ਦਲ.ਬਦਲੂ:ਨੇਤਾ-Bhana Bhguada Jaspreet bhuto

Поделиться
HTML-код
  • Опубликовано: 25 окт 2024

Комментарии • 245

  • @sukhpalsinghsandhu9963
    @sukhpalsinghsandhu9963 6 месяцев назад +17

    ਇਹ ਬੰਦਾ ਤਾਂ ਅੱਜ ਦਾ ਮਿਹਰ ਮਿੱਤਲ ਆ 😊

  • @vinylRECORDS0522
    @vinylRECORDS0522 6 месяцев назад +8

    ਬਹੁਤ ਵਧੀਆ ਸੁਨੇਹਾ ਦਿੱਤਾ ਬਿੱਟੂ ਰਿੰਕੂ, ਅੰਗੁਰਾਲ ਵਰਗੀਆਂ ਗਿਰਗਿਟਾਂ ਨੂੰ ਘਰੋਂ ਭਜਾਓ।

  • @balwinderpadda2311
    @balwinderpadda2311 5 месяцев назад +1

    ਬਹੁਤ ਵਧੀਆ ਲੋਕਾਂ ਨੂੰ ਸੁਨੇਹਾ ਦਿੱਤਾ ਜੀ ❤❤

  • @jagsirTungwali041
    @jagsirTungwali041 6 месяцев назад +15

    ਬਹੁਤ ਵਧੀਆ ਵੀਡੀਉ ਭਾਨਾ ਪਕੋੜੇ ਆ ਬਹੁਤ ਹਾਸਾ ਆਉਂਦਾ ਹੈ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ

    • @jassitaniya735
      @jassitaniya735 6 месяцев назад +1

      Haso na ji .gal da mtlv samjo

  • @karmjitrai146
    @karmjitrai146 2 месяца назад

    ਬਹੁਤ ਹੀ ਵਧੀਆ ਫ਼ਿਲਮ ਆ ਬਾਈ ਭਾਨਾ ਸਿਉ ❤

  • @SukhwinderSingh-wq5ip
    @SukhwinderSingh-wq5ip 6 месяцев назад +17

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤

  • @BaljitSingh-w6t
    @BaljitSingh-w6t 6 месяцев назад +16

    , ਬਹੁਤ ਵਧੀਆ ❤❤❤❤

  • @BaljinderSingh-yg7pt
    @BaljinderSingh-yg7pt 6 месяцев назад +2

    ਇਮਾਨਦਾਰ ਉਮੀਦਵਾਰ ਸਿਰਫ਼ ਨੋਟਾ😃😃😃

  • @HARJEETSINGH-yv1np
    @HARJEETSINGH-yv1np 6 месяцев назад +12

    ਭੂਟੋ ਭੈਣ ਦੀ ਐਕਟਿੰਗ ਬਹੁਤ ਵਧੀਆ ❤❤ ਭਾਨਾ ਭਗੌੜਾ ਵੀਰ , ਭਾਨਾ ਸਿੱਧੂ ਵੀਰ ❤❤❤❤❤❤❤❤

  • @sandeepdhillon6719
    @sandeepdhillon6719 6 месяцев назад +6

    ❤ ❤ ਬਹੁਤ ਵਧੀਆ ਜੀ ❤ ❤

  • @PalaAULAKH
    @PalaAULAKH 6 месяцев назад +11

    ਬਹੁਤ ਸੋਹਣੀ ਵੀਡੀਓ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਸਾਰਿਆਂ ਨੂੰ ❤❤❤❤

  • @amarjitsingh1946
    @amarjitsingh1946 6 месяцев назад +2

    ਬਹੁਤ ਵਧੀਆ ਵੀਡਿਓ ਆ ਵਾਈ ਭਾਨੇ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @SinghGill7878
    @SinghGill7878 6 месяцев назад +14

    ਇਕ ਗੱਲ ਤਾਂ ਬਿਲਕੁਲ ਸਹੀ ਕੀਤੀ ਆ ਅਕਾਲੀਆਂ ਜਿੰਨੇ ਕੰਮ ਕਿਸੇ ਨੇ ਨਹੀਂ ਕੀਤੇ ਗਰੀਬ ਤੇ ਕਿਸਾਨ ਨੂੰ ਜੋ ਸਹੂਲਤਾਂ ਮਿਲ ਰਹੀਆਂ ਅਕਾਲੀਆਂ ਦੀਆਂ ਦਿਤੀਆਂ ❤

    • @rajvirsingh6801
      @rajvirsingh6801 6 месяцев назад +1

      ਸੱਚ ਕਿਹਾ ਚੰਗੇ ਭਲੇ ਮਿਹਨਤ ਮਜ਼ਦੂਰੀ ਕਰਨ ਵਾਲੇ ਮੰਗਤੇ ਭਿਖਾਰੀ ਬਣਾ ਦਿੱਤੇ ਵਿਹਲੜ ਪੁਣੇ ਦਾ ਕੋਹੜ ਸਾਡੇ ਘਰਾਂ ਚ ਵਾੜ ਕੇ ਹੱਥ ਅੱਡਣ ਲਾ ਦਿੱਤਾ

    • @SinghGill7878
      @SinghGill7878 6 месяцев назад +2

      @@rajvirsingh6801 ਤੂੰ ਨਾ ਲੈ ਫ੍ਰੀ ਵਾਲੀਆਂ ਸਹੂਲਤਾਂ ਤੇਰੀਆਂ ਕੌਣ ਮਿੰਨਤਾਂ ਕਰਦਾ ?

    • @parmveersandhu8860
      @parmveersandhu8860 6 месяцев назад

      ਝੰਡਾ ਖਾਲਸੈ ਆਲਾ ਭਾਲਣਾ ਮੁਫਤ ਮਾੜੀ ਗੱਲ ਆ

    • @SinghGill7878
      @SinghGill7878 6 месяцев назад

      @@parmveersandhu8860 ਤੂੰ ਪਹਿਲਾਂ ਮੈਨੂੰ ਇਹ ਦੱਸ ਕਿ ਤੂੰ ਮੈਨੂੰ ਜਾਣਦਾ ??

    • @parmveersandhu8860
      @parmveersandhu8860 6 месяцев назад

      ਨਹੀ ਜੀ ਮੈ ਤਾ ਖਾਲਸਾ ਨੀਸਾਨ ਦੇਖਿਆ ਜੀ

  • @butakhan3468
    @butakhan3468 6 месяцев назад +2

    ਭਾਨਾ ਜੀ ਲੀਡਰਾਂ ਦੇ ਭਿਉ ਭਿਉ ਜੁੱਤੀਆਂ ਮਾਰ ਰਹੇ ਹੋ ਧੰਨਵਾਦ ਵੀਰੇ

  • @GurjarGurar-cg3xx
    @GurjarGurar-cg3xx 6 месяцев назад +8

    ਭੂਟੋ ਵੀ ਭਾਨੇ ਵਰਗੀ ।ਹੋਣ ਲੱਗ ਗੀ ਦੂਦਰ ਜੀ 😊

  • @budhsingh1722
    @budhsingh1722 6 месяцев назад

    ਬਹੁਤ ਵਧੀਆ ਗੱਲ ਕਹੀ ਹੈ ਤੁਸੀਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ

  • @GurmanSingh-n1e
    @GurmanSingh-n1e 6 месяцев назад +7

    ਵਧੀਆ ਜੀ

  • @charanjitbasra4543
    @charanjitbasra4543 6 месяцев назад +1

    No gangster no Gadar please never forget 1984 and 2015

  • @sukhpalsinghsandhu9963
    @sukhpalsinghsandhu9963 6 месяцев назад +1

    ਇਹ ਕਹਾਣੀ ਮੇਰੇ ਦਿਮਾਗ ਚ ਵੀ ਆਈ ਸੀ ।

  • @TruckLifeDhindsasaab
    @TruckLifeDhindsasaab 6 месяцев назад +7

    Ghaintttt ਗੱਲ ਬਾਤ

  • @butakhan3468
    @butakhan3468 6 месяцев назад

    ਇਹ ਨਾਟਕ ਬਿਲਕੁਲ ਸੇਧ ਦਿੰਦਾ ਸਮਝ ਜੋ ਹੁਣ ਮੌਕਾ ਬਿਲਕੁਲ ਲੀਡਰ ਚਵਲ ਹੋਏ ਹਨ

  • @jasvirkaur3644
    @jasvirkaur3644 6 месяцев назад +9

    ਇਮਾਨਦਾਰ ਧਰਮਵੀਰ ਗਾਂਧੀ ਪਟਿਆਲਾ ਸ਼ਹਿਰ ਦੀ ਸਾਨ ਨੂੰ ਵੋਟ ਪਾਵਾ ਗੇ .

  • @VickykokriKokri
    @VickykokriKokri 6 месяцев назад +3

    ਭਾਨਾ ਸਿੱਧੂ ਜਿੰਦਾਬਾਦ

  • @BoharDhillon-hw3uc
    @BoharDhillon-hw3uc 6 месяцев назад +9

    Very nice ✌️✌️✌️✌️✌️

  • @shounkkhetiwaadi7160
    @shounkkhetiwaadi7160 6 месяцев назад

    ਬਹੁਤ ਵਧੀਆ ਜੀ ਵਾਈ
    ਸਤਨਾਮ ਸਿੰਘ ਖੁੱਡੀ ਕਲਾਂ

  • @KalaKhosa-g3b
    @KalaKhosa-g3b 6 месяцев назад +9

    Very nice 👍

  • @sabi-mansa
    @sabi-mansa 6 месяцев назад +12

    ਭਾਨੇ ਯਾਰ ਕੁਟੋ ਨਾ, ਭੱਜ ਨਾ ਜਾਏ
    ਪਹਿਲਾਂ ਬੰਨ ਲਵੋ, ਵੋਟਾਂ ਬਾਦ ਈ ਛਡਿਓ

    • @ਵੈਦਜੀਹਾਜ਼ਿਰਹੈ
      @ਵੈਦਜੀਹਾਜ਼ਿਰਹੈ 6 месяцев назад

      ਪੱਕੀ ਕਾਠੀ ਪਾਈ ਬੈਠਾ ਅਗਲਾ। ਇਹਦੇ ਪਿੱਛੇ ਘਰ ਛੱਡ ਰੱਖਿਆ। ਹਾਲੇ ਹੋਰ ਕਿਧਰ ਭੱਜੂ

  • @AmanDeep-sx8nr
    @AmanDeep-sx8nr 6 месяцев назад +5

    Sad good

  • @RanjeetsinghPremi
    @RanjeetsinghPremi 4 месяца назад

    .ਞਹੁਤ.ਞਧੀਅ. ਭਾਨਾ.ਸਾਬ.ਜੀ.

  • @Punjabivlogs865
    @Punjabivlogs865 6 месяцев назад +6

    Great brother 👍👍👍🇮🇳

  • @SohanSingh-wr8vb
    @SohanSingh-wr8vb 6 месяцев назад +4

    ਪੈਸੇ ਜਨਤਾ ਦੇ ਟੈਕਸ ਦੇ ਸੋਭਾ ਸਰਕਾਰਾਂ ਦੀ ਪਤਾ ਨਹੀਂ ਸਾਡੇ ਲੋਕ ਕਦੋਂ ਸਮਝਦਾਰ ਹੋਣਗੇ 😂😂😂😂😂

  • @JagroopDhindsa-t
    @JagroopDhindsa-t 5 месяцев назад

    ਆਮਪਾਰਟੀਜਿੰਦਾਬਾਦ

  • @rajwinder1968
    @rajwinder1968 6 месяцев назад

    ਬਹੁਤ ਵਧੀਆ

  • @JaspreetSingh-zb3lv
    @JaspreetSingh-zb3lv 6 месяцев назад +5

    1 gal note krio jado leader akali dal da candidate bn k aaya c os kol kine km c dsn nu te ohdi respect v hoi par bad ch baki partia walo aaya ta koi km hi nhi c dsn nu na oh izzat rhi shiromini akali dal zindabad

  • @pooniarajsthan8916
    @pooniarajsthan8916 6 месяцев назад +3

    Bhuto thussi chunav lado,,, love you bhuto

  • @SukhbalwinderSingh
    @SukhbalwinderSingh 6 месяцев назад

    God bless you always happy life good health full enjoy in your your life💐💐💐💐💐

  • @gurnamsinghajay7812
    @gurnamsinghajay7812 6 месяцев назад +3

    Bahut vadiya video ji

  • @sonykainth6934
    @sonykainth6934 6 месяцев назад +4

    very nice Video 👌👍👍👍👌👌

  • @jagseersingh4506
    @jagseersingh4506 6 месяцев назад

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉

  • @JaswinderKaur-y5h
    @JaswinderKaur-y5h 6 месяцев назад +1

    Surjit boda star ⭐⭐

  • @RameshKumar-ho7je
    @RameshKumar-ho7je 6 месяцев назад

    Bhana Bai, Bahut vadhiya Manzi toki Gadara di 😂😂😂

  • @gurlabhsingh8072
    @gurlabhsingh8072 6 месяцев назад

    ਹਰ ਇੱਕ ਦੀ ਗੱਲ ਨਹੀਂ ਸੁਣ ਸਕਦੇ ਹਰ ਦਾ ਮਸਲਾ ਹੱਲ ਨਹੀਂ ਹੋ ਸਕਦਾ

  • @AmandeepSingh-bu4wn
    @AmandeepSingh-bu4wn 6 месяцев назад +1

    ਸਿਰਾ ਕਰਤਾ

  • @GuraSingh-r8b
    @GuraSingh-r8b 6 месяцев назад +1

    Kgrewal bajaho Punjab vachao Punjab da bera gark kita nssa char guna vda deta hai

  • @ramneetSingh-j7s
    @ramneetSingh-j7s 6 месяцев назад +2

    Very nice Good video ji 🙏🌹🙏🌹🙏

  • @butakhan3468
    @butakhan3468 6 месяцев назад

    ਭਾਨੇ ਵੀਰ ਲੀਡਰਾਂ ਦੀਆਂ ਕਰਤੂਤਾਂ ਵੇਖਕੇ ਨਜਾਰਾ ਆਗਿਆ

  • @amantoor1967
    @amantoor1967 6 месяцев назад +4

    Very nice 22 ji

  • @jagseersingh4506
    @jagseersingh4506 6 месяцев назад

    SIRRRRA ACTING BAI BHANNA BHAGUARA AND BHABBI BHUTO AND ALL'TEAM LOVE YOU TRUCK 🚛🚛🚛🚛🚛 BHAR K ❤❤🎉🎉

  • @sukhjitsingh1916
    @sukhjitsingh1916 6 месяцев назад +23

    ਏ ਤਾ ਗੱਲ ਮੱਨਣ ਵਾਲੀ ਅਾ ਅਕਾਲੀ ਦਲ ਨੇ ਬੋਤ ਕੱਮ ਕਿੱਤਾ ਸੜਕਾ ਦਾ ਏਸ ਵਾਰ ਵੀ ਮੋਕਾ ਦੇਣਾ ਚਾਹਿਦਾ ਅਕਾਲੀ ਦਲ ਨੂ

  • @ਵੈਦਜੀਹਾਜ਼ਿਰਹੈ
    @ਵੈਦਜੀਹਾਜ਼ਿਰਹੈ 6 месяцев назад

    ਸੋਹਣਾ ਸੁਨੇਹਾ
    ਦਲ ਬਦਲੂ ਨੇਤਾਵਾਂ ਨੂੰ ਉਹਨਾਂ ਦੀ ਔਕਾਤ ਜਰੂਰ ਦਿਖਾਓ।
    ਵੋਟ ਪਰ ਆਪਣੇ ਦਿਮਾਗ ਨਾਲ ਪਾਓ।

  • @karamjitsingh5773
    @karamjitsingh5773 6 месяцев назад +5

    Nice ❤❤❤❤❤❤

  • @GurdeepSingh-ye5dr
    @GurdeepSingh-ye5dr 6 месяцев назад +1

    ਅਕਾਲੀ ਦਲ ਬਾਦਲ ਜਿੰਦਾਬਾਦ

  • @kuldeepSingh-bu4cq
    @kuldeepSingh-bu4cq 6 месяцев назад +1

    Bhut badiya 22.ji ❤❤❤❤

  • @fanustaadbabbumaanda7397
    @fanustaadbabbumaanda7397 6 месяцев назад +1

    Kam ta bhut hunda c badel de time

  • @GuraSingh-r8b
    @GuraSingh-r8b 6 месяцев назад +1

    Am admi sarkaar khatm ho jaygi jis tra baki sobey vich zero seet nahi meli es tra deli Punjab hoyga deli tu suru am admi sarkaar deli tu khatm ho jayga cm jail dak deta hun ve jange

  • @harmandeepgrewal6743
    @harmandeepgrewal6743 6 месяцев назад +2

    Bhut wadiya bhana bai

  • @gopidhaliwalgopidhaliwal189
    @gopidhaliwalgopidhaliwal189 6 месяцев назад +2

    Akali vadiaa yr

  • @SarojDevi-sl3de
    @SarojDevi-sl3de 6 месяцев назад

    Good comments on today's leader cycles da stand hai par leaderan da nahi

  • @gurjeetturna2392
    @gurjeetturna2392 6 месяцев назад

    Bahut vadhia massage 🎉

  • @Mahindersingh-n7f
    @Mahindersingh-n7f 6 месяцев назад +2

    Very very nice looking ji

  • @HarjinderBhullar6076
    @HarjinderBhullar6076 6 месяцев назад

    ਕੈਲੇ ਬਾਈ ਘੈਂਟ ਕਰਨੈਲ ਦੀ ਗੱਲ ਸਹੀ ਆ ਪਾਰਟੀ ਨੀ ਮਾੜੀ ਨੀ ਹੁੰਦੀ,ਦਲ ਬਦਲੂ ਬੇਸ਼ਰਮ ਬੰਦੇ ਮਾੜੇ ਹੁੰਦੇ ਆ, ਸਹੀ ਗੱਲ ਆ ਕਰਨੈਲ ਬਾਈ ਘੈਂਟ ਦੀ

  • @MalkitSinghindiatoksa
    @MalkitSinghindiatoksa 6 месяцев назад +1

    Nice video bhai ji 😅😅😅😅😅😅😊😊😆😆😆😆🤔🤔

  • @penduunionzindaad
    @penduunionzindaad 6 месяцев назад +2

    ਇੱਕ ਨਾਂ ਬਾਈ ਮਾੜਾ ਜਿਹਾ ਮੂੰਹ ਚੋ ਗੰਦ ਜੇ ਘੱਟ ਬੱਕੇ ਤੇ ਵੀਡੀਓ ਬਹੁਤ ਚੱਲੇ ਤੇਰੀ ਵੀਡੀਓ ਭਾਨੇ ਭਗੋੜੇ ਘਰ ਦੇ ਟੀ ਵੀ ਤੇ ਲਾ ਕਿ ਦੇਖਣ ਵਾਲੀ ਘੱਟ ਹੁੰਦੀ ਆਹ ਅੱਜ ਤੇਰੀ ਵੀਡੀਓ ਦੇਖੀ ਨੀ ਦੁੱਖ ਲੱਗਦਾ ਨਹੀਂ ਤੇ ਜਦੋ ਆਉਂਦੀ ਸੀ ਬਾਈ ਮੈਂ ਘਰ ਵੀ ਦੱਸਦਾ ਸੀ ਵੀ ਚਾਚੇ wow ਤੇ ਵੀਡੀਓ ਆਈ ਦੇਖੋ ਹੋਲੀ ਹੋਲੀ ਬਾਈ ਤੂੰ ਗੰਦ ਬੋਲਣਾ ਵਧਾ ਤਾਂ ਫੇਰ ਹੁਣ ਨਾਂ ਘਰ ਦੇਖਣ ਦਈ ਦੀ ਤੇ ਨਾਂ ਆਪ ਦੇਖੀ ਦੀ 🙏

  • @kyamwiller2576
    @kyamwiller2576 6 месяцев назад +1

    Very very good short film and very funny funny video but TRUE STORY OF PUNJAB LEADERS.... hahahahaha
    Remember remember.....
    Punjab Hal AZADI Khalistan
    Jobs Hal Khalistan
    KISSAN Hal Khalistan
    Now voting running in California
    Voting soon in united Punjab
    Sikh Muslim hindu ESSAi
    Appa sarey BHAI BHAI
    Khalistan jindabad
    God bless you and your team

  • @lakhbirsingh325
    @lakhbirsingh325 5 месяцев назад

    Very good

  • @dhanwantmoga
    @dhanwantmoga 5 месяцев назад +1

    150000 Lakh Bill…yaar 10 Hp di motar da Bill 6,700 Rs honda ce …

  • @jassiball3303
    @jassiball3303 6 месяцев назад

    Good message sidhu sab
    👍👍👍👍

  • @BaljeetSingh-k2p2l
    @BaljeetSingh-k2p2l 6 месяцев назад

    DHAN..DHAN..GURU..RAM..DAS..G..KIRPA..KARAN..VEER..BANA..G

  • @shivanisharma5562
    @shivanisharma5562 6 месяцев назад +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😢😢

  • @soniuppal161
    @soniuppal161 6 месяцев назад +2

    Nice video

  • @shindabains7987
    @shindabains7987 6 месяцев назад +1

    ਰੂਪਾ ਬੇਲਦਾਰ te video banao bhaji

  • @BaljinderSingh-ig1zd
    @BaljinderSingh-ig1zd 6 месяцев назад

    Beutiful.massage

  • @BaldevSingh-gj6ex
    @BaldevSingh-gj6ex 6 месяцев назад +1

    👍👍👌👌🙏🙏

  • @JaspreetSingh-zb3lv
    @JaspreetSingh-zb3lv 6 месяцев назад +1

    Only shiromini akali dal Sardar sukhbir Singh badal

  • @harbhajantamber6843
    @harbhajantamber6843 6 месяцев назад +2

    ਆਕਾਲੀ ਪਾਲਟੀ ਸਪੋਟ ਕਰੋ

  • @freefiregaming-jh7uu
    @freefiregaming-jh7uu 6 месяцев назад +2

    ਸ੍ਰੋਮਣੀ ਅਕਾਲੀ ਦਲ ਜਿੰਦਾਬਾਦ

  • @HanifAli-e1l
    @HanifAli-e1l 6 месяцев назад

    Good ❤️❤️❤️❤️❤️❤️❤️🙏

  • @avtarbraich4584
    @avtarbraich4584 6 месяцев назад +1

    ਸਿਰਾ ਲਾ ਤਾਂ ਭਾਨਿਆ

  • @JotBoda2
    @JotBoda2 6 месяцев назад +2

    ❤❤❤🎉🎉🎉 good g

  • @charanjitbasra4543
    @charanjitbasra4543 6 месяцев назад

    ਸੜਕਾਂ ਯੋਗੇ ਰਹੇ ਕੋਈ ਨੌਕਰੀ ਨਾ ਸੌਈ ਮੈਡੀਕਲ ਇਹੀ ਆ ਨਸ਼ਾ ਲ਼ਿਓਨ ਵਾਲੇ

  • @darshansinghcheema6383
    @darshansinghcheema6383 6 месяцев назад

    Very nice video

  • @MojiGill-h7i
    @MojiGill-h7i 6 месяцев назад +4

    Hun Badal yad aga 😅😅

  • @RupinderSingh-tw2fi
    @RupinderSingh-tw2fi 6 месяцев назад +1

    Sirra videos

  • @Nehra375
    @Nehra375 6 месяцев назад +1

    Akalidal is best for Punjab

  • @BaljeetSingh-gx4yv
    @BaljeetSingh-gx4yv 6 месяцев назад +1

    ਇਕ ਗੱਲ ਬਿਲਕੁਲ ਪੱਕੀ ਬਾਦਲ ਸਾਹਿਬ ਨੇ ਕੰਮ ਬਹੁਤ ਕੀਤੇ ਜਿਹੜੇ ਮਾੜੇ ਕੰਮ ਕੀਤੇ ਬੈਠਕੇ ਦੱਸ ਦਿਉ ਵੀਰੇ ਲੋਕਾਂ ਨਾਲੋਂ ਮਾੜਾ ਨਹੀਂ ਹੋ ਸਕਦਾ

  • @GuraSingh-r8b
    @GuraSingh-r8b 6 месяцев назад

    Garu har jana hai garu de badla wali hva khatm ho gaye

  • @GuraSingh-r8b
    @GuraSingh-r8b 6 месяцев назад

    Badal jinda bad garu har jana hai garu chona tu phela he garu har jana das mla garu sadke ga rahe hai banme vicho veasi reh gaye

  • @Jugrajsingh-j5b
    @Jugrajsingh-j5b 6 месяцев назад

    Good job

  • @GurmeetSingh-qc7pb
    @GurmeetSingh-qc7pb 6 месяцев назад

    🎉 nice movies🎉 bai ji

  • @mandeepkumar-zt2fe
    @mandeepkumar-zt2fe 6 месяцев назад +22

    ਬਾਈ ਜੀ ਤੁਸੀਂ ਕਿਹਾ ਵੀ ਜਿਹੜਾ ਲੋਕਾਂ ਦੇ ਵਿਚਰਦਾ ਉਸਨੂੰ ਵੋਟ ਪਾਓ.. ਪਹਿਲਾਂ ਸ਼ੁਰੂ ਸ਼ੁਰੂ ਤੋਂ ਸਾਰੇ ਵਿਚਰ ਦਿੰਦੇ ਆ ਜਦੋਂ ਐਮਪੀ ਐਮਐਲਏ ਬਣ ਜਾਂਦੇ ਆ ਉਦੋਂ ਕੋਈ ਨਹੀਂ ਪੁੱਛਦਾ ਤੇ ਨਾ ਕੋਈ ਲੋਕਾਂ ਵਿੱਚ ਵਿਚਰਦਾ ਬਸ ਸਭ ਕੁਰਸੀ ਦਾ ਖੇਲ ਆ ਕੁਰਸੀ ਪਾਣ ਪਿੱਛੇ ਕਰਦੇ a ਗੱਲ ਯਾਦ ਰੱਖੋ

    • @gurmeetgarry2063
      @gurmeetgarry2063 6 месяцев назад +1

      ਸਹੀ ਗੱਲ ਆ ਕੌਈ ਸੱਚਾ ਬੰਦਾ ਨਹੀ ਜੋਂ ਕੰਮ ਕਰਨਾ ਚਾਹੁੰਦਾ ਓਸਨੂੰ ਕਰਨ ਨਹੀ ਦਿੰਦੇ ਬਾਕੀ ਜੋਂ ਪੰਜਾਬ ਲਈ ਦਰਦ ਰਖਦੇ ਆ ਪੰਜਾਬ ਦੀ ਸਹੀ ਗੱਲ ਕਰਦੇ ਆ ਓਹਨਾਂ ਪਿੱਛੇ ਕੌਈ ਨਹੀ ਖੜ੍ਹਦਆ ਜਾਂ ਆਪਣੇ ਬੰਦੇ ਓਸਨੂੰ ਗਦਾਰ ਦਾ ਮੈਡਲ ਦੇ ਦਿੰਦੇ ਆ ਲੋਕ ਆਪਸ ਵਿੱਚ ਵੱਖ ਵੱਖ ਹੋਏ ਪਏ ਆ ਲੀਡਰ ਸਾਰੇ ਇਕੋ ਜੇਹੇ ਆ ਪਤਾ ਨਹੀਂ ਪੰਜਾਬ ਦਾ ਕੀ ਬਣੋ ਕਦੋਂ ਅਮਨ ਸ਼ਾਂਤੀ ਆਯੋ

    • @mandeepkumar-zt2fe
      @mandeepkumar-zt2fe 6 месяцев назад

      Bai ji darad durad kise nu heni bs apna fam pana ka kursi pani aa keve na keve ..apa lok pagal aa jo ena piche apne pind ch ak duje pich ladi jane aa.ena ne jad party badalni hudi a ak wari ni ona loka nu puchde jo ena de chamche hude aa te jo chamch huda ohi pinda da km ni hon dede v mere nbr na hat jaan pind ch..asto wadiya apne pind da apne pind wale ral milke j km kr lene ta ena di lod hi na peve

    • @lalitiwana5554
      @lalitiwana5554 6 месяцев назад

      ❤❤jma seraaaa jataa......😅😅

    • @randhawa_farms1944
      @randhawa_farms1944 6 месяцев назад

      Sach keha bai

    • @BhupinderSingh-co4rh
      @BhupinderSingh-co4rh 6 месяцев назад +2

      ਵੀਰ ਸੰਗਰੂਰ ਦੀ ਉਦਾਹਰਣ ਹੈ ਡੇੜ ਸਾਲ ਚ ਸਿਮਰਨਜੀਤ ਸਿੰਘ ਮਾਨ ਨੇ ਕਿਨਾ ਕੁਝ ਕਰਤਾ

  • @charanjitbasra4543
    @charanjitbasra4543 6 месяцев назад

    APP good honest No congress no BJP no SAD kali

  • @BansaBrar-l1e
    @BansaBrar-l1e 6 месяцев назад +1

    Badal sarkar zindabad

  • @ANACONDA-q4r
    @ANACONDA-q4r 6 месяцев назад

    Good Massage on feature

  • @manjitsinghplaha8893
    @manjitsinghplaha8893 6 месяцев назад

    Good Massage

  • @Jugrajsingh-j5b
    @Jugrajsingh-j5b 6 месяцев назад

    Amazing🎉🎉🎉🎉🎉❤❤❤❤❤🎉❤🎉❤🎉❤

  • @buttakhattran499
    @buttakhattran499 6 месяцев назад

    Nice ji

  • @GurdeepSingh-ny1cm
    @GurdeepSingh-ny1cm 6 месяцев назад +1

    👍👍👌👌👍👍👍

  • @tejvirk3150
    @tejvirk3150 6 месяцев назад

    ਤੁਸੀਂ ਤਾਂ ਝਾੜੂ ਦੀ ਵੀ ਬਹੁਤ supo😂ਕਰਦੇ ਸੀ

  • @Sukhvindersingh1313-i2b
    @Sukhvindersingh1313-i2b 6 месяцев назад +10

    ਭੂਟੋ ਸ਼ੱਚੀ ਏਦੇ ਮੂਹ ਘਰੇੜ ਕੈ ਬੋਲਦੀ ਜਾ ਐਕਟਿਗ ਕਰਦੀ

  • @Jugrajsingh-j5b
    @Jugrajsingh-j5b 6 месяцев назад

    Veey Nice