੁਤ ਵਧੀਆ ਤਰੀਕੇ ਨਾਲ ਪੰਜਾਬ ਦਾ ਦੁਖਾਂਤ ਪੇਸ਼ ਕੀਤਾ, ਜੀਓ!

  • @narayanbhardwajhr30
    @narayanbhardwajhr30 3 года назад +14

    Lots of love from Haryana
    Kisan Ekta zindabad 🙏

  • @mahaljaat3172
    @mahaljaat3172 4 года назад +9

    ਅੱਥਰੂ ਆ ਗਏ ਅੱਖਾਂ ਵਿੱਚ

  • @harjindkaurvlogs
    @harjindkaurvlogs 4 года назад +31

    ਬਹੁਤ ਖ਼ੂਬ ਖ਼ੂਬ ਖ਼ੂਬ.....ਸੱਚ....👍ਤੁਰਨਾ ਪਊ ਸਬ ਨੂੰ.....

  • @showmansshowmans6229
    @showmansshowmans6229 4 года назад +1147

    ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਰਾਂਵਾਲਿਆਂ ਨੂੰ ਪਿਆਰ ਕਰਨ ਵਾਲੇ ਲੋਕ ਲਾਈਕ ਕਰੋ

    • @Satali47
      @Satali47 4 года назад +8

      US media lnternational dekho RUclips Te subscribed vi kro friend circle vich share kro ruclips.net/video/Y1sKcaMMNj8/видео.html

    • @Satali47
      @Satali47 4 года назад +3

      Sikh for justice channel nu RUclips Te subscribed vi kro friend circle vich share kro Khalistan zindabaad ruclips.net/video/Y1sKcaMMNj8/видео.html

    • @ghaintjatt4428
      @ghaintjatt4428 4 года назад +9

      Dhan Dhan Sant Baba Jarnail Singh Ji Khalsa Bhindran Wale 🙏

    • @Bhoday-ks7yn
      @Bhoday-ks7yn 4 года назад +2

      🙏🙏🙏🙏🙏🙏🙏🙏🙏🙏🙏🙏🙏🙏

    • @arvindersingh5577
      @arvindersingh5577 4 года назад +2

      Waheguru ji

  • @ਸਾਹਿਤਦੇਰੰਗ
    @ਸਾਹਿਤਦੇਰੰਗ 3 года назад

    ਵਾਹ ਵਾਹ, ਤੁਹਾਡੇ ਲਈ ਹਮੇਸ਼ਾ ਹੀ ਅਰਦਾਸ

  • @ravimehmi538
    @ravimehmi538 4 года назад +105

    ਵੀਡੀਓ ਦੇ ਆਖਿਰ ਚ' ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ 🙏🏻🙏🏻🙏🏻♥️

    • @GurmeetSingh-zd8iw
      @GurmeetSingh-zd8iw 4 года назад +3

      👌👍❤️

    • @ranjeetghumman
      @ranjeetghumman 4 года назад +2

      🙏

    • @fasttradingstrategy6165
      @fasttradingstrategy6165 4 года назад

      2:57 Big Money WINruclips.net/video/0SSpduOg-tU/видео.html

    • @musiclovers4673
      @musiclovers4673 4 года назад

      @@GurmeetSingh-zd8iw ruclips.net/video/nyADSTHrjVU/видео.html

    • @Satali47
      @Satali47 4 года назад

      Dekho Te channel nu subscribed kro friend circle vich share kro Khalistan zindabaad ruclips.net/video/Y1sKcaMMNj8/видео.html

  • @Amrit-maan-
    @Amrit-maan- 4 года назад +35

    ੲਿਤਿਹਾਸ ਚ ਪਹਿਲੀ ਵਾਰ ਹੋਣਾ,
    ਪੰਜਾਬ ਧੱਕੇ ਵਿਰੋਧ ਬੋਲ ਨਹੀਂ ਰਹਿਆ, ਅੱਜ

    • @gagan77100
      @gagan77100 4 года назад

      Bai padhar thalley rahna.Badalan di rann parliament chad ke bhaji ni hun.

    • @JobFarming
      @JobFarming 4 года назад +1

      ਵੀਰ ਤੂੰ ਘਰ ਤੋਂ ਬਾਹਰ ਨੀ ਨਿਕਲਿਆ ਇਹਦੇ ਵਿਚ ਕਿਸੇ ਦੀ ਗਲਤੀ ਨਹੀਂ ।।ਬਾਹਰ ਨਿਕਲ ਕੇ ਦੇਖ ਛੋਟੂ ਪੰਜਾਬ ਬੋਲਿਆ ਜਾ ਨਹੀਂ ।।। ਸਿਮਰੌ ਦਾ ਅਸਤੀਫਾ ,ਬਾਦਲਾਂ ਦਾ ਗਠਬੰਧਨ ਤੋੜਨਾ ਪੰਜਾਬ ਬੋਲਣ ਕਰਕੇ ਹੀ ਹੋਇਆ ।।।ਪੰਜਾਬ ਨੇ ਅਜ੍ਹੇ ਬੋਲਣਾ ਸ਼ੁਰੂ ਕੀਤਾ ਅਾ ਦੇਖ ਬਾਹਰ ਨਿਕਲ ਕੇ ਇਹ ਧੋਖੇਬਾਜ ਆਗੂ ਜਿਹੜੇ ਕਹਿੰਦੇ ਸੀ ਬਿਲ ਤਾਂ ਜੀ ਵਧੀਆ ਅਾ ਓਹਨਾ ਕੋਲੋ ਵੀ ਯਾਰੀ ਤੂੜਵਾ ਦਿੱਤੀ ।।।ਅੱਗੇ ਅਾਕੇ ਸਾਥ ਦੇ ਕਿਸਾਨਾਂ ਦਾ ਮੂਹਰੇ ਲਾਉਣੇ ਇਹ ਗੰਦੇ ਸਿਆਸਤਦਾਨ

    • @Amrit-maan-
      @Amrit-maan- 4 года назад

      @@JobFarming ਦੇਖਿਆ ਵੀਰ ਬਾਹਰ ਨਿਕਲ ਕੇ,, ਧਰਨੇ ਤੇ ਵੀ ਗਿਆ,

  • @harpreetsingh-vz6dz
    @harpreetsingh-vz6dz 4 года назад +15

    ਇਤਹਾਸ ਗਵਾਹ ਹੈ,
    ਆਪਣੇ ਹੱਕਾਂ ਲਈ ਲੜੋਂ ਜਰੂਰ ....!!

  • @raghbirsingh1711
    @raghbirsingh1711 4 года назад +1

    ਵੈਰੀ ਗੁੱਡ ਵੀਰ ਜੀ

  • @karanjotsingh5596
    @karanjotsingh5596 4 года назад +91

    Baba jarnail singh 🙏🏾🙏🏾ਪਰਨਾਮ ਸ਼ਹੀਦਾਂ ਨੂੰ

  • @vtoor6362
    @vtoor6362 4 года назад +10

    ਮੇਰੇ ਖੇਤਾ ਦੇ ਔਜਾਰ ਹੀ, ਮੇਰੇ ਹਥਿਆਰ ਬਣਗੇ,ਹਕੂਮਤੇ ਤੇਰੀਆ ਵਧੀਕੀਆ ਦਾ ਹਿਸਾਬ ਕਰਨਗੇ।

  • @nirpaysingh9306
    @nirpaysingh9306 4 года назад +9

    🙏🏻ਸੱਚੀਆਂ ਗੱਲਾਂ ਕੋਈ ਕੋਈ ਦਮ ਰੱਖਦਾ ਏ ਬੋਲਣ ਦਾ ਬਿਲਕੁਲ ਸੱਚ ਏ 🙏🏻

  • @kularmedicose748
    @kularmedicose748 3 года назад +1

    ਵੀਰ ਜੀ ਤੁਹਾਡੇ ਗੀਤ ਪੇਚਾ ਪੈ ਗਿਆ ਸੈਂਟਰ ਨਾਲ ਹੀ ਦਿੱਲੀ ਮੋਰਚੇ ਤੇ ਇੰਨਾ ਜ਼ਿਆਦਾ ਇੱਕਠ ਹੋਇਆ ਆ

  • @prince_singh_randhawa
    @prince_singh_randhawa 4 года назад +34

    ਕਿਰਸਾਨ ਜ਼ਿੰਦਾਬਾਦ ਕਿਰਸਾਨੀ ਜ਼ਿੰਦਾਬਾਦ

  • @GurtejSingh-hf2df
    @GurtejSingh-hf2df 4 года назад +13

    ਪੰਜਾਬ ਦੀ ਬਰਬਾਦੀ ਉਸ ਦਿਨ ਤੋਂ ਹੀ ਸ਼ੁਰੂ ਹੋ ਗਈ ਸੀ, ਜਿਸ ਦਿਨ ਬਲਦੇਵ ਸਿੰਘ ਤੇ ਮਾਸਟਰ ਤਾਰਾ ਸਿੰਘ ਅੰਗ੍ਰੇਜ਼ਾਂ ਦੀ ਗੱਲ ਨਾ ਮੰਨ ਕੇ ਨਹਿਰੂ ਨਾਲ ਹੱਥ ਮਿਲਾਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਵੇਚ ਆਏ ਸੀ।

    • @gagan77100
      @gagan77100 4 года назад +2

      Gaddari tan dogriyan ne vi kiti c par Sham singh attari wala fer vi ladiya.Apne haq layi ladho.

    • @jajaja7394
      @jajaja7394 4 года назад

      punjab ya punjabiyat aasman se nahi tapki! Punjab mein rehne wale saare log hindu the,unme se kayi logo ne guruo ko apna guru banaya aur sikh bann gaye par iska matlab ye nahi ki tum aasman se tapke ho! Tumhari language,culture aur even sikhism india ke bina adhuri hai! Sikh aur sikhi kaneda ke ghettos mein nhi bani thi,india mein hi bani thi aur hinduo se hi bani hai!Aur punjab aur punjabiyat tabhi bachegi na jab vaha silh aur hindu banchenge! Saare to issayi 🕇 bane ja rahe hai aur tu baat kar raha hai punjabiyat ki!

    • @ravitadhiman2400
      @ravitadhiman2400 4 года назад

      ਮਾਸਟਰ ਤਾਰਾ ਸਿੰਘ ਇਕ ਕੇਸਾਧਾਰੀ ਹਿੰਦੂ ਸੀ ਇਹਦਾ ਇਤਿਹਾਸ ਪੜ੍ਹੋ।ਓਹਦਾ ਅਸਲੀ ਨਾਮ ਨਾਨਕ ਚੰਦ ਸੀ। ਤਾਹੀਂ ਤਾਂ ਸਿੱਖਾਂ ਦੇ ਹੱਥ ਰਾਜ ਨਈ ਔਨ ਦਿੱਤਾ। ਹਿੰਦੂ ਹਕੂਮਤ ਨੇ। ਨਈ ਤੇ ਕੌਮ ਦਾ ਅਜ ਇਹ ਹਾਲ ਨਾ ਹੁੰਦਾ।

  • @rajwindersingh3698
    @rajwindersingh3698 4 года назад +9

    ਸੱਚ ਜਾਣੋ ਇਸ ਗੀਤ ਨੇ ਝੰਜੋੜ ਕੇ ਰੱਖ ਦਿੱਤਾ । ਪ੍ਰਮਾਤਮਾ ਕਿਰਪਾ ਕਰਨ ਕੌਮ ਜਾਗੇ ਇੱਕ ਵਾਰ

  • @gurpreetsingh-nd1bb
    @gurpreetsingh-nd1bb 3 года назад

    ਐਂਡ ਤਾਂ ਰੱਬ ਦਾ ਜੀ🥰🥰🥰 ਸੰਤ ਜੀ ਆਪ ਹੂੰਦੇ

  • @mannsp13
    @mannsp13 4 года назад +40

    ਸਹੀ ਗੱਲ ਹੈ 😔 ਬਹੁਤ ਮਾੜਾ ਸਮਾਂ ਆ ਗਿਆ ਹੈ
    ਰੱਬ ਹੀ ਸੁਮੱਤ ਬਖਸ਼ੇ ਹੁਣ ਤੇ ਕੀ ਬਣੂ ਗਾ ਸੱਚ ਨਾਲ ਵਿਰਲੇ ਹੀ ਖੜਦੇ ਹੁੰਦੇ ਨੇ

    • @fasttradingstrategy6165
      @fasttradingstrategy6165 4 года назад

      1:30 Money Guide Easyruclips.net/video/0SSpduOg-tU/видео.html

    • @musiclovers4673
      @musiclovers4673 4 года назад

      ruclips.net/video/nyADSTHrjVU/видео.html

    • @flopmusic2825
      @flopmusic2825 4 года назад +1

      ਹੱਕ ਕਿਸਾਨ ਦੇ New song ਮੈਂ ਆਪ ਲਿੱਖਿਆ 1 ਵਾਰ ਸੁਣੋ ਤੇ Subscribe 🙏🙏 ruclips.net/video/qrKqQ0KPb50/видео.html 😚 😄😄☝☝🙏🙏☝😄😄☝☝😄😄☝☝

  • @HarshdeepSingh-bw7kr
    @HarshdeepSingh-bw7kr 4 года назад +150

    ਇੱਕ Like ਸੰਤ ਜੀ ਲਈ

    • @pvcwale1935
      @pvcwale1935 4 года назад +7

      Khalistan zindabad jii

    • @amritvloganhistory5321
      @amritvloganhistory5321 4 года назад

      ਇੱਕ ਲਾਈਕ ਤੁਹਾਡੀਆਂ ਭਾਵਨਾਵਾਂ ਲਈ

  • @sukhjitsingh2525
    @sukhjitsingh2525 4 года назад +138

    ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਲੋਕ ਉਡੀਕ ਰਹੇ ਆ
    ਕਿ ਕੋਈ ਉਸ ਨਾਲ਼ ਦਾ ਯੋਧਾ ਫੇਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਬਚਾਉਣ ਲਈ ਸੈਂਟਰ ਸਰਕਾਰ ਨਾਲ ਟੱਕਰ ਲੈਣ ਲਈ ਆਵੇ

    • @Cantsayanymore
      @Cantsayanymore 4 года назад +5

      Ohh yodha ta jaroor wapis avega, apa nu tyar rehna chahida usdi fouj wich bharti hon lyi,

    • @MandhanKritik
      @MandhanKritik 3 года назад

      Support Farmers here👇ਕਿਸਾਨੀ ਸੰਘਰਸ਼ ਤੇ ਬਣੇ ਇਸ ਗਾਣੇ ਨੂੰ ਸੁਣੋ ਤੇ share ਕਰੋ👇👇👇 ruclips.net/video/r5_33D4b8No/видео.html
      KISAN MAJDOOR EKTA ZINDABAD 🌾🌾

      [ੱੱੱੱੱੱੱੱੱ