Waheguru Ji ka Khalsa Waheguru Ji Ki Fateh 🙏 Bhai Sahib Ji bhut Bhut dhanwad Gurdwara sahib ji de Darshan karvun Lai ,Tuhadi Video Da Hr Din Bhut intjaar hunda , Tuhadi video To Bhut Kuss sikhan nu Milda ,Ithihas or sikhi naal Jodan lai ikk bhut bhut vadia udam hai , waheguru ji mehar krn , Waheguru ji ka khalsa 🙏 Waheguru ji ki fateh🙏
Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji 🙏 ❤
veer jieo tahude nl thora jahea gusse ha app ji sade pind Harchowal lge lge vichrde aye ho par tusa ne darshn nhi karve Gurdwara Baba Raja Ram ji bhut hi Darshnk Gurdwara sahib ha Harchowal Riarki da sab tu vda pind ha plz Reply krna waheguru jieo
eh ucha gurdwara sahib oh nhi hai ji baba banda singh bahadar vala , eh tey baba hari singh ji da tapasthaan hai..ji... sachkhand wasi baba gurmeet singh ji killa attalgarh mukerian valey,
ਬਾਬਾ ਜੀ ਇੱਕ ਫੇਰੀ ਗੁਰਦੁਆਰਾ ਟਾਹਲੀ ਸਾਹਿਬ ਪਿੰਡ ਗਾਹਲੜੀ ਜ਼ਿਲ੍ਹਾ ਗੁਰਦਾਸਪੁਰ ਵਿਖੇ ਵੀ ਪਾਉਣਾ ਇਤਿਹਾਸਕ ਗੁਰਦੁਆਰਾ ਹੈ ਜੀ ਸੀ੍ ਗੁਰੂ ਨਾਨਕ ਦੇਵ ਜੀ ਹੁਣਾ ਦੇ ਵੱਡੇ ਸਪੁੱਤਰ ਬਾਬਾ ਸੀ੍ ਚੰਦ ਜੀ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਸਤਨਾਮ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
ਨਹੀ ਰੀਸਾ ਗੁਰੂ ਦੇ ਲਾਲ ਭਾਈ ਸਾਹਬ ਨਿਸ਼ਾਨ ਸਿੰਘ ਜੀ ਦੀਆ ਵਾਹਿਗੁਰੂ ਜੀ ਚੜਦੀ ਕਲ੍ਹਾ ਬਖਸ਼ਣ ਧੰਨਵਾਦ ਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਬਿਅੰਤ ਬਿਅੰਤ ਧੰਨਵਾਦ ਹੈ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਉ ਆਪ ਜੀਆਂ ਦੇ ਜੋ ਸਾਨੂੰ ਕਿਰਪਾ ਤਰਸ ਕਰਕੇ ਐਸੇ ਅਸਥਾਨਾਂ ਦੇ ਦਰਸ਼ਨ ਬਖਸ਼ਿਸ਼ ਕੀਤੇ ਹਨ ਜੀ 🙏🙏🙏🙏
ਵੀਰ ਜੀ ਤੁਹਾਨੂੰ ਗੁਰੂ ਮਹਾਰਾਜ ਜੀ ਤੰਦਰੁਸਤੀਆ ਬਖਸ਼ੇ ਜੀ
ਧੰਨ ਧੰਨ ਬੀਬੀ ਸੁੰਦਰੀ ਕੋਰ ਜੀ ਸਿੰਘਾ ਦੇ ਲਈ ਰਾਸਣ ਲੈਣ ਲਈ ਜਾ ਰਹੀ ਸਨ ਜੰਗਲ ਵਿੱਚੋ ਰਸਤੇ ਵਿੱਚ ਇੱਕ ਮੁਸਲਮਾਨ ਸਾਨੀਕ ਜਖ਼ਮੀ ਪਿਆ ਸੀ ਬੀਬੀ ਸੁੰਦਰ ਕੌਰ ਜੀ ਉਸ ਦੀ ਮੱਲਮ ਪੱਟੀ ਕਰ ਰਹੀ ਸੀ ਉਸੇ ਜਖ਼ਮੀ ਮੁਗਲ ਸਪਹੀ ਨੇ ਸੁੰਦਰ ਕੌਰ ਜੀ ਕਿਰਪਾਨ ਨਾਲ ਹਮਲਾ ਕਰ ਦਿੱਤਾ ਜੀ ਬੀਬੀ ਜੀ ਉਸ ਮੁਗਲ ਨੂੰ ਇਕ ਵਾਰ ਵਿਚ ਉਪਰ ਭੇਜ ਤਾ ਬੀਬੀ ਜੀ ਸਹੀਦ ਹੋ ਗਈ ❤ ਧੰਨ ਧੰਨ ਬੀਬੀ ਸੁੰਦਰ ਕੌਰ
Bhut hi skun are Shakti Wale sthan ne mere bhen da beta veaha ithe🙏❤
Waheguru ji waheguru ji waheguru ji waheguru ji waheguru ji
ਗੁਰਦੁਆਰਾ ਸ੍ਰੀ ਝੂਲਣੇ ਮਹਿਲ ਸਾਹਿਬ ਜੀ ਦੇ ਕੁੱਝ ਦਿਨ ਪਹਿਲਾਂ ਹੀ ਦਰਸ਼ਨ ਦੀਦਾਰੇ ਕਰਕੇ ਆਇਆ ਹਾ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
waheguru ਜੀ ਕਿਰਪਾ ਕਰੋ 🎉🎉🎉
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਧੰਨਵਾਦ ਜੀ ਗੁਰਦੁਵਾਰਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਮੇਹਰ ਕਰੋ ਜੀ ।
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਇਹ ਕਿਤਾਬ ਮੈਂ 20 ਸਾਲ ਪਹਿਲਾਂ ਪੜ੍ਹe ਸੀ ਅੱਜ ਦੁਬਾਰਾ ਪੜ੍ਹ rahiਹਾਂ
ਡੇਰਾ ਬਾਬਾ ਨਾਨਕ ਜੀ ਦੇ ਦਰਸ਼ਨ ਕਰਾਉ ਖਾਲਸਾ ਜੀ ਬੜੀ ਖੁਸ਼ੀ ਹੋਵੇਗੀ ਆਪ ਵੀ ਦਰਸ਼ਨ ਦਿਉਂ ਜਦੋਂ ਮੋਗੇ ਜਿਲ੍ਹੇ ਵਿੱਚ ਆਏ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
Waheguru. Ji
Aapka kl wala video bhe bhut he badhiya or knowledgeable tha jin cheejo ka hmey pta bhe nhi aapney un cheezo sey hmey jaanu karwaya
Thanks 👍👍👍👍👍
Baba G ik historical gurudwara sahib Rajasthan Shri ganganagar vich (Budha johad sahib) hai please visit 🙏🙏🙏🙏🪔🌸🚩 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏
ਬਹੁਤ ਵਧੀਆ ਜਾਣਕਾਰੀ ਜੀ ਸਤਨਾਮ ਵਾਹਿਗੁਰੂ ਜੀ
ਬਾਬਾ ਜੀ,ਦਾਸ ਦੇ ਇਲਾਕੇ ਵਿੱਚ ਵੀ ਬਹੁਤ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਹਨ,,ਦਾਨ ਸਿੰਘ ਵਾਲਾ,ਲੱਖੀ ਜੰਗਲ,ਹਰਾਏਪੁਰ,ਜਰਾਣਾ ਸਾਹਿਬ ਜੀ,ਮਹਿਰਾਜ, ਤਲਵੰਡੀ ਸਾਬੋ,ਤਿੱਤਰਸਰ, ਗੰਗਸਰ ਜੈਤੋ, ਸਰਾਏਨਾਗਾ, ਬਠਿੰਡਾ ਕਿਲਾ ਸਾਹਿਬ,ਹਾਜੀ ਰਤਨ, ਚੱਕ ਰਾਮ ਸਿੰਘ, ਦੀਨਾਂ ਕਾਂਗੜ, ਭਾਈ ਰੂਪਾ, ਸਮੇਤ ਜੀ ਵਾਹਿਗੁਰੂ ਜੀ
(999)
Bhut Vidya veer ji
ਵਾਹਿਗੁਰੂ ਜੀ 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਹਿ ਜੀ।। 🙏
ਧੰਨਵਾਦ ਜੀ 🙏
Waheguru ji ka khalsa waheguru ji ki Fateh ji waheguru waheguru jiwaheguru ji waheguru ji ka khalsa waheguru ji ki Fateh ji waheguru ji 🌹🇸🇪💐👍🙏🏼🌷🌹🇸🇪🌷👍
Dhan Dhan shiri Guru Nanak Dev Ji Maharaj waheguru ji waheguru ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
Waheguru Ji ka Khalsa Waheguru Ji Ki Fateh 🙏
Bhai Sahib Ji bhut Bhut dhanwad Gurdwara sahib ji de Darshan karvun Lai ,Tuhadi Video Da Hr Din Bhut intjaar hunda ,
Tuhadi video To Bhut Kuss sikhan nu Milda ,Ithihas or sikhi naal Jodan lai ikk bhut bhut vadia udam hai , waheguru ji mehar krn ,
Waheguru ji ka khalsa 🙏
Waheguru ji ki fateh🙏
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕਿ ਫਤਿਹ🌹
ਵਾਹੇਗੁਰੂ...ਜੀ..ਕਾ..ਖਾੰਲਸਾ ..ਸੀਚ..ਵਾਹੇਗੁਰੂ...ਜੀ..ਕੀ..ਫਤिਹ..ਜੀ...ੴ...
Wah ji wah bohat sohni itihaseek video hai ji, Tibri meri duty v c par enne khulle darshan nahi hoye sn waheguru ji 🎉
Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji 🙏 ❤
Waheguru ji ka Khalsa
Waheguru ji ki Fateh
ਖਾਲਸ਼ਾ ਜੀ ਇਕ ਹੋ ਗੁਰੂਦੁਆਰਾ ਟਾਹਲੀ ਸਾਹਿਬ ਪਿੰਡ ਗਾਹਲੜੀ ਵੀ ਜਰੂਰ ਕੂਚ ਕਰਿਓ ਜੀ ਇਹ ਗੁਰੂ ਘਰ ਬਾਬਾ shri ਚੰਦ ਜੀ ਦਾ ਇਤਿਹਾਸ਼ਕ ਅਸ਼ਥਾਨ ਹੈ ਜੀ ਦਾਸ਼ ਦਾ ਪਿੰਡ ਮਸ਼ੀਤ ਜਿਲਾ ਗੁਰਦਾਸਪੁਰ ਹੈ ਜੀ ਇਸ ਸਮੇ ਦਾਸ਼ ਰੋਜੀ ਰੋਟੀ ਲਈ ਬੈਹਰੀਨ ਚਂ ਡਰਾਈਵਰੀ ਕਰਦੇ ਆ ਜੀ ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ ਜੀ 🙏💞🚩
Lk 261 waheguru ji waheguru ji
ਧੰਨ ਮਾਂ ਸੁੰਦਰ ਕੌਰ
ਛੰਭ ਦੀ ਸ਼ੇਰਨੀ ਬੀਬੀ ਸੁੰਦਰ ਕੌਰ ਜੀ
ਵਾਹਿਗੁਰੂਵਾਹਿਗੁਰੂਵਾਹਿਗੁਰੂ
ਵਾਹਿਗੁਰੂਵਾਹਿਗੁਰੂ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
life changing book Sundri by Bhai Veer Singh JI , zarur zarur paro sare. masterpiece
ਵਾਹਿਗੁਰੂ 😊😊❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ
Waheguru ji ka Khalsa waheguru ji ki Fateh 🙏 waheguru ji
Wahe guru g
Batala achal sahib kandh sahib kado auna hai ji.
Waheguru ji ka khalsa waheguru ji ki fateh.
🙏🙏 ਵਾਹਿਗੁਰੂ ਜੀ🙏🙏
Waheguru ji ka Khalsa Waheguru ji ki Fateh ji 🙏
Waheguru ji ka khalsa waheguru ji ki fteh
Waheguru ji 🙏
U r the gem 💎 of Sikh kaum bless u
Bahut badhiya
ਗੁਰਦੁਆਰਾ ਬੁਰਜ਼ ਸਾਹਿਬ ( ਪਾਤਸ਼ਾਹੀ ਪੰਜਵੀਂ ) ਧਾਰੀਵਾਲ ਵੀ ਕਵਰ ਕਰੋ ਵਾਹਿਗੁਰੂ ਜੀ..🙏
Waheguru ji ka khalsa waheguru ji ki fateh
ਬੀਬੀ ਸੁੰਦਰੀ ਤੋਬਿਨਾ ਸਿਖਾਲੲ ਸਿਖ ਇਤਿਹਾਸ ਅਧੂਰਾ ਪੜਿਆ ਹੋਣਾ ਲਗਦਾ ਮੇਰੇ ਕੋਲ ਕਿਤਾਬ ਹੈ ਬਾ ਕਮਾਲਹੈ
Dhan Guru Pita Sahib Sri Guru Amar Das Sahib g Maharaj
Nice information 👌
Dhan Dhan Guru Gobind Singh Ji Maharaj .Sache patshah 🙏
Satnam Sri Waheguru Sahib Ji 🙏
Excellent work on Sikh History by Bhai Sahib 🙏🙏
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ
gurdwara Buraj sahib dhariwal vi dikhao
WAHEGURU JI
Dhan Dhan shri guru Nanak Dev ji Dhan Dhan shri guru Ramdas ji waheguru ji waheguru ji waheguru ji waheguru ji waheguru ji ☬🚩💐🌸💐🌸🌹❤
Waheguru g🙏🙏🙏🙏🙏
Waheguru ji 🙏❤️❤️❤️❤️🙏
Cmt 32 waheguru ji waheguru ji
Baba gi Sri grna sahib bi dasuya darsan kraw
Waheguru 🙏🙏🙏🙏
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Dhan sikhi 🌷 waheguru 🙏🏼
🙏🙏
Waheguru
Kya eh ohi jaghein jithe hath khde krke Banda bahadur ji ne girftari ditti see?
Nishan Singh g tusi Gurudware sahib di selection te location kive krde ho plz dsyo
Waheguru Sahib ji Fgs
Singhji ❤dhanvad
Wàheguru pitama ji Maharajan Rajan ke raja
veer jieo tahude nl thora jahea gusse ha app ji sade pind Harchowal lge lge vichrde aye ho par tusa ne darshn nhi karve Gurdwara Baba Raja Ram ji bhut hi Darshnk Gurdwara sahib ha Harchowal Riarki da sab tu vda pind ha plz Reply krna waheguru jieo
❤❤
Maine dekh Li Sundri the brave Kaur
Software Sara milna chunda.
🙏🙏🙏❤️🙏
ਖਾਲਸਾ ਵਾਹਿਗੁਰੂ ਜੀ ਨੇ ਸ੍ਰਿਸ਼ਟੀ ਸਾਜੀ ਹੈ ਵਾਹਿਗੁਰੂ ਜੀ ਨੇ ਪਾਣੀ ਦਿੱਤਾ ਹੈ ਨਹੀਂ ਮੁਕ ਸਕਦਾ ਮੇਰੀ ਦਾਦੀ ਦਸਦੇ ਸਨ ਸਾਡੇ ਪਿੰਡਾਂ ਜਿਵੇਂ ਭਾਈਰੂਪਾ ਗੁੰਮਟੀ ਕਲਾਂ ਵਿਖੇ ਘੱਟੋਘੱਟ 400=500ਫੁਟ ਡੂਘਾ ਪਾਣੀ ਖੂਹਾਂ ਵਿੱਚ ਉਸ ਟਾਇਮ ਕੋਈ ਟਿਊਬਵੈੱਲ ਨਹੀਂ ਸੀ ਨਾ ਹੀ ਜੀਰੀ ਅਸੀਂ ਪਾਣੀ ਸਿਰਫ਼ 2=3ਫੁਟ ਡੂੰਘਾ ਦੇਖਿਆ ਹੈ ਜੋ ਹੁਣ 120=130ਫੁਟ ਡੂੰਘਾ ਹੈ ਇਸਤੋਂ ਲਗਦਾ ਪਾਣੀ ਮੁਕ ਨਹੀਂ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤੇਹ🙏
ਖ਼ਾਲਸਾ ਜੀ ਤੁਹਾਡੇ ਨੇੜੇ ਹੀ ਗੁਰਦੁਆਰਾ ਸ੍ਰੀ ਰਾਜਾਂ ਰਾਜ ਸਾਹਿਬ ਜੀ ਹਰਚੋਵਾਲ ਹੈ ਅਤੇ ਗੁਰਦੁਆਰਾ ਨਾਨਕਸਰ ਸਾਹਿਬ ਪਿੰਡ ਭਿੱਟੇਵੱਢ ਹੈ। ਇਹਨਾਂ ਦੋਨਾਂ ਗੁਰੂ ਘਰਾਂ ਦੀ ਸੰਗਤ ਨੂੰ ਇਤਿਹਾਸਕ ਪੱਖੋਂ ਪੂਰਨ ਜਾਣਕਾਰੀ ਨਹੀਂ ਹੈ। ਬਾਬਾ ਰਾਜਾਂ ਰਾਜ ਸਾਹਿਬ ਵਿਖੇ ਭਾਈ ਦਾਦੂ ਜੀ ਦੇ ਆਉਣ ਦਾ ਜਿਗਰ ਹੁੰਦਾ ਹੈ। ਅਤੇ ਦਵਾਪਰ ਯੁੱਗ ਵਿੱਚ ਸ੍ਰੀ ਰਾਮ ਚੰਦਰ ਜੀ ਦੇ ਆਉਣ ਦਾ ਜਿਗਰ ਹੈ।ਅਤੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਇਕ ਚੱਕੀ ਮੌਜੂਦ ਹੈ। ਇਥੇ ਹੀ ਗੁਰੂ ਨਾਨਕ ਦੇਵ ਜੀ ਦੇ ਆਉਣ ਦਾ ਜਿਕਰ ਹੁੰਦਾ ਹੈ। ਕਿਰਪਾ ਕਰਕੇ ਸੰਗਤ ਨੂੰ ਇਹਨਾਂ ਦੋਵੇਂ ਗੁਰੂ ਘਰਾਂ ਦੇ ਦਰਸ਼ਨ ਕਰਵਾਓ ਜੀ 🙏
🙏
Eh lubana bradri da garh aa.
eh ucha gurdwara sahib oh nhi hai ji baba banda singh bahadar vala , eh tey baba hari singh ji da tapasthaan hai..ji... sachkhand wasi baba gurmeet singh ji killa attalgarh mukerian valey,
Baba ji sada pind tu 6 km ha
ਦਾਸ ਨੇ ਵੀ ਇਹ ਨਾਵਲ ਪੜ੍ਹਿਆ ਹੈ ।
VEER NISHAN SINGH G, SUNDARI KAUR G,, 2-3 VAARI COLLEGE TIME STUDY KITA CEE G !!
3 fingers ta 22 kg weight chokda na baba.
Milan baba nu software.
One hand 40 to 45 kg.