swaraj 855 3 ਸਪੀਡ ਕਿਉਂ ਨਹੀ ਆਇਆ ਆਜੋ ਸੁਣਲੋ

Поделиться
HTML-код
  • Опубликовано: 21 дек 2024

Комментарии • 262

  • @BrarInfotainment
    @BrarInfotainment 3 года назад +13

    ਬਾਈ ਮੇਰੇ ਕੋਲ ਵੀ 14 ਮਾਡਲ ਆ, 6400 ਘੰਟੇ ਚੱਲ ਗਿਆ, 6400 ਚੋ ਤਕਰੀਬਨ 4000 ਘੰਟੇ ਮੈਂ ਹੀ ਚਲਾਇਆ ਤੇ ਅੱਜ ਵੀ ਚਲਾ ਰਿਹਾ, ਮੈਨੂੰ ਕੋਈ ਦਿੱਕਤ ਨੀ ਇਸਤੋਂ, ਮੈਂ ਸੰਤੁਸ਼ਟ ਆਂ ਇਸਤੋਂ, ਜੇ ਸੁਪਰ ਸੀਡਰ ਲਿਆ ਫੇਰ ਲੋੜ ਆ ਮੀਡੀਅਮ ਗੇਅਰ ਦੀ ਓਦਾਂ ਕੋਈ ਲੋੜ ਨੀ, ਮੇਰਾ ਟਰੈਕਟਰ ਲੇਜ਼ਰ ਲੈਵਲਰ, ਰੂਟਾਵੇਟਰ, ਰੀਪਰ ਤੇ ਚੱਲ ਰਿਹਾ ਜਦੋ ਦਾ ਆਇਆ, ਮੈਨੂੰ ਸੈਂਟਰ ਗੇਅਰ ਹੀ ਵਧੀਆ ਲਗਦਾ, ਬਾਕੀ ਆਪਾਂ ਇਕ ਰਿਕਾਰਡ ਵੀ ਕਹਿ ਸਕਦੇ ਆਂ ਟ੍ਰੈਕਟਰ ਨਾਲ ਬਣਾਤਾ, 855 ਹੈ ਈ ਵਧੀਆ ਮੈਂਨੂੰ ਕੋਈ ਕਮੀ ਨੀ ਲਗਦੀ ਹਲੇ ਤੱਕ, ਜਦੋਂ ਲੱਗਣ ਲੱਗੂ ਦੇਖਾਂਗੇ, ਹਲੇ ਤਾਂ ਫੁਲ ਨਜਾਰੇ ਆਉਂਦੇ ਨੇ ....

  • @sandhu7279
    @sandhu7279 3 года назад +28

    ਜਿਹੜਾ ਲੋਹਾ ਰੋਟੀ ਬਣਾ ਕੇ ਦਿੰਦਾ ।।ਪਿਆਰ ਤਾਂ ਵੀਰ ਆਪੇ ਪੈ ਜਾਂਦਾ।

    • @bhupinder..........1503
      @bhupinder..........1503 3 года назад +1

      ਸਹੀ ਗੱਲ ਆ ਬਾਈ

    • @sarbirls10
      @sarbirls10 3 года назад +2

      ਜੌ ਵੀ ਚੀਜ ਆਪਣੇ ਕੋਲ ਹੁੰਦੀ ਹੈ ਉਸ ਨਾਲ ਪਿਆਰ ਪੇ ਜਾਦਾ ਹੈ

    • @RD-FARMING
      @RD-FARMING 3 года назад

      ruclips.net/channel/UCXjd2OMFmPeASoF8IFg5ICg

    • @RD-FARMING
      @RD-FARMING 3 года назад

      ruclips.net/channel/UCXjd2OMFmPeASoF8IFg5ICg

    • @creative.singh80s22
      @creative.singh80s22 3 года назад

      ਸਹੀ ਗੱਲ ਹੈ ਵੀਰ

  • @talwindersingh8929
    @talwindersingh8929 3 года назад +39

    ਬਸ ਇਹ ਜਰੂਰ ਆ ਕਿ ਰਿਪੇਅਰ ਘੱਟ ਆ ਕੋਈ ਨੁਕਸਾਨ ਨਹੀ ਕਰਦਾ ਤੇਲ ਖਰਚਾ ਘੱਟ ਹੈ ਪਰ ਇਹ ਗੱਲ ਸਹੀ ਹੈ ਕਿ ਕੋਈ ਅਡਵਾਂਸ ਸਹੂਲਤ ਨਹੀ ਦਿੱਤੀ ਜਿਹੜਾ ਕੁਝ 2009 ਮਾਡਲ ਵਿੱਚ ਸੀ ਉਹੀ 2021 ਮਾਡਲ ਵਿੱਚ ਆ ਬਸ ਇਕੱਲੇ ਸਟੀਕਰ ਬਦਲੇ ਆ

    • @dharampreetbajwa
      @dharampreetbajwa 3 года назад +7

      ਨਹੀ ਬਈ ਇਸਤੋਂ ਬਾਅਦ power steering ਅਾ ਗਿਆ 2014 ਚ ਡਬਲ distributer ਅਾ ਗਿਆ 2019 ਚ IPTO ਦੇਤਾ ਤੇ STEERING ਦਾ ਤੇਲ ਅਲੱਗ ਕਰਤਾ 2022 ਚ SIDE SHIFT 3 ਸਪੀਡ ਵੀ ਅਾ ਜਾਊ

    • @RD-FARMING
      @RD-FARMING 3 года назад

      ruclips.net/channel/UCXjd2OMFmPeASoF8IFg5ICg

    • @creative.singh80s22
      @creative.singh80s22 3 года назад +1

      @@dharampreetbajwa 3 speed launch ho gia veer kal

    • @dharampreetbajwa
      @dharampreetbajwa 3 года назад

      @@creative.singh80s22 ruclips.net/user/shortsywLxEKeYqxg?feature=share

  • @sonygill1311
    @sonygill1311 Год назад +2

    ਯਰ ਆਪਾਂ ਜ਼ਿਮੀਂਦਾਰ ਆ ਆਪਾਂ ਹਰੇਕ ਟਰੈਕਟਰ ਸੰਦ ਭਾਂਡੇ ਨੂੰ ਪਿਆਰ ਕਰਦੇ ਹਾਂ ਪਰ ਫੈਨ ਸਵਾਰਾਜ ਦੇ ਆ

  • @harneksingh6732
    @harneksingh6732 3 года назад +27

    ਅੱਜ ਤੱਕ ਦੀ ਸਭ ਤੋਂ ਵਧੀਆ ਵੀਡੀਓ ਤੁਹਾਡੀ

    • @RD-FARMING
      @RD-FARMING 3 года назад

      ruclips.net/channel/UCXjd2OMFmPeASoF8IFg5ICg

    • @RD-FARMING
      @RD-FARMING 3 года назад

      ruclips.net/channel/UCXjd2OMFmPeASoF8IFg5ICg

  • @sahajpalsingh1010
    @sahajpalsingh1010 Год назад

    ਬਹੁਤ ਵਧੀਆ ਜਾਣਕਾਰੀ

  • @dilbagbains7757
    @dilbagbains7757 3 года назад +1

    ਬਾਈ ਕਿਨ੍ਹਾਂਨੂੰ ਸੰਜਨਦਾ ਜੋ ਕਲਾਕਾਰਾਂ ਪਿੱਛੇ ਲੜਦੇ ਆ ਜਿੰਨ੍ਹਾਂਨੂੰ ਪਹਿਲਾ ਮੁਗ਼ਲਾ ਕੁਟੀ ਗਏ ਫੇਰ ਅੰਗਰੇਜਾ ਨੇ ਲੁਟਿਆ ਤੇ ਕੁਟਿਆ 47 ਤੋ ਬਾਦ ਆਪਨੀ ਸਰਕਾਰ ਨੇ ਮਾਰ ਮਾਰ ਸਾਡੀ ਮਤ ਮਾਰਤੀ ਅਸੀਂ ਓ ਆ ਆਪਨੂੰ ਸਾਰੇ ਫੁਦੁ ਲਗਦੇ ਆ ਫੇਰ ਬੀ ਅੱਜ ਬੀ ਸਾਰੇ ਕਿੱਸਾਨ ਇਕੱਠੇ ਹੋ ਜਾਣ 24 ਕਨਟੇਆ ਚ ਸਰਕਾਰ ਨੂੰ ਗੋਡਿਆਂ ਪਾਰ ਲਿਆ ਸਕਦੇ ਆ ਪਰ ਨਹੀਂ ਅਸੀਂ ਹਲੇ ਹੋਰ ਬੱਠਣਾ ਦਿੱਲੀ ਦੀਆ ਬਰੂਹਾਂ ਦੇ ਅੱਸੀ ਓ

  • @gurbajmaan9605
    @gurbajmaan9605 3 года назад +4

    ਉਹ ਗੱਲ ਸੁਣ ਭਾਈ ਮੁੰਡਿਆ! ਸਾਰਾ ਦਿਨ ਲੋਹੇ ਵਾਰੇ ਨੁਕਤਾ ਚੀਨੀ ਕਰੀ ਜਾਨਾ ਕਿਸੇ ਹੋਰ ਵਿਸੇ ਤੇ ਵੀ ਗੱਲ ਕਰ ਲਿਆ ਕਰ ਅੱਜ ਦੇ ਮੁੰਡੇ ਬਹੁਤ ਵਿਗੜੇ ਫਿਰਦੇ ਆ ਮਾਂ ਬਾਪੂ ਦੀ ਕਦਰ ਨਹੀਂ ਕਰਦੇ ਕੋਈ ਉਹਨਾਂ ਨੂੰ ਸੇਧ ਦੇ ਦਿਆ ਕਰ ਵਾਹਿਗੁਰੂ ਨੇ ਤੈਨੂੰ ਬੋਲਣ ਦੀ ਕਲਾ ਬਖਸ਼ੀ ਆ

    • @RD-FARMING
      @RD-FARMING 3 года назад

      ruclips.net/channel/UCXjd2OMFmPeASoF8IFg5ICg

  • @jagdevbrar9392
    @jagdevbrar9392 3 года назад +8

    ਅਗਲੇ ਹਿੱਸੇ ਵਾਲੀ ਗੱਲ ਬਿਲਕੁਲ ਸਹੀ ਐ
    ਇਕ ਦੋ ਸਾਲ ਵਿਚ ਹਿਸਾ ਸੈਟਰ ਤੋ ਬੈਠ ਜਾਦਾ ਹੈ

    • @RD-FARMING
      @RD-FARMING 3 года назад

      ruclips.net/channel/UCXjd2OMFmPeASoF8IFg5ICg

  • @minturandhawaminturandhawa706
    @minturandhawaminturandhawa706 3 года назад +1

    855 ਵਧੀਆ ਟਰੈਕਟਰ ਆ 963 ਨਾਲੋ ਵੱਧ ਜੋਰ ਮਾਰਦਾ ਆ,, ਮੈ ਤੂੜੀ ਵਾਲੀ ਮਸੈਨ੍ਹ ਤੇ ਵਰਤਿਆ ਰਾਤ ਵੇਲੇ 963 ਪਹਿਲਾ ਬੰਦ ਹੁੰਦਾ ਗੁੰਮ ਹੋਕੇ 855 ਨਾਲੋਂ,,,

  • @paramjeetsandhu9553
    @paramjeetsandhu9553 Год назад

    ਵੀਰ ਮੇਰੇ ਦਿਲ ਦੀ ਗੱਲ ਕੀਤੀ ਆ ਮੈ 855 ਲੈਣ ਦਾ ਵਿਚਾਰ ਬਣਾ ਲਿਆ ਸੀ ਫਿਰ ਵਾਹ ਕੇ ਵੇਖਿਆ ਭੋਰਾ ਜਿੰਨਾ ਸਵਾਦ ਨਹੀ ਆਇਆ ਕੋਈ ਸੁਧਾਰ ਨੀ ਮਗਰਾਟ ਕੰਬਜੇ ਰਹਿੰਦੇ ਨੇ ਵਾਈਬਰੇਸਨ ਬਹੁਤ ਕਰਦਾ ਕੋਈ ਗਲਬਾਤ ਜਿਹੀ ਲੱਗਦੀ ਨਹੀ ਸੁਆਦ ਵਾਲੀ ਮੈ ਕੈਸਲ ਕਰ ਤਾ ਬਾਅਦ ਚ ਨੋਵੋ ਚਲਾ ਕੇ ਵੇਖਿਆ ਨਜਾਰਾ ਆ ਗਿਆ ਚਲਾ ਕੇ ਕਾਰ ਵਾਲੀ ਫੀਲਿੰਗ ਮੀਟਰ ਡਿਜੀਟਲ ਸਵਰਾਜ ਦੇ ਮੀਟਰ ਦੀਆਂ ਗੇਜਾਂ ਇੱਕ ਥਾਂ ਤੇ ਟਿਕ ਖੜਦੀਆਂ ਹੀ ਕੰਬੀ ਜਾਦੀਆਂ ਸਮੇ ਤੋ ਬਹੁਤ ਪਿੱਛੇ ਰਹਿ ਗਿਆ ਵੀਰ ਦੀ ਗੱਲ ਸਹੀ ਬਾਈ 969 ਤੇ 963 ਵਧੀਆ ਨੇ ਸਗੀ ਗੱਲ ਆ ਵੀਰ ਦੀ

  • @manjinderrandhawa6565
    @manjinderrandhawa6565 3 года назад +13

    ਜੋ ਮਰਜ਼ੀ ਬੋਲੀ ਜਾ 855 ਵੀਰ ਨਾ ਚਲਦਾ ਵਾ ਟਾਈਮ ਨਾਲ਼ ਜਿਹੜੀ ਚੀਜ਼ ਦੀ ਲੋੜ ਸੀ ਬਦਲਾਅ ਵੀ ਕੀਤੇ ਨੇ 855 16 ਦੇ ਟਾਇਰਾਂ ਬਹੁਤ ਧਾਕੜ ਟਰੈਕਟਰ ਲਗਦਾ ਵਾ

    • @sumitkomboj6721
      @sumitkomboj6721 3 года назад +1

      Koi hor tractor h jo 13 14 16 de tare ch ja 855 ta ja Farmtrac 60 to bina onda hova 6 month phale farm 60 nu marda kiya c aaj 855 nind tea

    • @RD-FARMING
      @RD-FARMING 3 года назад

      ruclips.net/channel/UCXjd2OMFmPeASoF8IFg5ICg

  • @dharampreetbajwa
    @dharampreetbajwa 3 года назад +3

    *ਸਿਰਾ ਟਰੈਕਟਰ ਐ 855 ਸਾਡੇ ਕੋਲ ਵੀ ਹੈ 14 ਮਾਡਲ 📌📌👍👑👍📌📌 No problem*

    • @MandeepSingh-kr6kq
      @MandeepSingh-kr6kq 3 года назад +1

      ਵੀਰ ਆਪਣਾ ਨੰਬਰ ਭੇਜੋ ਜੀ ਮੈਂ ਤੁਹਾਡੇ ਨਾਲ ਜਰੂਰੀ ਗੱਲ ਕਰਨੀ ਚਾਹੁੰਦਾ ਹਾਂ ਜੀ।

  • @SukhvirSingh-gt6gs
    @SukhvirSingh-gt6gs 3 года назад +4

    ਸਹੀ ਗਲ ਹੈ ਵੀਰ 12ਸਾਲ ਚਲਾਇਆ 855ਵਧੀਆ ਟਰੈਕਟਰ ਹੈ ਪਰ ਸਮੇਂ ਨਾਲ਼ ਬਦਲਿਆ ਨਹੀਂ

  • @satkartarfarm
    @satkartarfarm 3 года назад +11

    ਬਾਈ ਨੇ ਸੱਚ ਦੱਸਿਆ ਸਭ ਕੁਛ

    • @RD-FARMING
      @RD-FARMING 3 года назад

      ruclips.net/channel/UCXjd2OMFmPeASoF8IFg5ICg

    • @RD-FARMING
      @RD-FARMING 3 года назад

      ruclips.net/channel/UCXjd2OMFmPeASoF8IFg5ICg

  • @jinduduneaala1479
    @jinduduneaala1479 3 года назад

    ਬਿਲਕੁਲ ਸਹੀ ਕਿਹਾ ਵੀਰ ਜੀ। ਇਕ ਇਕ ਗੱਲ ਵੀਰ ਸੋਲਾ ਆਨੇ ਸੱਚ ਕਿਹਾ ਜੀ।

  • @rajindersingh6631
    @rajindersingh6631 3 года назад +5

    Dhendsa sahab sari gal wali att sab ton vadia vedio ajj tak di 👍👍👍

  • @rbrar3859
    @rbrar3859 3 года назад

    ਬਹੁਤ ਵਧੀਆ ਲੱਗਿਆ ਜੀ ਜਿਉਂਦੇ ਰਹੋ

  • @SIDHU_FARMING_REVIEWS
    @SIDHU_FARMING_REVIEWS 3 года назад +11

    Bai gal tan tusi paatae di karti 🙏❤️ respect from heart bai jii. Love from jabalpur madhya pradesh ❤️.

    • @RD-FARMING
      @RD-FARMING 3 года назад

      ruclips.net/channel/UCXjd2OMFmPeASoF8IFg5ICg

  • @manindersidhu4122
    @manindersidhu4122 3 года назад +3

    ਸਹੀ ਕਿਹਾ ਬਾਈ ਲੋਕ ਲਾਈ ਲੱਗ ਕੰਮ ਵੱਧ ਕਰਦੇ ਆ
    ਐਵੇ ਦੂਜੇ ਦੇ ਕੰਮਾ ਵਿੱਚ ਟੰਗ ਫਸਾਈ ਰੱਖਦੇ ਆ ਆਪਣੇ ਕੰਮ ਭਾਵੇ ਨਾ ਹੋਣ

    • @RD-FARMING
      @RD-FARMING 3 года назад

      ruclips.net/channel/UCXjd2OMFmPeASoF8IFg5ICg

  • @BhupinderSingh-ej4qw
    @BhupinderSingh-ej4qw 3 года назад +5

    ਬਹੁਤ ਵਧੀਆ ਗੱਲ ਕੀਤੀ ਵੀਰ ਜੀ

    • @RD-FARMING
      @RD-FARMING 3 года назад

      ruclips.net/channel/UCXjd2OMFmPeASoF8IFg5ICg

    • @RD-FARMING
      @RD-FARMING 3 года назад

      ruclips.net/channel/UCXjd2OMFmPeASoF8IFg5ICg

  • @rajkumarchaudhary2106
    @rajkumarchaudhary2106 3 года назад +2

    Keep it up Bro ...
    Sacchhiyan gallan ......👍👍

  • @farmarjatt9284
    @farmarjatt9284 3 года назад +2

    ਬਾਈ ਟਰੈਕਟਰ ਵੀ ਜੱਟ ਦੇ ਪੁੱਤਰ ਵਰਗਾ ਈ ਹੁੰਦਾ ਚਾਹੇ ਕੋਈ ਵੀ ਹੋਵੇ ਟਰੈਕਟਰ ਸਾਰੇ ਈ ਵਧੀਆ ਨੇ 969 ਵੀ ਵਧੀਆ ਪਰ ਜੇ 855 ਵਿੱਚ ਜੇ ਗੁਣ ਨੇ ਤਾਹੀ ਵਿੱਕ ਰਿਹਾ ਹੈ ਇਹ ਗੱਲ ਆ ਕੀ ਆ ਸੋਧਾ ਹੁਣ ਕਰਨ ਲੱਗੇ ਨੇ

  • @sandeepdhillon6719
    @sandeepdhillon6719 3 года назад +6

    ਬਹੁਤ ਵਧੀਆ ਜੀ

    • @RD-FARMING
      @RD-FARMING 3 года назад

      ruclips.net/channel/UCXjd2OMFmPeASoF8IFg5ICg

    • @RD-FARMING
      @RD-FARMING 3 года назад

      ruclips.net/channel/UCXjd2OMFmPeASoF8IFg5ICg

  • @sukhpalsingh9688
    @sukhpalsingh9688 3 года назад +3

    963 ਦਾ ਡੀਜਲ ਖਰਚਾ ਬਹੁਤ ਨਜਾਇਜ੍ਹ ਹੈ ਪਰ ਪੀ ਟੀ ਓ ਕੰਮਾਂ ਤੇ ਬਹੁਤ ਕਾਮਜਾਬ ਹੈ

    • @RD-FARMING
      @RD-FARMING 3 года назад

      ruclips.net/channel/UCXjd2OMFmPeASoF8IFg5ICg

  • @bhathalkulshir7603
    @bhathalkulshir7603 3 года назад +4

    Boht kujh theek kea tc vir g..... Bt a tractor Bhagwant mann wangu dil ch wasda...

  • @dveer368
    @dveer368 3 года назад

    ਜਿਹੜਾ ਤੇਲ ਵਾਲੇ ਪੰਪ ਨੂੰ ਸਪਲਾਈ ਦਾ ਬਦਲਾਅ ਕੀਤਾ ਉਹ ਤਾਂ ਗੱਲ ਹੀ ਨੀ ਕੀਤੀ ਵੀਰ ਤੂੰ
    ਨਾਲੇ ਆ ਜਵਾਕ ਦੇ ਜੁੜੇ ਵਾਲੀ ਉਦਾਹਰਨ ਗਲਤ ਆ ਵੀਰ ਜੁੜਾ ਕਰਿਆ ਪਟਕਾ ਪੱਗ ਚ ਜਵਾਕ ਜਚਦਾ ਨਾ ਕਿ ਮਾੜਾ ਲੱਗਦਾ
    ਬਾਕੀ ਗੱਲਾ ਤੂਹਾਡੀਆ ਸਹੀ ਨੇ ਸ਼ਇਦ ਅੱਖਾਂ ਖੁਲ ਜਾਣ ਵੀਡੀਓ ਵੇਖ ਕੇ

  • @BEING-HUMAN-STUDIO
    @BEING-HUMAN-STUDIO 3 года назад +7

    Jatto bs njaare lao bs apne aap nu dekh k chalo kise piche na lgo. Veere da experience jada apne nalo hje apa os level te pahunche ni. Love you aaa bro🌟👍✌️

    • @RD-FARMING
      @RD-FARMING 3 года назад

      ruclips.net/channel/UCXjd2OMFmPeASoF8IFg5ICg

  • @harpreetsekhon855
    @harpreetsekhon855 3 года назад +3

    y mere kol 11 model 855 single pump aw power string picho teel aounda .. and anna smooth mudd da new trctor ale v kehnde aw v tohda trctor da string smooth aw.. nle kde lift di problem ni ayi superseedr v chk lynda ..

  • @garrykahlon2001
    @garrykahlon2001 3 года назад +5

    Assi tnn krde aww pyarrr apne trac nu ..... Putta vngg rkheaa

  • @sonysidhu0440
    @sonysidhu0440 3 года назад +1

    Ajj shai keha veer

  • @gagandhindsa4508
    @gagandhindsa4508 3 года назад

    Kehda pind a bai ji apna

  • @ravindershergill3654
    @ravindershergill3654 3 года назад +3

    Sahi gal aa 22 g

  • @j_star605
    @j_star605 3 года назад +1

    ik dm shi ਗੱਲ a 👍 ✔

  • @princdhindsa6128
    @princdhindsa6128 3 года назад +4

    Bilkul sahi gallan ne veer👍🏻
    Tractor nu pyaar kro but ose ch update v mango tym de hisaab nal..

    • @karamjeetdhindsa
      @karamjeetdhindsa 3 года назад

      Y g apna pind v chaunda

    • @princdhindsa6128
      @princdhindsa6128 3 года назад

      @@karamjeetdhindsa okk veer

    • @MandeepSingh-kr6kq
      @MandeepSingh-kr6kq 3 года назад

      ਵੀਰ ਆਪਣਾ ਨੰਬਰ ਭੇਜੋ ਜੀ ਮੈਂ ਤੁਹਾਡੇ ਨਾਲ ਜਰੂਰੀ ਗੱਲ ਕਰਨੀ ਚਾਹੁੰਦਾ ਹਾਂ ਜੀ ਮੈਂ ਤੁਹਾਡੇ ਇਲਾਕੇ ਤੋਂ ਹੀ ਹਾਂ ਵੀਰ ਜਾ ਮੇਰੇ ਨੰਬਰ 95019 31260 ਤੇ ਫੋਨ ਕਰਿਉ ਜੀ।

    • @karamjeetdhindsa
      @karamjeetdhindsa 3 года назад

      @@MandeepSingh-kr6kq kis nal y g name mention krdo

    • @MandeepSingh-kr6kq
      @MandeepSingh-kr6kq 3 года назад

      @@karamjeetdhindsa prince dhindsa

  • @gursewaksingh1863
    @gursewaksingh1863 3 года назад

    ਸਾਡੇ ਕੋਲ 15 ਮਾਡਲ।ਹੈ ਵੀ ਅੱਜ ਰੁਪਿਆ ਨਹੀਂ ਲਾਇਆ ਕੋਈ ਝੂਠੇ ਵਿਉ ਲੈਣ ਬਾਸਟੇ ਕੁਜ ਕਹਿ ਜਾਬੇ ਬਹੁਤ ਸੁਧ ਹੈ 855 ਆਮ ਬਾਸਤੇ ਅਤੇ ਖਾਸ ਬਾਸते

  • @lakhansidhuj6711
    @lakhansidhuj6711 3 года назад +1

    1983 84 modal ਸੱਚੀਆਂ ਗੱਲਾਂ ਮੱਥਾ ਮਾਰਨ ਲੋਕਾਂ ਨਾਂ ਲੋਹਾ ਹੰਦਾ

  • @abhiwaraich3761
    @abhiwaraich3761 3 года назад +2

    Nice veer ji

  • @BaljinderSingh-tv2tl
    @BaljinderSingh-tv2tl 3 года назад

    Sira krta bai ne

  • @lovepreetdhillon8721
    @lovepreetdhillon8721 3 года назад

    Koi problem nhi bai mere kol v aa 2014 model

  • @laddisingh3757
    @laddisingh3757 3 года назад

    Good information bro osm 👌👌👌🔥🔥🔥

  • @punjabi2334
    @punjabi2334 3 года назад +1

    Sahi gal Bai company nu demand di lod hai

  • @dilpreetsingh7867
    @dilpreetsingh7867 3 года назад

    Shi gall a ji

  • @pardeepgill.5
    @pardeepgill.5 3 года назад +2

    Sahi gal a veer 👍👍👍

  • @khindafarm6310
    @khindafarm6310 3 года назад

    Verr ji 585 new model da review kario jrorr bhutt sare ਕਿਸਾਨ ਵੀਰ ਲੇਨ ਨੁ ਕਹਿਦੇ ਆ ਸਾਡੇ ਏਰਿਏ ਚ 2 ਆੳਦੇ ਆ ਯੁਵੋ ਤੇ ਪਾਵਰ ਪਲੱਸ ਏਨਾ ਦਾ ਇਕ ਵੀਡੀੳ ਚ ਦੱਸਿਆ ਜੇ ਕਾਫੀ ਮੇਰੇ ਵੀਰਾ ਦੀ ਬੇਨਤੀ ਆ

  • @navjodhsingh1984
    @navjodhsingh1984 3 года назад +2

    6 .....7 ਸਾਲ ਬਾਅਦ ਇਸਦੀ ਹਾਲਤ ਬਹੁਤ ਮਾੜੀ ਹੋ ਜਾਂਦੀ ਬਹੁਤ ਭੈੜਾ ਜੇਆ ਹੋ ਜਾਂਦਾ 2ja arjun ਦੋਵਾਂ ਦਾ ਬੁਢੇਪਾ ਬਹੁਤ ਮਾੜਾ ਨੀਲੇ ਸਵਰਾਜ ਅਖੀਰ ਤਕ ਨਵੇਂਆ ਵਰਗੇ ਰਹਿਦੇ

    • @RD-FARMING
      @RD-FARMING 3 года назад

      ruclips.net/channel/UCXjd2OMFmPeASoF8IFg5ICg

  • @RaivalSharma
    @RaivalSharma 3 года назад +6

    lod te jeb dekh k chij laini chahidi aa veer, vdhiya glla kitiya veer tusi 👍

    • @RD-FARMING
      @RD-FARMING 3 года назад

      ruclips.net/channel/UCXjd2OMFmPeASoF8IFg5ICg

  • @SONUKHERA07
    @SONUKHERA07 3 года назад +5

    Saare e super seeder thodi chla rhe ne 855 te hor v bhut kamm aa kheti wich jo 855 bhut wadiya krda 3 speedan wale Tractors naalo

  • @cssidhu6884
    @cssidhu6884 3 года назад

    Bilkul sahi keha y loka vich bhed chaal hai. main ish karke hi 963 kharidya see . Mere kol v 855 hai . But 963 vich advance technology hai 855 naalo.

  • @sandhu31wala
    @sandhu31wala 2 года назад

    Hun wala 855 kidda 3speed lena c side gear vdiya bro.

  • @BaljinderSingh-pi5qo
    @BaljinderSingh-pi5qo 3 года назад +6

    ਕੰਪਨੀ ਦੀ ਏਹ ਗ਼ਲਤੀ ਕਾਰਨ ਬਹੁਤ ਕਾਮਯਾਬ trector fail ਹੋ ਗਏ

    • @RD-FARMING
      @RD-FARMING 3 года назад

      ruclips.net/channel/UCXjd2OMFmPeASoF8IFg5ICg

  • @palvindersingh2018
    @palvindersingh2018 3 года назад

    Ryt bro bhot vdiaaa vedeo aw

  • @amoljangpura118
    @amoljangpura118 3 года назад

    Haji veer bikul sahi gal a ji te sachi gal a veer

  • @amritpalsohalamritpalsohal5261
    @amritpalsohalamritpalsohal5261 3 года назад

    Massey 5245 da vi paji kuj ds do

  • @harjinderbrar235
    @harjinderbrar235 3 года назад +7

    ਬਾਈ ਸਲਾਹ ਕੇ ਨਿਦ ਨਾ

  • @balwindersinghaulakh3584
    @balwindersinghaulakh3584 3 года назад +2

    Sirrrraaaa veer ji

  • @pritikasaini3761
    @pritikasaini3761 3 года назад +2

    Very nice

  • @opindermavi5777
    @opindermavi5777 3 года назад +2

    Veer sada 2010 modal single pump ch power steering a company fitted te aaj tak koi problem no ayi

    • @RD-FARMING
      @RD-FARMING 3 года назад

      ruclips.net/channel/UCXjd2OMFmPeASoF8IFg5ICg

  • @RavinderSingh-tz5sf
    @RavinderSingh-tz5sf 3 года назад

    bhut vdya video y

  • @kulwindersinghsandha6776
    @kulwindersinghsandha6776 3 года назад

    Very good by ji

  • @gurmeettatla2409
    @gurmeettatla2409 3 года назад +2

    855 2 speed he siraàaaaaaa aa koi lod ne 3 speed di

  • @GurmeetSingh-xn3oe
    @GurmeetSingh-xn3oe 3 года назад +3

    Nice bai g

  • @2225_wale
    @2225_wale 3 года назад +4

    Looks vi matter kardiya ne jo 63,69 kol ta hani😂

    • @2225_wale
      @2225_wale 3 года назад

      Mahindra bhomiputra model di ta hegi a

  • @SranSaab
    @SranSaab 3 года назад

    shi gall aa bai thodi 👍👍👌

  • @pargatlohakhera1506
    @pargatlohakhera1506 3 года назад +4

    Jhon Deere di slah den lagg gye hun .... Lokk powerful tractor nu sadi bathe c

  • @virenderkhanchi5948
    @virenderkhanchi5948 3 года назад

    भाई साहब फिर टैकटर कोण सा लिए आप सलाह दियो

  • @rajanbainsrc8592
    @rajanbainsrc8592 3 года назад

    Matka chowk sewadar Kisan Ekta Chandigarh rajan bains

  • @avtarmangat1663
    @avtarmangat1663 3 года назад

    Nice bro 👍👍

  • @rajeshfarmervlogs8115
    @rajeshfarmervlogs8115 3 года назад

    Sachi gall kehi aa

  • @rajeshbhartigoswami3444
    @rajeshbhartigoswami3444 3 года назад

    Aap jankari achi dete ho bhai ji🙏🙏🙏🙏🙏🙏🙏

  • @sbhullar5779
    @sbhullar5779 3 года назад +1

    Best video baaki Sonalika best hai

  • @ranalkumar8055
    @ranalkumar8055 3 года назад +2

    ਬਾਈ ਤੇਰੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਰਹੀਆਂ ਪਰ ਅੱਜ ਨਹੀਂ ਮੈਂ ਵੀਹ ਕੰਪਨੀਆਂ ਵਾਹ ਲਈਆਂ 19 ਚ 855ਲਿਆ ਨਜਾਰੇ ਈ ਦਿੰਦਾ

  • @satwantsingh108
    @satwantsingh108 3 года назад +1

    855 right att aaa

  • @jattinformation5698
    @jattinformation5698 3 года назад +5

    Tractor ek masin aa bss es to kam loo ess piche larn da koi faida n

  • @ramandeepsinghkalandergarh5744
    @ramandeepsinghkalandergarh5744 3 года назад

    Good information veer

  • @satujatana9459
    @satujatana9459 3 года назад

    Shi gall aa bro hunde aa vich eme ldai kri jande tractora pishe

  • @fansidhumoosawalade2574
    @fansidhumoosawalade2574 3 года назад

    Mainu ta veer low high wala n he 2 killa jmeen bna diti pyar ta Veera ho he jnda eda nal v 855 siraa na koi ena karcha jhera na 2 killa bna k dita. A os nu pyar krn da ta hak aa Jini samsabi rakha ga oni cheej warkat dini a Eva ta nhi lok khda hunda. Cheej karma wali aa

  • @hanusihag9772
    @hanusihag9772 2 года назад

    Sira karata

  • @jugrajhanda3384
    @jugrajhanda3384 3 года назад

    Veer g ਕਲੋਸਕਰ de engine ta 2009 to he band hoge san

  • @gurikaler1252
    @gurikaler1252 3 года назад +3

    veer apne kol 12 model c picho hi aunda c oil.koi problm nhi ayi kdee vii 9 sal ch

  • @rashpaljohal9932
    @rashpaljohal9932 3 года назад

    Sahi gll veer g

  • @mandeepbrar2563
    @mandeepbrar2563 3 года назад

    Sahi gl a ,company 3speed kyu ni krdi , tractor workshop ton 3 speed ho rahay a ,company nalon ta vadia phir ,

  • @p.kvinayak3685
    @p.kvinayak3685 3 года назад

    Tva lona bnda veer sira review.

  • @harinderbrar2899
    @harinderbrar2899 3 года назад

    ਆਪਣੇ ਕੋਲ 13 ਮਾਡਲ ਕੋਈ ਪ੍ਰੋਬਲਮ ਨੀਂ ਅਜੇ ਤੱਕ

  • @rajankasana8752
    @rajankasana8752 3 года назад

    22 g 744xt ta video banio

  • @fansidhumoosawalade2574
    @fansidhumoosawalade2574 3 года назад

    Bai jhera lok lai janda a sara pagel he na fir ta Veera Sonu banda n pisa veer tu he loha pisha tudi jana ek doja nu veer vadia tractor a rapar ghat a theek rate ta milda vadia km karda veer ke nuks. Eda vich 8 model a veer haj tak vadia chaly jnda only tal chnga krvona aa battry ta tair hr koi km nhi mngda sada lai ta sara kuj a tractor he aa jhera na 2 killa bna k dita aa jado 3 speed hni c odo Kiva srda c

  • @harnavbhullar8032
    @harnavbhullar8032 3 года назад

    Bro 963 ja 969 lawo ehde vich ki aa kuch bai di gal sahi aa ohi 2000 model hi aa

  • @malkeetsinghshahi2821
    @malkeetsinghshahi2821 3 года назад +3

    Ryt bro

    • @RD-FARMING
      @RD-FARMING 3 года назад

      ruclips.net/channel/UCXjd2OMFmPeASoF8IFg5ICg

  • @mrcanadian6667
    @mrcanadian6667 3 года назад

    Sirra 855

  • @onkarhundal9336
    @onkarhundal9336 3 года назад

    Good info bro

  • @rajanbainsrc8592
    @rajanbainsrc8592 3 года назад

    Free seva

  • @RK_Gulzarpura0786
    @RK_Gulzarpura0786 3 года назад

    New Holland,Arjun and Sonalika

  • @gurpreetsinghgill458
    @gurpreetsinghgill458 2 года назад

    Verygoodbay

  • @jassigill1563
    @jassigill1563 3 года назад +1

    Right bro 63 tay 69 silent treactor nay chalai v vdia tay sohnay v lgday nay facelity v bhot nay look 55 nu hi vdia das day nay peadd chaal ay y

    • @pindkherikhurd
      @pindkherikhurd 3 года назад

      ਵੀਰੇ 6963 ਕਿਹੜਾ ਟਰੈਕਟਰ ਆ ਕੰਪਨੀ ਕਿਹੜੀ ਆ ਯਰ ਕੋਈ ਦੱਸਦੋ 6963 ਕਹੀ ਜਾਨੇ ਉ ਪਤੰਦਰੋ ਕੰਪਨੀ ਦੱਸੋ

    • @madhjotdhillon3911
      @madhjotdhillon3911 3 года назад

      @@pindkherikhurd swaraj 969 te 963 do tractor ne bai

  • @shonkijatt7187
    @shonkijatt7187 3 года назад

    Right vr

  • @boparaifarm2953
    @boparaifarm2953 3 года назад

    ਜਿਹੜੀਆ ਤਕਨੀਕਾ jd ਤੇ nh ਦੇ ਗੇ ਸਵਰਾਜ ਆਲੇ ਬਹੁਤ ਪਿਛੇ ਆ

  • @shamsherhundalshera7260
    @shamsherhundalshera7260 3 года назад

    Right bro

  • @rakeshbishnoi6020
    @rakeshbishnoi6020 3 года назад

    2014 model sade kol hai aahi gear vicho chak da oil
    But Mahindra de 265 to leke 585 tak oil gear vicho hi chak da koi problem nahi bhut life ghat jandi

    • @GurlalSingh-mb4wt
      @GurlalSingh-mb4wt 3 года назад

      2010 tak arjun 555 da steering alagg aunda c hun pichle hisse cho but arjun novo de alagg aunda

  • @davindermaan6243
    @davindermaan6243 3 года назад +3

    Sonalika siraaaaa y

  • @jotaujla8355
    @jotaujla8355 3 года назад

    Sohni sikheya diti aa y g pr apne loka nu thodi der bad e smj lgdi aa