Размер видео: 1280 X 720853 X 480640 X 360
Показать панель управления
Автовоспроизведение
Автоповтор
ਕਿੱਸੇ ਦਾ ਘਰ ਨਾ ਟੁੱਟੇ ਜਦੋ ਸੁਪਣੇ ਟੁੱਟ ਦੇ ਨੇ ਇੰਨਸਾਨ ਅੰਦਰੋ ਮਾਰ ਜਾਂਦਾ ਜਰੂਰੀ ਨਹੀ ਹੁੰਦਾ ਕੁੜੀ ਹੀ ਸਹੀ ਹੋਵੇ ਕਦੇ ਕਦੇ ਮੁੰਡਾ ਵੀ ਸਹੀ ਹੁੰਦਾ ਵੀਡੀਓ ਨੂੰ ਸ਼ੇਅਰ ਕਰਨਾ
Massi di service jurrr kro next part ch😡😡😡
ਵਾਈ ਬੰਤ ਕਿਥੇ ਭੇਜ ਤਾ
90% ehi kuj chal reha y ajj de time
ਜੋਗੇ ਦਾ ਟਾਇਮ ਆ ਗਿਆ ਹੁਣ ਚਲਾਉ ਚੱਮ ਦੀਆ ਨਾਲ ਮਾਸੀ ਆ ਦੋਨਾਂ ਦੀ ਸਰਵਿਸ ਕਰ ਭਾਗੂਆ ਤੇਰੇ ਚਂ ਕਣ ਕੰਢਾ ਹੈਣੀ
धुत्ता कहा है
ਅੱਜ ਤੱਕ ਰੋਇਆ ਨੀ ਸੀ ਇਹ ਐਪੀਸੋਡ ਨੇ ਰੁਵਾ ਤਾ... ਜੱਸੇ ਨੂੰ ਪਿਆਰ ਕਰਨ ਵਾਲੇ LIKE ਕਰੋ
Schi gall aa y😢
ਜੱਸੇ ਦੀ ਭਾਬੀ ਨੇ ਰੋਂਦੇ ਜੱਸੇ ਨੂੰ ਜਦੋਂ ਕਿਹਾ ਤੂੰ ਮੇਰਾ ਭਰਾ ਨਹੀਂ ਚੁੱਪ ਹੋ ਜਾ ਕਿਉਂ ਮੇਰਾ ਭਰਾ ਮਰੂਗਾ ਬਹੁਤ ਚੰਗਾ ਲੱਗਿਆ
ਮੈਂ ਸਾਰੇ part ਦੇਖੇ ਨੇ ਪਰ ਅੱਜ ਰੋਣ ਆਗਿਆ ਬਹੁਤ ਸੋਹਣਾ ਜੱਸਾ ਬਹੁਤ ਵਧੀਆ ਅਦਾਕਾਰ ਐ
Same here ❤
Shi gl aa
⁸o⁸o898989898988⁸o😮@@Maheshwar83o9999⁹9999o8
@@manjotluttra144437:11 37:16
ਆਹ ਅਸਲੀਅਤ ਹੈ ਬਿਲਕੁਲ 100% ਬੰਦਾ ਭਾਵੇਂ ਲੱਖ ਦਲੇਰ ਹੋਵੇ ਪਰ ਜਦੋਂ ਓਹਦਾ ਘਰ ਉੱਜੜਨ ਦਾ ਵੇਲਾ ਆਉਂਦਾ ਉਦੋਂ ਆਹੀ ਹਾਲ ਹੁੰਦਾ ਹੈ ਜੱਸੇ ਵਾਲਾ ਸੀਨ 100% ਸੱਚ ਸੀਨ ਦਿਖਾਇਆ ਗਿਆ ਹੈ ਆਪਣੇ ਤੇ ਜਦੋਂ ਇਹੋ ਜਿਹੀ ਪੈਂਦੀ ਹੈ ਸੱਚੀ ਕੁਝ ਵੀ ਨਹੀਂ ਸੁੱਜਦਾ ਹੁੰਦਾ ਕੁਝ ਵੀ
ਬੇਸ਼ੱਕ ਬੱਬਲ ਕੋਰ ਪ੍ਰੀਤ ਤੇ ਧੂਤਾ ਟੀਮ ਛੱਡ ਗਏ ਫੇਰ ਵੀ ਭਾਗੂ ਹੋਰੀ ਬੀਰਾ ਜੱਸਾ ਸਰਬੀ ਬੰਤ ਪਰਧਾਨ ਅੱਤ ਕਰਦੇ ਪੂਰੀ ❤👌🏻👌🏻🏆🏆
why they left
For money 😂😂
😢 23:45 23:45 23:45
ਜੱਸੇ ਨੇ ਸਿਰਾ ਲਾਤਾ ਅੱਜ,,, ਬਾਕੀ ਭਾਗੂ ਤਾਂ ਹੈ ਹੀ ਸਿਰਾ❤
Paggu ta jarh a ina treee di..drkht di...koka pura paggu
Ajj pehli vaar kise nu comment kita . Jassea akhaa cho pani aa gya yrr.. jasse teri manjil bhut waddi a. As a singer. ajj kise artist nu dekh ke bhut dil khush hoya ❤️❤️ good work all of you
ਅੱਜ ਦੀ ਸੱਚਾਈ ਐ ਮੁੰਡਾ ਕੁੜੀ ਖੁਸ਼ ਹੁੰਦੇ ਮਾਸੀ ਵਰਗੀਆਂ ਬੇਸ਼ਰਮ ਤੀਵੀਆਂ ਘਰ ਨੂੰ ਜੜ ਤੋਂ ਪੱਟ ਦਿੰਦੀਆਂ....
ਬਾਈ ਯਾਰ ਜਰੂਰੀ ਨਹੀਂ ਹੁੰਦਾ ਬਈ ਮਾਸੀ ਘਰ ਜੜਤੀ ਹੁੰਦੀ ਹ ਮੁੰਡੇ ਤਾਂ ਕਰਮ ਅਸੀਂ ਬਸਾ ਵੀ ਸਕਦੀ ਹੈ ਮੇਰੀ ਮਾਸੀ ਨੇ ਬਹੁਤ ਜ਼ੋਰ ਲਾਇਆ ਮੇਰਾ ਘਰ ਬੱਸਣ ਨੂੰ ਮੇਨ ਤੇ ਦਿੱਤੀ ਆਪ ਦੇ
@@SamBarinderBai ji masi nu ni keha, masi vargiya orta bare keha bai ji
ਯਾਰ ਹੋਵੇ ਬੀਰੇ ਵਰਗਾ ਭਰਾ ਹੋਵੇ ਭਾਗੂ ਵਰਗਾ ❤
ਬਹੁਤ ਜਿਆਦਾ ਇਮੋਸ਼ਨਲ ਸਟੋਰੀ ਸੀ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਦੇ ਵੀ ਕਿਸੇ ਦਾ ਘਰ ਨਾ ਟੁੱਟੇ 🙏
ਬਾਈ ਜੱਸੇ ਅੱਜ ਤਾਂ ਸਿਰਾ ਹੀ ਕਰਾ ਦਿੱਤਾ ਤੂੰ ਐਨੀ ਘੈਟ ਐਕਟਿੰਗ ਕੀਤੀ ਸਾਰਿਆਂ ਦੇ ਅੱਖਾਂ ਚੋ ਪਾਣੀ ਆ ਗਿਆ ਬਾਈ ਬਿਲਕੁਲ ਸਿਰਾ ॥
ਵੀਡੀਓ ਬਹੁਤ ਸੋਹਣੀ ਆ ਬਾਈ ਜਦੋਂ ਜੱਸਾ ਰੋਇਆ ਨਾ ਰੋਣਾ ਨਿਕਲ ਗਿਆ ਅੱਖਾਂ ਚੋਂ ਲਵ ਯੂ ਦੋਸਤੋ❤❤❤
ਬਈ ਜਦੋਂ ਜਸਾ ਰੋਇਅ ਅੱਖ ਚੋਂ ਪਾਣੀ ਨਿਕਲ ਆਇਆ😢
ਇੰਦਰਜੀਤ ਬਾਈ ਦਿਲ ਖੁਸ਼ ਕਰਤਾ ਯਾਰ ਬਹੁਤ ਵਧੀਆ ਵੀਡੀਓ ਬਹੁਤ ਵਧੀਆ ਸੁਨੇਹਾ
ਬੱਬਲ ਕਿਸੇ ਨਾਲ ਲੜ ਕੇ ਥੋੜੀ ਗਈ ਆਓਹਨੂੰ ਪੰਜਾਬੀ ਫਿਲਮਾਂ ਚ ਕੰਮ ਮਿਲ ਗਿਆ ਤਾਂ ਕਰਕੇ ਸਮਾ ਨਹੀਂ ਲਗਦਾ ਯੂ ਟਿਊਬ ਤੇ ਆਉਣ ਲਈ
ਹਮੇਸ਼ਾ ਦੀ ਤਰਾਂ ਬਹੁਤ ਵਧੀਆ ਲੱਗੀ ਸਾਰੇ ਹੀ ਕਿਰਦਾਰ ਘੈਂਟ ਆ
ਅੱਜ episode ਬਹੁਤ ਵਧੀਆ ਲੱਗਿਆ ਬਹੁਤ ਵਧੀਆ acting ਕੀਤੀ ਆ ਬਾਈ ਜੱਸਾ ਭਾਗੂ ਵੀਰਾ ਜਿੰਦਾਬਾਦ ਰਹਿਣ ਚੱਕੀ ਰੱਖੋ ਕੰਮ ਨੂੰ
ਅੱਜ ਪੰਚਾਇਤ ਚ ਬੰਤ ਬਾਈ ਦੀ ਘਾਟ ਰੜਕੀ ਬੰਤ ਬਾਈ ਦੀ ਬਹੁਤ ਲੋੜ ਸੀ ਪੰਚਾਇਤ ਵਿੱਚ👌👌❤
Sahi gall aa yr
Bant n maar dena see koi 😂😂😂
@@sainilalru sahi veer👌
@@sainilalrumasi nu maar dinda tel pa k 😂
ਬਾਈ ਜੱਸਾ ਬਹੁਤ ਵਧੀਆ ਐਕਟਰ ਹੈ ਸੀਨ ਦੇਖਕੇ ਰੋਣ ਆ ਗਿਆ😢 good acting❤
ਅੱਜ ਇਕ ਗਲ ਤਾਂ ਸਾਬਿਤ ਹੋਗੇ ਸਾਰੀ ਦੁਨੀਆਂ ਭਾਗੂ ਦੇ ਖਲੀਫ ਹੋ ਸਕਦੀ ਆ ਪਰ ਬਿਰਾ ਆਖਰੀ ਸ਼ਾ ਤਕ ਭਾਗੂ ਦਾ ਸਥ ਦਾਉ ਗਾ
ਜੱਸੇ ਦੀ ਐਕਟਿੰਗ ਰੋਣ ਵਾਲੀ ਸਿਰਾ ਸੀ ਬਹੁਤ ਵਦੀਆ ਜੱਸੇ ❤❤
ਬਾਈ ਬੀਰਾ ਬਾਬਾ ਸਿਰਾ ਲਾ ਗਿਆ। ਵੀਡੀਓ ਦੀ ਜਿੰਦਜਾਨ ਹੈ ਬਾਈ ਵੀਰਾਂ ਬਾਬਾ ਸਿਰਾ ਕਰਤਾ ਪਤੰਦਰ ਨੇ ਇੱਕ ਡਾਇਲੋਗ ਹੀ ਮਾਰਿਆ ਸੀ ਸਿਰਾ ਬਾਈ ਜਿਉਂਦਾ ਰਹੇ
ਧੂਤਾ ਤੇ ਬੱਬਲ ਵਿਹਲਾ ਕਰਕੇ ਹੀ ਮਸ਼ਹੂਰ ਹੋਏ ਨੇ ਹੁਣ ਜਿਆਦਾ ਹੀ ਪੈਰ ਛੱਡ ਗਏ ਨੇਇਹਨਾ ਨੂੰ ਲੋਕਾ ਨੇਹੀ ਮਸ਼ਹੂਰ ਕੀਤੇ ਨੇ
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਇਹ ਸਟੋਰੀ ਸਹੀਂ ਬਣ ਰਹੀਂ ਹੈ ਇਕੱਲੇ ਮੁੰਡੇ ਵਾਲਿਆਂ ਵਿੱਚ ਕਸੂਰ ਨਹੀਂ ਹੁੰਦਾ।ਕਸੂਰ ਕੁੜੀ ਵਾਲਿਆਂ ਦਾ ਵੀ ਹੁੰਦਾ ਹੈ। ਦੋਹੇਂ ਧਿਰਾਂ ਨੂੰ ਸੰਜਮ ਰੱਖਣਾ ਚਾਹੀਦਾ ਹੈ। ਜੱਸੇ ਦੀ ਤੇ ਮਾਇਆ ਦੀ ਐਕਟਿੰਗ ਬਹੁਤ ਹੀ ਸਿਰਾਂ ਹੈ।
ਹੋਰ ਗੱਲਾਂ ਦੀਆਂ ਗੱਲਾਂ ਬੀਰੇ ਨੇ ਪ੍ਰੀਤ ਦਾ ਚਾਚਾ ਸਿੱਟਿਆ ਬੜਾ ਘੈਂਟ ਆ 😂😂😂😂
ਆਹ ਹੁੰਦੀ ਯਾਰੀ😊
@@travellingsoul8797 ਬਿਲਕੁੱਲ ਬਾਈ ਯਾਰ ਭਾਵੇਂ ਇਕ ਹੀ ਹੋਵੇ ਪਰ ਹੋਵੇ ਬੀਰੇ ਤੇ ਭਾਗੂ ਵਰਗਾ ਪਤੰਦਰ ਇਕ ਹੋ ਜਾਂਦੇ ਜਦੋਂ ਕੋਈ ਗੱਲ ਹੁੰਦੀ
😂😂😂😅
ਅੱਜ ਜੱਸੇ ਦਾ ਘਰ ਟੁੱਟਦਾ ਵੇਖ ਕੇ ਅੱਖਾਂ ਵਿੱਚ ਪਾਣੀ ਆ ਗਿਆ
Sahi gall veer😢
5 ਧੀਆ ਦੇ ਕਤਲ ਸੁਣ ਕੇ ਅੱਖਾਂ ਚ ਪਾਣੀ ਲਿਉਣਾ ਸਿੱਖ
Tu apni tor de ....salyo eh vichre ਐਕਟਰ aa. Thodia chod v sakde..ਭਾਗੂ 10_20 hazar de k tere ਘਰ v set fit kar sakda. Sala boula
Bharpur Sandhu , ਜੱਸੇ ਤੇ ਬਹੁਤ ਤਰਸ ਆਉਦਾ very nice acting. God bless you all.
ਵਾਹ ਉਏ ਰੱਬਾ ਇਹ ਕਿਸੇ ਘਰ ਦੀ ਜਰੂਰ ਸੱਚੀ ਕਹਾਣੀ ਹੈ
ਜੇਹੜਾ ਬੰਦਾ ਵਿੱਚੋ ਛੱਡ ਜਾਂਦਾ ਫੇਰ ਕਹਾਣੀ ਵੀ ਓਸੇ ਤਰ੍ਹਾਂ ਬਣਾ ਦਿੰਦੇ ਆ, ਹੁਣ ਲੱਗਦਾ ਬੱਬਲ ਵੀ ਛੱਡ ਗਈ ਟੀਮ, ਬਾਕੀ ਟੀਮ ਵੀ ਬਹੁਤ ਵਦੀਆ ਕੰਮ ਕਰ ਰਹੀ ਆ ❤❤🙏🙏
ਜਮਾਂ ਜਿੰਦਗੀ ਬਰਾ-ਬਾਦ ਕਰਤੀ,ਠੇਠ ਪੰਜਾਬੀ ਸ਼ਾਬਾਸ਼।ਉਲਟ ਸੁਭਾਅ ਦੇ ਜੀ ਜਾਂਦੇ ਨੇ,ਮੇਲ ਜੋਲ ਆਲੇ ਕੱਟਦੇ ਨੀ ਅੱਜਕਲ੍ਹ।
❤ ਭਾਗੁ ਬਾਈ ਜੀ ਸਿਖਿਆ ਦੇ ਲਈ ਅਤੇ ਮਨੋਰੰਜਨ ਲਈ ਬਹੁਤ ਵਧੀਆ ਵੀਡੀਓ ਸਾਰੇ ਹੀ ਪਰਿਵਾਰ ਦੀ ਐਕਟਿੰਗ ਬਹੁਤ ਹੀ ਸੋਹਣੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ❤❤❤❤❤❤❤
Hmm hmm I
ਪੁੱਤਰਾਂ ਦੇ ਦਾਨੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏ਧੰਨ ਧੰਨ ਬਾਬਾ ਫਤਿਹ ਸਿੰਘ ਜੀ🙏ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ🙏ਧੰਨ ਧੰਨ ਬਾਬਾ ਜੁਝਾਰ ਸਿੰਘ ਜੀ🙏ਧੰਨ ਧੰਨ ਬਾਬਾ ਅਜੀਤ ਸਿੰਘ ਜੀ🙏 ਧੰਨ ਧੰਨ ਮਾਤਾ ਗੁਜਰੀ ਕੋਰ ਜੀ🙏
ਜੀਦਾ ਘਰ ਉੱਜੜਦਾ ਓਹੀ ਜਾਣਦਾ ਕੀਂ ਬੀਤਦੀ ਆ ਉਹਦੇ ਤੇ ਘਰ ਸਾਰਾ ਟੁੱਟ ਜਾਂਦਾ ਰਿਸ਼ਤੇ ਸਾਰੇ ਖ਼ਤਮ ਹੋ ਜਾਂਦੇ ਆ ਬੁਹਤ ਦੁੱਖ ਲਗਦਾ ਜਦ ਘਰੋ ਸਮਾਨ ਚਕਆ ਜਾਂਦਾ 😢😢
ਬਾਈ ਭਾਗੂ ਤੇਰਾ ਯਾਰ ਬੀਰਾ ਇਕੱਲਾ ਫਿਰਦਾ ਉਹਦੀ ਚਰਨੋ ਨੂੰ ਵਾਪਸ ਲਿਆਉ ਚਰਨੋ ਦੇ ਆਉਣ ਨਾਲ ਨਾਲੇ ਤਾਂ ਬੀਰਾ ਖੁਸ਼ ਰਹਿੰਦਾ ਨਾਲੇ ਵੀਡੀਓ ਦੇਖਣ ਦਾ ਬਹੁਤ ਨਜਾਰਾ ਆਉਦਾ ਚਰਨੋ ਦੀ ਐਕਟਿੰਗ ਨੂੰ ਪਸੰਦ ਕਰਨ ਆਲੇ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍
ਛਾਜਲੀ ਮੇਰੇ ਨਾਨਕੇ ਨੇ ਵੀਡਿਓ ਚ ਮੇਰਾ ਮਾਮਾ ਵੀ ਬੈਠਾ ਗਾ ❤❤❤❤
ਮੈਂ ਨਾ ਇਸ ਵੀਡੀਓ ਦੇ ਸਾਰੇ ਭਾਗ ਦੇਖੇ ਨੇ ਸੱਚੀ ਯਰ ਬਹੁਤ ਤਰਸ ਆਉਂਦਾ ਅੱਜ ਜੱਸੇ ਤੇ ਮੇਰੇ ਤਾਂ ਅੱਖਾਂ ਚ ਪਾਣੀ ਆ ਗਿਆ ਯਰ ਵੀਡੀਓ ਦੇਖ ਕੇ ਆਹ ਮਾਸੀ ਦੀ ਦੀ ਤਾਂ ਚੰਗੀ ਤਰ੍ਹਾਂ ਰੇਲ ਬਣਾਉਣ ਆਲੀ ਹੱਸਦਾ ਵੱਸਦਾ ਘਰ ਉਜਾੜ ਕੇ ਰੱਖ ਦਿੱਤਾ
ਜਦੋਂ ਦੋਨਾਂ ਚ ਤੀਜਾ ਬੰਦਾ ਵਿਚ ਆਜੇ ਤਾਂ ਓਹੜਦੋ ਫ਼ਰੇ ਘਰ ਉਜਾੜਨ ਦੇ ਚਾਂਸ ਹੁੰਦੇ ਨੇ❤
ਕੁੜੀ ਮਾਰ ਵਾਲ਼ਾ ਬਹੁਤ ਸੋਹਣਾ ਮੈਸੇਜ ਦਿੱਤਾ। ਬਾਕੀ ਜੱਸਾ ਸੱਚੀਂ ਅੱਜ ਘਰ ਟੁੱਟਦਾ ਦੇਖ ਧੁਰ ਅੰਦਰੋਂ ਰੋਇਆ । ਸਰਬੀ ਦਾ ਜੱਸੇ ਨੂੰ ਚੁੱਪ ਕਰਾਉਣਾ ਬਹੁਤ ਵਧੀਆ ਲੱਗਿਆ। ਸਾਰੇ ਕਲਾਕਾਰਾਂ ਦੀ ਕਲਾਕਾਰੀ ਕਮਾਲ ਦੀ ਹੈ। ਲਵ ਯੂ ਸਾਰੀ ਟੀਮ ਨੂੰ।
ਜੱਸਾ ਬਹੁਤ ਵਧੀਆ ਕਲਾਕਾਰ ਵੀਰ ਇਹਦਾ ਘਰ ਨਾ ਉਜਾੜ੍ਹੋ
ਬਾਈ ਅੱਜ ਪਹਿਲੀ ਵਾਰੀ ਕੋਮੈਂਟ ਕੀਤਾ,,,,,ਸੱਚੀ ਬਾਈ ਯਰ ਅੱਖਾਂ ਚੋ ਪਾਣੀ ਆ ਗਿਆ,,,,ਜੱਸੇ ਦੀ ਐਕਟਿੰਗ ਦੇਖ ਕੇ,,,,ਸਾਰੇ ਪਾਰਟ ਦੇਖੇ ਆ ਬਾਈ,,,ਹਰ ਵਾਰ ਹਸਾਇਆ ਬਾਈ ਤੁਸੀਂ ਪਹਿਲੀ ਵਾਰ ਰਵਾਤਾ ਯਰ 😢
ਘਰ ਪੱਟਣ ਚ ਭਾਗੂ ਦਾ ਵੀ ਪੂਰਾ ਹੱਥ ਆ । ਰੁਮਾਲ ਇਸਨੇ ਈ ਦਿੱਤਾ ਸੀ।
Boht ਸੋਹਣੀ ਵੀਡਿਉ ਦਿਲ ਨੂੰ ਸੁਹਣ ਵਾਲੀ ਬੁਹਤ ਵਧੀਆ msg dita
ਵਾਹਿਗੁਰੂ ਜੀ ਮਿਹਰ ਕਰਨ ਸਭਨਾਂ ਉਪਰ 🙏ਪ੍ਰਮਾਤਮਾ ਸਭ ਨੂੰ ਸਿਹਤ ਤੇ ਤੰਦਰੁਸਤੀ ਬਖਸ਼ੇ..ਕਰਮ ਕਰੋ ਤਾਂ ਫਲ ਮਿਲੇਗਾਅੱਜ ਨਹੀਂ ਤਾਂ ਕੱਲ ਮਿਲੇਗਾਜਿੰਨਾ ਡੂੰਗਾ ਖੂਹ ਹੋਵੇਗਾਓਨਾ ਮਿੱਠਾ ਜਲ ਮਿਲੇਗਾ।ਹਮ ਦਿਲ 💙 ਕੇ ਬਾਦਸ਼ਾਹ ਲੋਗ ਹੈ,ਨਾ ਮੁਹੱਬਤ ਬਦਲਤੇ ਹੈਂ ਨਾ ਯਾਰ⚡ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ🙏
ਜੱਸੇ ਨੇ ਮੈਨੂੰ ਵੀ ਰਵਾਤਾ 😢, ਬਹੁਤ ਇੰਮੋਸ਼ਨਲ ਸਟੋਰੀ ਬਣਾਈ ਤੇ ਬੀਰੇ ਨੇ ਵੀ ਕਰਤੀ ਕਮਾਲ ਬਾਕੀ ਭਾਗੂ ਵਾਰੇ ਤਾ ਕੀ ਲਿਖੀਏ ਬਹੁਤ ਡੂੰਗਾ ਬੰਦਾ ਸਾਰੀ ਟੀਮ ਗਰੇਟ ਐਕਟਿੰਗ ❤✅
ਭਾਗੂ ਵੀਰੇ ਸੋਡੀਆ ਵੀਡੀੳ ਬਹੁਤ ਸੋਹਣੀ ਆ ਹੁੰਦੀਆਂ ਮੈਂ ਸਾਰੀਆਂ ਵੀਡੀੳ ਦੇਖ ਦੀ ਹਾ ਚਰਨਜੀਤ ਕੋਰ ਬਰਨਾਲਾ
ਫੇਸਲਾ ਜੋ ਵੀ ਹੋਵੇ ਸੋਚ ਸਮਝ ਕੇ ਹੋਵੇ ਜ਼ਿੰਦਗੀ ਪਰ ਤੇ ਸੱਚਾ ਸੁੱਚਾ ਪਵਿੱਤਰ ਹੁੰਦਾ
ਬਹੁਤ ਹੀ ਵਧੀਆ ਵੀਡੀਓ ਭਾਗੂ ਸੇਠ ਜਿਵੇਂ ਰੱਬ ਹਰ ਇਕ ਦੇ ਰੋਮ ਰੋਮ ਵਿੱਚ ਵਸਦਾ ਪਰ ਦਿਸਦਾ ਨਹੀਂ ਇਸੇ ਤਰ੍ਹਾਂ ਪ੍ਰੀਤ ਦਾ ਪਿਆਰ ਜੱਸੇ ਦੇ ਰੋਮ ਰੋਮ ਵਿਚ ਹੈ ਪਰ ਤੈਨੂੰ ਦਿਸਦਾ ਨਹੀਂ ਤੈਨੂੰ ਤਾਂ ਆਪਣੀ ਮੈਂਬਰੀ ਦਾ ਫ਼ਿਕਰ ਹੈ ਜ਼ਿਲ੍ਹਾ ਮੋਗਾ ਪਿੰਡ ਕੋਰੇ ਵਾਲਾ
ਨਹੀਂ ਭਾਈ ਜੱਸੇ ਦਾ ਘਰ ਵਸਾਓ ਪ੍ਰੀਤ ਨੂੰ ਲੈਕੇ ਆਓ
Babal da chhd gyi team lagda
ਹਾਂਜੀ ਕਿੱਦਾਂ ਲੱਗੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ❤❤❤❤❤❤
ਬਹੁਤ ਵਧੀਆ ਮੈਸਜ
Bant bai Instagram id ki a koi gal karni a thode nal chanel de realated
Vadia y ji
ਵਾਈ ਅੱਜ ਦੀ ਵੀਡੀਓ ਵਿੱਚ ਥੋਨੂੰ miss ਕੀਤਾ
Always good👍👍
ਕਿਵੇਂ ਲੱਗੀ ਅੱਜ ਵੀਡੀਓ ਮੇਰੀ ਆਪਣੀ ਅ ਅੱਖਾ ਵਿੱਚੋ ਪਾਣੀ ਆ ਗਿਆ ਰੱਬ ਕਿਸੇ ਦਾ ਘਰ ਨਾ ਟੁੱਟੇ ਕਿਸੇ ਨਾਲ ਸੁਪਨੇ ਦੇਖੇ ਨਾ ਪੂਰੇ ਹੋਣ ਤੇ ਦੁੱਖ ਦਿੰਦੇ ਨੇ
ਜੱਸੇ ਨੂੰ ਦੇਖ ਕੇ ਤਰਸ ਆ ਰਿਹਾ ਸੀ ਭਾਗੂ ਵੀਰੇ😢
Sai gal a vai je @@sonyverma9660
Sachi mara v rona aa gaya video deakh ka
Jasse ne bai schi ron Lata te bant di ghat radkdi rhi
ਜੋਗੇ ਨੂੰ ਬਾਹਰ ਕੱਢੋ ਲੜਾਈ ਦੀ ਜੜ ਹੈ ਪ੍ਰੀਤ ਨੂੰ ਲਿਆਉ ਭਾਗੂ ਬਾਈ
ਵੱਸਦੇ-ਰੱਸਦੇ ਘਰ ਨੂੰ ਦੇਖ ਕੇ ਸਿਵਾਏ ਮਾਂ ਬਾਪ ਦੇ ਕੋਈ ਵੀ ਖੁਸ਼ ਨਹੀਂ ਹੁੰਦਾ,ਜਿੰਨੀ ਛੇਤੀ ਮੁੰਡਾ ਏਨੀ ਕੁ ਗੱਲ ਸਮਝ ਜਾਊ,ਓਨੀ ਛੇਤੀ ਘਰ ਵੱਸ ਜਾਊ ਉਸ ਦਾ।
ਕਿਆ ਬਾਤ ਆ ਹਾਸੇ ਲਈ ਦੇਖਦੇ ਹੁੰਦੇ ਸੀ ਅੱਜ ਤਾਂ ਜੱਸੇ ਵਾਰੀ ਧਾਹ ਨਿਕਲ ਗਈ ਵਾਹ ਬਾਈ ਕਿਆ ਕਿਰਦਾਰ ਕੀਤਾ ਮੰਨ ਗਏ
ਅੱਜ ਜੱਸੇ ਦਾ ਘਰ ਟੁੱਟਦਾ ਵੇਖ ਕੇ ਅੱਖਾਂ ਵਿੱਚ ਪਾਣੀ ਆ ਗਿਆ 🥹🥹🙏
ਆ ਗਿਆ ਉਏ ਛਾਜਲੀ ਵਾਲਾ ਭਾਗੂ ਅੱਜ ਡੰਨ ਕਰੂਗਾ ਫਿਰ ਕਿਸੇ ਨਾਲ 😂😂😂😂😂😂😂😂😂😂😂😂
ਬਹੁਤ ਵਧੀਆ ਵੀਡੀਓ ਅਜ ਦੀ ਇਮੋਸ਼ਨਲ ਕਰ ਗਈ
Very Very nice video ji Wah ji 👍👍👍👍👍 👌👌👌👌👌
ਬੋਹਤ ਸੋਹਣਾ massage ਬਈ ਸਾਡਾ ਵੀ ਘਰ ਉੱਜੜਦਾ 2 ਵਸਿਆ ਛੋਟੀ ਜਿਹੀ ਧੀ ਆ ਮੇਰੀ ਜਾਨ aa ਮੇਰੀ ਧੀ
ਮਾਇਆ ਦੀ ਖੜਕੈਂਤੀ ਵੀ ਕਰਨੀ ਤੀਜੇ ਬੰਤ ਹੁੰਦਾ ਤਾਂ ਗੱਲ ਹੋਰ ਹੋਣੀ ਸੀ 😂
❤❤❤❤Balbir Singh Bira and Bhagu best acting
ਜਦੋਂ ਸਾਲ ਸਾਲ ਰਹਿਦੀ ਰਹੀ ਉਦੋਂ ਸਭ ਕੁੱਝ ਖਾਂਦੀ ਸੀ ਅੱਜ ਪਾਣੀ ਨਹੀਂ ਪੀਂਦੀ।
ਇੱਕ ਜੱਸੇ ਦੀ ਮਾਸੀ ਹੈ ਜਿਹੜੀ ਉਤੇ ਬਹੁਤ ਗੁੱਸਾ ਚੜਦਾ ਗਾ ਵੈਸੇ ਤਾਂ ਨਹੀਂ ਚੜਦਾ ਪਰ ਉਹਦੀ ਆਹ ਐਕਟਿੰਗ ਦੇਖ ਕੇ ਇੰਨਾ ਗੁੱਸਾ ਚੜਦਾ ਵੀ ਉਹਨੇ ਪੰਜ ਕਤਲ ਕਰਵਾ ਤੇ😮😮😮😮😮
Kise piche lag ke apna ghr ni khrab kro ❤very nice 👍 ji bhut vdia message ji 🙏
Bulkul g
Att bhot vadia kmaal❤,,😍😍
ਸੋਡੇ ਤਾਂ ਧੂਤਾ ਟੂਪ ਜੀ ਨਾਲ ਹੋਇਆ ਗਾ ਵਾਹ ਓਏ ਬਿਰਿਆ😂
😅😅😅😅😅😅
Siraaa bai oye bira baba😂😂😂
Bahut vadia episode bai .God bless jassa bai .fantastic acting
ਜੱਸੇ ਦਾ ਹੋਰ vaiha ਕਰਦੋ ਹੁਣ ਹੋਰ ਤਾ ਕੋਈ ਹੱਲ ਨੀ ਬਿਕਾਰ ਕਰਤੀ ਸਟੋਰੀ ਹੁਣ ਤਾ ਦੇਖਣੀ ਈ ਨੀ
Siraa.. Bro ji Jassa de acting siraa. 😢Bhoot ghaint rona a gea Jassa nu ronda dkh k😢😢😢
ਰੋਣਾ ਆ ਗਿਆ ਜੱਸੇ ਦਾ ਹਾਲ ਦੇਖ ਕੇ ਬਾਈ ਐਦਾਂ ਨਾ ਕਰੋ ਜੱਸੇ ਨਾਲ਼🥺🥺🥺🥺
ਵੀਰੇ ਵਰਗਾ ਯਾਰ ਹੋਵੇ ਖੜਨ ਆਲਾ ❤❤
ਸੱਚੀ ਯਾਰ ਜੱਸਾ ਰੋਦਾਂ ਦੇਖ ਕੇ ਅੱਥਰੂ ਆ ਗਏ
ਜਸੇ ਦੀ ਸੋਚ ਬਹੁਤ ਉਚੀ ਹੈ ਮਾਸੀ ਦਾ ਵੀ ਰੋਲ ਵਧੀਆ ਹੈ ਐਕਟਿੰਗ ਵੀ ਵਧੀਆ ਹੈ
ਸਰਬੀ ਜੀ ਬਲੈਕ ਸੂਟ ਚ ਬੰਬ ਲਗਦੇ ਹੋ ❤❤❤❤❤❤❤
Beera te bhagu di yaari att a ❤❤
5:40 ਜੱਸੇ ਨੂੰ ਇਹ ਤਾਂ ਪਤਾ ਨਹੀਂ ਕਿ ਬੀਰੇ ਕੋਲ ਫੋਨ ਹੈ, ਪਰ ਨੰਬਰ ਲਾ ਲਿਆ ਬੀਰੇ ਦਾ !
ਜਸੇ ਦਾ ਰੋਲ ਬਹੁਤ ਵਧੀਆ ਸੀ 🎉🎉🎉🎉🎉🎉
ਬਹੁਤ ਵਧੀਆ ਵੀਡੀਓ ਇੰਦਰਜੀਤ ਜੀ 🙏 ਆਲ ਟੀਮ ਗੁੱਡ ਅਕਟਿੰਗ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ
ਬਹੁਤ ਵਧੀਆ ਬਾਈ episode ਸੱਚੀ ਜੱਸੇ ਬਾਈ ਦੀ ਐਕਟਿੰਗ ਨੇ ਸਿਰਾ ਲਾਤਾ ਸੱਚੀ ਬਾਈ ਬਾਕੀ ਬਾਈ ਮੇਰੀ ਟੀਮ ਨੂੰ ਬੇਨਤੀ ਆ ਓਹਨਾ ਨੂੰ ਵਾਪਿਸ ly ਆਓ ਬਈ ਬੁਹਤ vdiya actor ਨੇ ਬੱਬਲ ਤੇ tuta ਵੀਰ 🙏🙏🙏
ਜੋਗਾ ਧੱਕਾ ਕਰੀ ਜਾਂਦਾ ਯਾਰ ਗਲਤ ਗੱਲ ਦਾ ਸਾਥ ਜਾਣਕੇ ਦਿੰਦਾ😢
Bohot wadiya episode c, jassa di acting kainth c aj, te bhaagu de dialogue ne ruaa ta aj.
love you inder vr
ਮਿਰਜ਼ਾਪੁਰ ਦੇ ਪ੍ਰਧਾਨ ਬਿਨਾਂ ਅਧੂਰੀ ਹੈ।
ਬਹੁਤ ਕਮਾਲ ਦੀ ਐਕਟਿੰਗ ਆ😢😢 ਅਸੀ ਸਾਰੇ ਰੋਣ ਲੱਗ ਪਏ
😢😢
Schi ji
ਭੈਣ ਜੀ ਜੱਸੇ ਨੇ ਰੀਅਲ ਐਕਟਿੰਗ ਕੀਤੀ ਬਹੁਤ ਸੋਹਣੀ
bhut vadiya ❤❤❤ nice ❤
ਜੇੜ੍ਹਾ ਜੱਸਾ ਹਰ ਟਾਈਮ ਹਸੋਂਦਾ ਰਹਿੰਦਾ ਅੱਜ ਤਾ ਰਵਾ ਤਾ ਸੱਚੀ ਜੁਹਿੰਦੇ ਵਸਦੇ ਰਹੋ ਵਾਹਿਗੁਰੂ ਮੇਹਰ ਕਰੇ ਸਾਰਿਆ ਤੇ
ਸੋਹਣੀ ਵੀਡੀਓ ਸੋਹਣੀ ਫੈਮਿਲੀ
❤️ ਭਾਗੂਆ ਜੇ ਪ੍ਰੀਤ ਨਹੀਂ ਆਉਂਦੀ ਤਾਂ ਜੱਸੇ ਨੂੰ ਹੋਰ ਲਿਆਦੋ ਇਕ ਮਿੰਟ ਵੀ ਨੀ ਸਰਦਾ ਹੋਣਾ ਜੱਸੇ ਵਾਸਤੇ ਹੁਣ ਉਹ ਲਿਆਉ ਜਿਹਦੀ ਹਿੱਕ ਤੇ ਪਿੱਠਾ ਬਾਹਰ ਨੂੰ ਹੋਵੇ ❤️💖💋😘
Sarm karo bhai g
Waa jaase Mera v mann hola karta🙏🙏🌹💐🌹
ਬਹੁਤ ਵਧੀਆ
Bai ji rooona aah gya .. pakki gaal kise daa vi ghar naa thuttey.. waheguru kirpa rakhey sareya de..sareya daa ghar vasda rahey😢😢😢
ਬਹੁਤ ਵਧੀਆ ਵੀਡੀਓ ਬਣੀ ਹੈ। ਭਾਗੂ ਨੇ ਪੰਚਾਇਤ ਵਿਚ ਵੱਟ ਕਡ ਦਿੱਤੇ
ਕੁਝ ਵੀ ਹੋਵੇ ਸਮਜਦਾਰ ਤਾਂ ਸਾਰੇ ਹੀ ਹੁੰਦੇ ਆ ਪਰ ਇਹ ਇਸ਼ਕ ਦੇ ਸਾਹਮਣੇ ਹਾਰ ਜਾਦਾ ਆ ਬੰਦਾ🥺🥺🥺
ਬਾਈ ਜੀ ਮੇਰੀਆਂ ਪੰਜ ਭੈਣਾਂ ਨੇ ਸਾਰੀਆਂ ਕਨੇਡਾ ਬੈਠੀਆਂ ਨੇ ਇਹਨਾਂ ਕਰਕੇ ਮੈਂ ਵੀ ਕਨੇਡਾ ਬੈਠਾ
ਭਾਗੂ. ਦੀ. ਟੀਮ. ਨੇ. ਸਿਰਾ ਕਰਾ. ਤਾ
Hamesha wangu sab to pehla main dekhi a video
ਮੈਨੂੰ ਲਗਦਾ ਬੱਬਲ ਤੇ ਬੱਬੂ ਹੁਣ ਨਹੀਂ ਆਉਂਦੇ ਟੀਮ ਚ 😢
ਬਾਈ ਸਹੀ ਗੱਲ ਏ ਕਿਸੇ ਦਾ ਘਰ ਨਾ ਬਰਬਾਦ ਕਰੋ ਏਦਾ ਦੇ ਹੁੰਦੇ ਨੇ ਬਹੁਤ ਲੋਕ ਬਾਈ ਜੇਹੜੇ ਬੱਸ ਏਸੇ ਕਮ ਨੂੰ ਹੁੰਦੇ ਨੇ
ਕੁੜੀ ਆਲਿਆਂ ਚ ਹੀ ਕਸੂਰ ਹੁੰਦੈ ਲਾਲਚੀਆਂ ਚ। ਇੱਜ਼ਤ ਦਾ ਮੁੱਲ ਲੈਣਾਂ ਰਿਵਾਜ ਈ ਬਣਾ ਲਿਆ ਹੁਣ ਤਾਂ। ਬਿਜ਼ਨਸ ਬਣਾ ਲਿਆ
ਬਹੁਤ ਸੋਹਣੀ video ਆ ! ਸਮਾਜ਼ ਨੂੰ ਸੇਧ ਦੇਣ ਵਾਲੀ video ❤
ਕਿੱਸੇ ਦਾ ਘਰ ਨਾ ਟੁੱਟੇ ਜਦੋ ਸੁਪਣੇ ਟੁੱਟ ਦੇ ਨੇ ਇੰਨਸਾਨ ਅੰਦਰੋ ਮਾਰ ਜਾਂਦਾ ਜਰੂਰੀ ਨਹੀ ਹੁੰਦਾ ਕੁੜੀ ਹੀ ਸਹੀ ਹੋਵੇ ਕਦੇ ਕਦੇ ਮੁੰਡਾ ਵੀ ਸਹੀ ਹੁੰਦਾ ਵੀਡੀਓ ਨੂੰ ਸ਼ੇਅਰ ਕਰਨਾ
Massi di service jurrr kro next part ch😡😡😡
ਵਾਈ ਬੰਤ ਕਿਥੇ ਭੇਜ ਤਾ
90% ehi kuj chal reha y ajj de time
ਜੋਗੇ ਦਾ ਟਾਇਮ ਆ ਗਿਆ ਹੁਣ ਚਲਾਉ ਚੱਮ ਦੀਆ ਨਾਲ ਮਾਸੀ ਆ ਦੋਨਾਂ ਦੀ ਸਰਵਿਸ ਕਰ ਭਾਗੂਆ ਤੇਰੇ ਚਂ ਕਣ ਕੰਢਾ ਹੈਣੀ
धुत्ता कहा है
ਅੱਜ ਤੱਕ ਰੋਇਆ ਨੀ ਸੀ ਇਹ ਐਪੀਸੋਡ ਨੇ ਰੁਵਾ ਤਾ... ਜੱਸੇ ਨੂੰ ਪਿਆਰ ਕਰਨ ਵਾਲੇ LIKE ਕਰੋ
Schi gall aa y😢
ਜੱਸੇ ਦੀ ਭਾਬੀ ਨੇ ਰੋਂਦੇ ਜੱਸੇ ਨੂੰ ਜਦੋਂ ਕਿਹਾ ਤੂੰ ਮੇਰਾ ਭਰਾ ਨਹੀਂ ਚੁੱਪ ਹੋ ਜਾ ਕਿਉਂ ਮੇਰਾ ਭਰਾ ਮਰੂਗਾ ਬਹੁਤ ਚੰਗਾ ਲੱਗਿਆ
ਮੈਂ ਸਾਰੇ part ਦੇਖੇ ਨੇ ਪਰ ਅੱਜ ਰੋਣ ਆਗਿਆ ਬਹੁਤ ਸੋਹਣਾ ਜੱਸਾ ਬਹੁਤ ਵਧੀਆ ਅਦਾਕਾਰ ਐ
Same here ❤
Shi gl aa
⁸o⁸o898989898988⁸o😮@@Maheshwar83o9999⁹9999o8
@@manjotluttra144437:11 37:16
ਆਹ ਅਸਲੀਅਤ ਹੈ ਬਿਲਕੁਲ 100% ਬੰਦਾ ਭਾਵੇਂ ਲੱਖ ਦਲੇਰ ਹੋਵੇ ਪਰ ਜਦੋਂ ਓਹਦਾ ਘਰ ਉੱਜੜਨ ਦਾ ਵੇਲਾ ਆਉਂਦਾ ਉਦੋਂ ਆਹੀ ਹਾਲ ਹੁੰਦਾ ਹੈ ਜੱਸੇ ਵਾਲਾ ਸੀਨ 100% ਸੱਚ ਸੀਨ ਦਿਖਾਇਆ ਗਿਆ ਹੈ ਆਪਣੇ ਤੇ ਜਦੋਂ ਇਹੋ ਜਿਹੀ ਪੈਂਦੀ ਹੈ ਸੱਚੀ ਕੁਝ ਵੀ ਨਹੀਂ ਸੁੱਜਦਾ ਹੁੰਦਾ ਕੁਝ ਵੀ
ਬੇਸ਼ੱਕ ਬੱਬਲ ਕੋਰ ਪ੍ਰੀਤ ਤੇ ਧੂਤਾ ਟੀਮ ਛੱਡ ਗਏ ਫੇਰ ਵੀ ਭਾਗੂ ਹੋਰੀ ਬੀਰਾ ਜੱਸਾ ਸਰਬੀ ਬੰਤ ਪਰਧਾਨ ਅੱਤ ਕਰਦੇ ਪੂਰੀ ❤👌🏻👌🏻🏆🏆
why they left
For money 😂😂
😢 23:45 23:45 23:45
ਜੱਸੇ ਨੇ ਸਿਰਾ ਲਾਤਾ ਅੱਜ,,, ਬਾਕੀ ਭਾਗੂ ਤਾਂ ਹੈ ਹੀ ਸਿਰਾ❤
Paggu ta jarh a ina treee di..drkht di...koka pura paggu
Ajj pehli vaar kise nu comment kita . Jassea akhaa cho pani aa gya yrr.. jasse teri manjil bhut waddi a. As a singer. ajj kise artist nu dekh ke bhut dil khush hoya ❤️❤️ good work all of you
ਅੱਜ ਦੀ ਸੱਚਾਈ ਐ ਮੁੰਡਾ ਕੁੜੀ ਖੁਸ਼ ਹੁੰਦੇ ਮਾਸੀ ਵਰਗੀਆਂ ਬੇਸ਼ਰਮ ਤੀਵੀਆਂ ਘਰ ਨੂੰ ਜੜ ਤੋਂ ਪੱਟ ਦਿੰਦੀਆਂ....
ਬਾਈ ਯਾਰ ਜਰੂਰੀ ਨਹੀਂ ਹੁੰਦਾ ਬਈ ਮਾਸੀ ਘਰ ਜੜਤੀ ਹੁੰਦੀ ਹ ਮੁੰਡੇ ਤਾਂ ਕਰਮ ਅਸੀਂ ਬਸਾ ਵੀ ਸਕਦੀ ਹੈ ਮੇਰੀ ਮਾਸੀ ਨੇ ਬਹੁਤ ਜ਼ੋਰ ਲਾਇਆ ਮੇਰਾ ਘਰ ਬੱਸਣ ਨੂੰ ਮੇਨ ਤੇ ਦਿੱਤੀ ਆਪ ਦੇ
@@SamBarinderBai ji masi nu ni keha, masi vargiya orta bare keha bai ji
ਯਾਰ ਹੋਵੇ ਬੀਰੇ ਵਰਗਾ ਭਰਾ ਹੋਵੇ ਭਾਗੂ ਵਰਗਾ ❤
ਬਹੁਤ ਜਿਆਦਾ ਇਮੋਸ਼ਨਲ ਸਟੋਰੀ ਸੀ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਦੇ ਵੀ ਕਿਸੇ ਦਾ ਘਰ ਨਾ ਟੁੱਟੇ 🙏
ਬਾਈ ਜੱਸੇ ਅੱਜ ਤਾਂ ਸਿਰਾ ਹੀ ਕਰਾ ਦਿੱਤਾ ਤੂੰ ਐਨੀ ਘੈਟ ਐਕਟਿੰਗ ਕੀਤੀ ਸਾਰਿਆਂ ਦੇ ਅੱਖਾਂ ਚੋ ਪਾਣੀ ਆ ਗਿਆ ਬਾਈ ਬਿਲਕੁਲ ਸਿਰਾ ॥
ਵੀਡੀਓ ਬਹੁਤ ਸੋਹਣੀ ਆ ਬਾਈ ਜਦੋਂ ਜੱਸਾ ਰੋਇਆ ਨਾ ਰੋਣਾ ਨਿਕਲ ਗਿਆ ਅੱਖਾਂ ਚੋਂ ਲਵ ਯੂ ਦੋਸਤੋ❤❤❤
ਬਈ ਜਦੋਂ ਜਸਾ ਰੋਇਅ ਅੱਖ ਚੋਂ ਪਾਣੀ ਨਿਕਲ ਆਇਆ😢
ਇੰਦਰਜੀਤ ਬਾਈ ਦਿਲ ਖੁਸ਼ ਕਰਤਾ ਯਾਰ ਬਹੁਤ ਵਧੀਆ ਵੀਡੀਓ ਬਹੁਤ ਵਧੀਆ ਸੁਨੇਹਾ
ਬੱਬਲ ਕਿਸੇ ਨਾਲ ਲੜ ਕੇ ਥੋੜੀ ਗਈ ਆ
ਓਹਨੂੰ ਪੰਜਾਬੀ ਫਿਲਮਾਂ ਚ ਕੰਮ ਮਿਲ ਗਿਆ ਤਾਂ ਕਰਕੇ ਸਮਾ ਨਹੀਂ ਲਗਦਾ ਯੂ ਟਿਊਬ ਤੇ ਆਉਣ ਲਈ
ਹਮੇਸ਼ਾ ਦੀ ਤਰਾਂ ਬਹੁਤ ਵਧੀਆ ਲੱਗੀ ਸਾਰੇ ਹੀ ਕਿਰਦਾਰ ਘੈਂਟ ਆ
ਅੱਜ episode ਬਹੁਤ ਵਧੀਆ ਲੱਗਿਆ ਬਹੁਤ ਵਧੀਆ acting ਕੀਤੀ ਆ ਬਾਈ ਜੱਸਾ ਭਾਗੂ ਵੀਰਾ ਜਿੰਦਾਬਾਦ ਰਹਿਣ ਚੱਕੀ ਰੱਖੋ ਕੰਮ ਨੂੰ
ਅੱਜ ਪੰਚਾਇਤ ਚ ਬੰਤ ਬਾਈ ਦੀ ਘਾਟ ਰੜਕੀ ਬੰਤ ਬਾਈ ਦੀ ਬਹੁਤ ਲੋੜ ਸੀ ਪੰਚਾਇਤ ਵਿੱਚ👌👌❤
Sahi gall aa yr
Bant n maar dena see koi 😂😂😂
@@sainilalru sahi veer👌
@@sainilalrumasi nu maar dinda tel pa k 😂
ਬਾਈ ਜੱਸਾ ਬਹੁਤ ਵਧੀਆ ਐਕਟਰ ਹੈ ਸੀਨ ਦੇਖਕੇ ਰੋਣ ਆ ਗਿਆ😢 good acting❤
ਅੱਜ ਇਕ ਗਲ ਤਾਂ ਸਾਬਿਤ ਹੋਗੇ ਸਾਰੀ ਦੁਨੀਆਂ ਭਾਗੂ ਦੇ ਖਲੀਫ ਹੋ ਸਕਦੀ ਆ ਪਰ ਬਿਰਾ ਆਖਰੀ ਸ਼ਾ ਤਕ ਭਾਗੂ ਦਾ ਸਥ ਦਾਉ ਗਾ
ਜੱਸੇ ਦੀ ਐਕਟਿੰਗ ਰੋਣ ਵਾਲੀ ਸਿਰਾ ਸੀ ਬਹੁਤ ਵਦੀਆ ਜੱਸੇ ❤❤
ਬਾਈ ਬੀਰਾ ਬਾਬਾ ਸਿਰਾ ਲਾ ਗਿਆ। ਵੀਡੀਓ ਦੀ ਜਿੰਦਜਾਨ ਹੈ ਬਾਈ ਵੀਰਾਂ ਬਾਬਾ ਸਿਰਾ ਕਰਤਾ ਪਤੰਦਰ ਨੇ ਇੱਕ ਡਾਇਲੋਗ ਹੀ ਮਾਰਿਆ ਸੀ ਸਿਰਾ ਬਾਈ ਜਿਉਂਦਾ ਰਹੇ
ਧੂਤਾ ਤੇ ਬੱਬਲ ਵਿਹਲਾ ਕਰਕੇ ਹੀ ਮਸ਼ਹੂਰ ਹੋਏ ਨੇ ਹੁਣ ਜਿਆਦਾ ਹੀ ਪੈਰ ਛੱਡ ਗਏ ਨੇਇਹਨਾ ਨੂੰ ਲੋਕਾ ਨੇਹੀ ਮਸ਼ਹੂਰ ਕੀਤੇ ਨੇ
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਇਹ ਸਟੋਰੀ ਸਹੀਂ ਬਣ ਰਹੀਂ ਹੈ ਇਕੱਲੇ ਮੁੰਡੇ ਵਾਲਿਆਂ ਵਿੱਚ ਕਸੂਰ ਨਹੀਂ ਹੁੰਦਾ।ਕਸੂਰ ਕੁੜੀ ਵਾਲਿਆਂ ਦਾ ਵੀ ਹੁੰਦਾ ਹੈ। ਦੋਹੇਂ ਧਿਰਾਂ ਨੂੰ ਸੰਜਮ ਰੱਖਣਾ ਚਾਹੀਦਾ ਹੈ। ਜੱਸੇ ਦੀ ਤੇ ਮਾਇਆ ਦੀ ਐਕਟਿੰਗ ਬਹੁਤ ਹੀ ਸਿਰਾਂ ਹੈ।
ਹੋਰ ਗੱਲਾਂ ਦੀਆਂ ਗੱਲਾਂ ਬੀਰੇ ਨੇ ਪ੍ਰੀਤ ਦਾ ਚਾਚਾ ਸਿੱਟਿਆ ਬੜਾ ਘੈਂਟ ਆ 😂😂😂😂
ਆਹ ਹੁੰਦੀ ਯਾਰੀ😊
@@travellingsoul8797 ਬਿਲਕੁੱਲ ਬਾਈ ਯਾਰ ਭਾਵੇਂ ਇਕ ਹੀ ਹੋਵੇ ਪਰ ਹੋਵੇ ਬੀਰੇ ਤੇ ਭਾਗੂ ਵਰਗਾ ਪਤੰਦਰ ਇਕ ਹੋ ਜਾਂਦੇ ਜਦੋਂ ਕੋਈ ਗੱਲ ਹੁੰਦੀ
😂😂😂😅
ਅੱਜ ਜੱਸੇ ਦਾ ਘਰ ਟੁੱਟਦਾ ਵੇਖ ਕੇ ਅੱਖਾਂ ਵਿੱਚ ਪਾਣੀ ਆ ਗਿਆ
Sahi gall veer😢
5 ਧੀਆ ਦੇ ਕਤਲ ਸੁਣ ਕੇ ਅੱਖਾਂ ਚ ਪਾਣੀ ਲਿਉਣਾ ਸਿੱਖ
Tu apni tor de ....salyo eh vichre ਐਕਟਰ aa. Thodia chod v sakde..ਭਾਗੂ 10_20 hazar de k tere ਘਰ v set fit kar sakda. Sala boula
Bharpur Sandhu ,
ਜੱਸੇ ਤੇ ਬਹੁਤ ਤਰਸ ਆਉਦਾ very nice acting. God bless you all.
ਵਾਹ ਉਏ ਰੱਬਾ ਇਹ ਕਿਸੇ ਘਰ ਦੀ ਜਰੂਰ ਸੱਚੀ ਕਹਾਣੀ ਹੈ
ਜੇਹੜਾ ਬੰਦਾ ਵਿੱਚੋ ਛੱਡ ਜਾਂਦਾ ਫੇਰ ਕਹਾਣੀ ਵੀ ਓਸੇ ਤਰ੍ਹਾਂ ਬਣਾ ਦਿੰਦੇ ਆ, ਹੁਣ ਲੱਗਦਾ ਬੱਬਲ ਵੀ ਛੱਡ ਗਈ ਟੀਮ, ਬਾਕੀ ਟੀਮ ਵੀ ਬਹੁਤ ਵਦੀਆ ਕੰਮ ਕਰ ਰਹੀ ਆ ❤❤🙏🙏
ਜਮਾਂ ਜਿੰਦਗੀ ਬਰਾ-ਬਾਦ ਕਰਤੀ,ਠੇਠ ਪੰਜਾਬੀ ਸ਼ਾਬਾਸ਼।ਉਲਟ ਸੁਭਾਅ ਦੇ ਜੀ ਜਾਂਦੇ ਨੇ,ਮੇਲ ਜੋਲ ਆਲੇ ਕੱਟਦੇ ਨੀ ਅੱਜਕਲ੍ਹ।
❤ ਭਾਗੁ ਬਾਈ ਜੀ ਸਿਖਿਆ ਦੇ ਲਈ ਅਤੇ ਮਨੋਰੰਜਨ ਲਈ ਬਹੁਤ ਵਧੀਆ ਵੀਡੀਓ ਸਾਰੇ ਹੀ ਪਰਿਵਾਰ ਦੀ ਐਕਟਿੰਗ ਬਹੁਤ ਹੀ ਸੋਹਣੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ❤❤❤❤❤❤❤
Hmm hmm I
ਪੁੱਤਰਾਂ ਦੇ ਦਾਨੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏ਧੰਨ ਧੰਨ ਬਾਬਾ ਫਤਿਹ ਸਿੰਘ ਜੀ🙏
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ🙏
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ🙏
ਧੰਨ ਧੰਨ ਬਾਬਾ ਅਜੀਤ ਸਿੰਘ ਜੀ🙏
ਧੰਨ ਧੰਨ ਮਾਤਾ ਗੁਜਰੀ ਕੋਰ ਜੀ🙏
ਜੀਦਾ ਘਰ ਉੱਜੜਦਾ ਓਹੀ ਜਾਣਦਾ ਕੀਂ ਬੀਤਦੀ ਆ ਉਹਦੇ ਤੇ ਘਰ ਸਾਰਾ ਟੁੱਟ ਜਾਂਦਾ ਰਿਸ਼ਤੇ ਸਾਰੇ ਖ਼ਤਮ ਹੋ ਜਾਂਦੇ ਆ ਬੁਹਤ ਦੁੱਖ ਲਗਦਾ ਜਦ ਘਰੋ ਸਮਾਨ ਚਕਆ ਜਾਂਦਾ 😢😢
ਬਾਈ ਭਾਗੂ ਤੇਰਾ ਯਾਰ ਬੀਰਾ ਇਕੱਲਾ ਫਿਰਦਾ ਉਹਦੀ ਚਰਨੋ ਨੂੰ ਵਾਪਸ ਲਿਆਉ ਚਰਨੋ ਦੇ ਆਉਣ ਨਾਲ ਨਾਲੇ ਤਾਂ ਬੀਰਾ ਖੁਸ਼ ਰਹਿੰਦਾ ਨਾਲੇ ਵੀਡੀਓ ਦੇਖਣ ਦਾ ਬਹੁਤ ਨਜਾਰਾ ਆਉਦਾ ਚਰਨੋ ਦੀ ਐਕਟਿੰਗ ਨੂੰ ਪਸੰਦ ਕਰਨ ਆਲੇ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍
ਛਾਜਲੀ ਮੇਰੇ ਨਾਨਕੇ ਨੇ ਵੀਡਿਓ ਚ ਮੇਰਾ ਮਾਮਾ ਵੀ ਬੈਠਾ ਗਾ ❤❤❤❤
ਮੈਂ ਨਾ ਇਸ ਵੀਡੀਓ ਦੇ ਸਾਰੇ ਭਾਗ ਦੇਖੇ ਨੇ ਸੱਚੀ ਯਰ ਬਹੁਤ ਤਰਸ ਆਉਂਦਾ ਅੱਜ ਜੱਸੇ ਤੇ ਮੇਰੇ ਤਾਂ ਅੱਖਾਂ ਚ ਪਾਣੀ ਆ ਗਿਆ ਯਰ ਵੀਡੀਓ ਦੇਖ ਕੇ ਆਹ ਮਾਸੀ ਦੀ ਦੀ ਤਾਂ ਚੰਗੀ ਤਰ੍ਹਾਂ ਰੇਲ ਬਣਾਉਣ ਆਲੀ ਹੱਸਦਾ ਵੱਸਦਾ ਘਰ ਉਜਾੜ ਕੇ ਰੱਖ ਦਿੱਤਾ
ਜਦੋਂ ਦੋਨਾਂ ਚ ਤੀਜਾ ਬੰਦਾ ਵਿਚ ਆਜੇ ਤਾਂ ਓਹੜਦੋ ਫ਼ਰੇ ਘਰ ਉਜਾੜਨ ਦੇ ਚਾਂਸ ਹੁੰਦੇ ਨੇ❤
ਕੁੜੀ ਮਾਰ ਵਾਲ਼ਾ ਬਹੁਤ ਸੋਹਣਾ ਮੈਸੇਜ ਦਿੱਤਾ। ਬਾਕੀ ਜੱਸਾ ਸੱਚੀਂ ਅੱਜ ਘਰ ਟੁੱਟਦਾ ਦੇਖ ਧੁਰ ਅੰਦਰੋਂ ਰੋਇਆ । ਸਰਬੀ ਦਾ ਜੱਸੇ ਨੂੰ ਚੁੱਪ ਕਰਾਉਣਾ ਬਹੁਤ ਵਧੀਆ ਲੱਗਿਆ। ਸਾਰੇ ਕਲਾਕਾਰਾਂ ਦੀ ਕਲਾਕਾਰੀ ਕਮਾਲ ਦੀ ਹੈ। ਲਵ ਯੂ ਸਾਰੀ ਟੀਮ ਨੂੰ।
ਜੱਸਾ ਬਹੁਤ ਵਧੀਆ ਕਲਾਕਾਰ ਵੀਰ ਇਹਦਾ ਘਰ ਨਾ ਉਜਾੜ੍ਹੋ
ਬਾਈ ਅੱਜ ਪਹਿਲੀ ਵਾਰੀ ਕੋਮੈਂਟ ਕੀਤਾ,,,,,ਸੱਚੀ ਬਾਈ ਯਰ ਅੱਖਾਂ ਚੋ ਪਾਣੀ ਆ ਗਿਆ,,,,ਜੱਸੇ ਦੀ ਐਕਟਿੰਗ ਦੇਖ ਕੇ,,,,ਸਾਰੇ ਪਾਰਟ ਦੇਖੇ ਆ ਬਾਈ,,,ਹਰ ਵਾਰ ਹਸਾਇਆ ਬਾਈ ਤੁਸੀਂ ਪਹਿਲੀ ਵਾਰ ਰਵਾਤਾ ਯਰ 😢
ਘਰ ਪੱਟਣ ਚ ਭਾਗੂ ਦਾ ਵੀ ਪੂਰਾ ਹੱਥ ਆ । ਰੁਮਾਲ ਇਸਨੇ ਈ ਦਿੱਤਾ ਸੀ।
Boht ਸੋਹਣੀ ਵੀਡਿਉ ਦਿਲ ਨੂੰ ਸੁਹਣ ਵਾਲੀ ਬੁਹਤ ਵਧੀਆ msg dita
ਵਾਹਿਗੁਰੂ ਜੀ ਮਿਹਰ ਕਰਨ ਸਭਨਾਂ ਉਪਰ 🙏ਪ੍ਰਮਾਤਮਾ ਸਭ ਨੂੰ ਸਿਹਤ ਤੇ ਤੰਦਰੁਸਤੀ ਬਖਸ਼ੇ..ਕਰਮ ਕਰੋ ਤਾਂ ਫਲ ਮਿਲੇਗਾ
ਅੱਜ ਨਹੀਂ ਤਾਂ ਕੱਲ ਮਿਲੇਗਾ
ਜਿੰਨਾ ਡੂੰਗਾ ਖੂਹ ਹੋਵੇਗਾ
ਓਨਾ ਮਿੱਠਾ ਜਲ ਮਿਲੇਗਾ।
ਹਮ ਦਿਲ 💙 ਕੇ ਬਾਦਸ਼ਾਹ ਲੋਗ ਹੈ,ਨਾ ਮੁਹੱਬਤ ਬਦਲਤੇ ਹੈਂ ਨਾ ਯਾਰ⚡ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ🙏
ਜੱਸੇ ਨੇ ਮੈਨੂੰ ਵੀ ਰਵਾਤਾ 😢, ਬਹੁਤ ਇੰਮੋਸ਼ਨਲ ਸਟੋਰੀ ਬਣਾਈ ਤੇ ਬੀਰੇ ਨੇ ਵੀ ਕਰਤੀ ਕਮਾਲ ਬਾਕੀ ਭਾਗੂ ਵਾਰੇ ਤਾ ਕੀ ਲਿਖੀਏ ਬਹੁਤ ਡੂੰਗਾ ਬੰਦਾ ਸਾਰੀ ਟੀਮ ਗਰੇਟ ਐਕਟਿੰਗ ❤✅
ਭਾਗੂ ਵੀਰੇ ਸੋਡੀਆ ਵੀਡੀੳ ਬਹੁਤ ਸੋਹਣੀ ਆ ਹੁੰਦੀਆਂ ਮੈਂ ਸਾਰੀਆਂ ਵੀਡੀੳ ਦੇਖ ਦੀ ਹਾ ਚਰਨਜੀਤ ਕੋਰ ਬਰਨਾਲਾ
ਫੇਸਲਾ ਜੋ ਵੀ ਹੋਵੇ ਸੋਚ ਸਮਝ ਕੇ ਹੋਵੇ ਜ਼ਿੰਦਗੀ ਪਰ ਤੇ ਸੱਚਾ ਸੁੱਚਾ ਪਵਿੱਤਰ ਹੁੰਦਾ
ਬਹੁਤ ਹੀ ਵਧੀਆ ਵੀਡੀਓ ਭਾਗੂ ਸੇਠ ਜਿਵੇਂ ਰੱਬ ਹਰ ਇਕ ਦੇ ਰੋਮ ਰੋਮ ਵਿੱਚ ਵਸਦਾ ਪਰ ਦਿਸਦਾ ਨਹੀਂ ਇਸੇ ਤਰ੍ਹਾਂ ਪ੍ਰੀਤ ਦਾ ਪਿਆਰ ਜੱਸੇ ਦੇ ਰੋਮ ਰੋਮ ਵਿਚ ਹੈ ਪਰ ਤੈਨੂੰ ਦਿਸਦਾ ਨਹੀਂ ਤੈਨੂੰ ਤਾਂ ਆਪਣੀ ਮੈਂਬਰੀ ਦਾ ਫ਼ਿਕਰ ਹੈ ਜ਼ਿਲ੍ਹਾ ਮੋਗਾ ਪਿੰਡ ਕੋਰੇ ਵਾਲਾ
ਨਹੀਂ ਭਾਈ ਜੱਸੇ ਦਾ ਘਰ ਵਸਾਓ ਪ੍ਰੀਤ ਨੂੰ ਲੈਕੇ ਆਓ
Babal da chhd gyi team lagda
ਹਾਂਜੀ ਕਿੱਦਾਂ ਲੱਗੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ❤❤❤❤❤❤
ਬਹੁਤ ਵਧੀਆ ਮੈਸਜ
Bant bai Instagram id ki a koi gal karni a thode nal chanel de realated
Vadia y ji
ਵਾਈ ਅੱਜ ਦੀ ਵੀਡੀਓ ਵਿੱਚ ਥੋਨੂੰ miss ਕੀਤਾ
Always good👍👍
ਕਿਵੇਂ ਲੱਗੀ ਅੱਜ ਵੀਡੀਓ ਮੇਰੀ ਆਪਣੀ ਅ ਅੱਖਾ ਵਿੱਚੋ ਪਾਣੀ ਆ ਗਿਆ ਰੱਬ ਕਿਸੇ ਦਾ ਘਰ ਨਾ ਟੁੱਟੇ ਕਿਸੇ ਨਾਲ ਸੁਪਨੇ ਦੇਖੇ ਨਾ ਪੂਰੇ ਹੋਣ ਤੇ ਦੁੱਖ ਦਿੰਦੇ ਨੇ
ਜੱਸੇ ਨੂੰ ਦੇਖ ਕੇ ਤਰਸ ਆ ਰਿਹਾ ਸੀ ਭਾਗੂ ਵੀਰੇ😢
Sai gal a vai je @@sonyverma9660
Sachi mara v rona aa gaya video deakh ka
Jasse ne bai schi ron Lata te bant di ghat radkdi rhi
ਜੋਗੇ ਨੂੰ ਬਾਹਰ ਕੱਢੋ ਲੜਾਈ ਦੀ ਜੜ ਹੈ ਪ੍ਰੀਤ ਨੂੰ ਲਿਆਉ ਭਾਗੂ ਬਾਈ
ਵੱਸਦੇ-ਰੱਸਦੇ ਘਰ ਨੂੰ ਦੇਖ ਕੇ ਸਿਵਾਏ ਮਾਂ ਬਾਪ ਦੇ ਕੋਈ ਵੀ ਖੁਸ਼ ਨਹੀਂ ਹੁੰਦਾ,ਜਿੰਨੀ ਛੇਤੀ ਮੁੰਡਾ ਏਨੀ ਕੁ ਗੱਲ ਸਮਝ ਜਾਊ,ਓਨੀ ਛੇਤੀ ਘਰ ਵੱਸ ਜਾਊ ਉਸ ਦਾ।
ਕਿਆ ਬਾਤ ਆ ਹਾਸੇ ਲਈ ਦੇਖਦੇ ਹੁੰਦੇ ਸੀ ਅੱਜ ਤਾਂ ਜੱਸੇ ਵਾਰੀ ਧਾਹ ਨਿਕਲ ਗਈ ਵਾਹ ਬਾਈ ਕਿਆ ਕਿਰਦਾਰ ਕੀਤਾ ਮੰਨ ਗਏ
ਅੱਜ ਜੱਸੇ ਦਾ ਘਰ ਟੁੱਟਦਾ ਵੇਖ ਕੇ ਅੱਖਾਂ ਵਿੱਚ ਪਾਣੀ ਆ ਗਿਆ 🥹🥹🙏
ਆ ਗਿਆ ਉਏ ਛਾਜਲੀ ਵਾਲਾ ਭਾਗੂ ਅੱਜ ਡੰਨ ਕਰੂਗਾ ਫਿਰ ਕਿਸੇ ਨਾਲ 😂😂😂😂😂😂😂😂😂😂😂😂
ਬਹੁਤ ਵਧੀਆ ਵੀਡੀਓ ਅਜ ਦੀ ਇਮੋਸ਼ਨਲ ਕਰ ਗਈ
Very Very nice video ji Wah ji
👍👍👍👍👍
👌👌👌👌👌