Kapurthala Clash News | ਦਾਣਾ ਮੰਡੀ 'ਚ ਪ੍ਰਵਾਸੀਆਂ ਨੇ ਕੁੱਟੇ ਕਿਸਾਨ, ਹੋਏ ਲਹੂ-ਲੁਹਾਣ | Punjab News | N18V

Поделиться
HTML-код
  • Опубликовано: 4 июл 2024
  • ਦਾਣਾ ਮੰਡੀ 'ਚ ਪ੍ਰਵਾਸੀਆਂ ਨੇ ਕੁੱਟੇ ਕਿਸਾਨ, ਪਿਓ-ਪੁੱਤ ਅਤੇ ਦਾਦੇ ਦੇ ਮਾਰੀਆਂ ਡਾਂਗਾਂ। ਭੰਨ੍ਹ 'ਤਾ ਆੜ੍ਹਤੀ ਦਾ ਦਫ਼ਤਰ, ਲਹੂ-ਲੁਹਾਣ ਹੋਏ ਕਿਸਾਨ ਹਸਪਤਾਲ 'ਚ ਜ਼ੇਰੇ ਇਲਾਜ਼।
    #kapurthalanews #farmers #news18punjab #clash
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_kapurthala
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 545

  • @maninderkaur5717
    @maninderkaur5717 21 день назад +140

    ਹੋਰ ਦਿਓ ਇਹਨਾਂ ਨੂੰ ਪੱਕੇ ਮਕਾਨ , ਨਾਲੇ ਦੁਕਾਨਾ

    • @ParamjitKaur-bp4de
      @ParamjitKaur-bp4de 21 день назад +3

      ਨਾਲੇ ਲੰਗਰ ।

    • @ParamjitKaur-bp4de
      @ParamjitKaur-bp4de 21 день назад +2

      ਇਹ ਵੀ ਹੱਸਦੇ ਹੋਣੇ ਕਿ ਕਰੋ ਸਿੱਖੋ ਸਾਡੀ ਸੇਵਾ , ਸਾਡੀ ਸੇਵਾ ਕਰੋ । ਤੁਹਾਡੀ ਪਨੀਰੀ ਤਾਂ ਉਡਾਰੀ ਮਾਰ ਗਏ । ਹੁਣ ਅਸੀਂ ਹੀ ਸਾਂਭਣਾ ਪੰਜਾਬ ਨੂੰ ਤੇ ਅਗਲੀ ਨਸਲ ਵੀ ਇਹਨਾਂ ਦੀ ਹੀ ਹੈ।

    • @user-vh9fz4zy1v
      @user-vh9fz4zy1v 21 день назад +4

      ਕੱਡ ਤੀ ਬਿਹਾਰੀਆਂ ਨੇ ਜੱਟ ਗਿਰੀ ਜੱਟਾਂ ਦੇ ਕੰਡੇ ਬੀਜ਼ੇ ਏਨਾ ਦੇ ਹਿ ਸਾਮਣੇ ਆਉਣ ਗੇ ਨਜ਼ਾਰਾ ਆ ਗਿਆ

    • @V.kumaar
      @V.kumaar 17 дней назад +2

      ​@@ParamjitKaur-bp4de Kisaan khud mangate ban ke 2000x3 6000rs 500 rs per month lain baalye langar di gall Naa hi Karn bhaiya galat hai fer kaarwai hove kisaan vi galat hove us te vi kaarwai hove

    • @user-ql9fm8wn1s
      @user-ql9fm8wn1s 17 дней назад

      Good

  • @BalwinderSingh-zu2xt
    @BalwinderSingh-zu2xt 21 день назад +189

    ਜ਼ਿਮੀਂਦਾਰਾਂ ਨੇ ਹੀ ਸਿਰ ਤੇ ਚੜ੍ਹਾਏ ਨੇ

    • @user-hj3pf3lk2u
      @user-hj3pf3lk2u 21 день назад +6

      Sahi.gal.jutia.sahi.vaj.rahia

    • @narindersingla5018
      @narindersingla5018 21 день назад +5

      Kisan paida he juttian khan waste Hoya kde sarkar toh kde bhaiya toh😂😂

    • @user-hj3pf3lk2u
      @user-hj3pf3lk2u 21 день назад +4

      @@narindersingla5018 fikar.na.kar.punjabi..ik.hon.daye.

    • @sukhwindersingh1349
      @sukhwindersingh1349 21 день назад +5

      ਵੀਰ ਇਹ ਬਇਆ ਪੰਜਾਬ ਵਿੱਚ ਤੁਸੀਂ ਜਿੰਮੀਦਾਰ ਤੇ ਇੰਡਸਟਰੀ ਵਾਲੇ ਹੀ ਲਈ ਕੇ ਆਏ ਹੋ

    • @user-hj3pf3lk2u
      @user-hj3pf3lk2u 21 день назад +2

      @@sukhwindersingh1349 bilkul.kande.aapa.beeje

  • @rk___1516
    @rk___1516 21 день назад +65

    ਹੁਣ ਕੋਈ ਕਾਰਵਾਈ ਨਹੀਂ ਹੋਣੀ ਪੰਜਾਬੀਆਂ ਤੇ ਹੀ ਹੂੰਦੀ ਆ police 🚨 ਦੀ ਕਾਰਵਾਈ 😮😮

  • @balbirgill9961
    @balbirgill9961 21 день назад +90

    ਆਪਣੇ ਜਵਾਕਾਂ ਨੂੰ ਬਾਹਰ ਭੇਜ ਦਿਓ ਤੇ 100% ਭੱਈਆਂ ਤੇ ਡਿਪੈਂਡ ਹੋ ਜਾਵੋ । ਸਰਕਾਰਾਂ ਤੇ ਪੰਜਾਬੀ ਵੀ ਇਹੋ ਚਾਹੁੰਦੇ ਵਾ ।

    • @ParamjitKaur-bp4de
      @ParamjitKaur-bp4de 21 день назад

      ਸਰਕਾਰਾਂ ਦੀ ਤਾਂ ਚਾਲ ਹੈ ਹੀ ਪੰਜਾਬੀਆਂ ਨੂੰ ਜਾਂ ਨਸ਼ੇ ਤੇ ਲਾ ਦਵੋ , ਜਾਂ ਬਾਹਰ ਭੇਜੋ , ਜਾਂ ਝੂਠੇ ਮੁੱਕਦਮੇ ਐਨਕਾਉਂਟਰ ਕਰ ਦੋ । ਕਿੰਨਾ ਭਈਆ , ਹਿਮਾਚਲ , ਬਿਹਾਰ , ਉੱਤਰਾਖੰਡ , ਨੇਪਾਲ ਵੜਿਆ ਹੋਇਆ ਪੰਜਾਬ ਵਿੱਚ ।

    • @meetji5840
      @meetji5840 19 дней назад

      Hor ethe rakh ke mangte banbane😂😂

  • @akamkahlonakamkahlon6698
    @akamkahlonakamkahlon6698 21 день назад +173

    ਭਾਈਏ ਭਜਾਓ ਪੰਜਾਬ ਬਚਾਓ

    • @user-rl8nv9mm2z
      @user-rl8nv9mm2z 21 день назад +2

      ਗਲਤੀ ਦੋਨਾਂ ਦੀ ਹੀ ਹੈ

    • @dineshgodara202
      @dineshgodara202 21 день назад +4

      तो बस भर भरकर लाते भी तो तुम ही हो। बिना बुलाए तो मौत भी नहीं आती। ये तो फिर भी इंसान हैं‌।

    • @AmandeepKaur-nl8dm
      @AmandeepKaur-nl8dm 21 день назад +2

      @@rakeshralli9566ਖਾਲਿਸਤਾਈਨ ਜਿੰਦਾਬਾਦ

    • @scorpiogagan1986
      @scorpiogagan1986 21 день назад +2

      Jhona tera peo lau fer😅😅😅😅😅

    • @rakeshralli9566
      @rakeshralli9566 21 день назад

      @@AmandeepKaur-nl8dm tuvadey khotyaan da khotastan kadi vi nahi banugaa Jina jor Lana LA lao Khotyaan da khotastan murdabad

  • @HSsingh741
    @HSsingh741 21 день назад +45

    ਜਿਹੜੇ ਮੇਰੇ ਵੀਰ ਇਹ ਕਹਿੰਦੇ ਨੇ ਕਿ ਜ਼ਿਮੀਂਦਾਰਾਂ ਨੇ ਸਿਰ ਤੇ ਚੜਾਏ ਆ ਇਹ ਬਾਈਏ ਅਸੀਂ ਸਾਰਿਆਂ ਨੇ ਹੀ ਸਿਰ ਤੇ ਚੜ੍ਹਾਏ ਹੋਏ ਆ। ਇਨ੍ਹਾਂ ਬਾਈਆਂ ਦੀਆਂ ਰੇਹੜੀਆਂ ਕਿੰਨਾ ਲਵਾਈਆਂ ਪੰਜਾਬ ਵਿੱਚ ਜਿੰਨੇ ਵੀ ਆੜਤੀਏ ਹਨ ਇਹ ਸਾਰੇ ਜ਼ਿਮੀਂਦਾਰ ਨਹੀਂ। ਫੈਕਟਰੀਆਂ ਵਾਲੇ ਜ਼ਿਮੀਂਦਾਰ ਨਹੀਂ ਇਹ ਸਾਰੀਆਂ ਫੈਕਟਰੀਆਂ ਬਾਹਰ ਦੇ ਲੋਕਾਂ ਨੇ ਲਾਈਆਂ ਹੋਈਆਂ ਹਨ। ਗੱਲ ਇਥੇ ਕਿਸੇ ਜਾਤਪਾਤੀ ਦੀ ਨਹੀਂ ਗੱਲ ਇਹ ਹੈ ਕਿ ਇਨ੍ਹਾਂ ਹਰਾਮੀ ਬਾਈਆਂ ਨੂੰ ਡਾਂਗ ਫੇਰੋ ਇਨ੍ਹਾਂ ਦਾ ਬਿਲਕੁਲ ਲਿਹਾਜ਼ ਨਾ ਕਰੋ। ਜਿਨ੍ਹਾਂ ਅਸੀਂ ਜਾਤੀਪਾਤੀ ਤੇ ਜੋਰ ਲਾਇਆ ਹੁਣ ਤੱਕ ਜੇ ਇਨ੍ਹਾਂ ਜੋਰ ਬਾਈਆਂ ਤੇ ਲਾਇਆ ਹੁੰਦਾ ਤੇ ਇਨ੍ਹਾਂ ਦੀ ਕੀ ਜੁਰਤ ਕਿ ਪੰਜਾਬ ਵਿੱਚ ਕੁਸਕ ਵੀ ਜਾਦੇ ਤੇ ਨਾ ਹੀ ਇਨ੍ਹਾਂ ਦੀ ਇੰਨ੍ਹੀ ਗਿਣਤੀ ਵੱਧਣੀ ਸੀ ਪੰਜਾਬ ਵਿੱਚ ਇਸ ਦੇ ਅਸੀ ਸਾਰੇ ਹੀ ਜ਼ਿੰਮੇਵਾਰ ਹਾਂ। ਇਨ੍ਹਾਂ ਬਾਈਆਂ ਨੇ ਪੰਜਾਬ ਦੇ ਗਰੀਬ ਲੋਕਾਂ ਦਾ ਰੁਜਗਾਰ ਖੋਇਆ ਕੁੱਝ ਆਪਣੇ ਲੋਕ ਵੀ ਹੱਡ ਹਰਾਮ ਹੋ ਚੁੱਕੇ ਹਨ ਜਿੰਨ੍ਹਾਂ ਕਰਕੇ ਇਨ੍ਹਾਂ ਬਾਈਆਂ ਨੂੰ ਆਪਣੇ ਪੈਰ ਜਮਾਉਣ ਦਾ ਮੋਕਾ ਮਿਲ ਗਿਆ ਪੰਜਾਬ ਵਿੱਚ।

    • @Robindgj
      @Robindgj 21 день назад +1

      Bilkul sach 1 golgappa wadh khan khatar punjabi bhiyan di redi te jande te punjabi bhave hindu hi hove oh bechara khadda dekhda rehnda punjabi tho cheez Lavo khavo ina tho cheeza lainiya band kro

    • @manmohansingh2809
      @manmohansingh2809 20 дней назад

      @@HSsingh741 saade munde carpentery, rehri te subzi vechna, plumberi, tiles laniyan eho jehe kamm jadon tak nahin karde, labour aandi rahegi. Saade munde nashyan te fashion ne patt te hain .

    • @user-nr3eg1lx5c
      @user-nr3eg1lx5c 18 дней назад +1

      Jekar koi kehnda ehna to koi saman na khrido. Fer vee ni samjde tusi.

  • @gurmukhsingh2059
    @gurmukhsingh2059 21 день назад +137

    ਪੰਜਾਬੀਓ ਨਸ਼ੇ ਛੱਡ ਕੇ ਕੰਮ ਕਰਨ ਲਗ ਜਾਉ

  • @JaspalKaur-jy6el
    @JaspalKaur-jy6el 21 день назад +17

    ਭ,ਈਏ ਭਜਾਓ ਪੰਜਾਬ ਬਚਾਓ ਨਾ ਇੰਨਾ ਦੀਆਂ ਵੋਟਾਂ ਬਣਾਓ ਨਾ ਇੰਨਾ ਨੂੰ ਘਰ ਖ਼ਰੀਦਣ ਦੋ

  • @JagdeepSingh-bs8uf
    @JagdeepSingh-bs8uf 21 день назад +16

    ਹੈਗੇ ਅਸੀਂ ਜੁੱਤੀਆਂ ਦੇ ਯਾਰ.... ਅਸੀਂ ਪਹਿਲ ਇਹ ਲੋਕਾਂ ਨੂੰ ਦਿੰਦੇ ਆਂ... ਇਹ ਲੋਕ ਕਿਸੇ ਦੇ ਮਿੱਤ ਨੇ... ਸਾਡੇ ਪੰਜਾਬ ਦੇ ਸਮਾਜ ਸੇਵੀ ਸਰਪੰਚ ਪੰਚ ਲੰਬੜਦਾਰ ਸ਼ਹਿਰਾਂ ਦੇ ਐਮਸੀ ਇਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ..ਆਪਣੀਆਂ ਵੋਟਾਂ ਦੇ ਚੱਕਰ ਵਿੱਚ.. ਹੁਣ ਫਿਰ ਇਹੀ ਕੰਮ ਹੋਊਗਾ

  • @user-mw1xz9vs9p
    @user-mw1xz9vs9p 21 день назад +16

    ਭਾਈਏ ਭਜਾਓ ਪੰਜਾਬ ਬਚਾਓ
    ਆੜਤੀਆਂ ਨੂੰ ਚਾਹੀਦਾ ਪੰਜਾਬੀ ਲੇਬਰ ਰੱਖੋ
    ਕਾਰਵਾਈ ਹੋਣੀ ਚਾਹੀਦੀ ਹੈ ਸਜ਼ਾ ਦਿਓ ਬੁਚੜ ਭਾਈਏ ਨੂੰ

    • @shankarjangir5261
      @shankarjangir5261 17 дней назад

      देश के बाकी हिस्सा मे भी बहुत से सरदार रहते है। झगड़ा होता रहता है। ऐसी बातों से बचना चाहिऐ

  • @gurjantaulakh9867
    @gurjantaulakh9867 21 день назад +11

    ਪੰਜਾਬੀਆਂ ਨੂੰ ਹਾਲੇ ਵੀ ਸਮਝ ਜਾਣਾ ਚਾਹੀਦਾ ਹੈ ਕੇ ਕਨੇਡਾ ਜਾਂ ਕਿਸੇ ਵੀ ਹੋਰ ਦੇਸ਼ ਵਿੱਚ ਜਾਣਾਂ ਛੱਡ ਕੇ ਆਪਣੇ ਕੰਮ ਆਪ ਕਰ ਲੈਣ ਜਦੋਂ ਕੋਈ ਵੀ ਵਿਅਕਤੀ ਆਪਣੇ ਖੇਤ ਜਾਂ ਘਰ ਦਾ ਕੰਮ ਨਹੀਂ ਕਰਕੇ ਰਾਜ਼ੀ ਨਹੀਂ ਫ਼ੇਰ ਤਾਂ ਇਹੀ ਕੁੱਝ ਹੋਵੇਗਾ। ਪ੍ਰਵਾਸੀ ਮਜ਼ਦੂਰਾਂ ਨੂੰ ਵੀ ਸਮਝਣ ਦੀ ਲੋੜ ਹੈ ਨਾਂ ਕੇ ਕੁੱਟਮਾਰ ਦੀ

  • @harpreetharpreetsingh6483
    @harpreetharpreetsingh6483 21 день назад +97

    ਅਕਲ ਵੀ ਇਦਾ ਹੀ ਆਣੀ ,ਜਦ ਤਾ ਸਪੈਸਲ ਬੱਸਾ ਭੇਜ ਕੇ ਮੰਗਵਾਦੇ ਸੀ ਰਾਮੂ ਹੁਣਾ ਨੂ ,ਕਿਸੇ ਗਰੀਬ ਨੀ ਸੀਰੀ ਨੀ ਰਲਾਓਦੇ ,ਹੁਣ ਗਲਾਵੇ ਨੂ ਹੱਥ ਪੈਣਾ ਤਾ ਲਾਜਮੀ ਆ ,ਬਣਦਾ

    • @jagbirsinghgill3166
      @jagbirsinghgill3166 21 день назад

      Tusi v ta bund dhon di jach nahi hundi te lagna D C chahunde O sare

    • @harmindersingh5701
      @harmindersingh5701 21 день назад +1

      Jata. Ne. Sir. Te. Chare. Ne. Tracter. De. Malk. Bnae. Ne

    • @meetji5840
      @meetji5840 19 дней назад

      Tere kol zameen lgda ta nhi nhi pta lg je labour kini jrruri

  • @mukhtiarsingh1618
    @mukhtiarsingh1618 21 день назад +13

    ਅਜੇ ਤਾਂ ਕੁੱਟੇ ਹੀ ਨੇ ਅੱਗੇ ਅੱਗੇ ਦੇਖਿਓ ਕੀ ਹਾਲ ਕਰਨ ਇਹਨਾਂ ਨੇ ਤੁਹਾਡਾ

  • @PreetSingh-rc6se
    @PreetSingh-rc6se 21 день назад +7

    ਪੰਜਾਬ ਦਾ ਤਾ ਹੁਣ ਰੱਬ ਹੀ ਰਾਖਾ ।

  • @crativitychannel5327
    @crativitychannel5327 21 день назад +42

    ਲਾਹਨਤ ਹੈ ਹੋਰਾਂ ਦੇ ਮਸਲੇ ਹੱਲ ਕਰਾਉਣ ਵਾਲਿਓ ਆਪਣੇ ਨਜ਼ਰ ਨਹੀਂ ਆ ਰਹੇ

  • @punjabi49051
    @punjabi49051 21 день назад +33

    ਨਾ ਨਾ ਤੁਸੀਂ ਸ਼ੰਭੂ ਬਾਰਡਰ ਤੇ ਪ੍ਰੋਟੈਸਟ ਕਰੋ,,,ਭਈਏ ਪਿੱਛੇ ਤੁਹਾਡਾ ਸੱਬ ਕੁਜ਼ ਸਾਂਭਨ ਨੂੰ ਹੈਗੇ ਆ

    • @KamalSingh-go9zy
      @KamalSingh-go9zy 16 дней назад

      Tera ki arada aa

    • @punjabi49051
      @punjabi49051 16 дней назад

      @@KamalSingh-go9zy
      ਪਹਿਲਾਂ ਪੰਜਾਬੀ ਲਿਖਣੀ ਸਿਖ਼ਲਾ, ਮੇਰੇ ਇਰਾਦੇ ਠੇਠ ਪੰਜਾਬੀ ਮੇਹਨਤੀ ਕੌਮ ਆਲੇ ਆ ਵੀਰ

  • @SarvansinghSingh-hw5wt
    @SarvansinghSingh-hw5wt 21 день назад +44

    ਜਦੋਂ ਜਟੋ ਬੇਗਾਨਿਆਂ ਨੂੰ ਚੁੱਲੇ ਤੇ ਬਿਠਾਓਗੇ ਤਾਂ ਤੁਹਾਡਾ ਇਹੀ ਹਾਲ ਹੋਣਾ

    • @armygill967
      @armygill967 17 дней назад

      I'm a jatt too.. But you are 100% right.Same time Desi laber should not take their jatt brothers for granted.

  • @balrajdeepsingh615
    @balrajdeepsingh615 21 день назад +46

    ਅਜੇ ਬੜਾ ਕੁਝ ਹੋਣਾ ਵੇਖੀ ਜਾਓ ਜਦੋਂ ਅਸੀ ਕਿਸੇ ਸੂਬੇ ਵਿਚ ਜ਼ਮੀਨ ਨਹੀ ਖਰੀਦ ਸਕਦੇ ਫੇਰ ਜਾਣ ਬੁਝ ਕੇ ਸੈਂਟਰ ਗੌਰਮਿੰਟ ਪੰਜਾਬ ਵਿੱਚ ਬਿਹਾਰੀ ਆ ਨੂੰ ਲਿਆ ਰਹੇ ਨੇ ਕਿਸੇ ਦਿਨ ਪੰਜਾਬ ਵਿੱਚ ਬਿਹਾਰੀ ਹੋਣ ਗੇ

    • @BallkarSingh
      @BallkarSingh 21 день назад

      ​@@rakeshralli9566MAA di lun lindu rastra di

    • @ParamjitKaur-bp4de
      @ParamjitKaur-bp4de 21 день назад

      ​@@rakeshralli9566 ਤੇਰੇ ਕੋਲ ਕੋਈ ਨੌਕਰੀ ਨੀ ਹੈਗੀ ਵੇਹਲੜ। ਹਿੰਦੂ ਰਾਸ਼ਟਰ ਨੇ ਤੈਨੂੰ ਰੋਟੀ ਦੇਣੀ । ਇੱਥੇ ਗੱਲ ਕੀ ਚਲ ਰਹੀ ਹੈ ਓਹ ਸਮਝ । ਲਗਿਆ ਤੋਤਾ ਹਿੰਦੂ ਰਾਸ਼ਟਰ, ਹਿੰਦੂ ਰਾਸ਼ਟਰ ।

    • @ParamjitKaur-bp4de
      @ParamjitKaur-bp4de 21 день назад

      ਤੁਸੀਂ ਹਿੰਦੂ ਰਾਸ਼ਟਰ ਬੋਲੋ ਤਾਂ ਸਹੀ ਕੇ ਸਿੱਖ ਖਾਲਿਸਤਾਨ ਬੋਲੇ ਤਾਂ ਤੁਹਾਨੂੰ ਮਿਰਚਾਂ ਲੱਗ ਜਾਂਦੀਆਂ ।

  • @randhirkaur5356
    @randhirkaur5356 21 день назад +8

    ਆਉਣ ਵਾਲਾ ਸਮਾਂ ਕੁਝ ਅਜਿਹਾ ਹੀ ਹੋਵੇਗਾ ਜੇ ਨਾ ਸੰਭਲੇ

  • @gurarpansingh3475
    @gurarpansingh3475 21 день назад +4

    ਭੲਈਏ ਭਜਾਓ ਪੰਜਾਬ ਬਚਾਓ ਇਹ ਤਾਂ ਪੰਜਾਬ ਤੇ ਕਬਜਾ ਕਰਨ ਗੇ ਸਿਵ ਸੈਨਾਂ ਦੇ ਨਾਲਦੇ ਹਨ

  • @manmohamsingh3775
    @manmohamsingh3775 21 день назад +14

    ਸਭ ਸਿਆਸੀ ਪਾਰਟੀਆਂ ਦੀ ਮੇਹਰਬਾਨੀ ਹੈ ਜਿਨ੍ਹਾਂ ਨੇ ਵੋਟਾਂ ਦੀ ਖਾਤਰ ਇਹ bhaia na ਦੀ ਬਿਮਾਰੀ ਪੰਜਾਬ ਨੂੰ ਲਾ ਦਿੱਤੀ ਹੈ

  • @dalbirsingh7019
    @dalbirsingh7019 21 день назад +12

    ਸਾਰੀਆ ਮੰਡੀਆ ਚ ਤੇ ਸਾਰੇ ਆੜਤੀਆ ਦੇ ਦਫਤਰ ਮੂਹਰੇ ਸੀ ਸੀ ਟੀ ਵੀ ਕੈਮਰੇ ਹੁੰਦੇ ਆ ਚੈਕ ਕਰ ਲੋ

  • @GurmeetKaur-iz1sk
    @GurmeetKaur-iz1sk 12 дней назад +1

    ਇਨ੍ਹਾਂ, ਭਈਆ, ਨੇ ਬਹੁਤ ਅੱਤ ਚੱਕੀ ਹੋਈ ਇਹਦੇ ਵਿੱਚ ਸਰਕਾਰ ਵੀ ਜ਼ਿੰਮੇਵਾਰ ਹੈ ਜੋ ਇਹਨਾਂ ਦੇ ਆਧਾਰ ਕਾਰਡ ਬਣਾ ਕੇ ਪੱਕੇ ਕਰੀ ਜਾਂਦੇ ਜਿਹੜੇ ਨਵੀਆਂ ਫੈਕਟਰੀਆਂ ਬਣਾਉਂਦੇ ਉਹਨਾਂ ਵਿੱਚ ਵੀ ਭਈਏ ਕੰਮ ਕਰਦੇ ਕਿਸਾਨਾਂ ਨੂੰ ਹਰ ਇੱਕ ਜਿੰਮੇਵਾਰ ਦੱਸੀ ਜਾਂਦਾ ਜਿਹੜੇ ਰੇੜੀਆਂ ਲਾਉਂਦੇ ਸ਼ਹਿਰਾਂ ਵਿੱਚ ਉਹ ਕਿਸਾਨਾਂ ਨੇ ਬਿਠਾਏ ਹੋਏ ਆ ਪਹਿਲਾਂ ਇਕੱਲੇ ਭਈਏ ਆਉਂਦੇ ਸੀ ਹੁਣ ਤਾਂ ਇਹ ਆਪਣੇ ਟੱਬਰ ਵੀ ਨਾਲ ਲਈ ਆਉਂਦੇ ਕੱਲੇ ਦੇ 15 ਤੋਂ ਵੀ ਵੱਧ,ਨਿਆਣੇ ਪੰਜਾਬ ਵਿੱਚ ਆ ਕੇ ਮਹਿੰਗਾਈ ਕੀਤੀ ਹੋਈ ਇਹਨਾਂ ਦਾ ਸਰਕਾਰ ਨੂੰ ਕੋਈ ਹੱਲ ਕਰਨਾ ਚਾਹੀਦਾ ਇਹਨਾਂ ਨੂੰ ਜਮੀਨ ਮਕਾਨ ਲੈਣ ਦਾ ਆਰਡਰ ਨਹੀਂ ਹੋਣਾ ਚਾਹੀਦਾ ਸਰਕਾਰਾ ਨੇ ਸਿਰ ਤੇ ਬਿਠਾਏ ਹੋਈ ਆ ਸ਼ਹਿਰਾਂ ਵਿੱਚ ਦੇਖੋ ਇਹਨਾਂ ਦੀਆਂ ਰੇੜੀਆਂ ਲੱਗੀਆਂ ਹੋਈਆਂ ਸਰਕਾਰ ਇਹਨਾਂ ਵਾਸਤੇ ਕਿਉਂ ਨਹੀਂ ਕੋਈ ਕਾਨੂੰਨ ਬਣਾਉਦੀ ਜੋ ਯੂਪੀ ਬਿਹਾਰ ਮੂੰਹ ਚੱਕਦਾ ਚਲੋ ਪੰਜਾਬ ਅਜੇ ਕਹਿੰਦੇ ਮਹਿਗਾਈ ਹੋ ਗਈ ਸਰਕਾਰ ਵੋਟਾਂ ਦੀ ਮਾਰੇ ਇਹਨਾਂ ਨੂੰ ਕੱਢਦੇ ਨਾਹੀਂ ਇਹਨਾਂ ਤੋਂ ਮਕਾਨ ਖਾਲੀ ਕਰਵਾਉ ਪਹਿਲਾ ਆਉਂਦੇ ਸੀ ਸਾਲ ਜਾਂ ਛੇ ਮਹੀਨੇ ਵਾਸਤੇ ਕੰਮ ਕਰਕੇ ਵਾਪਸ ਚਲੇ ਜਾਂਦੇ ਸੀ ਹੁਣ ਇਹਨਾਂ ਨੇ ਪੱਕੇ ਡੇਰੇ ਲਾਏ ਹੋਏ ਕੱਢੋ ਵਾਪਸ ਜਾਣ

  • @JaspalSingh-uw8cx
    @JaspalSingh-uw8cx 21 день назад +3

    ਅਸੀ ਸਿਖ ਹਾਂ ਸਾਨੂੰ ਕੰਮ ਨਹੀ ਦਇਦੇ ਭੇਈਆ ਨੂੰ ਲੈਂਦੇ ਨੇ ਕਿਸਾਨ

  • @romysingh1123
    @romysingh1123 21 день назад +33

    ਹੋਰ ਬੁਲਾਓ ਪੰਜਾਬ ਵਿਚ ਤੇ ਕੰਮ ਦੇਵੋ

  • @SUKHDEEPSingh-ot1tb
    @SUKHDEEPSingh-ot1tb 21 день назад +15

    ਹੁਣ ਭਈਆ ਦੇ ਹਮਾਇਤੀ ਕਿੱਥੇ ਗਏ

  • @rajasandhu6802
    @rajasandhu6802 21 день назад +30

    ਹੁਣ ਪੰਜਾਬ ਦੀ ਹਾਲਤ ਤਰਸਯੋਗ ਹੋ ਗਈ, ਇਹ ਭਈਆਂ ਨੂੰ ਘਰ ਵਾਪਸੀ ਕਰਦੋ ਚੰਗੇ ਰਹੋਗੇ

  • @user-wf2ol9gb8x
    @user-wf2ol9gb8x 21 день назад +4

    ਹੁਣ ਜੱਟੋ ਆਪਣੀ ਰੈ ਕਰਕੇ ਪਿਡਾ ਵਿਚ ਹੋਕੇ ਦਿਉ ਕਿ ਗਰੀਬ ਲੋਕਾ ਨੂ ਰੇਟ ਸਹੀ ਨੀ ਦੇਣਾ ਤੈ ਆਪਾ ਭੲਈਆ ਲੋਕਾ ਤੋ ਹੀ ਕੰਮ ਕਰਾਉਣਾ ਜਦੋ ਭੲਈਆ ਆਪ ਹੀ ਘਰੇ ਵਾਡਦੇ ਹੋ ਤਾ ਤੁਸੀ ਇਨਾ ਤੋ ਲੱਤਾ ਖਾਣੀਆ ਬਹੁਤ ਚੰਗਾ ਕੀਤਾ ਭੲਈਆ ਨੇ

  • @AmandeepKaur-nl8dm
    @AmandeepKaur-nl8dm 21 день назад +8

    ਬਈਏ ਕੱਡੋ

  • @MandeepSingh-yx4kq
    @MandeepSingh-yx4kq 21 день назад +30

    ਨਾ ਭਈਆ ਤਾਂ ਇੰਨੇ ਵਿਗੜੇ ਨੇ ਇਹਨਾਂ ਨੂੰ ਤਾਂ ਪੰਜਾਬ ਬੰਦ ਹੋਣਾ ਚਾਹੀਦਾ ਕਮਾ ਕਮਾ ਕਮਾ ਕਮਾ ਕਮਾ ਕੇ ਉਧਰ ਢਾਉਂਦੇ ਨੇ ਤੇ ਨਾਲੇ ਇੱਥੇ ਸਾਡੇ ਸਰਦਾਰ ਕੁੱਟਦੇ ਨੇ

    • @ParamjitKaur-bp4de
      @ParamjitKaur-bp4de 21 день назад

      ਲੰਗਰ free ਦਾ ਖਾਂਦੇ ਹਨ ।

  • @user-sq9gd5fj3q
    @user-sq9gd5fj3q 19 дней назад +2

    ਪ੍ਰਵਾਸੀ ਨੂੰ ਪੰਜਾਬ ਤੋ ਬਾਹਰ ਕੱਢ ਦੇਵੋ ਪੰਜ਼ਾਬੀ ਓ ਆਪਣਾ ਕੰਮ ਆਪ ਤੇ ਪੰਜਾਬ ਦੇ ਲੋਕੋ ਨੂੰ ਦਵੋ ਤਾਂ ਜੌ ਪੈਸਾ ਬਹਾਰ ਬਾ ਜਾਵੇ ਆਪਣਾ

  • @user-xs8lj8zx6z
    @user-xs8lj8zx6z 21 день назад +9

    रोज पंजाब से दुखद समाचार ही आते हैं ll भगवान से प्रार्थना है कि पंजाब में खुशियां ही खुशियां आएं ll

    • @Panjab19840
      @Panjab19840 21 день назад +1

      Thanks bro Punjab ke bare me sochne ke liye

  • @RAJINDERSINGH-ux6zr
    @RAJINDERSINGH-ux6zr 21 день назад +5

    ਸਰਦਾਰ ਹੁਣ ਛਿੱਤਰ ਖਾਇਆ ਕਰਨਗੇ ਏ ਸਾਜੀ ਸੀ ਕੋਮ ਗੁਰੂ ਸਾਹਿਬ ਜੀ ਨੇ ਖਾਉ ਛਿੱਤਰ ਸ਼ਾਸ਼ਤਰ ਧਾਰੀ ਕਿਉ ਨੀ ਹੁੰਦੇ

  • @user-ue9vl9br4p
    @user-ue9vl9br4p 21 день назад +7

    ਭਈਆ ਭਜਾਓ, ਪੰਜਾਬ ਬਚਾਓ

  • @lakhycheema7566
    @lakhycheema7566 21 день назад +3

    ਕਿਰਾਏ ਲਾਲਚ, ਵੋਟਾਂ ਦੇ ਲਾਲਚ ਨੇ ਪੰਜਾਬੀਆ ਨੂੰ ਭਇਆ ਦਾ ਗੁਲਾਮ ਬਣਾ ਦੇਣਾ ਵ 😊

  • @nihalsingh.ns38329
    @nihalsingh.ns38329 21 день назад +8

    ਬਾੲੀ ਹਰਿਅਾਣੇ 'ਚ ਵੀ ਬਹੁਤ ਭੲੀੲੇ ਨੇ...ਪਰ ਓਹ ਭੲੀਅਾ ਨੂੰ ਜੁੱਤੀ ਥੱਲੇ ਰੱਖਦੇ ਨੇ...ਤੇ ਸਾਡੇ ੲੇਦਰ ਅਾਪਣੇ ਨਾਲ ਬਿਠਾ ਕੇ ਰੋਟੀ ਖਵਾਂਦੇ ਤੇ ਪੈਗ ਲਵਾਂਦੇ ਨੇ...

  • @GurpreetSingh-iz7ol
    @GurpreetSingh-iz7ol 21 день назад +6

    ਚੰਗਾ ਹੋਇਆ ਬਹੁਤ ਵਧੀਆ ਕੰਮ ਕੀਤਾ ਭਈਆ ਨੇ

  • @BhawansinghAulakh
    @BhawansinghAulakh 17 дней назад +2

    ਸਾਰੇ ਬਂਈਆ ਚਵਲਾ ਤੇ ਪਰਚਾ ਦਿਉਂ

  • @kashmir2445
    @kashmir2445 19 дней назад +2

    ਪੰਜਾਬ ਦੀ ਲੇਵਰ ਨੂੰ ਵੀ ਕੰਮ ਦਿਉ ਜੀ। ਉਨਾ ਦੇ ਪਰੀਵਾਰ ਨੂੰ ਰੋਟੀ ਚਾਹੀਦੀ ਆ।

  • @deshpremi6295
    @deshpremi6295 20 дней назад +2

    ਸਵਾ ਲਾਖ ਸੇ ਏਕ ਲੜਾਊਂ ਵਾਲੇ ਸਿੱਖ ਬਿਹਾਰੀਆਂ ਨੇ ਕੁੱਟ ਸੁੱਟੇ।

  • @sand305
    @sand305 21 день назад +16

    Hor liao bhaiye

  • @emaansinghmaan79
    @emaansinghmaan79 21 день назад +6

    ਅਜੇ ਤਾਂ ਸ਼ੁਰੂਆਤ ਹੈ ਆਗੇ ਆਗੇ ਦੇਖੋ। ਬਿਹਾਰੀ ਕਰੇਂਗੇ ਕਿਆ

  • @SarbjitSingh-ed1el
    @SarbjitSingh-ed1el 17 дней назад +2

    ਜੱਟ ਪੰਜਾਬ ਦੇ ਦਲਿਤਾਂ ਨਾਲ ਭਾਈਚਾਰਕ ਸਾਂਝ ਬਨਾਓਣ, ਤੇ ਚੰਗਾ ਵਤੀਰਾ ਕਰਨ ਦੇ ਨਾਲ ਨਾਲ ਚੰਗੀ-ਢੁਕਵੀ ਮਜਦੂਰੀ ਦੇਣ, ਭਈਆਂ ਨੂੰ ਭਜਾਓ, ਪੰਜਾਬ ਬਚਾਓ ।

  • @ParamjitKaur-bp4de
    @ParamjitKaur-bp4de 21 день назад +3

    ਨਾਲੇ ਆਪਣੇ ਪੰਜਾਬੀ ਹੱਡ ਹਰਾਮ ਹੋ ਗਏ ਹਨ । ਬਾਹਰ ਜਾ ਕੇ ਸਭ ਕੁੱਛ ਆਪ ਹੀ ਕਰਣਾ ਪੈਂਦਾ । ਓਥੇ ਨਾ ਕੋਈ ਕਮਵਾਲੀ, ਨਾ ਮਾਲੀ,ਨਾ ਧੋਬੀ, ਨਾ cook। ਸਭ ਆਪ ਹੀ ਕਰਣਾ। ਇੱਥੇ ਪਤਾ ਨੀ ਕੀ ਹੋ ਗਿਆ ਆਪਣੇ ਘਰ ਦਾ ਕੰਮ ਨਹੀਂ ਹੁੰਦਾ । ਅਪਣਾ ਬੱਚਾ ਪਾਲਣ ਲਈ ਵੀ maid ਲਾਈ ਹੋਈ ਹੈ ।

  • @KrishanKumar-nv8tq
    @KrishanKumar-nv8tq 21 день назад +3

    Waheguru waheguru Ji 🙏🏻

  • @ParamjitKaur-bp4de
    @ParamjitKaur-bp4de 21 день назад +4

    ਸਾਡੇ ਇੱਥੇ ਜਿਹੜੇ ਧੋਬੀ ਬੈਠੇ ਹਨ free ਦੀ ਥਾਂ ਲੇ ਕੇ । ਨਾਲੇ ਸਾਡੇ ਇਹਨਾਂ ਨੂੰ ਘਰਾਂ ਕੋਲ ਝੁੱਗੀ ਪਾਉਣ ਨੂੰ ਥਾਂ ਦਿੰਦੇ ਤੇ ਨਾਲ ਚਾਹਾਂ ਦਿੰਦੇ । ਚਾਹ ਦੇਣ ਦਾ ਕੀ ਮਤਲਬ । ਅਗਲਾ ਕਮਾ ਰਿਹਾ । ਸਰਕਾਰੀ ਬਿਜਲੀ ਵਰਤ ਰਿਹੈ ।

  • @bhoora3678
    @bhoora3678 20 дней назад +2

    ਮੇਰੈ ਧੂਰੀ ਪ੍ਰਵਾਸੀ ਧੱਕਾ ਜੇ ਕਰਦੇ ਤਾਂ ਅਸੀ ਵਹੀਆ ਦੀ ਗਾੰਡ ਪਾੜ ਦਿੰਦੇ

  • @luckysingh-po1gh
    @luckysingh-po1gh 21 день назад +3

    ਵਾਹਿਗੁਰੂ ਜੀ 🙏🌹 ਮੇਹਰ ਕਰੋ ਜੀ

  • @jagjeetsingh9613
    @jagjeetsingh9613 21 день назад +5

    ਹੁਣ ਕਿਸਾਨ ਯੂਨੀਅਨਕਿਥੇਆ ਜਖਮੀਵੀਰਦੀਮਦਦਕਰੋ

  • @tajwrsingh5990
    @tajwrsingh5990 21 день назад +11

    ਇਹਨਾਂ ਨੂੰ ਭਜਾਓ ਪੰਜਾਬ ਬਚਾਓ
    ਭਈਏ ਬਹੁਤ ਬੁਰੇ ਬੁਰੇ ਕੰਮ ਕਰ ਰਹੇ ਨੇ ਪੰਜਾਬ ਵਿੱਚ ,

  • @user-rk3tg1rf2i
    @user-rk3tg1rf2i 21 день назад +2

    ਪੰਜਾਬ ਸਰਕਾਰ ਮਰੀ ਹੋਈ ਹੈ

  • @baljinderkaur3083
    @baljinderkaur3083 21 день назад +8

    ਇਹ ਬਹੁਤ ਨਿੰਦਣਯੋਗ ਘਟਨਾ ਹੈ।ਪਰ ਇਹ ਕਿਸਾਨਾਂ ਅਤੇ ਆੜ੍ਹਤੀਆਂ ਨੇ ਸਿਰਾਂ ਤੇ ਚੜਾ ਰੱਖੇ ਨੇ ਇਹ ਉਸ ਦਾ ਹੀ ਨਤੀਜਾ ਹੈ ।ਜੇਕਰ ਤੁਸੀਂ ਲੋਕ ਪੰਜਾਬੀਆਂ ਦੇ ਕੋਲੋਂ ਕੰਮ ਕਰਵਾਉ ਨਾਲੇ ਤੁਹਾਡੀ ਇੱਜ਼ਤ ਕਰਨ ਨਾਂ ਹੀ ਇਹ ਸਿਰ ਪੜਵਾਉਣੇ ਪੈਣ। ਸਮਾਂ ਹੈ ਅਜੇ ਵੀ ਸੰਭਲ ਜਾਓ ਪੰਜਾਬੀਓ।ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਭਿਆਨਕ ਕਾਰਨਾਮੇ ਦੇਖਣੇ ਪੈਣਗੇ।

  • @user-ue9vl9br4p
    @user-ue9vl9br4p 21 день назад +3

    ਭਈਆ ਦਾ ਪੰਜਾਬ ਵਿੱਚ ਗ਼ਦਰ

  • @deshpremi6295
    @deshpremi6295 20 дней назад +3

    ਜੇਹਾ ਬੀਜੈ ਸੋ ਲੁਣੇ ਕਰਮਾ ਸੰਦੜਾ ਖੇਤ।। (ਗੁਰਬਾਣੀ)

  • @Sukhdevsingh-qd5yp
    @Sukhdevsingh-qd5yp 21 день назад +10

    Aabi tu shuruat hea

  • @Chouhan.Garments
    @Chouhan.Garments 21 день назад +20

    ਹੂਨ ਆ ਦਿਨ
    ਦੇਖਨੇ ਪੇਨੇ ਪਰਵਾਸੀ ਸਾਡੇ ਗਲ ਪੇਨਗੇ ਭਈਆ ਕੋ ਸ਼ਿਤਰ ਖਾਲੇ ਭਈਏ ਪੰਜਾਬ ਵੀਚੋ ਭਜਾਓ

  • @preetartkuka1657
    @preetartkuka1657 18 дней назад +1

    ਜੇ ਅਜੇ ਵੀ ਨਾ ਸੰਬਲੇ ਤਾ ਆਉਣ ਵਾਲਾ ਸਮਾ ਹੋਰ ਵੀ ਮਾੜਾ ਹੋਊਗਾ

  • @NirmalSingh-bz3si
    @NirmalSingh-bz3si 21 день назад +21

    ਇਹ ਰੇਲਵੇ ਸਟੇਸ਼ਨ ਤੋਂ ਏ ਸੀ ਦੇ ਲਾਰੇ ਲਾ ਲਾ ਕੇ ਲਿਆਉਦੇਂ ਨੇ ਘਰੇ ਜੁਆਈਆਂ ਨੂੰ ??ਵਧੀਆ ਕੀਤਾ ??

  • @balbirgill9961
    @balbirgill9961 21 день назад +16

    ``ਅੱਗ ਲੈਣ ਆਈ ਤੇ ਘਰ ਵਾਲੀ ਬਣ ਗਈ " ਕਹਾਵਤ ਵਾ , ਪਰ ਆਪਾਂ ਤਾਂ ਆਪ ਲੈ ਕੇ ਆਏ ਹਾਂ ।ਸੰਭਲ ਜਾਵੋ । ਵਿਦੇਸ਼ੀ ਪੰਜਾਬੀ ਤਾਂ ਇਹਨਾਂ ਮੇਂਦਰ ਸੀਂਘ ਟੀਲੋਂ ਵਰਗਿਆਂ ਨੂੰ ਕੋਠੀਆਂ , ਜਮੀਨਾਂ , ਤੇ ਖਾਸ ਕੇਸ ਵਿੱਚ ਜਵਾਈ ਤੱਕ ਬਣਾਉਂਦੇ ਹਨ ਤੇ ਕਿਸੇ - ਕਿਸੇ ਨੂੰ ਪੀ ਆਰ ਕਨੇਡਾ ਤੱਕ ਲੈ ਗਏ ਹਨ।

  • @user-kk5fs2mw9t
    @user-kk5fs2mw9t 21 день назад +7

    Picture Abhi baki hai

  • @amardeepsingh8148
    @amardeepsingh8148 19 дней назад +2

    Waheguru ji wake up Punjabo today otherwise too late

  • @PardeepKumar-kx3lj
    @PardeepKumar-kx3lj 21 день назад +8

    Bahot marhi gall hai

  • @deshpremi6295
    @deshpremi6295 20 дней назад +2

    ਹਰ ਹਰ ਗੰਗੇ। ਹੋਰ ਲੈ ਪੰਗੇ।

  • @swaransingh5956
    @swaransingh5956 20 дней назад +1

    ਠੀਕ ਹੋਈਆ

  • @user-cr9ib4gw9w
    @user-cr9ib4gw9w 20 дней назад +1

    ਬਹੁਤ ਵਧਿਆ ਹੋਇਆ

  • @harwindersingh1657
    @harwindersingh1657 21 день назад +4

    Waheguru ji

  • @user-rk9qh6hb8l
    @user-rk9qh6hb8l 21 день назад +3

    Waheguru.ji Waheguru.ji

  • @jassgill3273
    @jassgill3273 21 день назад +2

    ਕੋਈ ਗਲ ਨੀ ਜੀ ਇਹ ਭਈਏ ਇਹਨਾ ਦੇ ਈ ਲਇਦੇਂ ਹੋਏ ਨੇ

  • @BrainGamerSigma
    @BrainGamerSigma 21 день назад +2

    Neki kar chhitar kha, mai vi khade, tu bhi kha, kade dharne ch kha, kade mandi ch kha, Punjab ch vi kha, Punjab to bahar bhi kha, rajj ke kha te sabh nu suna. Khush raho,abaad raho.

  • @SinghGagan-k7j
    @SinghGagan-k7j 18 дней назад +1

    ਭਈਏ ਭਜਾਉ ਪੰਜਾਬ ਬਚਾਉ

  • @sonibains7444
    @sonibains7444 21 день назад +1

    Cm saab up Bihar balo ka kuj kro.

  • @Cute_girl878
    @Cute_girl878 21 день назад +4

    Bhajao Punjab cho ehna nu

  • @rasandeepkaurkular5524
    @rasandeepkaurkular5524 21 день назад +3

    ਥੋੜੇ ਸਮੇਂ ਬਾਅਦ ਇਨ੍ਹਾਂ ਭੱਈਆਂ ਨੇ ਤੁਹਾਨੂੰ ਘਰੇ ਆਕੇ ਕੁੱਟਿਆ ਕਰਨਾ ਹੈ

  • @SukhBeer-hc8vf
    @SukhBeer-hc8vf 15 дней назад

    ਬਹੁਤ ਬੁਰਾ ਹਾਲ ਹੈ ਪੰਜਾਬ ਦਾ ਲੀਡਰ ਨੇ ਬੇੜਾ ਗ਼ਰਕ ਕੀਤਾ ਦੇਸ਼ ਪੰਜਾਬ ਦਾ

  • @RupinderKhalsa
    @RupinderKhalsa 17 дней назад

    ਹੋਰ ਆਪਣੇ ਜਵਾਕ ਬਾਹਰ ਭੇਜੋ ਤੇ ਬਈਆਂ ਨੂੰ ਸਿਰ ਤੇ ਚਡਾ ਕੇ ਜੁੱਤੀਆਂ ਕਹੋ

  • @deshpremi6295
    @deshpremi6295 20 дней назад +1

    ਵੱਜਦੇ ਵੇਖ ਘਸੁੰਨ ਛੇੜ ਕੇ ਦੇਖ ਜਵਾਈ ਨੂੰ।।

  • @virsasingh6859
    @virsasingh6859 16 дней назад

    ਸਾਡੀ ਸਰਕਾਰ ਇਹਨਾ ਨੂੰ ਕੁਛ ਨਹੀ ਕਹਿੰਦੀ

  • @Sherrydev-ou7ey
    @Sherrydev-ou7ey 16 дней назад

    ਇਹਨਾ ਨੇ ਹੋਰ ਬੁਰਾ ਹਾਲ ਕਰਨਾ ਆ ਜੀ।। ਇਹਨਾ ਨੂੰ ਪੰਜਾਬ ਚੋ ਜੇ ਕਰ ਹਲੇ ਵੀ ਨਾ ਭਜਾਇਆ ਤਾਂ ਦੇਖਿਓ ਆਉਣ ਵਾਲਾ ਸਮਾਂ ਪੰਜਾਬ ਚ ਹੀ ਸਿੱਖਾਂ ਦਾ ਕਿ ਹਾਲ ਹੋਣਾ ।। ਰੱਬ ਰਾਖਾ ਜੀ ।।

  • @user-sk1pd4yb6t
    @user-sk1pd4yb6t 21 день назад +2

    Panjab bachalo je bachda

  • @Globalkhabarnama
    @Globalkhabarnama 19 дней назад +1

    Good coverage

  • @sahibsahib2755
    @sahibsahib2755 15 дней назад

    ਬਹੁਤ ਬਹੁਤ ਵਧੀਆ ਹੋਇਆ ਜੀ,, ਲਿਆਓ ਹਾਰ ਪਾ ਪਾ ਕੇ ਸਟੇਸ਼ਨ ਤੋਂ ਜਵਾਈਆ ਨੂੰ ਤੇ ਖਾਓ ਛਿੱਤਰ ਅਜੇ ਤਾ ਇਹ ਘਰਾਂ ਵਿੱਚ ਵੜਕੇ ਤੁਹਾਡੇ ਛਿੱਤਰ ਮਾਰਨਗੇ ਪਰ ਤੁਹਾਨੂੰ ਫਿਰ ਵੀ ਅਕਲ ਨਹੀਂ ਅਉਣੀ

  • @navdeepyaar4u538
    @navdeepyaar4u538 21 день назад +1

    Punjab ton Bahar kaddo

  • @balbirkaur8022
    @balbirkaur8022 21 день назад +2

    ਪੰਜਾਬੀਆ ਨੂੰ ਪੂਰੀ ਮਿਹਨਤ ਦੇਇਆ ਕਰੋ ਤਾਂ ਕੰਮ ਕਰਾ ਲਿਆ ਕਰੋ

  • @darbarasingh5526
    @darbarasingh5526 21 день назад +1

    V v good v thanks parvase

  • @RAJINDERSINGH-ux6zr
    @RAJINDERSINGH-ux6zr 21 день назад +7

    ਬਹੁਤ ਵਧੀਆ ਪ੍ਰੋਗਰਾਮ ਹੋਇਆ

  • @Ramandeep-pu8le
    @Ramandeep-pu8le 21 день назад +3

    Ajh kal labour toh kam krwona bhut aukha ho gyea,,,labour paise bhut mangdi hai,kam krdi nai,fasal da nuksaan bhut krde ne...😢😢

  • @HarjitSingh-lz2cn
    @HarjitSingh-lz2cn 17 дней назад

    ਪ੍ਰਵਾਸੀ ਲੋਕਾਂ ਨੂੰ ਬਲੋਂਦੇ ਵੀ ਤਾਂ ਕਿਸਾਨ ਹੀ ਨੇ

  • @Pteet683
    @Pteet683 21 день назад +4

    ਬਾਂਦਰ ਸੈਨਾ ਦਾ ਬਾਂਦਰ ਵੱਢਿਆ ਨਿਹੰਗਾਂ ਨੇ ਬਹੁਤ ਰੋਲਾ ਪਿਆ ਤੇ ਨਿਹੰਗਾਂ ਦੀ ਗਿਰਫ਼ਤਾਰੀ ਵੀ ਹੋ ਗਈ ਪਰ ਕੀ ਹੁਣ ਇਨ੍ਹਾਂ ਭਈਆਂ ਤੇ ਕਾਰਵਾਈ ਹੋਵੇਗੀ

    • @user-go7ft8db4m
      @user-go7ft8db4m 21 день назад

      पंजाब में कुछ नहीं हो सकता पंजाब की सरकार भाइयों के लिए है ़़ सीखो की नहीं ह सिखों की जेल है

  • @krishanlal8535
    @krishanlal8535 21 день назад +2

    *🇮🇳सारे मजदूर एक से नहीं और सारे किसान भी एक से नहीं और सारे हिमाचली भी एक से नहीं सावधान रहो एक दूसरे से प्यार करो, प्रेमी यीशू मसीह पंजाब पर रहम करो आमीन🙏*

  • @HappySingh-ql4gj
    @HappySingh-ql4gj 17 дней назад

    ਪੁਰਬੀਏ ਪੰਜਾਬ ਚੋਂ ਬਾਹਰ ਕਢੋ ▪︎ਜੱਟਾਂ , ਲਬਾਣਿਆਂ ਨੇ ਸਿਰੇ ਚਡਾ ਰਖਿਆ▪︎ਲਬਾਣਿਆ ਦੇ ਵੀ ਛਿੱਤਰ ਪੈਣੇ ▪︎

  • @preet130
    @preet130 17 дней назад

    ਇੱਕ ਮਹੀਨੇ ਪਹਿਲਾਂ ਭੲਈੲਏ ਨੂੰ ਹਾਰ ਸ਼ਿੰਗਾਰ ਪਾ ਕੇ ਲੈ ਕੇ ਆਏ ਸੀ ਟਰਾਲੀ ਆ ਭਰ ਕੇ ਸਟੇਸ਼ਨਾ ਤੋ ਹੁਣ ਭੁਗਤੋ ਨਤੀਜੇ

  • @AjmerSingh-sq3td
    @AjmerSingh-sq3td 21 день назад +2

    Very good

  • @rupinderdhillon2374
    @rupinderdhillon2374 21 день назад +7

    ਲੇਬਰ ਪੰਜਾਬੀ ਹੋਵੇ ਜਾਂ ਪਰਵਾਸੀ ਹੋਵੇ ਜਦ ਉਹਨਾਂ ਨੂੰ ਵਾਧੂ ਕੰਮ ਕਰਨ ਲਈ ਕਹਾਂਗੇ ਤਾਂ ਉਹ ਝਗੜਾ ਕਰਨਗੇ। ਪਿਆਰ ਨਾਲ ਕੁਝ ਰੂਪੈ ਦੇ ਕੇ ਕੰਮ ਕਰਵਾ ਲੈਣਾ ਚਾਹੀਦਾ। ਆਪਣੇ ਪੰਜਾਬੀਆਂ ਨੂੰ ਰੋਅਬ ਮਾਰਨ ਦੀ ਆਦਤ ਹੈ।

    • @JattFactor
      @JattFactor 21 день назад

      ਸਹੀ ਕਿਹਾ ਜੀ

  • @KangDeepMusic
    @KangDeepMusic 21 день назад +1

    ਹੋਰ ਬਈਆਂ ਨੂੰ ਸਿਰ ਤੇ ਚੜਾਓ

  • @arjunsinghbhinder767
    @arjunsinghbhinder767 21 день назад +1

    ਬਹੁਤ ਮਾੜੀ ਗੱਲ ਹੈ
    ਸਿਰ ਓਹਨਾ ਦੇ ਪਾਂਟੇ ਬਹਿਆ ਕਹਿੰਦਾ ਮੇਰਾ ਗੱਲ ਘੁਟਦੇ ਸੀ
    ਇਹਨਾ ਤੇ ਜਾਣੋ ਮਾਰਨ ਦੀ ਧਾਰਾ ਲੱਗਣੀ ਚਾਹੀਦੀ ਹੈ

    • @user-go7ft8db4m
      @user-go7ft8db4m 21 день назад

      पंजाब में सरकार भाइयों की है पंजाबियों की नहीं

  • @ManBahadur-ot4bn
    @ManBahadur-ot4bn 21 день назад +4

    Bhiya bulao or kheti karwao 😂😂😂😂sardaar ji bhiya ke bina tohra khetiya kon karwu 😂😂😂😂

  • @gopalkaushal6329
    @gopalkaushal6329 21 день назад +1

    Vvgood

  • @user-ly1qt7qe1n
    @user-ly1qt7qe1n 17 дней назад

    ਖੁਸ਼ੀ ਦੀ ਗੱਲ ਹੈ
    ਭਈਏ ਜੱਟਾਂ ਨੇ ਝੋਨਾ ਲਾਉਣ ਲਈ ਪੰਜਾਬ ਚ ਲਿਆਂਦੇ ਸੀ
    ਸਵਾਦ ਆ ਗਿਆ ਜੱਟਾਂ ਦਾ ਹਲ ਦੇਖ ਕੇ
    ਹੋਰ ਝੋਨਾ ਲਾਓ

  • @parmindersingh5991
    @parmindersingh5991 21 день назад +1

    Sahi kita

  • @AbhijotSingh-vi6pw
    @AbhijotSingh-vi6pw 21 день назад +2

    Very nice