ਇਹ 4 ਗੱਲਾਂ ਮੰਨੋ ਖੁਸ਼ੀਆਂ ਆਉਣ ਦੀ ਗਰੰਟੀ | Motivational videos in Punjabi

Поделиться
HTML-код
  • Опубликовано: 24 окт 2024

Комментарии • 34

  • @Kiranjeetkaur59843
    @Kiranjeetkaur59843 22 дня назад +8

    ਨਾਂ ਕੰਮ ਕਰਨ ਨੂੰ ਦਿਲ ਕਰੇ ਨਾ ਜਿੰਮ ਜਾਣ ਨੂੰ ਦਿਲ ਕਰੇ ਨਾ ਕੋਈ ਜ਼ੋਰ ਦਾ ਮਿਹਨਤ ਦਾ ਕੰਮ ਕਰਨ ਨੂੰ ਦਿਲ ਕਰੇ ਨਾ ਨੀਂਦ ਆਵੇ ਨਾ ਕੁੱਝ ਖਾਣ ਨੂੰ ਦਿਲ ਕਰੇ ਨਾ ਬਾਹਰ ਨਿਕਲਣ ਨੂੰ ਦਿਲ ਕਰੇ ਨਾ ਕਿਸੇ ਨਾਲ ਬੋਲਣ ਨੂੰ ਦਿਲ ਕਰੇ ਨਾ ਕਿਸੇ ਨੂੰ ਸੁਨਣ ਨੂੰ ਦਿਲ ਕਰੇ ਨਾ ਪਾਠ ਪੂਜਾ ਕਰਨ ਨੂੰ ਦਿਲ ਕਰੇ,,
    ਇਹ ਚੀਜ਼ਾਂ ਵੀ ਉਦੋਂ ਹੀ ਹੋਣਗੀਆਂ ਜਦੋਂ ਜ਼ਿੰਦਗੀ ਜਿਉਣ ਦਾ ਕੋਈ ਮਕਸਦ ਜਾਂ ਹੌਸਲਾ ਹੋਊ ਗਾ 😭😭

  • @manjeetkaurwaraich1059
    @manjeetkaurwaraich1059 Месяц назад +7

    ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ

  • @KhushpalDhindsa
    @KhushpalDhindsa Месяц назад +1

    ਪਾਲ ਗੁਰਿੰਦਰ ਜੀ ਤੁਹਾਡੀਆਂ ਵੀਡੀਓ ਬਹੁਤ ਕੁਝ ਸਿਖਾ ਜਾਂਦੀਆਂ ਨੇ ਧੰਨਵਾਦ ਤੁਹਾਡਾ ਬਹੁਤ ਬਹੁਤ

  • @KuldeepSingh-vx8xy
    @KuldeepSingh-vx8xy 9 дней назад

    Good person ji thanks

  • @JagrajDhalio
    @JagrajDhalio Месяц назад

    ਬਹੁਤ ਵਧੀਆ ਵਡੀਊ ਵਹਿਗੁਰੂ ਮੇਹਰ ਭਰਿਆ ਹੱਥ ਰੱਪੇ ਤੇ ਚੜਦੀਕਲਾ ਵਿੱਚ ਰੱਖੇ

  • @harinderkaur5075
    @harinderkaur5075 Месяц назад

    ਆਪਣੇ ਆਪ ਨੂੰ ਖੁਸ਼ ਰੱਖਣ ਲਈ ਬਹੁਤ ਵਧੀਆ ਗੱਲਾਂ ਦੱਸੀਆਂ ਬਹੁਤ ਬਹੁਤ ਧੰਨਵਾਦ ਜੀ 🙏🙏

  • @DharampalChumber
    @DharampalChumber Месяц назад +1

    Bahutt ee changean videos hundeaa ne ji tuhadean.Thanks .

  • @baljeetsingh8902
    @baljeetsingh8902 Месяц назад

    ਵਾਹ ਜੀ ਵਾਹ

  • @amritpalsingh-mm5rc
    @amritpalsingh-mm5rc Месяц назад +1

    Thank you veer ji mari zindagi badlan le God bless you

  • @SatishSaini-qd1fc
    @SatishSaini-qd1fc Месяц назад +1

    Great Best Video ❤❤❤❤❤❤❤

  • @dhaliwaldeep4261
    @dhaliwaldeep4261 Месяц назад +1

    Good information 👌👌

  • @AmritpalSingh-t2e
    @AmritpalSingh-t2e 10 дней назад

    J kush rahn vala person hi jingivicho chala jave fr ke kush rahiaji

  • @SatishSaini-qd1fc
    @SatishSaini-qd1fc Месяц назад +1

    Good job Jai Shri Ram ❤❤❤❤❤❤❤❤❤❤❤❤❤❤❤

  • @piyushsaggar1278
    @piyushsaggar1278 Месяц назад

    Good advice
    Thanks for share

  • @Mataji-uz7ko
    @Mataji-uz7ko Месяц назад +1

    Bohat badia ji dhanbad

  • @paramjitkaur3303
    @paramjitkaur3303 20 дней назад

    ❤❤❤❤❤very true❤❤🎉🎉

  • @Sukhdeepkaur-s9k
    @Sukhdeepkaur-s9k 26 дней назад

    Good information

  • @jaswinderpalsingh6672
    @jaswinderpalsingh6672 Месяц назад

  • @MansirtKaur-ws5zr
    @MansirtKaur-ws5zr Месяц назад

    Verry.❤❤❤

  • @manmohankaur9932
    @manmohankaur9932 Месяц назад

    Thanks ji

  • @KaranFreeFire09
    @KaranFreeFire09 Месяц назад

    Very nice ji

  • @Kiranjeetkaur59843
    @Kiranjeetkaur59843 22 дня назад +2

    ਇਹ ਗੱਲਾਂ ਕਹਿਣੀਆਂ ਸਮਝਾਉਣੀਆਂ ਵੀਡੀਓ ਬਣਾਉਣੀਆਂ ਹੀ ਆਸਾਨ ਨੇ ਪਰ ਕਰਨੀਆਂ ਬਹੁਤ ਔਖੀਆਂ 😭

    • @PalGurinder1987
      @PalGurinder1987  22 дня назад

      ਪਰ ਮੈਂ ਕੀਤੀਆਂ ਨੇ ਜੀ ਕੁਝ ਵੀ ਔਖਾ ਨਹੀਂ..videos ਵੀ ਐਵੇਂ ਨਹੀਂ ਬਣਦੀਆਂ.. ਰੱਬ ਮਿਹਰ ਕਰੇ

    • @Kiranjeetkaur59843
      @Kiranjeetkaur59843 22 дня назад +1

      @@PalGurinder1987 ਪਰ ਮੈਂ ਨਹੀਂ ਕਰ ਸਕਦੀ ਕੋਸ਼ਿਸ਼ ਕਰ ਕੇ ਵੇਖ ਲਈ, ਹੁਣ ਤਾਂ ਜਦੋਂ ਹੋਈ ਆਤਮਹੱਤਿਆ ਹੀ ਹੋਊ 😥

  • @manjitkaurpelia3506
    @manjitkaurpelia3506 Месяц назад

    Werynice werygood story 🎉🎉🎉🎉🎉❤❤

  • @JarnailSingh-nb4cl
    @JarnailSingh-nb4cl Месяц назад

    Very good

  • @jotkhangura8565
    @jotkhangura8565 Месяц назад

    ❤❤

  • @SurinderKaur-sn5fn
    @SurinderKaur-sn5fn 5 дней назад

    Thanks veer ji

  • @rinkuvikasgumber7983
    @rinkuvikasgumber7983 Месяц назад

    ❤❤❤❤❤❤❤❤

  • @parmeetkaur6487
    @parmeetkaur6487 Месяц назад

    👍👍👍👍👍👍👍🙏🏽

  • @gurmeharsingh5247
    @gurmeharsingh5247 6 дней назад

    Hun sreer vich kumm kern di. Sktinhi rhi

  • @gurshantkaur6315
    @gurshantkaur6315 Месяц назад

    Gimm nahi taa koyee sports khelo .sports game is best to make mood happy.

  • @JasvirSingh-s8w
    @JasvirSingh-s8w 2 дня назад

    No send sir

  • @satwinderkumar575
    @satwinderkumar575 22 дня назад

    Colour of turban beautiful. So wear fresh beautiful clothes to be happy.