ਸਕੇ ਭਾਈ ਨਾਲ ਧੋਖਾ | Sakhe bhai nal dhokha | punjabi short movies 2023

Поделиться
HTML-код
  • Опубликовано: 19 окт 2024

Комментарии • 259

  • @kuldeepkaur2465
    @kuldeepkaur2465 10 месяцев назад +17

    ਮਾਤਾ ਜੀ ਤੁਹਾਡੇ ਬਿਨਾਂ ਜਸੇ ਦੀਆਂ ਵੀਡੀਓ ਅਧੂਰੀਆਂ ਹਨ ❤

  • @GursewakSingh-cf6lw
    @GursewakSingh-cf6lw 11 месяцев назад +11

    ਮਾਤਾ ਜੀ ਬਹੁਤ ਬਹੁਤ ਵਧੀਆ ਵੀਡਿਓ ਹੁੰਦੀਆਂ ਹਨ ਤੁਹਾਡੀਆਂ ਮਨ ਖੁਸ਼ ਹੋ ਜਾਂਦਾ ਵੇਖ ਕੇ 🙏🏻🙏🏻

  • @kirpalkaur6398
    @kirpalkaur6398 11 месяцев назад +9

    ਬਹੁਤ ਅੱਛੀ ਸੇਧ ਦੇਣ ਵਾਲੀ ਵਧੀਆ ਵੀਡੀਓ ਹੈ ਜੀ। ਕਈ ਵੀਰਾਂ ਦੇ ਕੁਮੈਂਟ ਹੁੰਦੇ ਨੇ ਕਿ ਪਹਿਲੀ ਟੀਮ ਦੀ ਤਰ੍ਹਾਂ ਇਕੱਠੇ ਹੋ ਜਾਓ ਪਰ ਮੈਂਬਰ ਬਦਲਣ ਨਾਲ ਕੋਈ ਫਰਕ ਨਹੀਂ ਪੈਂਦਾ ਹਰ ਵੀਡੀਓ ਵਿੱਚ ਹਰ ਕੋਈ ਮੈਂਬਰ ਵਧੀਆ ਰੋਲ ਨਿਭਾ ਰਹੇ ਨੇ। ਇਸ ਵੀਡੀਓ ਵਿੱਚ ਵੀ ਲੱਛੀ ਦੀ ਟੀਮ ਵਧੀਆ ਕੰਮ ਕਰ ਰਹੀ ਹੈ।

  • @rachhpalsingh78466
    @rachhpalsingh78466 11 месяцев назад +5

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @EkamjeetSingh-i6z
    @EkamjeetSingh-i6z 11 месяцев назад +9

    ਵੈਰੀ nice video ਜੀ ਰੱਬ ਰਾਖਾ 🎉ਤਰਕਿਆ ਬਖਸ਼🎉

  • @BeantSingh-ih1sn
    @BeantSingh-ih1sn 11 месяцев назад +6

    ਬਹੁਤ ਵਧੀਆ ਉਪਰਾਲਾ ਹੈ।
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @jagseerchann1173
    @jagseerchann1173 11 месяцев назад +6

    ਮਾਂ ਜੀ ਦੀ ਆਵਾਜ਼ ਬਹੁਤ ਵਧੀਆ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @meetokaur6000
    @meetokaur6000 10 месяцев назад +10

    ਜੇਕਰ ਸਿਆਣਾ ਆਪਦਾ ਹੱਥ ਵਿਚ ਕੁੱਛ ਨਹੀਂ ਰੱਖਦਾ ਤਾ ਸਿਆਣਾ ਦਾ ਬਡੀਪਾ ਮਾੜਾ ਕੋਈ ਵੀ ਰੋਟੀ ਦੇਣ ਨੂੰ ਤਿਆਰ ਨਹੀਂ ਜੇਕਰ ਭਰਾ ਆ ਉਸਨੂੰ ਵੀ ਜੇਕਰ ਆਪ ਦੀ ਜਿੰਦਗੀ ਸੋਹਣੀ ਵਿਤਉਣੀ ਤਾ ਆਪ ਦਾ ਦੇ ਸਭ ਕੁੱਛ ਨਾਮ ਹੋਣਾਂ ਜਰੂਰੀ ਆ ਇਹ ਤਾ ਸਬਕ ਆ ਜੇਕਰ ਹਰ ਇਕ ਨੂੰ ਸਮਝਣਾ ਚਾਹੀਦਾ nice video uk 🌹🙏👌

  • @ManpreetSingh-ph2xx
    @ManpreetSingh-ph2xx 11 месяцев назад +5

    ਵੱਡੇ ਭਰਾ ਦਾ ਰੋਲ ਬਹੁਤ ਵਧੀਆ ਢੰਗ ਨਾਲ ਨਿਭਾਇਆ ਗਿਆ ਹੈ ਜੀ

  • @neelamsingh4952
    @neelamsingh4952 11 месяцев назад +3

    Excellent 👌 eh nawa bai di acting vi Bohat vadia 👌👌

  • @sarbjitsinghkahlon2484
    @sarbjitsinghkahlon2484 11 месяцев назад +4

    ਬਹੁਤ ਵਧੀਆ ਗੀਤ ਹੈ ਜੀ ਸਰਬਜੀਤ ਸਿੰਘ ਮਹਿਲ ਜਿਲ੍ਹਾ ਮੋਗਾ

  • @AgamVeer-f4k
    @AgamVeer-f4k 2 месяца назад

    ਸਾਰੀਆਂ ਦੀ ਐਕਟਿੰਗ ਵਧੀਆ ਪਰ ਬੇਬੇ ਦੀ ਐਕਟਿੰਗ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਆ ਜੀ 🙏🙏🌹🌹

  • @pirtpalsmagh3440
    @pirtpalsmagh3440 10 месяцев назад +2

    Sarpanch bebe di acting Superb 👍

  • @darshnarani8760
    @darshnarani8760 11 месяцев назад +2

    ਬਹੁਤ ਵਧੀਆ ਸਟੋਰੀ ਜੀ, ਦਰਸ਼ਨਾਂ ਰਾਣੀ ਮੋਗਾ

  • @navjotkaurrajveerkaur7thb865
    @navjotkaurrajveerkaur7thb865 11 месяцев назад +3

    ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਪਰਮਜੀਤ ਧੂੜਕੋਟ ਰਣਸੀਂਹ

  • @balvirsingh-il3eb
    @balvirsingh-il3eb 11 месяцев назад +3

    ਸਤ ਸਿਰੀ ਅਕਾਲ ਜੀ ਸਭ ਤੋਂ ਵਧੀਆ ਵੀਡੀਓ ਸਭਿਆਚਾਰਕ ਖੁਸ਼ ਰਹੋ

  • @MuhammadAsif-eh7mo
    @MuhammadAsif-eh7mo 10 месяцев назад +2

    SO Beautiful Message for Everyone 😢😢😢😢😢😢😢❤❤❤❤❤❤❤❤❤❤❤❤❤❤

  • @harbanskaur1811
    @harbanskaur1811 11 месяцев назад +3

    Very nice and exilenf and enjoyable video love it 🙏🙏🙏🙏🙏

  • @surindersharma9935
    @surindersharma9935 11 месяцев назад +5

    Sat shri akal Bibi ji good work Bibi ji thuade acting bahat best aa ji video bahat funny lage ji wait for next video God bless you my lovely lovely mother ji

  • @mukhtiarsinghtaggar1445
    @mukhtiarsinghtaggar1445 11 месяцев назад +7

    ਬੇਬੇ ਜੇ ਕੁਮੈਂਟ ਕਰਿਏ ਤਾਂ ਜੂਬਾਵ ਦੇਓਗੇ❤

  • @JasvirKaur-ge8xk
    @JasvirKaur-ge8xk 11 месяцев назад +1

    Bebe ji bhut hi vdiya story lgi ji 🙏 god bless you 🙏 sari team nu ji

  • @gsinghjawanda5373
    @gsinghjawanda5373 11 месяцев назад +6

    ਗੁਰੂ ਫਤਹਿ ਸਾਰਿਆਂ ਨੂੰ ਬਹੁਤ ਵਧੀਆ ਸੀ ਸਾਰੇ Wonderful ਹੀ ਹੁੰਦੇ ਹਨ ਇਸ ਵਿੱਚ ਕੋਈ ਦੋ ਰਾਵਾ ਨਹੀ ਹਨ ! ⛳️🙏⛳️

  • @rajsingh2776
    @rajsingh2776 6 месяцев назад

    ਬਹੁਤ ਵਧੀਆ ਸਟੋਰੀ ਹੈ ਭਾਈ ਦਾ ਭਾਈ ਨੀ ਜਮੀਨ ਦਾ ਬਣਦਾ ਹੈ ਇਸ ਕਿਸਮ ਦੀ ਸਟੇਰੀ ਪਾਉਣ ਲਈ ਧੰਨਵਾਦ ਰਾਜ ਖੀਵਾ ਮਾਨਸਾ

  • @GurmeetSingh-ur6db
    @GurmeetSingh-ur6db 11 месяцев назад +4

    Good mata je bibi je sat sri akal 🎉🎉🎉🎉🎉

  • @sukhpalsingh5484
    @sukhpalsingh5484 2 месяца назад

    Bhutt vadiya Sukhpal Singhਪਿੰਡ ਲਾਲੇਆਣਾ ਨੇੜੇ ਤਲਵੰਡੀ ਸਾਬੋ

  • @gurjotsinghcheema4083
    @gurjotsinghcheema4083 11 месяцев назад +1

    ਬਹੁਤ ਹੀ ਵਧੀਆ ਵੀਡੀਓ ਆ ਜੀ ਸਾਰੀ ਟੀਮ ਦਾ ਬਹੁਤ ਹੀ ਵਧੀਆ ਕੰਮ ਆ ਜੀ

  • @JaswinderKaur-pq2uk
    @JaswinderKaur-pq2uk 11 месяцев назад +6

    Very nice video 🎉🎉🎉🎉 waheguru ji kirpa karan

  • @ManpreetSingh-u5t
    @ManpreetSingh-u5t Месяц назад

    ਬੇਬੇ ਦੀ ਵੀਡੀਓ ਬਹੁਤ ਸੋਹਣੀ ਹੁੰਦੀ ਆ

  • @kiranjeetpandher
    @kiranjeetpandher 10 месяцев назад +1

    Bhure vahda video 👍👍👍

  • @tejindersingh9676
    @tejindersingh9676 11 месяцев назад

    Verry nice VIDIO God bless you all teem member 🌷🌷🌷🌷🙏🙏🙏🙏good message

  • @rajwinderkaur8905
    @rajwinderkaur8905 11 месяцев назад +3

    ਬਹੁਤ ਵਧੀਆ

  • @sarwandassmehton3421
    @sarwandassmehton3421 11 месяцев назад +3

    Team Ghar Parivaar Waleyo ki Haal eh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the Public 👏👏👏👏👏👏👏👏👏👏👏

  • @rupinderbal1114
    @rupinderbal1114 11 месяцев назад

    Bouth he vadea maja aa gia bibi ji tusi te bouth he jachde ho tuhanu milan nu dil kerda rupinder bal

  • @PANTHER-ARMYGAMING
    @PANTHER-ARMYGAMING 11 месяцев назад +2

    Tuhadiya saariya video bahut vadeya hundeya hun mata ji da roll ta bahut bahut bahut hi vadeya hai waheguru ji tuhanu hamesha chrdikala ch rakhn ❤

  • @rampreetkaur5376
    @rampreetkaur5376 11 месяцев назад +4

    ਸਤਿ ਸ਼੍ਰੀ ਅਕਾਲ ਆਂਟੀ ਜੀ ਚੀਮਾ ਮੰਡੀ👌🏻👌🏻

  • @KashmirKhan-gh3gs
    @KashmirKhan-gh3gs 11 месяцев назад +1

    ਬਹੁਤ ਸਟੋਰੀ❤ਏ ਕਸ਼ਮੀਰ ਖਾਨ ਜਖੇਪਲ ਇਰਫਾਨ ਖਾਨ ਜਖੇਪਲ ਸਹਵਾਜ ਖਾਨ ਜਖੇਪਲ

  • @vickykullar4340
    @vickykullar4340 11 месяцев назад

    Bahut hi sohni story very emotional story te real. 🙏🙏🙏🙏🙏🙏🙏🙏👌👌👌👌👌👌

  • @rachhpalsingh78466
    @rachhpalsingh78466 11 месяцев назад +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @LaddiMalke-uj4tp
    @LaddiMalke-uj4tp 11 месяцев назад

    ਬੇਬੇ ਦੀ ਲਾਡਲੀ ਪੁੱਤ ਦੀ ਲਾਡਲੀ ਪੁੱਤ ,,,🙏🙏🙏🙏🙏🙏❤️❤️❤️

  • @daljeetjeeti383
    @daljeetjeeti383 11 месяцев назад +5

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਘਰ ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਪਾਰਟੀ ਟੁਟਣ ਕਾਰਨ ਜਸੇ ਤੇ ਸੁਖਪਾਲ ਹੋਣਾ ਦੀਆ ਵੀਡੀਓ ਵਧੀਆ ਨਹੀ ਬਣਦੀਆ ਤੁਹਾਡੇ ਨਾਲ ਰਾਣੀ ਤੇ ਤੁਸੀ ਤਾਈ ਵਾਲਾ ਜਾ ਸਰਪੰਚੀ ਵਾਲਾ ਵਧੀਆ ਰੋਲ ਕਰਦੇ ਸੀ ਤੁਹਾਡੀਆ ਵੀਡੀਓ ਆਲਗ ਹੀ ਹੁੰਦੀਆ ਸੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 5 / 11

  • @pinkyjaidka6418
    @pinkyjaidka6418 16 дней назад

    Bahut badiya nice message

  • @shnasir1649
    @shnasir1649 11 месяцев назад

    Maa ge tose great o ap ke adakare bohat zabardast hoti hy hum to ap k sary program dekhty hein jasy owr sukh pal k sath be ap ke adakare bohat Ache hoti hy. SHEIKH Nisar FAISALABAD Pakistan

  • @KuldeepRangi-lk8le
    @KuldeepRangi-lk8le 11 месяцев назад +1

    Bahut vadia video hai Ji very nice 👍😊😊😊😊😊😊😊😊😊😊😊😊😊😊😊😊😊

  • @sandhuvlogs6110
    @sandhuvlogs6110 11 месяцев назад +1

    ਬਹੁਤ ਵਧੀਆ ਵੀਡਿਓ ਆ ਜੀ ਰਾਣੀ ਭੈਣ ਨੂੰ ਵੀ ਵੀਡਿਓ ਵਿੱਚ ਲਿਆਓ ਜੀ❤❤❤❤❤

  • @jagseerchann1173
    @jagseerchann1173 11 месяцев назад

    ਬਹੁਤ ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @ekamdhaliwal6235
    @ekamdhaliwal6235 10 месяцев назад +1

    Very nice video JASDEEP Singh and pavandeep wander Moga

  • @Karmjit448
    @Karmjit448 11 месяцев назад +14

    ਬਹੁਤ ਹੀ ਵਧੀਆ ਵੀਡੀਓ ਆ। ਬੀਬੀ ਦੀ ਐਕਟਿੰਗ ਸਿਰਾਂ ਹੀ ਹੁੰਦੀ ਹੈ ❤❤

  • @amansingh-jr3kr
    @amansingh-jr3kr 11 месяцев назад +1

    Very nice video ji lgge rho

  • @manminderkaur2531
    @manminderkaur2531 11 месяцев назад +1

    Boht wadiya story ❤❤

  • @parminderkaur8069
    @parminderkaur8069 11 месяцев назад +1

    ਬਹੁਤ ਹੀ ਵਧੀਆ ਜੀ

  • @inderjitkaur4820
    @inderjitkaur4820 11 месяцев назад +4

    Waheguru ji turkeia bakshe 🙏🙏 tuhadi sari teem nu 🎉🎉🎉🎉

  • @karamjitkaur7311
    @karamjitkaur7311 11 месяцев назад +4

    Mata ji di gal saf sundi a

  • @ਆਪਣਾ_ਵਿਰਸਾ
    @ਆਪਣਾ_ਵਿਰਸਾ 11 месяцев назад

    ਬਹੁਤ ਸੋਹਣੀ ਵੀਡੀਓ ਬਣਾਈ ਗਈ ਹੈ

  • @Manpreetsingh-ek6kc
    @Manpreetsingh-ek6kc 11 месяцев назад +2

    ਵਾਹਿਗੁਰੂ ਜੀ

  • @sakinajavaid6051
    @sakinajavaid6051 11 месяцев назад +2

    Nice video❤

  • @inderjeet3625
    @inderjeet3625 11 месяцев назад +7

    It was such a good team with good contents and entertainment when you were all together , but now you all seem struggling for survival .
    Seeing you all together was in itself a treat to the eyes . We are really disappointed now .
    Wish you good luck from Bangalore.

    • @baldevsidhu7719
      @baldevsidhu7719 11 месяцев назад

      Struggling with content? Give me break ! Stop posting negative comments! It was Sukhpal who refused to increase their wages from Rs 200 to 300. Even manrega workers more !

  • @RanjitSingh-uz9kh
    @RanjitSingh-uz9kh 11 месяцев назад +1

    Very nice 👌

  • @sekhonamarbir9872
    @sekhonamarbir9872 11 месяцев назад +3

    Baba ji de acting 👌👌

  • @rampreetkaur5376
    @rampreetkaur5376 11 месяцев назад +2

    ਧੰਨਵਾਦ ਆਂਟੀ ਜੀ ਚੀਮਾ ਮੰਡੀ🙏🙏

  • @devindersingh4277
    @devindersingh4277 11 месяцев назад

    Very Nic Viedo Devinder Singh Saini Ropar

  • @jass8518
    @jass8518 11 месяцев назад +6

    Awwal darza videos bana rahe hain aap . 👌Vadde bhra da role bhi bahut vadiya nibhaya hai . ✌️Top class , natural acting bhi , kahani bhi. Aapki team ko dher sari vadhai aur diwali ki shubhkaamnayen . 🙏( jaswinder kaur, Noida)

  • @SoniSandhu-x2x
    @SoniSandhu-x2x 11 месяцев назад +2

    Apni team ch hor character vich pa k team vdh krke tarakki kro g boht vdhiya lgga tuhanu tarakki dekh k

  • @parmjeetkaur4847
    @parmjeetkaur4847 11 месяцев назад +1

    ਵਧੀਆ ਵੀਡੀਓ

  • @balvirsingh-il3eb
    @balvirsingh-il3eb 11 месяцев назад +3

    ਬੜਾ ਹਾਸਾ ਆਇਆ ਸਾਨੂੰ ਪਿੰਡ ਡੀ ਕੇ ਅਹਿਮਦਗੜ

  • @AmanSidhu-q8s
    @AmanSidhu-q8s 11 месяцев назад

    Vadiya kahani and Bebe Ji is the best.

  • @kulwinderknagra3640
    @kulwinderknagra3640 11 месяцев назад +1

    ਵੈਰੀ ਨਾਈਸ ਮੈਸਜ 🙏❤🙏 ਵੈਰੀ ਨਾਈਸ ਵੀਡੀਓ ਕਿੰਨਾ ਰੋਹਬ ਪਾਉਦਾ ਬੇਈਮਾਨ ਆ ਕੇ ਭਰਾ ਤੇ

  • @majhail8565
    @majhail8565 10 месяцев назад

    ਬਹੁਤ ਵਧੀਆ ਵੀਡੀਓ ਹੈ

  • @vmix-ki3zs
    @vmix-ki3zs 11 месяцев назад +1

    Very nice vedio gbu all team members ❤❤

  • @RukmaniDevi-vl4nn
    @RukmaniDevi-vl4nn 11 месяцев назад

    Very nice vedio sareya di acting vadia ji

  • @himtjeetsharma3968
    @himtjeetsharma3968 11 месяцев назад

    Very nice mata g God bless you teem

  • @SandeepKaur-kw4te
    @SandeepKaur-kw4te 11 месяцев назад

    very Nice vedio ji
    Jasvir Kaur ਬਦੇਸ਼ਾ

  • @HarpreetKaur-k5y
    @HarpreetKaur-k5y 4 месяца назад

    Att aa ji att aa❤❤❤❤🎉🎉🎉🎉

  • @binderdhumi1232
    @binderdhumi1232 11 месяцев назад +2

    very nice g❤❤❤❤❤❤❤

  • @parveenrani-lu9zv
    @parveenrani-lu9zv Месяц назад

    veery nice vedio

  • @vijayghai7929
    @vijayghai7929 11 месяцев назад

    Vijay Kuparthala nic moves

  • @ranjeetsekhon765
    @ranjeetsekhon765 11 месяцев назад

    Very nice ji god bless u❤❤❤

  • @HarpreetKaur-k5y
    @HarpreetKaur-k5y 4 месяца назад

    Sira koi mukabla hi ni ❤❤❤❤🎉🎉🎉🎉

  • @RachhpalkaurKaur-fn6pt
    @RachhpalkaurKaur-fn6pt 11 месяцев назад +1

    Very nice video

  • @ritabholajargar6529
    @ritabholajargar6529 6 месяцев назад

    Mata ji di rol very nice 🎉🎉❤❤

  • @guradittasidhu5115
    @guradittasidhu5115 11 месяцев назад

    Bheeme veido bhot badhia he

  • @CharnjeetSingh-k3o
    @CharnjeetSingh-k3o 11 месяцев назад +1

    Vary nice story

  • @sukhpalhunjan8353
    @sukhpalhunjan8353 11 месяцев назад +1

    Bebe de acting best

  • @kulwinderknagra3640
    @kulwinderknagra3640 11 месяцев назад

    ਸਹੀ ਗਲ ਹੈ ਬੇਬੇ ਜੀ ਤੀਵੀ ਦੇ ਕਹੇ ਤੇ ਆਇਆ ਸੀ ਤੇਰਾ ਪੁਤ ਇਹ ਮੁੰਡਾ ਤੇਰਾ ਬਹੁਤ ਭਲਾਮਾਣਸ ਹੈ

  • @karam133jeet.03
    @karam133jeet.03 6 месяцев назад

    Very nice video ji

  • @chahal2563
    @chahal2563 11 месяцев назад +1

    very nice video name Aishveer and parminder kaur chahal village kotala teh samrala district ludhiana 💐💐

  • @Singh13-tf3lr
    @Singh13-tf3lr 11 месяцев назад

    Very nice movie God bless you all team

  • @anmolgill4013
    @anmolgill4013 9 месяцев назад

    Very nice video 🎉

  • @sukhwindersingh9014
    @sukhwindersingh9014 11 месяцев назад

    Nice vìdeo I like it enjoyed god bless you with family you

  • @somadevi-26
    @somadevi-26 11 месяцев назад +1

    Very nice 👍👍👍👍👍👍

  • @karamjeetkaur997
    @karamjeetkaur997 11 месяцев назад

    Nice video baut vadiya khani a Bebe good karmjeet shubhneet dharampura 🙏🏻🙏🏻🙏🏻🙏🏻🙏🏻👌👌👍🏻👍🏻👍🏻❤❤

  • @Reetkhokhar
    @Reetkhokhar 11 месяцев назад +1

    Phone de taar kithe aa 🤭🤭🤣🤣🤣🤣

  • @ParamjeetKaur-xm9wq
    @ParamjeetKaur-xm9wq 11 месяцев назад

    Bhot vadia parmjit bedi sunam

  • @sonuchopra4489
    @sonuchopra4489 6 месяцев назад

    Mata ji you are too good

  • @anurag_saddi
    @anurag_saddi 11 месяцев назад

    Nice video ji
    Sanjeev Sharma Moga

  • @kamalpreetanupreet463
    @kamalpreetanupreet463 11 месяцев назад +1

    Manni de ghar wala ta kush jada he bola te bhoola aa😂😂par purania bibia bina story adhoori lagdi aa

  • @Jinderchahal875
    @Jinderchahal875 11 месяцев назад

    Vry Nyc stry👌👌

  • @tarnpreetsingh8334
    @tarnpreetsingh8334 7 месяцев назад

    Babe ji very nice

  • @arwinderdhaliwal9061
    @arwinderdhaliwal9061 11 месяцев назад

    Bhut sohni story

  • @karamjeetkaurdhaliwal941
    @karamjeetkaurdhaliwal941 11 месяцев назад +1

    Good work 👍

  • @CharnjeetSingh-k3o
    @CharnjeetSingh-k3o 11 месяцев назад +1

    Vary nice