It’s biggest honour if only he make it to Olympic team watching on screen. 100m is biggest sport og Olympics. Jamaica has 80000 people watch national 100m final in full stadium.
@@GURMUKHI_DA_BETA_ He did tried Vegetarian, but it didn't work for him. Nihang Singh Janga Yudha ch jaan layi hee non veg khandey ney. Yaad karo Baba Banda Singh bhadar daa dera, Jithey Guru Sahib pehli wara gaye see. Sixth Guru Sahib Sher da shikar. He is getting ready for the competition in the field. Now don't start another discussion on Nihang Singh.
veer ik benti a Guru sahiban ne apna parivar te apna app var ke sanu dasan toh singh bania par fer pata nahi kyun asi singhan toh das ban rahe ha nirmata sirf das kehn nal nahi hundi mai ta ik sambodhk shabad hai na ke ha hankar da parteek han jyada mai mai karni marhi hundi hai edan mainu lagia sahid mai galat hova vaise hi dimag ch ayia si sahi lagia ta vi dasio bura lagia hove ta muafi mangda fer vi dasio ji dhanvadh ji
Waheguruji bless him. Hope Govt. listen to this young talented man and provide him all the necessary finances and facilities so that he can achieve his goal of an Olympic medal for our country
Gurinder Vit you have a goal and you will succeed. Determination is the key to succeed. I would suggest you practice at the NIS Patiala. This is the right time for you because you are at the prime age of an athlete. I had the privilege of watching S. Milkha Singh run 400 meters and also met him personally in Manila in 1970 at Asian games. He was a God gifted athlete. I was an athlete myself and dwelled in 110 meter hurdles. Best of luck
Very nice interview.We hope for breaking 10 second timings and wish gold gold gold in all international events.Coming event's cast their shadow before.Gurbinder Vir Singh will prove second flying sikh of the world.Stay blessed always.
Bharat Da sab to Tej doraak. .. facilities kakh c nhi.... Ehi koi cricketer hunda .... Vvvvvvip food and accommodation etc milda cricketers nu.... Mukdi gal hindustan Da rab hi raakha ... 🙏
hahahahahaha India waley kuch karn jogey nhi ney lagda :) , bura na mani bro he is running for India,He is responsiblity of India. like child is responsibility of parents not of neighbours.
ਪੰਜਾਬ ਲੲੀ ਬਹੁਤ ਮਾਣ ਵਾਲੀ ਗੱਲ ਹੋਵੇਗੀ ਜੇ ਸਾਡਾ ਸਰਦਾਰ ਪੁੱਤ ੳੁਲੰਪਿਕ ਮੈਡਲ ਜਿੱਤਦਾ ਹੈ । ਤੈਨੂੰ ਦੇਖਕੇ ਪੰਜਾਬ ਦੇ ਬਹੁਤ ਬੱਚਿਅਾਂ ਨੇ ਖਿਡਾਰੀ ਬਣਨਾ ੲੇ । ਦੱਬ ਕੇ ਰੱਖੋ ਕੰਮ ਤੁਸੀਂਂ ਤੇ ਕੋਚ ਸਾਹਬ ।
Thanks ji
ਬਸ ਭਾਜੀ ਤੁਸੀ ਅਰਦਾਸ ਕਰੇਓ ਬਾਕੀ ਅਸੀਂ ਪੂਰਾ ਜ਼ੋਰ ਲਾਂਵਾ ਗੇ
It’s biggest honour if only he make it to Olympic team watching on screen. 100m is biggest sport og Olympics. Jamaica has 80000 people watch national 100m final in full stadium.
Iiîuu ki
@@sportsoxyfilms259
ਕਿੰਨਾ ਸੁੰਦਰ ਤੇ ਲਾਜਵਾਬ ਜਵਾਬ ਦਿੱਤਾ ਵੀਰ ਨੇ ਰੋਲ ਮਾਡਲ ਦੇ ਸਵਾਲ ਉਪਰ! ਕੋਈ ਹੋਰ ਹੁੰਦਾ ਤੇ ਕਿਸੇ ਮਸ਼ਹੂਰ ਖਿਲਾੜੀ ਦਾ ਨਾਮ ਲੈਅ ਦਿੰਦਾ ਪਰ ਵੀਰ ਨੇ ਬੜੀ ਬੇਬਾਕੀ ਨਾਲ ਜਵਾਬ ਦਿੱਤਾ ਕਿ ਸ਼ਹੀਦਾਂ ਤੇ ਗੁਰੂਆਂ ਤੋਂ inspiration ਮਿਲਦੀ!
ਜਦ ਰੂਹ ਵਿੱਚ ਰਲ ਗਿਆ ਨੂਰ ਮੇਰੀ ਸਰਕਾਰ ਦਾ ਫ਼ਿਰ ਮੈਨੂੰ ਮੇਰਾ ਦੇਸ਼ ਆਵਾਜ਼ਾ ਮਾਰਦਾ
ਕਿਹੜੇ ਗੁਰੂਆਂ ਤੋ inspiration ਮਿਲਦੀ ਵੀ ਮੀਟ ਅੰਡੇ ਖਾਓ ਫਿਰ ਜਾਨਵਰਾ ਤੇ ਅੱਤਿਆਚਾਰ ਕਰਕੇ ਅੱਗੇ ਵਧੋ
❤Waheguru.jiMeharKearne.Vir.ji.Ta
@@GURMUKHI_DA_BETA_ He did tried Vegetarian, but it didn't work for him. Nihang Singh Janga Yudha ch jaan layi hee non veg khandey ney. Yaad karo Baba Banda Singh bhadar daa dera, Jithey Guru Sahib pehli wara gaye see. Sixth Guru Sahib Sher da shikar. He is getting ready for the competition in the field. Now don't start another discussion on Nihang Singh.
ਵਾਹਿਗੁਰੂ ਗੁਰਿੰਦਰ ਵੀਰ ਸਿੰਘ ਨੂੰ ਵਿਸ਼ਵ ਰਿਕਾਰਡ ਬਣਾਉਣ ਦਾ ਬਲ ਬਖਸ਼ੇ।
ਸਿੱਖੀ ਸਰੂਪ ਵਿੱਚ ਤੁਸੀ ਕੁੱਝ ਵੀ ਸਭ ਕੁੱਝ ਕਰ ਸਕਦੇ ਹੋ
ਗੁਰੂ ਜੀ ਦੀ ਮਿਹਰ ਸਦਕਾ ਸੌਹਣਾ ਸਿੰਘ ਸਰਦਾਰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ !
ਅੱਠ ਅੰਡੇ ਤੇ ਚਿਕਨ
@@jogindersingh1599 gurbani da art paad bro.bhrahman waad da chaker vich na paa
@@jogindersingh1599 ਤੇ ਗੁਰੂ ਦਾ ਸਿੱਖ? 😙😙😙
@@ranachima2407 negativity
You are crazy 😂😂😂😂
ਜੇ ਕਿਸੇ ਗਾੲਿਕ ਦਾ ਗਾਣਾ ਨਵਾਂ ਅਾੲਿਅਾ ਹੋਵੇ ਤਾਂ ਲੋਕ ਕਹਿਣਗੇ ਦੱਬਕੇ ਲਾੲਿਕ ਤੇ ਸ਼ੇਅਰ ਕਰੋ । ਹੁਣ ੲਿਸ ਖਿਡਾਰੀ ਸਰਦਾਰ ਪੁੱਤ ਦੇ ਕੰਮ ਨੂੰ ਦੱਬਕੇ ਸ਼ੇਅਰ ਕਰੋ ਨਾਲ ਮੱਦਦ ਵੀ ਕਰੋ । ੲਿਸ ਖਿਡਾਰੀ ਨੇ ਅਾਪਣੇ ਪੰਜਾਬ ਦੇ ਬੱਚਿਅਾਂ ਲੲੀ ਵਧੀਅਾ ਭਵਿੱਖ ਬਣਾੳੁਣਾ ੲੇ । ਲੋਕ ੲਿਸਨੂੰ ਦੇਖਕੇ ਅਾਪਣੇ ਬੱਚੇ ਖੇਡਾਂ ਵਿੱਚ ਪਾੳੁਣਗੇ । ਧੰਨਵਾਦ ਜੀ । ਮੋਬਾੲਿਲ ਨੰਬਰ ਜਰੂਰ ਲਿਖਾ ਕਰੋ ਤਾਂ ਕਿ ਕੋੲੀ ਮੱਦਦ ਕਰ ਸਕੇ ।
Tusi sahi keha g ,,lok sade ashlil nu yada pasnd karde a
@@JagtarSingh-rl4tm x
@@JagtarSingh-rl4tm...
Waheguru hameshan tuhadey ang sang hovey
ruclips.net/video/jMdqyft9y-o/видео.html
ਬੇਟਾ ਜੀ ਖੂਬ ਮਿਹਨਤ ਕਰੋ ਵਾਹਿਗੁਰੂ ਜੀ ਤਰੱਕੀ ਬਖਸ਼ਿਸ਼ ਕਰਨਗੇ ਯੂ ਕੇ
Proud of punjab💪💪💪👍
Sira kraya pia veer ne....haale hor v dhakk pauga sher.
ਜਿਉਂਦਾ ਰਹਿ ਬੇਟਾ ਤੇਰੇ ਤੇ ਗੁਰੂ ਸਾਹਿਬਾਨ ਅਤੇ ਸ਼ਹੀਦ ਸਿੰਘਾਂ ਤੇ ਸਿੰਘਣੀਆਂ ਦੀ ਕ੍ਰਿਪਾ ਬਣੀ ਰਹੇ। ਰਹੀ ਗੱਲ ਖ਼ੁਰਾਕ ਦੀ ,ਮੇਰੀ ਮੋਤੀਆਂ ਵਾਲੀ ਸਰਕਾਰ ਨੂੰ ਬੇਨਤੀ ਹੈਕਿ, ਆਪਣੇ ਰਤਨਾਂ ਦੀ ਫੌਜ ਵਿੱਚੋਂ ਇੱਕ ਅੱਧ ਪਿਆਦਾ ਘੱਟ ਕਰਕੇ ਇਸ ਬੱਚੇ ਦੀ ਖ਼ੁਰਾਕ ਦਾ ਇੰਤਜ਼ਾਮ ਕਰ ਦਿਓ।
ਗੁਰੂ ਸਾਹਿਬਾਨ ਸਹੀਦ ਸਿੰਘ ਕਿਥੋ ਆ ਗੲਏ ਵਿਚ
ਅੰਡਾ ਮੀਟ ਤਾਂ ਉਹ ਛੱਡਦਾ ਨਹੀ ਇਹੋ ਜਿਹੇ ਕਰਕੇ ਨਾਮ ਖਰਾਬ ਹੁੰਦਾ ਸਿੱਖੀ ਦਾ
@Harman Aulakh ਵੀਰ ਫਿਰ ਸਿੱਖੀ ਸਰੂਪ ਕਿਓ ਉਹ ਛੱਡੇ ,, ਗੁਰੂਆਂ ਦੇ ਰਸਤੇ ਦੀ ਗੱਲ ਨਾ ਕਰੇ ਫਿਰ ਗੁਰੂ ਇਹ ਕਰਨ ਲਈ ਨਹੀ ਕਹਿਦੇ
ਵੈਜ ਡਾਈਟ ਖਾਦੇ ਜੋ ਉਹਨਾ ਨੂੰ ਵੇਖ ਦਿਓ ਬਹੁਤ ਸਾਰੇ ਖਿਡਾਰੀ ਆ ,, ਇਹਨਾ ਨੂੰ ਬਹਾਨਾ ਚਾਹੀਦਾ ਬਸ ਖਾਣ ਦਾ ,,
@@GURMUKHI_DA_BETA_ ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ
ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥
ਬਾਕੀ ਵੀਰ ਤੁਸੀ ਆਪ ਵੀ ਸਿਆਣੇ ਹੋ , ਪਰ ਇਹ ਮੇਰੇ ਬਾਬੇ ਦੀਆ ਪੰਗਤੀਆ ਨੇ , ਸਾਰਾ ਸਬਦ ਪੜਲਿਉ , ਤੇ ਅਮਲ ਕਰਾਉ,,,, ਤੇ ਮੇਰੇ ਆਪਣੇ ਬਾਬੇ ਨਾਲੋ ਸਿਆਣੇ ਤਾ ਆਪਾ ਨਹੀ ਹੋ ਸਕਦੇ ,
😢 25:17 @@doctorsidhu1121
ਦਾਸ ਨੂੰ ਬਹੁਤ ਖੁਸ਼ੀ ਹੋਈ,ਮੇਰੀ ਸਿੱਖ ਕੌਮ ਦਾ ਖ਼ਾਸਮ ਖਾਸ ਮਿਲਿਆ ਉੱਤਮ ਗੁਰਿੰਦਰ ਵੀਰ ਸਿੰਘ ਜੀ,,
ਬੈਸਟ ਆਫ ਦਾ ਫਲਾਇੰਗ ਸਿੱਖ, ਮਿਲਖਾ ਸਿੰਘ ਤੋਂ, ਬਾਅਦ,ਨਾਇਸ,ਤੇਜ ਦੌੜਕ,
veer ik benti a Guru sahiban ne apna parivar te apna app var ke sanu dasan toh singh bania par fer pata nahi kyun asi singhan toh das ban rahe ha nirmata sirf das kehn nal nahi hundi mai ta ik sambodhk shabad hai na ke ha hankar da parteek han jyada mai mai karni marhi hundi hai edan mainu lagia sahid mai galat hova vaise hi dimag ch ayia si sahi lagia ta vi dasio bura lagia hove ta muafi mangda fer vi dasio ji dhanvadh ji
ਇਹ ਦਾਸ ਤੇ ਓਹ ਦਾਸ ਚ ਫਰਕ ਆ ਬਈ ਇਹ ਦਾਸ ਦਾ ਮਤਲਬ ਹੁੰਦਾ ਨਿਮਾਣਾ
Happy coach sahab is the best coach in India and gurinder paji is a beast player🇮🇳🇮🇳
ਬਹੁਤ ਵਧੀਆ ਵੀਰ ਜੀ ਆਪ ਜੀ ਨੇ ਦੇਸ਼ ਦਾ ਪੰਜਾਬ ਦਾ ਨਾਂ ਰੌਸ਼ਨ ਕੀਤਾ ❤ ਤੇ ਸਿੱਖੀ ਰੂਪ ਰਖਿਆ 🎉 ਪਰਮਾਤਮਾ ਆਪ ਜੀ ਨੂੰ ਤਰੱਕੀਆਂ ਦੇਵੇ।
ਵਾਹਿਗੁਰੂ ਜੀ ਤੁਹਾਡੀ ਮਨੋਕਾਮਨਾਵਾਂ ਪੂਰੀਆਂ ਕਰੇ
ਵੀਰ ਬਹੁਤ ਹੀ ਸੱਚੇ ਦਿਲ ਨਾਲ ਗੱਲਾ ਕਰਦਾ ।।। ਵੀਰ ਜੀ ਤੁਸੀ ਆਪਣੇ ਆਪ ਨੂੰ ਏਵੇਂ ਹੀ ਹਮੇਸ਼ਾ ਸੱਚਾ ਤੇ ਇਮਾਨਦਾਰ ਰੱਖਿਓ
बहुत बढ़िया वीर जी! आप ज़रूर olympic medal जीतेंगे।
ALL THE BEST
👍👍👍
Very positive person. He will achieve his goals.
ਸਿੰਘ is ਕਿੰਗ 👏👏✌️
Chardi kala ch rakhin waheguru ji chote veer nu.
Bahut badi soch ya veer di.
Rab Mehar rakhe hamesha.
Im proud of u happy coach saab
Thanks Ranjit ji
@@sportsoxyfilms259 are you coach 22 ji.
@@tiwana2661983 hanji ji
@@sportsoxyfilms259 22 ji number bhej deo
God bless you beta
Rabb Te vishwas a bai nu
ਗੁਰਵਿੰਦਰਵੀਰ ਸਿੰਘ ਸਾਡੀਆੰ ਸੁਭ ਇਛਾੰਵਾੰ ਤੇਰੇ ਨਾਲ ਹਨ ਸ: ਮਿਲਖਾ ਸਿੰਘ ਜੀ ਦਾ ਰਿਕਾਰਡ ਤੋੜਨਾ ਹੈ ਵਾਹਿਗੁਰੂ ਜੀ ਕਿਰਪਾ ਕਰਨ ਕੁਲਦੀਪ ਸਿੰਘ ਢੇਸੀ ਟੈਕਸਾਸ ਯੂ ਐਸ ਏ
Proud of you Gursikh bro love you aa ❤❤❤
Bro good luck for future
U have a bright future
Keep on working hard till olympics medal 🥇
Very positive Athlete.👍
Good job God bless you beta Waheguru tuhanu chardeekla vich rakhan
Thanks sir
ਮਿਹਰਬਾਨੀ ਜੀ ਅਰਦਾਸ ਲਈ
ਕਮਾਲ ਦਾ ਬੰਦਾ ਇਹ ਵੀਰ ਦਿਲ ਖੋਲ੍ਹ ਕੇ ਇੰਟਰਵਿਊ ਦਿੱਤਾ ਬਾਈ ਨੇ
ਰੱਬ ਦਾ ਬੰਦਾ
Good Luck Veere
God bless U
Real Singh aa munda
22 tere te Mann hai Punjab nu💪💪🏅🇮🇳
ਇਤਿਹਾਸ ਆਪਣੇ ਆਪ ਨੂੰ ਦੁਹਰਾਏਗਾ। ਮਿਲਖਾ ਸਿੰਘ ਦਾ ਸੁਪਨਾ ਪੂਰਾ ਹੋਵੇਗਾ। ਵਾਹਿਗੁਰੂ ਇਸ ਅਥਲੀਟ ਨੂੰ ਸਫਲਤਾ ਬਖਸ਼ੇਗਾ।
ਮਾਫ਼ ਕਰਨਾ ਜੀ ਮਿਲਖਾ ਸਿੰਘ ਦਾ ਸੁਪਨਾ ਸਿਰਫ ਆਪਣੇ ਲਈ ਸੀ ਉਸ ਨੇ ਕਦੀ ਕਿਸੇ ਅਥਲੀਟ ਦੀ ਮੱਦਦ ਨਹੀਂ ਕੀਤੀ ਪਰ ਆਪ ਬਹੁਤ ਚੰਗਾ ਖਿਡਾਰੀ ਸੀ
ਬੁਹਤ ਵਧੀਆ .ਵਾਹਿਗੁਰੂ ਹੋਰ ਬੁਲੰਦੀਆਂ ਤੇ ਪਹੁੰਚਾਏ ਇਸ ਬੱਚੇ ਨੂੰ .
ਬਸ ਸਿੱਖੀ ਨਾ ਛੱਡੀ
ਬਾਕੀ ਵਾਹਿਗੁਰੂ ਜੀ ਮਿਹਰ ਕਰਨਗੇ ।
Bas insaniyat na chadi . Baki kam sahi aa
ਸਿਖੀ ਚ ਹੈ ਵੀ ਓਹ ,,,
ਕਿਹੜੀ ਸਿੱਖੀ ਚ ਲਿਖਿਆ ਅੰਡੇ ਮੀਟ ਖਾਓ
@@GURMUKHI_DA_BETA_ sharam kr Bhra, apna andar dhekh. Janda kina ka sadh a tuc lok.
@@rjbinning7535 ਕਾਹਦੀ ਸਰਮ ਕਰੀਏ ਸਹੀ ਗੱਲ ਬੋਲਣ ਦੀ
ਸਿੱਖੀ ਚ ਅੰਡੇ ਮੀਟ ਦੀ ਮਨਾਹੀ ਏ ਪਬਲਿਸਿਟੀ ਲਈ ਗੁਰੂਆਂ ਦੇ ਨਾਮ ਲੲਈ ਜਾਦਾ
ਖਾਓ ਕੋਈ ਨਹੀ ਰੋਕਦਾ ਤੁਹਾਨੂੰ ਪਰ ਸਿੱਖੀ ਨੂੰ ਇਹ ਸਭ ਨਾਲ ਨਾ ਜੋੜੋ
ਇਸ ਧਰਮ ਉਪਰ ਦਾਗ ਨਾ ਲਾਓ
God bless you, may you succeed at the highest level and inspire more youth of Punjab to take part in sports. And give Punjab a good name again.
Waheguruji bless him.
Hope Govt. listen to this young talented man and provide him all the necessary finances and facilities so that he can achieve his goal of an Olympic medal for our country
You seem like a very humble person. Waheguru bless you with Chardhikala and success in life.🙏👍
Waheguru ji Chardi kala ch rakhe veer nu ji
ਗਰੇਟ ਵੀਰ ਜੀ
ਬਹੁਤ ਵਧੀਆ ਉਲੰਪਿਕ ਖੇਡਾਂ ਵਿੱਚ ਸੋਨ ਤਗਮਾ ਜੇਤੂ ਰਹੇ
Gurminder ji carry on . God May u will win Olympic medal. With best wishes
Go Boy Go.......Make us proud. Work Hard.....
ਵਾਹਿਗੁਰੂ ਜੀ ਵੀਰ ਨੂੰ ਚੜਦੀ ਕਲਾ ਵਿੱਚ ਰੱਖਣ ਖੁਸ਼ ਰੱਖਣ ਹਰ ਮੈਦਾਨ ਫਤਹਿ ਬਖਸ਼ਣ 🙏🙏🙏💪💪💪✌️✌️👍👍
ਬਹੁਤ ਬਹੁਤ ਬਹੁਤ ਹੀ ਵਧੀਆ ਜੀ।
ਬਹੁਤ ਵਧੀਆ ਵੀਰ ਵਾਹਿਗੁਰੂ ਜੀ ਸਿਰ ਤੇ ਮਿਹਰ ਭਰਿਆ ਹੱਥ ਬਣਾਈ ਰੱਖਣ
Waheguru chardikla rakhe veer nu
ਸਾਨੂੰ ਮਾਣ ਆ ਤੇਰੇ ਤੇ ਵੀਰਾ 💪💪!!!!!
Thanks for blessing
Waheguru ji hor trakia deve tanu bro
Thanks ji
ਬਹੁਤ ਵਧੀਆ ਮੇਰੇ ਵੀਰ 💝
Hope you get gold medal in Olympics 🥇
ਬਾਈ ਜੀ ਵਾਹਿਗੁਰੂ ਜੀ ਆਪ ਜੀ ਤੇ ਕਿਰਪਾ ਕਰਗੇ
ਵਾਹਿਗੁਰੂ ਜੀ ਮੇਹਰ ਰੱਖਣ ਵੀਰ ਤੇ 👍
God bless him 🙏
great
ਬਾਈ ਜੀ ਕੋਚ ਸਾਬ ਦਾ ਨੰਬਰ ਦਿਉ ਸਪੌਸਰ ਕਰੀਏ ਮੁੰਡੇ ਨੂੰ। ਬਹੁਤ ਦੇਰ ਬਾਅਦ ਆਸ ਬੱਝੀ ਆ।
Waheguru ਮੇਹਰ ਕਰਨ ਤੁਹਾਡੇ ਉੱਤੇ ਵੀਰ ਜੀ
ਮੁਬਾਰਕਾਂ ਗੁਰਿੰਦਰ ਵੀਰ ਤੇ ਕੋਚ ਸਾਬ੍ਹ ਜੀ ਨੂੰ ।
ਫਿੱਟੇ ਮੂੰਹ ਸਾਡੀਆਂ ਸਰਕਾਰਾਂ ਦੇ ਜੋਂ ਇਹਨਾ ਹੀਰੇਆਂ ਨੂੰ ਸਹੂਲਤਾਂ ਨਹੀਂ ਦੇ ਸਕਦੀਆਂ । ਸਹੂਲਤਾਂ ਜ਼ਿਲ੍ਹੇ ਲੈਵਲ ਦੀਆਂ ਤੇ ਉਮੀਦਾਂ ਓਲੰਪਿਕ ਦੀਆਂ ।
ਫਿਰ ਵੀ ਮੇਹਨਤ ਕਰੋ ਵੀਰੋ ਵਾਹਿਗੁਰੂ ਜੀ ਤੁਹਾਡੀ ਮਿਹਨਤ ਨੂੰ ਭਾਗ ਲਾਉਣ ।
Thanks bhaji
ਜਿਊਦਾ ਰਹੇ ਵੀਰ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ।
Waheguru ji chrdi kalan ch rakhe veere tenu har ik mukam mile 🙏🙏❤❤💖🥰🥰🥰
ਵਧਾਈਆਂ ਜੀ ਵਧਾਈਆਂ । ਚੜ੍ਹਦੀ ਕਲਾ ਵਿੱਚ ਰਹੋ।
Happy coach sahab is best coach in India🇮🇳
Thanks ji malak mehar kare
ਕੋਈ ਨੰਬਰ ਦਿਉ ਕੋਚ ਸਾਬ ਦਾ ਸਪੌਂਸਰ ਕਰਵਾਈਏ।
@@tiwana2661983 9803088248
Jeouda reh Veer Waheguru g hor taraki bakhshan
Proud of you virji all the best for your career 👍😇
ਵਾਹਿਗੁਰੂ ਆਪ ਜੀ ਦੀਆ ਮਨੋਕਾਮਨਾ ਪੂਰੀਆਂ ਕਰਨ ਵੀਰ ਜੀ
Waheguru ji ka khalsa shri waheguru ji ki fateh🙏🙏🙏
आगे बड़ों पूरा देश आपके साथ है
ਵਾਹਿਗੁਰੂ ਹੈ ਵਾਹਿਗੁਰੂ ਤੁਹਾਡੀ ਮਨੋਕਾਮਨਾ ਪੂਰੀ ਕਰੇ
ਬਾਈ ਜੀ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ ਦੇਖੀ ਚੜਹਾਈ ਹੁੰਦੀ
Gurinder Vit you have a goal and you will succeed. Determination is the key to succeed. I would suggest you practice at the NIS Patiala. This is the right time for you because you are at the prime age of an athlete. I had the privilege of watching S. Milkha Singh run 400 meters and also met him personally in Manila in 1970 at Asian games. He was a God gifted athlete. I was an athlete myself and dwelled in 110 meter hurdles. Best of luck
🇮🇳
Best of luck veer, keep it up..👏👏
Really happy to see G V Singh
ਹੀਰਾ ਤਰਾਸ ਦਿੱਤਾ ਕੋਚ ਸਾਬ ਨੇ ਪੰਜਾਬ ਦਾ ਪੁੱਤਰ ਗੁਰਿੰਦਰ ਵੀਰ ਸਿੰਘ
ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣਾ ਜੀ ।
Hello,
Keep it up bro। Rab Tenu Tarakiya bakshe 👍🙏
Super Gurinder Paji🥇🏆💯❤
Great
Waheguru g
ਜਰੂਰ ਆਏ ਗਏ ਚੰਗਾ ਟੀਮ ਵੀ ਬਾਈ ਬਹੁਤ ਚੰਗਾ ਆਊ ਗਏ
Happy paji zindabaad 🔥
Hello, sat Sri akal ji
Thanks jasmeet
ਬਹੁਤ ਵਧੀਆ ਵੀਰ..........
Keep it up boy 👏🏻👏🏻.. Miles to go... We see next Milkha Singh in you . Waheguru bless you and fulfill all your dreams... 🙏🏻👍🏻
ਵਾਹਿਗੁਰੂ ਇਸ ਵੀਰ ਨੂੰ ਚੜਦੀ ਕਲਾਂ ਬਖਸ਼ੇ
ਵੀਰ ਤੂੰ ਲੋੜ ਲਾ ਅਸੀਂ ਸਭ ਸਾਥ ਦਿਆਂਗੇ
Ardass kreo ji malak mehar kre
Waheguru ji 🙏🙏🙏
ਸਰਕਾਰਾਂ ਤੋਂ ਕੋਈ ਉਮੀਦ ਨਹੀਂ ਵੀਰ ਆਪਣਾ ਅਕਾਊਂਟ ਤੇ ਫੋਨ ਨੰਬਰ ਦੇਉਂ। ਤੁਹਾਡੀ ਮਦਦ ਕਰੇਗੇ ਤੇ ਸਖਤ ਲੋੜ ਵੇਲੇ ਕਦੇ ਵੀ ਯਾਦ ਕਰਾਂਗੇ ਹੱਲ ਹੋਇਆ ਕਰੂੰ।
Thanks ji
Wish you all the best boy kpt up 👍👍👍
Sirra bro
Waheguru ji bless you beta
god bless u
Best of luck Vira pura india tera naal haa
ruclips.net/video/jMdqyft9y-o/видео.html
ਪਰਮਾਤਮਾ ਤੇਰੀ ਮਨੋਕਾਮਨਾ ਪੂਰੀ ਕਰੇ ਪੁੱਤਰਾ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ
ਬੱਚ ਕੇ ਰਹੀ ਪੁੱਤਰਾ ਗੁਰੂ ਨਾਨਕ ਤੇਰੇ ਅੰਗ ਸੰਗ ਰਹੇ ,ਚੜਦੀ ਕਲਾ ਚੇ ਰੱਖੇ।
Very nice interview.We hope for breaking 10 second timings and wish gold gold gold in all international events.Coming event's cast their shadow before.Gurbinder Vir Singh will prove second flying sikh of the world.Stay blessed always.
Very,good,veer,ji
Thanks ji
Waheguru waheguru🙏🙏🙏🦁
Bharat Da sab to Tej doraak. .. facilities kakh c nhi.... Ehi koi cricketer hunda .... Vvvvvvip food and accommodation etc milda cricketers nu.... Mukdi gal hindustan Da rab hi raakha ... 🙏
Waheguru ji chardikala Kala ch rakhe Singh Saab nu ji
Keep it up bro , definitely one day u will win the Olympic gold medal 🥇🤝 rab chardikala ch rakhe 🙏
ਪੰਜਾਬ ਸਰਕਾਰ ਨੂੰ ਨੌਕਰੀ ਦੇਣੀ ਚਾਹੀਦੀ ਵੀਰ ਨੂੰ
We wish you dear all the success and achievements in life
Financially support karo veer nu Canada, America walyo verro karo support veer de
hahahahahaha India waley kuch karn jogey nhi ney lagda :) , bura na mani bro he is running for India,He is responsiblity of India. like child is responsibility of parents not of neighbours.
@@84jagdeep veer munda ta India da ha per name sikh da och hovega es laye those who are able to support financially, they should come forward
@@84jagdeep Tu chup kar! Jinne madad karni kar hi deni aa !! Bhaawe oh jitthe marji baitha !!
America ya canada ki bheekh nahin chahiye Veer Ji! Hamaara Gurinder Sher har canadian aur american par bhaari padega... 💪💪💪🙏🙏🙏👍👍👍
@@vandemaataram2600 tu financial support kar veer fer apna nu need nahi aa beekh di
ਵੀਰ ਜੀ ਤੁਸੀਂ ਬਹੁਤ ਗ੍ਰੇਟ ਓ ਪੋਸਿਟੀਵ ਰਹੋ ਬੱਸ ਵਾਹਿਗੁਰੂ ਚੜ੍ਹਦੀ ਕਲਾ ਬਕਸ਼ੇ ਬਾਈ ਆਪ ਜੀ ਨੂੰ
Thanks bhaji
ਜਿਊਂਦੇ ਵੱਸਦੇ ਰਹੋ 👍
Thanks dr saab aap da bhut saath aa ji