ਹਜੂਰ ਸਾਹਿਬ ਭਗਵੰਤ ਮਾਨ ਵੱਲੋਂ ਕੀਤੀ ਗਈ ਇਹ ਵੱਡੀ ਗਲਤੀ ਦਾ ਪਰਦਾਫਾਸ਼

Поделиться
HTML-код
  • Опубликовано: 3 дек 2024

Комментарии • 38

  • @santlashmanmuni6045
    @santlashmanmuni6045 3 месяца назад +11

    ਇਹ ਤਾਂ ਗੁਰੂ ਦੇ ਬਾਣੇ ਦੀ ਬੇਅਬਦੀ ਹੈ

  • @h.s.dhaliwal1826
    @h.s.dhaliwal1826 2 месяца назад +1

    ਪੁਸਾਕ ਪਾਉਣ ਵਾਲਿਆ ਤੇ ਕਰਵਾਈ ਹੋਣੀ ਚਾਹੀਦੀ। ਭੰਗਬੰਤ ਦਾ ਕੋਈ ਕਸੂਰ ਨੀ

  • @skahlon1000
    @skahlon1000 3 месяца назад +2

    ਰਾਮ ਰਹੀਮ ਨੇ ਗਲਤੀ ਕੀਤੀ ਗਈ ਸੀ ਇਹ ਸਿਖ ਕੌਮ ਦੇ ਗਦਾਰ ਹੈ NSA ਕਿਉ ਲਾਈ ਹੈ ਵਾਹਿਗੁਰੂ ਜੀ ਸਭ ਕੁਝ ਜਾਨੀਜਾਨ ਹਨ ਮਾਫੀ ਵੀ ਨਹੀ ਮਿਲਣੀ ਪਾਪੀਆ ਨੂੰ

  • @malkitkaur527
    @malkitkaur527 2 месяца назад

    ,, permission. Kes ney diti tey,jes ney nal eh ,,pusak nu paya,,,,dano gunh gar ney,,,,koi be Hovey,,,,, ley hun koi ,kesi nu be,,,,,darwar sahib ,cho ,,,,Sri, Sahib nu ,,,hath ch ,dey dwey ga,,,,,,,,,jo history hey ,uss nu ,,koi ,show karn lie nahi ,use kar sakda,,,,,tey ,kal koi kesi nu ,,darwar sahib wicho chak kay koi ,,, wahguru jeo,,sri,sahib,ya,koi be Piwter,,saster,dey ga,,,,,guru sahib jeo de ,,,maryada,nu 🙏koi be ,kesi de , body tey na paya jay je,,,,,,,, 🙏🙏

  • @ranjeetkaur6746
    @ranjeetkaur6746 3 месяца назад +12

    ਰੱਬ ਲੱਤ ਨਹੀਂ ਮੱਤ ਮਾਰਦਾ ਹੈ

  • @surinderkaur3243
    @surinderkaur3243 3 месяца назад +7

    ਕੋਈ ਅਮ੍ਰਿਤ ਧਾਰੀ ਨਹੀਂ ਫਿਰ ਪੁਸ਼ਾਕ ਪਹਿਨਾਉਣ

  • @BaldevSinghBssandhu
    @BaldevSinghBssandhu 3 месяца назад +14

    ਸ਼ਰਾਬੀਆਂ ਨੂੰ ਸਨਮਾਨਤ ਕਰਨਾ ਤੇ ਸਿਰੋਪਾਓ ਦੇਣਾ ਬਹੁਤ ਗਲਤ ਕੰਮ ਹੈ

  • @JaswinderSingh-w3z
    @JaswinderSingh-w3z 2 месяца назад +1

    ਗਲਤ ਕੀਤਾ ਪੁਸ਼ਾਕ ਪਾ ਕੇ

  • @jagdishsingh9965
    @jagdishsingh9965 3 месяца назад +10

    ਮਹਾਂਪੁਰਸ਼ਾ ਦੀਆ ਫੋਟੋਆਂ ਲਾ ਲੁੱਟੀ ਚੱਲ..ਦੱਬੀ ਚੱਲ..ਲੇਖਾ ਰੱਬ ਮੰਗੇਗਾ

  • @gurbhejsingh1670
    @gurbhejsingh1670 3 месяца назад +4

    ਸੱਚ ਤਾਂ ਇਹ ਹੈ ਕਿ ਤੁਸੀਚੈਨਲ ਵਾਲੇ ਝੂਠੇ ਹੋ ਅਸੀ ਤੁਹਾਡੀ ਵੀਡੀਓ ਨਹੀ ਸੀ ਦੇਖਣੀ 1 ਇਹਨਾ ਪ੍ਰਬੰਧਕਾ ਤੇ ਜਥੇਦਾਰਾ ਦੇ ਬਾਰੇ ਇਹ ਹੀ ਕਿਹਾ ਜਾ ਸਕਦਾ ਹੈ ਕਿ ਖਾਲਸਾ ਪੰਥ ਦੇ ਜਿਨੇ ਵੀ ਦੇਖੀ ਹਨ ਤੇ ਸੀ ਬੀਤੇ ਵਿਚ ਉਹਨਾ ਸਭ ਨੂੰ ਸਨਮਾਨਿਤ ਕਰ ਦਿਓ ਜਕਰੀਆ ਮੀਰ ਮੰਨੂ ਅਬਦਾਲੀ ਇੰਦਰਾ ਗਿਲ ਬੇਅੰਤਾ ਬੱਚੜ ਉਦਾ ਪੋਤਾ ਔਰੰਗਾ ਮੋਦੀ ਅਮਿਤ ਸਭ ਨੂੰ ਸਿੱਖਾ ਕਿਹੜਾ ਬੋਲਣਾ ਬਾਕੀ ਕਾਰਸੇਵਾ ਵਾਲਿਆ ਬਾਬਿਆ ਨੂੰ ਬੇਨਤੀ ਹੈ ਬਰੋਡ ਤਾ ਸਰਕਾਰੀ ਹੋ ਗੁਰੂ ਗੋਬਿੰਦ ਸਿੰਘ ਜੀ ਨੂੰ ਕੀ ਜਵਾਬ ਦੇਵੋਗੇ । ਬਾਬਾ ਕੁਲਵੰਤ ਸਿੰਘ ਜੀ ਤੁਹਾਨੂੰ ਦਸਮ ਪਿਤਾ ਰੋਜ ਦਰਸ਼ਨ ਦਿੰਦੇ ਹਨ। ਕਿ ਜਵਾਬ ਹੈ। ਇਹਨਾ ਬੁੱਚੜਾ ਨੂੰ ਸਨਮਾਨਿਤ ਕਰਕੇ ਬਹੁਤ ਗਲਤ ਕਰ ਰਹੇ ਹੋ ।

  • @karpal_pannu_12
    @karpal_pannu_12 3 месяца назад +6

    🚩🚩 WAHEGURU WAHEGURU EH GALTI MAFE KARN WALI NAHI

  • @jashanpreetsingh805
    @jashanpreetsingh805 3 месяца назад

    Gall shety khatm ķar dinda jìada haķie ķyon kiti
    , ,

  • @GavvySran
    @GavvySran 3 месяца назад +3

    SHARBI TE PAKHADI

  • @SuiPro-mu9rf
    @SuiPro-mu9rf 3 месяца назад

    Waheguru ji

  • @harbansbhullar7318
    @harbansbhullar7318 3 месяца назад +2

    ਬਕਵਾਸ ਕਰਦਾ

  • @sukhsaini1493
    @sukhsaini1493 3 месяца назад +2

    kalki awtar len do mahraaz nu wait kro

  • @rajinderkaur6592
    @rajinderkaur6592 3 месяца назад

    Wahaguru wahaguru

  • @AvtarsinghDhanoa
    @AvtarsinghDhanoa 3 месяца назад +5

    ਬੇਸ਼ਰਮ ਗੱਪੀ ਬਾਦਲਾ ਦੇ🐕🐕🐕🐕🐕

  • @harjinderbrah671
    @harjinderbrah671 3 месяца назад

    Sarabi nu chola saheb pawata cameti te karway honi chahydi hai

  • @amriksingh9443
    @amriksingh9443 3 месяца назад +1

    ਭਗਵੰਤ ਮਾਨ ਕੰਜਰ ਦੈ ਮੁੰਹ ਤੋੰ ਲੱਗੀ ਕਾਲਖ ਲਾਹ ਦਿਓ,

    • @manmohamsingh3775
      @manmohamsingh3775 3 месяца назад

      Eh tan ਰਿਸ਼ਤਾ ਕਰਨ ਲੱਗੇ ਦੇਖਣਾ ਸੀ

  • @AjmerBhullar-i7y
    @AjmerBhullar-i7y 3 месяца назад +1

    Koi chaj di gall kiti ni

  • @gurwindersingh1502
    @gurwindersingh1502 3 месяца назад +3

    ਤੇਨੂੰ ਦੱਜਣਗੇ ਸੀ ਐਮ ਦਫਤਰ ਵਾਲੇ ਸੀ ਐਮ ਕਿਥੇ ਆ😂😂

  • @jagminderbassi1056
    @jagminderbassi1056 3 месяца назад

    Pujaris doglay

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 3 месяца назад

    ਭਗਵੰਤ ਮਾਨ 👌

  • @NirmalSingh-gf8zl
    @NirmalSingh-gf8zl 3 месяца назад

    Jo bhi hai galat kitta

  • @AmrikSingh-w8q
    @AmrikSingh-w8q 2 месяца назад

    Very bad video galt

  • @jaswantsingh5715
    @jaswantsingh5715 3 месяца назад

    Kesh cut ke chola nhi c pona chahida

  • @jaswantsingh5715
    @jaswantsingh5715 3 месяца назад

    Eh ki va g

  • @jagjeetsingh9613
    @jagjeetsingh9613 3 месяца назад

    ਬਸ ਰੌਲਾ ਰਪਾ ਪਵੈ ਕਿਵੈ ਵੀ ਹੋਵੇ ਪਜਾਬ ਨੇ ਕੀ ਮਾੜਾ ਕਰਤਾ ਛਾਂਤੀ ਬਨੀ ਰਹਿਨ ਦਿਓ

  • @darshankaur6163
    @darshankaur6163 3 месяца назад

    Jhootha banda

  • @gurmeetcheema7732
    @gurmeetcheema7732 3 месяца назад

    Ea ta srabe aa enu snmant krna glt aa

  • @rsandhu7646
    @rsandhu7646 3 месяца назад +1

    ਜੋ heading ਲਿਖਿਆ ਹੈ ਕਿ ਗਲਤੀ ਕੀਤੀ ਉਹ ਤਾਂ ਦੱਸੀ ਨਹੀਂ। ਇਹ ਚਾਰ ਪੰਜ ਚੈਨਲ ਹਨ ਜੋ ਸਿੱਖ ਧਰਮ ਅਸਥਾਨਾਂ ਤੇ ਗੁਰੂ ਸਾਹਿਬਾਨਾਂ ਦੇ ਸਰੂਪ ਲਗਾ ਕੇ ਝੂਠੀਆਂ ਖਬਰਾਂ ਪੇਸ਼ ਕਰਦੇ ਹਨ। ਸੰਗਤਾਂ ਨੂੰ ਚਾਹੀਦਾ ਹੈ ਕਿ ਇਹ ਨੂੰ promot ਨਾ ਕਰਨ।

    • @narindersingh2387
      @narindersingh2387 3 месяца назад

      ਇਹ ਖ਼ਬਰ ਇੱਕ ਸੰਕਿਟ ਦੀ ਵੀਂ ਨਹੀਂ ਦਿਖਾਉਂਦਾ

  • @DineshKumar-z3c
    @DineshKumar-z3c 3 месяца назад +1

    Ki hogya fer awes muda banaya karo a khabe pad riha koi banti pater pad riha ha fer una di ki galte baba ji na Powai ha pusak lmukh mantri banna soti mo th I galll lha

    • @AmarjeetChatha-nz5qd
      @AmarjeetChatha-nz5qd 3 месяца назад

      Cmisgdsrdlenukonmndabhd. Nugdarapunjabdlajhdabhd. Sembeatabuchrhheihnklianumlebazgpi