ਕੀ ਜਥੇਦਾਰ ਸਾਬ੍ਹ ਤੁਹਾਨੂੰ ਫਾਹੇ ਲਾ ਦੇਣਗੇ ? ਸੁਖਬੀਰ ਬਾਦਲ ਨੂੰ ਸਿੱਧਾ ਚੈਲੰਜ | SMTV

Поделиться
HTML-код
  • Опубликовано: 28 сен 2024
  • ਕੀ ਜਥੇਦਾਰ ਸਾਬ੍ਹ ਤੁਹਾਨੂੰ ਫਾਹੇ ਲਾ ਦੇਣਗੇ ?
    ਸੁਖਬੀਰ ਬਾਦਲ ਨੂੰ ਸਿੱਧਾ ਚੈਲੰਜ,
    ਕਹਿੰਦੇ ਰੋਜ਼ੀ, ਬੰਟੀ, ਨੋਨੀ ਨੇ ਕੀਤਾ ਬੇੜਾ ਗਰਕ, ਚੁੱਗਲਖੋਰ ਕੌਣ ? | Charanjit Singh Brar | SMTV
    #smtv #sukhbirsinghbadal #shriomaniakalidal #jathedar #CharanjitSinghBrar #punjabi #latestnews #punjabnews #BuntyRomana

Комментарии • 80

  • @romysandhusandhu3359
    @romysandhusandhu3359 3 месяца назад +6

    ਜਿੰਨਾ ਚਿਰ ਬਾਦਲ ਪਰਿਵਾਰ ਪ੍ਰਧਾਨ ਰਹੇ ਗਾ,,,, ਅਕਾਲੀ ਦਲ ਬਾਦਲ ਪਰਿਵਾਰ,,,,, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੇਆਦਬੀ ਕਰਵਾਈ,,,,,, ਬਹੁਤ ਮਾੜਾ ਹਾਲ ਹੋਣਾ ਅਜੇ ਤਾ,,,,, ਕੱਖ ਨਹੀਂ ਰਹਿਣਾ ਇਸ ਦਾ,,,,,,,

  • @majorsingh1285
    @majorsingh1285 3 месяца назад +18

    ਆਕਲੀ ਦਲ ਵਿਚ ਇਕ ਸੈਸਟਮ ਸੀ ਜਿੱਲਾ ਜਥੇਦਾਰ, ਹਲਕਾ ਜੱਥੇਦਾਰ , ਹੋਰ ਜਥੇਬੰਦਕ ਢਾਚਾ ਸੀ , ਪਰ ਜਦੋ ਦੇ ਆ ਬਾਟੀ ਸਾਟੀ , ਗਰੇਵਾਲ, ਵਿਲਟੋਆ , ਚੀਮਾ , ਸਾਰੇ ਤਨਖਾਹਦਾਰ ਨੇ ਇਹਨਾ ਦੀ ਜੰਡਲੀ ਵਾਰੇ ਬਾਦਲ ਸਹਿਬ ਪਹਿਲਾਂ ਕਹਿੰਦੇ ਸੀ , ਇਹਨਾ ਤੋ ਬੱਚੋ , ਸੁਖਬੀਰ ਬਾਦਲ ਸਾਹਿਬ ਪਾਰਟੀ ਨੂੰ ਬਚਵੋ ਇਹਨਾ ਚੋਰਾ ਤੋ ਬੱਚੋ , ਚਰਨਜੀਤ ਸਿੰਘ ਬਰਾੜ ਵਾਰਗੇ ਬੰਦੇ ਮਿਲਣੈ ਨਹੀ ਤੁਹਾਨੂੰ ,,,

  • @dosanjhsingh5889
    @dosanjhsingh5889 3 месяца назад +5

    ਭਾਈ ਅੰਮ੍ਰਿਤਪਾਲ ਤੇ ਸਰਬਜੀਤ ਸਿੰਘ ਵਾਲੀ ਗੱਲ ਸਹੀ ਕੀਤੀ ਗਲਤੀ ਕੀਤੀ ਉਹਨਾਂ ਦੇ ਵਿਰੋਧ ਖੜੇ ਹੋਕੇ

  • @dillbagurang
    @dillbagurang 3 месяца назад +4

    ਬਹੁਤ ਵਧੀਆ ਸੁਝਾਅ ਹੈ ਬਰਾੜ ਸਾਹਿਬ ਪਰ ਮੂਰਖਾਂ ਦੇ ਲਾਣੇ ਨੇ ਮੰਨਣਾਂ ਨਹੀਂ, ਉਲਟਾ ਥੋਨੂੰ ਗਲਤ ਕਹਿਣਗੇ, ਅਕਾਲ ਸਾਹਿਬ ਦੇ ਪੇਸ਼ ਹੋਣਾ ਚਾਹੀਦਾ, ਤਾਂ ਕਿ ਕੀਤੇ ਹੋਏ ਪਾਪਾਂ ਦੀ ਸਜ਼ਾ ਤੋਂ ਘੱਟੋਘੱਟ ਬੱਚਿਆਂ ਨੂੰ ਤਾਂ ਖ਼ਲਾਸੀ ਦਵਾਈ ਜਾਵੇ ਔਰ ਇਹ ਪਾਰਟੀ ਦੇ ਹਿੱਤ ਵਿੱਚ ਵੀ ਹੈ। ਇੱਕ ਨਿਮਾਣੇ ਸਿੱਖ ਵਾਂਗ ਪੇਸ਼ ਹੋਣ ਔਰ ਅੱਗੇ ਜੋ ਹੋਣਾ ਸਭ ਗੁਰੂ ਤੇ ਛੱਡ ਦੇਣ, ਸਭ ਕੁਝ ਠੀਕ ਹੋਵੇਗਾ।

  • @Jatt.91
    @Jatt.91 3 месяца назад +12

    ਕਿਸੇ ਨੂੰ ਦੋਸ਼ੀ ਸਾਬਿਤ ਕਾਰਨ ਨਾਲ ਤੁਸੀਂ ਆਪ ਬੇਦੋਸ਼ ਨਹੀਂ ਹੋ ਜਾਂਦੇ । ਬਰਾੜ ਪਹਿਲਾਂ ਕਿਉਂ ਨਹੀਂ ਬੋਲਿਆ , ਤੁਸੀਂ ਸਾਰੇ ਜਿੰਮੇਵਾਰ ਹੋ । ਪੰਜਾਬ ਦੀ ਪੁਰਾਣੀ ਪਾਰਟੀ ਖ਼ਤਮ ਨਹੀਂ ਹੋਣੀ ਚਾਹੀਦੀ , ਨਵੇਂ ਲੋਕਾਂ ਨੂੰ ਮੌਕਾ ਦਵੋ ।

  • @BalbirSingh-hy5qp
    @BalbirSingh-hy5qp 3 месяца назад +1

    ਸੁਖਬੀਰ ਬਾਦਲ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਚਲ ਰਿਹਾ ਹੈ।ਵਡੇ ਬਾਦਲ ਇਹਨੂੰ ਸਭ । ਸਮਝਾ ਗਿਆ ਹੈ।

  • @BalwinderKaur-qu9ls
    @BalwinderKaur-qu9ls 3 месяца назад +5

    Bahut vadhiya keeta

  • @jaideepsingh6229
    @jaideepsingh6229 3 месяца назад +3

    U r right brar sahib.. ask sukhbir badal to resign..

  • @sukhdevsdhillon7815
    @sukhdevsdhillon7815 3 месяца назад +4

    ਅਕਾਲੀ ਦੱਲ ਬਹੁਤ ਬੁਰੀ ਤਰਾਂ ਹਾਰਨ ਤੋਂ ਬਾਅਦ ਪੜਚੋਲ ਲਈ ਆਮ ਇਜਲਾਸ ਕਿਉਂ ਨਹੀਂ ਬੁਲਾ ਰਹਿਆ ਸ਼ੁਭ ਸੰਕੇਤ ਨਹੀਂ ਡੈਲੀਗੇਟ ਮੈਂਬਰਾਂ ਦੇ ਇਕੱਠ ਤੋਂ ਡਰ ਕਿਉਂ

  • @lakhmirsinghkhalsa8282
    @lakhmirsinghkhalsa8282 3 месяца назад +4

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਖਾਲਸਾ ਕੌਮ ਦੇ ਹੀਰੇ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ 🚩🙏

  • @ParminderSingh-nd2vr
    @ParminderSingh-nd2vr 3 месяца назад +10

    ਜਿਵੇਂ ਬਹਾਦੁਰ ਸ਼ਾਹ ਜਫ਼ਰ ਮੁਗਲਾਂ ਦਾ ਆਖਰੀ ਸ਼ਾਸ਼ਕ ਸੀ ਐਵੇਂ ਹੀ ਪ੍ਰਕਾਸ਼ ਚੰਦ ਬਾਦਲ ਅਖੌਤੀ ਕਾਲੀਆਂ ਦਾ. ਅਕਾਲੀ ਦਲ ਮੁੱਕਾ ਦਿੱਤਾ ਬਾਦਲ ਨੇ. ਰੱਬ ਕਰੇ ਨਵਾਂ ਪੰਥਿਕ ਅਕਾਲੀ ਦਲ ਹੋਂਦ ਚ ਆਵੇ ਪਰ ਲਗਦੀ ਵਾਹੇ ਬੀਜੇਪੀ rss ਨੇ ਅਕਾਲੀ ਦਲ ਨਵਾਂ ਬਣਨ ਨਹੀਂ ਦੇਣਾ

  • @kuldeepSingh-db8ss
    @kuldeepSingh-db8ss 3 месяца назад +7

    ਬਠਿੰਡੇ ਵਾਲੇ ਸਿੰਗਲੇਨੇ ਵੀ ਤੁਹਾਡੇ ਵਾਂਗ ਸੁਝਾਅ ਦਿੱਤਾ ਸੀ ਤੇ ਮੂੰਹ ਤੇ ਪਾਣੀ ਦਾ ਗਲਾਸ ਸੁਟਿਆ ਸੀ ਪਰਧਾਨ ਸਾਹਿਬ ਨੇ

  • @EternalMelodies1
    @EternalMelodies1 3 месяца назад +1

    Very good brar saab

  • @ManpreetsinghSandhu-xx2bs
    @ManpreetsinghSandhu-xx2bs 3 месяца назад +2

    Honest man bai

  • @sukhdevsdhillon7815
    @sukhdevsdhillon7815 3 месяца назад +1

    Excellent Charanjit Singh Barar come forward to save Akali Dal presenting good suggestions Now should be call all Akali delegates meeting to discuss the reasons of Defeat thanks Barar sahib and host

  • @jaspreetsingh1285
    @jaspreetsingh1285 3 месяца назад +9

    ਚਰਨਜੀਤ ਸਿੰਘ ਬਰਾੜ ਬਹੁਤ ਵਦੀਆ ਬੰਦਾ

    • @GurwinderSingh-qm3jc
      @GurwinderSingh-qm3jc 3 месяца назад

      Jini ehne badalan de ਪੜਦੇ ਢੱਕਦਾ ਰਿਹਾ ਹਰ ਸਿੱਖੀ ਦੇ ਮਸਲੇ ਅਤੇ ਬੇਅਦਬੀ ਮਾਮਲੇ ਤੇ Tv debate ch। ਹੁਣ ਗੱਲਾਂ ਕਰਦਾ

  • @Honey_Sidhu4
    @Honey_Sidhu4 3 месяца назад +2

    ਬਰਾੜ ਨੇ ਨੋਕਰੀ ਛੱਡ ਕੇ ਗਲਤੀ ਕੀਤੀ ਹੁਣ ਨੂੰ DC ਹੋਣਾ ਸੀ

  • @Simar0700
    @Simar0700 3 месяца назад +5

    Manpreet Ayali nu pardan bannao

    • @hirdeysingh1971
      @hirdeysingh1971 3 месяца назад

      Party doobni nhi bchani e😂😂😂

    • @Simar0700
      @Simar0700 3 месяца назад +1

      @@hirdeysingh1971 veer kami daso ki aa jadd vadde badal warge harr gye jadd ve apni seat bccha gyea manpreet ayali

  • @punjjaabdesh8659
    @punjjaabdesh8659 3 месяца назад +3

    ਇਹ ਕਹਿੰਦਾ ਜਦੋਂ ਤੱਕ ਸੁੱਖਾ ਮੇਰੀ ਮੰਨਦਾ ਸੀ, ਓਦੋਂ ਤੱਕ ਤਾਂ ਠੀਕ। ਪਰ ਜਦੋਂ ਰਮਾਣਿਆਂ ਮਖਾਣਿਆਂ ਦੀ ਮੰਨੇ ਫੇਰ ਗਲਤ।
    ਸਾਰਾ ਪੰਜਾਬ ਸਿਮਰੋ ਸੁੱਖੇ ਨੂੰ ਦੋਸ਼ੀ ਮੰਨਦਾ, ਇਹ ਹਾਲੇ ਵੀ ਉਹਨਾਂ ਦੀ ਚਮਚੀ ਮਾਰੀ ਜਾਂਦਾ

  • @farmertv5483
    @farmertv5483 3 месяца назад +6

    117 ਹਲਕਾ ਇੰਚਾਰਜਾ ਚੋ 13 ਐਮ ਪੀ ਕੈਡੀਡੈਟਾ ਚੋ ਅਤੇ ਪਤਾ ਨਹੀ ਕਿੰਨੇ ਕੁ ਪਧਾਨ ਹੈ ਪਾਰਟੀ ਚ ਪਰ ਦੋ ਲੀਡਰ ਬੋਲੇ ਆ ਸੱਚ,ਇਯਾਲੀ ਸਾਬ ਅਤੇ ਬਰਾੜ ਸਾਬ ਹੀ ਖੜੇ ਆ ਪਾਰਟੀ ਦੇ ਸਿਧਾਤਾ ਲਈ,ਸੁਖਬੀਰ ਨੂੰ ਤਾ ਬੋਲਣ ਦਾ ਵੱਲ ਨਹੀ ਸੁਣਲੋ ਜਿਹੜੀ ਮਰਜੀ ਸਪੀਚ ਗੱਲ ਕੋਈ ਕਰਦਾ ਲੈ ਕਿੱਧਰ ਜਾਦਾ ਗੱਲ ਨੂੰ,ਇੰਨੇ ਗੁਨਾਹ ਕੀਤੇ ਸੁਖਬੀਰ ਨੇ ਕਿ ਪਾਰਟੀ ਦਾ ਪਤਨ ਕਰਤਾ ਇਕੱਲੇ ਬੰਦੇ ਨੇ,ਜਿੰਨੀ ਮਰਜੀ ਕੋਈ ਪਾਲਿਸ਼ ਕਰਲੇ ਸੁਖਬੀਰ ਦੀ ਕੋਈ ਨਹੀ ਜਿੱਤਦਾ2027 ਚ ਅਤੇ 2032 ਚ ਵੀ,ਬਦਲ ਦਿਉ ਸਾਰੇ ਰਲ ਮਿਲ ਕੇ ਪਧਾਨ ਨੂੰ ਜੇ ਸਤਾ ਚ ਆਉਣਾ ਤਾ।

  • @jalourSingh-bz4dj
    @jalourSingh-bz4dj 3 месяца назад +2

    ਬਰਾੜ ਸਾਹਿਬ ਸੱਚੀਆਂ ਗੱਲਾਂ ਕਰ ਰਹੇ ਹਨ ਪਰ ਉਹਨਾਂ ਨੂੰ ਬਹੁਤ ਬੁਰੀਆਂ ਲੱਗਦੀਆਂ ਨੇ ਜਿਨਾਂ ਨੇ ਸਾਡੇ ਪੰਥ ਦੇ ਵਿੱਚ ਐਡੇ ਏਡੇ ਰੋੜੇ ਪਾ ਦਿੱਤੇ ਹਨ ਕਿ ਸਾਡਾ ਪੰਥ ਖੜਾ ਹੀ ਨਹੀਂ ਹੋ ਸਕਦਾ

  • @harpreetsingh5620
    @harpreetsingh5620 Месяц назад

    Charanjeet brar zindabad

  • @karangill151
    @karangill151 3 месяца назад +1

    Love ❤ u guys much much love from canada 🇨🇦 we watch all ur vedios on all topics much love and appreciate ur efforts and work love u guys love to #Makkar saab and # WMKR 🙏🏼🙏🏼🙏🏼

  • @kamalpreetsingh7805
    @kamalpreetsingh7805 3 месяца назад +3

    ਅਕਾਲੀ ਦਲ ਸੀ ਹੈ ਨਯੀ, ਹੁਣ ਸਿਰਫ਼ ਬਾਦਲ ਦਲ ਹੈ ਇਸ ਲਈ ਝੂਠੇ ਸੱਚੇ ਨਾ ਬਣ ਕੇ ਦਿਖਾਓ

  • @ManpreetsinghSandhu-xx2bs
    @ManpreetsinghSandhu-xx2bs 3 месяца назад +1

    y banty nikalo rozi nikalo

  • @karnailsinghsakrali1533
    @karnailsinghsakrali1533 3 месяца назад +1

    Sahi kiha brar ji chugal know BNO ja Rudy Ikatha kro je rajniti ch age vdhna

  • @manmohansingh216
    @manmohansingh216 3 месяца назад +1

    ਜਿਸ ਤਰਾਂ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆ ਮਿਸਲਾਂ ਕਠਿਆ ਕਰ ਕੇ ਰਾਜ ਕੀਤਾ ਸੀ
    ਤੁਸੀਂ ਬੂਆ ਬਤੀਜਾ ਵਾਦ ਛੱਡੋ

  • @JasvinderSingh-dr7oi
    @JasvinderSingh-dr7oi 3 месяца назад

    Good think god bless you truth speaking need sad as your fearless talwandi tohra Mohan s turh

  • @BalwinderKaur-qu9ls
    @BalwinderKaur-qu9ls 3 месяца назад +3

    S as nd mafia drug mafia Cho hissapati denei walei sukhei dei chamchei nei

  • @BalwantSingh-dm1pd
    @BalwantSingh-dm1pd 3 месяца назад

    ਵਾਹ ਬਰਾੜ ਸਾਹਿਬ

  • @jagmeetsingh9973
    @jagmeetsingh9973 3 месяца назад +1

    Good 👍

  • @majhewalejatt798
    @majhewalejatt798 3 месяца назад

    100000 di lahnat badal hona teee

  • @Honey_Sidhu4
    @Honey_Sidhu4 3 месяца назад

    ਬਾਈ ਜੀ ਇਹ ਪਾਰਟੀ ਸੁਖਬੀਰ ਦੀ ਜਾਗੀਰ ਆ

  • @KaramjeetSingh-zi3vl
    @KaramjeetSingh-zi3vl 3 месяца назад

    ਬਰਾੜ ਤੇਰੀ ਲੜਾਈ ਤਾਂ ਬੰਟੀ ਰੋਮਾਣਾ ਨਾਲ ਹੈ ਤੈਨੂੰ ਇੰਨਾਂ ਤਾਂ ਪਤਾ ਹੋਣਾ ਚਾਹੀਦਾ ਤੇਰੇ ਨਾਲ ਦੇ ਸਾਰੇ
    ਪੰਜਾਬ ਵਿੱਚ ਬੈਠੇ ਹਨ ਤੁੰ ਤਾ ਇਹ ਕੇ ਮੇਰੇ ਮੁਤਾਬਕ
    ਚੱਲੋ

  • @harpreetsingh-ew8sw
    @harpreetsingh-ew8sw 3 месяца назад

    Eh party nahi bach de bhaji Rab dey ghar baith k otho siyasat kardey ney eh Rab ta dekh da hai na

  • @JasPinder-gx3xs
    @JasPinder-gx3xs 3 месяца назад

    MoaafiMugan da mutlunb Sukh bir Gunahgaar hai Rs Dhaliwall 🎉

  • @sarwwansingh002
    @sarwwansingh002 3 месяца назад

    Sukhbir Singh badal should be resigned because mijority people is demands also Bikram Singh majithiya, i think after that party becomes on the road.

  • @taranvirbains7209
    @taranvirbains7209 3 месяца назад

    Bai g akali dal badal family da ni a khadku singh agge aunn loka ne eh family nu nkar dita jina time akali dal nu koi bdea singh agge lag k chalan akali dal appe bdea a nale badala de party ghar de ni a jado bandi singh bahar a gaye akali dal fir to jawan ho jawe go Sara system thek ho Jana a sgpc b bdea ho Jani a bandi singh ja khadku singh jehre bdea kirdar de hon khadku singh party fir uth sakdi a sukhe nu b pta a je pardhangi kise nu de dita ta first BAs jehre choli çak Hun nal a fir eh b udd Jane a

  • @Invisible-n9b
    @Invisible-n9b 3 месяца назад

    Sikh veer yaad rakean political parties sadee energy nu khatam karn da kamm kar rahean neee....
    Apna main agenda duniya samne rakho ...

  • @Sandynatt5911
    @Sandynatt5911 3 месяца назад +1

    Bai tusi manpreet badal ji nu dhokha dita si. Karma is hitting back on you

  • @Khushwakhat
    @Khushwakhat 3 месяца назад

    😂😂😂❤❤❤

  • @BinderKumar-jh6eq
    @BinderKumar-jh6eq 3 месяца назад

    SADA Punjab kadi v nahi ek ho skada jad ta badal and us de chmchee h

  • @KulwinderSingh-py9ig
    @KulwinderSingh-py9ig 3 месяца назад +5

    ਅਕਾਲੀ ਦਲ ਨੂੰ ਚਾਪਲੂਸਾ ਨੇ ਹੀ ਮਾਰਿਆ

  • @harpreetbains1968
    @harpreetbains1968 3 месяца назад +1

    Manpreet ayali nu pardan bannao

  • @harpreetsingh5620
    @harpreetsingh5620 Месяц назад

    Charanjeet brar zindabad

  • @ParmSidhu-nq4iv
    @ParmSidhu-nq4iv 3 месяца назад +4

    ਸੱਚਾ ਬੰਦਾ ਸਦਾ ਕੌੜਾ ਹੀ ਹੁੰਦਾ ਹੈ ਭਗਵੰਤ ਮਾਨ ਮਿੱਠਾ ਮਾਲਟਾ ਸਾਰੇ ਲੋਕਾਂ ਨੂੰ ਮਗਰ ਲਾਈ ਬੈਠਾ

  • @jagseersinghwahsgurukjibra9890
    @jagseersinghwahsgurukjibra9890 3 месяца назад +5

    🌹ਕੁਦਰਤ ਬਹੁਤ ਬਲਵਾਨ ਹੈ ਜੀ ਸੱਚ ਨੂੰ ਮੰਨੋ ਧੰਨ ਧੰਨ ਸੀ੍ ਗੁਰੂ ਗੋਬਿੰਦ ਸਿੰਘ ਜੀ ਨੇ ਧੰਨ ਧੰਨ ਸੀ੍ ਗੁਰੂ ਗ੍ੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਆਖਿਆ ਸੀ ਕਿ ਅੱਜ ਤੋ ਬਾਅਦ ਤੁਹਾਡਾ ਗੁਰੂ ਧੰਨ ਸੀ੍ ਗੁਰੂ ਗ੍ੰਥ ਸਾਹਿਬ ਹੈ ਜੀ ਬਰਾੜ ਸਾਹਿਬ ਜੀ ਤੁਹਾਡੀ ਪਾਰਟੀ ਨੇ ਧੰਨ ਸੀ੍ ਗੁਰੂ ਗ੍ੰਥ ਸਾਹਿਬ ਜੀ ਨੂੰ ਗਲੀਆ ਵਿੱਚ ਰੋਲਿਆ ਬੇਦੋਸੇ ਸਿੱਖਾ ਤੇ ਵਾਹਿਗੁਰੂ ਜੀ ਦਾ ਜਾਪ ਕਰ ਰਹੇ ਸਨ ਗੋਲੀਆਂ ਚਲਾਈਆਂ ਕਿਉ ਵਾਹਿਗੁਰੂ ਜੀ ਦਾ ਪਾਪ ਲੱਗ ਗਿਆ ਹੈ ਜੀ ਧੰਨਵਾਦ ਵਾਹਿਗੁਰੂ ਜੀ ❤️

  • @harpreetsingh5620
    @harpreetsingh5620 Месяц назад

    Charanjeet brar zindabad

  • @harpreetsingh5620
    @harpreetsingh5620 Месяц назад

    Charanjeet brar zindabad

  • @harpreetsingh5620
    @harpreetsingh5620 Месяц назад

    Charanjeet brar zindabad

  • @harpreetsingh5620
    @harpreetsingh5620 Месяц назад

    Charanjeet brar zindabad

  • @harpreetsingh5620
    @harpreetsingh5620 Месяц назад

    Charanjeet brar zindabad

  • @mandeepsidhuu8960
    @mandeepsidhuu8960 3 месяца назад +2

    ਰੋਜੀ ਜੀ ਪਰਚੀ ਕੱਟਦੇ ਸੀ ਰੇਤੇ ਦੀ ਰਿਆਲਿਟੀ ਟੈਕਸ

  • @BalwinderKaur-qu9ls
    @BalwinderKaur-qu9ls 3 месяца назад +4

    We were saying since last 5-6 yrs that Bunty shunty rosy daisy SOI members nei Akali dal daa bera gark kartaa meh sarei majithia nei sukhei dei magar layei hoi nei

  • @amritpalwaraich6339
    @amritpalwaraich6339 3 месяца назад +1

    ਬਰੜਾ ਸਾਬ੍ਹ ਇਹ ਤਾਂ ਮੰਨਦੇ ਨਹੀਂ ਅਸੀਂ ਮਾਫੀ ਦਿੱਤੀ ਇਹ ਤਾਂ ਕਹਿੰਦੇ ਮਾਫੀ ਜਥੇਦਾਰ ਦਿਤੀ ਨਾਂ ਉਹ ਜਥੇਦਾਰ ਬੋਲਦਾ ਉਹ ਵੀ ਕਿਸੇ ਚੰਗੇ ਉਦੇ ਤੇ ਕੰਮ ਕਰ ਰਿਹਾ ਕਿਉਂ ਨਹੀਂ ਉਹਨੂੰ ਕੌਮ ਵਿੱਚੋਂ ਸ਼ੇਖ ਇਆ

  • @Harjindersingh-nk3hu
    @Harjindersingh-nk3hu 3 месяца назад +2

    ਪੰਥਕ ਸਰਕਾਰ ਵਿਚ ਸਿਖਾਂ ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰੂ ਸਾਹਿਬ ਦੀ ਬੇਅਦਬੀ ਇਨਸਾਫ ਨਹੀਂ ਮਿਲਿਆ. ਸਾਧ ਨੂੰ ਮੁਆਫੀ ਦੇਣਾ ਸਾਧ ਦੀਆਂ ਫਿਲਮਾਂ ਤੇ ਪੁਲਸ ਦਾ ਪਹਿਰਾ ਲਾਉਣਾ ਅਕਾਲੀਦਲ ਦੇ ਪਤਨ ਦਾ ਕਾਰਨ.ਅਜ ਵੀ ਕਿਚਨ ਕੈਬਨਿਟ ਨੂੰ ਗੁਰੂ ਸਾਹਿਬ ਦਾ ਡਰ ਤੇ ਭੈਅ ਨਹੀਂ.

  • @BalwinderKaur-qu9ls
    @BalwinderKaur-qu9ls 3 месяца назад +4

    Hankaar daa sir neeva Sukha Hankaari daa pardafash ho giya

  • @HarpalSekhon-e1b
    @HarpalSekhon-e1b 3 месяца назад +3

    Bilkul sahi brar saab

  • @karamsingh5855
    @karamsingh5855 3 месяца назад

    ਜਦੋ ਤਕ ਸਰਦਾਰੀ ਰਹੀ ਉਦੋ ਤੱਕ ਆਕਾਲੀ ਦਲ ਚੜਦੀ ਕਲਾ ਵਿਚ ਸੀ ਜਦੋ ਤਕ ਸਰਕਾਰ ਸੀ ਉਦੋ ਚਰਨਜੀਤ ਸਿੰਘ ਬਰਾੜ ਵਾਸਤੇ ਆਕਾਲੀ ਦਲ ਚੰਗਾ ਸੀ ਜਦੋ ਤਕ ਆਕਾਲੀ ਦਲ ਦੀ ਸਰਕਾਰ ਸੀ ਚਰਨਜੀਤ ਸਿੰਘ ਬਰਾੜ ਦੀ ਬਲੇ ਬਲੇ ਸੀ ਉਦੋ ਸਭ ਕੁੱਝ ਠੀਕ ਸੀ ਪਰ ਹੁਣ ਸਰਕਾਰ ਨਹੀ ਤਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਗਲਤ ਹਨ ਇਸ ਚਰਨਜੀਤ ਸਿੰਘ ਬਰਾੜ ਨਾਲ ਇਸ ਦੇ ਹਲਕੇ ਰਾਜ ਪੁਰਾ ਵਿੱਚ 4 ਜਥੇਦਾਰ ਨਾਲ ਨਹੀ ਹਨ ਇਕ ਵੀ ਜਥੇਦਾਰ ਇਸ ਦੇ ਹਕ ਵਿੱਚ ਨਹੀ ਬੋਲਿਆ ਇਹ ਚਰਨਜੀਤ ਸਿੰਘ ਬਰਾੜ ਜੋ ਚੋਧਰੀ ਸੀ ਸਰਕਾਰ ਸ਼ਮੇ ਇਹ ਕਿਸੇ ਦੀ ਬੁਲਾਈ ਫਤਹਿ ਦਾ ਜਵਾਬ ਨਹੀ ਸੀ ਦਿਦਾ

  • @HarjinderSingh-be1yl
    @HarjinderSingh-be1yl 3 месяца назад +1

    3 ਬੰਦੇ ਪਾਲਟੀ ਵਿੱਚੋਂ ਬਾਹਰ ਕੱਡ ਦਿਉ
    ਸੁੱਖਾਂ ਅਮਲੀ ਚਿਮਾ

  • @BalwinderKaur-qu9ls
    @BalwinderKaur-qu9ls 3 месяца назад +2

    Akali dal is not meant for convent educated neither of businessmen it is meant for dedicated panthic persons

  • @ManpreetsinghSandhu-xx2bs
    @ManpreetsinghSandhu-xx2bs 3 месяца назад +1

    😢

  • @gurusingh613
    @gurusingh613 3 месяца назад +2

    Good bai

  • @fatehglobal8915
    @fatehglobal8915 3 месяца назад

    ਰੋਜ਼ੀ ਬੰਦਾ ਮਾੜਾ ਨਹੀ ਭਰਾਵਾ

  • @gurwinderraidhu187
    @gurwinderraidhu187 3 месяца назад +1

    Badal hatao akali dal bachao

  • @mandeepsidhuu8960
    @mandeepsidhuu8960 3 месяца назад

    ਕੱਟੜ ਅਕਾਲੀ ਆ ਪਰ ਅਸੀਂ

  • @taranvirbains7209
    @taranvirbains7209 3 месяца назад

    Eh Banty shanty noni jad eda de name akali ch loka de a ta party ki kre sikha inne joga ni a k party chla Lwe eh business banda a akali dal down fall b ta hun aya jado de Sukhbir badal majitha noni Banty eda de lok aye a pehla hje fir b bdea c badde badal ne koi rehan ni dita purana akali k kite mere munde nu pardhan bann ch rah da Roda na ban jawe akal takhat sab de jathedar sab da b mazak bna rakhya a Sade lai sab kush a akal takhat de jathedar sab

  • @beantsingh8325
    @beantsingh8325 3 месяца назад

    ਕੀ, 025ਸਾਲ ਇਸ ਤਰਾ ਲੰਘ ਜਾਣਗੇ ਸੱਚ ਲਗਦਾ ਪਹਿਲਾ ਸਿਮਰਤ ਦੀ ਅਰਦਾਸ ਪੁਰੀ ਹੌੲਈ ਹਣ ਕੀ ਸਖਵੀਰ ਦ25ਸਾਲ ਪਠੇ। ਰਹੇ ਪੂਰੀ ਨਾ ਹੀ ਹੇ ਜਾਣ 10ਸਾਲ ਤਾਲੰਘਗੲਓ ਕਿਹਾਕਿ 15ਸਾਲ ਵੀ ਇਸ ਤਰਾ ਹੀ=====?????

  • @harpreetsingh5620
    @harpreetsingh5620 Месяц назад

    Charanjeet brar zindabad

  • @harpreetsingh5620
    @harpreetsingh5620 Месяц назад

    Charanjeet brar zindabad

  • @LovedeepSingh-yj3rc
    @LovedeepSingh-yj3rc 3 месяца назад

    Akali dal jindabad

  • @amansandhu775
    @amansandhu775 3 месяца назад +2

    Brar sahib BAHUT vadiya insaan ne sach da saath koi nhi denda