ਜੱਗੀ ਸਰਪੰਚ ।। PART - 57 ।। JAGGI SARPANCH ।। PUNJABI SHORT MOVIE 2024

Поделиться
HTML-код

Комментарии • 230

  • @Dalwinder-g2s
    @Dalwinder-g2s 3 месяца назад +15

    ਸਰਪੰਚਣੀ ਦੀ ਐਕਟਿੰਗ ਬਹੁਤ ਵਧੀਆ ਹੈ ਜੀ ਇਸੇ ਤਰ੍ਹਾਂ ਹੀ ਐਕਟਿੰਗ ਕੀਤੀ ਬਹੁਤ ਵਧੀਆ ਲੱਗਦੀ ਹੁੰਦੀ ਹੈ ਜੀ ਬਹੁਤ ਵਧੀਆ ਹੈ ਜੀ ਸਰਪੰਚਣੀ ਦੀ

  • @hsReaction7863
    @hsReaction7863 3 месяца назад +37

    ਸਰਪੰਚ ਨੀ ਫੜਿਆ ਜਾਂਦਾ ਕਿਸੇ ਤੋਂ ਵੀ ਭਾਵੇਂ ਸਾਰੀ ਪੁਲਸ ਆਜੇ 😂😂😂😂😂😂😂😂😂😂😂😂😂😂😂😂😂😂
    ਜੱਗੀ ਸਰਪੰਚ ਜਿੰਦਾ ਬਾਦ

  • @KULWANTSINGH-dc6qo
    @KULWANTSINGH-dc6qo 3 месяца назад +2

    ਫੈਸਲਾ ਬਾਈ ਕੀ ਕਰੇਂਗਾ ,ਘਰ ਵਾਲੀ ਤਾਂ ਤੈਨੂੰ ਚਲਾ ਚਲਾ ਕੇ ਠੋਕਦੀ ਆ ।

  • @BalkarSingh-wx7dd
    @BalkarSingh-wx7dd 3 месяца назад +15

    ਵੀਰ ਜੀ ਬਹੁਤ ਬਦੀਆ ਵਿਡੀੳ ਆ
    ਮੈਨੂ ਬਹੁਤ ੳਡੀਕ ਰਹਿਦੀ ਆ
    ❤❤❤😍😍😍👌👌

  • @SukhwinderSingh-wq5ip
    @SukhwinderSingh-wq5ip 3 месяца назад +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤

  • @BalkerDhanday
    @BalkerDhanday 3 месяца назад +12

    ਸਰਪੰਚ ਦੀ ਥਾਂ ਆਸ਼ਕ ਨਾਮ ਰੱਖਣਾ ਚਾਹੀਦਾ ਹੈ👍

  • @tarsembrar9375
    @tarsembrar9375 2 месяца назад +2

    ਤਿੰਨ ਚਾਰ ਚੈਨਲ ਹਨ ਜਿਨ੍ਹਾਂ ਦੀਆਂ ਵੀਡੀਓ ਵਿੱਚ ਰਮਨ ਚਿੜੀ ਰੋਲ ਕਰਦੀ ਹੈ ਇਹਦੀ ਐਕਟਿੰਗ ਕਿਸੇ ਕੰਮ ਦੀ ਨਹੀਂ ਹੁੰਦੀ

  • @SukhmanderSingh-uy3xc
    @SukhmanderSingh-uy3xc 3 месяца назад +7

    ਜੱਗੀ ਸਰਪੰਚ ਬਹੁਤ ਵਧੀਆ ਵੀਡੀਉ ਬਿੰਦਰੀ ਨੀ ਹੱਟ ਦੀ ਚੁੱਗਲੀ ਕਰਨੋ
    ਹੁਣ ਸਿੰਦਰ ਫਸਾਉਗੀ ਸਰਪੰਚਾ ਸ ਸ ਬਾਠਿੰਡੇ ਵਾਲੇ। 🎉🎉

  • @boharsingh7725
    @boharsingh7725 3 месяца назад +45

    ਬਹੁਤ ਹੀ ਵਧੀਆ ਬਾਈ ਕਮਾਲ਼
    ਵਾਹ
    👍👍👍👍👍
    🤙🤙🤙🤙🤙

    • @VishalSingh-my5vw
      @VishalSingh-my5vw 3 месяца назад

      ❤😂🎉❤❤❤❤❤❤❤❤🎉🎉🎉🎉🎉🎉❤😂❤😂🎉😢😮😅😊😊😊😂❤😊😢😂❤❤🎉😢😅😅😅😅

  • @DeepuLehri-zz3dz
    @DeepuLehri-zz3dz 3 месяца назад +13

    Raju di acting vadiya sariya nalo❤❤❤❤

  • @AnterDhaliwalPB31
    @AnterDhaliwalPB31 3 месяца назад +11

    ❤❤ਬਹੁਤ ਸੋਹਣੀ ਵੀਡਿਓ ਆਂ ਰਾਜੂ ਬਾਈ ਬਹੁਤ ਵਧੀਆਂ ਐਕਟਿ ਗ ਆਂ ਜੀ ਸਾਰਿਆਂ ਦੀ ਰੱਬ ਹਮੇਸਾ ਚੜਦੀ ਕਲਾਂ ਵਿੱਚ ਰੱਖੇ ਸਾਰੀ ਟੀਮ ਨੂੰ❤❤

  • @GaneshSingh-lh6dn
    @GaneshSingh-lh6dn 3 месяца назад +9

    ❤❤❤❤Satsriakal ❤❤❤❤❤❤

  • @seemabansal1671
    @seemabansal1671 3 месяца назад +4

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹🌹

  • @shailjasharma4485
    @shailjasharma4485 3 месяца назад +7

    Wait roj krte han new video ka 😂

  • @BhupinderSingh-sg7ox
    @BhupinderSingh-sg7ox 3 месяца назад +12

    Very good very nice

  • @harwindersinghsingh4932
    @harwindersinghsingh4932 3 месяца назад +2

    ਮੱਘਰ ਨੀ ਦਿਖਾਈ ਦਿੰਦਾ ਕਿਤੇ ਗੱਡੀ ਤਾਂ ਨੀ ਚਾੜ ਦਿੱਤਾ!!

  • @Tarijhabbar
    @Tarijhabbar 3 месяца назад +6

    ❤🎉❤🎉❤🎉❤🎉❤

  • @BalkerDhanday
    @BalkerDhanday 3 месяца назад +4

    ਜਰਾ ਸੋਚੋ ਸਰਪੰਚ🦮 ਦਾ ਕੰਮ ਤਲਾਕ ਕਰਵਾਉਣਾ ਹੁੰਦਾ 👌🤙🌴🥦

  • @GurpalSingh-d6z
    @GurpalSingh-d6z 3 месяца назад +7

    First comment love u raju❤❤❤❤❤❤❤❤❤❤❤

  • @morgalib-pu2sf
    @morgalib-pu2sf 3 месяца назад +13

    ਸ਼ਿੰਦਰ ਵਧੀਆ ਕੀਤਾ ਤੂੰ ਬੰਦਾ ਹੀ ਨੀ ਕਿਸੇ ਦਾ 😅😅😅

  • @BalkerDhanday
    @BalkerDhanday 3 месяца назад +14

    ਦੇਖੋ ਪਹਿਲੀ ਪੁਲਿਸ ਵਾਲੇ ਨੇ ਜਿਹੜੇ ਪਿੰਡ ਦੀਆਂ ਤੀਵੀਆਂ ਦੇ ਨਾਮ ਵੀ ਜਾਣਦੇ ਹਨ 👌👌🤙👍👍

  • @sukhdeepsidhu2342
    @sukhdeepsidhu2342 3 месяца назад +5

    Very
    Nice
    Video
    Bro 👌 🌷

  • @nirmalkalra5795
    @nirmalkalra5795 3 месяца назад +1

    ਰਾਜੂ ਜਨਾਨੀਅ ਦੇ ਤਿੰਨ ਸੋ ਪੱਤਰ ਚਲਿਤਰ ਹੁੰਦੇ ਹਨ ਬਚ ਕੇਰਹੀ ਸਰਪੰਚਾ

  • @bahadurkhan3910
    @bahadurkhan3910 3 месяца назад +5

    Very Very good g 👌 😂😂

    • @jasu165
      @jasu165 2 месяца назад

      Next part58❤❤❤

  • @Gurve-j3k
    @Gurve-j3k 3 месяца назад +6

    Super 😂😂

  • @malkeetSingh-cn4oi
    @malkeetSingh-cn4oi 3 месяца назад +5

    Raju Bhai bahut Vadia Video hai Veerji Sinder toh Bache ke

  • @rajbindersingh5777
    @rajbindersingh5777 3 месяца назад +4

    ਸਰਪੰਚ ਤਾਂ ਜਨਾਨੀ ਆ ਇਹ ਊਂ ਅਕਾਂ ਦਾ ਪਰਧਾਨ ਰਿੰਡ ਬਣਦਾ ਆ

  • @PalaAULAKH
    @PalaAULAKH 3 месяца назад +1

    ਬਹੁਤ ਸੋਹਣੀ ਵੀਡੀਓ ਆ ਸਰਪੰਚ ਸਾਹਿਬ ਹੁਣ ਤਾਂ ਬਿੰਦਰੀ ਦਾ ਵੀ ਕਰ ਕੁਝ ਸਰਪੰਚਾਂ ਬਿੰਦਰੀ ਤੈਨੂੰ ਬਹੁਤ ਖਰਾਬ ਕਰਦੀ ਆ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤❤

  • @jassi3829
    @jassi3829 3 месяца назад +6

    Very nice

  • @BalkerDhanday
    @BalkerDhanday 3 месяца назад +1

    ੨੨੩੧ ਵਾ ਲਾਇਕ ਨੰਬਰ ਹੈ👍 2231😊

  • @SxcvvDdcg
    @SxcvvDdcg 3 месяца назад +6

    Wow❤

  • @AmanDeep-bs8hf
    @AmanDeep-bs8hf 3 месяца назад +2

    ਬਹੁਤ ਸੋਹਣੀ ਵੀਡੀਓ ਹੈ ਵੀਰ ਜੀ🎉🎉😂😂🎉😂😂🎉🎉😂😂😂😂❤❤❤❤❤❤

  • @jaspalchangal8274
    @jaspalchangal8274 3 месяца назад +13

    ਸ਼ਿੰਦਰ ਦਗੇਬਾਜ਼ ਨਿੱਕਲੀ ਪਰ ਸਰਪੰਚ ਨੂੰ ਵੀ ਅਕਲ ਆਜੂ।

  • @TarlochansinghPalia1234
    @TarlochansinghPalia1234 3 месяца назад +4

    Very nice bro

  • @KuldeepSingh-se8uk
    @KuldeepSingh-se8uk 3 месяца назад +4

    Good 👍😅😅❤❤

  • @sanjeevbassi5323
    @sanjeevbassi5323 3 месяца назад +3

    Shinder looks so beautiful in new hair style

  • @RajjeetKaur-f9t
    @RajjeetKaur-f9t 3 месяца назад +6

    Very good jaggi khirnian

  • @modhisingh2070ANMOL
    @modhisingh2070ANMOL 3 месяца назад +3

    Very nice jaggi sarpanch ji video❤😂🎉😢😮😅😊❤😂🎉😢😮😅😊❤❤😂😂🎉🎉😢😢😮😅😅😅😊🎉🎉😂❤❤😂😂🎉🎉😢😢🎉

  • @GurmeetKaur-kl7zs
    @GurmeetKaur-kl7zs 3 месяца назад +1

    ਸਰਪੰਚ ਦੀ ਖ਼ੈਰ ਨਹੀਂ

  • @reshamsinghmalra8186
    @reshamsinghmalra8186 3 месяца назад +5

    Bhout wait rahndi a next episode di

  • @jaswinderkaur-xy4nm
    @jaswinderkaur-xy4nm 3 месяца назад +3

    Very nice👌👌👌 God bless you🥰🥰😂😂😊😊😊😊❤

  • @suchasingh3466
    @suchasingh3466 3 месяца назад +4

    Very nice video🙏🙏👌👌👌👌

  • @JaspinderkaurSandhu-sh5nm
    @JaspinderkaurSandhu-sh5nm 3 месяца назад +5

    Good 👍

  • @RavinderTiwana-ou9uu
    @RavinderTiwana-ou9uu 3 месяца назад +5

    Very nice 🎉🎉

  • @Londonukk
    @Londonukk 3 месяца назад +1

    ਸਰਪੰਚ ਦੀ girlfriend ਗੰਜੀ 😂😂😂😂

  • @himanshu2096
    @himanshu2096 3 месяца назад +8

    Siraaa

  • @manishagarg5381
    @manishagarg5381 3 месяца назад +2

    ਦੇਖੋ ਸਰਪੰਚ ਬੱਚਦਾ ਜਾ ਫੱਸ ਦਾ❤❤ ਧੰਨਵਾਦ 🎉🎉🎉

  • @VickyVicky-p5p
    @VickyVicky-p5p 3 месяца назад +9

    Sira bro ji❤❤❤❤🎉🎉🎉🎉

    • @jasu165
      @jasu165 3 месяца назад +1

      Sira bro ji❤❤❤❤🎉🎉

    • @jasu165
      @jasu165 2 месяца назад

      Sira broji🎉🎉🎉❤❤

  • @GurdeepSingh-ec1fb
    @GurdeepSingh-ec1fb 3 месяца назад +4

    Bout vadiya video

  • @GurDeep-ob8yk
    @GurDeep-ob8yk 3 месяца назад +4

    Very nice video ji me Sharan kot bakhtu ❤❤❤❤❤❤

  • @Surinderkaur-en4rx
    @Surinderkaur-en4rx 3 месяца назад

    ਰਾਜੂ ਤੈਨੂੰ ਸ਼ਿੰਦਰ ਮਰਵਾਉਣ ਨੂੰ ਫਿਰਦੀ ਆ ਪੈਸਿਆਂ ਦੀ ਮਾਰੀ

  • @balwantdhaliwal582
    @balwantdhaliwal582 3 месяца назад +3

    Beautiful video 👌👌👌👌

  • @Harmeet7842
    @Harmeet7842 3 месяца назад +3

    Haaaaaa

  • @harbansdhaliwal4796
    @harbansdhaliwal4796 3 месяца назад

    ਵੈਸੇ ਬਾਈ ਵੀਡਿਓ ਹੈ ਕਮਾਲ ਦੀ ਹੁੰਦੀ ਹੋ v aae ਉਡੀਕ ਰਹਿੰਦੀ ਵੱਡੀ ਬਣਾਇਆ ਕਰੋ ਰਾਜੂ ਵੀਰ

  • @gill.656
    @gill.656 3 месяца назад +4

    Sindar buat suni a

    • @ਹਰਪਾਲਸਿੰਘ-ਭ7ਹ
      @ਹਰਪਾਲਸਿੰਘ-ਭ7ਹ 3 месяца назад +1

      ਹਿਕ ਉੱਤੇ ਪਾਨ ਪੱਤਾ ਬਣਵਾ ਲਿਆ
      ਸਰਪੰਚ ਦੀ ਖੈਰ ਨਹੀਂ 😂😂😂😂😂😂😂😂😂😂

  • @ishmeetsharma5520
    @ishmeetsharma5520 3 месяца назад +5

    Kmm khich k rkho jaggi vrrre 🎉🎉

  • @gurdeepaujla1442
    @gurdeepaujla1442 3 месяца назад +3

    Very nice video

  • @budhlada.-_
    @budhlada.-_ 3 месяца назад +3

    Suprb episode 🎉

  • @balkarjhabbar5146
    @balkarjhabbar5146 3 месяца назад +5

    ❤❤❤❤❤

    • @jasu165
      @jasu165 3 месяца назад +1

      Very nice video bro❤❤🎉🎉

    • @jasu165
      @jasu165 3 месяца назад +1

      Next part 58❤❤❤🎉

    • @jasu165
      @jasu165 3 месяца назад

      Next part 58🎉🎉❤❤

  • @harwinderkaur9040
    @harwinderkaur9040 3 месяца назад +1

    Tevean bahut khrab Sarpench ohna da peio he

  • @harpreetsinghsra7253
    @harpreetsinghsra7253 3 месяца назад +2

    ਖਿੱਚ ਦਿਉ ਕੰਮ ਸਰਪੰਚ ਸਾਹਿਬ

  • @pammaparamjeetsingh
    @pammaparamjeetsingh 2 месяца назад +1

    Magar dikaoo next part ch sira video

  • @GurpalSingh-d6z
    @GurpalSingh-d6z 3 месяца назад +3

    Military police 😂😂😂

  • @rupinderdhillon2374
    @rupinderdhillon2374 3 месяца назад +87

    ਐਕਟਿੰਗ ਅਤੇ ਕਹਾਣੀ ਬਹੁਤ ਹੀ ਵਧੀਆ ਲੱਗੀ।

  • @PartapSingh-em4eg
    @PartapSingh-em4eg 3 месяца назад +1

    ਸਰਪੰਚ ਆ ਤੇ ਜਵ।ਕ ਆ

  • @Londonukk
    @Londonukk 3 месяца назад +2

    ਸਰਪੰਚਨੀ , ਬੰਦਰੀ , ਦੀਪੀ . ਸਿਦਰ . ਸਾਰੇ ਵਧੀਆ 😂

  • @khushdeep7172
    @khushdeep7172 3 месяца назад +8

    ਜੱਗੀ ਸਰਪੰਚ ਦੀ ਘਰੇ ਤਾਂ ਮੇਰੇ ਵਾਂਗ ਜਿਆਦਾ ਹੀ ਇੱਜਤ ਆ

  • @GurdeepSingh-ec1fb
    @GurdeepSingh-ec1fb 2 месяца назад +1

    Shinder de acting vargi ni koi hor

  • @GurmeetSinghWriter
    @GurmeetSinghWriter 3 месяца назад +5

    Boht vadhia ji

  • @MithuSohal-n2q
    @MithuSohal-n2q 3 месяца назад +1

    Very nice video g ❤❤❤❤❤

  • @ShinderpalMaan-ue9ug
    @ShinderpalMaan-ue9ug 3 месяца назад +2

    Mam bindri ji tuse ve tikk k nehi behde vese roll Bahut
    Vedia tohada
    God bless you🙏🙏🙏🙏❤

  • @PervaizShah-ok5qx
    @PervaizShah-ok5qx 3 месяца назад +1

    Nice 👍 video. Sari team da kum bohat wadiya. Bindri di acting number one.

  • @Londonukk
    @Londonukk 3 месяца назад +3

    Hun te Thodi story dil nu lag gyi allll team good acting 😂😂😂😂

  • @Naveenalshah
    @Naveenalshah 3 месяца назад +3

    58

  • @rakeshjalhotra4696
    @rakeshjalhotra4696 3 месяца назад +2

    पुलिस वाले की यारी, नारी की इतबारी, घर के आगे बेरी,पर कभी विश्वास नहीं करना चाहिए।

  • @jitendergill8952
    @jitendergill8952 3 месяца назад +3

    Very good jaggi sarpanch ji 👍💯😎😍😘😃🙂

  • @jatindersingh5294
    @jatindersingh5294 3 месяца назад +3

    Aa ki hoea aa gya

  • @balwantdhaliwal582
    @balwantdhaliwal582 3 месяца назад +1

    Very nice video ❤❤❤

  • @reshamsingh7501
    @reshamsingh7501 3 месяца назад +1

    Very nice 👍

  • @parwinderrakkar8057
    @parwinderrakkar8057 3 месяца назад +3

    ❤❤

  • @Bhupinder_pb_x
    @Bhupinder_pb_x 3 месяца назад +3

    Hi

  • @veerpalbrarveerpalbrar2783
    @veerpalbrarveerpalbrar2783 3 месяца назад +2

    Nice. Video. Ji

  • @PardeepKumar-pp7yn
    @PardeepKumar-pp7yn 3 месяца назад +2

    ਬਹੁਤ ਵਧੀਆ ਕੰਮ🎉🎉

  • @rajveerkaur5457
    @rajveerkaur5457 3 месяца назад +2

    ❤❤❤❤

  • @Preetdhillon12
    @Preetdhillon12 3 месяца назад +1

    58 part jaldi upload kardo

  • @jaswinderkaur-xy4nm
    @jaswinderkaur-xy4nm 3 месяца назад

    😂
    😂
    😂
    😂
    😂😂😂😂😂😂😂

  • @GurwinderKhiara-gn5ud
    @GurwinderKhiara-gn5ud 3 месяца назад +2

    Very nice Video 👌

  • @PawanKumar-if1qs
    @PawanKumar-if1qs 3 месяца назад +1

    Sarpanch nahin oh - CHHLEDA waa CHHLEDA 😂😂😂 mint vich Luk gia

  • @ravisingh-i2u
    @ravisingh-i2u 3 месяца назад +4

    Nice video jaggi sarpanch

  • @ParamjeetKaur-i8j
    @ParamjeetKaur-i8j 3 месяца назад +2

    Very good very nice 👌👍🤟🤟

  • @Hardeep_lally
    @Hardeep_lally 3 месяца назад

    ਜੱਗੀ ਜੀ ਤੁਹਾਡੀ ਐਕਟਿੰਗ ਘੈਂਟ ਐ 👍🏻👍🏻🎉🎉
    From : Hardeep Lally
    Chandigarh

  • @GurpreetKaur-ip1hm
    @GurpreetKaur-ip1hm 3 месяца назад +2

    Bindri di acting good😊

  • @SandipDhillon-PB46Vall
    @SandipDhillon-PB46Vall 3 месяца назад

    ❤ ❤ ਬਹੁਤ ਵਧੀਆ ਜੀ ❤ ❤

  • @RajjeetKaur-f9t
    @RajjeetKaur-f9t 3 месяца назад +1

    Very good jaggi khirnian

    • @GurjeetKaur-wy3jk
      @GurjeetKaur-wy3jk 3 месяца назад +1

      Raju veer pat 58 jaldi bejo tuc din vot lone a bhikm kach k love you bindri

  • @manjindersingh5679
    @manjindersingh5679 3 месяца назад +2

    Very nice ji 👌

  • @kskaurkaur4692
    @kskaurkaur4692 3 месяца назад +2

    Very good Very nice ❤❤

  • @Tarijhabbar
    @Tarijhabbar 3 месяца назад +2

    ❤❤😊❤❤😊❤😊❤❤

  • @deepjot4606
    @deepjot4606 3 месяца назад +2

    Nyc video g god bless you

  • @Sakhowalia6
    @Sakhowalia6 3 месяца назад

    aaa nakat aa saram krr kyu Tusi ਕੰਜ਼ਰ khana banaeya

  • @PalSingh-jo2lf
    @PalSingh-jo2lf 3 месяца назад +1

    Very nice vedio ਇਹ ਨਹੀ ਟਲਦਾ ਟਿਦਾ ਸਰਪੰਚ