ਸਤਕਾਰ ਕੌਰ 'ਸਮਾਨ' ਲਿਆ ਕਿੱਥੋਂ ਰਹੀ ਸੀ ...

Поделиться
HTML-код
  • Опубликовано: 23 окт 2024

Комментарии • 25

  • @SatnamSingh-xs5rf
    @SatnamSingh-xs5rf 2 часа назад +1

    Sat sri akal g
    Boht vdia awaj vdiaa trika by g boln da parmatma bulandia bkshan g

  • @Nirbhai-x2o
    @Nirbhai-x2o 9 часов назад +12

    ਸਤਿਕਾਰ ਨਹੀਂ ਫਿਟਕਾਰ ਕਹੋ ਕੌਰ ਵੀ ਕੱਟ ਦਿਉ

  • @Gurdhainsingh1
    @Gurdhainsingh1 8 часов назад +5

    ਬੇੜਾ ਗਰਕ ਕਰਤਾ ਇਹਨਾ ਲੀਡਰਾਂ ਨੇ

  • @NarinderKaur-cj2ep
    @NarinderKaur-cj2ep 10 часов назад +6

    ਨਰਿੰਦਰ ਕੌਰ ਰਈਆ 🎉

  • @Ash-qf5fq
    @Ash-qf5fq 5 часов назад +1

    Vr ji
    ਕਰਮਾ ਦਾ ਫਲ ਮਲਿਆ

  • @kamaljeetsinghsingh2950
    @kamaljeetsinghsingh2950 9 часов назад +4

    ਇੱਕ ਨਿਰਦੋਸ਼ ਕੌਰ ਵੀ ਫੜੀ ਗਈ ਸੀ। ਦੋ ਕੁ ਮਹੀਨੇ ਪਹਿਲਾਂ।

  • @NirmalSingh-ys7wz
    @NirmalSingh-ys7wz 5 часов назад +1

    ਸ਼ੇਰੇ ਖੁੱਭਣ ਦਾ ਬੇੜਾ ਵੀ ਲਾਡੀ ਨੇ ਗਰਕ ਕੀਤਾ।

  • @SurinderSingh-f2n
    @SurinderSingh-f2n 8 часов назад +4

    ਨਾਮ ਸਤਕਾਰ ਕੋਰ ਤੇ ਕਾਰਨਾਮੇ ਫਟਕਾਰ ਕੋਰ ਵਾਲੇ ਮਾਤਾ ਪਿਤਾ ਨੇ ਬੜੇ ਚਾਵਾਂ ਨਾਲ ਨਾਂ ਰੱਖਿਆ ਸੀ ਉਸ ਦੀ ਵੀ ਕਦਰ ਨਹੀਂ ਪਾਈ ਨਾਂ ਪੇਰਾਂ ਵਿਚ ਰੋਲ਼ ਕੇ ਰੱਖ ਦਿੱਤਾ ਪਰਿਵਾਰ ਦਾ 😂😂

  • @gur9213
    @gur9213 6 часов назад +1

    ਬੱਲੇ੨ ਗੁਰੂਸਰੀਆ 👍👍👍👍

  • @jeetgill3362
    @jeetgill3362 10 часов назад +8

    ਸੱਭ ਤੋਂ ਵੱਧ ਡਰੱਗਜ਼ ਗੁਜਰਾਤ ਬੰਦਰਗਾਹ ਤੇ ਆਉਂਦਾ ਅਡਾਨੀ ਪੋਰਟ ਤੇ ਗੁਜਰਾਤ ਪੁਲਸ ਨੇ ਏਕ ਦਿਨ ਚ 13੦੦੦ ਕਰੋੜ ਦਾ ਹੈਰੋਇਨ ਫੜ੍ਹੀ ਸੀ ਪਤਾ ਨੀ ਕਿੰਨੀ ਓਥੇ ਲੰਘ ਆਉਂਦੀ ਪਾਕਿਸਤਾਨ ਨਾਲ ਜ਼ਮੀਨ ਰਾਹੀਂ ਵਪਾਰ ਐਸੇ ਕਰਕੇ ਬੰਦ ਹੋਇਆ ਕਿ ਸਾਰਾ ਵਪਾਰ ਅਡਾਨੀ ਪੋਰਟ ਤੋਂ ਹੋਵੇ ਤੇ ਅਡਾਨੀ ਨਾਲੇ ਹੀ 10ਲੱਖ ਕਰੋੜ ਦੇ ਡਰੱਗਜ਼ ਕਾਰੋਬਾਰ ਚ ਹਿੱਸਾ ਲਵੇ ਮੈਨੂੰ ਲਗਦਾ ਓਦੋਂ ਜੋਂ ਆਰਮੀ ਕੈਂਪ ਤੇ ਹਮਲਾ ਹੋਇਆ ਉਰੀ ਫਿਲਮ ਬਣੀ ਓਹ ਅਡਾਨੀ ਤੇ ਬੀਜੇਪੀ ਨੇ ਹੀ ਅੱਤਵਾਦੀਆਂ ਨੂੰ ਪੈਸੇ ਦੇ ਕੇ ਕਰਾਇਆ ਹੋ ਸਕਦਾ

    • @MandeepSingh-ex3pi
      @MandeepSingh-ex3pi 9 часов назад +1

      Kahani vadiya kise producer nl gl kro ki pta film bna lve

    • @jeetgill3362
      @jeetgill3362 9 часов назад

      @@MandeepSingh-ex3pi ਸਰਚ ਕਰਲੋ ਨਿਊਜ਼ ਚ ਵਿ ਆਇਆ ਸੀ 13੦੦੦ crore de drugs ਏਕੇ ਦਿਨ ਫੜ੍ਹੇ ਗਏ ਸੀ ਏਸੇ ਸਾਲ ਦੇ ਸ਼ਰੂ ਦੀ ਗੱਲ ਆ ਕੋਈ ਪੁਰਾਣੀ ਨਹੀਂ

  • @DarshanSingh-j7k
    @DarshanSingh-j7k 4 часа назад +1

    ਸੱਤਕਾਰ ਨਹੀਂ ਬੱਦਕਾਰ ਕੋਰ ਕਹੋ

  • @sukhvirsingh3873
    @sukhvirsingh3873 6 часов назад +1

    ਬਹੁਤੀ ਗਹਿਰੀ,ਗੇਮ ਖੇਡ ਬੈਠੀ,, ਬੀਬੀ ਗਹਿਰੀ, ਤੇ,, ਸਤਕਾਰ ਗਵਾ ਲਿਆ

  • @vinodbagifaridkot158
    @vinodbagifaridkot158 7 часов назад +2

    Tusi right keh reha ho ji

  • @KawaljeetRandhawa-d2z
    @KawaljeetRandhawa-d2z 8 часов назад +2

    ਅੱਖੋਂ ਦਿਸੇ ਨਾ
    ਤੇ ਨਾਮ ਨੂਰਪਰੀ 😜

  • @NarinderSingh-hd9ch
    @NarinderSingh-hd9ch 7 часов назад +4

    ਲਾਲਚੀ ਹੋ ਗਈ ਬੀਬੀ ਪੈਸੇ ਕਿਹੜੇ ਮਰਨ ਤੋਂ ਬਾਅਦ ਨਾਲ ਨਹੀ ਜਾਂਦਾ ਥੋੜਾ ਪੰਜਾਬ ਬਾਰੇ ਵੀ ਸੋਚਿਆ ਕਰੋ। ਮਾੜੀ ਗਲ ਹੈ ਮੈਂ ਧਰਮੀ ਫੌਜੀ ਪਟਿਆਲਾ

    • @sukhpalgill18385
      @sukhpalgill18385 7 часов назад

      ਬਾਈ ਜੀ ਜੇ ਇਹ ਇੰਨਾਂ ਸੋਚਣ ਲੱਗ ਪਏ ਤਾਂ ਮੁਲਕ ਦਾ ਮੂੰਹ ਮੁਹਾਂਦਰਾ ਨਾ ਬਦਲ ਜਾਵੇ

    • @NarinderSingh-hd9ch
      @NarinderSingh-hd9ch 6 часов назад

      @@sukhpalgill18385 ਹਰੇਕ ਇਨਸਾਨ ਨੂੰ ਚੰਗਾ ਸੋਚਣਾ ਚਾਹੀਦਾ ਹੈ । ਅੱਗੇ ਜੋ ਪ੍ਰਮਾਤਮਾ ਕਰਦਾ ਹੈ ਉਹ ਸ਼ਾਇਦ ਠੀਕ ਹੀ ਹੋਵੇਗਾ। ਮੈਂ ਵੀ ਜਵਾਨੀ ਵਿੱਚ 1984 ਵਿੱਚ ਆਰਮੀ ਵਿੱਚ ਸਿੱਖ ਰੈਜਮੈਂਟ ਵਿੱਚ ਕਲਰਕ ਸੀ 18 ਮਹੀਨੇ ਜੇਨ ਵੀ ਕੱਟੀ ਫਿਰ ਵੀ ਚੜ੍ਹਦੀ ਕਲਾ ਵਿੱਚ ਹਾਂ ।

  • @happysmart6097
    @happysmart6097 7 часов назад +2

    Joginder singh jindu 108 votan nl jitea c

  • @J0T_Gill
    @J0T_Gill 2 часа назад +1

    Mohali 1 knal ch kothi 4 cara ta Ghar khadia si bmw Fortuner Inova thar, wakh wakh 5-7 number plate ekk tha ton bramad hoyea ne... sidha nexus da pta lag sakda je eh imandari nal janch karn Par honi ni 1-2 crore ch ehne apna naam clear kra laina aah 1-2 saal ch

  • @sehgalajaykumar339
    @sehgalajaykumar339 8 часов назад +1

    मिन्टू बाईजी, सुना है कि ये पूर्व विधायिका सत्कार कौर तो बहुत गहरी चीज है और चढींगढ व अनेक इलाक़ों में ड्रगस वगैरह के अलावा लड़कियों व ख़ासकर रशियन लड़कियों की भी फ़रमाइश पूरी करवा रही थी बस रेट ही भारी भरकम होते थे। ख़ैर, पूछताछ में ये तथ्य भी उजागर हो ही जाएगा

  • @BalwinderSingh-mc1lq
    @BalwinderSingh-mc1lq 6 часов назад +1

    Ihda janani da veda gark😂

  • @vinodbagifaridkot158
    @vinodbagifaridkot158 7 часов назад +1

    PGI Feozepur da samna satkar kaur da polit han ta duja aapna Village bich agriculture land hai inquiry deeply karo ji