Classmate (Rebirth) | Rajveer | Sachin Ahuja | Bachan Bedil | Latest Song 2023
HTML-код
- Опубликовано: 8 фев 2025
- 𝐒𝐨𝐧𝐠 𝐍𝐚𝐦𝐞 - Classmate (Rebirth)
𝐒𝐢𝐧𝐠𝐞𝐫 - Rajveer
𝐌𝐮𝐬𝐢𝐜 & 𝐂𝐨𝐦𝐩𝐨𝐬𝐞𝐫 - Sachin Ahuja
𝐋𝐲𝐫𝐢𝐜𝐬 - Bachan Bedil
𝐌𝐢𝐱𝐞𝐝 & 𝐌𝐚𝐬𝐭𝐞𝐫𝐞𝐝 - Pankaj Ahuja
𝐏𝐫𝐨𝐠𝐫𝐚𝐦𝐦𝐞𝐝 𝐛𝐲 - Kush Ahuja
𝐑𝐞𝐜𝐨𝐫𝐝𝐞𝐝 𝐌𝐢𝐱𝐞𝐝 & 𝐌𝐚𝐬𝐭𝐞𝐫𝐞𝐝 - Sangeetika Studios Mohali
𝐕𝐢𝐝𝐞𝐨 - Crystal Films
𝐕𝐢𝐝𝐞𝐨 𝐄𝐝𝐢𝐭 & 𝐃𝐈 - Leonard Victor
𝐃𝐎𝐏 - Ravinder Pandit
𝐑𝐡𝐲𝐭𝐡𝐦 𝐒𝐞𝐜𝐭𝐢𝐨𝐧 - S Binta Bhagania, Rahul Bhagania, Vijay Kumar
𝐆𝐮𝐢𝐭𝐚𝐫 & 𝐁𝐚𝐬𝐬 𝐆𝐮𝐢𝐭𝐚𝐫 - William Koti
𝐎𝐫𝐢𝐠𝐢𝐧𝐚𝐥𝐥𝐲 𝐒𝐮𝐧𝐠 𝐛𝐲 - Shamsher Cheena
𝐒𝐩𝐞𝐜𝐢𝐚𝐥 𝐓𝐡𝐚𝐧𝐤𝐬 - Swarn Singh ( Music Valley Productions )
𝐃𝐢𝐠𝐢𝐭𝐚𝐥𝐥𝐲 𝐏𝐨𝐰𝐞𝐫𝐞𝐝 𝐁𝐲 𝐂𝐁𝐢𝐭𝐬𝐬 (www/cbitss.co)
Make 𝐈𝐧𝐬𝐭𝐚𝐠𝐫𝐚𝐦 𝐑𝐞𝐞𝐥𝐬 here - / 1003872250962850
Streaming on:
𝐀𝐩𝐩𝐥𝐞 𝐌𝐮𝐬𝐢𝐜 - music.apple.co...
𝐉𝐢𝐨 𝐒𝐚𝐚𝐯𝐧 - www.jiosaavn.c...
𝐘𝐨𝐮𝐭𝐮𝐛𝐞 𝐌𝐮𝐬𝐢𝐜 - • Classmate Rebirth
𝐀𝐦𝐚𝐳𝐨𝐧 𝐌𝐮𝐬𝐢𝐜 - music.amazon.i...
𝐇𝐮𝐧𝐠𝐚𝐦𝐚 - www.hungama.co...
𝐒𝐩𝐨𝐭𝐢𝐟𝐲 - open.spotify.c...
Thank You So Much Everyone For Giving So Much Love and Blessings To Rajveer, Sachin Ahuja & This Song.. ਦਿਲੋਂ ਧੰਨਵਾਦ ਤੁਹਾਡਾ ਸਬ ਦਾ ਪਿਆਰ ਅਤੇ ਅਸ਼ੀਰਵਾਦ ਦੇਣ ਲਈ 🌹♥️
ਧੰਨਵਾਦ ਇਸ ਬੱਚੇ ਦਾ ਭਲਾ ਕਰਨ ਲਈ ਤੇ ਸਾਡੇ ਕੰਨਾਂ ਚ ਰਸ ਘੋਲਣ ਲਈ ❤
@@parvindersingh6869😊😊😊😊😊😊😊😊😊😊😊
Nice awaj
Congratulations sr❤
l
ਤੂੰ ਹਾਰ ਕੇ ਵੀ ਜਿਤ ਗਿਆ ਪੁੱਤ
ਜੋ ਜਿਤਿਆ ਉਹਨੂੰ ਕੋਈ ਨਹੀ ਜਾਨ ਦਾ
ਪਰ ਤੈਨੂੰ ਤਾ ਸਾਰਾ ਪੰਜਾਬ ਪਿਆਰ ਕਰਦਾ
,love u puttra
Eh haar gia c paji
@@rupindergandhigandhi3237 eh haar ta gya c Bhaji g pr haar k v jitt gya 👍
Right Bhaji g 🤩
Koi ni jit haar hundi a bt voice bahot badhia a jida jida bda hoi jana awaaj ch hor jada nikhaar aii jana
Shi hai
ਬੱਚੇ ਦੀ ਆਵਾਜ਼ ਬਹੁਤ ਸੋਹਣੀ ਹੈ ਰੱਬ ਚੜ੍ਹਦੀ ਕਲਾ ਵਿਚ ਰੱਖਣ
Gok
ਅੱਖਾਂ ਚ ਪਾਣੀ ਅ ਗਿਆ ਸੋਟੇ ਵੀਰ ਗਾਇਕ ਤਾ ਉਹੀ ਆ ਦਿਲ ਨੂੰ ਰੋਣ ਤੇ ਮਜਬੂਰ ਕਰਦੇ 🥰🥰🥰🥰🥰🥰🥰 dil ਕਰਦਾ ਸੁਣੀ ਜਾਮਾ ? ਸੱਚੀਨ ਵੀਰ ਦਿਲ ਦਾ ਸਾਫ ਬੰਨਦਾ
Sachi gl aa veer buht he sohna geet aa Mai ta Aap 6.7 sun leya 1 ghnte ch God bless you putra
❤❤❤
Schi bai
ਵਾਕਿਆ ਹੀ ਕਯਾ ਬਾਤ ਹੈ
Oye hoy kaka ji and aw
ਇਹੋ ਜਿਹੇ ਗਾਣੇ ਪੁੱਤ ਬਹੁਤ ਘੱਟ ਲੋਕ ਸੁਣਦੇ ਨੇ ਪਰ ਜੋ ਸੁਣਦੇ ਨੇ ਬਹੁਤ ਰੂਹ ਨਾਲ ਸੁਣਦੇ ਨੇ ਤੇਰੀ ਆਵਾਜ਼ ਨੂੰ ਸਦਾ ਰੱਬ ਰਾਜ਼ੀ ਰੱਖੇ ਤੇ ਤੈਨੂੰ ਚੜ੍ਹਦੀ ਕਲਾ ਚ ਰੱਖੇ
ਮੇਰੇ ਲਹੂ ਕੰਡੇ ਖਰੇ ਹੋਗੇ ਕਯਾ ਬਾਤ ਹੈ ਮਲਿਕ ਤੁਹਾਡੀ ਅਵਾਜ ਨੂੰ ਏਦਾ ਹੀ ਤੰਦਰੁਸਤੀ ਬਖਸ਼ੇ ...ਸਚਿਨ sir ਤੁਹਾਨੂੰ ਭੀ ਸਲੂਟ ਹੈ ਜੀ tuc ਅੱਗੇ ਲੈਕੇ ਆਏ ਹੋ .... ਦਾਤਾ ਜੀ ਭਲੀ ਕਰੇ
Aa
Aa a
ਬਹੁਤ ਅੱਛੇ ਬੇਟਾ!
ਸਤਿਗੁਰ ਦੀ ਮੇਹਰ ਹੈ ਤੁਹਾਡੇ ਉੱਪਰ ਬਹੁਤ ਵਧੀਆ ਅਵਾਜ਼ ਹੈ ਤੁਹਾਡੀ "voice of Punjab" ਵਿੱਚ ਵੀ ਸੁਣਿਆ ਹੈ ਤੁਹਾਨੂੰ। ਸਚਿਨ ਅਹੂਜਾ ਜੀ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ!
ਬੱਚੇ ਦੀ ਆਵਾਜ ਬਹੁਤ ਸੋਹਣੀ ਹੈ,,, ਪਰਮਾਤਮਾ ਇਸ ਬੱਚੇ ਨੂੰ ਅੱਗੇ ਲੈ ਕੇ ਜਾਵੇ
Vry nice vr jii...🎉🎉😊😊
Sad song king 👑
Raja.4
❤ Nice ji
ਖੂਬਸੂਰਤ ਆਵਾਜ਼ ਅਤੇ ਅੰਦਾਜ਼ ਅਤੇ ਹੀਰੇ ਨੂੰ ਤਰਾਸ਼ ਰਹੇ ਵੀਰ ਸਚਿਨ ਅਹੂਜਾ ਜੀ
❤ ਪੁੱਤਰ ਬਹੁਤ ਵਧੀਆ ਅਵਾਜ਼ ਏ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।
ਬਹੁਤ ਲੰਬੇ ਅਰਸ਼ੇ ਤੋਂ ਬਾਅਦ ਐਸਾ SAD ਗੀਤ ਸੁਣਨ ਨੂੰ ਮਿਲਿਆ ਜੋ PUNAJB ਵਿਚ ਪਹਿਲਾ SAD ਗੀਤ ਚਲਦੇ ਹੁੰਦੇ ਸੀ ਸੁਣਕੇ ਰੂਹ ਖ਼ੁਸ਼ ਹੋ ਜਾਂਦੀ ਸੀ ਇਸ ਬੱਚੇ ਨੇ ਓ ਪਹਿਲਾ ਵਾਲੇ ਗੀਤ ਯਾਦ ਕਰਵਾ ਦਿੱਤੇ ਰੱਬ ਤੈਨੂੰ ਹੋਰ ਤਰੱਕੀ ਬਖਸ਼ੇ
❤nice 👌 👍
T mm mm mm
Old song aa bro
Ae remake kita
Very nice song ❤❤🎉
ਬੁਲੰਦ ਆਵਾਜ਼ ਵਿੱਚ ਗਾਇਆ ਹੈ ਵਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🙏🙏🙏🙏🙏
ਆਵਾਜ਼ ਬਹੁਤ ਸੋਹਣੀ ਆ ਪੁੱਤ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
ਕਿਆ ਬਾਤ ਹੈ ਘੈਂਟ ਐ ਜੀ ਘੈਂਟ ਐ ਉਸਤਾਦ ਜੀ ਵਾਹਿਗੁਰੂ ਲੰਬੀ ਉਮਰ ਬਖਸ਼ੇ ਖੂਬ ਤਰੱਕੀ ਬਖਸ਼ੇ ਵਾਹਿਗੁਰੂ ਜੀ ਸਦਾ ਸੁਖੀ ਰਹੋ ਯੁੱਗ ਯੁੱਗ ਜੀਉ ਮੇਰੇ ਵੀਰ
Vira sira hi krata
❤
ਬਹੁਤ ਵਧੀਆ ਅਵਾਜ਼ ਹੈ ਰਾਜਵੀਰ ਸਿੰਘ ਲਿਖਾਰੀ ਬਚਨ ਬੇਦਿਲ ਮਿਊਜ਼ਿਕ ਸਚਿਨ ਅਹੂਜਾ ਚਾਰ ਚੰਨ ਲਾ ਕੇ ਇਸ ਨੂੰ ਫਰਸ਼ਾਂ ਤੋਂ ਅਰਸ਼ਾਂ ਤੱਕ ਸਫ਼ਰ ਕੀਤਾ ਹੈ।
ਵੀਰ ਕਲਾਕਾਰ ਤਾ ਬਹੁਤ ਸੁਣੇ ਨੇ ਪਰ ਤੂਤਾ ਦਿਲ ਹੀ ਸ਼ੂਹ ਗਿਆਂ ਹੈ ਇੱਕ ਦਿਨ ਵਿੱਚ 10 ਵਾਰੀ ਇਹ ਤੇਰਾ ਗਾਣਾ ਸੁਣੀਦਾ ਹੈ ਨਜਾਰਾ ਆ ਜਾਦਾ ਹੈ ਦਿਲ ਨੂੰ ਸਕੂਨ ਮਿਲਦਾ ਹੈ ਲਵ u ਵੀਰ❤❤❤❤❤❤❤
Ena wella 😂
😂😂😂😂😂@@jsnsalonnahar3474
👌🏻
ਸੱਚ ਤੇ ਅੱਗ ਕਦੇ ਦੱਬੇ ਨਹੀਂ ਰਹਿਦੇ ਧੰਨਵਾਦ ਪ੍ਰਮਾਤਮਾ ਤੇਰਾ ਕਿ ਸੁਚੱਜੇ ਸੰਗੀਤ ਦੇ ਯੁਗ ਦੀ ਫੇਰ ਅਗਾਜ਼ ਹੋਇਆ ❤ਸਚਿਨ ਜੀ ਤੁਸੀ ਇਸ ਸੰਗੀਤ ਤੁਸੀ ਸਮਰਾਟ ਹੋ ਤੇ ਸਮਾਂ ਰਹੋਗੇ ।
ਸੱਚ ਦੇ ਪਾਂਧੀ ਤੂਫ਼ਾਨਾਂ ਤੋੰ ਨਹੀਂ ਡਰਦੇ
ਰੱਬ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਬਚਨ ਬੇਦਿਲ ਬਡਰੁੱਖਾ ਮਹਾਨ ਕਲਮ
जमा लठ गाड़ दिया भाई 👌👏👏
दू दिन दोगनी रात चौगनी तरक्की करें छोटे भाई मान गए भाई
ਦਿਲ ਕਰਦਾ ਬਾਰ ਬਾਰ ਸੁਣੀ ਜਾਵਾ ਅਵਾਜ ਬਹੁਤ ਵਧੀਆ ਆ ਵਾਹਿਗੁਰੂ ਮੇਹਰ ਕਰੇ ❤
ਬਹੁਤ ਸੋਹਣਾ ਗਾਇਆ ਰਾਜਵੀਰ ਸੱਚ ਮੁੱਚ ਵੀਰ ਹੈ ਜਿੱਤਲਿਆ ਮੈਦਾਨ ਸਿਰਾ ਕਰਾਤਾ ਬੇਦਿਲ ਸਾਹਬ ਦਾ ਗੀਤ ਦੁਵਾਰਾ ਹਿੱਟ ਕਰਾਤਾ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਦੇਵੇ ❤️♥️♥️❤️❤️♥️♥️♥️
ਬੱਲੇ ਸ਼ੇਰਾ।ਅੱਜ ਨਜ਼ਾਰਾ ਆਇਆ ਸੁਣ ਕੇ ।ਕਈ ਵਾਰ ਸੁਣਿਆ,ਜਦੋਂ ਤੋਂ voice of punjab ਚ ਗਾਇਆ,ਸ਼ੇਰ ਨਾਲ ਬੱਬਰ ਸ਼ੇਰ ਸਚਿਨ ਭਾਜੀ ਦਾ ਸਾਥ ।ਕਯਾ ਬਾਤ ,ਜਿਉਂਦੇ ਰਹੇ ।ਪੰਜਾਬ ਦਾ ਮਾਣ ਆ ਤੁਸੀ ਦੋਵੇਂ,ਜਿਉਂਦੇ ਵਸਦੇ ਰਹੋ ਕਾਂ ਸੁਰੀਲੇ ਕਰਨ ਲਈ
❤❤❤ me vaar vaar dekhda ga
ਬਹੁਤ ਹੀ ਸੋਹਣਾ ਗਾਣਾ ਵੀਰ ਜੀ ਦਿਲ ਕਰਦਾ ਵਾਰ ਵਾਰ ਸੁਣੀ ਹੀ ਜਾਈਏ waheguru ji mehar karn ❤️🙏
Nice 👌👌
Good 🎉🎉🎉
Good ❤❤
Sai gal bro❤
Nice song
Rooh nu skoon den wali awaj god bless u putt waheguru ik world best singer award winning kre tuhanu ਜਿਉਂਦੇ ਰਹੋ ਬੱਚੇ
ਬਹੁਤ ਪਿਆਰੀ ਆਵਾਜ਼ ਆ ਬੱਚੇ ਦੀ ਵਾਹਿਗੁਰੂ ਜੀ ਲੰਮੀ ਉਮਰ ਦੇਵੇ ਚੜਦੀ ਕਲਾ ਵਿੱਚ ਰੱਖੇ God bless you 😘😘😘😘😘❤️❤️
Ttg
❤ nice yaar
बहुत ही सुरीली आवाज दा मालक 🎉
ਬਹੁਤ ਸੋਹਣੀ ਆਵਾਜ਼ ਮੁੰਡੇ ਦੀ ਰੱਬ ਤੈਨੂੰ ਤਰੱਕੀ ਬਖਸ਼ੇ ❤❤
ਸਚਿਨ ਪਾਜੀ ਤੁਹਾਨੂੰ ਵੀ ਰੱਬ ਤਰੱਕੀ ਬਖਸ਼ੇ ਜੋ ਤੁਸੀਂ ਬਾਹ ਫੜਦੇ ਹੋ ਬੱਚਿਆਂ ਦੀ love you veer ji ❤❤
ਬਹੁਤ ਵਧੀਆ ਗਾਇਆ ਮੁੰਡੇ ਨੇ ਬਾਰ ਬਾਰ ਸੁਣਨ ਜੀ ਕਰਦਾ ਜਿਉਦਾ ਰਹਿ ਪੁੱਤਰਾ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਹਮੇਸ਼ਾ ਤੈਨੂੰ।
ਸਚਿਨ ਆਹੂਜਾ ਅਤੇ ਬਚਨ ਬੇਦਿਲ ਨੂੰ ਬਹੁਤ ਬਹੁਤ ਮੁਬਾਰਕਾਂ। ਸਾਡੇ ਪਿੰਡ ਸ਼ੇਰਪੁਰ ਦਾ ਇਹ ਮੁੰਡਾ ਕਿਸੇ ਦਿਨ ਦੁਨੀਆਂ ਦੇ ਚੋਣਵੇਂ ਗਾਇਕਾਂ ਦੀ ਕਤਾਰ ਵਿਚ ਸ਼ਾਮਿਲ ਹੋ ਕੇ ਸਾਡੇ ਪਿੰਡ ਦਾ ਨਾਮ ਚਮਕਾਏਗਾ।
Bai full address daso plz
Keda sherpur vere spl nede??
Bohot sohna veer ggg love uuu❤❤❤❤
@@SandeepSingh-p2u6lsherpur thana district sangrur
Sherpur thana dist sangrur
Yeh banda bahut aage jayega keep it and at on peak
ਦਿਨ ਵਿੱਚ 3 4 ਵਾਰ ਤੇ ਜਰੂਰ ਸੁਣਦੇ ਆ ਤੈਨੂੰ ਛੋਟੇ ਵੀਰ ਵਾਹਿਗੁਰੂ ਮੇਹਰ ਕਰੇ ਵੀਰ ਤੇ
ਆਪਾਂ ਤਾਂ ਸੁਰੂ ਤੋਂ ਹੀ ਮੁਰੀਦ ਹਾਂ ਬਚਨ ਬੇਦਿਲ ਦੀ ਕਲਮ ਦੇ ਮਰਦੇ ਦਮ ਤੱਕ ਸੁਣਾਗੇ ਰੱਬ ਇਹਨਾਂ ਨੂੰ ਲੰਮੀਆਂ ਉਮਰਾਂ ਬਖਸ਼ੇ
ਵਾਹ ਸ਼ੋਟੇ ਵੀਰ ਮਜਾ ਆ ਗਿਆ ਪੁੱਤ ਰੱਬ ਜੋ ਮੰਜਿਲ ਸੋਚੀ ਓਸ ਤੋਂ ਵੀ ਅਰਬਾਂ ਖਰਬਾਂ ਕਦਮ ਅੱਗੇ ਲੈ ਕੇ ਜਾਵੇ ❤️🥰😘
Wowwwww❤❤❤❤❤❤❤
ਬਹੁਤ ਹੀ ਰੂਹ ਨਾਲ ਗਾਇਆ ਬੱਚੇ ਨੇ, ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲ੍ਹਾ 'ਚ ਰੱਖਣ, ਤਰੱਕੀਆਂ ਬਖਸ਼ਣ
I Love you dear
@d.s?s
ਬਾ ਕਮਾਲ ਰਾਜਵੀਰ
ਮੁਬਾਰਕਾਂ ਸਚਿਨ ਅਹੂਜਾ ਵੀਰ
ਹੀਰੇ ਨੂੰ ਜੌਹਰੀ ਹੀ ਤਰਾਸ਼ ਸਕਦਾ
ਇਕ ਵੇਰ ਫੇਰ ਮੁਬਾਰਕ ਪੂਰੀ ਟੀਮ ਨੂੰ😊
ਭਾਅ ਜੀ ਤੁਸੀਂ ਹੀਰੇ ਮੋਤੀ ਤ੍ਰਾਸ ਰਹੇ ਰੱਬ ਲੰਬੀ ਉਮਰ ਦੇ ਨਾਲ ਤੰਦਰੁਸਤੀ ਦੇਵੇ। ਕਲਾਸੀਕਲ ਸੰਗੀਤ ਮੇਰੀ ਰੂਹ ਦੀ ਖੁਰਾਕ ਹੈ ਜੀ
ਬਾਬਾ ਜੀ ਬਹੁਤ ਬਹੁਤ ਮੁਬਾਰਕਾ ਜੀ
ਜੈ ਸਾਈ ਜੀ 🙏🙏
ਅਹੂਜਾ ਪਰੀਵਾਰ ਦੀ ਬੁਹਤ ਵੱਡੀ ਦੇਣ ਆ ਪੰਜਾਬੀ ਇੰਡਸਟਰੀ ਨੂੰ❤
Charanjeet Ahuja my favrat sangetkar
Right👍 hanji
ਬਹੁਤ ਸੋਹਣਾ ਗਾਇਆ ਜੀ.....ਸਚਿਨ ਆਹੂਜਾ ਉਹ ਸ਼ਖ਼ਸ ਹੈ ਜਿਸ ਨੇ ਬਹੁਤ ਸਾਰੇ ਨਵੇਂ ਫ਼ਨਕਾਰ ਪੈਦਾ ਕੀਤੇ ਇਸ ਲਈ ਉਹ ਵਧਾਈ ਦੇ ਪਾਤਰ ਹਨ।☘️🌺🌺💕👌
ਬਿਲਕੁਲ ਠੀਕ ਫਰਮਾਇਆ ਜੀ
ਭਵਿੱਖ ਦਾ ਧਰੂ ⭐ ❤
ਬਹੁਤ ਹੀ ਪਿਆਰੀ ਅਵਾਜ਼ ਹੈ,
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
Supper supper supper ਬੰਬ ਹੈ ਯਾਰ ਕੀ ਅਵਾਜ ਧਕ ਪੌਂਦੀ ਆ ਵਾਹਿ ਗੁਰੂ ਖ਼ੁਸ਼ ਰੱਖੇ
ਬਚਨ ਬੇਦਿਲ ਦੇ ਲਿਖੇ ਗੀਤ ਸਿਰਾ ਹੀ ਹੁੰਦੇ ਨੇ ਬਹੁਤ ਹੀ ਵਧੀਆ ਗਾਇਆ ਇਸ ਬੱਚੇ ਨੇ ਨਜਾਰਾ ਆ ਗਿਆ 👍👍👍
😢f
mai
nice song
Shi gl jaan
ਬਹੁਤ ਸੋਹਣਾ ਗਾਇਆ brother ਨੇ ਰੱਬ ਹੋਰ ਤਰਕੀਆ ਬਕਸ਼ੇ
ਬਹੁਤ ਸੋਹਣੀ ਆਵਾਜ਼ ਆ ਸਚਿਨ ਪਾਜੀ ਮੁੰਡੇ ਦੀ ਬਾਬਾ ਨਾਨਕ ਮੇਹਰ ਕਰੇ ❤❤❤
Very Good Plz Rajveer
Mob no Send me 9876284195
🎉🎉 ਖਜੂਰ ਦੇ ਦਾਅਵੇ ਦੇ ਠੋਸ ਨੀਤੀ❤❤😊😅
@@amandeep4601I.z
❤❤
@@moviehunter7201qqqq❤qq❤q❤qqqqq❤q%
🎉🎉ਲਵ ਯੂ ਪੁੱਤਰ ਜੀ
ਬਹੁਤ ਸੋਹਣੀ ਅਵਾਜ ਦਿੱਤੀ ਆ ਪੁੱਤ ਤੈਨੂੰ ਰਬ ਨੇ
God bless you❤❤❤❤❤❤
Bro
ਕੀ ਕਹਾਂ ਤੇਰੇ ਹੁਣ ਤੇਰੇ ਬਾਰੇ,
ਚਿੰਤਾ,ਫਿਕਰ ਸੀ ਜੋ ਸੀ ਗੇ ਮਨ ਚ।
ਸੁਣ ਕੇ ਦੂਰ-ਦੂਰ ਜੇ ਹੋਗੇ ਸਾਰੇ ।
ਕਿਆ ਖੂਬ ਗਾਇਆ ਏ ਛੋਟੇ ਭਰਾਵਾ,
ਸੁਣਨ ਨੂੰ ਜੀਅ ਕਰਦਾ ਦੁਬਾਰੇ-ਦੁਬਾਰੇ।
ਗਾਣੇ ਸੁਣੇ ਤਾਂ ਹੋਰ ਬਧੇਰੇ ਨੇ,
ਪਰ ਇਹੋ ਜਿਹਾ ਨਾ ਸਕੂਨ ਮਿਲਿਆ।
ਅਰਦਾਸ ਕਰਾਂ ਵਾਹਿਗੁਰੂ ਜੀ ਨੂੰ ,🙏
ਹਮੇਸ਼ਾ ਫੁੱਲਾਂ ਵਾਂਗ ਤੂੰ ਰਹੀਂ ਖਿਡਿਆ।।
❤❤😇😇❤❤😇😇❤❤
ਬਹੁਤ ਸੋਹਣਾ ਗਾਇਆ ❤
ਉਪਰ ਤੋ ਸੰਗੀਤ ਸਚਿਨ ਭਾਜੀ
ਜਿਨਾਂ ਦੇ ਪਾਪਾ ਨੇ ਪਤਾ ਨ੍ਹੀ ਕਿੰਨੇ ਕੁ ਸਿੰਗਰ ਬਣਾ ਦਿਤੇ ਉਸਤਾਦ ਚਰਨਜੀਤ ਆਹੂਜਾ ਜੀ 🙏
God bless him
@@learnwithsaneharatan5114BLjkhvv
Waooo soo sweet 🎉
Very nice bro 😊
ਵਾਹ ਬਈ ਵਾਹ , ਮੁੰਡੇ ਦੀ ਆਵਾਜ਼ ਬਾ ਕਮਾਲ ਹੈ 1990 ਵਾਲਾ ਦੌਰ ਚੇਤੇ ਆ ਗਿਆ। ਬਹੁਤ ਹੀ ਖਿਚ ਹੈ ਰਾਜਵੀਰ ਪੁੱਤ ਦੀ ਆਵਾਜ਼ ਵਿੱਚ । ਇਹ ਗੀਤ ਅਤੇ ਆਵਾਜ਼ ਸਿਧਾ ਦਿਲ ਵਿੱਚ ਓਤਰ ਜਾਂਦੀ ਹੈ । ਸਚਿਨ ਵੀਰ ਦਾ ਵੀ ਦਿਲੋਂ ਧੰਨਵਾਦ ਜੀਓ ਇਹ ਹੀਰਾ ਪੰਜਾਬੀ ਗਾਇਕੀ ਨੂੰ ਦਿੱਤਾ। ਮੁੰਡੇ ਦੀ ਆਵਾਜ਼ ਸੁਣ ਕੇ ਦਿਲ ਹੀ ਨਹੀਂ ਭਰਦਾ।❤❤❤❤❤
2024 ਚ ਕਿਹੜਾ ਕਿਹੜਾ ਆ song sun ਰਿਹਾ ਵਾਂ ....❤
Aapa
18/03/2024 5.50 pm ❤appa
Ptaa ni kinaa vari song sunleya mai
21 March 2024. 10:30 pm
Ma bai
ਬਹੁਤ ਸੋਹਣੀ ਆਵਾਜ਼ ਮੁੰਡੇ ਦੀ ਰੱਬ ਤੈਨੂੰ ਤਰੱਕੀ ਬਖਸ਼ੇ ਪਰਾ,
ਸਚਿਨ ਪਾਜੀ ਤੂਹਾਨੂੰ ਵੀ ਰੱਬ ਤਰੱਕੀ ਬਖਸ਼ੇ ਜੋਂ ਤੁਸੀ ਬਾਹ ਫੜਦੇ ਹੋ ਬੱਚਿਆ ਦੀ ❤
ਸਚਿਨ ਪਾਜੀ ਦਿਲ ਸਲਾਮ ਕਰਦਾ ਹਾ ਤੁਹਾਨੂੰ
@@jagmeetsingh5302and 😊😅
👌👌👌👌👌👌
❤❤❤❤❤
Nice ji ❤❤❤❤
Love you shote veer , ❤ ਬਹੁਤ ਸੋਹਣਾ Song ਗਾਇਆ। ਰੂਹ ਖੁੱਸ਼ ਕਰ ਤੀ yaar 😊
ਜਿਉਂਦਾ ਵੱਸਦਾ ਰਹਿ ਵੀਰ ਬਾਬਾ ਨਾਨਕ ਦੇਵ ਤੈਨੂੰ ਹੋਰ ਤਰੱਕੀ ਦੇਵੇ ਸੌਂਗ ਸੁਣ ਕੇ ਰੂਹ ਨੂੰ ਸਕੂਨ ਮਿਲ ਗਿਆ
❤❤❤ik award ta ਬਣਦਾ ਇਸ ਸੋਹਣੀ ਆਵਾਜ਼ ਲਈ ❤
👌🏼👍👍👍👍👍👌🏼👌🏼👌🏼👌🏼
ਬਹੁਤ ਹੀ ਵਧੀਆ ਗੀਤ ਲਿਖਿਆ ਬਹੁਤ ਹੀ ਵਧੀਆ ਨਿਭਾਇਆ ਬਹੁਤ ਬੁਲੰਦ ਆਵਾਜ਼ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ. ਏਦਾਂ ਦੇ ਗੀਤ ਕਦੇ ਕਦੇ ਸੁਨਣ ਨੂੰ ਮਿਲਦੇ ਬਹੁਤ ਵਾਰ ਸੁਣਿਆ ਬਹੁਤ ਦਿਲ ਨੂੰ ਸਕੂਨ ਮਿਲਿਆ love you ਆ ❤❤❤❤❤
😢😢😢😢😢😢nice song God bless you wish you very good luck🤞
ਬਹੁਤ ਸੋਹਣਾ ਗਾਇਆ 🎉🎉 ਵਾਹਿਗੁਰੂ ਜੀ ਲੰਬੀਆ ਉਮਰਾਂ ਬਖਸ਼ਣ
ਕੌਣ ਕੌਣ ਬਾਰ ਬਾਰ ਸੁਣ ਰਿਹਾ ਠੋਕੋ like 👍
Mai
🙌
🖐️🖐️🖐️🖐️🖐️🖐️
ਮੈ ਹਰ ਰੋਜ ਸੁਣਦਾ ਹਾਂ ਜੀ 🥰
Ajj repeat te aa
ਵਾਹ ਵੀਰੇ ਦਿਲ ਖੁਸ਼ ਹੋ ਗਿਆ ਆ ਆਵਾਜ਼ ਸੁਣ ਕੇ ਤਾਂ ਦਿਲ ਨੂੰ ਸਕੂਨ ਜਿਹਾ ਮਿਲ ਗਿਆ brilliant brother keep it up bro ਵਾਹਿਗੁਰੂ ਜੀ ਮੇਹਰ ਕਰਨ ਤੈਨੂੰ ਬਹੁਤ ਜ਼ਿਆਦਾ ਅੱਗੇ ਤੱਕ ਲੈ ਕੇ ਜਾਵੇ ਬਹੁਤ ਜ਼ਿਆਦਾ ਤਰੱਕੀਆਂ ਬਖਸ਼ੇ 🙏🙏🙏
ਬਹੁਤ ਸੋਣੀ ਆਵਾਜ਼ ਆ ਇਸ ਮੁੰਡੇ ਦੀ ਵਾਹਿਗੁਰੂ ਜੀ ਮੇਹਰ ਕਰਨ ਖੁਸ਼ ਰਹੋ ❤❤
❤🎉
ਅੱਗ ਲਾ ਦਿੱਤੀ ਮੁੰਡੇ ਨੇ ਕਿਆ ਅਵਾਜ ਬੁਲੰਦ ❤❤❤
ਬਹੁਤ ਸੋਹਣੀ ਅਵਾਜ਼ ਰੱਬ ਇਸਨੂੰ ਤਰੱਕੀਆਂ ਬਖਸੇ
Jioo rajaa ❤❤❤❤. Awesome
ਬਾਬਾ ਨਾਨਕ ਜੀ ਮਿਹਰ ਕਰਨ ਕੇ ਇਹ ਬੱਚਾ ਖੂਬ ਤਰੱਕੀ ਕਰੇ❤️❤️❤️
ਜੀਓ ਸ਼ੇਰਾ। ਵਾਹਿਗੁਰੂ ਤਰੱਕੀਆਂ ਦਵੇ ਮਿਹਨਤ ਜਾਰੀ ਰੱਖੀਂ।
G O shera Dil khush kitta e ❤
ਯਰ ਕਿਆ ਅਵਾਜ ਆ ਦਿਲ ਨੂੰ ਸਕੂਨ ਮਿਲ ਗਿਆ ਵੀਰੇ ❤❤❤ ਗੋਡ ਬਲੈਸ ਯੂ ਬਰੌ ❤ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਪਤਾ ਨਹੀਂ ਕਿੰਨੇ ਵਾਰ ਸੁਣਿਆ ਇਹ ਗੀਤ ਦਿਲ ਕਰਦਾ ਸੁਣੀ ਜਾਈਏ, ਇਹਨਾਂ ਪਿਆਰਾ ਗਾਇਆ ਮੁੰਡੇ ਨੇ ਸੰਗੀਤ ਦੇ ਧੀ ਵੱਟੇ ਕੱਡੇ ਹੋਏ ਹਨ, ਸ਼ਮਸ਼ੇਰ ਚਿਨਾ ਤੋਂ ਵਧੀਆ ਇਸ ਮੁੰਡੇ ਨੇ ਗਾਣਿਆ ਗੀਤ ❤
orignal awaz nu koi replace nahi kar sakda miss,jo samsher chinna ne gaye o hor koi nahi ga sakda,munde ne bhout vdiyea gayea par samsher nu beat nahi keeta
@@gamechanger7823 ਬੱਚੇ ਦੀ ਅਵਾਜ਼ ਵਿੱਚ ਇੱਕ ਤਾਕ਼ਤ ਹੈ ਦਮ ਹੈ ਗਾਉਣ ਦਾ, ਪੂਰੈ ਹਿਕ ਦੇ ਜ਼ੋਰ ਨਾਲ ਗਾਇਆ ਹੋਇਆ ਹੈ, ਸ਼ਮਸ਼ੇਰ ਚਿਨਾ ਦੀ ਉਮਰ ਦੇਖੋਂ ਅਤੇ ਬੱਚੇ ਦੀ ਉਮਰ ਦੇਖੋਂ, ਸੋ ਕਿਸੇ ਦੇ ਕੋਨਫੀਡੈਸ ਨੂੰ ਵਧਾਈ ਦਾ ਹੈ ਨਾ ਘਟਾਈ ਦਾ ਹੈ, ਸ਼ਮਸ਼ੇਰ ਚਿਨਾ ਨੇ ਖੂਦ ਫੇਸਬੁੱਕ ਰਿਲ ਉਤੇ ਕਮੈਟ ਕਰਕੇ ਕਿਹਾਂ ਕਿ ਤੂੰ ਮੇਰੇ ਤੋਂ ਵੀ ਵਧੀਆ ਗਾਯਾ ਗ਼ੀਤ
@@satgursingh9333 haji thank you
Welcome ji 😊
Campare ਨਾ ਕਰੋ orignal ਨਾਲ਼,
ਰਾਜਵੀਰ ਨੇ ਵੀ ਅੱਤ ਕਰਾ ਦਿਤੀ
ਬਹੁਤ ਖੂਬ ਬੇਟਾ,,,ਪਰਮਾਤਮਾ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਬਖਸ਼ੇ,ਦਿਲ ਖੁਸ਼ ਹੋ ਗਿਆ❤
well done!!!!!!
beautiful voice!!!!!
💝
ਭਰਾ ਸਿਰਾ ਹੀ ਕਰਾਉਂਦਾ ਅਹਿ ਮੋਟੂ ਜਿਹਾ ਕਿੱਥੋਂ ਆਇਆ ਵੀਰ ਤੂੰ 🎉🎉❤
ਬਹੁਤ ਸੋਹਣੀ ਅਵਾਜ
ਬਾਬਾ ਚੱੜ੍ਰਦੀ ਕਲਾ ਬਖਸ਼ੈ
Sachin bai ji good person👍💯
ਹਰ ਰੋਜ ਸੁਣਦਾ ਇੱਕ ਵਾਰ ਇਹ ਗੀਤ ਸਕੂਨ ਜਾ ਮਿਲਦਾ ਸੁਣ ਕੇ ਤੇ
ਬਾਕੀ ਜਦੋ ਪੰਜਾਬੀ ਚ ਕੀਤੇ ਕੰਮੈਂਟ ਪੜਦੇ ਆ ਤਾ ਹੋਰ ਵੀ ਵਧੀਆ ਲਗਦਾ
ਸ਼ੁਭਕਾਮਨਾਵਾਂ ਮੇਰੇ ਵਲੋ ਭਰਾ ਤੇ ਸਾਰੀ ਟੀਮ ਨੂੰ ,🎉🎉🎉❤❤❤
ਕਯਾ ਹੀ ਆਵਾਜ਼ ਆ,,,,❤ ਸਵਾਦ ਲਿਆਤਾ ਮੁੰਡਿਆ ❤❤❤,,,, ਪਰਮਾਤਮਾ ਮੇਹਰ ਬਖਸ਼ੇ
ਗੱਲ ਸਹੀ ਆ ਬਾਈ ਪਰਮਾਤਮਾ ਮਿਹਰ ਕਰੇ ❤❤❤❤
sada ni ksoor sada jilla sangrur🫶🏻🫶🏻🤓🤓
😮Bhut sohna gaya par original v jrur sun k dekhi veer
Ryt bro❤
❤❤❤❤❤
ਮੇਰਾ ਸੋਹਣਾ ਪੁੱਤ ਨਜ਼ਾਰਾ ਲਿਆ ਤਾਂ ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿਚ ਰੱਖਣ ❤❤
Aj dharm preet huna di te una de time di yaad agi...bot vadiya lve u
ਵਾਹ ਕਿਆ ਆਵਾਜ਼ ਹੈ ਪਰਮਾਤਮਾ ਇਸ ਬੱਚੇ ਨੂੰ ਤਰੱਕੀ ਬਖਸ਼ੇ
Awsam ਮੇਰੀ jaan
ਬਹੁਤ ਘੈਂਟ ਤੇ ਸੋਹਣੀ ਆਵਾਜ਼ ਆ ਵੀਰੇ ਦੀ ❤ ਵਾਹਿਗੁਰੂ ਜੀ ਮੇਹਰ ਕਰਨ ♥️💫
Jaan kada veer chalda rakh jrur agye jawe ga
ਬਹੁਤ ਵਧੀਆ ਗਾਇਆ ਵੀਰੇ 🎉🎉🎉 ਵਾਹਿਗੁਰੂ ਮਿਹਰ ਬਣਾਈ ਰੱਖੇ 🙏🙏
thank you so much everyone for giving so much love and blessings to rajveer, sachin ahuja & this song.. ਦਿਲੋਂ ਧੰਨਵਾਦ ਤੁਹਾਡਾ ਸਬ ਦਾ ਪਿਆਰ ਅਤੇ ਅਸ਼ੀਰਵਾਦ ਦੇਣ ਲਈ 🌹♥️
Awaz bahut hi badiya ji 👏❤❤❤
ਬਹੁਤ ਵਧੀਆ ਗਾਇਆ ♥️👍👍
ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ❤
ਬਹੁਤ ਖੁਸੀ ਹੋਈ ਭਰਾ ਮੇਰਿਆ। ਆਪਣੇ ਪਿੰਡ ਸ਼ੇਰਪੁਰ ਦਾ ਨਾਮ ਰੌਸ਼ਨ ਕੀਤਾ 🙏❤️
ਖੁਸ਼ ਰਹੋ, ਤੰਦਰੁਸਤ ਰਹੋ ਹਮੇਸ਼ਾ।❤️
ਤੇ ਅਹੂਜਾ ਸਾਬ ਜੀ ਤੁਹਾਨੂੰ ਛੇਤੀ ਮਿਲ ਕੇ ਤੁਹਾਡਾ ਬਹੁਤ ਧੰਨਵਾਦ ਕਰਨਾ ਜੀ। ❤️🙏❤️
ਬਹੁਤ ਬਹੁਤ ਹੀ ਵਧੀਆ ਗਾਇਆ ਬੱਚੇ ਨੇ ਮੈ ਦਿਨ ਵਿੱਚ 4/5 ਵਾਰ ਸੁਣਦਾ ਇਹ ਗੀਤ ❤🎉
Sira lga a pya yaar veer ❤❤❤❤❤❤❤❤
ਦਿਨ ਵਿੱਚ ਤਕਰੀਬਨ 20 ਵਾਰ ਸੁਣ ਹੀ ਲਈਦਾ ਪੁੱਤਰਾ ਸਵਾਦ ਲਿਆਤਾ Love you put
ਗੀਤਕਾਰ ਪਿੰਦਰ ਸਹੌਲੀ ਵਾਲਾ
ਬਹੁਤ ਸੋੋਹਣੀ ਅਵਾਜ਼ ਹੇ ਪੁੱਤ,, ਵਾਹਿਗੁਰੂ ਥੋਨੂੰ ਤਰੱਕੀਆਂ ਬਕਸ਼ੇ,,,, 👍💕
ਵਾਇਸ ਪੰਜਾਬ ,, ਰਣਜੀਤ ਬਾਵਾ ਤੋ ਬਾਅਦ ਪਾਵਰ ਆਵਾਜ਼ ਇਹ ਮੁੰਡੇ ਦੀ ਆ, ਖੁਸ਼ ਰਹੋ🎉🎉
ਕਾਲਜ ਟਾਈਮ ਬਹੁਤ ਗੀਤ ਸੁਣਿਆ ਹੁਣ ਫੇਰ ਪੁਰਾਣੇ ਦਿਨ ਯਾਦ ਐ ਗਏ 😢😢😢😢
Clasmate Rebrith ਗੀਤ ਫੇਰ ਪੁਰਾਣੇ ਦਿਨ ਯਾਦ ਐ ਗਏ 😢😢😢
right bai ji
Veer nachhatar gill kive lagga g tuhanu veer
Aho eh ta Nusrat Fateh Ali Khan ban gya😂😂😂😂😂
ਬੱਚੇ ਦੀ ਆਵਾਜ ਬਹੁਤ ਸੋਹਣੀ ਹੈ,,,, ਪਰਮਾਤਮਾ ਇਸ ਬੱਚੇ ਨੂੰ ਅੱਗੇ ਲੈਕੇ ਜਾਵੇ 🙏🙏💜
ਪੁਰਾਣੀਆਂ ਯਾਦਾ ਤਾਜਾ ਕਰਾਤੀਆ ਜਿਊਦਾ ਵੱਸ ਰੱਹ❤
ਬਾਈ ਬੁਹਤ ਘੈਂਟ ਗੀਤ ਗਾਏਆ ਮੁੰਡੇ ਨੇ ❤❤❤ ਸਵਾਦ ਆ ਗਿਆ ਸੁਣਕੇ ❤❤❤ ਪਰਮਾਤਮਾ ਤਰੱਕੀ ਬਖਸ਼ੇ ਮੁੰਡੇ ਨੂੰ❤❤❤