Unlock Your Future with Kundli Insights | AK Talk Show

Поделиться
HTML-код
  • Опубликовано: 21 янв 2025

Комментарии • 217

  • @jassidhaliwal7615
    @jassidhaliwal7615 Месяц назад +115

    ਸਿੱਖ ਧਰਮ ਵਿੱਚ ਜਿੰਨਾ ਵੀਰਾ ਭੈਣਾ ਦਾ ਜਨਮ ਹੋਇਆ ਉਹ ਇਹ ਗੱਲਾ ਵਿੱਚ ਯਕੀਨ ਨਾ ਕਰੋ ਆਪਣਾ ਯਕੀਨ ਸਿਰਫ ਗੁਰਬਾਣੀ ਵਿੱਚ ਹੋਣਾ ਚਾਹੀਦਾ
    ਸਭ ਧਰਮਾ ਦੇ ਇਨਸਾਨਾਂ ਨੂੰ ਆਪਣੇ ਧਾਰਮਿਕ ਗ੍ਰੰਥ ਵਿੱਚ ਯਕੀਨ ਰੱਖਣਾ ਚਾਹੀਦਾ

    • @Harpreet_.Gill28
      @Harpreet_.Gill28 Месяц назад +5

      AAH COMMENT BADIYA LGYA MNU JAAN! (RAAJ KREYGA KHALSA ⛳️) WAHEGURU SAB NU SAMT BAKSHEY TE CHARHDI KALAN CH RAKHEY🩸📿♾

    • @neetsimpleteaching1798
      @neetsimpleteaching1798 Месяц назад +3

      Right gurbani pden nal sub kala jaddu da aser tut jnda koi aser nhi krda

    • @PANJAB-2001
      @PANJAB-2001 Месяц назад +2

      ਦੇਗ ਤੇਗ ਫਤਿਹ ♠️⚔️

    • @princekangla3106
      @princekangla3106 Месяц назад

      Karlo qu nu panda😂

  • @channicharanjeet77
    @channicharanjeet77 12 дней назад +3

    ਮੇਰਾ ਇੱਕ ਸਵਾਲ ਹੈ ਜੋਤਿਸ਼ ਨੂੰ, ਕੀ ਜਪਾਨ, ਚਾਈਨਾ, ਕੈਨੇਡਾ, ਇਟਲੀ, ਅਫਰੀਕਾ ਆਲੇ ਲੋਕ ਇਹ ਗੱਲਾਂ ਨੂੰ ਮੰਨਦੇ ਨੇ? ਫੇਰ ਉਹ ਦੁਨੀਆ ਚ ਸਭ ਤੋਂ ਵੱਧ ਪੈਸੇ ਆਲੇ ਨੇ.. ਉਹਦੇ ਪਿੱਛੇ ਓਹਨਾ ਦੀ ਮਿਹਨਤ, ਕਿਸੀ ਧਰਮ ਨੂੰ ਨਹੀਂ ਮੰਨਣਾ, ਸਿਰਫ ਆਪਣਾ ਕੰਮ ਪੂਰੀ ਮਿਹਨਤ ਨਾਲ ਕਰਨਾ ਤਾਹੀ ਕਾਮਯਾਬ ਨੇ ਉਹ ਲੋਕ,,,,, ਐਥੇ ਆਪਣੇ ਆਪੇ ਜੋਤਿਸ਼ਾ ਦੇ ਚੱਕਰਾ ਵਿੱਚ ਪਾਏ। 👏

  • @RanjeetSingh-nu5dz
    @RanjeetSingh-nu5dz Месяц назад +15

    ਹੋਰ ਗੱਲਾ ਦਾ ਪਤਾ ਨਹੀ ਜਿਨੇ ਐਸਟੌਲਜਰ ਦੀ ਇੰਟਰਵਿਊ ਦੇਖੀ ਬੋਲਦੇ ਬਹੁਤ ਵਧੀਆ ਤੇ ਸ਼ਾਂਤੀ ਨਾਲ ਆ

  • @Kirankaur-p4e
    @Kirankaur-p4e Месяц назад +7

    ਸਭ ਦੀ ਸੋਚ ਇਕੋ ਜਿਹੀ ਹੈ ਨੀ ਫਿਰ ਕੋਈ ਚੰਗਾ ਜਾਂ ਮਾੜਾ ਕਿਉਂ ਕਹਿਣਾ ਕਿਸੇ ਬਾਰੇ ਫਿਰ ਆਪ ਚੰਗੇ ਬਣੋ ਬਹੁਤ ਵਧੀਆ ਲੱਗਿਆ ਵੀਰੇ ❤🙏 ਧੰਨਵਾਦ

  • @sabreetsinghsingh
    @sabreetsinghsingh Месяц назад

    Anmol you on the right way, avoid negative crowd's

  • @RAJVEERKAURGILL-e9r
    @RAJVEERKAURGILL-e9r Месяц назад +4

    ਥਿਤੀ ਵਾਰ ਸੇਵਹਿ ਮੁਗਧ ਗਵਾਰ ||

    • @ਅੱਤਿਆਚਾਰੀ306
      @ਅੱਤਿਆਚਾਰੀ306 23 дня назад

      ਇਹਨਾਂ ਪੰਕਤੀਆਂ ਦੇ ਅਰਥ ਕਰਦੋ ਦੀਦੀ please

    • @Raja-ku6qo
      @Raja-ku6qo 17 дней назад

      @@ਅੱਤਿਆਚਾਰੀ306 ਦੀਦੀ ਗਵਾਰ 😝

  • @amarjitbrar6938
    @amarjitbrar6938 Месяц назад +7

    ਪੂਜਾ ਅਕਾਲ ਪੁਰਖ ਦੀ ਹੁੰਦੀ ਹੈ। ਐਵੇਂ ਵਹਿਮਾ ਭਰਮਾਂ ਚੋਂ ਨਹੀਂ ਪੈਣਾ ਚਾਹੀਦਾ

  • @realcricketfansclub7675
    @realcricketfansclub7675 Месяц назад +8

    ਪਿੰਡਾਂ ਵਿੱਚ ਵੀਰੇ ਜਿਆਦਾ ਹੁੰਦਾ ਇਹ ਗੱਲ ਬਿਲਕੁਲ ਸੱਚ ਆ

  • @Gyandeep675
    @Gyandeep675 Месяц назад +3

    ਗੁਰ, ਕੈ, ਗਰੀਬ, ਸੇਵਕ, ਜੋ, ਰਹੇ, ਗੁਰ, ਕੀ, ਆਗਿਆ, ਮਨਿ, ਮਹਿ, ਸਹਿਐ

  • @JagmalgirJagmalgir
    @JagmalgirJagmalgir Месяц назад +3

    ਜਿਸ ਨਾਲ ਬੀਤਦੀ ਹੈ ਉਹ ਹੀ ਸਮਝ ਸਕਦੇ ਹਨ

  • @RavinderKaur-kk2bi
    @RavinderKaur-kk2bi Месяц назад +3

    Best podast ❤

  • @SEWphillaur
    @SEWphillaur Месяц назад +3

    ਪਹਿਲੀ ਗੱਲ ਤਾਂ ਜਿਹੜੀ ਜੋਤਸ ਵਿਦਿਆ ਹੈ ਇਹ ਦੂਜਿਆਂ ਦਾ ਭਲਾ ਕਰਨ ਵਾਸਤੇ ਹੈ ਪੈਸਾ ਕਮਾਉਣ ਵਾਸਤੇ ਨਹੀਂ ਕਿਸੇ ਨੂੰ ਡਰਾਉਣ ਵਾਸਤੇ ਨਹੀਂ ਦੂਜੀ ਬੇਨਤੀ ਜੇ ਸਹੀ ਅਰਥਾਂ ਵਿੱਚ ਮੰਨੋ ਜੋਤਸ ਨੂੰ ਤਾਂ ਇਹ ਪਰਮਾਤਮਾ ਦੇ ਨੇੜੇ ਸਾਨੂੰ ਨੇੜੇ ਲੈ ਕੇ ਜਾਣ ਵਿੱਚ ਸਹਾਈ ਹੁੰਦੀ ਹੈ ਇਹ ਮੇਰਾ ਤਜਰਬਾ ਹੈ ਜਿੰਦਗੀ ਦਾ ਮੈਂ ਜੋਤਸ਼ੀਆਂ ਦੇ ਕੋਲ ਨਹੀਂ ਜਾਂਦਾ ਮੈਂ ਖੁਦ ਵਿੱਦਿਆ ਸਿੱਖੀ ਹੈ ਇਸ ਕਰਕੇ ਕਹਿ ਰਿਹਾ ਮੇਰੇ ਤੇ ਸ਼ਨੀ ਦੀ ਸਾੜ ਸਤੀ ਚੱਲੀ ਤਾਂ ਮੇਰਾ ਉਹਨੇ ਤੇਲ ਕੱਢ ਕੇ ਰੱਖ ਦਿੱਤਾ ਹੁਣ ਰਾਹੂ ਦੀ 18 ਸਾਲ ਦੀ ਦਸ਼ਾ ਮੇਰੇ ਉੱਤੇ ਚੱਲ ਰਹੀ ਹੈ ਔਰ ਜਿੰਨਾ ਮਜਾ ਹੁਣ ਜ਼ਿੰਦਗੀ ਦਾ ਆ ਰਿਹਾ ਹੈ ਸ਼ਾਇਦ ਹੀ ਕਦੇ ਆਇਆ ਹ ਰਾਹੂ ਦੀ ਜਿਨਾਂ ਦੇ ਉੱਤੇ ਦਿਸ਼ਾ ਚੱਲਦੀ ਹੈ ਤਾਂ ਉਹਨਾਂ ਨੂੰ ਅਪਾਰ ਦੱਸਿਆ ਜਾਂਦਾ ਕੀੜਿਆਂ ਨੂੰ ਕਾਲੇ ਤਿਲ ਚੌਲ ਸ਼ੱਕਰ ਜਾਂ ਕੋਈ ਵੀ ਚੀਜ਼ ਦਾਨ ਕਰਨੀ ਹੁੰਦੀ ਹੈ ਜਦੋਂ ਗ੍ਰਹਿ ਸਾਡੇ ਉੱਤੇ ਮਾੜਾ ਪ੍ਰਭਾਵ ਪਾਵੇ ਤਾਂ ਤੁਸੀਂ ਦੇਖੋ ਜਦੋਂ ਪਰਮਾਤਮਾ ਦੇ ਜੀਵਾਂ ਲਈ ਅਸੀਂ ਖਾਣੇ ਦਾ ਪ੍ਰਬੰਧ ਕਰਦੇ ਹਾਂ ਤਾਂ ਉਹ ਪਰਮਾਤਮਾ ਸਾਡੇ ਤੋਂ ਖੁਸ਼ ਹੋ ਕੇ ਉਹ ਸਾਡੇ ਖਾਣੇ ਦਾ ਪ੍ਰਬੰਧ ਕਰਦਾ ਹੈ ਇਹੀ ਸਿਧਾਂਤ ਹੈ ਜੋਤਿਸ਼ ਦਾ ਜੇ ਕੋਈ ਬਹੁਤ ਬਿਮਾਰ ਰਹਿੰਦਾ ਹੈ ਤਾਂ ਉਹਨੂੰ ਕਿਸੇ ਬਿਮਾਰ ਦੀ ਹੈਲਪ ਕਰਨੀ ਚਾਹੀਦੀ ਹੈ ਜੇ ਕਿਸੇ ਦਾ ਘਰ ਨਹੀਂ ਦੂਜਿਆਂ ਦੀ ਘਰ ਬਣਾਉਣ ਵਿੱਚ ਹੈਲਪ ਕਰਨੀ ਚਾਹੀਦੀ ਹੈ ਆਪਣਾ ਘਰ ਬਣ ਜਾਊਗਾ ਜਿਹੜੀਆਂ ਰਿਸ਼ੀਆਂ ਮੁਨੀਆਂ ਨੇ ਇਹ ਚੀਜ਼ਾਂ ਬਣਾਈਆਂ ਸਨ ਇਹਦਾ ਕੋਈ ਨਾ ਕੋਈ ਤਾਂ ਮਕਸਦ ਸੀ ਇਹ ਚੀਜ਼ਾਂ ਬਾਣੀਆਂ ਨਹੀਂ ਹਨ ਮਾੜਾ ਜੋਤਸ਼ੀਆਂ ਨੇ ਬਣਾ ਦਿੱਤੀਆਂ ਹਨ ਕਿਉਂਕਿ ਉਨਾਂ ਨੇ ਲਾਲਚ ਬਸ ਹੋ ਕੇ ਇਸ ਜੋਤ ਤੁਸੀਂ ਨੂੰ ਬਦਨਾਮ ਕਰ ਦਿੱਤਾ ਹੈ

  • @Awarenesspb06
    @Awarenesspb06 Месяц назад +8

    God Bless You Anmol Vere❤
    Ram Ram Pandit G ❤

  • @shivdevkler4186
    @shivdevkler4186 Месяц назад +4

    Very nice talk the best part i loved is"everything is possible" fully agree, definitely call him at an appropriate time ,looking forward to have a discussion on the number given,God bless ❤

  • @GurbaniRass
    @GurbaniRass Месяц назад +16

    ਦੇਖਿਆ ਜਾਵੇ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਕਲਯੁਗ ਦੀ ਇਹ ਨਿਸ਼ਾਨੀ ਹੈ ਕਿ 16 ਦੀ ਕੁੜੀ ਮਾਂ ਕਹਾਉਗੀ । ਉਹ ਕਲਯੁਗ ਦੇ ਵਿਚ ਝੂਠ ਪ੍ਰਧਾਨ ਹੋਓਗਾ। ਸੱਚ ਬੋਲਣ ਵਾਲੇ ਨੂੰ ਲੋਕ ਪਾਗਲ ਕਹਿਣਗੇ। ਸੋ ਏਦਾਂ ਵੀ ਕਿਹਾ ਸੀ ਕਿ ਕਲਯੁਗ ਵਿਚ ਭੂਤ ਪ੍ਰੇਤ ਤੇ ਇਹ ਸਭ ਕੁਝ ਹੋਉਗਾ ਇਹ ਸਭ ਜਦੋਂ ਹੋਉ ਤਾਂ ਇਹ ਕਲਯੁਗ ਦੀ ਨਿਸ਼ਾਨੀ ਹੈ। ਉਸ ਸਮੇਂ ਇੱਕ ਚੰਗੇ ਗੁਰੂ ਵਾਲੇ ਮਨੁੱਖ ਦੀ ਪਹਿਚਾਣ ਕਰਨੀ ਆਉਖੀ ਹੋਉ। ਸੋ ਇਦਾਂ ਹੋ ਰਿਹਾ। ਬਾਕੀ ਵੀਰੇ ਕੁਝ ਗਲਤ ਕਿਹਾ ਹੋਵੇ ਤਾਂ ਮੁਆਫੀ ਚਾਹੁੰਦਾ। ਬਾਕੀ ਇਹ ਸਭ ਕੁਝ ਹੁੰਦਾ ਹੈ ਜੋ ਇਸ ਪੌਡਕਾਸਟ ਵਿੱਚ ਦੱਸਿਆ ਗਿਆ ਹੈ।

  • @Anu_Bharti22
    @Anu_Bharti22 Месяц назад +8

    Sensible discussion.. According to study sir ne bahut vadia way nal astrology related har term nu explain kita.. Kise da vishwas karna ya Na karna apni personal choice hai but at least jo topics society nal connected hai Ohna bare thodi knowledge rakhna jaruri hai.. Baki sb jande ne ki Parmatma te karma to upr kuch ve nhi hai or jo insan de karma ch Parmatma ne likhia ohnu koi badal nhi Sakda.. Gud job Anmol sir har tarah diii audience dii choice da dhyan rakhde hote alag alag topics nu explore kar rahe ho.. Respect ur efforts..🙏

  • @jeenasamria3875
    @jeenasamria3875 Месяц назад +2

    Weheguru g🙏

  • @jaswinderjassa2637
    @jaswinderjassa2637 Месяц назад +3

    ਸਾਡੇ ਘਰ ਇੱਕ ਸਪੇਰਾ ਬਚਪਨ ਚ ਆਇਆਂ ਸੀ ,ਓਹ ਕਹਿੰਦਾ ਤੇਰੇ 2 ਵਿਆਹ ਹੋਣੇ , ਅੱਜ 25 ਸਾਲ ਦੀ ਉਮਰ ਹੋਗੀ ਇੱਕ ਸਪੇਰਾ ਆਇਆ ਕਹਿੰਦਾ ਤੇਰੇ 2 ਵਿਆਹ ਹੋਣਗੇ, ਮੇਰਾ ਇੱਕ ਵਿਆਹ ਨੀ ਹੋਇਆ ਹਜੇ ਤੱਕ 2 ਕਦੋ ਹੌਣੇ 😂 , ਦੇਖਣ ਵਾਲੀ ਗੱਲ ਆ , 2 ਵਿਆਹ ਹੋਣੇ ਜਾ ਇੱਕ , ਇੱਕ ਹੀ ਕਾਫੀ 2 ਤੋ ਮੁਆਫੀ

  • @KamalJit-c8q
    @KamalJit-c8q Месяц назад +3

    ਅਨਮੋਲ ਵੀਰ ਜੀ Great job

  • @VladmarPutin
    @VladmarPutin Месяц назад +2

    ASTROLOGY is one of the greatest science if study and understand properly.

    • @Memani12
      @Memani12 13 дней назад

      Really bro , but why there is no scientific evidence then ??

    • @VladmarPutin
      @VladmarPutin 13 дней назад

      @Manna-h6b there was, but exhausted by europe and america. Russia always admire and believes in India's Vedic science.

    • @Memani12
      @Memani12 13 дней назад

      Bro What type of studies or evidence were there , can you tell me?? And How can we say that if Russia believes in this, it's real ? And why USA and EU doing that ??

  • @RavinderKaur-hq4pi
    @RavinderKaur-hq4pi Месяц назад +1

    Wahyguruji waheguru ji Anool ji sab theek kakh rahay ho

  • @Vinodkumar-f8u5d
    @Vinodkumar-f8u5d Месяц назад

    Good podcast bhai ji 💐💐❣️❣️🙂 🙂

  • @Kaur_deep55
    @Kaur_deep55 Месяц назад +6

    Anmool veere tuhda hasa bda sona va 🥰😘❣️❣️

  • @gurnad_singh
    @gurnad_singh Месяц назад +1

    Je kundli dekh k sab hove te koi prblm hi na hove kise nu.... Jina de hath heni ..kismat diya lakeeran ona diya b ne .....

  • @bhupinderkaur2749
    @bhupinderkaur2749 Месяц назад +3

    Cast a podcast about teacher 's exploitation in private sector 😊

  • @br.bharat
    @br.bharat 22 дня назад

    ਜੇਕਰ ਕੋਈ ਮਰਦ/ਔਰਤ ਕਿਸੇ ਅੰਗਰੇਜ਼ ਵਿਅਕਤੀ ਨਾਲ ਵਿਆਹ ਕਰ ਲੈਂਦੀ ਹੈ ਤਾਂ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਅੰਗਰੇਜ਼ੀ ਲੋਕ ਕੁੰਡਲੀ 'ਤੇ ਵਿਸ਼ਵਾਸ ਨਹੀਂ ਕਰਦੇ।

    • @balkrishansharma7325
      @balkrishansharma7325 22 дня назад

      tuhanu kis ne kiha ki angrez nahi mande. Google karo. Sab to ziada angrez mande ne. Astrology Likh ke search karo

    • @br.bharat
      @br.bharat 22 дня назад

      @balkrishansharma7325 veer g ohna de teve/jantriya eh sb ta nai bnya

  • @rajvinderkaur4625
    @rajvinderkaur4625 Месяц назад +20

    मेरी सोच मुताबिक़ ता जो भी गुरु ग्रंथ साहिब नू मानदे या उोह रब अगे अरदास कर के विश्वास नाल कोई भी काम करन ता ज़रूर पुरा हुदा ज नहीं होया ता भी इस कोई भला ही हुदा मेनू ता ऐह लगदा ज इंसान कुंडलियाँ या बेमा दे चक्कर पे जावे ता बहुत जादा वेमी या अन्दर ही धँसदा जादा रव मेहर करे सवना ते 🙏🏽🙏🏽🌸🌼🌻🌷🪷💐🌺🌹

    • @DeepamarAmarverka
      @DeepamarAmarverka Месяц назад

      Sister Punjabi ch comment kro te punjabiyat nu promote kro dhanwad ji❤

  • @DeepakKumar-hg5ig
    @DeepakKumar-hg5ig Месяц назад

    Very nice Poradcast

  • @Harrysidhu5020
    @Harrysidhu5020 27 дней назад

    Amrik khosa kotla nal podcast jrur kro y bhut nyc banda bhut knowledge aa y kol

  • @sahibkapoor9155
    @sahibkapoor9155 Месяц назад +2

    Wahe guru ji🙏🙏🙏

  • @Dil-Sacha-hai
    @Dil-Sacha-hai Месяц назад +8

    ਸਭ ਝੂਠ ਹੈ। ਇਹ ਲੋਕ ਪੈਸੇ ਕਮਾਉਣ ਲਈ ਕਿਸੇ ਵੀ ਹੱਦ ਤੱਕ ਦਾ ਰੰਡੀ ਰੋਣਾ ਰੋ ਸਕਦੇ ਹਨ।
    ਇਹ ਲੋਕ ਹਜਾਰਾਂ ਰੁਪਏ ਲੈ ਕੇ ਵਿਆਹ ਦਾ ਸ਼ੁਭ ਮਹੁਰਤ ਕੱਡਦੇ ਹਨ ਪਰ ਫੇਰੇਆਂ ਦੌਰਾਨ ਲਾੜੇ ਦੀ ਗੋਲੀ ਲੱਗ ਕੇ ਮੌਤ ਹੋ ਜਾਂਦੀ ਹੈ।
    ਮੇਨੂੰ ਪਤਾ ਮੇਰੀ ਆਹ ਗੱਲ ਅਂਧ ਭਗਤਾਂ ਨੂੰ ਬਹੁਤ ਚੁਭਣੀ ਹੈ। ਵਾਹਿਗੁਰੂ ਦਾ ਸ਼ੁਕਰ ਹੈ ਕਿ ਮੈਂ ਸਿੱਖ ਹਾਂ।

  • @sonusamrai
    @sonusamrai Месяц назад +1

    ਸਤਿ ਸ਼੍ਰੀ ਅਕਾਲ ਜੀ🙏🏽

  • @chobr-uk9tn
    @chobr-uk9tn Месяц назад +1

    sab tao best rabb rabb kro jihnu v tusi mnde de aa sab set ee aa🙏🏻🙏🏻

  • @AnuKhullar-u7g
    @AnuKhullar-u7g Месяц назад +1

    Amazing podcast sir ❤❤

  • @harjitendersingh5078
    @harjitendersingh5078 Месяц назад +1

    ਸਾਰੇ ਗ੍ਰਹਿ ਅਕਾਲ ਪੁਰਖ ਦੇ ਇਸ਼ਾਰੇ ਤੇ ਚਲਦੇ ਨੇ ਉਸ ਅਕਾਲ ਦੇ ਪੁਜਾਰੀ ਬਨੋ ਮਜਾਲ ਆ ਕੁਝ ਮਾੜਾ ਹੋਜੇ।

  • @akshaykumar555
    @akshaykumar555 Месяц назад +19

    ਜਾਦੂ ਕਾਲਾ ਹੁੰਦੈ ਜਦੋਂ ਕੋਲ ਪੈਸਾ ਨਹੀਂ ਹੁੰਦਾ 😂😂😂😂

    • @salsapasta
      @salsapasta Месяц назад

    • @esrobinsharma5748
      @esrobinsharma5748 Месяц назад

      Anmol veer pandit bahut sohna or samjdar hai mai v brahmin mtlb sharma fmly to ha mera he rishta karwado ehna nak 😬🤭😁😁

  • @Sarishta
    @Sarishta Месяц назад +5

    Malik ne jo lekha vich lekhya ha oohi hoya gaa koi badal ni sa sakda

  • @grewalSingh-f2e
    @grewalSingh-f2e Месяц назад

    ਬਾਬਾ ਮਿਲਣਜੋਤ ਸਿੰਘ ਜੀ ਨਾਲ ਕਰੋ ਪੋਡਕਾਸਟ ਜੀ ਬਹੁਤ ਚੜਦੀ ਕਲਾ ਵਾਲੇ ਸਿੰਘ ਹਨ

  • @gurjindersingh4666
    @gurjindersingh4666 Месяц назад

    Anmol.22.G.Vv.Good.job.ji

  • @gagandeepkaur2547
    @gagandeepkaur2547 Месяц назад +4

    Anmol i really respect you, but apni poadcast nu chalan lyi eve hi Diljit di photo add krna us topic naal jide naal Diljit da koi link nhi aa… it’s not good.

  • @jassidhaliwal7615
    @jassidhaliwal7615 Месяц назад +52

    ਜੋਤਸੀ ਭਾਈ ਸਾਬ ਕਹਿ ਰਹੇ ਆ ਇਹ ਆਪਣੀ ਕੁੰਡਲੀ ਆਪ ਨੀ ਦੇਖ ਸਕਦੇ ਜੋ ਬੰਦਾ ਆਪਣੇ ਆਪ ਵਾਰੇ ਨੀ ਜਾਣ ਸਕਦਾ ਉਹ ਦੂਜੇ ਬੰਦੇ ਵਾਰੇ ਕਿੱਦਾ ਦੱਸ ਸਕਦਾ?

    • @jatinderbhinder4360
      @jatinderbhinder4360 Месяц назад +1

      ਸਹੀ ਗੱਲ ਹੈ ਫੁਦੂ ਬਣੋਂਦੇ ਇਹ ਲੋਕ

    • @palbhangoo2228
      @palbhangoo2228 Месяц назад +9

      Diva always give Roshni to other and keep himself in dark.

    • @jassidhaliwal7615
      @jassidhaliwal7615 Месяц назад +4

      @ ਇਹ ਤਾ ਕੋਈ ਦਲੀਲ ਨੀ ਹੋਈ ਵੀਰ 😊

    • @mamtabhalla4114
      @mamtabhalla4114 Месяц назад +1

      injh ta fr naai v apne baal aap nhi katt sakda
      per oh dujeya de kattda
      do ehda answer?

    • @jassidhaliwal7615
      @jassidhaliwal7615 Месяц назад +2

      @@mamtabhalla4114 ਸਾਡੇ ਪਿੰਡ ਵਾਲਾ ਤਾ ਆਪ ਹੀ ਮਸ਼ੀਨ ਫੇਰ ਦਿੰਦਾ 😁
      ਕੋਈ ਦਲੀਲ ਨਾਲ ਜਵਾਬ ਦਿਓ ਜੀ ਇਹ ਤਾ ਫੋਕੀਆ ਜਿਹੀਆ ਗੱਲਾਂ

  • @LAVTESHELEMENTS
    @LAVTESHELEMENTS Месяц назад +7

    Anmol veham bharam agge laike na aao.
    Ki fizool moorakh di interview lai reha.

  • @surjeetrairai2095
    @surjeetrairai2095 Месяц назад +2

    God bless u for always 🙏🙏

  • @nachattarsandhu6159
    @nachattarsandhu6159 Месяц назад +2

    Very nice ❤

  • @Sonu-v7s1p
    @Sonu-v7s1p Месяц назад +1

    Inki fees kya hai

  • @kulwinderkaur9620
    @kulwinderkaur9620 Месяц назад +2

    How to contact with them

  • @bhupindersingh-qu7jy
    @bhupindersingh-qu7jy Месяц назад +1

    Podcast (Avtar history channel)
    ਨਾਲ ਵੀ ਕਰ ਦਿਉ, ਤੁਸੀ ਵੱਡੇ ਲੋਕਾ ਜਾ ਪੈੱਸੇ ਵਾਲੇ ਲੋਕਾ ਨਾਲ ਹੀ podcast ਕਰਦੇ ਹੋ,😔

  • @gurubjatt
    @gurubjatt Месяц назад

    Great podcast ❤

  • @Manrajsinghsaab
    @Manrajsinghsaab 4 дня назад

    Anmol veere appa ne enna diyan gallan vich ni aona
    Appa tan guru garnth saheb ji nu mande aa

  • @kaurharshmusic5865
    @kaurharshmusic5865 Месяц назад

    Rabb meher karan 🙏

  • @gyanusp5365
    @gyanusp5365 Месяц назад

    Kundali milake vi divorce ho gaya hai
    So
    I think
    Most important understanding to each other 🤔💭
    Love or arrange marriage whatever

  • @ArjanSidhu-h6y
    @ArjanSidhu-h6y 20 дней назад

    Deepak shastri da adress ki aa kedi city ??

  • @KaurNavu-bb1sy
    @KaurNavu-bb1sy Месяц назад +3

    Ik gl shi a pera di mitti chuk lende loki tunne Krn lyi .. rabb v ona da sath de denda ona nu sza nhi denda rabb 😒🥲

  • @monikagrover3640
    @monikagrover3640 Месяц назад

    Sir my mom saw in dream that one person who rud red color on her forehead please tell me about it

  • @sukhjeetkaur1163
    @sukhjeetkaur1163 26 дней назад

    Ram ram pandit ji. Meri sis di Age 35year di ho gyi h ji asi bahut kosis kr rhe h rista ni bn riha bahut pandit to puchhia ta kh dide sjog bne h te ik ne kiha pair di miti chuk ke kuchh kraya.. Plz esda koi solution da skde ho kyia to ta es remdy vi krali sanu hr koi 40days de dida bt kite ni km bnia ji

  • @ManmeetSingh-pg6nt
    @ManmeetSingh-pg6nt Месяц назад

    A podcst dekhna mtlb vhm ch pna 🙂😴

  • @jhajkabbadi1371
    @jhajkabbadi1371 Месяц назад +1

    Anmol veer g bhai bagicha Singh Ratta Theh Wale Ona nal jarur podcast kro veer ji

  • @Jasveerkaur-k7k
    @Jasveerkaur-k7k Месяц назад

    Nice podcast ❤❤

  • @nehathakur6181
    @nehathakur6181 Месяц назад

    ❤❤❤❤❤ from Shimla

  • @harshitluthra6819
    @harshitluthra6819 Месяц назад +1

    Veer jo kundli check krvaa k marriage krvande ne onaa de v divorce hunde ne. A kyo fr?

  • @harvindersingh7502
    @harvindersingh7502 Месяц назад

    Very good

  • @mamtabhalla4114
    @mamtabhalla4114 Месяц назад

    radhe radhe shastri ji 🙏
    anmol veere god bless u
    assi v bhut believe krde aaa astrologer te
    sade ta begair kundli marriage nhi krde
    radhe radhe ji 🙏🙏

  • @PTS-r1
    @PTS-r1 Месяц назад

    Go listen peace TV of Dr. Zakir

  • @Vishu_28v
    @Vishu_28v Месяц назад

    Rbb nu kon takkar de skda... Hona ohi jo malik nu manjoor🙏
    Rhi gll social media di tan onna nu like comment te share chahida hunda na kita tan khnde energy connect nia honi... 😂
    Baki Rbb te yakin rkho sb wdiya hou ❤☝🙏

  • @DeepamarAmarverka
    @DeepamarAmarverka Месяц назад +1

    Yar pehle time ch koi kundli nai milonda c te viah sunday rakhde c means 90 ch koi v kundli nai milonda eh sala trend hun chliya😂

  • @priya1233able
    @priya1233able Месяц назад +2

    एक दिलजीत की फेमस हो रहे हैं और एक काला जादू का ट्रेंड फेमस हो रहा है इसको लेकर वीडियो बनाओगे तो बहुत अच्छे व्यूज मिलेंगे तो आप भी नहीं को उठा कर लिया है बाकी मेरे को वीडियो देखने का शौक नहीं है थैंक यू सो मच शुरू में देख लिया 2 मिनटकाफी है😊

  • @MartinezGodhand
    @MartinezGodhand Месяц назад

    Great podcast

  • @SarabjitSingh-e5l
    @SarabjitSingh-e5l Месяц назад

    Anmol bro very nice man ❤❤❤❤❤❤❤❤❤

  • @JaspreetKaurJaspreetKaur-h5x
    @JaspreetKaurJaspreetKaur-h5x Месяц назад

    Bai amnol tu rupinder jajal di antrvio kro

  • @Foujifoujan1234
    @Foujifoujan1234 26 дней назад

    Amritsar koi pandit ardess

  • @ravichhapianwaliofficial
    @ravichhapianwaliofficial 17 дней назад

    35:46😂

  • @pawanseem5695
    @pawanseem5695 23 дня назад

    आप अगर धर्म के बारे में जानना चाहते है तो सिर्फ ओशो और
    आचार्य प्रशान्त जैसे दार्शनिक ही Prefer करें 2024 कि समय मे !!
    पुराने Systems अब खत्म ही समझिये !!

  • @BalbirSingh-cs5uj
    @BalbirSingh-cs5uj Месяц назад

    Anmolta, anmol, ha, ❤❤❤❤❤❤❤❤❤❤

  • @Jasveerkaur-k7k
    @Jasveerkaur-k7k Месяц назад

    Sat shri akal ji ❤❤

  • @RanjitSinghSingh-d2l
    @RanjitSinghSingh-d2l Месяц назад

    🥰🥰🥰🥰🥰🥰👌🙏

  • @jashanm920
    @jashanm920 Месяц назад +1

    Address of this pandit

  • @Aarav-l9g
    @Aarav-l9g Месяц назад

    Phla ta kundli koi milaunda ni c te viah v sunday da rakh lende c. Fer v relationship vdia rhnde c..

  • @Guraseesk9
    @Guraseesk9 Месяц назад

    Veer g tu c Gurdaspur Wale Dr. Shiv singh ji naal podcast krke dekho

  • @Sehajpreetkaur2922
    @Sehajpreetkaur2922 Месяц назад

    I love
    Amen.jeasu.
    .
    Love.yoy.jeasu

  • @Lingbabar
    @Lingbabar Месяц назад +2

    Sb vehma parma che pande ne menu kehnde c tu kde foreign ni ja skda mai hun USA baitha 😅😅😅😅😅😅😅😅

  • @shortcuttricks-wv6po
    @shortcuttricks-wv6po Месяц назад +6

    Sir g now u r choosing irrelevant topics to gain view , I am your fan but these topics make no sense .

  • @KIDZone446
    @KIDZone446 19 дней назад

    Ghoosa ee a dove ee 😂😂😂😂

  • @HudumalaMala
    @HudumalaMala Месяц назад

    ੳ ਕਿੱਥੋ ਬਠਾ ਲਿਅਾ ਬਾੲੀ ੲੇਹਨੂੰ ਗ਼ੱਪਾ ਦੀ ਦੁਕਾਨ ਨੂੰ ਪਤਾ ਨੀ ਅਕਾਸ਼ ਚ ਕਿੰਨੇ ਗਰਿਹ ਨੇ ੲੇਹ ਸਿਰਫ ੳੁਨਾ ਦੇ ਨਾਮ ਲੈਦਾ ਜਿਹੜੇ ਗ਼ਰਿਹਾ ਨੂੰ ਜਾਣਦਾ ੲੇ ਅਕਾਸ਼ ਤਾ ਕਰੋੜਾ ਗ਼ਰਿਹ ਹੋਰ ਨੇ ਫੇਰ ੳੁਹ ਕਿਸ਼ੇ ਦੀ ਰਾਸ਼ੀ ਚ ਕਾਹਤੋ ਨੀ ਵੜਦੇ ਗ਼ੱਪ ਸਿੱਟੀ ਜਾਦਾ

  • @amritpalkaur537
    @amritpalkaur537 Месяц назад +1

    Lokaan nu bevkoof ban on da ik asha tarika hai ih hor kush nahi. Ih keh reha hai bina kundli milaye rishte success full nahi ho rahe divorce jaldi ho rahe ne. But main is galh nu nahi mandi kyon ke kundi milaa ke lokan da jada beda garak ho reha. Ex mere hi garh wich hi hai. Mere bina kundli milaye rishta hoya or ajj 24 year ho gaye asin bilkul kush bhari jindgi ji rahe haan. But meri devrani kundli milaa ke leandi hoi hai. Or os ne sab da jeena haram kita hai. Osne hor te rishte ki nibone ne oh apne husband di hi nahi sundi. Os de husband di dono kidneys fail ho gaiaan ne oh bechara jindgi or mot di ladaai ladh reha hai or oh osnu push di hi nahi.te ja ke apne peke baith gai. Hun tusi dasso anmol veere tusi ki kahoge. Main tuhanu we phone kitta si kidney lai thode brother nal galh hoi si. Ohna keha ke PGI admit hona paina bot oh admit nahi ker rahe. Agar kush ho sakda hai tan anmol veere jaroor karo pls. Mere dever nu bachaa lo pls. I request to you pls help.

  • @sukhchainsingh9615
    @sukhchainsingh9615 Месяц назад

    7.40 😂😂😂😂😂 etha hi ta fss de a ehh

  • @Jaggu-tq2ls
    @Jaggu-tq2ls Месяц назад

    anmol vire ik podcast pehla kitta c tusi
    os ch viddwaan keh rhe c k upaye kuch ni hunda sirf yog dekheya janda
    uljh k reh jo ge tusi v ehna gllan ch
    just dhaarmik granths nu follow kro
    sari gll ikagrta naal mehnat krn di aa

  • @montyboxer8194
    @montyboxer8194 Месяц назад

    Anmol sir sade paji da karo podcast ankush paji astrologer

  • @NavjotSidhu-v3l
    @NavjotSidhu-v3l Месяц назад

    America Vich ki hoyea Anmol?

  • @BA8i9DE-o3x
    @BA8i9DE-o3x Месяц назад

    Eh Jo v points Dsde ne
    Oh sare common and mind game mind hack mind wash hunde ne
    Nikke nikke

  • @maninderkaur659
    @maninderkaur659 Месяц назад

    J kise kol birth time na hove sirf date of birth or place pta hove sirf

  • @GurpreetSingh-jg8pw
    @GurpreetSingh-jg8pw Месяц назад

    Good ji

  • @elitep7684
    @elitep7684 Месяц назад

    Ye bilkul sach hai ma bap ko b beta bahu se jelisy hoti hai aur bo kala jadu karbate hain ye humari ape biti hai

  • @rohitabhi2789
    @rohitabhi2789 Месяц назад

    Paji aj da time Har ik da kharcha bahut aa jis Karan loki jaldi amir hona chahunde aa
    Baaki kundli mila ke kite hoye viah mere pass pass bahut jode aa jina De talak hoye aa
    Mai das sakda je kaho te

  • @RohitKumar-c8c2u
    @RohitKumar-c8c2u Месяц назад +1

    Shant ko k rabb da bhajan karo sab kuj theek kre ga parmatma

  • @ramandeepsingh2962
    @ramandeepsingh2962 Месяц назад

    Sorry ji ajj thodi video puri nai dekhi , koi interest nai baniya.
    1. Car da accident na hove ais lai driving sikho, 2 no. De licence banone,darru pi k drive ......
    2. Dudh kise nu diyo pin lai .....
    3. Love marriage 90% girls paise dekh k kardiya, munde Soni kuri dekh k.
    4. Eh sub UK, USA, Canada, Australia vich Kyo nai hunde

  • @rajcheema5822
    @rajcheema5822 Месяц назад

    Vver jee Manu nhi pata ke bura ke chggga Mera nal pata nhi kyu bura he hunda hai jadme kadi main burra nhi kita kise nal phala Mera bro Mera nal bura karda c Aaj kal Mari bati kar rahigher vicho paise nhi milde BC vichbe pias nhi reha
    😮

  • @nikka7635
    @nikka7635 Месяц назад

    ANMOL bai g Aditya Raj kashyap KO contact Karoo. Bring him on the chair

  • @WALLAFFAIRS7777
    @WALLAFFAIRS7777 Месяц назад

    Its jaadu not zaadu

  • @ruhani2148
    @ruhani2148 Месяц назад

    After having a podcast with Achariya ji didn’t expect this nonsense from you . Imagine if Achariya ji watching this episode what would be his reaction 😂😂

  • @Simran-vlogs-sv
    @Simran-vlogs-sv Месяц назад

    💗💗❤️❤️☺️🙏🏻🙇🏻‍♀️