Bibi Mumtaz Ji ਦਾ ਜੰਗਲ ਵਿੱਚ ਅਸਥਾਨ ~ Brahman Majra - ਪਾਃ 6ਵੀਂ ਦੀ ਜੰਗ - ਸ਼ੇਅਰ ਕਰੋ ਜੀ ~ Ropar 02
HTML-код
- Опубликовано: 23 дек 2024
- Google Location :
Join this channel to get access to perks:
/ @nishansinghaustralia
Europe
• Europe
USA Canada
• USA Canada
Pakistan Yatra
• Pakistan
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series
🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
Follow the Nishan Singh Australia channel on WhatsApp: whatsapp.com/channel/0029VaGCsIm0QeaotMOTSs00
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
Thanks 🙏❤️🙏
ਬਹੁਤ ਸੁੰਦਰ ਅਸਥਾਨ ਹੈ ਜੀ। ਵਾਹਿਗੁਰੂ ਜੀ
ਧੰਨ ਧੰਨ ਬੀਬੀ ਮੁਮਤਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏
ਧੰਨ ਧੰਨ ਜਗਤ ਮਾਤਾ ਗੁਜਰੀ ਜੀ ਧੰਨ ਧੰਨ ਖਾਲਸੇ ਦੀ ਮਾਂ ਸਾਹਿਬ ਕੌਰ ਜੀ ਧੰਨ ਧੰਨ ਬੀਬੀ ਮੁਮਤਾਜ ਜੀ ਧੰਨ ਧੰਨ ਮਾਤਾ ਭਾਗ ਕੌਰ ਜੀ
ਧੰਨ ਧੰਨ ਬੀਬੀ ਮੁਮਤਾਜ਼ ਕੌਰ ਜੀ ਕਦੇ ਸਾਡੀਆਂ ਵੀ ਧੀਆਂ ਬੀਬੀ ਮੁਮਤਾਜ਼ ਕੌਰ ਜੀ ਨੂੰ ਰੋਲ ਮਾਡਲ ਸਮਝਨ ਜੀ 🙏🙏
ਖਾਦਾ ਹੈ ਜੀਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਭਾਈ ਸਾਹਿਬ ਜੀ ਬਾਂਸ ਦਾ ਮੁਰੱਬਾ ਦੋ ਵਾਰ ਖਾਣ ਦਾ ਸਮਾਂ ਮਿਲਿਆ ਜੀ ਪਰ ਇਕ ਇਹ ਕਹਾਵਤ ਹੈ ਜਿਹੜੇ ਬੱਚਿਆਂ ਦਾ ਕੱਦ ਨਹੀਂ ਵਧਦਾ ਮੁਰੱਬਾ ਖਾਣ ਨਾਲ ਕੱਦ ਵੱਧ ਜਾਂਦਾ ਹੈ🌹
ਅਸੀਂ ਬਾਂਸ ਆਚਾਰ ਖਾਦਾਂ
ਵਾਹਿਗੁਰੂ ਤੇਰਾ ਸਭ ਸਦਕਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤❤❤❤.
Dhanbad.veer.ji.jo.app.gru.sahebana.da.ithas.susna.rahe.ho.dhanbad
ਹਾਂਜੀ ਬਾਬਾ ਜੀ ਬਹੁਤ ਖਾਦਾ
ਧੰਨ ਹੈ ਧੰਨ ਹੈ ਵਣਜਾਰਣ ਬੀਬੀ ਮੁਮਤਾਜ਼ ਕੋਰ ਜਿੰਨਾ ਪਰਿਵਾਰ ਵਾਰੇ ਵਪਾਰ ਵਾਰੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਬਾਹੀ
ਵਾਹਿਗੁਰੂ
Dhan dhan shri waheguru sahib jio 🙇🏻♂️🙇🏻♂️🤲🤲🙏🙏❤️❤️
ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਫਤਹਿ ਦੀ ਸਾਂਝ ਪਾਉਂਦੇ ਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ
ਵਾਹਿਗੁਰੂ ਜੀ
Waheguru ji ka khalsa Waheguru ji ki fathe ji 🙇🏻♂️🙇🏻♂️🤲🤲🙏🙏❤️❤️
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
ਵਾਹਿਗੁਰੂ ਚੜ੍ਹਦੀਕਲਾ ਬਕ੍ਸ਼ਨ 🙏🏻🙏🏻🌺🌺
ਧੰਨ ਗੁਰੂ ਰਾਮਦਾਸ ਜੀ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬ੍ਰਾਮਣ ਮਾਜਰਾ ਮੇਰੇ ਭੂਆ ਜੀ ਨੇ ਕਈ ਵਾਰ ਦਰਸ਼ਨ ਕੀਤੇ ਗੁਰੂਦਵਾਰਾ ਸਾਹਿਬ ਜੀ ਦੇ
ਵਾਹਿਗੁਰੂ ਜੀ ਕਾ ਖਾਲਸਾ। ।
ਵਾਹਿਗੁਰੂ ਜੀ ਕੀ ਫਤਹਿ ਜੀ।। 🙏
Dhan bibi mumtaz ji
Waheguru ji ka khalsa waheguru ji ki Fateh ji 🙏🙏🙏
I am Ropar 🙏🌹
Ek Omkar Sat Nam Shri Waheguru Sahib Ji
ਵਾਹਿਗੁਰੂ ਵਾਹਿਗੁਰੂ ਜੀ।
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ਼੍ਰੀ ਆਕਾਲ ਜੀ 🙏🙏
ਧੰਨ ਧੰਨ ਬੀਬੀ ਮੁਮਤਾਜ਼ ਜੀ, ਧੰਨ ਉਹਨਾਂ ਦਾ ਸਿਦਕ 🙏🙏💕💕💕💕💕
Bhai sahab g te waheguru mehar kre❤❤❤
ਭਾਈ ਸਾਬ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾਂ ਸੋਹਣਾ ਬਲੋਗ ਆਜੀਂ ਵਾਹਿਗੁਰੂ ਮਿਹਰ ਕਰੇ ਤੂਸੀ ਜਦੋਂ ਵਾਪਸੀ ਟਾਇਮ ਰੋਪੜ ਤੋਂ ਮੋਰਿੰਡਾ ਨੂੰ ਆਉਦੇ ਹਾ ਤਾਂ ਸਹੇੜੀ ਤੋਂ ਅੱਗੇ ਇੱਕ ਪਿੰਡ ਹੇ ਕਾਇਨੋਰ ਉਥੇ ਗੁਰਦੁਆਰਾ ਦੀ ਕਮੇਟੀ ਦਾ ਕੇਹਣ ਹੈ ਕੀ ਏਥੇ ਛੋਟੇ ਸਾਹਿਬਜ਼ਾਦੇ ਤੇ ਜਗਤ ਮਾਤਾ ਗੁਜਰੀ ਕੋਰ ਜੀ ਆਏ ਹਨ ਤੇ ਉਥੇ ਇਤਿਹਾਸ ਦਾ ਬੋਰਡ ਵੀ ਲੱਗ ਹੋਇਆ ਹੈ ਤੇ ਜਦੋਂ ਪਿੰਡ ਦੇ ਪੁਰਾਣੇ ਬਜ਼ੁਰਗਾਂ ਤੋਂ ਇਹ ਗੱਲ ਪੁਸ਼ਦੇ ਹਾਂ ਉਹ ਕੇਹਦੇ ਕੀ ਇਹਨਾਂ ਨੇ ਪੈਸੇ ਕਮਾਉਣ ਦਾ ਢੰਗ ਹੈ ਜੋਂ ਸਾਡੀ ਕੌਮ ਲਈ ਬਹੁਤ ਮਾੜੀ ਗੱਲ ਹੈ 😢ਦੁਖ ਏਸ ਗੱਲ ਦਾ ਨੀ ਉਹ ਪੈਸਾ ਕਮਾ ਰਹੇ ਆ ਦੁਖ ਤਾਂ ਏਸ ਗੱਲ ਦਾ ਏ ਕੀ ਸਾਡੇ ਇਤਿਹਾਸ ਦੇ ਨਾਲ ਛੇੜ ਖਾਨੀ ਹੋ ਰਹੀ ਆ ਬਾਕੀ ਤੂਸੀਂ ਆਪਾਂ ਜਾ ਕੇ ਸਾਨੂੰ ਇਸ ਗੱਲ ਤੇ ਚਾਨਣ ਪਾਊ ਜੀ ਬੱਸ ਏਨੀ ਬੇਨਤੀ ਪ੍ਰਵਾਨ ਕਰਨੀਂ ਜੀ ਧੰਨਵਾਦ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
ਧੰਨ ਧੰਨ ਬੀਬੀ ਮੁਮਤਾਜ਼ ਜੀ🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖਾਧਾ ਹੈ ਜੀ ਬਾਂਸ ਦਾ ਮੁਰੱਬਾ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
ਬਾਬਾ ਜੀ ਮੁਰੱਬਾ ਤਾਂ ਨਹੀਂ ਖਾਧਾ ਪਰ ਆਚਾਰ ਤੇ ਸਬਜ਼ੀ ਜ਼ਰੂਰ ਖਾਧੀ ਹੈ ਜੀ
ਵਾਹਿਗੁਰੂ ਜੀ
ਧੰਨ ਮਾਤਾ ਮੁਮਤਾਜ ਜੀ। ਬੜੀ ਬੇਸਬਰੀ ਨਾਲ ਇੰਤਜ਼ਾਰ ਸੀ ਇਸ ਅਸਥਾਨ ਦੀ ਵੀਡੀਓ ਦਾ, ਧੰਨਵਾਦ ਜੀ।
ਸਭ ਤੋਂ ਰਮਣੀਕ ਅਸਥਾਨ ਹੈ ਤੇ ਅਸੀਂ ਅਕਸਰ ਜਾਂਦੇ ਹਾਂ। ਸੂਰਜ ਚੜ੍ਹਨ ਤੋਂ ਪਹਿਲਾਂ ਜਾਇਆ ਜਾਵੇ ਤਾਂ ਨਜ਼ਾਰਾ ਹੋਰ ਹੀ ਹੈ। ਬਾਣੀ ਦੇ ਨਾਲ ਕੁਦਰਤ ਇਕਮਿਕ ਜਾਪਦੀ ਹੈ।
❤💚 ਸਤਿ ਨਾਮੁ ਇਸ ਤਰਾਂ ਲਿਖੋ ਜੀ ❤💚 ਜਪੁ। ਜੀ । ਸਾਹਿਬ ਵਿੱਚ ਦੇਖੋ।
❤❤Waheguru ji❤❤
Sat Shri akal baba ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
❤❤ Bhai Sahib Ji waheguru ji ka Khalsa waheguru ji ki Fateh Khalsa ji ❤❤❤❤❤
Whaguru g Tara suker ha g Thanks my dear
🙏🙏🙏🙏🙏🙏🙏🙏 Satnam Shri Waheguru ji 🙏🙏🙏🙏🙏🙏🙏🙏
Waheguru Ji kirpa krn
ਬਾਂਸ ਦਾ ਮਰਬਾ ਦੇਖਿਆ ਬਾਬਾ ਜੀ ਪਰ ਖਾਇਆ ਨਹੀਂ ਜੀ ਕਦੇ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਿੳ ਜੀ ਗੁਰੂ ਪਿਆਰਿਓ,
🙏🙏🙏🙏🙏 Waheguru ji 🙏🙏🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
❤❤❤❤❤❤❤❤ SATNAM SHRI WAHEGURU JI ❤❤❤❤❤❤❤❤
ਮੇਰੇ ਨਾਨੀ ਜੀ ਦਾ ਪਿੰਡ ਬਾਹਮਣਮਾਜਰਾ ...ਬਚਪਨ ਵਿੱਚ ਮਾਂ ਨਾਲ ਜਾਂਦੀ ਸੀ ਕੁਰਾਲੀ ਤੋੰ ਪੈਦਲ ਤੁਰਕੇ ਨਦੀ ਵਿਚੋਂ ਲੰਘਕੇ ...ੳਦੋਂ ਬੱਸਾਂ ਨਹੀ ਚੱਲਦੀਅਆਂ ਸੀ ੲਏਧਰ ..ਮੈਨੂੰ ਯਾਦ ਹੈ ੲਇਕ ਵਾਰ ਜਾਂਦੇ ਹੋੲਏ ਰਸਤੇ ਚ ਨਦੀ ਚ ਪਾਣੀ ਆ ਗਿਅਆ ਸੀ ਤੇ ਅਸੀ ਵਾਹਿਗੁਰੂ ਵਾਹਿਗੁਰੂ ਕਰਦਿਅਆਂ ਨਦੀ ਪਾਰ ਕਰੀ ਸੀ । ੳਦੋਂ ਮੇਰੇ ਬੀਬੀ ਜੀ ਨੇ ਦਰਸ਼ਨ ਕਰਵਾੲਏ ਸੀ ਮੈਨੂੰ ...ਹੁਣ ਮਾਂ ਤੇ ਨਾਨੀ ਜੀ ਦੁਨੀਆ ਚ ਨੀ ਰਹੇ 😌
ਆਪ ਜੀ ਦਾ ਥਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ । ਆਪ ਜੀ ਸਦਕਾ ਅੱਜ 35-40 ਸਾਲਾਂ ਬਾਦ ਫਿਰ ਤੋਂ ਦਰਸ਼ਨ ਕਰ ਰਹੀ ਹਾਂ ਜੀ 🙏🙏
Kind regards from vancouver 💐💐
🙏🙏 waheguru ji ka khalsa waheguru ji ki fateh 🙏🙏
🙏🏼 waheguru ji ka Khalsa waheguru ji ki fateh bhai sahib ji 🙏🏼 dhan dhan bibi mumtaz ji ❤️
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਇਹ ਇਤਿਹਾਸਕ ਜਗਾ। ਬਾਰੇ ਜਾਂਣਕਾਰੀ ਸਾਡੇ ਲਈ ਬਹੁਤ ਨਵੀਂ ਹੈਸੀ ਬਹੁਤ ਚੰਗਾ ਲਗਿਆ ਦਰਸ਼ਨ ਕਰਕੇ
Dhan dhan Bibi Mumtaj ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਬਹੁਤ ਬਹੁਤ ਧੰਨਵਾਦ ਜੀ
sat shree akal ji
Sir g happy to see holy kabar of Bebe mumtaj gurnam Singh kaoni muktsar
ਵਾਹਿਗੁਰੂ ਜੀ ਗੂਰੂ ਗੋਬਿੰਦ ਸਿੰਘ ਮਾਰਗ ਦੀ ਯਾਤਰਾ 96 ਮਾਰਗ ਤਕ ਹੀ ਚਲੀ ਸੀ ਊਸ ਤੋ ਅਗੇ ਦੀ ਯਾਤਰਾ ਵੀ ਸੂਰੂ ਕਰੋ ਕਿਸ ਕਿਸ ਰਾਹਾ ਤੋ ਸਾਡੈ ਕਲਗੀਆਂ ਵਾਲੇ ਸੱਚੇ ਪਾਤਸ਼ਾਹਾ ਧੰਨ ਗੂਰੂ ਗੋਬਿੰਦ ਸਿੰਘ ਜੀ ਸੀ੍ ਹਜੂਰ ਸਾਹਿਬ ਅਬਚਲ ਨਗਰ ਨਾਦੇਣ ਯਾ ਊਸ ਤੋ ਅਗੇ ਤਕ ਗਏ ਹੋਣਗੇ ਉਥੋ ਤਕ ਦੀ ਵੀ ਯਾਤਰਾ ਕਰੋ ਵਾਹਿਗੁਰੂ ਜੀ 🙏🙏🙏🙏🙏🙏
🎉ਭਾਈ ਸਾਹਬ ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਦੇ ਬਹੁਤ ਅਸਥਾਨ ਹਨ ਜੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਬੰਧਿਤ ਹਨ ਉਨ੍ਹਾਂ ਦੇ ਦਰਸ਼ਨ ਵੀ ਸੰਗਤਾਂ ਨੂੰ ਕਰਵਾਉ।
DhanDhan bibi mumtaj ji
Waheguru ji bibi mumtaz ji ne v singh saab nu appna pati mn k zindagi katli
Waheguru ji ka Khalsa
Waheguru ji ki Fateh
Waheguru Waheguru Waheguru Waheguru Waheguru Waheguru Waheguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ l
Dhan dhan hajur shri nabh kanwal raja sahib ji maharaj ji 🙇🏻♂️🙇🏻♂️🤲🤲🙏🙏❤️❤️
Guru sahib sanu v eni naam bani bakshan 🙏🏼🙏🏼🙏🏼
Jeonde Wasde Raho
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏⛳🐊🐆⚔️🗡️🏹
ਵਾਹਿਗੁਰੂ ਜੀ ਬਹੁਤ ਭਾਗਾਂ ਵਾਲੇ ਹੋ ਤੁਸੀਂ ਜੌ ਸਰਬੱਤ ਖਾਲਸਾ ਪੰਥ ਸੰਗਤਾਂ ਨੂੰ ਹਰ ਗੁਰੂ ਘਰਾਂ ਦੇ ਦਰਸ਼ਨ ਦਿਦਾਰੇ ਕਰਵਾਉਂਦੇ ਹੋ ਵਾਹਿਗੁਰੂ ਸਾਹਿਬ ਜੀ ਬਾਬਾ ਜੀ ਹੋਰ ਚੜ੍ਹਦੀਆ ਕਲਾਂ ਬਖਸ਼ਿਸ਼ ਕਰਨ
God bless you
Waheguru ji 🙏🙏💐❤️
Dhan bibi Mumtaj ji 🙏
WAHEGURU JI SARBAT DA BHALA KARO WAHEGURU JI 🙏🙏
Waheguru waheguru waheguru waheguru waheguru waheguru ji 🙏🙏🙏🌺🌺🌺
ਸਤਿ ਸ੍ਰੀ ਅਕਾਲ ਜੀ
Waheguru Ji 🦅🍁🇭🇲khalsh+sthan🍁🇭🇲🦅
Good jankari
Lk 370 waheguru ji waheguru ji
ਇਸ ਗੁਰਦੁਆਰੇ ਦੀ ਸੇਵਾ ਗੁਰੂ ਕੇ ਬਾਗ ਵਾਲੇ ਬਾਬਿਆ ਕਰਵਾਈ ਅਸੀ ਅੱਠ ਅੱਠ ਦਿਨ ਸੇਵਾ ਕਰਦੇ ਰਹੇ
ਬਹੁਤ ਵਧੀਆ ਵੀਡੀਓ ਚੜ੍ਹਦੀਕਲਾ ਵਿਚ ਰਹੋ ਜੀ
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Waheguru ji ka Khalsa waheguru ji ki Fateh ji 🙏
Cmt 58 💞🌷💝🏵️💮🏵️💮 waheguru ji waheguru ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
ਵਾਹਿਗੁਰੂ ਵਾਹਿਗੁਰੂ......... 🙏
😇🙏🙏SATNAM SHREE WAHEGURU JI I NEVER FEEL BORE TO WATCHING YOUR VLOGS WAHEGURU JI
Waheguru ji. Bhai Nishañ Singh SS AKAL
Waheguru
ਬਾਬਾ ਜੀ, ਮੇਰੇ ਨਾਲ ਇੱਕ ਪਹਾੜੀਆਂ ਬੰਦਾ ਸਰਵਿਸ ਕਰਦਾ ਸੀ। ਉਸ ਨੇ ਇੱਕ ਵਾਰ ਖੁਆਇਆ ਸੀ। ਬਹੁਤ ਵਧੀਆ ਸੀ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Vava baba g
ਬੀਬੀ ਮੁਮਤਾਜ਼ ਜੀ ਦੇ ਅਸਥਾਨ ਤੇ ੨੦੦੫.....੬ ਦੇ ਨੇੜੇ ਤੇੜੇਇੱਕ ਹੋਰ ਅੱਧ ਢਹੀ ਪੂਰਾਤਨਇਮਾਰਤ ਹੁੰਦੀ ਸੀ ਛੋਟੀਆਂ ਇੱਟਾਂ ਦੀ ਬਣੀ ਹੋਈ ਹੋ ਸਕਦਾ ਉਹ ਉਹਨਾਂ ਦਾ ਰਹਿਣ ਬਸੇਰਾ ਹੋਵੇ ਪਰ ਦੁੱਖ ਦੀ ਗੱਲ ਹੈ ਕਿ ਇਸ ਅਸਥਾਨ ਦਾ ਨਵੀਨੀਕਰਨ ਕਰਨ ਤੋਂ ਬਾਅਦ ਉਹ ਕਿਧਰੇ ਨਜ਼ਰ ਨਹੀਂ ਆ ਰਹੀ
Waheguruji🙏🙏🙏😮😮😅
Khada ji
Waheguru Ji ka Khalsa Waheguru Ji Ki Fathe Ji
Waheguru ji 🙏 DHAN ho
ਵਾਹਿਗੁਰੂ ਜੀ ਦਾਸ ਨੂੰ ਮਿਲਣ ਦੀ ਕਿਰਪਾ ਕਰੋ ਜੀ। ਕੁਰਾਲੀ ਤੋਂ ਜੀ
ਅੱਜ ਕੁਰਾਲੀ ਹੀ ਹਾਂ, ਨੰਬਰ ਭੇਜੋ🙏
੯੪੬੪੦੦੯੯੬੫
बीबी मुम्मताज जैसी बहिने पैदा होना करोडो में एक होगी धन्य वे माता पिता जिन के घर ऐसी बहिन का जन्म हुआ
❤🎉😊
Bhut vdhia