Bakri ਦੇ ਦੁੱਧ ਤੋਂ ਬਣਾਈਆਂ ਸਾਬਣਾਂ,1000 ਰੁਪਏ ਦੁੱਧ ਵਿਕਦੈ ? | Randhawa goat farm | Goat soap | Sirlekh

Поделиться
HTML-код
  • Опубликовано: 29 окт 2024

Комментарии • 38

  • @gurdeepsingh9692
    @gurdeepsingh9692 4 месяца назад +5

    ਗੱਲਾਂ ਸੁਣ ਕੇ ਤਾਂ ਇਹ ਲੱਗਦਾ ਇਸ ਨਾਲੋ ਵਧੀਆ ਕੋਈ ਕੰਮ ਹੀ ਨਹੀਂ
    ਇਹ ਵੀਰ ਟਰੇਡਿਗ ਦੇ ਕੰਮ ਤੋਂ ਜ਼ਿਆਦਾ ਪੈਸਾ ਬਣਾ ਰਿਹ ਹੋਵੇਗਾ
    ਵਾਹਿਗੁਰੂ ਮੇਹਰ ਕਰੇ

  • @SukhjinderSingh-mj4ft
    @SukhjinderSingh-mj4ft 2 месяца назад

    Very nice and motivational massage for community

  • @safepureliving6464
    @safepureliving6464 5 месяцев назад +11

    ਇੱਕ ਗੱਲ ਤੋ ਲੋਕੀ ਡਰਦੇ ਨੇ ਕਿ ਅਗਲਾ ਕਹੂਗਾ,,,,ਬੱਕਰੀਆਂ ਵਾਲੇ !!!

    • @mgsf23624
      @mgsf23624 5 месяцев назад +1

      ਮੇਰੇ ਨਾਲ ਵੀ ਇਹ ਗੱਲ ਹੋਈ ਆ

    • @DeepPardeep-oy6cb
      @DeepPardeep-oy6cb 5 месяцев назад

      Fr loka di sunn tu fuddu

    • @safepureliving6464
      @safepureliving6464 4 месяца назад +2

      @@mgsf23624 ਪਰ ਗੱਲ ਇਹ ਆ ਕਿ ਬੱਕਰੀਆਂ ਵਾਲੇ,,,,ਕਹਿਣ ਵਾਲੇ ਜ਼ਿਆਦਾ ਲੋਕ ਓਹ ਹੁੰਦੇ ਨੇ ਜੋ ਤੁਹਾਡੇ ਕੰਮ ਤੋਂ ਖਾਰ ਖਾਂਦੇ ਹੋਣ । ਬਿਨਾ ਪ੍ਰਵਾਹ ਕੀਤੇ , ਅੱਗੇ ਵਧਦੇ ਜਾਓ ਤੇ ਤੁਹਾਡੀ ਤਰੱਕੀ ਹੀ, ਓਨਾ ਦੇ ਮੂੰਹ ਤੇ ਕਰਾਰੀ ਚਪੇੜ ਹੋਵੇਗੀ !

  • @SATNAMSINGH-bc1ry
    @SATNAMSINGH-bc1ry 5 месяцев назад +2

    Good job bro
    You are very coprative and spotive person

  • @satnam_bhangu.1915
    @satnam_bhangu.1915 5 месяцев назад

    ਬਹੁਤ ਵਧੀਆ ਗੱਲਾਂ ਨੇ ਬਾਈ ਦੀਆਂ 👍👍

  • @jasvirgill5456
    @jasvirgill5456 4 месяца назад +1

    ਐਡਰੈਸ ਤਾਂ ਦੱਸ ਦਿਆ ਕਰੋ ਸਿੱਧੀ ਵੀਡੀੳ ਬਨਾਉਣ ਲੱਗ ਜਾਦੇ ਹੋ

  • @ramlal1303
    @ramlal1303 5 месяцев назад

    ਬਹੁਤ ਵਧੀਆ ਜਗਦੀਪ ਸਿੰਘ

  • @harvindersidhu530
    @harvindersidhu530 4 месяца назад

    BAKRI FARM IS A GREAT WORK

  • @kulwinderkaur5428
    @kulwinderkaur5428 5 месяцев назад +1

    ਬਹੁਤ ਵਧੀਆ।

  • @Kisanfoodfarming
    @Kisanfoodfarming 5 месяцев назад +3

    Good y ji

  • @RbSingh-cz2ry
    @RbSingh-cz2ry 5 месяцев назад

    Randhawa sahib good may god blees you

  • @jasvirsandhu4916
    @jasvirsandhu4916 5 месяцев назад +1

    Good veer bhut vdia

  • @AnilKumar-td5rw
    @AnilKumar-td5rw 5 месяцев назад +2

    Nice bhi ji

  • @NavdeepBhupal
    @NavdeepBhupal 5 месяцев назад +1

    Veer order te phej skde o please reply

  • @NavdeepBhupal
    @NavdeepBhupal 5 месяцев назад +1

    Very good veer

  • @KuldeepSingh-et8wg
    @KuldeepSingh-et8wg 5 месяцев назад +1

    Very good ji

  • @veergill2130
    @veergill2130 5 месяцев назад +1

    ਵੀਰ ਸਿੰਘ

  • @Jatt_shonki.
    @Jatt_shonki. 2 месяца назад

    💯🙏

  • @sewa_society_butterkalan
    @sewa_society_butterkalan 3 месяца назад

    ❤❤

  • @NavdeepBhupal
    @NavdeepBhupal 5 месяцев назад +1

    ❤❤❤❤❤❤❤❤❤❤very nice veer ji

  • @NavdeepBhupal
    @NavdeepBhupal 5 месяцев назад +2

    🎉🎉🎉🎉🎉🎉🎉🎉🎉🎉

  • @safepureliving6464
    @safepureliving6464 5 месяцев назад +2

    ਵੀਡੀਓ ਵਿਚਲਾ ਸਾਰਾ ਸਮਾਨ, ਘਰ ਪਹੁੰਚਦਾ ਕਰ ਸਕਦੇ ਓ ??

  • @GurmeetSingh-ud1dv
    @GurmeetSingh-ud1dv 4 месяца назад +1

    ਬਿਲਕੁਲ ਝੂਠ ਹੈ ਦੁੱਧ 30ਰੁਪੈ ਵਿਕਦੇ ਹਨ ਸਾਡੇ ਪਿੰਡ ਵੀ 20ਕਿਲ਼ਆ ਦਾ ਮਾਲਕ ਬਕਰੀਆਂ ਲੈ ਆਇਆ ਸਾਰੇ ਗੁਆਂਢੀ ਨਾਲ ਜਬ ਪੈ ਗਿਆ 2ਏਕਡ ਜ਼ਮੀਨ ਦੇ ਦਿੱਤੀ ਹੁਣ ਵੀ 30ਬਕਰੀਆ ਰਖੀ ਬੈਠਾ ਨਾ ਮਰਾਉ ਲੌਕਾ ਨੂੰ ਤੇਰੇ ਕੋਲ ਮੇਮਣਾ ਵੀਨਹੀ

  • @sukhimaghanian707
    @sukhimaghanian707 5 месяцев назад +3

    ਬਹੁਤ ਕਮਾਲ ਦੀਆਂ ਗੱਲਾਂ

  • @singhharjeetz1587
    @singhharjeetz1587 10 дней назад

    Bai ji 100 kg mere to lai lo

  • @MdAsif-ls8du
    @MdAsif-ls8du 4 месяца назад

    1000 kilo 22 tanu jada passa de lod ha 1 hor kam kar tall bori laka phiran lag ja

  • @punjabiweatherchannel
    @punjabiweatherchannel 4 месяца назад

    💧💧💧💧💧⛈️⛈️⛈️

  • @BIRADATBIRADATSINGH
    @BIRADATBIRADATSINGH 5 месяцев назад +1

    Plj bhrawo congress nu vote kreo,sidhu moose wala nu insaaf milju

    • @harwinderdhaliwal4684
      @harwinderdhaliwal4684 5 месяцев назад +4

      ਵੀਡਿਉ ਕੀ ਚਲਦੀ ਆ ,,ਤੂੰ ਵਿੱਚ ਗਾਜਰਾਂ ਚ ਗਧਾ ਵਾੜਦੇ,,, ਭਰਾਵਾਂ ਤੇਰੇ ਵਰਗੀਆਂ ਭੇਡਾਂ ਨੇ ਹੀ ਮਰਵਾਇਆ,

    • @rajasamra8990
      @rajasamra8990 4 месяца назад

      😂😂😂😂😂😂​@@harwinderdhaliwal4684

    • @harpreetjawandha4299
      @harpreetjawandha4299 4 месяца назад

      Congress ne 1 lakh sikh maar ta 84 to lei ke
      Kalle sidhu piche congress nu vote ni paa sakde
      Nale bhagwant ta rahul gandhi da yar oh sidhu piche maan sarkaar nu jail ch sut dio

  • @jassdhaliwal7228
    @jassdhaliwal7228 2 месяца назад

    Koi fyda nai es kam vich