ਸਭ ਤੋਂ ਵੱਡੀ LA Fire ਦੇ ਨੁਕਸਾਨ ਬਾਅਦ ਪੀੜਤਾਂ ਦੀ ਮਦਦ ਲਈ ਬਹੁੜੇ ਸਿੱਖ, ਮਾਣ ਨਾਲ ਕਰੋ ਸ਼ੇਅਰ

Поделиться
HTML-код
  • Опубликовано: 14 янв 2025

Комментарии • 29

  • @NarinderSingh-qt4zw
    @NarinderSingh-qt4zw 12 часов назад +2

    Waheguru ji, god bless all people of LA and bless Sikhs ❤

  • @MohinderSingh-kj4vo
    @MohinderSingh-kj4vo День назад +8

    ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਸਭ ਤੇਰੀ ਹੀ ਕਿਰਪਾ ਹੈ। ਤੇਰਾ ਅਤੁੱਟ ਲੰਗਰ ਵਰਤ ਰਿਹਾ ਹੈ। ਇਹ ਤੇਰੇ ਨਾਮ ਦੀ ਬਰਕਤ ਹੈ। ਧੰਨ ਗੁਰੂ ਦੀ ਸਿੱਖੀ।

  • @graniteworld9116
    @graniteworld9116 День назад +5

    Dhan Guru Nanak dev jee da langar

  • @kaursukhwant9757
    @kaursukhwant9757 День назад +4

    Waheguru ji chardi klaa vich rakhe jiyunde vasde raho sewa karn walyo sarbatt da bhlaa ji 🙏

  • @mohindergill8884
    @mohindergill8884 День назад +3

    Very good Khalsa ji.

  • @AmrjeetSingh-ub9ss
    @AmrjeetSingh-ub9ss День назад +3

    ਬਹੁਤ ਵਧੀਆ ਉਪਰਾਲਾ ਕੀਤਾ 😢

  • @harjinderkohli1562
    @harjinderkohli1562 День назад +1

    That's why we like Sikhism God bless the sikh community

  • @ranjitsingh-ne6fh
    @ranjitsingh-ne6fh 17 часов назад

    Hey guru Nanak daiv Ji maharaaj aap ji de Langger chardi klaa vich chalde Raihen ji Nanak naam chardi klaa tere bhane sarbet da bhala Waheguru Waheguru ji. 👏

  • @Kulwant-d7g
    @Kulwant-d7g 12 часов назад

    Waheguru. Ji. 🙏🙏

  • @balbirkaur4961
    @balbirkaur4961 8 часов назад

    Waheguru ji bhala karana ji🙏

  • @paramjitsingh6295
    @paramjitsingh6295 День назад +2

    ਵਾਹਿਗੁਰੂ ਜੀ 🙏🙏🙏🙏🙏

  • @baljinderchahal9380
    @baljinderchahal9380 День назад +1

    ਸਿੱਖਾਂ ਲਈ ਬਹੁਤ ਮਾਣ ਦੀ ਗੱਲ ਹੈ ਪਰ ਜੋ ਪੰਜਾਬੀ ਮੁੰਡੇ ਬਿਨਾਂ ਕੰਮ ਤੋਂ ਯੂਐਸਏ ਘਰੇ ਬੈਠੇ ਨੇ ਉਨਾਂ ਬਾਰੇ ਵੀ ਕੁਝ ਸੋਚਣਾ ਚਾਹੀਦਾ ਪੰਜਾਬੀ ਵੀਰਾਂ ਨੂੰ🙏

  • @ParamjitKaur-y6c
    @ParamjitKaur-y6c День назад +1

    Sikh Kom nu waheguru ji charhdikala ch rakho kise da koe nuksan na hove waheguru ji sab da bhla kro agg te kabu pe jae

  • @entertainmentworld3848
    @entertainmentworld3848 День назад +2

    Waheguru

  • @hardipsingh4012
    @hardipsingh4012 16 часов назад

    Parveen g booht vadia boolday ho god bless

  • @shinderchaihal9027
    @shinderchaihal9027 День назад +2

    Waheguru ji 🙏🙏🙏🙏🙏

  • @ManjitChahal-ct8jw
    @ManjitChahal-ct8jw День назад +1

    Good God bless you all.member. sikh

  • @GurjitSingh-pw4kl
    @GurjitSingh-pw4kl День назад +2

    Waheguru waheguru

  • @surjitsingh6818
    @surjitsingh6818 9 часов назад

    Wahaguruji

  • @Parmjit-k6p
    @Parmjit-k6p День назад

    Waheguru ji mehar karo saade sarea de keete gunaah maaf karo ji asi bhulanhaar haa tusi bakshanhaar ho rehab karo taras karo 🙏🙏 ji

  • @varinderjitbains5215
    @varinderjitbains5215 6 часов назад

    God bless you

  • @parmjitkaur2020
    @parmjitkaur2020 День назад

    Waheguru ji

  • @rajbindersingh3048
    @rajbindersingh3048 День назад +1

    🙏

  • @vasusingh189
    @vasusingh189 День назад +1

    🙏🙏

  • @devinderdhaliwal9435
    @devinderdhaliwal9435 16 часов назад

    Just for publicity 😡😡😡 Khalsa aid never help poor Sikh people in Punjab there are many many poor people who really need help but they won’t because they need publicity USA 🇺🇸 no need others help they have enough resources they will handle

  • @parmindersinghsingh4551
    @parmindersinghsingh4551 12 часов назад

    ਆਹ ਖ਼ਾਲਸਾ ਏਡ ਜਾਂ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਹਨ ਇੰਨਾ ਨੂ ਪੰਜਾਬ ਵਿੱਚ ਗਰੀਬ ਕਿਉ ਨਹੀਂ ਦਿਸਦੇ ਕਈ ਗਰੀਬ ਬਿਚਾਰੇ ਕੰਮਾ ਤੇ ਵੀ ਪੈਦਲ ਜਾਂਦੇ ਨੇ 10-15 ਮੀਲ ਇਕ ਸਾਇਕਲ ਤੱਕ ਨਹੀਂ ਹੈ ਇੰਨਾਂ ਕੋਲ ਆ ਜਿਹੜੀ ਸੇਵਾ ਅਮਰੀਕਾ ਵਿੱਚ ਕਰ ਰਹੇ ਨੇ ਇਨਾ ਦਾ ਕੋਈ ਨੁਕਸਾਨ ਨਹੀਂ ਹੋਇਆ ਇੰਨਾ ਦਾ ਅਰਬਾ ਖਰਬਾ ਰੁਪਿਆ ਬੈਂਕਾਂ ਵਿੱਚ ਪਿਆ ਤੇ ਦੇ ਘਰ ਇਨਸੋਰਸ ਕੰਪਨੀਆਂ ਬਣਾ ਕੇ ਦੇਣਗੀਆਂ ਇਹ ਦੁਨੀਆਂ ਦੇ ਸਬ ਤੋ ਅਮੀਰ ਲੋਕ ਹਨ ਇਹ ਇੱਕ ਇੱਕ ਬੰਦਾ ਪੁਰਾ ਪੰਜਾਬ ਖਰੀਦ ਸਕਦਾ

  • @somadevi1614
    @somadevi1614 5 часов назад

    Waheguru ji 🙏.

  • @butadhaliwal7551
    @butadhaliwal7551 4 часа назад

    Waheguru ji

  • @jagjeetgirn6170
    @jagjeetgirn6170 10 часов назад

    🙏🙏