ਇਸ ਸਿੰਘ ਦੀਆਂ ਕਵੀਸ਼ਰੀਆਂ ਗਾ ਕੇ ਕਈ ਨਵੇਂ ਮੁੰਡੇ ਹਿੱਟ ਹੋ ਗਏ | Bhai Nishan Singh Jhabal

Поделиться
HTML-код
  • Опубликовано: 5 сен 2024
  • ਇਸ ਸਿੰਘ ਦੀਆਂ ਕਵੀਸ਼ਰੀਆਂ ਗਾ ਕੇ ਕਈ ਨਵੇਂ ਮੁੰਡੇ ਹਿੱਟ ਹੋ ਗਏ | Bhai Nishan Singh Jhabal
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ RUclips Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our RUclips Channel for Daily Updates and New Videos.
    Andriod Download With Google Playstore - play.google.co...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ** Subscribe and Press Bell Icon also to get Notification on Your Phone **
    #surkhabtv #punjabnewstoday #surkhabtvlive #sikhnews #dailypunjabinews

Комментарии • 124

  • @khalsachardikala
    @khalsachardikala 5 месяцев назад +47

    ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਤੁਹਾਨੂੰ ਸਾਰੇ ਜਥੇ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ ਅਮਰ ਮਹਾਨ ਸ਼ਹੀਦਾ ਦਾ ਇਤਿਹਾਸ ਸੁਣਾ ਰਹੇ ਹੋ ਜੀ।

  • @khalsachardikala
    @khalsachardikala 4 месяца назад +7

    ਵਾਹਿਗੁਰੂ ਜੀ ਭਾਈ ਸਾਹਿਬ ਜੀ ਕਵੀਸ਼ਰੀ ਜਥੇ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਮੇਰੇ ਗਰੀਬ ਵੱਲੋ ਭਾਈ ਨਿਸ਼ਾਨ ਸਿੰਘ ਜੀ ਝਬਾਲ ਜੀ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਧੰਨਵਾਦ ਜੀ।

  • @Dhillonsona
    @Dhillonsona 4 месяца назад +4

    ਮੈਂ ਜਦ ਭਾਈ ਨਿਸ਼ਾਨ ਸਿੰਘ ਨੂੰ ਭਾਈ ਸਾਹਿਬ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੀ ਬਰਸੀ ਤੇ ਮਿਲਿਆ ਸੀ ਤੇ ਉਥੇ ਓਸ ਪਿੰਡ ਦੇ ਟੌਟ ਦੇ ਪਰਿਵਾਰ ਵਾਲੇ ਭਾਈ ਨਿਸ਼ਾਨ ਸਿੰਘ ਨਾਲ ਲੜ ਪਏ ਤਾਂ ਭਾਈ ਸਾਹਬ ਸਾਡੇ ਨਾਲ ਮੋਟਰਸਾਇਕਲ ਤੇ ਆਓਂਦੇ ਹੋਏ ਆਹ ਕਵਿਤਾ ਸੁਣਾਈ ਸੀ । ਬਾਅਦ ਵਿੱਚ ਮੈਨੂੰ ਇਹ ਬੱਸ ਵਿੱਚ ਬਹੁਤ ਸਾਦਗੀ ਦੇ ਵਿੱਚ ਮਿਲੇ ,ਤਾਂ ਮੈਂ ਪੁੱਛਿਆ ਭਾਈ ਸਾਹਬ ਉਹ ਕਵਿਤਾ ਰਕੋਰਡ ਨਹੀ ਕੀਤੀ ਅਜੇ , ਕਹਿੰਦੇ ਮੇਰੇ ਤੇ ਪੁਲਿਸ ਨੇ ਗਰਮ ਗਾਉਣ ਕਾਰਨ ਕੇਸ ਕੀਤੇ ਪਰ ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ । ਮੈਂ ਚੁੱਪ ਕਰ ਗਿਆ ਅਤੇ ਮੇਰੇ ਲਈ ਝਬਾਲ ਤੋ ਤਰਨ ਤਾਰਨ ਤੱਕ ਦਾ ਸਫ਼ਰ ਬਹੁਤ ਲੰਬਾ ਹੋ ਗਿਆ।

  • @BalwinderSingh-nh9ck
    @BalwinderSingh-nh9ck 5 месяцев назад +15

    ਭਾਈ ਨਿਸ਼ਾਨ ਸਿੰਘ ਜੀ ਚੜਦੀਕਲਾ ਵਾਹਿਗੁਰੂ ਜੀ

  • @kakagiani7452
    @kakagiani7452 4 месяца назад +6

    ਤੇਈ ਚੌਵੀ ਸਾਲਾਂ ਬਾਅਦ ਦਰਸ਼ਨ ਹੋਏ ਆ ਬਾਬਾ ਨਿਸ਼ਾਨ ਸਿੰਘ ਝਬਾਲ ਜੀ ਦੇ ❤

  • @RanjitSingh-ul4gc
    @RanjitSingh-ul4gc 5 месяцев назад +12

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @RanjitSingh-yn3of
    @RanjitSingh-yn3of 5 месяцев назад +9

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ 🙏

  • @KawalSandhu490
    @KawalSandhu490 4 месяца назад +7

    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਯਧਿਆਂ ਨੂੰ ਜਿੰਨਾਂ ਸੀਸ ਧਰਮ ਤੋਂ ਵਾਰੇ ,

  • @sulakhansingh8334
    @sulakhansingh8334 5 месяцев назад +7

    ਵਾਹ ਬਈ ਵਾਹ ਭਾਈ ਨਿਸ਼ਾਨ ਸਿੰਘ ਝੁਭਾਲ ਜੀ ਕਵੀਸ਼ਰੀ ਜਥੇ ਦਾ ਧੰਨਵਾਦ ਜੀ

  • @jasbirpurewal9823
    @jasbirpurewal9823 5 месяцев назад +28

    ਵਾਹਿਗੁਰੂ ਜੀ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ

  • @rajinderhundal
    @rajinderhundal 5 месяцев назад +7

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕੱਲਾ ਬਖਸ਼ਣਾ ਸਿੰਘ ਕੋਮ ਨੂੰ

  • @gurnamsingh7
    @gurnamsingh7 5 месяцев назад +10

    ਵਾਹਿਗੁਰੂ ਜੀ ਸਦਾ ਚੜਦੀ ਕਲਾ ਬਖਸ਼ੇ ਜੀ ਸਾਰੇ ਜਥੇ ਨੂੰ ਵਾਹਿਗੁਰੂ ਜੀ🙏🙏🙏🙏🙏

  • @surjitkaur1895
    @surjitkaur1895 5 месяцев назад +7

    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲ੍ਹਾ ਬਖਸ਼ਣ ਜੀ

  • @JasveerSingh-wf1hh
    @JasveerSingh-wf1hh 2 месяца назад

    ਬਾਬਾ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @Blaze_Gaming66
    @Blaze_Gaming66 4 месяца назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ❤❤❤❤❤ਬਾਬਾ ਜੀ

  • @gurmukhsingh6126
    @gurmukhsingh6126 5 месяцев назад +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @JaskaranSingh-zg8qp
    @JaskaranSingh-zg8qp 4 месяца назад

    Bahut bahut dhanvad ji

  • @artandcraftwithdeep7529
    @artandcraftwithdeep7529 4 месяца назад +3

    ਧੰਨ ਸਨ ਓ ਅਣਖੀ ਸੂਰਮੇ ਤੇ ਧੰਨ ਸੂਰਮਿਆਂ ਦੀਆਂ ਮਾਂਵਾਂ

  • @harjinder7435
    @harjinder7435 5 месяцев назад +4

    ਵਾਹ ਜੀ ਵਾਹ ਕਿਆ ਬਾਤ ਆ ਬਾਬਾ ਜੀ ਵਹਿਗੁਰੂ ਮੇਹਰ ਕਰਨ ਤੁਹਾਡੇ ਤੇ

  • @SatnamSingh-rt2fj
    @SatnamSingh-rt2fj 5 месяцев назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @user-ic9xp1ui8w
    @user-ic9xp1ui8w 5 месяцев назад +5

    Waheguru ji mehar karni

  • @user-ur5jh3mw2p
    @user-ur5jh3mw2p 5 месяцев назад +5

    ਬਹੁਤ ਵਧੀਆ ਵਿਚਾਰ

  • @KaisarshamsherSingh
    @KaisarshamsherSingh 5 месяцев назад +11

    ਬਹੁਤ ਵਧੀਆ ਗਿਆਨੀ ਨਿਸ਼ਾਨ ਸਿੰਘ ਝਬਾਲ ਜੀ

  • @nirvailsingh4180
    @nirvailsingh4180 5 месяцев назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurtejsingh5383
    @gurtejsingh5383 5 месяцев назад +6

    ਬਹੁਤ ਵਧੀਆ ਖਾਲਸਾ ਜੀ

  • @gursewaksinghgill8225
    @gursewaksinghgill8225 5 месяцев назад +6

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ

  • @AryanKumar-fg7rc
    @AryanKumar-fg7rc 5 месяцев назад +4

    Satnam shri waheguru sahib ji 🙏 Dhan dhan shri guru nanak dev sahib ji 🙏 Dhan dhan shri guru gobind singh sahib ji 🙏 Waheguru jika khalsa Waheguru jiki fateh 🙏🌹🙏 🌹🙏🌹🙏🌹🙏🌹🙏🌹🙏🌹🙏🌹🙏🌹🙏🌹🌹🌹🌹🌹🌹🌹🌹🌹🌹🌹🌹🌹

  • @AmandeepSingh-bu4wn
    @AmandeepSingh-bu4wn 5 месяцев назад +5

    ਵਹਿਗੁਰੂ ਸਾਹਿਬ ਜੀ

  • @pargatsinghwalla650
    @pargatsinghwalla650 5 месяцев назад +5

    ਬਹੁਤ ਵਧੀਆ ਜੀ

  • @user-yu8dr6of2t
    @user-yu8dr6of2t 4 месяца назад

    Satnam ji Shri Waheguru ji

  • @BaljitSingh-vw6ev
    @BaljitSingh-vw6ev 4 месяца назад +4

    ਵਾਹਿਗੁਰੂ ਜੀ ❤

  • @harbansbhullar7318
    @harbansbhullar7318 5 месяцев назад +6

    ਗੁੱਡ ਖਾਲਸਾ ਜੀ

  • @manpreetsinghdhillon2844
    @manpreetsinghdhillon2844 4 месяца назад

    WAHEGURU ji ka KHALSA 💙
    WAHEGURU ji kee FATEH 💙

  • @gurnamSingh-bm6kh
    @gurnamSingh-bm6kh 5 месяцев назад +4

    Waheguru ji

  • @dalersandhu5994
    @dalersandhu5994 4 месяца назад +1

    ਧੰਨ ਸੀ ਉਹ ਜੁਝਾਰੂ ਸਿੰਘ ਧੰਨ ਸੀ ਉਹ ਮਾਵਾਂ ਜਿੰਨਾਂ ਜਜਾਰੂ ਸਿੰਘ ਜੰਮਿਮੇ

  • @gulzarsingh8049
    @gulzarsingh8049 4 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ji 🙏

  • @deepmalhi2687
    @deepmalhi2687 5 месяцев назад +5

    ਵਾਹਿਗੁਰੂ ਜੀ ਮੇਹਰ ਕਰੇ ਜੀ

  • @harkamalsohi4390
    @harkamalsohi4390 5 месяцев назад +5

    ਬਹੁਤ ਵਧੀਆ

  • @user-oo5ju7nm3r
    @user-oo5ju7nm3r 5 месяцев назад +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ

  • @roshansingh2351
    @roshansingh2351 5 месяцев назад +3

    Satnaam shri waheguru ji mehar krn G 🙏

  • @satnamji.3078
    @satnamji.3078 5 месяцев назад +6

    ਵਾਹਿਗੁਰੂਜੀ

  • @user-wq9db1lo4d
    @user-wq9db1lo4d 5 месяцев назад +5

    Wahaguru g di kirpa a g Bhai sahib te

  • @BalbirKaur-pu6os
    @BalbirKaur-pu6os 5 месяцев назад +4

    Weheguru g ❤ 🙏

  • @user-qc6uy9xy1j
    @user-qc6uy9xy1j 5 месяцев назад +2

    Waheguru ji ka khalsa wahe guru ji ki Fateh ji kawishar Nishan singhji beshkimatee heera Sikh koam da Malik lameeya ummara bhakshan tarakeeya bhakshan kissan majdoor ekhtta jindabad

  • @jatindersingh1809
    @jatindersingh1809 4 месяца назад +2

    Waheguru waheguru waheguru waheguru ji chardikla kre

  • @didarsingh9487
    @didarsingh9487 5 месяцев назад +3

    Waheguru ji waheguru ji waheguru ji waheguru ji waheguru ji

  • @manjotsinghkhalsa5912
    @manjotsinghkhalsa5912 4 месяца назад +4

    ਅਕਾਲੁ ਹੀ ਅਕਾਲੁ🙏🙏

  • @jogakang9923
    @jogakang9923 4 месяца назад +3

    ਵਾਹਿਗੁਰੂ ਜੀ

  • @gurbaajsingh-qo4rw
    @gurbaajsingh-qo4rw 5 месяцев назад +5

    Wahguruji❤❤❤

  • @satnamji.3078
    @satnamji.3078 5 месяцев назад +5

    ਹੋਲੇ ਮਹੱਲੇ ਤੇ ਸੁਣਿਆ ਬਾਪੂ ਨੂੰ...

  • @gurbaajsingh-qo4rw
    @gurbaajsingh-qo4rw 5 месяцев назад +4

    Wahguruji❤❤❤❤❤❤❤good❤

  • @JasbirSingh-vh8sl
    @JasbirSingh-vh8sl 4 месяца назад +1

    ਪ੍ਰਣਾਮ ਸ਼ਹੀਦਾਂ ਨੂੰ ❤❤❤❤

  • @JaswinderKaur-tg2jb
    @JaswinderKaur-tg2jb 4 месяца назад

    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਯੋਧਿਆਂ ਨੂੰ ਜਿਨ੍ਹਾਂ ਸ਼ੀਸ਼ ਧਰਮ ਤੋਂ ਵਾਰੋ ਦਿੱਤਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @supindersingh4279
    @supindersingh4279 4 месяца назад +1

    Wahe guru ji is jathe ta mehar bhria hath rakhi

  • @balrajdeepsingh615
    @balrajdeepsingh615 4 месяца назад

    ਜੀਉਦੇ ਰਹਿਓ ਯੋਧਿਆ ਵਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ

  • @simardeepsingh8563
    @simardeepsingh8563 4 месяца назад

    WaheGuru WaheGuru WaheGuru

  • @makhan4254
    @makhan4254 5 месяцев назад +2

    Waheguru mehar karay
    God bless you baba ji

  • @Mr.SultanSingh
    @Mr.SultanSingh 5 месяцев назад +3

    Very good 🙏🙏🙏🙏🙏

  • @user-ri8xs9pn4l
    @user-ri8xs9pn4l 4 месяца назад

    Good aa g

  • @balwindersinghbalwinder922
    @balwindersinghbalwinder922 4 месяца назад +1

    Waheguru

  • @ravneetasinghb741
    @ravneetasinghb741 5 месяцев назад +2

    Wheguru ji chardika ch rehke

  • @KuldeepSingh-fz1oj
    @KuldeepSingh-fz1oj 4 месяца назад

    ਭਾਈ ਸਾਹਿਬ ਸੀਸ ਝੁਕਦਾ ਤੁਹਾਡੀ ਕਵੀਸ਼ਰੀ ਸੁਣ ਕੇ ਸਾਲੂਟ

  • @BaljeetSingh-fr3by
    @BaljeetSingh-fr3by 5 месяцев назад +3

    🙏🙏

  • @manpreetsinghdhillon2844
    @manpreetsinghdhillon2844 4 месяца назад

    bole so Nihal
    SAT SHRI AKAL

  • @kmattu2793
    @kmattu2793 3 месяца назад

    🙏🙏🙏🙏🙏

  • @karmjitsingh3689
    @karmjitsingh3689 5 месяцев назад +2

    ਸਿਰਾ ਲਾਤਾ ਜੇ ਕੋਈ ਸਾਰਾ ਸੁਣੇ ਤਾਂ ਹੀ ਪਤਾ ਲੱਗਦਾ

  • @sonypanesar3840
    @sonypanesar3840 4 месяца назад

    🙏🌹🌹🌹🙏🙏

  • @user-qy4ig9ql7q
    @user-qy4ig9ql7q 5 месяцев назад +4

    🚩🦅🦁🙏🙏🙏🙏🙏🥀

  • @SinghTvLive444
    @SinghTvLive444 5 месяцев назад +2

    👍🏻🙏🏻🙏🏻🙏🏻🙏🏻

  • @MalkeetsinghSandhu-ew5cl
    @MalkeetsinghSandhu-ew5cl 4 месяца назад

    Bhai Nishant Singh Chandi ka rakhe Guru Maharaj tenu

  • @user-yf7hz5yz3c
    @user-yf7hz5yz3c 5 месяцев назад +1

    ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣਗੇ ਕੌਮ ਦੇ

  • @pritpalsinghbargari1947
    @pritpalsinghbargari1947 4 месяца назад

    ਭਾਈ ਨਿਸ਼ਾਨ ਸਿੰਘ ਜੀ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਪਰ ਸੰਗਤ ਨੂੰ ਕਿਸੇ ਵੀ ਪ੍ਰਕਾਰ ਦੇ ਝੂਠ ਵਿੱਚ ਰੱਖਣਾ ਇਹ ਠੀਕ ਨਹੀ ਤੁਸੀਂ ਵੱਡੇ ਹੋ ਵੱਡੇ ਬਣਕੇ ਰਹੋ , ਦੂਸਰੀ ਚੈਨਲ ਵਾਲੇ ਵੀਰਾਂ ਨੂੰ ਬੇਨਤੀ ਹੈ ਸਿੱਧਾ ਨਾਮ ਲੈਕੇ ਲਿਖੋ ਜੋ ਤੁਸੀਂ ਲਿਖਿਆ ਹੈ ਇਹ ਅਧੂਰਾ ਸੱਚ ਹੈ , ਇਹ ਲਿਖਤ ਵੀਰ ਇੰਦਰਜੀਤ ਸਿੰਘ ਔਲਖ ਦੀ ਲਿਖੀ ਹੋਈ ਹੈ । ਜਿੰਨਾਂ ਨੇ ਆਪ ਸਾਨੂੰ ਬੋਲਣ ਲਈ ਦਿੱਤੀ ਹੈ । ਐਵੇ ਕੁਫਰ ਨਹੀ ਤੋਲੀ ਦਾ ਫੇਰ ਆਖੋਂਗੇ ਬਾਬਾ ਤੱਤਾ ਬੋਲਦਾ

  • @user-fp1wh2bj6n
    @user-fp1wh2bj6n 5 месяцев назад +2

    ਦਾਸ ਨੇ ਕਈ ਵਾਰ ਛੰਦ ਗਾਏ ਇਹਨਾ ਦੇ

  • @kamalkaur9663
    @kamalkaur9663 5 месяцев назад

    Bhut jabbardast gallan. Ehda di kwishari upload kro.

  • @HUNTREZ123
    @HUNTREZ123 5 месяцев назад

    Dasuwal sukhdive singh babar bhai mahil singh babar bhai rasall singh babar Dasuwal jindabad

  • @AmarjitSingh-cn1nm
    @AmarjitSingh-cn1nm 5 месяцев назад +1

    W̲a̲h̲e̲g̲u̲r̲u̲ j̲i̲

  • @HappyLake-hx4ki
    @HappyLake-hx4ki 3 месяца назад

    Koi malbaia di gall kar dinda badea majhaila tahi aiww bolada bhain di f........

  • @rupindersingh8303
    @rupindersingh8303 4 месяца назад

    Gaini ge. Thank.
    Shind. Ana. da. Jamer. Jag ja. Vasa. Amader nhi

  • @HUNTREZ123
    @HUNTREZ123 5 месяцев назад

    Dasuwal

  • @BalkarSingh-dc1oq
    @BalkarSingh-dc1oq 5 месяцев назад +2

    ਵਾਹਿਗੁਰੂ

  • @shivcharndhaliwal1702
    @shivcharndhaliwal1702 5 месяцев назад

    ਇਹ ਤੂਤਲਾ ਵਸਦੇ ਪੰਜਾਬੀਆਂ ਨੂੰ ਹੁਣ ਅਗ ਲਾ ਰਿਹਾ ਹੈ,,, ਆਪ ਦੇ ਜਵਾਕ ਪਾਲ ਲੈ ਬੁੱਢਿਆਂ

    • @SukhwinderSingh-ox9hu
      @SukhwinderSingh-ox9hu 5 месяцев назад

      Totla tera jeja lagda manu ena gusa

    • @HarpreetSingh-od5on
      @HarpreetSingh-od5on 5 месяцев назад

      ਧਾਲੀਵਾਲ ਲਾਹ ਦੇ ਆਪਣੇ ਨਾਮ ਦਾ ਪਿਛੋ

    • @NavdeepSingh-zr8mc
      @NavdeepSingh-zr8mc 5 месяцев назад

      ud da teer vakhi nahi la da😂😂

    • @HeeraSingh-kw5bv
      @HeeraSingh-kw5bv 4 месяца назад

      ਬੁੱਢੇ ਦੇ ਬੱਚੇ ਤੇ ਪਲ ਜਾਣੇਂ ਪਰ ਤੇਰੇ ........ ਜਾਣੇਂ

    • @shivcharndhaliwal1702
      @shivcharndhaliwal1702 4 месяца назад

      ​@@HarpreetSingh-od5onਮੈਨੂੰ ਘੋਟੇ ਯਾਦ ਨੇ,

  • @BalkarSingh-ie5ke
    @BalkarSingh-ie5ke 5 месяцев назад

    Bhai ji phone number Danna ji

  • @LovepreetSingh-ex6zq
    @LovepreetSingh-ex6zq 4 месяца назад

    Waheguru ji waheguru ji

  • @gurjitbrar4400
    @gurjitbrar4400 5 месяцев назад +6

    ਵਾਹਿਗੁਰੂ ਜੀ 🙏🙏🙏🙏🙏

  • @gursahibsingh6318
    @gursahibsingh6318 4 месяца назад +1

    ਵਾਹਿਗੁਰੂ ਜੀ

  • @BalbirKaur-pu6os
    @BalbirKaur-pu6os 5 месяцев назад +3

    Waheguru g ❤🙏

  • @user-wq9db1lo4d
    @user-wq9db1lo4d 5 месяцев назад +4

    Wahaguru g

  • @gurbaajsingh-qo4rw
    @gurbaajsingh-qo4rw 5 месяцев назад +4

    Wahguruji,slootji❤

  • @simardeepsingh8563
    @simardeepsingh8563 4 месяца назад +1

    WaheGuru WaheGuru WaheGuru

  • @gurbaajsingh-qo4rw
    @gurbaajsingh-qo4rw 5 месяцев назад +2

    Wahguruji❤

  • @rkhalsa74
    @rkhalsa74 5 месяцев назад

    Waheguru ji

  • @user-yf7hz5yz3c
    @user-yf7hz5yz3c 5 месяцев назад

    🙏🙏🙏🙏

  • @user-jx9ek5jq9f
    @user-jx9ek5jq9f 4 месяца назад

    Waheguru ji. 🙏🙏

  • @Jogasingh824
    @Jogasingh824 4 месяца назад +3

    Waheguru ji ❤️🙏🙏🙏🙏

  • @MalkitSingh-jr6ht
    @MalkitSingh-jr6ht 4 месяца назад

    Waheguru ji

  • @gurtejsingh8777
    @gurtejsingh8777 4 месяца назад

    Waheguru waheguru ji

  • @04sewasingh76
    @04sewasingh76 5 месяцев назад +3

    Waheguru waheguru ji

  • @JaswinderSingh-sp9ii
    @JaswinderSingh-sp9ii 5 месяцев назад +2

    Waheguru ji🙏🙏🙏🙏🙏

  • @baljitsinghbhangu5340
    @baljitsinghbhangu5340 5 месяцев назад +2

    Waheguru ji 🙏

  • @GurnamSingh-hc6hx
    @GurnamSingh-hc6hx 5 месяцев назад +2

    Waheguru.ji