656 Best Match | Shushak Vs Jogewala | Maan Marahar (Faridkot) Kabaddi Tournament 30 Sep 2019

Поделиться
HTML-код
  • Опубликовано: 1 окт 2024
  • Buy: amzn.to/3MjPP6U
    Join this channel to get access to perks: bit.ly/3B5oHSA
    656 Best Match | Shushak Vs Jogewala | Maan Marahar (Faridkot) Kabaddi Tournament 30 Sep 2019
    Jogewala Player : Inderjeet Nikku (Toofan), Gurwinder Ghanga, Kharaji Chak Saidoke, Sonu Jogewala
    Shushak Player : Fulla Shushak, Seera Shushak, Manjinder Shushak, Tari Shushak
    ਜੋਗੇਵਾਲਾ ਪਲੇਅਰ : ਇੰਦਰਜੀਤ ਨਿੱਕੂ (ਤੂਫ਼ਾਨ), ਗੁਰਵਿੰਦਰ ਘਾਂਗਾ, ਖਰਾਜੀ ਚੱਕ ਸੈਦੋਕੇ, ਸੋਨੂੰ ਜੋਗੇਵਾਲਾ
    ਸ਼ੂਸ਼ਕ ਪਲੇਅਰ : ਫੂਲਾ ਸ਼ੂਸ਼ਕ, ਸੀਰਾ ਸ਼ੂਸ਼ਕ, ਮਨਜਿੰਦਰ ਸ਼ੂਸ਼ਕ, ਤਾਰੀ ਸ਼ੂਸ਼ਕ
    👉Don't Forget to Like, Comment, Share and Subscribe to Kabaddi365.com RUclips Channel
    👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
    👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
    👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
    👉ਫੇਸਬੁੱਕ ਪੇਜ:- www. kabaddi365
    👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
    👉Best Video Channel:- goo.gl/4mYFKq
    👉Facebook Page:- www. kabaddi365
    👉Full Video Channel:- / kabaddi365f

Комментарии • 603

  • @husanpreetsinghsekhon2058
    @husanpreetsinghsekhon2058 4 года назад +317

    ਬਾਈ ਜੀ ਜਿਨ੍ਹਾਂ ਨੂੰ ਇੰਦਰਜੀਤ ਨਾਲ ਪਿਆਰ ਆ ਕਰਦੋ ਫਿਰ ਲਾਈਕ ਜਰੂਰ ਕਰਿਓ ਮਿਹਰਬਾਨੀ ਜੀ

    • @harpreetbrar933
      @harpreetbrar933 4 года назад +4

      bai. g. thxx. es. veer nu. loka vich. leka. on. li. Drolibhi. cap. ta. motar cikal. dewage

    • @husanpreetsinghsekhon2058
      @husanpreetsinghsekhon2058 4 года назад +2

      @@harpreetbrar933 ਮਿਹਰਬਾਨੀ ਵੀਰ ਜੀ

  • @brarvlogs5531
    @brarvlogs5531 4 года назад +113

    nri ਵੀਰਾ ਤੇ ਪ੍ਰਮੋਟਰਾਂ ਨੂੰਂ ਮੱਦਦ ਕਰਨੀ ਚਹੀਦੀ ਇੱਸ ਵੀਰਾ ਦੀ
    ਮੈਂ ਅੱਜ ਇੰਟਰਵਿਊ ਸੁਣੀ ਇੱਸ ਵੀਰਾ ਦੀ ਬੰਦਾ ਦਿਲ ਦਾ ਸਾਫ ਤੇ ਲੋੜਵੰਦ ਆ ਤਕੜੇ ਖਿਡਾਰੀਆਂ ਤੇ ਤਾ ਹਰੇਕ ਹੀ ਛਿੱਟੇ ਮਾਰਦਾ ਆ

    • @sanjaysingh5870
      @sanjaysingh5870 4 года назад +1

      Bilkul y

    • @sandeepsinghbhangu8590
      @sandeepsinghbhangu8590 4 года назад +1

      Ryt veer

    • @sukhveersingh3371
      @sukhveersingh3371 4 года назад +2

      ਆ ਕਮੈਟਰੀ ਵਾਲੇ ਪੰਪ ਬਾਲੇ ਨੀ ਦੇਦੇ

    • @brownboy1993
      @brownboy1993 4 года назад +2

      ਦਿਲ ਦੀ ਗੱਲ ਕਹਿ ਤੀ ਭਰਾ ਤੂੰ ਤਾਂ ਜ੍ਹਮਾਂ

    • @harpreetbrar933
      @harpreetbrar933 4 года назад +5

      bai. Motarcikal. dewaga. veer. nu. Droli. cup ta

  • @sukhwantsingh7025
    @sukhwantsingh7025 4 года назад +156

    ਇਹ ਮੈਚ ਫੂਲਾ ਬਨਾਮ ਤੂਫਾਨ ਆ ਵੀਰੇ ਪਰ ਇੰਦਰਜੀਤ ਇਤਿਹਾਸ ਬਣਾ ਗਿਆ ਕੋਈ ਸ਼ਬਦ ਈ ਨਹੀਂ ਆ ਇੰਦਰਜੀਤ ਤੂਫਾਨ ਦੀ ਸਿਫਤ ਚ

  • @writerguri4088
    @writerguri4088 4 года назад +64

    ਅੱਜ ਤੋਂ ਫੈਨ ਜੋਗੇਵਾਲ ਇੰਦਰਜੀਤ ਦਾ ਮੈਂ 🙏

  • @NavtejsinghgmailcomDhillion
    @NavtejsinghgmailcomDhillion 4 года назад +46

    ਨਿਕੂ ਤਾ ਅੱਤ ਕਰਾੲੀ ਜਾਦਾ

  • @gill12345
    @gill12345 4 года назад +80

    ਪ੍ਰਦੀਪ ਬਾਈ ਅਨੰਦ ਆਗਿਆ ਤੁਫਾਨ ਤਾ ਤੁਫਾਨ ਕਮਾਲ ਕਰਤੀ ਇੰਦਰਜੀਤ ਨੇ। ਕਿਰਪਾ ਕਰਕੇ ਹੋਰ ਮੈਚ ਵੀ ਦਿਖਾਓ ਤੁਫਾਨ ਦੇ

  • @pardeepdhillon3229
    @pardeepdhillon3229 4 года назад +31

    ਇੰਦਰਜੀਤ ਦੀ ਹੈਲਪ ਕਰਨੀ ਚਾਹੀਦੀ ਆ ...ਸਗੋ ਪਰਦੀਪ ਵੀਰੇ ਤੁਸੀ ਵੀ ਕੋਈ ਉਪਰਾਲ‍ ਕਰ ਸਕਦੇ ਔ

  • @sukhwantsingh7025
    @sukhwantsingh7025 4 года назад +62

    ਜੇ ਕਿਤੇ ਤੂਫਾਨ ਦੇ ਸਟ ਨਾ ਲੱਗੀ ਹੁੰਦੀ ਓ ਮਾਈ ਗੌਡ

  • @brownboy1993
    @brownboy1993 4 года назад +18

    ਜੇ ਇੰਦਰਜੀਤ ਜੋਗੇਵਾਲ ਦੇ ਸੱਟ ਨਾ ਲੱਗੀ ਹੁੰਦੀ ਤਾਂ ਫਿਰ ਤਾਂ ਮੈਚ ਲੈ ਗਏ ਸੀ ਜੋਗੇਵਾਲ ਆਲੇ,,

  • @PardeepSingh-tw4bk
    @PardeepSingh-tw4bk 4 года назад +26

    ਇੰਦਰਜੀਤ ਨੇ ਸਿਰਾਂ ਕਰਾਂ ਤਾਂ ਵਾਹਿਗੁਰੂ ਜੀ ਹੋਰ ਤਰੱਕੀਆਂ ਬਕਸੇ ਬਾਈ ਨੂੰ

  • @aman_pannu
    @aman_pannu 4 года назад +25

    ਸੱਚੀ ਦਿਲ ਲੁਟਕੇ ਲੈਗਿਅਾ "ਨਿੱਕੂ"

  • @brownboy1993
    @brownboy1993 4 года назад +23

    ਇੰਦਰਜੀਤ ਜੋਗੇਵਾਲ ਕਰਕੇ ਈ ਇਹ ਮੈਚ ਦੇਖਿਆ ਆ ਆਪਾ ਤਾਂ ਬਾਕੀ ਬੇਕਮਾਲ ਤੇ ਸਿਰਾ ਕਬੱਡੀਆਂ ਪਾ ਗਿਆ ਇੰਦਰਜੀਤ ਜੋਗੇਵਾਲ 👌👌👍👍

  • @HardeepSingh-rg3ol
    @HardeepSingh-rg3ol 4 года назад +21

    ਇੰਦਰਜੀਤ ਕਮਾਲ ਕਰ ਗਿਆ ਵਾਹਿਗੁਰੂ ਚੜਦੀ ਕਲ੍ਹਾ ਵਿਚ ਰੱਖੇ ਵੀਰ ਨੂੰ।

  • @mahipalpanwar222
    @mahipalpanwar222 4 года назад +33

    भाई इंदरजीत निक्कू को आप जैसे नेक दिल इंसान की जरूरत है ऊपर तक जाने के लिए मा खेल कबड्डी को आगे बढ़ाने के लिए

  • @simranmoudgill7510
    @simranmoudgill7510 4 года назад +19

    ਇੰਦਰਜੀਤ ਨੇ ਬਸ ਕਰਾਤੀ ਜਾਫੀਆਂ ਦੀ

  • @varindersingh-ui5gr
    @varindersingh-ui5gr 4 года назад +35

    ਨਿੱਕੂ ਦਿਲ ਲੁੱਟ ਗਿਆ 👌👌👌🔥🔥🔥

  • @jasvirjasvir5775
    @jasvirjasvir5775 4 года назад +18

    Inderjit Nikku ta sirra hee lagia 😘😘😘👍👍👍👍👍👍👍

  • @GaganDeep-vg9he
    @GaganDeep-vg9he 4 года назад +11

    Inderjeet Kalsian faryad ali di interview kon kon chonda Like kroo 👇👇👇👇

  • @buntymanve6854
    @buntymanve6854 2 года назад +7

    ਨੀਕੂ ਵੀਰ ਰੱਬ ਤੈਨੂੰ ਹਮੇਸ਼ਾ ਤੰਦਰੁਸਤ ਰੱਖੇ❤

  • @sukhjindersingh5311
    @sukhjindersingh5311 4 года назад +7

    ਨਿੱਕੂ ਤਾਂ ਸੱਚੀ ਤੁਫ਼ਾਨ ਹੈ

  • @buttaattwal6169
    @buttaattwal6169 4 года назад +17

    ਸਿਰਾ ਮੈਚ ਸੀ ..ਗੱਲ ਟਿਕਾਣੇ ਲੱਗਗੀ ਅਜ

  • @NavtejsinghgmailcomDhillion
    @NavtejsinghgmailcomDhillion 4 года назад +14

    ਪਰਦੀਪ ਵੀਰ ਜੀ ਜਿੱਥੋਂ ਤੱਕ ਮੈਨੂੰ ਲਗ ਦਾ ਮੈਚ ਦੀ ਪਿਹਲੀ ਰੇਡ ਤੇ ਨੰਬਰ ਰੇਡਰ ਦਾ ਸੀ ਜਦੋਂ ਫੂਲੇ ਨੇ ਰੇਡਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਿਤੀ ਸੀ ਫੂਲੇ ਦਾ ਪੈਰ ਬਾਹਰ ਹੋ ਗਿਆ ਸੀ

  • @onlytruth8977
    @onlytruth8977 4 года назад +16

    Fulla sushak apne dum te team nu final ch le gya c kyu ki nirol team c sushak di..

  • @harpreetsandhu8009
    @harpreetsandhu8009 4 года назад +12

    Nikku mere veer nu waheguru hmesha kush rakhe

  • @lovedeol6705
    @lovedeol6705 4 года назад +6

    ਪਰਮੋਟਰਾ ਨੂੰ ਬੇਨਤੀ ਆ ਕੇ ਕਮੈਟ ਵੀ ਪੜ੍ਹ ਲਿਆ ਕਰੋ ਇਹ ਸਾਰੇ ਕਮੈਟ ਨਿਕੂ ਦੀ ਸਾਪੋਟ ਵਿੱਚ ਹਨ ਕਿਰਪਾ ਕਰਕੇ ਮਾੜੇ ਪਲੇਅਰ ਦੀ ਵੀ ਹੈਲਪ ਜਰੂਰ ਕਰਿਆ ਕਰੋ ਤਕੜੇ ਤਕੜਾ ਨਾ ਕਰੀ ਜਾਉ। ਲਵਪ੍ਰੀਤ ਸਿੰਘ ਮੁੰਡਾ ਪਿੰਡ

  • @NarinderbrarNindabrar
    @NarinderbrarNindabrar 4 года назад +11

    Jeoda reh nikku jawana terian gallan bahut khoob ne veer

  • @rajinderaustria7819
    @rajinderaustria7819 4 года назад +14

    PARDEEP JI INDERJEET TOOFAN BAHOT HI VADIYA PLAYER HAI. JARURAT MUTABIK US DI HELP KARNI CAHIDI HAI.
    RAJINDER SINGH AUSTRIA

  • @singhhardev726
    @singhhardev726 4 года назад +2

    ਥੋਡੀ ਇੰਟਰਵਿਊ ਨੇ ਤੂਫਾਨ ਦੀ Life chang karti
    Thanks Pardeep vire

  • @happykhan7955
    @happykhan7955 4 года назад +11

    Inder jeet sirra yy

  • @farmersjatana
    @farmersjatana 4 года назад +2

    ਇੰਦਰਜੀਤ ਨਿੱਕੂ ਨੇ ਬੱਸ ਕਰਾ ਤੀ ਜਾਫੀਆਂ ਦੀ ਇੰਦਰਜੀਤ ਨਿੱਕੂ ਦੀ ਖੇਡ ਦੇਖ ਕੇ ਮਨ ਖ਼ੁਸ਼ ਹੋ ਗਿਆ

  • @karanvirsinghdhami9546
    @karanvirsinghdhami9546 4 года назад +4

    Bai je nikku dope free ha Sabb to big gall , fulla?? , je kise parmoter ne nikku de help na kete ta lanhat ha , greeb Munda 5 feet da att da daleer

  • @hargobindsingh1359
    @hargobindsingh1359 4 года назад +5

    ਨਿੱਕੂ bai ji ਵਾਹਿਗੁਰੂ ਤੈਨੂੰ ਖੁਸ਼ੀ ਦੇਵੇ

  • @malwaschoolhiran4369
    @malwaschoolhiran4369 4 года назад +8

    Nikku ta veere Sira ❤️❤️❤️

  • @preetsahota7675
    @preetsahota7675 4 года назад +15

    ਘਾਂਗੇ ਵਾਲਾ ਵੀ ਟਾਪ ਦੇ ਜੱਫੇ ਲਾਉਂਦਾ 💪💪💪

  • @gurpreetnahar8157
    @gurpreetnahar8157 4 года назад +13

    Tofaan siraa

  • @avtarkang2613
    @avtarkang2613 4 года назад +3

    Toofan vadia raider

  • @gurkeeratsingh2928
    @gurkeeratsingh2928 4 года назад +7

    Toofan vdia player aa yr....promoters nu support krni chahidia

  • @surjitsinghsingh3926
    @surjitsinghsingh3926 4 года назад +3

    ਨਿੱਕੂ ਲਈ ਇੱਕ ਲਾਈਕ ਜਰੂਰ ਬਣਦਾ ਬਾਈ
    ❤ ਤੋਂ ਸਲਿਉਟ ਆ ਬਾਈ ਨੂੰ

  • @parmveermane9870
    @parmveermane9870 4 года назад +5

    Fariyad ali and inderjit kalsian di join interviwe jarur karo

  • @manpreetsinghrandhawa5883
    @manpreetsinghrandhawa5883 4 года назад +2

    Bahut vadiya nikhu bai shahbaz

  • @Amy33276
    @Amy33276 4 года назад +4

    Very nice
    Kamal
    Inderjeet Singh
    💖❤️💖❤️💖❤️💖❤️

  • @HarpreetSingh-mb6vw
    @HarpreetSingh-mb6vw 4 года назад +3

    nikku bai good player aa

  • @lovedeepsingh180
    @lovedeepsingh180 4 года назад +4

    Oh ta inderjit de sut lgi c nhi fulle da ta kad da jlus tofan

  • @cutebabyteer6136
    @cutebabyteer6136 4 года назад +3

    ਤੂਫ਼ਾਨ ਤਾਂ ਇਦਰਜੀਤ ਹੀ ਆ

  • @harmankaler5221
    @harmankaler5221 4 года назад +4

    Toofan Bai...🔥🔥
    Baahli Vadhiya Game Aa Bai Di...👏👏👏

  • @arsh3395
    @arsh3395 4 года назад +3

    Jigra bai nikku da

  • @pradeeppradeepk6413
    @pradeeppradeepk6413 4 года назад +7

    Inderjit 22 End kar ta

  • @karanmasihsidhu3291
    @karanmasihsidhu3291 4 года назад +3

    Sirra sirra sirra niku tufaan

  • @abdullahabdsg6267
    @abdullahabdsg6267 4 года назад +10

    vadiya match, nikko ne kamal kr ditta, phoola ne v vadiya stop lay...

  • @hakamkharoud8252
    @hakamkharoud8252 4 года назад +5

    Duje raider jada jaffe khaa gye nhi inderjit nu tan jaffa e iko c

  • @mahipalpanwar222
    @mahipalpanwar222 4 года назад +21

    प्रदीप भाई जी आप बहुत ही नेक दिल के इंसान हो रेडर को ऊपर तक ले कर जाना चाहतe हो मालिक आपको चढ़ती कला बख्शे दाता मेर करें

    • @parmtiwana5507
      @parmtiwana5507 4 года назад +4

      ਬਹੁਤ ਵਧੀਆ ਲੱਗਿਆ
      Sport

    • @mahipalpanwar222
      @mahipalpanwar222 4 года назад

      @@parmtiwana5507 धन्यवाद भाई जी

  • @amrit98760
    @amrit98760 4 года назад +2

    Bai sirra player a inderjit nikku Waheguru trakiyan bkhse

  • @sharmapardeep8848
    @sharmapardeep8848 4 года назад +2

    ਬਾਈ ਜੀ ਮੈ ਬਹੁਤ ਵੱਡਾ ਤੁਹਾਡਾ ਫੈਨ ਹਾ ਜੀ ਇੰਦਰਜੀਤ ਬਾਈ ਜੀ ਇਸ ਮੈਚ ਵਿੱਚ ਸਿਰਾਂ ਹੀ ਕਰਾ ਦਿੱਤਾ ❤❤❤❤❤❤❤❤❤❤❤❤❤👍👍👍👍👍👍👍👍👍👍👍👍👍👍👍👍👍

  • @anmolvirk2907
    @anmolvirk2907 4 года назад +2

    jatt ni rukda dilo respect inder bai

  • @brarseries2920
    @brarseries2920 4 года назад +6

    Inderjit nikku siraa

  • @naibsingh4454
    @naibsingh4454 4 года назад +3

    Inderjit siraaaa kr geya 💪💪💪💪💪💪💪💪💪💪💪💪💪💪💪🙏🙏🙏

  • @harishsanger5011
    @harishsanger5011 4 года назад +3

    After seen this match I am really fan of inderjit Niku, please kabbdi foundation take care of this player, because then we are are take care of this type of player then our maa khed kabdi touch the sky

    • @gurwindersandhu3597
      @gurwindersandhu3597 3 года назад +1

      ਜੁਗਨੂੰ ਤੇ ਜੁਗਨੂੰ ਆ ਕੱਸਾ ਪਾ ਲਾ ਹੁਣ ਜੈਰੋ ਵਾਲਾ

  • @harpinderbrar342
    @harpinderbrar342 4 года назад +2

    Fullaa Siraaa bai 😘😘👌👌

  • @sukhabrar2279
    @sukhabrar2279 4 года назад +2

    sirraa match ਪਰਦੀਪ ਸਿਆ
    gurwinder inderjit fulla tino sirra khede

  • @kulwinderbrar4191
    @kulwinderbrar4191 4 года назад +4

    Inderjeet vir sirra khed da and subah vv bahut vdia

  • @rakeshsahota2237
    @rakeshsahota2237 4 года назад +6

    Pura sira match bhut hi dhonno khed hai I in.. Nikku di wahe guru ji chardi kalla vich rakhann veer nu

  • @jaskransingh1890
    @jaskransingh1890 4 года назад +2

    Apna fulla vera ta tofan vera sira

  • @rajaqaisar1957
    @rajaqaisar1957 4 года назад +2

    Very nice match

  • @nvhockey6420
    @nvhockey6420 4 года назад +5

    Toofan sira 👍

  • @kanaramjatbarmerraj329
    @kanaramjatbarmerraj329 4 года назад +4

    Indrjit very good

  • @sukhsunny4540
    @sukhsunny4540 4 года назад +2

    Sirra match inderjit good player

  • @geetgeet7886
    @geetgeet7886 4 года назад +5

    Tufan sirra y baba mehar kre

  • @parminderdhillon1897
    @parminderdhillon1897 4 года назад +3

    Tuffan best

  • @jaspreetsinghgill6977
    @jaspreetsinghgill6977 4 года назад +2

    Nikku te gurviner vadia kehde 22

  • @sukhpyarsingh1461
    @sukhpyarsingh1461 4 года назад +2

    Daler AA bai toofan te nice Banda poora

  • @saraogurisarao7508
    @saraogurisarao7508 4 года назад +3

    Nikku tufaan Sirra gal baat... jeoda vasda reh

  • @rameshwadhwa7174
    @rameshwadhwa7174 4 года назад +1

    Bai ji match bahut vadia inder. Jeet nikku di game v vadia per veer ji es khiladi di help v karao kise tareeke

  • @gurlabhbrar6521
    @gurlabhbrar6521 4 года назад +3

    Lakh bne firn dulle huni sultaan huni apni jaan taa ajj ton nikku jogewala love u bro.dil jitt liaa jaane

  • @FunnyVideos-vn3wz
    @FunnyVideos-vn3wz 4 года назад +2

    Nikku inderjit Sira veer 💪🏻💪🏻

  • @manjindersangha2346
    @manjindersangha2346 4 года назад +2

    Inderjeet siraaa

  • @nareshchaudhary917
    @nareshchaudhary917 4 года назад +2

    Super star nikku tufaan 👌🏻👍✊

  • @happis3209
    @happis3209 4 года назад +2

    y inderjit tu oh krna ik din jehde 6foot wale ni kr skde rabb sukh rakhe 🙏🙏🙏🙏

  • @batthkamal6149
    @batthkamal6149 4 года назад +4

    Fulla att ik bnde ne sira krta nikku vi wadi khelaa

  • @khosagoldy388
    @khosagoldy388 4 года назад +8

    Commentary v sirra aaaa

  • @aulakh9276
    @aulakh9276 4 года назад +3

    ਬਹੁਤ ਵਧੀਆ ਮੈਚ

  • @YaarNakodarToh7412
    @YaarNakodarToh7412 4 года назад +2

    Inderjit nikku 💪💪💪👌👌👌

  • @hakamkharoud8252
    @hakamkharoud8252 4 года назад +2

    Comment box ch tan 365 valeya ajj tufan tufan hoyii payii aa jihna nu nikku di game vadia laggi thoko like

  • @vipanmandair8614
    @vipanmandair8614 3 года назад +2

    ਤੁਫ਼ਾਨ ਸਿਰਾ ਗੱਲਬਾਤ👌👌

  • @brownboy1993
    @brownboy1993 4 года назад +1

    ਵਾਕੀਆ ਈ ਤੇ ਬੇਕਮਾਲ ਦਾ ਪ੍ਰਦਰਸ਼ਨ ਰਿਹਾ ਇੰਦਰਜੀਤ ਜੋਗੇਵਾਲ ਦਾ, ਵਾਹਿਗੁਰੂ ਇੰਦਰਜੀਤ ਭਰਾ ਨੂੰ ਸੱਟਾਂ ਫੇਟਾਂ ਤੋਂ ਬਚਾ ਕੇ ਰੱਖੇ ਤੇ ਵਾਹਿਗੁਰੂ ਇੰਦਰਜੀਤ ਭਰਾ ਨੂੰ ਤਰੱਕੀਆਂ ਬਖਸ਼ੇ 🙏🙏🙏

  • @nikkamaan1228
    @nikkamaan1228 4 года назад +1

    ਪ੍ਰਦੀਪ ਵੀਰ ਜੀ ਬਹੁਤ ਵਧੀਆ ਨਿੱਕੂ ਵਧੀਆ ਧਾਵੀ ਹੈ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀ ਕਰੇ

  • @gaganjassar8702
    @gaganjassar8702 4 года назад +1

    Inderjeet y ajj dil jitt lea vre waheguru tnu chardi kla ch rakhe gbu vr💪💪

  • @ravidogra52
    @ravidogra52 4 года назад +13

    Toffan AAT aa

  • @balkarbalkarkalyan2090
    @balkarbalkarkalyan2090 4 года назад +2

    Inderjit nikku toofan jugnu jihna vdya player aa us ton vdya insaan vi aa rab hamesha isnu tarraki de raah te rakhe

  • @ladisingh1575
    @ladisingh1575 4 года назад +2

    Bai jogevalia inderjit waheguru tainu hamesha chardi kalla ch rakhe

  • @wahegurujotkaur2742
    @wahegurujotkaur2742 4 года назад +5

    ਰੋ ਕੇ ਜਿੱਤਿਆ🤣🤣🤣🤣🤣🤣

  • @gurpiyarsingh5182
    @gurpiyarsingh5182 4 года назад +2

    Phulla senior aa by ji par tuffan ta GURWINDER ghanga be badia khedia aa

  • @rajvirdasoundia289
    @rajvirdasoundia289 4 года назад +2

    Inderjit jogewali de mech paou labh k

  • @indersidhu7289
    @indersidhu7289 4 года назад +3

    Inderjit Toofan siraa Player aa Dil da saf bro lvu Waheguru di kirpa rhye tere

  • @harshmalkana568
    @harshmalkana568 4 года назад +3

    Inderjeet good player 👍👍

  • @9wab174
    @9wab174 4 года назад +6

    ਫੂਲਾ 💪💪💪💪

  • @goraaman1751
    @goraaman1751 4 года назад +2

    Toofan super 💕 player 👍

  • @sonugill8530
    @sonugill8530 4 года назад +2

    inderjit heera bnda mere khed da reha yar

  • @happis3209
    @happis3209 4 года назад +2

    inderjit ne sirrrrra krta jee o y 👌👌👌👌👌👌👌👏👏👏👏👏👏

  • @kamaljeet2161
    @kamaljeet2161 4 года назад +2

    Joga ropewalii

  • @dilkarngill6309
    @dilkarngill6309 4 года назад +1

    ਘੈਟ ਗੇਮ ਤੂਫਾਨ ਜੁੰਗਨੂੰ ਇੰਦਰਜੀਤ ਨਿੱਕੂ ਦੀ ਗੇਮ ਘੈਟ ਬਹੁਤ ਤੇਜ ਤੇ ਤਕਨਿਕੀ ਤੇ ਤਾਕਤਵਰ ਖਿਡਾਰੀ ਆ ਇਦਰਜੀਤ ਨਿੱਕੂ love uuu a broooo