ਕਿੱਥੇ ਜੁੜਦੀਆਂ ਨੇ ਨਿੱਝਰ ਕ+ਤਲ ਦੀਆਂ ਤਾਰਾਂ ? ਕਿੰਨੇ ਡਾਲਰਾਂ ਹੋਈ ਡੀਲ ? ਕੀ ਤਿੰਨੋ ਜਣੇ ਵਾਅਦਾ ਮੁਆਫ ਗਵਾਹ ਬਣਨਗੇ !

Поделиться
HTML-код
  • Опубликовано: 21 окт 2024

Комментарии • 59

  • @baljitratol2981
    @baljitratol2981 5 месяцев назад +7

    ਧੰਨਵਾਦ ਜੀ 🙏 ਜਾਣਕਾਰੀ ਦੇਣ ਲਈ

  • @AvtarSingh-ox4lg
    @AvtarSingh-ox4lg 3 месяца назад

    ਬਹੁਤ ਵਧੀਆ ਜਾਣਕਾਰੀ

  • @nawabceify
    @nawabceify 5 месяцев назад +5

    ਵਹਿਗੁਰੂ ਜੀ

  • @sukhwindersinghshahzada8416
    @sukhwindersinghshahzada8416 5 месяцев назад

    ਵਾਹਿਗੁਰੂ ਜੀ

  • @mewapurkhali5019
    @mewapurkhali5019 4 месяца назад

    ਸਰਦਾਰ ਜੀ, ਆਪ ਸਹੀ ਹੋ ਪਰ ਆਪ ਨੂੰ ਭਾਰਤ ਦਾ ਪੁਰਾਤਨ ਇਤਿਹਾਸ ਲੋਕਾਂ ਤੀਕ ਪਹੁੰਚਾਉਣ । ਭਾਰਤ ਦੇ ਇਤਿਹਾਸ ਨੂੰ ਮਿਥਿਹਾਸ ਵਿੱਚ ਬਦਲ ਦਿੱਤਾ ਗਿਆ ਹੈ । ਭਾਰਤ ਦੇ ਕਸ਼ਤਰੀ ਪਰਿਵਾਰ , ਸ਼ੂਦਰ ਅਛੂਤ ਸਮਾਜ ਅਤੇ ਸਿੱਖਾਂ ਦੇ ਇਤਿਹਾਸ ਨੂੰ ਖਤਮ ਕਰ ਦਿੱਤਾ ਗਿਆ ਹੈ ‌। ਅਸੀਂ ਸਿਰਫ ਕਹਾਣੀਆਂ ਸੁਣਾ ਰਹੇ ਹਨ।

  • @kulwantsingh3183
    @kulwantsingh3183 5 месяцев назад +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ

  • @singhkarnail3953
    @singhkarnail3953 5 месяцев назад +1

    WAHEGURU JI KA KHALSA WAHEGURU JI KI FATEH 🙏🙏🙏🙏🙏🙏🙏🙏🙏👍👍👍👍👍

  • @debisingh2515
    @debisingh2515 4 месяца назад

    Waheguru ji

  • @gurjeetsingh2072
    @gurjeetsingh2072 5 месяцев назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 ਜੀ

  • @gurmitsingh4004
    @gurmitsingh4004 5 месяцев назад +5

    Canada good job

  • @sukhdevsinghkhalsa1921
    @sukhdevsinghkhalsa1921 5 месяцев назад +7

    ਮੈਂ ਇਹਨਾ ਬੱਚਿਆਂ ਨੂੰ ਬੇਨਤੀ ਕਰਦਾ ਹਾਂ ।ਤੁਸੀਂ ਵਾਦਾ ਮੁਆਫ ਗਵਾਹ ਬਣ ਜਾਉ ਇਸ ਵਿਚ ਤੁਹਾਡਾ ਭਲਾ ਹੈ।ਕਿਉਂਕਿ ਕਿ ਭਾਰਤ ਸਰਕਾਰ ਨੇ ਤੁਹਾਡੇ ਨਾਲ ਧੋਖਾ ਕਰਕੇ ਸਿੱਖ ਕੌਮ ਦਾ ਨੁਕਸਾਨ ਕਰਾਇਆ ਹੈ ਜਿਸ ਕਰਕੇ ਤੁਸੀਂ ਸਿੱਖ ਹੋਣ ਦੇ ਨਾਤੇ ਸਿੱਖ ਕੌਮ ਦੇ ਦੋਸ਼ੀ ਬਣ ਗਏ ਹੋ ।ਜੇ ਤੁਸੀਂ ਵਾਦਾ ਮੁਆਫ ਗਵਾਹ ਬਣਦੇ ਹੋ ਤਾਂ ਤੁਹਾਡਾ ਇਹ ਧੱਬਾ ਪਾਪ ਕਲੰਕ ਧੋਤਾ ਜਾਏਗਾ ਗੁਰੂ ਮਹਾਰਾਜ ਸਿੱਖ ਕੌਮ ਮੁਆਫ ਕਰ ਦੇਵੇਗੀ ।। ਸਿੱਖ ਕੌਮ ਆਜਾਦੀ ਵਾਲੇ ਪਾਸੇ ਵੱਧ ਰਹੀ ਹੈ ਭਾਰਤ ਸਰਕਾਰ ਬੜੀ ਸ਼ਾਤਰ ਚਤਰ ਚਲਾਕ ਹੈ ਸਿੱਖਾਂ ਨੂੰ ਲਾਲਚ ਦੇ ਕੇ ਸਿੱਖਾਂ ਦਾ ਕਤਲੇਆਮ ਕਰਾ ਰਹੀ ਹੈ।ਸਾਡੇ ਨੌਜਵਾਨ ਭੋਲੇ ਭਾਲੇ ਹਨ ਲਾਲਚ ਵੱਸ ਹੋ ਕੈ ਦੁਸ਼ਮਣ ਮਗਰ ਲੱਗ ਕੇ ਆਪਣੀ ਹੀ ਸਿੱਖ ਕੌਮ ਦਾ ਨੁਕਸਾਨ ਕਰ ਰਹੇ ਹਨ।
    ।ਧੰਨਵਾਦ ਜੀ ।

    • @MalkitSingh-nl1sg
      @MalkitSingh-nl1sg 5 месяцев назад

      ਕੈਨੇਡਾ ਦੇ ਕਾਨੂੰਨ ਵਿੱਚ ਸਾਇਦ ਵਾਅਦਾ ਮਾਫ ਦੀ ਮੱਦ ਨਾ ਹੋਵੇ ਬਜਰ ਗਲਤੀ ਕੀਤੀ ਐ ਇਹਨਾ ਨੇ ਸਜਾ ਮਿੱਲਣੀ ਚਾਹੀਦੀ ਐ

    • @harwindersinghsohi1334
      @harwindersinghsohi1334 5 месяцев назад

      10:40

  • @BaljinderSingh-wx2uz
    @BaljinderSingh-wx2uz 4 месяца назад +1

    ਵਾਹਿਗੁਰੂ ਜੀ ਭਲਾ ਕਰਨ

  • @nsnirmaan4766
    @nsnirmaan4766 4 месяца назад

    Bai ji, video lammi bahot krde o, eh theek ni

  • @gurmitsingh4004
    @gurmitsingh4004 5 месяцев назад +5

    Tuhadi ਜਾਣਕਾਰੀ ਬਹੁਤ ਵਧੀਆ ਹੁੰਦੀ ਹੈ,।ਪਰ ਤੁਸੀਂ ਪੰਜ ਮਿੰਟ ਦੀ ਗੱਲ ਨੂੰ ਪੰਦਰਾਂ ਮਿੰਟ ਲਾਉਂਦੇ ਹੋ, ਅਤੇ ਬੋਲਣ ਵਿੱਚ ਅਟਕਣ ਬਹੁਤ ਹੁੰਦੀ ਹੈ।

    • @bharatindia8956
      @bharatindia8956 5 месяцев назад

      Veere ji, je inni zaruri gal hondi haigi taa fir thorra bahut atkna yaa 10mins faaltu lgaane koi vaddi gal nhi.. saanu sabr rakhna chaahida

  • @darshinsidhu6718
    @darshinsidhu6718 5 месяцев назад

    22 G very good information 👍

  • @paramjitsinghgill4034
    @paramjitsinghgill4034 5 месяцев назад

    Agencian de chain tan kade we puri nahi hundi har step te cut off hunda haie.

  • @SurjitSingh-uh2qt
    @SurjitSingh-uh2qt 5 месяцев назад +1

    Var Var Dosto Dosto. , paihlan Bayi Sian changi tran padh ke aya kar vicho stop krna paidai

  • @Ranjitkaur-pj1bh
    @Ranjitkaur-pj1bh 5 месяцев назад +6

    Modi sikha da dushman hai veer ji
    Sheed bhi nejjar Singh Khalsa je amar rhen je khalistan zindabad je

  • @ParamjitSingh-ql7uu
    @ParamjitSingh-ql7uu 5 месяцев назад +2

    Believe in humanity and peace

  • @gurdialchand8068
    @gurdialchand8068 5 месяцев назад +1

    God. Is. God

  • @navdeepsidhu1469
    @navdeepsidhu1469 4 месяца назад

    22 ak. Private phone rakho Har 2 mint vich tarn tarn good ne lagde

  • @gurdialchand8068
    @gurdialchand8068 5 месяцев назад

    🎉😊

  • @gurdialchand8068
    @gurdialchand8068 5 месяцев назад

    Guru dears. Camera. Off. Court camera on

  • @khalistan7716
    @khalistan7716 4 месяца назад

    ਇਹ ਕਦੀ ਵੀ ਮੁਆਫ਼ ਨਹੀਂ ਕੀਤਾ ਜਾਣਾ ਚਾਹੀਦਾ ਫਾਸੀ ਹੋਣੀ ਚਾਹੀਦੀ ਹੈ

  • @gurgurgur
    @gurgurgur 5 месяцев назад +1

    Punjabi murakh hun modi modi kah kay hor lok murakhta nu murakh bana dinday hun , modi shotay shotay kam keyo karu ga pm ha gurbani vi kahdi ha raj vi bhaukh loka nu blind kar dindi ha dhram jaga dindi ha dhram raj nahi Magda dhram sari duniya nu apna mann da ha hit atma vich wheheguru ha modi vich vi

  • @namanproshort8338
    @namanproshort8338 5 месяцев назад +5

    Khich rakho....

  • @shivdevsingh3626
    @shivdevsingh3626 5 месяцев назад

    ਤੇਰਾ ਇਹ ਬਹੁਤ ਪੰਗਾ ਹੈ ਕੀ ਤੂੰ ਪੂਰੀ ਤਿਆਰੀ ਕਰਕੇ ਵੀਡੀਓ ਨਹੀਂ ਬਣਾਉਂਦਾ | ਆਪਣੇ ਲਿਖੇ ਕਾਗਜ਼ ਤੋਂ ਪੜ੍ਹਨਾ ਵੀ ਔਖਾ ਲੱਗ ਰਿਹੈ | ਜਿਸ ਕਰਕੇ ਇੱਧਰ ਉੱਧਰ ਦੀਆਂ ਟੱਪਲੀਆਂ ਮਾਰਨੀਆਂ ਸ਼ੁਰੂ ਕਰ ਦਿੰਦੈ | ਸੁਣਨ ਵਾਲਿਆਂ ਦਾ ਸਮਾਂ ਖ਼ਰਾਬ ਨਹੀਂ ਕਰਨਾ ਚਾਹੀਦਾ |

  • @sukhmankaur7027
    @sukhmankaur7027 5 месяцев назад

    Dosto dosto dosto dosto

  • @AjitSingh-pb4yi
    @AjitSingh-pb4yi 4 месяца назад

    Poor reporting

  • @gurmeetkaur9145
    @gurmeetkaur9145 5 месяцев назад

    Dosto Dosto Dosto 100 times doesn't sound good make the news

  • @rajinder.singhrandhawa1560
    @rajinder.singhrandhawa1560 5 месяцев назад

    Rait

  • @sukhmankaur7027
    @sukhmankaur7027 5 месяцев назад

    Cheeo dosto dosto disto

  • @ZorawarSunnder
    @ZorawarSunnder 5 месяцев назад +3

    Azadi Hi Hall way🗳️🗳️🗳️🗳️🗳️🗳️🗳️🗳️🗳️🗳️ to referendum on voting for🗽🗽🗽🗽🗽🗽🗽🗽🗽 khalsaRaj

  • @jagdishssaini
    @jagdishssaini 5 месяцев назад +1

    Karan de ਸੰਬਧ ਕੁਲਤਾਰ S ਸੰਧਵਾ ਨਾਲ

  • @balvindersandhar4657
    @balvindersandhar4657 5 месяцев назад

    ਬਹੁੱਤ ਵੱਡੀ ਸਾਜਿਸ਼ ਸਾਹਮਣੇ ਆਵੇਗੀ

  • @gurdialchand8068
    @gurdialchand8068 5 месяцев назад

    🎉nothing

  • @jasmailsingh8355
    @jasmailsingh8355 5 месяцев назад

    karan gudar khow

  • @BalrajSingh-ty1sb
    @BalrajSingh-ty1sb 5 месяцев назад

    ਕਿਰਪਾ ਕਰ ਕੇ ਸੀਸ਼ੇ ਸਾਮ੍ਹਣੇ ਖੜਕੇ ਬੋਲਣ ਦੀ ਰਿਹਰਸਲ ਕਰੋ ਜੀ

  • @sukhmankaur7027
    @sukhmankaur7027 5 месяцев назад

    Wrong

  • @jagdishssaini
    @jagdishssaini 5 месяцев назад +1

    Jdo ਸਰਕਾਰ kujh nhi de rhi ta gpa kiu

  • @sukhmankaur7027
    @sukhmankaur7027 5 месяцев назад

    Pta kro ki brar da pita artia a pehla pta kro

  • @Santbeeermann1272
    @Santbeeermann1272 5 месяцев назад

    😮😮😮. V

  • @gurdialchand8068
    @gurdialchand8068 5 месяцев назад

    😢😊

  • @AvtarSingh-ui7pv
    @AvtarSingh-ui7pv 5 месяцев назад

    Vir jio app kdi be nhi lukda ji pap ne ta.ek din bahr auona hi ha ji.ina murkha. Ne nale ta apna sikh bahi mar dita nale apne privar di nale ina ne apni je lok ja ina de privar kdi be sikh smaj bich kdi be gll bat Karn ja sikh smaj bich rahen de be lick nhi rahe ji.kina Galt kam karia ina pagla ne lalch bich aa ke kina Vada Galt kam kria baki jinu marji fadi Jann ja kise nu na fadi Jann ji pr ina bahuit hi bada Galt km kr dita nale agle da ghar Patt dita nale apna ghar privar khatam kr lia kio ke hun ina nu kine sadna ji

  • @Musewala-g7c
    @Musewala-g7c 5 месяцев назад

    Same ni lagdi Lena na Dena kise di lut kise di bah .magj mari

  • @Hill8786
    @Hill8786 5 месяцев назад

    Bol tee kol hunda nai yaar naa perh hunda koi dbaai khaaa 😮😮😮

  • @amarjitsingh523
    @amarjitsingh523 4 месяца назад

    Bolan to lagta ha patar kar NY bol Raha

  • @SukhdevSingh-up3yo
    @SukhdevSingh-up3yo 5 месяцев назад +12

    ਵਾਹਿਗੁਰੂ ਜੀ