ਲਓ ਜੀ ਹੋ ਗਿਆ ਸਾਫ਼ ! 2027 'ਚ ਪੰਜਾਬ 'ਚ ਕਿਸਦੀ ਹੋਊ ਸਰਕਾਰ ? ਚੱਕਤਾ ਪਰਦਾ ਪੰਜਾਬੀਆਂ ਨੇ

Поделиться
HTML-код
  • Опубликовано: 2 янв 2025

Комментарии • 49

  • @SurinderKumar-do6bd
    @SurinderKumar-do6bd 12 дней назад +26

    ਮਿਉਂਸਪਲ ਚੋਣਾ ਅਤੇ ਵਿਧਾਨਸਭਾ ਚੋਣਾ ਵਿੱਚ ਬਹੁਤ ਫਰਕ ਹੁੰਦਾ ਹੈ। 2027 ਵਿੱਚ ਆਪ ਸਰਕਾਰ ਦਾ ਸਫਾਇਆ ਹੋਣਾ ਤੈਅ ਹੈ।

    • @gurnamsingh-es9bo
      @gurnamsingh-es9bo 11 дней назад

      Certainly ji.

    • @madanlalsharma2
      @madanlalsharma2 11 дней назад +3

      2027 ਵਿੱਚ AAP ਦੀ ਬਹੁਤ ਬੁਰੀ ਹਾਰ ਹੋਵੇਗੀ l ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸਨ ਤਾਂ ਉਸ ਸਮੇਂ ਵੀ ਨਗਰ ਨਿਗਮ ਤੇ ਮਿਓਸਿਪਲ ਕਮੇਟੀ ਪਰ ਹਰੇਕ ਸ਼ਹਿਰ ਵਿੱਚ ਕਾਂਗਰਸ ਦੀ ਜ਼ਬਰਦਸਤ ਜਿੱਤ ਹੋਈ ਸੀ ਪਰ 2022 ਵਿੱਚ ਵਿਧਾਨਸਭਾ ਦੀ ਚੋਣਾਂ ਵਿੱਚ ਕਾਂਗਰਸ ਦੀ ਹਾਰ ਹੋਈ l

    • @Kingdom_of_Sikhism
      @Kingdom_of_Sikhism 11 дней назад

      ਹਾਂਜੀ

  • @surindersingh22katoch99
    @surindersingh22katoch99 12 дней назад +19

    ਝਾੜੂ ਪਾਰਟੀ ਨੇ ਇਨ੍ਹਾਂ ਚੌਣਾਂ ਵਿਚ ਦੱਬ ਕੇ ਗੁੰਡਾਗਰਦੀ ਤੇ ਬੂਥ ਕਬਜ਼ਾ ਕੀਤੇ ਹਨ ਇਹ ਕੋਈ ਨਿਰਪੱਖ ਚੌਣਾਂ ਨਹੀਂ ਹੋਈਆਂ.

  • @sidhut806
    @sidhut806 12 дней назад +12

    ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਖਾਤਾ ਖੋਲ੍ਹਣ ਵੀ ਮੁਸ਼ਕਲ ਹੋ ਗਿਆ ਹੈ

  • @RanjitSingh-zx5dx
    @RanjitSingh-zx5dx 11 дней назад +3

    ਸ ਸੁਖਵਿੰਦਰ ਸਿੰਘ ਜੀ ਵਿਧਾਨ ਸਭਾ ਚੋਣਾਂ ਵਿੱਚ ਲੋਕ ਝੰਡੇ ਅਮਲੀ ਸਰਕਾਰ ਨੂੰ ਨਿਹੰਗਾਂ ਦੇ ਬਾਟੇ ਵਾਂਗੂੰ ਮਾਂਝਨਗੇ

  • @jaswantsingh9903
    @jaswantsingh9903 12 дней назад +7

    ਬੇਅਦਬੀ ਤੇ ਚਿੱਟੇ ਤੇ ਕੁਛ ਕਰਦੇ ਨਹੀਂ
    NSA ਲਾਈ ਜਾਂਦੀ ਹੈ ਬਾਹਰ ਕਰੋ ਜੀ

  • @AmarSidhu-zs7dh
    @AmarSidhu-zs7dh 12 дней назад +16

    ਹੁਣ ਨੀ ਆਉਂਦੀ ਆਪ

  • @palasinghsandhujatsikh9929
    @palasinghsandhujatsikh9929 12 дней назад +4

    ਸਾਰਿਆ ਨੂੰ ਪਤਾ ਸੀ ਕਿ ਇਹ ਚੋਣਾਂ ਪੰਜਾਬ ਵਿਚ ਸੈਮੀਫਾਈਨਲ ਕਹੀਆਂ ਜਾ ਸਕਦੀਆਂ ਹਨ।

  • @manjitsingh-vu1wk
    @manjitsingh-vu1wk 12 дней назад +8

    Sarpanchi ch vi ehna ne bohat Dhaka kita

  • @Jattfarmerr78
    @Jattfarmerr78 11 дней назад +2

    ਜੇਕਰ ਕਾਂਗਰਸ 2027 ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਦੇ ਚਿਹਰੇ ਤੇ ਚੋਣ ਲੜਦੀ ਹੈ ਤਾਂ ਵੱਡੇ ਬਹੁਮੱਤ ਨਾਲ ਸਰਕਾਰ ਬਣੇਗੀ ਮਿਉਸਪਲ ਕਮੇਟੀ ਦੀਆਂ ਦਾ ਚੋਣਾਂ ਦਾ ਕੋਈ ਵਿਧਾਨ ਸਭਾ ਚੋਣਾਂ ਸਬੰਧ ਨਹੀ ਹੈ ਇੰਨਾਂ ਚੋਣਾਂ ਵਿੱਚ ਤਾਂ ਲੋਕ ਮੌਜੂਦਾ ਸਰਕਾਰ ਦੇ ਹੱਕ ਵਿੱਚ ਭੁਗਤਦੇ ਹੁੰਦੇ ਹੈ 2027 ਦੀਆਂ ਚੋਣਾਂ ਵਿੱਚ ਤਾਂ ਇੰਨਾਂ ਗੱਪੀ ਡਰਾਮੇਬਾਜਾਂ ਦੀ ਬਹੁਤ ਭੈੜੀ ਹਾਲਤ ਹੋਣੀ ਹੈ

  • @gurdevjammu6916
    @gurdevjammu6916 12 дней назад +10

    ਜਿੰਨਾ ਤੁਸੀ ਸੋ ਕਾਲਡਰੋਨ ਮੀਡੀਆ ਨੇ ਅਕਾਲੀਦਲ ਵਿਰੁੱਧ ਪ੍ਰਚਾਰ ਕੀਤਾ, ਕੋਈ ਕਸਰ ਬਾਕੀ ਆ??????

  • @satpalsingh8770
    @satpalsingh8770 11 дней назад +1

    ਝਾੜੂ ਵਾਲੇ 92 ਜਾਰੂਰ ਹਨ ਪਰ 2027 ਵਿਚ ਇਹਨਾ ਦੇ 400ਤਕਰੀਬਨ ਅੰਦਰ ਹੋਣਗੇ

  • @satpalsingh8770
    @satpalsingh8770 11 дней назад

    ਸੋਹਣੀ ਜੋੜੀ ਨੂੰ ਸਤਿ ਸਰੀ ਆਕਾਲ

  • @gurdevjammu6916
    @gurdevjammu6916 12 дней назад +2

    ਅਣਖੀ ਸਾਹਿਬ, ਅਕਾਲੀਦਲ ਬਾਰੇ ਕੌਮੀ ਮਾਨਸਿਕਤਾ ਤਿਆਗੋ

  • @hskhunger5714
    @hskhunger5714 12 дней назад +2

    ਇੰਨਾ ਨਤੀਜਿਆ ਦਾ 2027 ਲਈ ਹਾਕਮਧਿਰ ਨੂੰ ਕੋਈ ਲਾਭ ਨਹੀ ਹੋਣਾ ਜੋ ਜਿਤੇ ਉਹ ਗੁੰਡਗਰਦੀ ਧੱਕੇਸ਼ਾਹੀ ਨਾਲ ਚੋਣ ਜਿਤੀ ਹੈ ।
    ਇਸ ਤੋ ਪਹਿਲਾ ਕਾਗਰਸ ਨੇ ਇਹ ਨਿਗਮ ਜਿਤੇ ਸੀ ਫਿਰ ਉਹ 2022 ਵਿਚ ਕਿਉ ਹਾਰ ਗਈ। ਝਾੜੂ ਜਿਤ ਗਿਆ ਸੀ ।
    ਇਸ ਤੋ ਪਹਿਲਾ ਅਕਾਲੀ ਭਾਜਪਾ ਜਿਤੇ ਸੀ ਤੇ ਫਿਰ 2017 ਵਿਚ ਕਾਗਰਸ ਕਿਵੇ ਜਿਤ ਗਈ ਸੀ
    ਵਿਧਾਨਸਭਾ ਚੋਣਾ ਸਰਕਾਰ ਦੀਆ ਨੀਤੀਆ ਖਿਲਾਫ ਯੁਧ ਹੋਣਾ ਹੈ ਅਮਨ ਕਾਨੂੰਨ ਵਖ ਵਖ ਵਰਗਾ ਦੀਆ ਮੰਗਾਂ ਝੂਠੀਆ ਮਸ਼ਹੂਰੀਆ ਦਾ ਮੁਲਾਂਕਣ ਹੋਵੇਗਾ । ਆਉਦੇ ਸਮੇ ਚ ਹਾਕਮਧਿਰ ਅਜੇ ਹੋਰ ਕਮਜੋਰ ਹੋਵੇਗੀ

  • @ashokdogra8129
    @ashokdogra8129 11 дней назад

    AAP needs to overhauled and seriously appoint a sanghthan incharge . Launch a drive to have strong sanghthan at booth level unedr zila incharges . Selection of State Sanghthan Incharge and Zila incharges should be honest and transparent . Zila incharges should be given power to appoint halka / block /circle /booth incharges . I am doubtful if people with vested interested would allow it to happen .🙏🏼🙏🏼

  • @armindersingh1725
    @armindersingh1725 12 дней назад +1

    ਵੀਰ ਜੀ ਮੁਲਾਜਮਾਂ ਬਾਰੇ ਵੀ ਖਬਰ ਨਸ਼ਰ ਕਰੋ ਡੀ ਏ ਨਹੀਂ ਮਿਲਿਆ,ਪੇ ਕਮਿਸ਼ਨ ਦਾ ਕੋਈ ਅਤਾ ਪਤਾ ਨਹੀਂ

  • @ashokdogra8129
    @ashokdogra8129 11 дней назад

    Many posts of Chairmen whose appointment letters have been issued but gadgette notification has not been published till date .. this is giving rise to uncertainity and leading to puncture loyality 🙏🏼🙏🏼

  • @palasinghsandhujatsikh9929
    @palasinghsandhujatsikh9929 12 дней назад +2

    ਸੈਮੀਫਾਈਨਲ ਹੋਣ ਕਰ ਕੇ ਹੀ ਸਾਰੀਆ ਪਾਰਟੀਆ ਨੇ ਅਕਾਲੀ ਦਲ ਬਾਦਲ ਦਾ ਪੂਰਾ ਸਿਕੰਜਾ ਕੱਸੀ ਰੱਖਿਆ।

  • @KulbirSingh-es5bx
    @KulbirSingh-es5bx 12 дней назад +2

    ਅੰਮ੍ਰਿਤਸਰ ਵਾਲੇ 84ਜੂਨ ਨੀ ਭੁੱਲਦੇ 😢😮😊

  • @AngrejSingh-tz6ee
    @AngrejSingh-tz6ee 11 дней назад +2

    2027.Aklai.Dall.And.Bjp.SukhbirSingh.Badel

  • @KulbirSingh-es5bx
    @KulbirSingh-es5bx 12 дней назад

    ਈ ਵੀ ਐਮ ਹੈਕ ਹੋਗੀ ਆ😂😂😂😂

  • @jagdishpuri5366
    @jagdishpuri5366 11 дней назад

    Kissan leaders di akta honi hoi te 20 Jan Tak ho jayu. 20 Jan lang gai fer agle 4 saal nai hove gee

  • @SohanBasra-s4g
    @SohanBasra-s4g 11 дней назад

    BSP?

  • @RaviBhushan-i5u
    @RaviBhushan-i5u 11 дней назад

    BRO PUL JAYO KAY APP PARTY JIT JAVAY MLA DA ELECTION KADAY NAHI

  • @sukhwindersingh-yd3hd
    @sukhwindersingh-yd3hd 11 дней назад

    Ankhi sab dae awaz ghat aoundi aa

  • @atamjitsingh9457
    @atamjitsingh9457 10 дней назад

    Soò akalibjp

  • @HarryJangra-tn7lj
    @HarryJangra-tn7lj 11 дней назад

    Vikau medya eh faisla ne kar sakda😂😂😂😂😂😂😂

  • @Rajpal-oq5dl
    @Rajpal-oq5dl 12 дней назад +3

    2027 which Aklai Dall and BJP the gatjod Sukhbir Singh Badal CM

  • @gillsabgill444
    @gillsabgill444 11 дней назад

    ਝਾੜੂ ਸਾਫ

  • @DavinderSingh-xt2pd
    @DavinderSingh-xt2pd 11 дней назад

    2027 bich app khata nai khologi

  • @KvSandhu
    @KvSandhu 11 дней назад

    Ehna dova nai congres da parchar karna hunda a

  • @RanjitSingh-nm8tc
    @RanjitSingh-nm8tc 12 дней назад

    maharaj ji kuje chon bahar nikal k bolo ji

  • @gurnamsingh-es9bo
    @gurnamsingh-es9bo 11 дней назад

    Congress party di performance koi madi ni rhi.Comgress coming back di position vich rhi hai.
    2.Party in power di position bad hi kahi ja skdi hai kyon ke local body & Panchayat elections vich dhakkeshahi de bavjood Jhadu di performance koi zyadan changi nhi rhi.

  • @gurnamsingh-es9bo
    @gurnamsingh-es9bo 11 дней назад

    2027 vich jhadu taan gya.