ਕੰਮ ਖਰਾਬ ਹੋਗਿਆ ਸੀ😷🚜ਹੌਲੈਂਡ ਦੇ ਫਿਲਟਰ ਜਾਮ ਕਰ ਦੇਣਾ ਸੀ😂🤣WIND SPEED - 0

Поделиться
HTML-код
  • Опубликовано: 30 окт 2024

Комментарии • 2

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 месяца назад +2

    ਫਿਲਟਰ ਇੰਨੀ ਜਲਦੀ ਨਹੀ ਜਾਮ ਹੁੰਦਾ ਉਹ ਵੀ ਹੋਲੇਡ ਦਾ ਟਰੱਕ ਦੇ ਫਿਲਟਰ ਜਿੱਡਾ ਫਿਲਟਰ ਆ ਚੌਵੀ ਚੌਵੀ ਘੰਟੇ ਲੈਜਰ ਤੇ ਚਲਾਇਆ ਧੂੜ ਵਿੱਚ ਕੁੱਝ ਜਾਮ ਨਹੀ ਹੁੰਦਾ ਸੁੱਕੇ ਖੇਤ ਪੱਟੀਦੇ ਸਾਰਾ ਸਾਰਾ ਦਿਨ ਚਲਦਾ ਕਦੇ ਜਾਮ ਨਹੀ ਹੋਇਆ

    • @Brar_farmer
      @Brar_farmer  2 месяца назад

      @@ਮੁਸ਼ਤਾਖਚੰਦ ਅਗਲੇ ਦਿਨ ਹੋਗਿਆ ਸੀ ਚੌਕ 😂 ਫਿਰ ਸਾਨੂੰ ਪਤਾ ਕਿ ਕੀ ਹੋਇਆ 🤣