Khabar Di Khabar (1970) || Bathinda 'ਚ ਇੰਝ ਪਲਟੂ ਬਾਜ਼ੀ , Amritpal Singh ਨਾਲ ਖੇਡੀ ਗਈ ਨਵੀਂ ਖੇਡ

Поделиться
HTML-код
  • Опубликовано: 13 май 2024
  • #primeasiatv #swarnsinghtehna #kdk #aap #congress #bjp #aappunjab #shiromaniakalidal #2024Indiaelections #election2024news #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #sukhbirbadal #rahulgandhi #charanjitchanni #farmersprotest
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 135

  • @balvirsingh3076
    @balvirsingh3076 19 дней назад +12

    ਬਠਿੰਡੇ ਅਤੇ ਸ੍ਰੀ ਖਡੂਰ ਸਾਹਿਬ ਵਾਸੀਆਂ ਵਾਸਤੇ ਵਿਸ਼ੇਸ਼ ਇਮਤਿਹਾਨ ਹੈ।ਜਿੱਤ ਹਾਰ ਤੋਂ ਬਹੁਤ ਉੱਪਰ ਦੀ ਗੱਲ ਹੈ।ਜਿੱਤ ਹਾਰ ਤਾਂ ਹੁੰਦੀ ਆਈ ਹੈ।ਇਸ ਵਾਰ ਸਿੱਖਾਂ ਦੇ ਧਰਮ ਅਤੇ ਜ਼ਮੀਰ ਦੀ ਪਰਖ ਹੋਣ ਜਾ ਰਹੀ ਹੈ।ਜੇ ਕਿਸੇ ਅਧਰਮੀ ਜਾਂ ਮਰੀ ਜ਼ਮੀਰ ਵਾਲੇ ਨੇ ਬੇਅਦਬੀ ਵਾਲੀ ਜੁੰਡਲੀ ਨੂੰ ਇੱਕ ਵੋਟ ਪਾਉਣ ਦੀ ਗਲਤੀ ਕੀਤੀ ਤਾਂ ਸਮੁੱਚੇ ਪੰਥ ਨੂੰ ਸੁਨਹਿਰੀ ਇਤਿਹਾਸ ਨੂੰ ਬਹੁਤ ਵੱਡਾ ਕਲੰਕ ਲੱਗ ਜਾਵੇਗਾ। ਇਤਿਹਾਸ ਕਦੇ ਵੀ ਮੁਆਫ਼ ਨਹੀਂ ਕਰੇਗਾ।

    • @user-lm3bm7dt8p
      @user-lm3bm7dt8p 16 дней назад

      Acha ਤੇ fridkot to kon khra pta ni tuhnu shaheed beant singh da putt

  • @SinghBh-mu8wv
    @SinghBh-mu8wv 19 дней назад +8

    ਬਠਿੰਡੇ ਵਾਲਿਓ ਰੱਬ ਦਾ ਵਾਸਤਾ ਪੰਥ ਨਾਲ ਖੜ ਜੋ ਨੰਨੀ ਮੁੰਨੀ ਨੂੰ ਸੈਡ ਤੇ ਕਰ ਦੋ

  • @sukhdevbrar965
    @sukhdevbrar965 19 дней назад +33

    ਜੇ ਹਰ ਸਿਮਰਤ ਜਿੱਤ ਜਾਂਦੇ ਤਾਂ ਬਠਿੰਡੇ ਦੇ ਲੋਕ ਬੇਅਦਬੀ ਕਰਾਉਣ ਵਾਲਿਆਂ ਚ ਗਿਣੇ ਜਾਣਗੇ

    • @jagtarchand4258
      @jagtarchand4258 19 дней назад

      Beadbi wali party nu bilkul vote ni paoni

    • @user-bl5df8bu3q
      @user-bl5df8bu3q 19 дней назад

      Beadbi wali ek party ha ohda sub nu pta enhi madhi ta Congress b nhi

  • @deepbrar.
    @deepbrar. 20 дней назад +49

    ਏਹ ਕਲਯੁੱਗ ਹੈ ਜਨਾਬ ਇਥੇ ਕਸਮ ਖਾਣ ਵਾਲੇ ਨਹੀਂ
    *ਦਾਰੂ ਪੀਣ ਵਾਲੇ ਸੱਚ ਬੋਲਦੇ ਹਨ*

    • @gurmukhsingh7428
      @gurmukhsingh7428 19 дней назад +4

      ਬਿੱਲਕੁਲ ਬਹੁਤ ਵਧੀਆ👍💯 ਜਾਣਕਾਰੀ ਜੀ

    • @deepbrar.
      @deepbrar. 19 дней назад

      @@gurmukhsingh7428 ਧੰਨਵਾਦ ਜੀ 😍🙏

  • @satwantsingh9096
    @satwantsingh9096 19 дней назад +10

    ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਨਸ਼ਿਆਂ ਤੋਂ ਦੂਰ ਰਹਿਣ ਪੰਜਾਬ ਦੇ ਲੀਡਰ ਪੰਜਾਬ ਦੇ ਦੁਸ਼ਮਣ

  • @deepbrar.
    @deepbrar. 20 дней назад +49

    ਹਲਕਾ ਖਡੂਰ ਸਾਹਿਬ ਵਾਲਿਓ ਹੁਣ ਤਿਆਰ ਬਰ ਤਿਆਰ ਰਿਹੋ, ਕਿਤੇ ਸ਼ਰਾਬ ਦੀ ਬੋਤਲ ਦੇ ਲਾਲਚ ਚ ਆ ਕੇ
    *ਆਪਣੀ ਕੀਮਤੀ ਵੋਟ ਦਾ ਗ਼ਲਤ ਇਸਤੇਮਾਲ ਨਾ ਕਰ ਦਿਓ*

  • @chahatveersingh1991
    @chahatveersingh1991 19 дней назад +16

    ਲੱਖਾ ਸਿੰਘ ਸਿਧਾਣਾ ਨੂੰ ਜਿਤਾੳ। ਕਿਉਂਕਿ ਜਿੱਤਣ ਵਾਲਾ ਜੁਅਰਤ ਵਾਲਾ ; ਸਮਝਦਾਰ ਅਤੇ ਠੀਕ ਸਮੇਂ ਉਪਰ ਠੀਕ ਬਹਿਸ ਕਰਨ ਵਾਲਾ ਚਾਹੀਦਾ ਹੈ।

  • @saabtrucking4391
    @saabtrucking4391 20 дней назад +18

    ਬਰਗਾੜੀ ਬੇਅਦਬੀ ਮਸਲਾ ਭੁੱਲ ਹੀ ਗਿਆ ਇਸ ਇਲੈਕਸ਼ਨ ਵਿਚ ਸੰਗਤਾਂ ਨੂੰ

  • @satwantsingh9096
    @satwantsingh9096 19 дней назад +8

    ਸ੍ਰ ਸਿਮਰਨਜੀਤ ਸਿੰਘ ਮਾਨ ਦੇ ਵਿਚਾਰ ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਭਲੀ ਕਰੇ

  • @JaskaranSingh-pe9bh
    @JaskaranSingh-pe9bh 19 дней назад +11

    ਬਾਦਲ ਲਾਣੇ ਦੀ ਜਿੱਤ ਵੱਡਾ ਬਾਦਲ ਨਾਲ ਲੈ ਗਿਆ😂😂😂😂😂😂😂😂

    • @user-bl5df8bu3q
      @user-bl5df8bu3q 19 дней назад

      Yaar ek seat ta sukha nu dedo nhi sukha Diya gapp sunhn nu nhi milni 😝

  • @BalwinderSingh-jw5ws
    @BalwinderSingh-jw5ws 15 дней назад +1

    ਟਹਿਣਾ ਸਾਹਬ ਜੀ ਗਰਮੀ ਤਾਂ ਲੋਕ ਸਭਾ ਦੇ ਉਮੀਦਵਾਰਾਂ ਨੇ ਜ਼ਿਆਦਾ ਕੀਤੀ ਹੋਈ ਐ

  • @deepbrar.
    @deepbrar. 20 дней назад +23

    ਅੱਗ ਆਪਣੇ ਹੀ ਲਗਾ ਸਕਦੇ ਹਨ
    *ਗੈਰ ਤਾਂ ਸਿਰਫ ਹਵਾ ਹੀ ਦਿੰਦੇ ਹਨ*

  • @Kiranjeetkaur59843
    @Kiranjeetkaur59843 19 дней назад +10

    ਲੱਖਾਂ ਸਿਧਾਣਾ ਜਿੱਤੁ ਗਾ👍👍

  • @balwantkhaira8256
    @balwantkhaira8256 20 дней назад +13

    ਲੇਕਿਨ ਲੱਖਾ ਸਿਧਾਣਾ ਅੰਮ੍ਰਿਤਪਾਲਦੇ ਹੱਕ ਵਿਚ ਪ੍ਰਚਾਰ ਕਰਨ ਗਿਆ ਖਡੂਰ ਸਾਹਿਬ।

  • @baljitbhullar1310
    @baljitbhullar1310 19 дней назад +7

    ਖੁੱਡੀਆਂ

  • @daljitsingh7980
    @daljitsingh7980 20 дней назад +14

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @GurcharanSandhu-gf4yc
    @GurcharanSandhu-gf4yc 19 дней назад +5

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @karamjitsingh7128
    @karamjitsingh7128 20 дней назад +15

    ਖੁਡੀਆ ਬਿਲਕੁਲ ਜਿੱਤ ਗਿਆ ਅਲਾਨ ਬਾਕੁ

    • @chahatveersingh1991
      @chahatveersingh1991 19 дней назад

      ਖੁਡੀਆ ਸਾਹਿਬ ਜੀ ਜਿੱਤ ਕੇ ਖੁੱਡ ਵਿਚ ਬੜ ਜਾਣਗੇ ਕਿਸਾਨ ਜਥੇਬੰਦੀਆਂ ਦੇ ਅਨੁਸਾਰ ! ਬਾਈ ਜੀ ਜੇ ਗਲਤ ਹਾ ਫਿਰ ਤੁਹਾਨੂੰ ਸੁਭ ਇਛਾਵਾਂ

  • @vickysingh-vt4te
    @vickysingh-vt4te 19 дней назад +8

    Bhai sarabjit Singh khalsa jindabad 🦁🦁 faridkot full suppot

  • @baldevjassar8059
    @baldevjassar8059 20 дней назад +11

    *🙏🫧ਅੱਜ ਦਾ ਵਿਚਾਰ🫧🙏*
    *ਦੁਨੀਆਂ ਵਿੱਚ ਅਜਿਹੇ ਲੋਕ ਬਹੁਤ ਘੱਟ ਮਿਲਦੇ ਹਨ ਜੋ ਅੰਦਰੋਂ ਵੀ ਬਾਹਰ ਵਰਗੇ ਹੁੰਦੇ ਹਨ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ🚩*

  • @deepbrar.
    @deepbrar. 20 дней назад +16

    ਆਪਣਿਆਂ ਤੋਂ ਹਮੇਸ਼ਾਂ ਸਾਵਧਾਨ ਰਹਿਣਾ ਕਿਓਂਕਿ ‬
    ‪ *ਰਾਵਣ ਰਾਮ ਕੋਲ਼ੋਂ ਨਹੀਂ ਭਬੀਖਣ ਕੋਲ਼ੋਂ ਹਾਰਿਆ ਸੀ*

  • @gurlalgora2589
    @gurlalgora2589 19 дней назад +1

    ਸਵਰਨ ਸਿੰਘ ਟਹਿਣਾ ਜੀ ਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @BalwinderSingh-ms4by
    @BalwinderSingh-ms4by 20 дней назад +6

    ਟਹਿਣਾ ਸਾਹਿਬ ਅਸੀਂ ਜਿਆਦਾ prime Asia ਹੀ ਵੇਖਦੇ ਹਾਂ ਤੁਸੀਂ ਦੇਸੀ ਸਾਲ ਦੀ ਤਰੀਕ ਵੀ ਦੱਸਿਆ ਕਰੋ,ਅਸੀਂ ਤੁਹਾਡੀ ਤਰੀਫ ਕਰਦੇ ਹਾਂ।ਤੁਗਲਵਾਲ ਗੁਰਦਾਸਪੁਰ ਪੰਜਾਬ।

  • @charanjitsingh9943
    @charanjitsingh9943 19 дней назад +1

    Thanks S.Simran jit Singh Ji Mann. Really you're great personality person. Waheguru bless you. May Waheguru give you strength to fight against injustice , good health., patients

  • @SukhwindersinghBhullar-og9gp
    @SukhwindersinghBhullar-og9gp 20 дней назад +5

    ਮਲੂਕਾ ਸਭ ਤੋ ਵੰਡਾ ਨੁਕਸਾਨ ਬਾਦਲ ਨੂੰ ਦੇਣ ਗੇ 5000 ਪਰ ਵੋਟ ਰੇਟ ਸੁਰੂ ਹੋ ਗਿਆ ਕੀ ਚੋਣ ਕਮਿਸ਼ਨ ਇਸ ਤੋ ਅਣਜਾਣ ਹੈ

    • @giansinghmaan7145
      @giansinghmaan7145 19 дней назад

      ਬਾਦਲ ਕੇ ਇੱਕ ਇੱਕ ਵੋਟ ਦਾ 50,000 ਦੇਣਗੇ 75 ਸਾਲ ਵਿੱਚ ਬਹੁਤ ਕਮਾਇਆ।

  • @VPDhindsa
    @VPDhindsa 19 дней назад +3

    ਬੱਸ ਪੰਜਾਬ ਦੇ ਲੋਕਾਂ ਨੂੰ ਇੱਕੋ ਬੇਨਤੀ ਹੈ। 🙏🙏। ਪਿਛਲੇ ਸਾਲ਼ਾ ਦਾ ਪੁਰਾਣਾ ਸਮਾਂ ਯਾਦ ਕਰੋ। ਕਿਉਂਕੇ ਸਾਡੀ ਯਾਦਦਾਸ਼ਤ ਏਨੀ ਕਮਜ਼ੋਰ ਹੋ ਗਈ ਕੇ ਸਾਨੂੰ ੫-੭ ਦਿਨਾਂ ਤੋਂ ਵੱਦ ਕੁਝ ਵੀ ਯਾਦ ਨਹੀਂ ਰਹਿੰਦਾ। ਆਉ ਸਾਰੇ ਰਲ ਕੇ ਬਰੰਮੀਂ ਬੂਟੀ ਪੀਣੀ ਸ਼ੁਰੂ ਕਰੀਏ ਤਾਂ ਕੇ ਪੰਜਾਬ ਨੂੰ ਮੁੜ ਸੁਰਜੀਤ ਕਰ ਲਈਏ। ਵਾਹਿਗੁਰੂ। 🙏🙏🙏😡😡

    • @Kiranjeetkaur59843
      @Kiranjeetkaur59843 19 дней назад

      ਸ਼ਾਇਦ ਤੁਹਾਡਾ ਮਤਲਬ ਬਾਦਲ ਦਲ ਅਤੇ ਗਾਂਧੀ ਦਲ ਤੋਂ ਹੈ,, ਪਰ ਮੇਰੀ ਹੱਥ ਬੰਨ੍ਹ ਕੇ ਤੁਹਾਨੂੰ ਵੀ ਅਤੇ ਸਾਰਿਆਂ ਨੂੰ ਬੇਨਤੀ ਹੈ ਚੱਲ ਰਿਹਾ ਸਮਾਂ ਪਹਿਲਾਂ ਤੋਂ ਵੀ ਜ਼ਿਆਦਾ ਖਤਰਨਾਕ ਹੈ ਇਸ ਨੂੰ ਵੀ ਅਣਦੇਖਾ ਨਾ ਕਰਿਓ Please🙏😥😪😢😭

  • @BaljinderSingh-xs6bq
    @BaljinderSingh-xs6bq 19 дней назад +5

    ਅਕਾਲੀਦਲ ਨੂੰ੦ਮੀਲੇਗੀ

  • @bittuuhdnawalia4235
    @bittuuhdnawalia4235 19 дней назад +2

    Sat shri akaal ji

  • @BaldevSingh-gj6ex
    @BaldevSingh-gj6ex 19 дней назад +2

    🙏🙏🙏🙏🙏

  • @CLDhupar
    @CLDhupar 20 дней назад +2

    ਫਰੀਦਕੋਟ ਰੀਜਰਵ ਸ਼ੀਟ ਤੋਂ ਸਭਤੋਂ ਜਿਆਦਾਉਮੀਦਵਾਰ
    ਦਾ ਮਤਲਬ ਦਲਿਤ ਬਹੁਜਨ
    ਏਕਤਾ ਨਹੀਂ ਈਰਖਾ ਹੈ। ਵਿਗਿਆਨਕ ਯੁੱਗ ਵਿੱਚ ਅਗਿਆਨਤਾ 🔔🐘

  • @HaranjanKaur
    @HaranjanKaur 20 дней назад +18

    BJP ਤਾਂ ਜਮਾਨਤ ਜਬਤ ਕਰਾਊ ਆਵਦੀ 😇 ਬਠਿੰਡੇ ਚ

    • @waheguruwaheguru2752
      @waheguruwaheguru2752 20 дней назад

      bhulekhe kad dene tere vargya de bjp ne iss baar .... vekhi chal banda ki

    • @prabhnoorsinghprabh6245
      @prabhnoorsinghprabh6245 19 дней назад

      ​@@waheguruwaheguru2752bjp oh v punajb ch 😂😂😂lol

  • @user-td9du2of7i
    @user-td9du2of7i 19 дней назад +2

    Very nice respect Sir iam Raju barhampur wala punearjanm 1998

  • @SharmaKumarRamesh1
    @SharmaKumarRamesh1 20 дней назад +5

    How shameful for Prime Asia and specifically for Mr. Tehna, that not even a single word uttered on what happened at Khujliwal's house a day before with AAM party's Rajya Sabha MP Ms. Swatiwal. Absolutely sold out media house.

  • @balvirsingh3076
    @balvirsingh3076 19 дней назад +4

    ਦਸ ਦਸ ਵੀਹ ਵੀਹ ਲੱਖ ਰੁਪਏ ਦੇ ਸੂਟ ਪਾਵੇ ਚੁਰਾਸੀ ਸੌ ਕਰੋੜ ਦਾ ਜਹਾਜ਼ ਇਕੱਲੇ ਵਾਸਤੇ ਤੇ ਹੋਰ ਸਭ ਕੁਝ ਬੇਹਿਸਾਬਾ ਪਰ ਦੱਸੇ ਬਵੰਜਾ ਹਜ਼ਾਰ ਰੁਪਏ। ਤਾਂ ਜਿਹੜੀ ਗੱਲ ਦਾ ਦੁਨੀਆਂ ਨੂੰ ਗਿਆਨ ਹੈ ਕਿ ਮੋਦੀ ਵਰਗਾ ਬੁਜ਼ਦਿਲ ਤੇ ਝੂਠਾ ਜੁਮਲੇਬਾਜ਼ ਸਾਰੇ ਸੰਸਾਰ ਵਿੱਚ ਹੋਰ ਕੋਈ ਨਹੀਂ।ਉਸ ਗੱਲ ਤੇ ਮੋਦੀ ਨੇ ਖੁਦ ਮੋਹਰ ਲਾ ਦਿੱਤੀ‌ ਕਿ ਸੰਸਾਰ ਭੁਲੇਖੇ ਵਿੱਚ ਨਹੀਂ ਬਿੱਲਕੁੱਲ ਸੱਚਾ ਹੈ

  • @panjpanilokklamanchgopalpu1959
    @panjpanilokklamanchgopalpu1959 20 дней назад +5

    ਨੋਟਬੰਦੀ ਕਦੇ ਕਰੋਨਾ ਜੱਟ ਦਾ ਵਿਕਦਾ ਨਹੀਂ ਉਹ ਝੋਨਾ ਅਮੀਰਾਂ ਦੇ ਵਿਕਦੇ ਕੁਰਕਰੇ ਜੱਟ ਦੇ ਵਿਕਦੇ ਨੀ ਛੋਲੇ ਬੰਬੀਹਾ ਬੋਲੇ ਲਖਵਿੰਦਰ ਗੋਪਾਲਪੁਰਾ

  • @rbrar3859
    @rbrar3859 20 дней назад +3

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਟਹਿਣਾ ਸਾਹਬ।

  • @DavinderSingh-fh7by
    @DavinderSingh-fh7by 15 дней назад

    Aap.zindabad

  • @user-if3kw2jn5n
    @user-if3kw2jn5n 19 дней назад +2

    ਜਿਸ ਸ਼ਕਸ ਕੋਲ ਪੂਰੇ ਭਾਰਤ ਦਾ ਖਜਾਨਾ ਹੋਵੇ ਜਿਸਦੇ ਅਧੀਨ ਪੂਰੈ ਭਾਰਤ ਦੇ ਸਿਰਮੌਰ ਅਦਾਰੇ ਹੋਣ ਜੋ ਪੂਰੇ ਭਾਰਤ ਦੇ ਬੇ ਰੋਜ਼ਗਾਰਾਂ ਨੂੰ ਰੁਜ਼ਗਾਰ ਮੁੱਹਈਆ ਕਰਨ ਦੀ ਤਾਕਤ ਰੱਖਦਾ ਹੋਵੇ, ਜਿਸ ਕੋਲ ਪੂਰੇ ਭਾਦਤ ਦੀ ਕਰੰਸੀ ਬੰਦ ਕਰਨ ਦੀ ਸ਼ਕਤੀ ਹੋਵੇ, ਜੋ ਸ਼ਕਸ ਅੰਬਾਂਨੀ ਅਡਾਂਨੀ ਵਰਗੇ ਕਾਰੂ ਬਾਦਸ਼ਾਹ ਦਾ ਸਰਵੋ ਸਰਵਾ ਹੋਵੇ, ਜਿਸਦਾ ਕਬਜ਼ਾ ਪੂਰੇ ਭਾਰਤ ਦੇ ਬੈਂਕਾਂ ਦੇ ਬੌਸ ਰੀਜ਼ਰਵ ਬੈਂਕ ਉੱਤੇ ਹੋਵੈ, ਜਿਸ ਸਾਦੇ ਇਨਸਾਂਨ ਨੇ ਸੱਠ ਸੱਤਰ ਦੌਰੇ ਬਾਹਰਲੇ ਮੁਲਕਾਂ ਦੇ ਸਰਕਾਰੀ ਖਜਾਂਨੇ ਚੋਂ ਕੀਤੇ ਹੋਣ,ਉਸਤੋ ਵੀ ਵੱਡੀ ਤਾਕਤ,ਜਿਸ ਸ਼ਖਸ ਕੋਲ ਕਿਸੇ ਦੂਜੀ ਪਾਰਟੀ ਦੇ ਦਾਗੀ ਮੈਂਬਰਾਂ ਦੀ ਖਰੀਦੋ ਫਰੋਖਤ ਤੇ ਪੰਜਾਹ ਪੰਜਾਹ ਕਰੋੜ ਰੁਪਏ ਖਰਚਣ ਦੀ ਸਮਰੱਥਾ ਹੋਵੇ, ਉਸ ਕੋਲ ਚੋਂਣ ਕਮਿਸ਼ਨ ਨੂੰ ਤੇ ਦੇਸ਼ਵਾਸੀਆਂ ਨੂੰ ਦੱਸਣ ਲਈ ਐਨੀ ਨਿਗੂਣੀ ਜਿਹੀ ਰਾਸ਼ੀ ਹੋਵੇ,ਗਲ ਹਜ਼ਮ ਨਹੀਂ ਹੁੰਦੀ ਤੇ ਤਾਰੀਫ਼ ਕਰਨੀ ਬਣਦੀ ਹੈ ਇਹੋ ਜਿਹੇ ਨੇਤਾਵਾਂ ਦੀ ਜੋ ਇਹੋ ਜਿਹੀ ਸਾਦਗੀ ਦੇ ਮਾਲਕ ਹੋਣ ਵਾਹ ਓਇ ਇੰਡੀਆ ਤੂੰ ਕਿੰਨਾਂ ਖੁਸ਼ਕਿਸਮਤ ਹੈ ਜਿਸਨੂੰ ਇਹੋ ਜਿਹੇ ਸਾਦ ਮੁਰਾਦੇ ਤੇ
    ਸੇਵਾ ਭਾਵ ਵਾਲੇ ਕਾਰ ਸੇਵਕ ਦਹੇਜ ਵਿੱਚ ਮਿਲੇ ਹੋਣ, ਲਗਦਾ ਹੈ ਕਿ ਭਾਰਤ ਵਿੱਚ ਸਤਯੁਗ ਦਾ ਆਗਮਨ ਹੋ ਚੁੱਕਾ ਹੈ
    ਬਾਕੀ ਸਾਡੇ ਤਿੰਨ ਕੈਂਡੀਡੇਟ ਹਨ ਖਹਿਰਾ ਸਾਹਿਬ, ਧਰਮਵੀਰ ਗਾਂਧੀ,ਤੇ ਲੱਖਾ ਸਿਧਾਣਾ ਜਿਨ੍ਹਾਂ ਵਿਚੋਂ ਦੋ ਦੀ ਤਾਂ ਜਿੱਥ ਯਕੀਂਨੀ ਹੈ ਵਿਚਾਰਾ ਲੱਖਾ ਸਿਧਾਣਾ ਇਸ ਵਾਰ ਫਿਰ ਬੇਈਮਾਨਾਂ ਦੀ ਭੀੜ ਵਿੱਚ ਗੁਆਚ ਹੀ ਗਿਆ,ਸਭ ਨੇ ਉਸਨੂੰ ਸੁਣਿਐ, ਉਸਦੀ ਦਲੇਰੀ ਵੀ ਦੇਖੀ ਵਾਹ ਵਾਹ ਵੀ ਕੀਤੀ ਪਰ ਅਫਸੋਸ ਉਸ ਭੀੜ ਨੂੰ ਚੌਣਾਂ ਮੌਕੇ ਨਜ਼ਰ ਹੀ ਨਹੀਂ ਆ ਰਿਹਾ ਬਲਕਿ ਕੁਰਸੀ ਦਾ ਭੁੱਖਾ ਲੱਗ ਰਿਹਾ ਹੈ ਤੇ ਹਰਸਿਮਰਤ ਕੌਰ ਬਾਦਲ,ਰਾਜਾ ਵੜਿੰਗ ਆਪ ਵਾਲੇ ਗੁਰਮੀਤ ਸਿੰਘ ਖੁਡੀਆ ਵਰਗੇ ਦੇਸ਼ ਭਗਤ ਨਜ਼ਰ ਆ ਰਹੇ ਹਨ ਜੋ ਅਪਣੇ ਅਪਣੇ ਵਕਤ ਵਿਚ ਲੁੱਟਦੇ ਤੇ ਕੁੱਟਦੇ ਵੀ ਰਹੇ ਹਨ ਚਲੋ ਫਿਰ ਵੀ ਧੰਨਵਾਦ ਹੋਏਗਾ ਜੇ ਓਹ ਤੀਜੇ ਨੰਬਰ ਤੇ ਆ ਗਿਆ,
    ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਹੀ ਰਹੇਗਾ
    ਜਨਤਾ ਸਹੀ ਚੋਂਣ ਕਰਦੀ ਹੈ ਕਿ ਕੌਣ ਸਾਂਨੂੰ ਧਰਨੇ ਕਰਨ ਦੇ ਮੌਕੇ ਦੇਵੇਗਾ ਕੌਣ ਵੱਧ ਲਾਠੀਚਾਰਜ ਕਰੇਗਾ ਕੌਣ ਗੋਲੀਆਂ ਮਾਰੇਗਾ ਕੌਣ ਮੁਕੱਦਮੇ ਕਰਕੇ ਜੇਲ੍ਹਾਂ ਚ ਸੁੱਟੇਗਿ
    ਵਗ਼ੈਰਾ ਵਗ਼ੈਰਾ,,,,,,,,

  • @JaswantSandhu-db9bs
    @JaswantSandhu-db9bs 20 дней назад +5

    Bhai Amritpal to elawa kise nu vot nai poni koi v parti hove

  • @BittuChambal-vl4hr
    @BittuChambal-vl4hr 20 дней назад +3

    Good job sir ji 👍👍

  • @balwantkhaira8256
    @balwantkhaira8256 20 дней назад +7

    ਚੋਣਾ ਨਹੀਂ ਅਵਾਰਾ ਪਸ਼ੂਆ ਦੀ ਮੰਡੀ ਹੈ। ਪਤਾ ਨਹੀਂ ਕਿਹੜੀਵੱਛੀ ਕਿਹਦੀ ਹੈ।

  • @beantsran92
    @beantsran92 19 дней назад +1

    ਜੇਕਰ ਖੁੱਡੀਆਂ ਹਾਰਦਾ ਤਾਂ ਕਿ ਉਹ ਖੇਤੀਬਾੜੀ ਮੰਤਰੀ ਰਹੇਗਾ?

  • @RanjitSingh-oq1wu
    @RanjitSingh-oq1wu 20 дней назад +2

    Satsriakalji

  • @sukhbirkaurkhalsa2261
    @sukhbirkaurkhalsa2261 17 дней назад

    ਨਾ ਤੀਰਾਂ ਨਾ ਤਲਵਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣਿਆਂ ਯਾਰਾਂ ਤੋਂ ਬਠਿੰਡੇ ਵਾਲਿਓ ਵੋਟਾਂ ਲੱਖੇ ਸਿਧਾਣੇ ਨੂੰ ਵੋਟਾਂ ਪਾਇਓ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾਉਣ ਵਾਲਿਆਂ ਦੋਸ਼ੀਆਂ ਨੂੰ ਨਹੀਂ ਜਾਗਦੀ ਜਮੀਰ ਦਾ ਸਬੂਤ ਦੇ ਦਿਉ

  • @user-ec9bt1mp2h
    @user-ec9bt1mp2h 20 дней назад +1

    Waheguru ji

  • @s.lakhwindersinghbatth4988
    @s.lakhwindersinghbatth4988 19 дней назад +1

    Good Tehna saab

  • @defullterdhillon
    @defullterdhillon 19 дней назад +1

    1:42 ਤੇ ਸੁਣਿਉ ਝੋਨੇ ਦੀ ਜਗਾ ਹੋਣਾ ਲਾਹਉਣਾ ਅੱਜ ਘਬਰਾਏ ਹੋਏ ਕਿਉ ਹੋ ਟਹਿਣਾ ਸਾਬ ਕੋਈ ਨਹੀ ਕਾਗਰਸ ਆ ਰਹੀ ਸੈਟਰ ਚੋ ਘਬਰਾਉ ਨਾ😊😮

  • @kulbirkaur4128
    @kulbirkaur4128 19 дней назад

    🙏🙏

  • @sartajpreetsinghsartajpree8976
    @sartajpreetsinghsartajpree8976 19 дней назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sukhmindersalh4685
    @sukhmindersalh4685 19 дней назад

    Sad❤❤

  • @kashmirsingh51
    @kashmirsingh51 19 дней назад +1

    Greed

  • @gurpreetbirbal1382
    @gurpreetbirbal1382 19 дней назад

    ਟਹਿਣਾ ਸਾਹਿਬ ਲੋਕਾਂ ਦਾ ਕੋਈ ਵੀ ਭਰੋਸਾ ਨਹੀਂ ਕਰਦੇ ਲੋਕਾਂ ਦਾ ਧਿਆਨ ਮੁਫ਼ਤ ਖੋਰੀ ਨੂੰ ਆ ਸਾਰੇ ਪਿੰਡਾ ਵਿੱਚ ਇਉਂ ਹਾਲ ਆ ❤ ਗੱਲ ਆ ਵੋਟ ਨਾ ਪਾਉਣ ਖੰਡੂਰ ਸਾਹਿਬ ਤੋਂ ਹੋਰ ਕੰਡੀਡੇਟ ਨੂੰ ਖਡਾ ਨਹੀਂ ਕਰਨਾ ਚਾਹੀਦਾ ਸੀ ਹੁਣ ਯਕੀਨ ਕਿਵੇ ਕਰੀਏ ਜੀ

  • @PargatSingh-fd8fg
    @PargatSingh-fd8fg 20 дней назад +1

    ਸਤਿ ਸ੍ਰੀ ਅਕਾਲ ਬਾਈ ਜੀ🙏

  • @SukhwindersinghBhullar-og9gp
    @SukhwindersinghBhullar-og9gp 20 дней назад +1

    ਜਿਆਦਾ ਤਰਾ ਕਵਰਿੰਗ ਉਮੀਦਵਾਰ ਆਪਣੇ ਕਾਗਜ ਵਾਪਿਸ ਲੈਣ

  • @surjeetsingh8809
    @surjeetsingh8809 20 дней назад +1

    👍👍👌

  • @user-oy3bm6go3r
    @user-oy3bm6go3r 20 дней назад +1

    Good tehna sab

  • @surdarshansingla1398
    @surdarshansingla1398 20 дней назад +1

    My constituency is also Faridkot. At present I am in USA

  • @narinderbhaperjhabelwali5253
    @narinderbhaperjhabelwali5253 20 дней назад +2

    ਸਵਰਨ ਸਿੰਘ ਟਹਿਣਾ ਜੀ ਸਤਿ ਸ਼੍ਰੀ ਆਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

  • @user-td9du2of7i
    @user-td9du2of7i 19 дней назад +1

    App ji boat vidia insan ho sir mai app ji nu sunda hia

  • @gurmelcheema1740
    @gurmelcheema1740 19 дней назад +1

    Shame on Indian politicians and Punjab politicians 😢

  • @jarnailsingh9949
    @jarnailsingh9949 19 дней назад +2

    21205th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @BoharDhillon-hw3uc
    @BoharDhillon-hw3uc 20 дней назад +1

    🙏🙏🙏🙏🙏
    🙏🙏🙏🙏🙏

  • @surindersony3667
    @surindersony3667 19 дней назад +1

    ਮੋਦੀ ਵਾਲੀ ਖ਼ਬਰ ਜਿਆਦਾ funny 😂 ਸੀ

  • @user-or1yf9eb4t
    @user-or1yf9eb4t 20 дней назад +7

    Badal dal 000000😀😀

  • @gurjeetkaur7746
    @gurjeetkaur7746 19 дней назад +5

    Only Mr khudia only Mr khudia

  • @JaswantSandhu-db9bs
    @JaswantSandhu-db9bs 20 дней назад +4

    Bjp bhul je

  • @user-nq5or5fx4q
    @user-nq5or5fx4q 20 дней назад +1

    Very. Nice. Like NO. 191 🎉 I'm Bint Rai JODHPUR PAKHAR ( Maur Mandi )

  • @sandhujup447
    @sandhujup447 20 дней назад +1

    Sat siri akal u forget about about clouth mean kapre

  • @gurbachansidhu4527
    @gurbachansidhu4527 15 дней назад

    ਜੀਤ ਮਹਿੰਦਰ ਸਿੱਧੂ

  • @Punjabiboutiquesilaikdai......
    @Punjabiboutiquesilaikdai...... 19 дней назад +1

    Bathinda SAD

    • @ManminderAulakh
      @ManminderAulakh 19 дней назад

      ਕਭੀ ਨਹੀ ਕਭੀ ਨਹੀ

  • @jagtarchand4258
    @jagtarchand4258 19 дней назад +1

    Akali dal 0000

  • @user-bl5df8bu3q
    @user-bl5df8bu3q 19 дней назад +1

    Jeetan ge bhai sahib g ja mere halka bhai sahib wala nhi penda ta ki meri ardass dua bhai sahib layi ney jeetan gey b jail cho baher b aunh gey s mann to bach k raho oh modi da apna nhi

  • @jagtarchand4258
    @jagtarchand4258 19 дней назад +1

    Simranjeet Singh mann amritpal de khilaf hai

  • @user-bl5df8bu3q
    @user-bl5df8bu3q 19 дней назад +1

    Eh repotar nu chota 5911 ney changi trah thoka c janani nal bahh k karde ney chuglian show da na rakhde chazz da vichar love u chota miss u

  • @user-bl5df8bu3q
    @user-bl5df8bu3q 19 дней назад +1

    S maan di gal na kar pisli baar vote deti c 17 vote detian c esbaar eh galti nhi karni 🙏

  • @HariSingh-sn2nh
    @HariSingh-sn2nh 20 дней назад +4

    Oh nahi jitni nanni chah

  • @user-bl5df8bu3q
    @user-bl5df8bu3q 19 дней назад +1

    Yaar ek ceat ta sukha nu dedo nhi sukha diya gappa sunhan nu nhi milnai 😝😝😝😝😝

  • @GurpreetKaur-lx9tp
    @GurpreetKaur-lx9tp 19 дней назад

    🙏🇩🇪❤️

  • @Naffa-Nuksaan
    @Naffa-Nuksaan 19 дней назад

    Bhagwant maan de supporter Prime asia tv

  • @SukhbaajGill-iy5is
    @SukhbaajGill-iy5is 20 дней назад +1

    Hlo

  • @RamgarhiSingh-dc9gg
    @RamgarhiSingh-dc9gg 19 дней назад +2

    No khalstain punjab

  • @SmilingBowling-tc8ju
    @SmilingBowling-tc8ju 20 дней назад +1

    Veer ji nasha ksrn vala da votan nal koy lana dana nahi hunda ina nu sirf nasha chahida

  • @RamgarhiSingh-dc9gg
    @RamgarhiSingh-dc9gg 19 дней назад +2

    Gudda MP no

  • @rupinderdhillon8515
    @rupinderdhillon8515 15 дней назад

    Sangrur to Simranjit singh Man sab to aage ne ..

  • @GurinderSingh-ew4qy
    @GurinderSingh-ew4qy 19 дней назад +1

    Simran mann tey swarthy a paisey lyi kuj v karr sakdda punjab v vechh sakkda a sikh sroop ch ranggad massa a..

  • @Sunnysingh-vp7kc
    @Sunnysingh-vp7kc 19 дней назад

    Salute to Prime Minister, who hv nothing in account.otherwise Sonia Gandhi was waitress and now her family members are too rich nn hv businesses in Italy

  • @jagtarchand4258
    @jagtarchand4258 19 дней назад +1

    BJP aur akali dal ralke game khed rhe aa BJP wale akali dal nu vote paonge te seet Modi de jholi ch paonge

  • @HaranjanKaur
    @HaranjanKaur 20 дней назад +14

    ਅਸੀਂ ਬਠਿੰਡੇ ਤੋਂ ਹਾਂ ਤੇ ਗੁਰਮੀਤ ਸਿੰਘ ਖੁੱਡੀਆਂ ਨੂੰ ਵੋਟਾਂ ਪੈਣਗੀਆਂ .. ਜੋ ਰੁਝਾਨ ਅਸੀਂ ਦੇਖ ਰਹੇ ਹਾਂ… ਓਸਦੇ ਅਕੌਰਡਿੰਗ

  • @malkeetLalbai-pb9lv
    @malkeetLalbai-pb9lv 18 дней назад

    Nirpakh gallan

  • @GurpreetSingh-lk6hq
    @GurpreetSingh-lk6hq 19 дней назад

    SAD Maan de bande walo kagaj wapis la lane hun

  • @JasPinder-gx3xs
    @JasPinder-gx3xs 19 дней назад +1

    AMRITPAL,TAU,KEE,KUME,KURVA,LAINGE,KOEE,PARTY,OUSNOO,PSUND,NHI,KREGI,BINA,S,S,MAN,USDE,PULE,KUJH,NHI,,GHATA,HE,HAIJATAOUNDA,FAEDA,NHI,NHI,JEL,TOU,BAHR,TAA,AOUN,DENA,NHI, RS,, DHALIWALL FDK ❤

  • @JagjitSingh-il7vz
    @JagjitSingh-il7vz 18 дней назад

    0

  • @jaspreetsingh-mi9pp
    @jaspreetsingh-mi9pp 19 дней назад +1

    tehna tenu sangrur ton simranjit singh man ni dikhda 🌶️🌶️🌶️🌶️🌶️🌶️

  • @charanjitbasra4543
    @charanjitbasra4543 19 дней назад +2

    ਖੁਟੀਆਂ ਸਾਹਿਬ ਨੂੰ ਜਤਾਓ ਆਪਣੇ ਚੰਗੇ ਭਵਿੱਖ ਲਈ

  • @user-rt8dg2xt8h
    @user-rt8dg2xt8h 18 дней назад

    Baltohe:lejuu:vote:takreevan::20:::22hjarr::is:ton:hjar:pandran:sou:vahd:ghat::ho:sakdi:he

  • @SidhuSahibSidhuSahib
    @SidhuSahibSidhuSahib 20 дней назад +3

    Congress zindabad

  • @lovejitdhaliwal812
    @lovejitdhaliwal812 20 дней назад +3

    Maan saab ne kuch ni galat kita jis din paper vapis laine hoye uss din vapis lai lainge paper

  • @HariSingh-sn2nh
    @HariSingh-sn2nh 20 дней назад +1

    Brahminvadhi di vote bjp nu manu puchio tahna sahib bs sikh divide hn bs....

  • @user-rt8dg2xt8h
    @user-rt8dg2xt8h 18 дней назад

    Jo:badlian:nu:vote:pounnge:beadbi:kraounn:ch:saml:ho:jaoge:::gdaran:ton:bho:::vottro

  • @user-rt8dg2xt8h
    @user-rt8dg2xt8h 18 дней назад

    Parkas:badalv:congras:chon:hi:aea:c:::57:::58:::ch::congras:di:ceet:ty:jitya:c