Reality of Dr. Manmohan Singh| ਡਾ. ਮਨਮੋਹਨ ਸਿੰਘ ਦੀ ਅਸਲੀਅਤ! ਏਨੀ ਨਫ਼ਰਤ ਕਿਉਂ? ਡਾ. ਗਰਗ ਤੋਂ ਸੁਣੋ

Поделиться
HTML-код
  • Опубликовано: 18 янв 2025

Комментарии • 186

  • @takhatpanjab
    @takhatpanjab  19 дней назад +20

    ruclips.net/video/bfzTPWAMEww/видео.html
    ਮੱਚਗੀ ਹਾਹਾਕਾਰ! ਡੱਲੇਵਾਲ ਦੀ ਮੌ.ਤ ਲਈ ਕੌਣ ਜ਼ਿੰਮੇਵਾਰ? ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Dallewal | Farmer Protest

  • @rickysidhu-p4q
    @rickysidhu-p4q 18 дней назад +6

    100% ਸਚ ਡਾ ਸਾਹਿਬ ,ਜਤਾ ਨੂੰ ਡਾ ਸਹਿਬ ਦੀ ਗੱਲ ਵੱਲ ਵਧ ਤੋ ਵਧ ਧਿਆਨ ਦੇਣ ਦੀ ਲੋੜ ।

  • @BalvinderSingh-x2s
    @BalvinderSingh-x2s 19 дней назад +27

    Dr Piyare Lal Garg ਜੀ ਦੇ ਵਿਚਾਰ ਸਮੂਹ ਪੰਜਾਬੀਆਂ ਦੇ ਵਿਚਾਰ ਹਨ । ਡਾਕਟਰ ਸਾਹਿਬ ਪੰਜਾਬੀਆਂ ਦਾ ਦਰਦ ਦੱਸ ਰਹੇ ਹਨ । ਡਾਕਟਰ ਸਾਹਿਬ ਦੀ ਹਰ ਗੱਲ ਕੀਮਤੀ ਹੈ, ਨਿਰਪੱਖ ਹੋਣ ਦੇ ਨਾਲ ਨਾਲ, ਸੱਚੀਂ ਵੀ ਹੈ ।

  • @labhsinghdhonsi7994
    @labhsinghdhonsi7994 19 дней назад +12

    ਡਾਕਟਰ ਪਿਆਰੇ ਲਾਲ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਤੁਸੀਂ ਜਿਉਂਦੇ ਰਹੋ ਸੱਚ ਬੋਲਣ ਦੇ ਲਈ ਮੁਖਰ ਆਵਾਜ਼ ਦੇ ਵਿੱਚ ਧੰਨਵਾਦ ਤੁਹਾਡਾ ਪੰਜਾਬੀਅਤ ਨੂੰ ਬਚਾਉਣ ਦੇ ਲਈ ਗੁਰਸਿੱਖ ਦਾ ਫਲਸਫਾ ਪੇਸ਼ ਕਰਨ ਦੇ ਲਈ ਡਾਕਟਰ ਸਾਹਿਬ ਇੱਕ ਬੇਨਤੀ ਮੈਂ ਤੁਹਾਨੂੰ ਦੱਸਣ ਲੱਗਾ ਐਲਆਈਸੀ ਦੇ ਵਿੱਚ ਐਤਕੀ ਨਵਾਂ ਰੂਲ ਲਾਗੂ ਕਰ ਰਿਹਾ ਕਿ ਐਲਆਈਸੀ ਨਵੇਂ ਸਾਲ ਦੇ ਦਿਨ ਸਵੇਰੇ ਹਵਨ ਕਰਾਊ ਇਹ ਅੱਜ ਤੱਕ ਕਦੇ ਨਹੀਂ ਹੋਇਆ ਕ ਹਵਨ ਕਰਾਉਣ ਬਾਰੇ ਵੀ ਕਿਹਾ ਤੇ ਹੁਣ ਤੁਸੀਂ ਤੇ ਬਾਕੀ ਰਹੀ ਗੱਲ ਆਪਣਾ ਮਾਨਸਾ ਸਟੇਸ਼ਨ ਦਾ ਜਿਹੜਾ ਮਾਡਲ ਹੈ ਤੁਸੀਂ ਜਾ ਕੇ ਦੇਖੋ ਉਹ ਮੰਦਰ ਟੈਪ ਹੀ ਬਣ ਰਿਹਾ ਇਥੋਂ ਸਾਰਾ ਸਿੱਧ ਹੋ ਰਿਹਾ ਕਿ ਹਿੰਦੂ ਰਾਸ਼ਟਰ ਬਣਾਉਣ ਦਾ ਸਾਰਾ ਕੁਝ ਇਹ

  • @gurcharansingh-pe7fr
    @gurcharansingh-pe7fr 18 дней назад +4

    ਡਾਕਟਰ ਸਾਹਿਬ ਤੁਹਾਡੀ ਇੱਕ ਇੱਕ ਗੱਲ ਵਿੱਚ ਸਿਧਾਂਤਿਕ ਸੱਚ ਹੈ। RSS ਅਤੇ ਬੀਜੇਪੀ ਇੱਕ ਰੱਬ ਨੂੰ ਮੰਨਣ ਵਾਲੇ ਸੱਚੇ ਸਿੱਖ ਸਿਧਾਂਤਾਂ ਦੇ ਨਾਲ ਨਾਲ ਮਨੁੱਖਤਾ ਦੀ ਭਲਾਈ ਦੇ ਕੰਮਾਂ ਦੀ ਪੱਕੀ ਅਤੇ ਵੱਡੀ ਦੁਸ਼ਮਣ ਹੈ।

  • @MagarSingh-o9y
    @MagarSingh-o9y 19 дней назад +10

    ਪਿਆਰੇ ਵੀਰ ਡਾਕਟਰ ਪਿਆਰੇ ਲਾਲ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਮੱਘਰ ਸਿੰਘ ਧੰਨਵਾਦ

  • @nirmalsinghnarain1952
    @nirmalsinghnarain1952 19 дней назад +28

    ਡਾਕਟਰ ਗਰਗ ਸਾਹਿਬ ਡਾਕਟਰ ਮਨਮੋਹਨ ਸਿੰਘ ਨੇ ਇਹ ਕਨੂੰਨ ਬਣਾਇਆ ਸੀ ਕਿ ਕਿਸਾਨ ਦੀ ਜਮੀਨ ਉਸਦੀ ਸਹਿਮਤੀ ਬਿਨਾ ਕੋਈ ਵੀ ਲੈ ਨਹੀ ਲੈ ਸਕਦਾ ਪਰ ਇਹ ਸਾਰਾ ਕੁੱਝ ਕਰੀ ਜਾਂਦੇ ਹਨ ਧੰਨਵਾਦ

    • @AvtarSingh-hs8yt
      @AvtarSingh-hs8yt 19 дней назад +6

      ਇਹ ਲੰਡੇ ਚਿੜੇ ਜਿੰਨਾ ਚਿਰ ਸਿਆਸਤ ਤੋਂ ਪਾਸੇ ਨਹੀਂ ਹੈ ਜਾਦੇ
      ਉਨ੍ਹਾਂ ਚਿਰ ਭਲਾ ਨਹੀਂ

  • @sadhusinghbhullar7339
    @sadhusinghbhullar7339 19 дней назад +19

    ਤੱਖਤ ਪੰਜਾਬ ਚੈਨਲ ਦਾ ਬਹੁੱਤ ਧੰਨਵਾਦ ਅਸੀ ਡਾ:ਪਿਆਰਾ ਲਾਲਾ ਗਰਗ ਜੀ ਨੂੰ ਸੁਣਦੇ ਹਾ ਸਮਝਦੇ ਭਰੋਸਾ ਐਨਾ ਵੱਡਾ ਹੈ ਕਿ ਇਸ ਮੇ ਰੱਤੀ ਭਰ ਝੂਠ ,ਕੁਫਰ ਦੀ ਮਿਲਾਵਟ ਨਹੀ ਹੋ ਸਕਦੀ ਅਸੀ ਗਰਗ ਸਾਹਿਬ ਨੂੰ ਇਉਂ ਸੁਣਦੇ ਜਿਵੇ ਅਸੀ ਅਕਾਸਬਾਣੀ ਭਾਵ ਉੱਪਰ ਤੋਂ ਪਰਵਚਨ ਸੁਣਦੇ ਹਾਂ ਸੁਣਨ ਦੀ ਉਡੀਕ ਰਹਿੰਦੀ ਹੈ ,,ਤਖੱਤ ਪੰਜਾਬ ਦੇ,,ਗਰਗ ਸਾਹਿਬ ਜੀ,,

  • @pashorasingh3251
    @pashorasingh3251 19 дней назад +13

    ਗਰਗ ਸਾਹਿਬ ਜੀ ਕੇਵਲ ਡਾਕਟਰ ਨਹੀ ਇੱਕ ਸੰਸਥਾ ਹਨ ਬਹੁਤ ਵਧੀਆ ਵਿਚਾਰ ਜੀ 🙏

  • @darbarasingh1586
    @darbarasingh1586 19 дней назад +7

    ਡਾ ਗਰਗ ਸਾਹਿਬ ਜੀ, ਸਤਿ ਸ੍ਰੀ ਅਕਾਲ।
    ਆਪ ਜੀ ਨੂੰ ਅਸੀਂ ਬੇਨਤੀਆਂ ਹੀ ਕਰ ਸਕਦੇ ਹਾਂ।
    ਸਾਡੀ ਕੌਮ ਹਮੇਸ਼ਾ ਜ਼ੁਲਮ ਦੇ ਖ਼ਿਲਾਫ਼ ਲੜਦੀ ਆਈ ਹੈ ਪਰ, ਸਾਰੇ ਪੰਜਾਬੀਆਂ ਨੇ ਕਦੋਂ ਵੀ ਖੁੱਲ ਕੇ ਸਾਥ ਨਹੀਂ ਦਿੱਤਾ, ਨਹੀਂ ਤਾਂ ਜਿਸ ਤਰ੍ਹਾਂ ਤੁਹਾਡੇ ਵਿੱਚ ਪੰਜਾਬ ਤੇ ਪੰਜਾਬੀਆਂ ਲਈ ਜਜ਼ਬਾ ਹੈ, ਕਾਸ਼ ਸਾਰੀਆਂ ਵਿੱਚ ਇਹ ਗੱਲ ਪੈਦਾ ਹੋ ਜਾਏ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਮਸਲਾ ਨਾਂ ਹੱਲ ਹੋਵੇ।love you sirji. 🙏

  • @DarshanBhullar
    @DarshanBhullar 19 дней назад +18

    ਪੰਜਾਬ ਨੂੰ ਡਾ: ਪਿਆਰੇ ਗਰਗ ਵਰਗੀਆਂ ਸ਼ਖਸ਼ੀਅਤਾ ਦੀ ਬਹੁਤ ਲੋੜ ਹੈ

    • @basantsingh8941
      @basantsingh8941 18 дней назад +1

      Should be next cm

    • @dalbirminhas7078
      @dalbirminhas7078 18 дней назад +1

      ​@@basantsingh8941Yess...👍🏼👍🏼, Doctor sahb hi ekalli umeed hai Punjab vaastey

  • @ButaSingh-cv1li
    @ButaSingh-cv1li 19 дней назад +6

    ਡਾਕਟਰ ਪਿਆਰੇ ਲਾਲ ਗਰਗ ਜੀ ਉੱਘੇ ਵਿਦਵਾਨ ਤਾਂ ਹਨ ਹੀ ਪੰਜਾਬ, ਪੰਜਾਬੀ ਪੰਜਾਬੀਅਤ ਤੇ ਸਿੱਖ ਫਲਸਫ਼ੇ ਦੇ ਗਿਆਤਾ ਅਤੇ ਪੂਰਨ ਸਮਰਪਿਤ ਤੇ ਪਹਿਰੇਦਾਰ ਹਨ। ਕੋਈ ਲਾਲਸਾ ਨਹੀਂ ਨਿਰਪੱਖ ਤੇ ਨਿਰਲੇਪ ਸਪੱਸ਼ਟ ਬੁਲਾਰੇ ਹਨ।

  • @gursharansinghdhillon2568
    @gursharansinghdhillon2568 18 дней назад +3

    Salute to Dr. Manmohan Singh ji and salute to you Dr Pyare lal ji🫡

  • @KalaSerron
    @KalaSerron 19 дней назад +11

    ਅਸਲੀ ਨਸਲੀ ਅਣਖੀ ਪਿਆਰੇ ਲਾਲ ਗਰਗ ਸਾਬ ਲਵ ਯੂ ਜ਼ਿੰਦਾਬਾਦ

  • @ParkashRam-e8y
    @ParkashRam-e8y 19 дней назад +11

    ਸਮਾਧੀ ਸਥਾਨ ਦੀ ਅਸਲ ਜਗਾਹ ਬਾਘਾ ਬਾਰਡਰ ਤੇ ਬਣਨੀ ਚਾਹੀਦੀ ਹੈ ਮਨਮੋਹਣ ਸਿੰਘ ਜੀ ਜਦੋਂ ਮਰਜੀ ਇਧਰ ਓਧਰ ਜਾ ਸਕਣ।

  • @asttydydydgfxfxyfufug3798
    @asttydydydgfxfxyfufug3798 19 дней назад +7

    ਡਾਕਟਰ ਸਾਹਿਬ ਜੀ ਅੱਜ ਕੱਲ ਦੇ PM CM. ਸਿਰਫ ਆਪਣੇ ਸਵਾਰਥ ਲਈਈ ਕੁਰਸੀਆਂ ਕਬਜਾ ਕਰਕੇ ਬੈਠੇ ਨੇ ਜੰਨਤਾ ਨੂੰ ਹੁੱਣ ਕੁੱਝ ਸੋਚਣਾ ਚਾਹਿਦਾ ਤੇ

  • @singh.pradeep
    @singh.pradeep 18 дней назад +2

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @SukhdevSingh-bz9zc
    @SukhdevSingh-bz9zc 19 дней назад +4

    ਧੰਨਵਾਦ ਡਾਕਟਰ ਸਾਹਬ ਠੀਕ ਫਰਮਾਇਆ

  • @drpsaulakh
    @drpsaulakh 19 дней назад +8

    Very good analysis by Dr Pyare lal ji, kindly take care of your health. Now, Punjab needs guidance from intellectuals like you

  • @harjeetsra320
    @harjeetsra320 19 дней назад +9

    ਠੱਗਾ ਦਾ ਟੋਲਾ ਇੱਕਠਾ ਹੋਇਆ ਸਰ ਗਰਗ ਸਾਹਿਬ
    ਸੱਚ ਮੰਨਿਓ ਬੇੜਾ ਗ਼ਰਕ ਕਰ ਦਿੱਤਾ ਧੰਨਵਾਦ

  • @baljeetkaur7050
    @baljeetkaur7050 19 дней назад +5

    ਸਰਦਾਰ ਮਨਮੋਹਣ ਸਿੰਘ ਅਤੇ ਪਿਆਰਾ ਲਾਲ ਗਰਗ ਵਰਗੇ ਵਿਰਲੇ ਹੀ ਭਾਗਾਂ ਵਾਲੇ ਇਸ ਧਰਤੀ ਤੇ ਜੰਮਣਗੇ।

  • @HarbhajanBhangoo
    @HarbhajanBhangoo 19 дней назад +3

    ਸਤਿਕਾਰ ਯੋਗ ਪਿਆਰਾ ਲਾਲ ਗਰਗ ਸਾਹਿਬ ਜੀ ਹਮੇਸ਼ਾ ਬੇ ਧੜਕ ਹੋ ਕੇ ਬਿਨਾਂ ਕਿਸੇ ਸਿਆਸੀ ਦਬਾਅ ਸਚਾਈ ਤੇ ਪਹਿਰਾ ਦਿੰਦੇ ਹਨ ਤੇ ਪੰਜਾਬ ਤੇ ਪੰਜਾਬੀਆਂ ਦਾ ਦਰਦ ਬਿਆਨ ਕਰਦੇ ਹਨ। ਸਰਕਾਰਾਂ ਨੂੰ ਉਨ੍ਹਾਂ ਦੀਆਂ ਗੱਲਾਂ ਤੋਂ ਸੇਧ ਲੈਣ ਦੀ ਲੋੜ ਹੈ ।

  • @harpsandhu37
    @harpsandhu37 19 дней назад +4

    ਜੋ ਮਨਮੋਹਨ ਸਿੰਘ
    ਮੋਦੀ ਬਾਰੇ ਕਹਿ ਗਿਆ ਉਹ ਹੋ ਕੇ ਰਹਿਣਾ ||

  • @nskandhalvi5305
    @nskandhalvi5305 19 дней назад +6

    ਮੋਦੀ ਨੇ ਜ਼ਾਤੀ ਤੌਰ 'ਤੇ ਬਦਲਾ ਲਿਆ ਮਨਮੋਹਨ ਸਿੰਘ ਤੋਂ। ਮਨਮੋਹਨ ਸਿੰਘ ਨੇ ਕਹਿ ਦਿਤਾ ਸੀ ਕਿ ਮੋਦੀ ਦੇਸ਼ ਲਈ ਵਿਨਾਸ਼ਕਾਰੀ ਹੋਵੇਗਾ।

  • @SamittarSingh-c4x
    @SamittarSingh-c4x 19 дней назад +4

    ਬਹੁਤ ਵਧੀਆ ਿਵਚਾਰ

  • @SS-tr7vn
    @SS-tr7vn 19 дней назад +3

    Excellent video! Appreciate Dr Payare lal Garg ji for daring answers. We are ready to contribute for purchasing land for DR MM Singh memorial. Waheguru bless both of you

  • @priyankasharma8460
    @priyankasharma8460 19 дней назад +2

    ਜਿਸ ਰਾਹ ਤੇ ਇਹ ਚਲ ਰਹੇ ਨੇ (ਮੋਦੀ ਆਰਐਸਐਸ) ਓਸੇ ਰਾਹ ਤੇ ਨਾ ਤਾਂ ਔਰੰਗਜ਼ੇਬ ਰਿਹਾ ਤੇ ਨਾ ਹੀ ਹਿਟਲਰ ਸੋ ਇਹ ਵੀ ਭੁਲੇਖੇ ਚ ਨੇ ਸੋ ਰਹਿਣਾ ਇਹਨਾਂ ਵੀ ਨਹੀਂ

  • @chanderparkash9481
    @chanderparkash9481 19 дней назад +2

    Dr Garg shaib Ji Big proud 100 percent true Ji charde kla hove ji . Parmatma Besarmo nu akal Bakshe Ji eho Jeha Gunde Raj nu .

  • @chitranjankaur6346
    @chitranjankaur6346 19 дней назад +1

    Appreciable talk. Very nice. Always sensible true explanation

  • @BalvinderSingh-x2s
    @BalvinderSingh-x2s 19 дней назад +5

    ਜੋ ਮਸਲਾ executive or legislature ਨੇ ਕਰਨਾ ਉਹ ਕੰਮ judiciary ਕਰ ਰਹੀ ਹੈ । Executive ਕੀ ਕਰੂਗੀ ?

  • @harjitlitt1375
    @harjitlitt1375 19 дней назад +2

    Very good analysis Dr Sahib

  • @dr.paramjitsinghsumra179
    @dr.paramjitsinghsumra179 19 дней назад +7

    🤔 *ਭਾਰਤ ਸਰਕਾਰ ਜੀ, ਰਾਜਘਾਟ ਵਿਖੇ ਜ਼ਮੀਨ ਦੀ ਕੀਮਤ ਦਾ ਐਲਾਨ ਕਰੋ, ਅਸੀਂ ਅਦਾ ਕਰਾਂਗੇ...!! ਸਾਨੂੰ ਸਾਰਿਆਂ ਨੂੰ ਇਹ ਐਲਾਨ ਕਰਨਾ ਚਾਹੀਦਾ ਹੈ !!*
    😢 ਭਾਜਪਾ ਸਰਕਾਰ ਨੇ ਸਵਰਗੀ ਸਰਦਾਰ ਮਨਮੋਹਨ ਸਿੰਘ ਜੀ ਦਾ ਰਾਜਘਾਟ ਵਿਖੇ ਸਸਕਾਰ ਕਰਨ ਤੋਂ ਕੀਤਾ ਇਨਕਾਰ.. !!
    😢 ਪਿਛਲੇ ਤਿੰਨ ਸੌ ਵੀਹ ਸਾਲ ਦੇ ਸਮੇਂ ਵਿੱਚ, ਇੱਕ ਮੁਗਲ ਬਾਦਸ਼ਾਹ ਨੇ ਪੰਜਾਬ ਵਿੱਚ ਸਰਹਿੰਦ (ਫਤਿਹੇਗੜ੍ਹ ਸਾਹਿਬ) ਵਿਖੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਕੌਰ ਦਾ ਸਸਕਾਰ ਲਈ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅੱਜ ਦਾ ਸ਼ਾਸ਼ਕ ਡਾਕਟਰ ਮਨਮੋਹਨ ਸਿੰਘ ਦਾ ਸਸਕਾਰ ਕਰਨ ਲਈ ਰਾਜਘਾਟ ਵਿੱਚ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਪਰਿਵਾਰ ਨੇ ਨਿਗਮ ਬੋਧ ਸਮਸ਼ਾਨਘਾਟ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਸਸਕਾਰ ਕਰ ਲਿਆ।
    🤔 ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇੱਕ ਹਿੰਦੂ ਚੇਲੇ ਦੀਵਾਨ ਟੋਡਰ ਮੱਲ ਨੇ ਇਸ ਜ਼ਾਲਮ ਸ਼ਾਸਕ ਦੁਆਰਾ ਮੰਗੀ ਗਈ ਸਭ ਤੋਂ ਵੱਧ ਕੀਮਤ 'ਤੇ ਖਰੀਦਿਆ।
    😢 ਹੁਣ, ਇੱਕ ਹਿੰਦੂ ਪ੍ਰਧਾਨ ਮੰਤਰੀ (ਆਪਣੇ-ਆਪ ਨੂੰ ਸ਼ਾਸ਼ਕ ਰਾਜਾ ਸਮਝਣ ਵਾਲਾ) ਨੇ ਭਾਰਤ ਦੇ ਇਮਾਨਦਾਰ ਅਤੇ ਮਾਨਵਤਾ ਦਾ ਮੁਕਤੀਦਾਤਾ ਸਿੱਖ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਰਾਜ ਘਾਟ ਵਿਖੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
    🙏 ਇਤਫ਼ਾਕ ਨਾਲ ਤਰੀਕ ਵੀ ਉਹੀ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਵੱਲੋਂ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੇ ਸਸਕਾਰ ਕਰਨ ਵਾਲੀ ਹੈ।
    🙏 ਹੁਣ ਦੀਵਾਨ ਟੋਡਰ ਮੱਲ ਵਰਗੇ ਸਾਰੇ ਧਰਮ ਨਿਰਪੱਖ ਹਿੰਦੂਆਂ ਅਤੇ ਉਸ ਦੀ ਨਸਲ ਤੋਂ, ਉੱਚ ਦਰਜੇ ਦੇ ਪ੍ਰਧਾਨ ਮੰਤਰੀ ਨੂੰ ਪਿਆਰ ਕਰਨ ਵਾਲੇ ਸਾਰੇ ਦੇਸ਼ ਪ੍ਰੇਮੀ ਨਾਗਰਿਕ, ਖਾਸ ਕਰਕੇ ਸਾਰੀਆਂ ਐਸ ਜੀ ਪੀ ਸੀ ਵਰਗੀਆਂ ਸਿੱਖ ਸੰਸਥਾਵਾਂ ਨੂੰ ... ਸਿੱਖ ਪ੍ਰਧਾਨ ਮੰਤਰੀ ਨੂੰ ਸਨਮਾਨਿਤ ਕਰਨ ਲਈ, ਜਿਨ੍ਹਾਂ ਨੇ ਦੁਨੀਆਂ ਭਰ ਵਿੱਚ ਸਿੱਖਾਂ ਦੀ ਪਛਾਣ ਬਣਾਈ ਹੈ ਅਤੇ ਅਕਾਲੀ ਦਲ ਵਰਗੀਆਂ ਸਾਰੀਆਂ ਸਿੱਖ ਪਾਰਟੀਆਂ ਨੂੰ, ਐਲਾਨ ਕਰਨਾ ਚਾਹੀਦਾ ਹੈ ਕਿ ਮੌਜੂਦਾ ਭਾਜਪਾ ਸਰਕਾਰ ਰਾਜਘਾਟ ਵਿਖੇ "ਡਾਕਟਰ ਮਨਮੋਹਨ ਸਿੰਘ ਦੀ ਯਾਦਗਾਰ" ਵਿੱਚ ਇੱਕ ਸਾਇੰਸ ਯੂਨੀਵਰਸਿਟੀ ਬਨਾਉਣ ਲਈ ਦੀ ਕਿਸੇ ਵੀ ਕੀਮਤ ਦਾ ਐਲਾਨ ਕਰੇ ਅਤੇ ਸਾਨੂੰ ਪੇਸ਼ਕਸ਼ ਕਰਨੀ ਚਾਹੀਦੀ ਹੈ ਕਿ ਅਸੀਂ ਭੁਗਤਾਨ ਕਰਾਂਗੇ.. !!
    🙏 ਸਾਨੂੰ ਸਾਰੇ ਧਰਮ ਨਿਰਪੱਖ ਹਿੰਦੂ, ਸਿੱਖ, ਮੁਸਲਮਾਨ, ਅਤੇ ਦੇਸ਼ ਪ੍ਰੇਮੀ ਲੋਕਾਂ ਵੀ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਅਸੀਂ ਇਸਦਾ ਰਲ-ਮਿਲ ਕੇ ਭੁਗਤਾਨ ਕਰਾਂਗੇ।
    🙏 ਮੈਂ ਵੀ ਆਪਣੇ ਵਿੱਤ ਅਨੁਸਾਰ ਅਦਾ ਕਰਾਂਗਾ। ਇੱਕ ਅਜਿਹੇ ਵਿਅਕਤੀ ਨੂੰ ਨਿਆਂ ਯਕੀਨੀ ਦੁਆਉਣ ਲਈ ਜਿਸ ਨੇ ਇੱਕ ਸ਼ੁੱਧ ਮਨੁੱਖ, ਇੱਕ ਨਿਰਸਵਾਰਥ ਸਿਆਸਤਦਾਨ ਅਤੇ ਇੱਕ ਦੂਰਦਰਸ਼ੀ ਪ੍ਰਸ਼ਾਸਕ ਵਜੋਂ ਇਸ ਦੇਸ਼ ਦੀ ਸੇਵਾ ਕੀਤੀ ਹੈ।
    ਇਸ ਸੰਦੇਸ਼ ਨੂੰ ਵੱਡੇ ਪੱਧਰ 'ਤੇ ਫੈਲਾਓ.. !!
    ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਵਿਖੇ ਡਾਕਟਰ ਮਨਮੋਹਨ ਸਿੰਘ ਜੀ ਨੇ 300 ਕਰੋੜ ਰੁਪਏ ਗੁਰੂ ਗ੍ਰੰਥ ਸਾਹਿਬ ਦੇ ਸਥਾਪਨਾ ਦਿਵਸ ਤੇ ਗੁਰੂ ਗੋਬਿੰਦ ਸਿੰਘ ਜੀ ਦੇ 300 ਸਾਲਾ ਸ਼ਹੀਦੀ ਦਿਵਸ ਸਮਾਰੋਹ ਤੇ ਸ੍ਰੀ ਤਖ਼ਤ ਸਾਹਿਬ ਦੀ ਇਮਾਰਤ ਅਤੇ ਨਾਂਦੇੜ ਸਾਹਿਬ ਸ਼ਹਿਰ ਦੇ ਵਿਕਾਸ ਦੇ ਖਰਚ ਕਰਨ ਲਈ ਦਿੱਤੇ ਗਏ ਸਨ। ਦਾਸ ਉਸ ਸਮੇਂ ਇਕ ਮਹੀਨਾ ਉੱਥੇ ਬਤੀਤ ਕੀਤਾ ਸੀ।
    ਸੁਖਬੀਰ ਬਾਦਲ ਦੇ ਝੋਲੀਚੁੱਕਾਂ ਨੂੰ ਕੇਵਲ ਸੁਖਬੀਰ ਬਾਦਲ ਦਾ ਫਿਕਰ ਹੈ ਜਦੋਂ ਕਿ ਸੁਖਬੀਰ ਬਾਦਲ ਸਿੱਖ ਕੌਮ, ਸਿੱਖ ਪੰਥ ਤੇ ਗੁਰੂ ਗ੍ਰੰਥ ਦਾ ਸਭ ਤੋਂ ਵੱਡਾ ਸਿੱਖ ਦੁਸ਼ਮਣ ਸਿੱਧ ਹੋ ਚੁੱਕਿਆ ਹੈ ਜਿਸ ਨੂੰ ਸਿੱਖ ਕੌਮ ਹੁਣ ਕਦੇ ਵੀ ਮੂੰਹ ਨਹੀ ਲਾਵੇਗੀ। ਉਸ ਦੇ ਝੋਲੀਚੁੱਕ ਆਗੂ ਵੀ ਹੁਣ ਸਿੱਖ ਪੰਥ ਵਿੱਚੋਂ ਨਿਕਾਰ ਦਿੱਤੇ ਗਏ ਹਨ। ਹੁਣ ਝੋਲੀਚੁੱਕ ਆਗੂ ਆਪਣੇ-ਆਪ ਨੂੰ ਸਿੱਖ ਕੌਮ ਤੋਂ ਵੱਖ ਹੀ ਰੱਖਣ, ਚੰਗਾ ਹੋਵੇਗਾ, ਹੁਣ ਤਾਂ ਪੰਜਾਬ ਹੀ ਨਹੀਂ ਦੁਨੀਆਂ ਭਰ ਦੇ ਸਿੱਖ ਵੀ ਤੁਹਾਨੂੰ ਨਿਕਾਰ ਦੇਣਗੇ। ਚਮਚਾਗਿਰੀ ਅਤੇ ਅੱਤ ਦੀ ਵੀ ਕੋਈ ਹੱਦ ਹੁੰਦੀ ਹੈ। ਬਰਦਾਸ਼ਤ ਦੀ ਵੀ ਕੋਈ ਹੱਦ ਸੀਮਾਂ ਹੁੰਦੀ ਹੈ ਪਰ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਗੌੜੇ ਆਗੂ ਸਭ ਕੁੱਝ ਲੰਘ ਚੁੱਕੇ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਭਗੌੜਿਆਂ ਲਈ, ਹੁਣ ਸਿੱਖ ਪੰਥ ਵਿੱਚ ਕੋਈ ਜਗ੍ਹਾ ਬਾਕੀ ਨਹੀਂ ਬਚੀ।

    • @kuldipkaur8367
      @kuldipkaur8367 19 дней назад +1

      We proud Dr Manmohan Singh ji 🎉🙏🙏🙏

    • @SurjeetSangha-qh5hg
      @SurjeetSangha-qh5hg 19 дней назад +1

      ਡਾਕਟਰ ਪਰਮਜੀਤ ਸਿੰਘ ਸਮਰਾ ਬਿਲਕੁਲ ਇਹ ਲੋਕ ਵੀ ਵਜੀਰਖਾਨ ਸੁਬਾ ਸਰਹਿੰਦ ਦੀ ਤਰਾ ਮੁਲ ਰੱਖਣ ਜਮੀਨ ਦਾ ਤੇ ਫੇਰ ਸਾਰੀ ਕੌਮ ਇਕੱਠੀ ਹੋਕੇ ਤੇ ਪੰਜਾਬੀ ਮੁਲ ਤਾਰਨਗੇ ਤੁਸੀ ਸਹੀ ਕਿਹਾ ਸਾਨੂੰ ਸਾਰਿਆ ਨੂੰ ਇਹ ਕਰਨਾ ਚਾਹੀਦਾ ਆ ਜੇ ਨਹੀ ਤਾ ਪੰਜਾਬ ਸਰਕਾਰ ਕੋਲੋ ਜਗਾਹ ਜੇ ਇਹ ਵੀ ਨਾ ਦੇਣ ਤਾ ਇਥੇ ਮੁਲ ਲੈਕੇ ਸਰਦਾਰ ਮਨਮੋਹਨ ਸਿੰਘ ਜੀ ਦੀ ਯਾਦਗਾਰ ਬਣਾਉਣੀ ਚਾਹੀਦੀਆ

  • @parmodkhanna6432
    @parmodkhanna6432 18 дней назад +1

    Dr Garg has summed up a huge issue so well asusual
    Hats off 👏
    Genius person!

  • @HarkrishanLal-f9r
    @HarkrishanLal-f9r 19 дней назад +3

    Satshiree akal ji 🙏 🌷 ⚘️ 🌺 ❤️

  • @dastak1
    @dastak1 19 дней назад +1

    Great...!!!

  • @harjeetsra320
    @harjeetsra320 19 дней назад +2

    Sat shri akal Veera Nu

  • @amarjitsingh1738
    @amarjitsingh1738 18 дней назад

    Dr. P. L. Garg , great regard for you for awareing public boldly and fearlessly.

  • @tavindersingh-fu5gd
    @tavindersingh-fu5gd 19 дней назад +2

    Garg sahib sucho such bolde ne salute he

  • @satvindersingh3240
    @satvindersingh3240 19 дней назад +1

    Salute Great Garg Saheb G

  • @zulfkarali735
    @zulfkarali735 19 дней назад +1

    ਸਤਿ ਸ੍ਰੀ ਅਕਾਲ ❤

  • @BalbirSingh-jv8un
    @BalbirSingh-jv8un 16 дней назад

    SUJHWAN GYAN DA BHANDAR DOCTOR PYARA LAL GARG JI NU SEYLUT HAI 🙏

  • @Kiranpal-Singh
    @Kiranpal-Singh 19 дней назад +1

    *ਡਾ. ਮਨਮੋਹਨ ਸਿੰਘ ਜੀ ਨੇ ਭਾਰਤ ਦੇ ਮੌਕੇ ਦੇ ਆਰਥਿਕ ਹਾਲਾਤਾਂ ਅਨੁਸਾਰ ਉਦਾਰਵਾਦੀ ਨੀਤੀਆਂ ਲਿਆਂਦੀਆਂ, ਪਰ ਮੋਦੀ ਵਾਂਗ ਕਿਸੇ ਕਾਰਪੋਰੇਟ ਨੂੰ ਨਿੱਜੀ ਤੌਰ ਤੇ ਲਾਭ ਨਹੀਂ ਦਿੱਤਾ* …..
    ਜੇ ਇਹਨਾਂ ਨੀਤੀਆਂ ਵਿੱਚ ਘਾਟ ਹੈ ਤਾਂ ਮੋਦੀ ਸਰਕਾਰ ਵੀ ਉਹਨਾਂ ਨੀਤੀਆਂ ਨੂੰ ਹੀ ਲਾਗੂ ਰੱਖ ਰਹੀ ਹੈ ?
    ਪਹਿਲਾਂ ਐਮਬੈਸਡਰ ਤੇ ਫੀਅਟ ਕਾਰਾਂ ਹੀ ਸਨ-ਕਦੇ ਮਾਡਲ ਵੀ ਤਬਦੀਲ ਨਹੀਂ ਕੀਤਾ, ਨਵੀਂ ਨੀਤੀ ਤੋਂ ਬਾਅਦ ਲੋਕਾਂ ਦਾ ਫਾਇਦਾ ਹੋਇਆ, ਪਹਿਲਾਂ ਛੋਟੀਆਂ ਚੀਜ਼ਾਂ ਬਾਹਰੋਂ ਲਿਆਉਣ ਵੇਲੇ ਹਵਾਈ ਅੱਡਿਆਂ ਤੇ ਕਿੰਨੀ ਖੱਜਲ ਖੁਆਰੀ ਹੁੰਦੀ ਸੀ, ਉਸ ਤੋਂ ਬਾਅਦ ਆਮ ਲੋਕਾਂ ਨੂੰ ਫਾਇਦਾ ਹੋਇਆ, ਮਾਹਿਰ ਵਿਦਵਾਨ ਜਿਆਦਾ ਦੱਸ ਸਕਦੇ ਹਨ !

  • @virsasingh5331
    @virsasingh5331 19 дней назад +1

    He was a respectfull sikh PM.I salute him his devotio dedication towards our nation.

  • @KewalSharma-wv2xy
    @KewalSharma-wv2xy 19 дней назад +2

    Right

  • @00968
    @00968 19 дней назад +2

    ਅਜ਼ਾਦੀ ਤੋਂ ਬਿਨ੍ਹਾਂ ਕੁਝ ਨੀ ਹੋਣਾ ਖਾਲਿਸਤਾਨ ਕਹਿ ਲਵੋ ਖ਼ਾਲਸਾ ਰਾਜ ਕਹਿ ਲਵੋ,ਬਾਕੀ ਜ਼ੋ ਸਿੱਖ ਆਰਐਸਐਸ ਬੀਜੇਪੀ ਜਾਂ ਦਿੱਲੀ ਦੀ ਸਪੋਟ ਕਰਦੇ ਨੇ ਉਹ ਦੇਖ ਲੈਣ ਮਨਮੋਹਨ ਸਿੰਘ ਵੱਲ ਦਿੱਲੀ ਨੇ ਕੀ ਇੱਜ਼ਤ ਦਿੱਤੀ

  • @kulwindersingh5605
    @kulwindersingh5605 17 дней назад

    Dr. ਸਾਹਿਬ ਦੀਆਂ ਖਰੀਆਂ ਗੱਲਾਂ ਕਾਬਲੇ ਤਾਰੀਫ਼ ਨੇ

  • @Kiranpal-Singh
    @Kiranpal-Singh 19 дней назад +1

    ਸੋਚਣ ਵਾਲੀ ਗੱਲ ਹੈ ਕੇ ਇਕ ਸ਼ਹਿਰ ਦੇ ੮ ਗੁਰਦੁਆਰਿਆਂ ਵਿਚੋਂ, ਇਕ ਕਮੇਟੀ ਵਿੱਚ ਅਹੁੱਦੇਦਾਰ ਬਣ ਜਾਈਏ ਤਾਂ ਮੈਂ ਰੰਗ ਦਿਖਾਉਣ ਲੱਗ ਪੈਂਦੀ ਹੈ-ਦੂਜੇ ਪਾਸੇ ਪੂਰੀ ਕਾਬਲੀਅਤ, ਦੇਸ਼ ਦਾ ਸਭ ਤੋਂ ਵੱਡਾ ਅਹੁੱਦਾ, ਪਰ ਮੈਂ ਹੈ ਹੀ ਨਹੀਂ, ਸਵੈ ਪੜਚੋਲ ਕਰਕੇ ਪ੍ਰੇਰਨਾ ਲੈਣੀ ਬਣਦੀ ਹੈ *ਗੁਰਬਾਣੀ ਦਾ ਉਪਦੇਸ਼ ਵੀ ਸਾਡੇ ਲਈ ਇਹੀ ਹੈ* !

  • @amarjitsinghkaura1217
    @amarjitsinghkaura1217 19 дней назад +1

    ਸਤਿ ਸ੍ਰੀ ਅਕਾਲ ਜੀ 🙏

  • @manjindersidhu8596
    @manjindersidhu8596 18 дней назад

    Waheguru ji

  • @ooottt6905
    @ooottt6905 18 дней назад

    So nice Dr. Garag Sahib ji.

  • @ramdevsingh3436
    @ramdevsingh3436 19 дней назад +1

    I'm with you Dr Ji. I will also contribute sir.

  • @udeashrai5518
    @udeashrai5518 18 дней назад

    Good conversation as well as explanation done by Mr Gargh

  • @JoginderSingh-ow7yw
    @JoginderSingh-ow7yw 19 дней назад

    Dr. Pyare Lal excellent analysis. Most respected Punjab di Awaj

  • @LakhwinderSingh-kf4jc
    @LakhwinderSingh-kf4jc 19 дней назад

    Lots of thanksg

  • @Aman2111
    @Aman2111 19 дней назад +2

    History repeats itself , It will be somebody else like Indra Gandhi. Even as a Hindu I wanna get rid of bjp

  • @tajinderpalsinghvicky637
    @tajinderpalsinghvicky637 16 дней назад

    Great Doctor Payare lal Garg ji

  • @amardeol7373
    @amardeol7373 18 дней назад

    RIP 🙏

  • @tarsemchandmittal9174
    @tarsemchandmittal9174 15 дней назад

    Salute Dr. Sahib. O k

  • @MOHAN-d3u
    @MOHAN-d3u 18 дней назад

    ਜੇ ਇਹੋ ਹਾਲ ਰਿਹਾ ਤਾਂ ਦੇਸ ਦੀ ਆਰਥਿਕ ਹਾਲਤ ਹੋਰ ਵੀ ਖ਼ਰਾਬ ਹੋ ਜਾਊ ਗੀ

  • @ramgopalgharu3551
    @ramgopalgharu3551 18 дней назад

    So nicely analysed by Dr Gargji Thanks

  • @GurmeetSinghMann-t5p
    @GurmeetSinghMann-t5p 18 дней назад

    ਬਹੁਤ ਵਧੀਆ ਗਰਗ ਸਾਬ

  • @GurmeetSinghMann-t5p
    @GurmeetSinghMann-t5p 18 дней назад

    ਗਰਗ ਸਾਬ ਇਹ ਦੋ ਜਣਿਆਂ ਦੇ ਰੱਬ ਯਾਦ ਨੀਂ ਹੈਗਾ

  • @AmarjitKaur-kb8ex
    @AmarjitKaur-kb8ex 19 дней назад

    Dr sahib nay bahut vadhian jankari dity ha.

  • @satindra21
    @satindra21 18 дней назад

    Dr PL Garg - brilliant as always.

  • @navjotdhillon4453
    @navjotdhillon4453 18 дней назад

    Dr.Garg is the best, impartial and worth listening commentators.

  • @tarankang298
    @tarankang298 18 дней назад

    U are right

  • @punjabramgariya5178
    @punjabramgariya5178 19 дней назад +1

    🙏🙏🙏🙏🙏🙏🙏🙏🙏🙏

  • @inderjeetkaur3682
    @inderjeetkaur3682 18 дней назад

    Dr Garg ur great app ko Bhart Ratan milna chahiye

  • @rajindergrewal7229
    @rajindergrewal7229 19 дней назад

    ਹਾਂ ਜੀਇਹ ਸਭ ਜਾਣ ਕੇਕੀਤਾਗਿਆਹੈ

  • @KalaSerron
    @KalaSerron 19 дней назад +1

    ਲਡੇ ਚਿੜੇ ਲੀਡਰ ਕੰਜਰ ਗ਼ਦਾਰ ਕੋਲੀ ਚੱਟ ਨੇ ਜਾਣ ਕੇ ਕੋਈ ਛੋਟੀ ਮੋਟੀ ਟਿੱਪਣੀ ਕਰਦੇ ਨੇ ਲੋਕਾ ਦਾ ਅਸਲ ਮੁੱਦੇ ਤੋਂ ਧਿਆਨ ਪਾਸੇ ਕਰਨ ਲਈ ਪਰ ਆਪਾ ਜਾਗੋ ਜਾਗੋ ਲੋਕੋ

  • @kulwinderkaur1027
    @kulwinderkaur1027 19 дней назад

    Sardar Manmohan Singh ji da atim Saskar Punjab bich chahida se He is in our hearts

  • @surjitpuri4839
    @surjitpuri4839 16 дней назад

    True analysis by Dr Garg

  • @thepunjabichannelsangaria1623
    @thepunjabichannelsangaria1623 19 дней назад

    Sir pyare lal ji i salute you

  • @dalbirminhas7078
    @dalbirminhas7078 18 дней назад

    Doctor Pyarelal ji Garg sahb is the most ideal person for the post of the Chief minister of Punjab.He should enter into politics immediately.

  • @BALDEVSINGH-k7s
    @BALDEVSINGH-k7s 19 дней назад +1

    Dr. Sahib,
    You are right🙏
    Punjabiyan nu Dr. Manmohan Singh ji de sanmaan aur sikhi anakh layi agay ho ke unha da samaark banauna chahida hai.

    • @balbirkainth5485
      @balbirkainth5485 19 дней назад

      ਮੋਦੀ ਤੇ ਖੋਤੇ ਵਿੱਚ ਸਿਰਫ਼ ਏਨਾ ਹੀ ਫ਼ਰਕ ਹੈ, ਖੋਤੇ ਦੀਆਂ ਚਾਰ ਟੰਗਾਂ ਹਨ ਮੋਦੀ ਦੀਆਂ ਦੋ ਟੰਗਾਂ ਹਨ। ਹੀਰੇ ਦੀ ਕਦਰ ਤਾਂ ਜੌਹਰੀ ਹੀ ਜਾਣਦੇ ਹਨ ਖੋਤੇ ਦੀ ਸੋਚ ਦੇ ਧਾਰਨੀ ਵਾਲੇ ਕੀ ਜਾਨਣ ਹੀਰੇ ਤੇ ਕੋਲੇ ਵਿੱਚਲਾ ਫ਼ਰਕ।

  • @KulwinderKaur-r6p6f
    @KulwinderKaur-r6p6f 17 дней назад

    Dr sahib bilkul sahi

  • @harnekmalhans7783
    @harnekmalhans7783 19 дней назад +1

    SSA Dr Garg Sahib S Sukhwinder Singh

  • @harbhindersingh8950
    @harbhindersingh8950 19 дней назад

    Dr Saab Sat Sri akal very good God bless you

  • @ArinderChauhan
    @ArinderChauhan 18 дней назад

    Garg ji you are telling very true as always you have

  • @BalwinderKaur-um8is
    @BalwinderKaur-um8is 19 дней назад

    Waheguru ji meher karo ji sab per

  • @KirandeepKaur-gq4eq
    @KirandeepKaur-gq4eq 19 дней назад

    Punjab da CM Dr. Payare lal garg chahide ne

  • @gssidhu364
    @gssidhu364 18 дней назад +1

    🎉🎉🎉🎉🎉🎉🎉🎉🎉🎉🎉🎉🎉
    W A H W A H W A H W A H 🎉❤
    Dr P liarey Lal Is Panjab Da
    Assli S P O O T !!!

  • @JashansidhuSidhu-f7q
    @JashansidhuSidhu-f7q 19 дней назад

    ਗਰਗ ਸਹਿਬ ਹੀ ਐਨੀ ਦਲੇਰੀ ਨਾਲ ਵਿਚਾਰ ਪੇਸ਼ ਕਰ ਸਕਦੇ ਨੇ

  • @balwantsingh5600
    @balwantsingh5600 19 дней назад

    " ih gall sikhana karke hei, congress karke nehi" Dr.Garag daa sehi analysis hei.
    Ih video har Indian/Punjabi nu sunnani chahidi hei .
    "Kheti nu laheyvand bannana zaroori hai" ih gal bilkul theek kehi hai.
    Saadi muharat/kheti uppaj vadhadi mehangaai de brabar honi chahidi hei taaki oh v changa khasakey, pehan sakey,vahan rakh sakey bachiana nu padha sakey te aapni chhat thaley reh sakey,illaj kara sakey.
    Bohat hi changi tarah dasiya hei, Dr Garag horana ne.

  • @gur9213
    @gur9213 19 дней назад

    V good job dr Sahib

  • @ravinderdua5485
    @ravinderdua5485 13 дней назад

    Dr.saheb you are really genius.

  • @khushmangat-qr8ez
    @khushmangat-qr8ez 19 дней назад +1

    Very Clear and Honest views by Dr Garag!

  • @premsagar-up1jj
    @premsagar-up1jj 18 дней назад

    Delhi people should vote for congress only as a respect to late PM Dr. Manmohan Singh ji. 🙏

  • @alhequoqcrp3205
    @alhequoqcrp3205 19 дней назад

    Yes

  • @sohanmahil4298
    @sohanmahil4298 19 дней назад

    Wehaguru ji

  • @JiwanMand
    @JiwanMand 19 дней назад

    Really decent man Dr garg Saab

  • @BalkarSingh-ty2sj
    @BalkarSingh-ty2sj 18 дней назад

    ਪਾਕਿਸਤਾਨ ਤੱਕ ਪੀ ਐਮ ਡਾ ਮਨਮੋਹਨ ਸਿੰਘ ਦੀ ਸ਼ਲਾਘਾ ਕਰ ਰਿਹੀ ਹੈ ਉਤਨੀ ਭਾਰਤ ਵਿੱਚ ਨਹੀ। ਅਫਸੋਸ ਦੀ ਗੱਲ ਹੈ।

  • @asghai9584
    @asghai9584 19 дней назад

    Sir , Your view needs to be written in a book available to common man . for knowing real points .

  • @KuldeepSingh-zq8zn
    @KuldeepSingh-zq8zn 19 дней назад

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🌹🌹🌹🌹🌹🌹

  • @Parmindersingh-ur6ef
    @Parmindersingh-ur6ef 19 дней назад

    Peare Lal ji good

  • @PargatSingh-hj1bc
    @PargatSingh-hj1bc 19 дней назад

    ਸਤਿਕਾਰ ਯੋਗ ਗਰਗ ਜੀ ਕਿ ਪੁਰੀ, ਰਾਜੂ, ਸੁਤੰਤਰ ਜੀ ਸਿੱਖ ਹਨ ?

  • @HarminderSingh-jm7bo
    @HarminderSingh-jm7bo 19 дней назад +1

    Nafarat ka dusra naam narendra modi hai. Desh barbadi wal puri teji naal ja reha.

  • @Kiranpal-Singh
    @Kiranpal-Singh 19 дней назад

    ਡਾ. ਗਰਗ ਸਾਹਿਬ ਸਹੀ ਕਹਿ ਰਹੇ ਹਨ, GDP-gross domestic production ਦਾ ਆਮ ਲੋਕਾਂ ਨੂੰ ਕੀ ਫਾਇਦਾ, ੧੪੦ ਕਰੋੜ ਵਾਸਤੇ production ਤਾਂ ਚਾਹੀਦੀ ਹੈ, ਪਰ ਵੱਧ GDP ਦਾ ਆਮ ਲੋਕਾਂ ਨੂੰ ਕੀ ਫ਼ਾਇਦਾ ਹੈ ?
    ਭਾਰਤ ਦਾ ੪੦% ਪੈਸਾ ਇਕ % ਲੋਕਾਂ ਕੋਲ ਹੈ ?
    ਸੁਖਵਿੰਦਰ ਸਿੰਘ ਜੀ GDP ਤੇ ਇਕ ਪ੍ਰੋਗਰਾਮ ਗਰਗ ਸਾਹਿਬ ਨਾਲ ਕਰੋ !

  • @gmbs2002
    @gmbs2002 18 дней назад

    Aa dr girg asli panjabi hindu ne jahna de parr chun nu dil karda 🙏🇺🇸🇮🇳

  • @chitranjankaur6346
    @chitranjankaur6346 18 дней назад

    Great down to earth prime minister. Big loss for country