ਝੋਨੇ ਦੀ ਸਭ ਤੋਂ ਵੱਧ ਝਾੜ ਦੇਣ ਵਾਲੀ ਦਰਮਿਆਨੇ ਸਮੇਂ ਦੀ ਵਰਾਇਟੀ। ਪੂਰੀ ਜਾਣਕਾਰੀ ਵੀਡਿਓ ਵਿਚ

Поделиться
HTML-код
  • Опубликовано: 8 ноя 2024

Комментарии • 32

  • @NavjotSingh-nq2sm
    @NavjotSingh-nq2sm Год назад +1

    Supreme 110 & ਕਰਨਾਲ 110 same aa veer

  • @manjitpathania8441
    @manjitpathania8441 Год назад

    Pr113 mota chona kida rahegi?
    Pr130 bare v daso

  • @sandeepkamboj8755
    @sandeepkamboj8755 Год назад +1

    Bai 60 din te koi koi bute niser rhi han

  • @inderjitsinghjawanda6396
    @inderjitsinghjawanda6396 Год назад +3

    ਸੁਪਰੀਮ ਤੇ ਸੁਪਰ 110 ਇਕੋ ਹੀ ਆ

  • @Gill-uj3re
    @Gill-uj3re Год назад +4

    Karnal 110 kida ji

  • @karmsandhu3516
    @karmsandhu3516 Год назад +1

    ਹਲਕੇ ਤੇ ਦਰਮਿਆਨੇ ਵਾਹਨ ਵਿੱਚ ਕੀ ਰਿਜਲਟ ਆ ਬਈ ਜੀ 110 ਦਾ

    • @malwafarminginfo.9357
      @malwafarminginfo.9357  Год назад

      ਦਰਮਿਆਨੇ ਵਿੱਚ ਵਧੀਆ ਜੀ ਹਲਕੇ ਚ ਨਾ ਹੀ ਲਾਓ ਬੇਹਤਰ ਹੈ

    • @karmsandhu3516
      @karmsandhu3516 Год назад +1

      2 ਕਿੱਲੇ ਵਾਹਨ ਵਿੱਚ ਮਿੱਟੀ ਪਾਈ ਆ 2 ਫੁੱਟ, ਰੂੜੀ ਪਾ ਕੇ ਜੰਤਰ ਬੀਜਿਆ ਹੈ, ਓਸ ਵਾਹਨ ਵਿਚ ਲਗਾ ਦੀਏ

  • @lovekaran3900
    @lovekaran3900 Год назад +2

    ਵੀਰ ਜੀ ਇਸ ਦੀ ਪਰਾਲੀ ਵਿੱਚ ਵਾਉਣ ਦੀ ਕੋਈ ਸਮੱਸਿਆ ਤਾਂ ਨਹੀਂ ਜ਼ਰੂਰ ਦੱਸਣਾ ਜੀ ਧੰਨਵਾਦ

  • @ekamgamer3154
    @ekamgamer3154 Год назад +1

    ਅੱਧੀ ਨਾਈਟ੍ਰੋਜਨ ਕਿਵੇਂ ਦੇਣੀ।। ਸੁੱਕੇ ਖੇਤ ਚ ਪਾਉਣੀ ਜਾਂ ਕੱਦੂ ਕਰਨ ਵੇਲੇ

  • @nishangill5895
    @nishangill5895 Год назад

    Vir ji ਸ੍ਰੀ ਰਾਮ ਐਗਰੋਟੈਕ ਦੀ 444 ਬਾਰੇ ਦੱਸੋ ਪਰਮਲ ਦੀ ਕਿਸਮ ਹੈ

  • @manjootsingh1730
    @manjootsingh1730 Год назад +3

    , ਕਿਨੇਂ ਸਾਲਾਂ ਤੋਂ 110 ਲੋਨੇ ਕੀ ਤਜਰਬਾ 2015 ਮੈਂ ਲੋਨਾ

    • @malwafarminginfo.9357
      @malwafarminginfo.9357  Год назад

      Kro ji koi jankari sanjhi apne veeran nal supreme 110 bare jo vi reh gyee Hove ji🙏

    • @manjootsingh1730
      @manjootsingh1730 Год назад +2

      @@malwafarminginfo.9357 ਵੀਰ 15-16 ਵਿਚ ਜਿਹੜਾ ਬੀਜ਼ ਕੱਪੜੇ ਦੀ ਥੈਲੀ ਵਿਚ ਆਉਂਦਾ ਸੀ ਉਹ ਪੱਕਣ ਸਮੇਂ ਪੱਤੇ ਕੱਚੇ ਪੀਲੇ ਜੜ੍ਰ ਤੋਂ ਪੱਤਿਆਂ ਇਕ ਸਾਰ ਨਾ ਹੀ ਪੱਤੇ ਸੁੱਕ ਦੇ ਸੀ 1 ਇੰਚ ਵੀ ਮੁੰਜਰਾਂ ਪੱਕ ਕੇ ਤਿਆਰ ਹੋ ਜਾਂਦੀਆਂ ਸੀ ਇਹਨੇ 17 ਵਿਚ ਬੀਜ ਬਦਲ ਦਿੱਤਾ 110 ਦੇ ਮਾਰਕੇ ਵਿੱਚ 1-2 ਸਾਲ ਵਿੱਚ ਇਹ ਵੀ ਗਿਆ ਇਸ ਦਾ ਬਦਲ 101 ਆਗਿਆ ਉਸ ਦਾ ਝਾੜ ਇਸ ਨਾਲੋ ਵੱਧ 2 ਕੁਇੰਟਲ

    • @malwafarminginfo.9357
      @malwafarminginfo.9357  Год назад

      Thanks for information ji

    • @ASTiwana
      @ASTiwana Год назад

      ​@@manjootsingh1730 ਬੀਜ ਕਿੱਥੋਂ ਮਿਲੇਗਾ ਬਾਈ

    • @manjootsingh1730
      @manjootsingh1730 Год назад +1

      ਲਾਡੋਵਾਲ ਸੀਡ ਜੋ ਫਿਲੌਰ ਟੂਲ ਪਲਾਜੇ ਕੋਲ ਉਹਨਾਂ ਕੋਲੋਂ 4 ਦਿਨ ਪਹਿਲਾਂ ਮਿਲਦਾ ਸੀ ਖ਼ਾਲਿਸ ਬਿੱਲ ਕੱਟ ਕੇ

  • @JaswantSingh-ms6sr
    @JaswantSingh-ms6sr Год назад +1

    Ah ta machia pia😅

  • @dfgFfgg-kj5rf
    @dfgFfgg-kj5rf Год назад +2

    ਵੀਰ ਇਹ ਰੇਤਲੀ ਜਮੀਨ ਵਿਚ ਵੀ ਲਾ ਸਕਦਾ ਆ

    • @malwafarminginfo.9357
      @malwafarminginfo.9357  Год назад +1

      Hanji sir

    • @dfgFfgg-kj5rf
      @dfgFfgg-kj5rf Год назад +1

      @@malwafarminginfo.9357 ਬਾਈ ਮੇਰੀ ਜਮੀਨ ਥੇੜੀ ਰੇਤਲੀ ਆ ਕੌੜਾ ਬੀਜ ਵਧਿਆ ਰਹੋ ਝੋਨੇ ਆ ਜਰੂਰ ਦਸੋ ਮੇਹਰ ਬਾਨੀ ਕਦੋ

    • @dfgFfgg-kj5rf
      @dfgFfgg-kj5rf Год назад +1

      @@malwafarminginfo.9357 ਵਰੀ ਤੇਰੇ ਚੈਨਲ ਨੂੰ ਸਸਕਰਾਈਬ ਕਰਤਾ ਬਹੁਤ ਵਧੀਆ ਜਾਨਕਾਰੀ ਹੰਦੀ

    • @malwafarminginfo.9357
      @malwafarminginfo.9357  Год назад

      Thanks ji

    • @malwafarminginfo.9357
      @malwafarminginfo.9357  Год назад

      Y g pichhle tajurbe de adhar te jo badhiya jharh dinda Hove ji pr 126 late la skde o ji hkr 47 vi badhiya rahu ji baki ji my contact no.94658 39967