ਪੁਲਿਸ ਨੇ ਕੀਤੀ ਮੱਦਦ Andaman Tribe Attack| Punjabi Travel Couple | Ripan Khushi | Experience Andaman

Поделиться
HTML-код
  • Опубликовано: 7 сен 2024
  • In this video we are crossing through reserve area of Jarawa Tribe. This area is on the way Port blair to Mayabander, Diglipur. Jarawa tribe is one of the famous tribe of Andamans. In these days tribe people are very friendly. But police car always with you you can't stop and talk with them. We do this tour with Experience Andamans.
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #andaman #andamannicobar #punjabitravelcouple
    #Punjab #RipanKhushi #PunjabiCouple #PunjabiCoupleVlogs
    Experience Andamans Contact Details
    Instagram @experienceandamans
    Website - www.experience... - website
    Also you can book tour with
    Contact - 7026371371 / 7026370370
    Email - info@experienceandamans.com
    Lavjot Singh Vlogs Channel Link:
    • Cyclone 🌀 Weather Vlog...

Комментарии • 429

  • @sardoolsingh8723
    @sardoolsingh8723 Год назад +39

    ਰਿਪਨ ਖੁਸ਼ੀ ਜੋੜੀ ਤੁਸੀਂ ਪੀ ਐਚ ਡੀ ਦੇ ਵਿਦਿਆਰਥੀ ਹੋ, ਵਧੀਆ ਜਾਣਕਾਰੀ ਦੇ ਰਹੇ ਹੋ। ਅਸੀਂ ਖ਼ੁਦ ਜੇ ਇਸ ਟਾਪੂ ਤੇ ਹੋਈਏ ਤਾਂ ਵੀ ਇੰਨੀ ਜਾਣਕਾਰੀ ਨਹੀਂ ਪ੍ਰਾਪਤ ਹੋਣੀ ਸੀ। ਸਾਨੂੰ ਤਾਂ ਪੰਜਾਬ ਬਾਰੇ ਨਹੀਂ ਪੂਰਾ ਪਤਾ, ਓਹ ਵੀ ਤੁਸੀਂ ਦਿਖਾਇਆ ਜੋ ਏਰੀਆ ਕਦੇ ਨਹੀਂ ਦੇਖਿਆ ਸੀ। ਧੰਨਵਾਦ ਰੱਬ ਚੜ੍ਹਦੀ ਕਲਾ ਵਿਚ ਰੱਖੇ।

  • @malkitrandhawa9436
    @malkitrandhawa9436 Год назад +41

    ਧੰਨਵਾਦ ਵੀਰੇ ਤੁਹਾਡਾ ਅੰਡੇਮਾਨ ਨਿੱਕੋਬਾਰ ਦਿਖੋਉਣ ਲਈ, ਓਦਾ ਪਤਾ ਨਹੀਂ ਦੇਖ ਹੋਣਾ ਵੀਂ ਆ ਜਾਣਾ ਜਾਂ ਨਹੀਂ Thankyou vere🙏

  • @Dhaliwalmajors
    @Dhaliwalmajors Год назад +13

    ਅੰਡੇਮਾਨ ਦਿਖੌਣ ਲਈ ਬਹੁਤ ਬਹੁਤ ਧੰਨਵਾਧ ਜੀ

  • @deolarts8958
    @deolarts8958 Год назад +12

    ਹੁਣ ਦੇ ਤੁਹਾਡੀ ਸਾਰੇ ਬਲਾਗ ਬਹੁਤ ਵਧੀਆ ਲੱਗੇ। ਪੂਰੀ ਜਾਣਕਾਰੀ ਭਰਪੂਰ। ਬਾਕੀ ਕਬੀਰ ਸਾਹਿਬ ਦਾ ਸਲੋਕ ਹੈ, “ਨਿੰਦਕ ਨੇੜੇ ਰਾਖੀਏ, ਆਂਗਣ ਕੁਟੀ ਬਣਾਏ” ਕਈ ਵਾਰ ਆਲੋਚਨਾ ਫ਼ਾਇਦੇ ਲਈ ਵੀ ਹੁੰਦੀ ਹੈ।

  • @navjot473
    @navjot473 Год назад +10

    Veer ji ਮੈਂ ਤਾਂ ਸੋਚ ਵੀ ਨਈ ਸਕਦੀ ਏਸ ਜਗਾ ਜਾਣ ਵਾਰੇ ਤੁਹਡੀ ਵੀਡਿਓ ਦੇਖ ਕੇ ਇਸ ਜਗ੍ਹਾ ਵਾਰੇ ਬਹੁਤ ਕੁੱਝ ਜਾਣਕਾਰੀ ਮਿਲ ਰਹੀ ਆ ਏਦਾ ਹੀ ਸਾਨੂੰ ਵਧੀਆ ਵਧੀਆ ਜਾਣਕਾਰੀ ਦਿੰਦੇ ਰਹੋ ਪਰਮਾਤਮਾ ਤੁਹਾਡੀ ਜੋੜੀ ਨੂੰ ਸਲਾਮਤ ਰੱਖਣ ਤੇ ਖੂਬ ਤਰੱਕੀ ਕਰੋ

  • @bhagwandas62
    @bhagwandas62 Год назад +32

    ਵਾਹਿਗੁਰੂ ਇਸ ਖੂਬਸੂਰਤ ਜੋੜੀ ਨੂੰ ਤੰਦਰੁਸਤੀ ਤੇ ਬੁਲੰਦੀਆਂ ਬਖਸ਼ਣ।

  • @mandeepkaur12529
    @mandeepkaur12529 Год назад +11

    ਧਨਵਾਦ ਵੀਰ ਜੀ ਜੋ ਜਾਣਕਾਰੀ ਤੁਸੀਂ ਦੱਸਦੇ ਓ ਓਹ ਮੈ ਗੱਲਾਂ ਪਹਿਲਾ ਕਦੇ ਵੀ ਨਹੀਂ ਸੁਣਈਆ । ਤੁਹਾਡੇ ਕਰ ਕੇ ਮੈ ਕਾਫੀ ਜਾਣਕਾਰੀ ਹਾਸਿਲ ਕਰ ਲਈ thanks veer ji 🙏🏻😊

  • @ranjeetsinghsingh9248
    @ranjeetsinghsingh9248 Год назад +13

    ਬਹੁਤ ਬਹੁਤ ਵਧੀਆਂ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @husanheera6867
    @husanheera6867 Год назад +5

    ਬੇਟਾ ਜੀ ਬਹੁਤ ਹੀ ਵਧੀਆ ਢੰਗ ਨਾਲ ਆਪ ਜੀ ਨੇ ਅੰਡੇਮਾਨ ਦੀ ਪੇਸ਼ਕਾਰੀ ਕੀਤੀ ਹੈ, ਪਰਮਾਤਮਾ ਇਸ ਜੋੜੀ ਨੂੰ ਸਦਾ ਖੁਸ਼ ਰੱਖੇ।

  • @NIMRATKAUR589
    @NIMRATKAUR589 Год назад +21

    Ik tra ton vadiya v aa ina di life kyu ki aaj de halat ne jo desh de jaat paat dharm vgera behm bharm ton door ne eh lok ( ਉਥੇ ਅਮਲਾਂ ਤੇ ਹੋਣਗੇ ਨਬੇੜੇ ਕਿਸੇ ਨਾ ਤੇਰੀ ਜਾਤ ਪੁਛਣੀ) thode vlog bohot vadiya hunde ne ji waheguru ji bless u 🙏🥰

  • @kaurjass111
    @kaurjass111 Год назад +22

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਵੀਰੇ ਤੁਸੀਂ ..ਵਾਹਿਗੁਰੂ ਜੀ ਕਿਰਪਾ ਕਰਨ ਤੁਹਾਡੇ ਤੇ👌😊

  • @user-uc2jn2oe7l
    @user-uc2jn2oe7l Год назад +5

    ਅਜ਼ਾਦ ਹੋ ਕੇ ਅਕਾਲ ਪੁਰਖ ਬੁੱਕਲ ਵਿਚ ਬੈਠਣਾ, ਅਨੰਦ ਹੀ ਅਨੰਦ

  • @ranakaler7604
    @ranakaler7604 Год назад +1

    ਬਹੁਤ ਹੀ ਵਧੀਆ ਏਰੀਆ ਲਗਦਾ ਹੈ ਵੀਰ ਜੀ,

  • @kamaljitsingh8103
    @kamaljitsingh8103 Год назад +1

    ਸਹੀ ਗੱਲ ਆ ਜੇ ਪਠਾਨਕੋਟ ਪੰਜਾਬ ਬਾਰੇ ਗੱਲ ਕਰਦਾ ਸੁਣਨੀ ਚਾਹੀਦੀ

  • @sukhvinderkaur7265
    @sukhvinderkaur7265 Год назад +4

    Dhanwad beta sara kush dikhon lai waheguru tuhanu chadikla ch rakhen

  • @surjitkaur6768
    @surjitkaur6768 Год назад +2

    Thanks khushi sister and Rippan veeray. Wehaguru ji tuhanu chardi kla bakhshan ji 🙏🏻

  • @mehreen.7707
    @mehreen.7707 Год назад +2

    ਤੁਹਾਡਾ ਦੋਵਾਂ ਦਾ ਪਿਆਰ ਇੰਝ ਹੀ ਬਣਿਆਂ ਰਹੇ । u both r so cute 👌🏾👌👌

  • @HarinderSingh-zb1gn
    @HarinderSingh-zb1gn Год назад +11

    ਵਾਹਿਗੁਰੂ ਜੀ ਤੰਦਰੁਸਤੀ ਦੇਣ ਜੀ🙏

  • @laddichauhan679
    @laddichauhan679 Год назад +4

    ਤਹਿ ਦਿਲੋਂ ਧੰਨਵਾਦ ਅੰਡੇਮਾਨ ਦਿਖਾਉਣ ਲਈ ਵੀਰੇ

  • @sukhmanpreetkaur5802
    @sukhmanpreetkaur5802 Год назад +6

    ਬਹੁਤ ਵਧੀਆ ਹੈ ਤੁਹਾਡੀ ਵੀਡੀਓ ਅਸੀ ਕਦੇ ਸੋਚੀਆ ਨਹੀ ਸੀ ਕਿ ਅਸੀ ਵੀ ਕਦੇ ਇਸ ਤਰਾਂ ਅੰਡੇਮਾਨ ਦੇਖ ਸਕਾਗੇ ਧੰਨਵਾਦ ਜੀ

  • @manjeetkaurwaraich1059
    @manjeetkaurwaraich1059 Год назад +4

    ਵਾਹਿਗੁਰੂ ਤੁਹਾਨੂੰ ਚੜਦੀ ਵਿਚ ਰੱਖੇ ਧੰਨਵਾਦ

  • @bahiabelt3402
    @bahiabelt3402 Год назад +2

    ਚੱਕ ਦੋ ਫੱਟੇ ਪੰਜਾਬੀਓ ਫੇਰ ਕਰਲੋ ਸਬਸਕ੍ਰਾਈਬ ਬਾਈ da channel ਆਪਣਾ ਕਿਹੜਾ ਜੋਰ ਲੱਗਦਾ ਯਾਰ ਓਹ ਬਾਈ ਦਾ ਚੈਨਲ ਕਰਵਾ ਦੇਵੋ monotize

  • @dk778
    @dk778 Год назад +19

    🙏ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏

  • @parminderpreet4870
    @parminderpreet4870 Год назад +4

    ਵੀਰ ਜੀ ਸਤਿ ਸ਼੍ਰੀ ਅਕਾਲ। ਵੀਰ ਜੀ ਇਕ ਗੱਲ ਆ ਕਿ ਤੁਹਾਡੇ ਕੋਲ ਆਪਣੇ ਬੱਚਿਆਂ ਨੂੰ ਦੱਸਣ ਲਈ ਬਹੁਤ ਕੁਝ ਆ। ☺☺☺

  • @ekamjotsingh8568
    @ekamjotsingh8568 Год назад +6

    ਸਾਡੇ ਤੋ ਚੰਗੇ ਨੇ ਜਿਹੜੇ ਆਪਣੀ ਜ਼ਿੰਦਗੀ ਆਪ ਜਿਉਂਦੇ ਨੇ ਸਾਡੇ ਬੰਦੀ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਪਰ ਛੱਡਦੇ ਨਹੀਂ ਹੁਣ ਦੱਸੋ ਉਹ ਜੰਗਲ ਵਾਲੇ ਚੰਗੇ ਜਾ ਸਾਡੇ

    • @beantsingh5154
      @beantsingh5154 Год назад

      ਹਰੇਕ ਸੈਂਟਰ ਸਰਕਾਰ ਵੱਡੇ ਬਾਦਲ ਨੂੰ ਪੁੱਛਦੀ ਰਹੀ ਐ ਦੱਸੋ ਬਾਦਲ ਸਾਹਬ ਕੀ ਕਰਨੇ ਜਾ ਕਿਵੇਂ ਕਰਨੈ ਪਿਛਲੇ ਪੰਜਾਹ ਸਾਲ ਚ ਇਸ ਦੀ ਟਁਕਰ ਦਾ ਪੰਜਾਬ ਚ ਕੋਈ ਵੀ ਆਗੂ ਨਹੀਂ ਸੀ ਤੇ ਫਿਰ ਪੰਥਕ ਆਗੂ ਰਾਜਨੀਤੀ ਨੂੰ ਚੰਗੀ ਤਰਾਂ ਸਮਝ ਜਦੋਂ ਇਸਨੇ ਜਵਾਬ ਦੇ ਦਿੱਤਾ ਸੀ ਹੁਣ ਤਾਂ ਭਗਵੰਤ ਮਾਨ ਸਰਕਾਰ ਤੋ ਬਾਅਦ ਤਿੰਨ ਸਿੰਘ ਆਪਣੇ ਘਰ ਆ ਚੁੱਕੇ ਐ ਜੇ ਹੁਣ ਤੂੰ ਕਹੇਗਾ ਉਨਾ ਨੇ ਤਾਂ ਆ ਹੀ ਜਾਣਾ ਸੀ ਕਦੇ ਨਾ ਆਉਂਦੇ ਜੇ ਗਁਦੀ ਤੇ ਕੈਪਟਨ ਜਾ ਬਾਦਲ ਬੈਠਾ ਹੁੰਦਾ ਜੀਹਨੂੰ ਕਹਿੰਦੇ ਸੀ ਤੁਸੀ ਸਾਡਾ ਪੰਥਕ ਆਗੂ ਸਾਡਾ ਸੋਹਣਾ ਬਾਦਲ ਏਥੇ ਤੱਕ ਚੌਰਾਸੀ ਬਲਿਊ ਸਟਾਰ ਵੀ ਇਨਾ ਦੀ ਸਲਾਹ ਤੋਂ ਬਿਨਾ ਨਹੀਂ ਹੋਇਆ ਤੈਨੂੰ ਕੀ ਪਤਾ ਰਾਜਨੀਤੀ ਦਾ

  • @Samarpreet_singh_31
    @Samarpreet_singh_31 Год назад +4

    Waheguru ji tuhanu tandrusti bakhshe ripan khushi

  • @thinkandgrow6077
    @thinkandgrow6077 Год назад +4

    Bahut hi vadiya experience aa veera Sanu kar baithe Hii future travelling nu leke any knowledge mil rahi hai thanks too Punjabi travel couple 🙏

  • @SukhwinderSingh-wq5ip
    @SukhwinderSingh-wq5ip Год назад +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ

  • @SSDeol
    @SSDeol Год назад +5

    ਅੱਜ ਤੋ 4 ਸਾਲ ਪਹਿਲਾ ਦੀ ਵੀਡਿਓ ਪਈ ਆ RUclips te dekhlo jihnay Jarwa ਦੇਖਣੇ ਆ ਸੜਕਾਂ ਤੇ ਹਸਪਤਾਲ ਚ firday "Tha Jarwa Tribe ਅਵੇਕਿੰਗ to tha ਵਰਲਡ" ਦੇ Name te aa Hun ta 30 -40 Saal to oh friendely ne loga4 nall hindi thodi bolday samjday vi nay, pehla nalo ginti ohna di hazara to ghat ke sirf 500-400 hi reh gayi kehnday

  • @Royal_jutt
    @Royal_jutt Год назад +5

    Love you both of you from Pakistan Punjab

  • @kaurjasbir2758
    @kaurjasbir2758 Год назад +12

    Very interesting vlog 👍
    May waheguru ji bless you beautiful couple
    Have a safe journey

  • @gagandeepsohi7045
    @gagandeepsohi7045 Год назад +1

    Very nice ji eda hi ghumde rho and sanu dekhonde rho

  • @RajpalSingh-ni7fw
    @RajpalSingh-ni7fw Год назад +3

    ਵਹਿਗੂਰੁ ਜੀਮੇਹਰ ਕਰੇ ਜੋੜੀ ਤੇ

  • @KulwantSingh-pi1qb
    @KulwantSingh-pi1qb Год назад +1

    Thanks, Ripan ji you have shown us Andaman Island almost

  • @a.k.4727
    @a.k.4727 Год назад +8

    Glad to see government trying their best to leave the tribes alone. Hopefully they don't get disease from tourists.

  • @Beauty_queenGrewal00786
    @Beauty_queenGrewal00786 Год назад +1

    ਬਹੁਤ ਵਧੀਆ ਸੋਹਣਾ ਵਿਖਾਇਆ ਦਿਲ ਖੁਸ਼ ਹੋ ਗਿਆ ❤❤

  • @dilnaaz6644
    @dilnaaz6644 Год назад +6

    Waheguru ji tuhanu tandrusti bakshe🙏🙏 thanks a lot ini knowledge den ly ❤️

  • @peetusidhu7334
    @peetusidhu7334 Год назад +2

    Bohut bdia nature aa veer thodaa thonu milke bohut bdia lgyaa ......bdia lgya k ik aam bnde nl v tuc ena vdiaa mile. ..........

  • @navreetdhillon6914
    @navreetdhillon6914 Год назад +112

    ਮਾਫ਼ ਕਰਨਾ ਰਿਪਨ ਜੀ, ਇੱਕ ਲੋਕਲ ਬੰਦਾ ਤੁਹਾਨੂੰ ਪੰਜਾਬ ਬਾਰੇ ਕੁਝ ਦੱਸ ਰਿਹਾ ਸੀ ਤੁਹਾਨੂੰ ਓਸਦੀ ਗੱਲ ਸੁਣਨੀਂ ਚਾਹੀਦੀ ਸੀ। ਧੰਨਵਾਦ 🙏

  • @jatindersony2033
    @jatindersony2033 Год назад +2

    Veer ji main vlog ta bht dekhe bt jo maza tuhade vlog dekh k aunda jma ii end aa gg waheguru mehr kre tuhade te 🙏🙏❤️❤️

  • @janakkumar3275
    @janakkumar3275 Год назад +1

    P. T. C....... ਜੋੜੀ ਜ਼ਿੰਦਾਬਾਦ....... ਹੱਸਦੇ ਵਸਦੇ ਰਹੋ ਜੀ

  • @tahirmahmood3391
    @tahirmahmood3391 Год назад +3

    Thanks for capturing your vlog in such an extremely cold weather conditions.India China border is very amazing and adventurous.

  • @amanroshi4723
    @amanroshi4723 Год назад

    Bahut sohni video banayi veere bahut vadia lgga eh alag dunia bekh k

  • @jasvirkaur4902
    @jasvirkaur4902 Год назад +7

    Waheguru bless you every where 🙏🙏🙏🙏🙏

    • @AngrejSingh-vf3il
      @AngrejSingh-vf3il Год назад

      ਬਹੁਤ ਵਧੀਆ ਜਗ੍ਹਾ ਦੇਖਾਉਣ ਲਈ ਧੰਨਵਾਦ

    • @singhkhalsa413
      @singhkhalsa413 Год назад

      @@AngrejSingh-vf3il ਨ

  • @Rajkumar-vj8ub
    @Rajkumar-vj8ub Год назад +1

    ਸਪੀਚ ਕਮੈਟਰੀ ਬਹੁਤ ਵਧੀਆ ਜੀ

  • @gurbaxsingh8060
    @gurbaxsingh8060 Год назад +2

    Waheguru ji tuhanu khush rakhan ji

  • @preetkamal3434
    @preetkamal3434 Год назад +1

    Very beautiful and informative blog keep it up❤

  • @KulwinderKaur-us9jy
    @KulwinderKaur-us9jy Год назад +5

    Waheguru ji ka khalsa Waheguru ji ki Fateh jo bole so nihaal sat sri akal 🙏🙏

    • @SatnamSingh-nz5uq
      @SatnamSingh-nz5uq Год назад +1

      Waheguru,, Ji, waheguru Ji, 🙏🏻❤️ very nice, 👌🏻👌🏻

  • @satinderhundal3165
    @satinderhundal3165 Год назад +1

    Waheguru chardi kla bakhshe ji app nu, asi v gher bethe dekh lende ha,sare Andeman de vlog bhut vadhea h g,wait for next vlog

  • @jasvindersingh5456
    @jasvindersingh5456 Год назад +2

    Great job, veer ji...
    Incredible job..

  • @swarnsingh6145
    @swarnsingh6145 Год назад +1

    ਵੈਰੀ ਗੁਡ ਬਾਈ ਜੀ ਅਤੇ ਖੁਸ਼ੀ

  • @SainikSingh-t4t
    @SainikSingh-t4t 16 дней назад

    It looks nice..because I served in Andeman and nicobar as a naval officer from 1990 to 1993

  • @dk778
    @dk778 Год назад +2

    ਬਹੁਤ ਵਧੀਆ ਲਗਦਾ ਬਾਈ ਜੀ
    ਤੁਹਾਡੀ ਬਲੌਗ ਦੇਖ ਕੇ

  • @RajKumar-dk8ib
    @RajKumar-dk8ib Год назад +1

    बहुत ही बढ़िया ...,outstanding vlog

  • @Sk-hw1rt
    @Sk-hw1rt Год назад +1

    ਵੀਰ ਜੀ ਕਾਨਵਾਈ ਮਤਲਬ ਕਾਫ਼ਲਾ

  • @fatehveersingh4026
    @fatehveersingh4026 Год назад +3

    Welldone veere tusi hr ik jagah u bhut vdia explore krde ho👍

  • @ravinderkaur3844
    @ravinderkaur3844 Год назад +4

    God bless you putar g🙏🙏

  • @Lovepreet_kaur412
    @Lovepreet_kaur412 Год назад +6

    God bless u both ❤️❤️

  • @r.bdhaliwalpb.56
    @r.bdhaliwalpb.56 Год назад +3

    Veere tuc ta comnt nu like v nhi karde tuc. Veere dhyn nal jaia kro. Trevals area vich. Jithye. Nhi entry othye ta jma hi na jia kro. Te. Asi kitho. Dekha gye rabb na kre j kush hove tavnu. God bless you veer 💞🤗

  • @mandeepdeep9288
    @mandeepdeep9288 Год назад +3

    ਆਦਿ ਵਾਸੀ ਲੋਕਾਂ ਦੀ ਭਾਸ਼ਾ ਕਿਹੜੀ ਹੈ ਜਿਸਦੇ ਨਾਲ ਇੱਹ ਬਿਮਾਰ ਹੋਣ ਤੇ ਇੱਥੇ ਦੀ ਸਰਕਾਰ ਨੂੰ ਦੱਸਦੇ ਨੇ ਫਿਰ ਉਹ ਇਨਾ ਦਾ ਇਲਾਜ਼ ਕਰਵਾਉਦੇ ਨੇ🤔🤔🤔🤔🤔🤔🤔🤔

  • @avtarcheema3253
    @avtarcheema3253 Год назад +5

    ਬਹੁਤ ਵਧੀਆ ਜੀ 👌👌👌

  • @krishna75445
    @krishna75445 Год назад +2

    Bahout vdia veer ji waheguru ji tuhanu hmesha khush rkhe

  • @gurpreetsinghkamboj4889
    @gurpreetsinghkamboj4889 Год назад +1

    ਬਾਈ ਜਿਹੜਾ ਬੰਦਾ ਪਠਾਨਕੋਟ ਲੁਧਿਆਣੇ ਦੀ ਗੱਲ ਕਰ ਰਿਹਾ ਸੀ ਉਹਦੀ ਵੀ ਸੁਣ ਲੈਣੀ ਸੀ

  • @ale-cj6ls
    @ale-cj6ls Год назад +4

    ਰਿਪਨ ਐਂਡ ਖੁਸ਼ੀ ਜ਼ਿੰਦਾਬਾਦ ਸੁਖਦੇਵ ਸਿੰਘ ਜੇਠੂਕੇ

  • @harpreetdhaliwal8751
    @harpreetdhaliwal8751 Год назад +5

    God bless u both of u 🙏🙏

  • @Beauty_queenGrewal00786
    @Beauty_queenGrewal00786 Год назад +1

    ਰੱਬ ਤਰੱਕੀ ਦੇਵੇ ❤❤

  • @simranjitsingh5929
    @simranjitsingh5929 Год назад +1

    Bai g request a dhariwal gurdaspur ch British wele di factory a bhut vaddi please visit

  • @ranakaler7604
    @ranakaler7604 Год назад +1

    ਬਹੁਤ ਹੀ ਪਿਆਰੀ ਸੀਨਰੀ ਹੈ ਵੀਰ ਜੀ,

  • @rajnishsingh8835
    @rajnishsingh8835 11 месяцев назад

    Dil khush ho geya bai g jb us admi ne pathankot ka name liya

  • @hoshiarsingh7894
    @hoshiarsingh7894 Год назад +1

    ਰੀਪਨ। ਭਾਈ। Nise। Blog। I am Hoshiar Singh kaddon Ludhiana

  • @tarsemsinghsingh6002
    @tarsemsinghsingh6002 Год назад +1

    Waheguru ji waheguru ji waheguru ji waheguru ji waheguru ji

  • @kushalkumar2212
    @kushalkumar2212 Год назад +1

    Thanks sardar ji

  • @sekhonjaswinder7697
    @sekhonjaswinder7697 Год назад +2

    ਵਾਹਿਗੁਰੂ ਭਲੀ ਕਰਨ ਬੇਟਾ

  • @hardeepsinghhardeepsingh5870
    @hardeepsinghhardeepsingh5870 Год назад

    Kini intresting jankari diti tuse jo pta c ni c adi wasea bare thanku so so much veer

  • @Bhinda_
    @Bhinda_ Год назад +2

    Nice video Ji paaji 🙏🙏🙏🙏

  • @LoveUPatiala
    @LoveUPatiala Год назад +1

    we also visited andaman nicobar in october 2022 , tuhade nal mulakat nahi hoyi , also uploaded some videos

  • @karmjitsingh2230
    @karmjitsingh2230 Год назад

    ਮੇਰੇ ਵੀਰ ਭੈਣ ਨੂੰ ਤੱਤੀ ਹਵਾ ਨਾ ਲੱਗੇ। ਵਾਹੇ ਗੁਰੂ ਮੇਹਰ ਪਰੀਆਂ ਹੱਥ ਰੱਖਣ।

  • @Ramjatin
    @Ramjatin Год назад +1

    11:05 SIDHU MOOSEWALA song last ride 👍

  • @sukhmaansaab1963
    @sukhmaansaab1963 Год назад +2

    ਵੀਰ ਜੀ ਦੋ ਵੀਡੀਉ ਪਾਂ ਦਿਆ ਕਰੋ ਦਿਨ ਦੀਆਂ

  • @noorrandhawa4685
    @noorrandhawa4685 Год назад +1

    Lucky couple

  • @charanjeetkaur8926
    @charanjeetkaur8926 Год назад +1

    God bless you

  • @sumanrandhawa8977
    @sumanrandhawa8977 Год назад +2

    Very nice vlog 👌 bro thanks

  • @hemraj664
    @hemraj664 Год назад +1

    Bhut vdiya veer ji ❤️🙏😍vlog please 2 pa dea kro ji ik vekh k tan jee ni bharda pahla main Bear Gril and Josh Gates de shows ch vekhe c tribes tuhade krk eh v pta lg gya v tribel apne India vich v haige thanx veer ji and Bhabi hi God bless you ❤️ love u both

  • @David-zq8vx
    @David-zq8vx Год назад

    bhut vdia vlog beerji bhut alug jankari thanks veer ji bhan ji, lovejot veer ji da v bhut thanks

  • @kamaldhiman8485
    @kamaldhiman8485 Год назад +4

    Blessings always 😇😇

  • @Harpreet14159
    @Harpreet14159 Год назад +2

    ਬਹੁਤ ਵਧੀਆ 👌👌👌👌

  • @satpalsingh-qp6co
    @satpalsingh-qp6co Год назад +1

    Very good beta ji 🙏🙏🙏🙏

  • @fashionstyle4453
    @fashionstyle4453 Год назад +2

    ਖ਼ੁਸ਼ ਰਹੋ ਵੀਰ

  • @GurjantSingh-ri3bl
    @GurjantSingh-ri3bl Год назад +2

    Very nice vlog , good bless you

  • @gillsaab5636
    @gillsaab5636 Год назад +1

    Very good 👍
    Waheguru mehar kare

  • @hardeepsinghsingh7016
    @hardeepsinghsingh7016 Год назад +1

    Waheguru ji kirpa Karn God bless you

  • @kamalmehra3850
    @kamalmehra3850 Год назад +2

    Love you bai ripan brother god bless you

  • @harwindergill1333
    @harwindergill1333 Год назад +1

    Very nice work

  • @ashmatjotkaur5226
    @ashmatjotkaur5226 Год назад +5

    ਸਤਿ ਸ੍ਰੀ ਆਕਾਲ ਵੀਰ ਜੀ

  • @Jaihind-u8p
    @Jaihind-u8p Год назад

    Sat Sri akal . Waheguru ji ka Khalsa waheguru ji ki Fateh. Experience Andaman his a faltu tour & Travels agency.... Next time trying to some other agencies. Veer ji you went to Andaman .... I say to you very very thanks.

  • @harbhajansingh8872
    @harbhajansingh8872 Год назад +2

    God bless you bro 🙏🙏

  • @JagjitSingh-ry6kt
    @JagjitSingh-ry6kt Год назад +1

    Nise vedio veer bhota vediea ,🙏🙏🙏🙏

  • @sharanjitkaur5210
    @sharanjitkaur5210 Год назад +5

    ਰਿੱਪਨ ਬੇਟੇ, ਅੱਜ ਵੀ ਵਲੌਗ ਦੇਖ ਕੇ ਬਹੁਤ ਹੀ ਵਧੀਆ ਲੱਗ ਰਿਹਾ ਹੈ, ਅਸੀਂ ਵੀ ਘਰ ਤੋਂ 4.30ਵਜੇ ਸਵੇਰੇ ਚੱਲ ਪਏ ਸੀ ਅਸੀਂ ਬੱਸ ਵਿਚ ਗੲਏ ਸੀ। ਬਿਲਕੁਲ ਇਹ ਹੀ ਸਫ਼ਰ ਸੀ ਅਸੀਂ ਜਰਾਵਾ ਲੋਕ ਬਿਲਕੁਲ ਨੇੜੇ ਤੋਂ ਦੇਖੇ ਸੀ, ਉਹ ਬਹੁਤ ਗੁੱਸੇ ਨਾਲ ਦੇਖਦੇ ਸਨ, ਅਸੀਂ 2015 ਵਿਚ ਗੲਏ ਸੀ, ਤੁਹਾਡਾ ਸਫ਼ਰ ਦੇਖ ਕੇ ਉਹ ਹੀ ਯਾਦ ਆ ਰਹੀ ਹੈ, ਬੱਚਿਓ ਵਾਹਿਗੁਰੂ ਜੀ ਹਮੇਸ਼ਾਂ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਹਰ ਤਮੰਨਾ ਪੂਰੀ ਕਰਨ।

  • @sukhphotography7786
    @sukhphotography7786 Год назад

    Sanu feel e ni hoya k tuc sanu video bna k ni dikhai jungle andrrr tuc sara kch sanu bol k dss dita bht vdia lgya paji ♥️♥️

  • @baldevsinghmankoo3774
    @baldevsinghmankoo3774 Год назад

    Very nice Andeman ,Beta ji
    👌💗👌God bless U couple