2000 ਰੁਪਏ ਖਾਤਿਆਂ ਵਿੱਚ | ਤੁਸੀਂ ਵੀ ਕਰੋ ਆਪਣਾ ਖਾਤਾ ਚੈੱਕ | punjab News | Automobile

Поделиться
HTML-код
  • Опубликовано: 11 дек 2024

Комментарии • 48

  • @DesRajSingh-ir4fs
    @DesRajSingh-ir4fs 8 месяцев назад +3

    ਸਾਡੀ ਤਾਂ ਕੇ ਵਾਈ ਸੀ ਵੀ ਹੋਈ ਹੈ ਤਾਂ ਵੀ ਕਿਸ਼ਤਾ ਨਹੀ ਆਈਆ

  • @kuldeepkaur2465
    @kuldeepkaur2465 9 месяцев назад +11

    ਵੀਰ ਜੀ ਮੈਂ ਵੀ ਅਪਲਾਈ ਕੀਤਾ ਸੀ ਪਰ ਕੋਈ ਕਿਸ਼ਤ ਨਹੀਂ ਆਈ

  • @sukdavsingh4075
    @sukdavsingh4075 3 месяца назад +2

    ਸਾਡੇ ਖਾਤੇ ਵਿੱਚ 11 ਕਿਸਤਾ ਆ ਗਈ 12*13*14*15*16*17 ਬੰਦ ਹੋ ਗਈ ਆ

  • @LakhvirSingh-tf1zv
    @LakhvirSingh-tf1zv 9 месяцев назад +2

    ਜਿਨਾ ਦੇ ਪਰਿਵਾਰ ਆਪਣੇ ਬੱਚਿਆਂ ਦੇ ਨਾਮ ਜਮੀਨ ਨਹੀ ਕਰਾਈ ਉਹ ਕਿਥੇ ਜਾਣ 30 ਸਾਲ ਹੋ ਗਏ ਅੱਡ ਕੀਤਾ ਹੈ ਤਾ ਅਸੀ ਕਈ ਕਰੀਏ

  • @IqbalSingh12348
    @IqbalSingh12348 9 месяцев назад +1

    ਪਹਿਲਾਂ ਆਈਆਂ 14 ਕਿਸਤਾਂ ਹੁਣ ਆਏ ਨੇ ਦੋ ਸਾਲ ਹੋ ਗਏ

  • @PreetKaur-m9u
    @PreetKaur-m9u 3 месяца назад +3

    ਮੇਰੇ ਪਾਪਾ ਦੇ ਇਕਠੇ ਬਾਰਾ ਹਜਾਰ ਆਏ ਅਕਾਊਂਟ ਵਿਚ ਕਾਫੀ ਟਾਈਮ ਬਾਅਦ ਛੇ ਕਿਸਤਾ ਆਈਆ ਸੀ ਕੇ ਵੀ ਸੀ ਕਰਵਾਉਣ ਤੋਂ ਬਾਅਦ ਖੇਤੀਬਾੜੀ office ਵਿੱਚੋ ਕਰਵਾਈ ਸੀ।

  • @user-akash_vlog
    @user-akash_vlog 9 месяцев назад +3

    ਸਾਡੇ ਵੀ ਰੁਕੇ ਹੋਏ ਪੈਸੇ ਚਾਰ ਕਿਸ਼ਤ ਦੇ ਆ ਚੁੱਕੇ ਹਨ ਪਿਛਲੀ ਕਿਸ਼ਤ ਵਿਚ

  • @ajwantsingh3712
    @ajwantsingh3712 9 месяцев назад +2

    ਸਾਡੇ ਪਿੰਡ ਰਾਮਪੁਰਾ ਤਹਿਸੀਲ ਫੂਲ ਵਿਚ ਕੈਪਂ ਲਗਾ ਸੀ ਪਰ ਮੇਨ ਅਫਸਰ ਕੋਈ ਨੀ ਆਇਆ

  • @DharmSingh-zh8vi
    @DharmSingh-zh8vi 9 месяцев назад +1

    ਵੀਰ ਜੀ ਸਾਡੀ ਪੈਰੀਂ ਵੀਥੌੜੀ ਹੈ ਸਾਡੈ ਪੈਸੇ ਨਹੀਂ ਉਦੇ ਕੇ ਦੇਂਦੇ ਸਾਈਡ ਬੰਦ ਹੈ

  • @inderjitkaur2212
    @inderjitkaur2212 4 месяца назад +1

    ਵੀਰ ਜੀ ਸਾਡੀ ਕਿਸ਼ਤਾਂ ਵੀ ਨਹੀਂ ਆਈਆਂ

  • @JashandeepKaur-ik1wu
    @JashandeepKaur-ik1wu 5 месяцев назад

    Veerarani

  • @balwindersingh3941
    @balwindersingh3941 2 месяца назад

    ਲੈਡਸੀਡਸ ਨਹੀਂ ਹੋਈ

  • @PreetKaur-m9u
    @PreetKaur-m9u 3 месяца назад

    ਮੇਰੀ ਸਲਾਹ ਹੈ ਕਿ ਤੁਸੀ ਵੀ ਕੇ ਵੀ ਸੀ ਕਰਵਾੳ।

  • @HarwinderSingh-vi1gb
    @HarwinderSingh-vi1gb 9 месяцев назад +1

    ਕੋਈ ਕਿਸ਼ਤ ਨਹੀਂ ਆਈ

  • @SingarasSingh
    @SingarasSingh 3 месяца назад

    ਵੀਰ ਜੀ ਸਾਡੇ ਖਾਤੇ ਵਿਚ ਇਕ ਵੀ ਕਿਸ਼ਤ ਨਹੀ ਆਈ

  • @RaviKumar-sn4bm
    @RaviKumar-sn4bm 9 месяцев назад

    Jina kol ik kanal vi ni ohna nu ki milega

  • @kamleshkaur2919
    @kamleshkaur2919 9 месяцев назад +1

    Respcted Saab ji Saday pind Vich Mohali Villge kubra Vich kohi Ledar Afcar Nahi Ahay ji

  • @NishanSingh-ld5sb
    @NishanSingh-ld5sb 8 месяцев назад +1

    ਭਗਵੰਤਮਾਨ ਤੇ ਝੂਠਾ ਸੀ ਤੇ ਤੁਸੀਂ ਉਦੋਂ ਜਦ ਝੂਠੇ ਜਟ ਚੈਨਲ ਵਾਲੇ ਸਾਡੀ ਤਾਂ ਕੋਈ ਕਿਸਤ ਨਹੀਂ ਆਈ ਇਹ ਤੱਕ

  • @magguchoudhary370
    @magguchoudhary370 6 месяцев назад

    Village paharpur tehsil anandpur sahib

  • @DusKikra
    @DusKikra 2 месяца назад +1

    😅😅😅

  • @Whatstheproblemsinger
    @Whatstheproblemsinger 6 месяцев назад

    Main padhaai Karta Hun Kisan Veer mere Naam ki sthan Haryana kist nahin

  • @harpreetsidhu3329
    @harpreetsidhu3329 7 месяцев назад

    ❤❤❤

  • @sukhwindersingh2452
    @sukhwindersingh2452 9 месяцев назад

    ਗਰਿ ਬ ਲੋ ਕ ਵੋਟ ਨਹੀਂ ਪਾਉਂਦਾ ਤਾਂ ਗਰੀਬਾਂ ਦੇ ਪੈਸਾ ਨਹੀਂ ਪਾਉਂਦਾ

  • @RajinderKaur-v4z
    @RajinderKaur-v4z 9 месяцев назад +1

    Veera Mari ve 2 kista rukia Han ke kara

    • @willpowerupdate
      @willpowerupdate  9 месяцев назад

      ਭੈਣ ਜੀ ਆਪਣੀ ਜਮੀਨ ਦੀ ਫ਼ਰਦ ਲਓ ਤੇ ਕਿਸਾਨ ਸੇਵਾ ਕੇਂਦਰ ਜਾਓ ਤੇ ਉਹਨਾਂ ਨੂੰ ਕਹੋ ਲੈਂਡ ਸੀਡਿੰਗ ਕਰ ਦਿਓ। 17ਵੀ ਕਿਸ਼ਤ ਨਾਲ ਸਾਰੀਆਂ ਕਿਸ਼ਤਾਂ ਆ ਜਾਣਗੀਆਂ।

  • @magguchoudhary370
    @magguchoudhary370 6 месяцев назад

    Sir asi 5 var form fill. Kite sanu ik var vi kisat nhi ayi

  • @chahal8553
    @chahal8553 9 месяцев назад

    ਵਾਈ, ਮੇਰੀਆਂ, ਵੀ, ਚਾਰ, ਕੀਤਾ, ਰੁਕਿਆ, ਸੀ, ਆ, ਗਈਆਂ, 10000ਆ, ਗਿਆ

  • @surinderbhagatsurinder80
    @surinderbhagatsurinder80 5 месяцев назад

    Bai g Mara kol 2kanal ha g pluge ha g ma kay karu g

  • @ParamjeetKaur-fb7go
    @ParamjeetKaur-fb7go 2 месяца назад

    12kale. Ve. 2000 milaga

  • @SukhpreetKaur-ol1ge
    @SukhpreetKaur-ol1ge 5 месяцев назад

    Asi ta kyc. V ka v nahi aye gv nahvrvai paise phir

  • @MandeepKaur-cg8ik
    @MandeepKaur-cg8ik 5 месяцев назад

    Veer ji mera khata vich koi paisa nai aya

  • @Whatstheproblemsinger
    @Whatstheproblemsinger 6 месяцев назад

    Handicap mein to meri Jaan Ho to baat nahin hai

  • @DrSandeep-o1l
    @DrSandeep-o1l 4 месяца назад

    Nahi mela ji jaldi pao thank you

  • @charnjeetkaur9952
    @charnjeetkaur9952 9 месяцев назад

    Ik kist a ke hi band ho ge c

  • @Virkkabaddi08
    @Virkkabaddi08 9 месяцев назад +3

    ਵੀਰ ਜੀ ਮੈਂ ਅਪਲਾਈ ਵੀ ਕੀਤਾ ਹੋਇਆ,, ਜ਼ਮੀਨ ਵੀ ਥੋੜੀ ਹੈ,,, ਪਰ ਪੈਂਡਿੰਗ ਆ ਰਿਹਾ,,,,, ਬਹੁਤ ਬਾਰ ਐਗਰੀਕਲਚ ਦਫਤਰ ਵੀ ਗਿਆ ਪਰ ਉਹ ਗੱਲ ਨਹੀਂ ਸੁਣਦੇ ਕੋਈ,,,, ਕੀ ਕਰਾ ਮੈਂ ਦਸੋ pls,,, ਕੋਈ ਨੰਬਰ ਦਸੋ ਕਿਸ ਨੂੰ ਮਿਲਾ ਮੈਂ ਜੀ 🙏

    • @kiranjeetkaur7781
      @kiranjeetkaur7781 9 месяцев назад +1

      Veer ji sodi district kehdi aa

    • @Virkkabaddi08
      @Virkkabaddi08 8 месяцев назад +1

      @@kiranjeetkaur7781 Hoshiarpur dist,, Dasuya block ch pind ha mara ਕੋਈ ਨਹੀਂ ਸੁਣਦਾ ਮੇਰੀ ਗੱਲ ਜੀ 🙏

    • @kiranjeetkaur7781
      @kiranjeetkaur7781 8 месяцев назад

      @@Virkkabaddi08
      Veer ji tusi gram swida Kendra nal contact krke vekh lo

    • @kiranjeetkaur7781
      @kiranjeetkaur7781 8 месяцев назад

      Veer ji tusi Grameen sewa Kendra nal contact kro

    • @Virkkabaddi08
      @Virkkabaddi08 8 месяцев назад

      @@kiranjeetkaur7781 ok sister ji 🙏

  • @jassJagraon-d3l
    @jassJagraon-d3l 9 месяцев назад

    ਵੀਰ ਜੀ ਸਤਿ ਸ਼੍ਰੀ ਅਕਾਲ ਸਰਕਾਰ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਭੇਜਦੀ ਹੈ ਕਿ ਜੋ ਮਜ਼ਦੂਰ ਲੋਕ ਗਰੀਬ ਵਰਗ ਦੇ ਹਨ ਉਸ ਸਰਕਾਰ ਨੂੰ ਵੋਟਾਂ ਨਹੀਂ ਪਾਉਂਦੇ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਕਿਉਂ ਨਹੀਂ ਭੇਜਦੇ

  • @RakeshSharma-wv2mz
    @RakeshSharma-wv2mz 9 месяцев назад

    Jina kol Jameen nai hai una nu ki milaya

  • @GursevakGharu-s7e
    @GursevakGharu-s7e Месяц назад

    ਵੀਰ ਜੀ ਮੈਂ ਵੀ ਅਪਲਾਈ ਕੀਤਾ ਸੀ ਪਰ ਕੋਈ ਕਿਸ਼ਤ ਨਹੀਂ ਆਈ

  • @GursevakGharu-s7e
    @GursevakGharu-s7e Месяц назад

    ਕੋਈ ਵੀ ਕਿਸ਼ਤ ਨਹੀਂ ਆਈ

  • @GursevakGharu-s7e
    @GursevakGharu-s7e Месяц назад

    ਕੋਈ ਵੀ ਕਿਸ਼ਤ ਨਹੀਂ ਆਈ

  • @GursevakGharu-s7e
    @GursevakGharu-s7e Месяц назад

    ਕੋਈ ਵੀ ਕਿਸ਼ਤ ਨਹੀਂ ਆਈ