Dikhawa Double face 25 ਦਿਖਾਵਾਂ ਦੋਹਰਾ ਚਿਹਰਾ

Поделиться
HTML-код
  • Опубликовано: 8 окт 2024

Комментарии • 471

  • @ManpreetKaur-fn1bd
    @ManpreetKaur-fn1bd 2 часа назад +111

    ਕੲੀ ਜਵਾਈ ਏਦਾਂ ਦੇ ਹੁੰਦੇ ਆ ਬਾਹਰੋ ਕੁਝ ਹੋਰ ਅੰਦਰੋ ਕੁਝ ਹੋਰ ਆਪਣੀਆ ਗੱਲਾਂ ਤਾ ਦੱਸੀਆ ਨੀ 😢😢😢 ਅੱਜ ਕੱਲ੍ਹ ਇਸੇ ਤਰ੍ਹਾਂ ਹੀ ਹੁੰਦਾ ਝੂਠ ਬੋਲਕੇ ਕੇ ਆਪ ਸੱਚੇ ਹੋ ਜਾਦੇ ਬਹੁਤ ਵਧੀਆ ਵੀਡੀਉ ਆ ਇਸ ਵੀਡੀਓ ਤੋਂ ਬਹੁਤ ਵਧੀਆ ਸਿੱਖਿਆ ਮਿਲੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏

    • @MandeepKaur-cb4ou
      @MandeepKaur-cb4ou 2 часа назад +7

      ਹੁੰਦੇ ਆ।ਸਾਡੇ ਘਰ ਦੇ ਕਹਾਣੀ।

    • @shehnaitawa6739
      @shehnaitawa6739 2 часа назад

      Sahi gal

    • @expertpoint156
      @expertpoint156 2 часа назад

      988iiii888íppppppió8 ਵਿੱਚ ਇਕ ਵੀ ਇਕ ਇਕ ਵਾਲ਼ ਬੇਹਾਲ ਅਤੇ ਹਰ ਵਾਰ 😅u8o8ਊ9o99ਇਓ9oiooîuuuiiiiuiiiuuii88iiiiuiiiiiiiiiuiiiiúiiiiiiiiii8iî8ooó​@@MandeepKaur-cb4ou

    • @meenuchawla2218
      @meenuchawla2218 2 часа назад +2

      Fully overacting 😏

    • @daljitkaurdaljitkaur3747
      @daljitkaurdaljitkaur3747 2 часа назад +1

      Sachi gal aa sada be Ida hi mukar jandaa aa

  • @ManpreetKaur-fn1bd
    @ManpreetKaur-fn1bd 2 часа назад +59

    ਜਵਾਈ ਝੱਖੜ ਵਾਲੀ ਗੱਲ ਬਹੁਤ ਹਾਸਾ ਆਇਆ ਜੀਤਾ ਦੀਦੀ ਤੇ ਕਮਾਲ ਹੀ ਕਰ ਦਿੱਤਾ ਅੱਜ ਤੇ 😂😂😂😂😂😂😂😂😂😂😂😂😂😂😂

  • @baljitsandhu1837
    @baljitsandhu1837 Час назад +19

    ਕਿਸੇ ਨਾ ਕਿਸੇ ਦੀ ਜਿੰਦਗੀ ਦੀ ਕਹਾਣੀ ਤਾ ਹੋਣੀ ਆ ਕੰਵਲ ਨੇ ਕਮਾਲ ਕਰਤੀ ਏ👌👌👌👍👍

    • @SeemaRani-g7k
      @SeemaRani-g7k 9 минут назад

      Bilkul meri life story Seema jalalabad

  • @HarleenKaur-p8l
    @HarleenKaur-p8l 3 часа назад +57

    ਜਵਾਈ ਝੱਖੜ ❤❤❤❤❤ 😂😂😂😂 ਜੀਤਾ ਦੀਦੀ ਦੀ ਗੱਲ ਤੇ ਹੱਸਾ ਈ ਆ

  • @prabhdhillon2348
    @prabhdhillon2348 Час назад +12

    ਬਹੁਤ ਬਹੁਤ ਬਹੁਤ ਪਾਖੰਡੀ ਆ ਕਵਲ ਵੀਰ ਵਾਕਿਆ ਹੀ ਦਿਖਾਵਾ ਈ ਕਰਦਾ ਆ❤❤

  • @SubhinderKaur
    @SubhinderKaur Час назад +12

    ਇਹਨੀਂ ਮਾੜੀ ਅਕਟਿਗ ਨਹੀ ਕਰਨੀ ਚਹੀਦੀ ਕੰਵਲ ਵੀਰ ਜੀ ਤਹਾਨੂੰ ਇਸ ਤਰਾਂ ਦਾ ਰੋਲ ਜ਼ਨਾਨੀਆਂ ਨੂੰ ਚੰਗੀਲੱਗਦੀ

  • @KevinAulakh-bz1yn
    @KevinAulakh-bz1yn 2 часа назад +20

    ਬੁਹਤ ਹੀ ਗਲਤ ਕਰ ਰਿਹਾ ਵ ਕੰਵਲ

  • @SurjitSingh-bb2vx
    @SurjitSingh-bb2vx 2 часа назад +9

    Very Very Very nice story ji and kawal veer ji Very nice acting ji 😂😂😂😂😂😂❤❤❤❤❤❤😊😊😊😊😊😊😊ਜੀਤਾ ਦੀਦੀ Very Very nice acting ji 😂😂😂😂❤❤❤❤😊😊😊😊😊😊

  • @kaurkaur468
    @kaurkaur468 2 часа назад +14

    ਹਾਏ ਰੱਬਾ ਮੇਰੀਆ ਤਾ ਲੱਤਾ ਚੋ ਜਾਨ ਨਹੀ ਰਹੀ ,ਬੀ ਪੀ ਘੱਟ ਗਿਆ😂😂😂😂ਜੀਤਾ ਦੀਦੀ ਜੀ ਕਮਾਲ ਕਰਤੀ ਜੇ😂😂

  • @jaspalkaur1552
    @jaspalkaur1552 Час назад +8

    ਸੰਦੀਪ ਦੇ ਘਰਦੇ ਵੀ ਉਹੋ ਜੇ ਆ, ਨਾ ਤਾਂ ਕੰਵਲ ਵੀਰ ਨੂੰ ਪੁੱਛਿਆ ਕਿ ਇਹ ਗੱਲਾਂ ,ਸੰਦੀਪ ਨੇ ਤੈਨੂੰ ਕਿਉਂ ਕਹੀਆਂ ਤੇ ਨਾ ਸੰਦੀਪ ਨੂੰ ਪੁੱਛਿਆ ਕਿ, ਕੀ ਗੱਲ ਹੋਈ ਹੈ।

  • @JaspreetKaur-f8b
    @JaspreetKaur-f8b 2 часа назад +15

    ਜਵਾਈ ਝੱਖੜ ਤੇ ਨੂੰਹ ਨੇਰੀ ਬਣ ਗਈ😂😂😂😂😂😂😂

  • @Balwindersingh-cq7sd
    @Balwindersingh-cq7sd Час назад +5

    ਬਹੁਤ ਵਧੀਆ ਸਟੋਰੀ,, ਕਿਆ ਬਾਤਾਂ ਨੇ ਸਾਰੀ ਫੈਮਲੀ ਬਹੁਤ ਬਹੁਤ ਜ਼ਿਆਦਾ ਮਹਨਤ ਨਾਲ ਵੀਡੀਓ ਵਿੱਚ ਕੰਮ ਕਰਦੇ ਆ ਹਰੇਕ ਰੋਲ ਵਿੱਚ ਜਾਨ ਪਾ ਦਿੰਦੇ ਆ ਸਾਰੇ ਜਾਣੇ,,, ਪੰਜਾਬ ਵਿੱਚ ਬਹੁਤ ਟੈਲੇੰਟ ਵਾ ਵਾਹਿਗੁਰੂ ਜੀ ਸਭ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ🙏

  • @Maninder_brar
    @Maninder_brar 2 часа назад +24

    ਜੀਤਾ ਦੀ ਐਕਟਿੰਗ always superb ❤❤❤❤❤

  • @anmolkahlon1974
    @anmolkahlon1974 2 часа назад +25

    ਕੀ ਕਰਦਾ ਫਿਰਦਾ ਕਵਲ ਦੋਗਲਾ ਜਵਾਈ ਝਖੜ ਬਣ ਕੇ ਆਇਆ 😅😅😅😅ਜੀਤਾ ਦੀਦੀ ਦੀ ਬਹੁਤ ਹਾਸਾ ਆਇਆ ਕਿ ਲਛਣ ਕਰਦਾ ਪਰ ਸੰਨਦੀਪ ਤੂੰ ਨਾ ਡਰੀ ਹੁਣ ਸਾਰਾ ਟਬਰ ਡਟ ਕੇ ਗਲ ਕਰਉ ਸੰਨਦੀਪ ਦਾ ਸਾਥ ਦਿਉ ਵਿਕੀ ਸਾਰੇ ਜਣਾ

  • @gursewakgill4503
    @gursewakgill4503 Час назад +2

    ਕੰਵਲ ਵੀਰ ਜੀ ਦੀ ਐਕਟਿੰਗ ਬਾਕਮਾਲ 🎉🎉🎉🎉🎉👌👌👌👌👌👍👍👍👍👍 ਜਿਉਂਦੇ ਵੱਸਦੇ ਰਹੋ 🙏🙏🙏🙏

  • @DaljitKour-qu6co
    @DaljitKour-qu6co Час назад +5

    ਕੰਵਲ ਤੂੰ ਬਹੁਤ ਗਲਤ ਕਰ ਰਿਹਾ ੲੇ😱😱

  • @Nimarjeetbuttar
    @Nimarjeetbuttar 3 часа назад +120

    ਕਿੰਨੇ ਲੱਛਣ ਕਰਦਾ ਕੰਵਲ

  • @herpreetkour8907
    @herpreetkour8907 3 часа назад +15

    Bht hassi ayi ha jeeta di acting dekh kaaa😂😂😂😂

  • @SidhuSaab-gp1os
    @SidhuSaab-gp1os 3 часа назад +27

    Jeeta didi acting super😂😂😂😂😂😂😂

  • @ravinderkaur9092
    @ravinderkaur9092 2 часа назад +11

    ਕੰਵਲ ਵੀਰ ਦੇ ਲੱਛਣ ਦੇਖਕੇ ਲਗਦਾ ਨਹੀਂ ਕੇ ਏਹੇ ਮਰਦਾ ਵਾਲ਼ੀਆਂ ਗਲਾ ਨਹੀਂ ਕੰਵਲ ਤੁ ਤੇ ਜ਼ਨਾਨੀਆਂ ਤੋਂ ਵੀ ਵੱਧ ਚਲੀਤਰ ਕਰਦਾ ਸੱਚ ਸਾਮਣੇ ਆਉਣ ਨੂੰ ਦੇਰ ਨਹੀਂ ਲੱਗਣੀ 😂😂😂😂😂😂ਦੋਗਲਾ ਤੇ ਤੁ ਹੀ ਹੈ 😂😂😂😂😂😂😂😂😂😂😂

    • @Shilpa-w8f
      @Shilpa-w8f 2 часа назад

      Jhutti khollo ede marro darame krda . Akal ni ha jra v kamal nu ede wal dekh k 🤮🤮eda hunda

  • @JasvirKaur-u3b
    @JasvirKaur-u3b Час назад +2

    Jeeta puttg ji acting superb ❤❤❤😂😂😂😂😂😂

  • @palkpreet1785
    @palkpreet1785 3 часа назад +18

    Jeeta didi acting super 😂😂😂😂😂😂😂😂😂

  • @PinkysahotaPinkysahota-g5r
    @PinkysahotaPinkysahota-g5r 3 часа назад +30

    ਕਵਲ ਵੀਰ ਜੀ ਤੁਸੀਂ ਤਾ ਬਹੁਤ ਚਲਾਕ ਜੋ ਨਾਲੇ ਚੋਰ ਨਾਲੇ ਚਲਾਕ ਜੋ

  • @Jitkaur552
    @Jitkaur552 2 часа назад +9

    ਕਵਲ ਝਖੜ ਜੀਤਾ ਤੁਫਾਨ ਅਾ ਜੀ

  • @AmarbirSingh-ne7kc
    @AmarbirSingh-ne7kc Час назад +3

    ਇੱਕ ਪਾਸੇ ਕੰਵਲ ਨੀ ਪਰਿਵਾਰ ਨੂੰ ਜਿਣ ਦਿੰਦਾ ਤੇ ਦੁਜੇ ਪਾਸੇ ਜੀਤਾ ਨੀ ਅਪਣੇ ਪਰਿਵਾਰ ਨੂੰ ਨੀ ਟਿਕਣ ਦਿੰਦੀ 😂😂😂😂😂😂😂

  • @BaljitKaur-yy6tw
    @BaljitKaur-yy6tw 2 часа назад +5

    Kawal veer ਤੁਸੀ ਬਹੁਤ ਚਲਾਕ ਹੋ ਨਾਲੇ ਚੋਰ ਤੇ ਨਾਲੇ ਚਤਰ❤❤❤❤

  • @amarjit_kaur_08kaur_08-fn7mp
    @amarjit_kaur_08kaur_08-fn7mp 2 часа назад +7

    ਬੀ ਜੀ ਤੁਸੀਂ ਤਾਂ ਸਰਪੰਚ ਬਣ ਗਏ ਓ ਪਹਿਲਾ ਕੰਵਲ ਵੀਰ ਜੀ ਦਾ ਫੈਲਸਾ ਕਰ ਦੋ

  • @user-cs2bk8sm3cAmanat
    @user-cs2bk8sm3cAmanat Час назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @ParkashSingh-t3j
    @ParkashSingh-t3j 2 часа назад +3

    ਜਵਾਈ ਝਖੜ 👍👍🤣🤣🤣🤣

  • @ManjeetKaur-lf4ws
    @ManjeetKaur-lf4ws 3 часа назад +6

    Very nice video. Kawal di acting bahut Vadhiya hai

  • @AmarbirSingh-ne7kc
    @AmarbirSingh-ne7kc Час назад +6

    ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ ਅੰਟੀ ਜੀ ਸਰਪੰਚਨੀ ਬਣ ਗਏ

  • @shaminderkaursandhu9747
    @shaminderkaursandhu9747 Час назад +2

    Kawal very bad thinking about Sandeep Kawal very angry manਕਿਉ ਬੇਇੱਜ਼ਤੀ ਕਰਦਾ ਤੇਪਰੀਵਾਰ ਦੀ ਕਰਵਾਉਂਦਾ ਆ😢😢😂😂

  • @AnjuChhabra-p1t
    @AnjuChhabra-p1t 53 минуты назад

    Aj ta Kawal veer nu dekh ke hassa hi aye jada 😂😂😂😂😂😂❤❤❤❤🎉🎉🎉🎉🎉

  • @komalsandhu990
    @komalsandhu990 3 часа назад +14

    Kawal veer g ta. Is serial ch.. Janani wangu bane hai.. Jananiya wangu chugliya krde ha

  • @GURJANTSHTv
    @GURJANTSHTv Час назад +1

    ਭਾਜੀ ਇੰਨਾ ਝੂਠ ਨਹੀਂ ਬੋਲੀ ਦਾ ਤਲਾਕ ਤਾਂ ਦੀਦੀ ਨੇ ਹਜੇ ਤੱਕ ਕਿਹਾ ਨੀ ਜਵਾਈ ਭਾਈ ਨੂੰ ਜਵਾਈ ਦੀ ਤਰ੍ਹਾਂ ਰਹਿਣਾ ਚਾਹੀਦਾ ਸਿਰ ਚੜ ਕੇ ਨੱਚਣ ਦੀ ਲੋੜ ਨਹੀਂ ਪੈਣੀ ਚਾਹੀਦੀ ਕਮਲ ਭਾਈਜੀ ਭਾਜੀ ਤੁਸੀਂ ਤਾਂ ਇੰਨੇ ਸਮਝਦਾਰ ਸੀ ਤੁਸੀਂ ਇਹ ਕੀ ਕੰਮ ਕਰੀ ਜਾਂਦੇ ਹੋ ਗਲਤ ਗੱਲ ਨੂੰ ਸਹੀ ਕਹਿਣ ਤੇ ਸਹੀ ਹੋਣ ਕਹਿਣਾ ਨਹੀਂ ਹੀ ਚਾਹੀਦਾ❤❤❤❤❤

  • @baljitkaur8761
    @baljitkaur8761 2 часа назад +22

    ਕਵਲ ਦੀ ਐਕਟਿੰਗ ਬਹੁਤ ਘਟੀਆ

    • @RajwinderKaur-vy9yd
      @RajwinderKaur-vy9yd 2 часа назад

      Kyo

    • @gursewakgill4503
      @gursewakgill4503 Час назад

      ਨਹੀ ਜੀ, ਬਹੁਤ ਘੈਂਟ ਐਕਟਿੰਗ ਵੀਰ ਜੀ ਦੀ 👌👌👌👌👍👍👍👍

  • @monikasethi9231
    @monikasethi9231 6 минут назад

    Verynice vidio ji waiting for next part of this story ❤❤❤❤

  • @davinderkaurbasi5935
    @davinderkaurbasi5935 2 часа назад +3

    ਜਵਾਈ ਝੱਖੜ 😅😅😅😅😅😅😂😂😂😂😂

  • @kamalsharma8998
    @kamalsharma8998 Час назад +1

    Kado apne leader nu bahar 😂😂😂😂 best acting❤

  • @ramanpreetkaur9950
    @ramanpreetkaur9950 Час назад +4

    ਜਵਾਈ ਕਾਹਦੇ ਕਾਲੇ ਨਾਗ ਆ ਅੱਜਕਲ ਕੲਈ

  • @Rajbeerkaur1234-c9y
    @Rajbeerkaur1234-c9y Час назад +3

    ਲੱਖ ਲਾਹਨਤ ਏਹੋ ਜਿਹੇ ਜਵਾਈ ਦੇ

  • @sarabjitkaur6046
    @sarabjitkaur6046 3 часа назад +9

    Jeeta di veer kawal acting super 😊😊😊😊

  • @pritpalkaur69
    @pritpalkaur69 51 минуту назад

    Kawal very nice acting ❤❤❤❤❤❤
    Sanni theek kah raha hai
    Kawal kina chalak hai 😂😂😂😂😂😂
    Very is right
    Very nice episode

  • @kuljindersingh6889
    @kuljindersingh6889 2 часа назад +4

    ਕੰਵਲ ਬੁਢੀਆਂ ਵਾਂਗ ਖੇਖਨ ਕਰਦਾ 😂😂😂

  • @manjotsaggu662
    @manjotsaggu662 28 минут назад +1

    Jeeta da Rang he ud Gaya😅😅😅

  • @harwindersinghsingh5213
    @harwindersinghsingh5213 3 часа назад +7

    Vao aunty ji sarpanch ban gaye congratulations bahut bahut hun sarpanch pardhaan banauna lazmi a

  • @KuldeeppawarKuldeeppawar-k7f
    @KuldeeppawarKuldeeppawar-k7f 42 минуты назад

    ਕਵਲ ਵੀਰ ਜੀ ਗੁਸੇ ਨੂੰ ਥੋੜ੍ਹਾ ਕੰਟਰੋਲ ਕਰੋ ❤❤❤❤

  • @BhullarSaab1142-dr3uz
    @BhullarSaab1142-dr3uz 3 часа назад +8

    Waheguru ji waheguru ji waheguru ji waheguru ji waheguru ji waheguru ji waheguru ji

  • @gurmeetgagan6106
    @gurmeetgagan6106 3 часа назад +5

    I am big fan for your family members

  • @jaspalkaur1552
    @jaspalkaur1552 Час назад +1

    ਅੱਜ ਦੀ ਵੀਡੀਓ ਵਿੱਚ ਤੇ ਮੈਨੂੰ ਇੰਝ ਲੱਗਿਆ ਜਿਵੇਂ ਕੰਵਲ ਵੀਰ ਜੀ, ਮੇਰੇ ਸਹੁਰੇ ਪਰਿਵਾਰ ਵਿਚੋਂ ਕੋਈ ਮੈਂਬਰ ਹੁੰਦਾ ਹੈ😄ਗਲਤੀ ਵੀ ਆਪਣੀ ਤੇ ਚੁਗਲੀਆਂ ਵੀ ਦੂਜਿਆਂ ਦੀਆਂ ਲਾਉਣੀਆਂ, ਆਪਣੀ ਗਲਤੀ ਨਾ ਮੰਨਣੀ ਤੇ ਨ ਦੱਸਣੀ। ਇਹੋ ਜਿਹੀਆਂ ਗੱਲਾਂ ਤੋਂ ਸਹੀ ਬੰਦੇ ਦਾ ਦਿਮਾਗ ਜ਼ਰੂਰ ਖਰਾਬ ਹੋ ਜਾਂਦਾ ਹੈ, ਤੇ ਇਹੋ ਜਿਹੇ ਪੱਕੇ ਢੀਠ ਬੰਦੇ ਤੇ ਕੋਈ ਅਸਰ ਨਹੀਂ ਹੁੰਦਾ 😄

  • @rajugill9840
    @rajugill9840 2 часа назад +4

    ਕਵਲ ਡਰਾਮੇ ਕਿੱਨੇ ਕਰਦਾ ਸੱਚਾ। ਹੁੰਦਾ ਹੈ

  • @RanjitSandhu-st9zr
    @RanjitSandhu-st9zr 25 минут назад

    Kawal di acting is best

  • @sushmadogra-oo3pk
    @sushmadogra-oo3pk 2 часа назад +2

    Roj video paya kro plzz sanuu sarpanchii diya vota naloo video da jada craze hai 🎉🎉😂😂😂 sadi sarpanchi the punjab tai sada punjab naal h ❤❤❤❤❤

  • @DavinderKaur-w6r
    @DavinderKaur-w6r 23 минуты назад

    Very nice story kawal acting very nice

  • @ekamvirsingh1234
    @ekamvirsingh1234 2 часа назад +1

    ਜੀਤਾ ਦੇ ਪੀਲਾ ਸੂਟ ਬਹੁਤ ਸੋਹਣਾ ਲੱਗਦਾ ਹੈ

  • @tanveersingh7392
    @tanveersingh7392 3 часа назад +14

    Aa gai video ajooo sare vekhie supper nice video

    • @Kamaljitkaurwm5hg5sg4e
      @Kamaljitkaurwm5hg5sg4e 3 часа назад +1

      ਇਸ ਵੀਡੀਓ ਚ ਤਾਂ ਕੰਵਲ ਬਹੁਤ ਬੇਵਕੂਫੀ ਦਾ ਰੋਲ ਕਰਦਾ ਆ

  • @gillbrother7786
    @gillbrother7786 Час назад +2

    Buhat buhat soni video god bless you family members

  • @satwantkaur7410
    @satwantkaur7410 Час назад

    Very nice video . Kawal di acting bahut vadiya ha 👍👍👍👍👌👌👌👌👌👌🎉🎉🎉🎉

  • @amangrewal8163
    @amangrewal8163 3 часа назад +4

    Vicky preet awsome ❤

  • @jodhbirsinghgupreet3953
    @jodhbirsinghgupreet3953 Час назад +2

    ਦੋਗਲਾ ਬੰਦਾ ਇਸਤਰਾਂ ਦਾ ਹੁੰਦਾ

  • @jogajoga8134
    @jogajoga8134 Час назад +2

    ਕਵਲ ਵੀਰ ਜੀ ਏਦਾਂ ਦੇ ਹੈ ਨਹੀਂ ਸੀ ਕੀ ਕਰੀ ਜਾਂਦੇ ਜੀ

  • @Harjinder_x01
    @Harjinder_x01 50 минут назад

    Bahut sohni video aa ji God bless you all

  • @BandnaKumari-be9mb
    @BandnaKumari-be9mb 41 минуту назад

    Jeeta didi tusi taan kamaal kar diti

  • @HappyJosan-w7r
    @HappyJosan-w7r 2 часа назад +2

    Aaj maza aa gya video dekh ke 🎉🎉🎉🎉🎉

  • @MuhammadKhurram-iz1sx
    @MuhammadKhurram-iz1sx 43 минуты назад

    Best of Luck Sandeep

  • @vanrajchahal-gt8uj
    @vanrajchahal-gt8uj Час назад +2

    Very nice video

  • @RajwinderKaur-yf4pk
    @RajwinderKaur-yf4pk 2 часа назад +4

    ਕੰਵਲ ਭਾਜੀ ਇਹ ਗੱਲ ਚੰਗੀ ਨਹੀਂ ਲਗਦੀ ਤੁਸੀਂ ਤੁਸੀਂ ਸਹੁਰੇ ਜਾ ਕੇ ਇਦਾਂ ਦੀਆਂ ਹਰਕਤਾਂ ਕੀਤੀਆਂ ਐਕੀ ਸੰਦੀਪ ਡਟੀ ਰਹੀ ਕਮਲ ਨੂੰ ਇੱਕ ਵਾਰੀ ਸੂਤ ਕਰਕੇ ਹੀ ਸਾਹ ਲਈ

  • @RUPINDERKaur-dc7th
    @RUPINDERKaur-dc7th 58 минут назад

    Kawal veer sira😂😂🎉🎉

  • @RajRaj-og4yo
    @RajRaj-og4yo 30 минут назад

    Kamal da asli chehra es video vich ose nalda h

  • @PrabhDhillon-qw8eg
    @PrabhDhillon-qw8eg 2 часа назад +2

    Yarr ena majaa aunda dekhan da par kini jaldi video khatam ho jandi aaaa eniiiiiiiiiiiiiiiiii lami video bnaya karo 40 , 45 mint de majaa e aa janda dekh k

  • @AnjuChhabra-p1t
    @AnjuChhabra-p1t 54 минуты назад

    Menu ta sarea hi video bhut vdiya lgdea ❤❤❤❤❤❤❤

  • @SumanRani-s2e
    @SumanRani-s2e 2 часа назад +2

    Agla part jldi banyo

  • @swarnjeetkaur5726
    @swarnjeetkaur5726 Час назад

    Very Very nice vedio Very nice acting kwal beta god bless 🙌 you always ji

  • @PrabhJot-ej8jh
    @PrabhJot-ej8jh 2 часа назад +4

    Pair pair te rang badla aa kamal bhut dikhawa krda aa

  • @daljinderkaur826
    @daljinderkaur826 2 часа назад +2

    👌👌👌💞💞💞🌺🌺

  • @Simar-jq4ri
    @Simar-jq4ri 2 часа назад +2

    ❤❤❤❤❤❤ajj t attt krti acting wali

  • @MandeepkourMandeep-jy2ke
    @MandeepkourMandeep-jy2ke Час назад

    Jeeta dii di acting super ❤❤

  • @sukhjeetkaur68
    @sukhjeetkaur68 Час назад +1

    ਇਹੋ ਜਿਹੇ ਲੋਕਾਂ ਤੋਂ ਬਹੁਤ ਡਰ ਲੱਗਦਾ ਜਿਹੜੇ ਦੋਗਲੇ ਹੁੰਦੇ ਆ 😮 ਨਾ ਪਤਾ ਲਗੇ ਸੱਚ ਬੋਲਦੇ ਪਏ ਆ ਜਾ ਝੂਠ ਉਹ ਬਹੁਤ ਖ਼ਤਰਨਾਕ ਹੁੰਦੇ

  • @ParamjotSingh-j4e
    @ParamjotSingh-j4e 3 часа назад +4

    Congratulations all family

  • @Paramjitnoor
    @Paramjitnoor 26 минут назад

    ਜੀਤਾ ਜੀ tuc Puri att kri hoi a video acting baut vdia krdi a

  • @RanbirMangat-um7wt
    @RanbirMangat-um7wt Час назад

    Very nice acting kawal veer ji❤❤

  • @DineshDinesh-nv3bn
    @DineshDinesh-nv3bn Час назад

    V nyc video god bless you

  • @KalwinderKour-d1i
    @KalwinderKour-d1i Час назад

    Bahut shona MSG ❤❤ from Odhssa ❤

  • @gwrajveerop3548
    @gwrajveerop3548 3 часа назад +6

    Jeeta didi acting super ❤

  • @The.trend-Abhi
    @The.trend-Abhi 3 часа назад +7

    Jeeta di awaj kida di karti 😂eda lagda koi hor boleya

  • @sarleenkaur3343
    @sarleenkaur3343 3 часа назад +8

    Jeeta di awwaz kyu change kiti

  • @AmanpreetKaur-m1t
    @AmanpreetKaur-m1t Час назад

    Very nice video👌👌 super duper story❤❤

  • @YUVRAJARTIST2011rajput
    @YUVRAJARTIST2011rajput 2 часа назад

    Kawal pji maja a gya acting dekh k tuhadi sachi dal wali gl bhut vdia lgi tuhadi vicky sachi thle lga j

  • @KaurRajveer-ss5cf
    @KaurRajveer-ss5cf 3 часа назад +4

    Waheguru ji sab de Mata pita di Umar lambi kre ❤

  • @jogajoga8134
    @jogajoga8134 Час назад +4

    ਝੱਖੜ ਆਇਆ ਨਾ ਤਾਂ ਬੀਪੀ ਵਧਿਆ ਜੀਤਾ ਦੀਦੀ ਕਮਾਲ ਹੀ ਕਰਤੀ

  • @iamunknown8480
    @iamunknown8480 44 минуты назад

    सोनु की एक्टिंग बेस्ट 👍

  • @virksaab7741
    @virksaab7741 3 часа назад +6

    Kawal de acting super 😂😂😂😂😂

  • @sandeepkular4371
    @sandeepkular4371 12 минут назад

    Wow super ❤❤❤❤

  • @manjitkaur5860
    @manjitkaur5860 3 часа назад +2

    Kawal ver g super star ⭐😂😂

  • @The.trend-Abhi
    @The.trend-Abhi 3 часа назад +2

    Mind blowing video 😊

  • @gurbhejlattiya4429
    @gurbhejlattiya4429 2 часа назад +6

    ਜਦੋਂ ਕੰਵਲ ਅੱਗੇ ਨਹੀਂ ਸੀ ਬੋਲਦਾ ਨਹੀਂ ਫਿਰ ਚੰਗੇ ਸੀ ਹੁਣ ਸਾਰਿਆਂ ਨੇ ਮੂੰਹ ਦਿੱਤਾ ਹੁਣ ਵੇਖ ਭੂ ਭੂ ਕਰਦਾ‌ ਸੱਚ ਹਮੇਸ਼ਾ ਕੌੜਾ ਹੁੰਦਾ 😊

  • @HarwinderVirk-tn7oi
    @HarwinderVirk-tn7oi 16 минут назад

    So nice video ji

  • @DilbagSingh-k7n
    @DilbagSingh-k7n 3 часа назад +2

    Aunti g nu. Mubarka

  • @Manpreet936
    @Manpreet936 3 часа назад +4

    Very very nice

  • @narinderjitsingh8420
    @narinderjitsingh8420 54 минуты назад

    Very nice video ❤❤🎉🎉