Chajj Da Vichar (1261) || MODI ਬਾਰੇ ਗਾ ਕੇ ਪਾਇਆ ਪਟਾਕਾ, BJP ਪੈ ਪਈ ਇਸ ਗਾਇਕ ਜੋੜੀ ਪਿੱਛੇ

Поделиться
HTML-код
  • Опубликовано: 7 сен 2024
  • #PrimeAsiaTV​​ #ChajjDaVichar​​ #SwarnTehna​​ #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 1,3 тыс.

  • @amanbrar273
    @amanbrar273 3 года назад +40

    ਮਸ਼ੀਨਾਂ ਦਾ ਪੁੱਤ ਮਹਾਨ ਭਾਰਤ ਦਾ ਪਰਧਾਨ ਮੰਤਰੀ ਜੀ ਜਿਸ ਨੇ ਸਾਰੇ ਦੇਸ਼ ਨੂੰ ਦੁੱਖ ਦੇ ਛਡਿਆ

  • @ranbirsinghkandholaranbirs8974
    @ranbirsinghkandholaranbirs8974 3 года назад +26

    ਬਹੁਤ ਵਧੀਆ ਜੋੜੀ ਤੇ ਬਹੁਤ ਵਧੀਆ ਸਭਿਆਚਾਰਕ ਗੀਤ ਬਹੁਤ ਵਧੀਆ ਬੁਲੰਦ ਅਵਾਜ਼ ਦੇ ਮਾਲਕ ਕਿਸਾਨੀ ਦਰਦ ਰੱਖਣ ਵਾਲੇ ਕਲਾਕਾਰ

  • @GurpreetSingh-ic5oe
    @GurpreetSingh-ic5oe 3 года назад +51

    ਬਹੁਤ ਵਧੀਆ ਇੰਟਰਵਿਊ ਜਵਾਂ ਸਪੱਸ਼ਟ ਪੇਂਡੂ ਗੱਲਾਂ ਟਹਿਣਾ ਸਾਹਿਬ ਤੇ ਹਰਮਨ ਜੀ ਇਸੇ ਤਰ੍ਹਾਂ ਹੋਰ ਪ੍ਰੋਗਰਾਮ ਪੇਸ਼ ਕਰਦੇ ਰਹੋ

  • @brahmnoorsingh3209
    @brahmnoorsingh3209 3 года назад +69

    ਰਾਜਾ ਸਿੱਧੂ ਜੀ ਦਾ ਭਤੀਜਾ ਮੇਰੇ ਕੋਲ ਪੜਦਾ ਹੈ। ਮਨ ਖੁਸ਼ ਹੋ ਗਿਆ ਕਿਸ਼ਤ ਦੇਖ ਕੇ 🙏🙏

  • @NirmalSingh-ys7wz
    @NirmalSingh-ys7wz 3 года назад +120

    ਵਾਹ ਰਾਜੇ ਵੀਰ ਸ਼ਾਬਾਸ਼ ਗਲਤੀ ਨੂੰ ਮੰਨ ਲੈਣਾ ਹੀ ਬਹੁਤ ਵੱਡੀ ਬਹਾਦਰੀ ਹੈ।

    • @daljeetsingh9945
      @daljeetsingh9945 3 года назад +1

      ल्प0ल्लल्ल्ल्ल्ल्ल्ल्ल्प्ल्ल्ल्ल्प्ल्ल्ल्ल्ल्ल्ल्ल्ल्ल्ल्ल्ल्ल्ल्ल्ल्ल0ल00ल्ल्ल्ल0

    • @tarnjeet5339
      @tarnjeet5339 3 года назад

      Hnji veer g & sis

  • @gurbindersingh1925
    @gurbindersingh1925 3 года назад +9

    🙏🙏ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਜੀ 🙏🙏

  • @sarbjitsingh3011
    @sarbjitsingh3011 3 года назад +152

    ਮੇਰੀ ਮਨਪਸੰਦ ਬਹੁਤ ਸੋਹਣੀ ਗਾਇਕ ਜੋੜੀ ਹੈ ਜੀ! 2006 ਵਿੱਚ ਮੈਂ ਬਾਈ ਦਾ ਪੋ੍ਗਰਾਮ ਕਰਵਾਇਆ ਸੀ ਜੀ! ਬਾਈ ਨੂੰ ਬਠਿੰਡੇ ਬੁੱਕ ਕਰਨ ਸਮੇਂ ਮੈਂ ਦਫ਼ਤਰ ਮਿਲਿਆ ਸੀ ਜੀ! ਬਹੁਤ ਹੀ ਮਿਲਣਸਾਰ ਇੰਨਸਾਨ ਨੇ ਬਾਈ ਜੀ!

    • @gursewakdhillon2621
      @gursewakdhillon2621 3 года назад +7

      Biulkul hi Ranjit kaur hai

    • @lovepreetsandhu6861
      @lovepreetsandhu6861 3 года назад +7

      18 saal ago apna pind malout (ina khera) army ch m veer sidhu saab na vihah vich Akhada layya c

    • @gurditsingh8207
      @gurditsingh8207 3 года назад

      @@gursewakdhillon2621 aaaaaà

    • @user-tk2ev3wc6w
      @user-tk2ev3wc6w 3 года назад +1

      ਜੋੜੀ ਨਾਲ ਗੱਲਬਾਤ ਕਰਨ ਲਈ ਟੀਮ ਵਧੀਆ ਜੀ

    • @surjitsinghdhaliwal8182
      @surjitsinghdhaliwal8182 3 года назад +1

      @@gurditsingh8207 ¹ĺ

  • @karamvirsinghsidhu4575
    @karamvirsinghsidhu4575 3 года назад +8

    ਰਾਜਾ ਸਿੱਧੂ ਤੇ ਰਾਜਵਿੰਦਰ ਮੇਰੇ ਪਸੰਦੀਦਾ ਕਲਾਕਾਰ। ਮਾਣ ਹੈ ਤੇ ਧੰਨਵਾਦ ਪ੍ਰਾਈਮ ਟੀਵੀ

  • @gurpreetsinghgopi2155
    @gurpreetsinghgopi2155 3 года назад +29

    ਬਹੁਤ ਬਹੁਤ ਧੰਨਵਾਦ ਟਹਿਣਾ ਸਾਹਿਬ ਤੇ ਹਰਮਨ ਜੀ । ਵਾਹਿਗੁਰੂ ਇਸ ਬੇਹੱਦ ਖੂਬਸੂਰਤ ਜੋੜੀ ਨੂੰ ਸਰੀਰਕ ਤੰਦਰੁਸਤੀ ਲੰਬੀ ਉਮਰ ਤੇ ਕੁਦਰਤ ਗਾਇਕੀ ਵਿੱਚ ਬਹੁਤ ਤਰੱਕੀ ਬਖਸ਼ੇ ਧੰਨਵਾਦ ਜੀ

  • @happybrar3051
    @happybrar3051 3 года назад +25

    ਟਹਿਣਾ ਜੀ,ਯਾਰ ਬਹੁਤ ਵਧੀਆ ਲੱਗਿਆ ਗੱਲਬਾਤ ਸੁਣਕੇ,ਦਿਲ,ਮਨ ਖੁਸ ਹੋ ਗਿਆ,ਟਹਿਣਾ ਜੀ ਬੀਬਾ ਥਿੰਦ ਜੀ ਦਿਲੋ ਸ਼ੁਕਰੀਆ, ਦਿਲੋਂ ਸਲੂਟ ਜੀ,👌👌👌👌👌

  • @singhsj5841
    @singhsj5841 3 года назад +71

    ਬਹੁਤ ਦਿਲ ਨੂੰ ਟਚ ਕਰਨ ਵਾਲੇ ਜਮੀਨ ਨਾਲ ਜੁੜੇ ਗੀਤ ਲੋਕ ਬਹੁਤ ਸੁਣਦੇਐ ਅਜ ਵੀ

  • @balvirslnghsahokesingh7446
    @balvirslnghsahokesingh7446 Год назад +5

    ਵਾਹ ਜੀ ਵਾਹ ,ਕਿਆ ਗਾਇਕ ਜੋੜੀ ਹੈ ਜੀ, ਰਾਜਵਿੰਦਰ ਜੀ ਦਾ ਪਿੰਡ ਸਾਡੇ ਪਿੰਡ ਤੋਂ ਸਿਰਫ਼ ਵੀਹ ਕਿਲੋਮੀਟਰ ਦੀ ਦੂਰੀ ਤੇ ਹੈ ਜੀ, ਬਹੁਤ ਹੀ ਸੋਹਣੀ ਆਵਾਜ਼ ਦੀ ਮਲਿਕਾ ਹੈ.
    ਸਾ਼ਬਾਸ਼ ਲੱਗੇ ਰਹੋ, ਖੁਸ਼ ਰਹੋ ਜੀ.
    ਧਨਵਾਦ ਮਿਹਰਬਾਨੀ

  • @gurinderpandhergrewal2243
    @gurinderpandhergrewal2243 3 года назад +81

    ਪਹਿਲੀ ਵਾਰ ਨਾਮ ਸੁਣਿਆਂ ਤੇ ਪਹਿਲੀ ਵਾਰ ਹੀ ਗੀਤ ਸੁਣੇ। ਬਹੁਤ ਹੀ ਵਧੀਆ ਵਿਚਾਰ ਨੇ ਬਹੁਤ ਹੀ ਵਧੀਆ ਲੱਗਾ। ਸਾਫ਼ ਸੁਧਰੀ ਗਾਇਕੀ 🙏

  • @gurarpansingh3475
    @gurarpansingh3475 3 года назад +9

    ਬਹੁਤੇ ਵਧੀਆ ਗਾਣਾ ਹੈ ਕਿਸਾਨਾਂ ਦੇ ਹੱਕਾਂ ਦੇ ਲਈ ਮੋਦੀ ਦੇ ਚਮਚਿਆਂ ਨੂੰ ਤਾਂ ਮਿਰਚਾਂ ਲੱਗਣੀਆਂ ਹੀ ਹਨ ਸਾਨੂੰ ਤਾਂ ਗਾਣਾ ਸੁਣਕੇ ਰੋਣਾ ਆ ਰਿਹਾ ਹੈ ਅਸੀਂ ਵੀ ਕਿਸਾਨ ਹਾਂ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਮੋਦੀ ਸਰਕਾਰ ਮੁਰਦਾਬਾਦ

  • @gursimranlibra113
    @gursimranlibra113 3 года назад +13

    ਸਤਿ ਸ੍ਰੀ ਅਕਾਲ ਜੀ ਸਵਰਨ ਸਿੰਘ ਅਤੇ ਹਰਮਨ ਜੀ
    ਵੱਲੋਂ-ਸੁਰਜਨ ਸਿੰਘ ਲਿਬੜਾ🖋

  • @happybrar3051
    @happybrar3051 3 года назад +6

    ਰਾਜਾ ਵੀਰਾਂ ਸਾਡੇ ਗੁਆਂਢੀ ਪਿੰਡ ਦਾ ਹੈ, ਬਹੁਤ ਵਧੀਆ ਇਨਸਾਨ ਤੇ ਮਿਲਣਸਾਰ ਇਨਸਾਨ ਹੈ,ਟੋਟ ਬੰਦਾ ਹੈ ਬਹੁਤ ਵਧੀਆ ਬਹੁਤ ਵਧੀਆ ਹੈ,👌👌👌👌👌

  • @satpalgujjarpb3847
    @satpalgujjarpb3847 3 года назад +17

    ❤️ਸਵਰਨ ਸਿੰਘ ਟਹਿਣਾ ਤੇ ਭੈਣ ਹਰਮਨ ਥੰਦ ਜੀ ਸਤਿ ਸ੍ਰੀ ਆਕਾਲ ਜੀ ❤️🙏🙏👍

    • @PremsinghSinghprem-gh8qx
      @PremsinghSinghprem-gh8qx 6 месяцев назад +1

      Menu,pasaned,sabhayacharic,gaane,,men,wi,gayak,haan,rajasthan❤😂😂🎉🎉😢😢😢😮😮😅😅😊😊😊😊

  • @aosidhu1
    @aosidhu1 3 года назад +6

    ਬਹੁਤ ਲਾਜਵਾਬ ਟਹਿਣਾ ਸਾਹਿਬ। ਬੜੀ ਸਾਦਗੀ ਨਾਲ ਭਰਭੂਰ ਜੋੜੀ ।ਸੱਚ, ਸਾਦਗੀ ਅਤੇ ਵਿਰਸੇ ਦੀ ਪਹਿਰੇਦਾਰੀ ਦੇ ਨਾਲ ਨਾਲ ਸੰਜੀਦਗੀ ਦੀ ਝਲਕ ਵੀ ਪਈ।ਬਾਬੂ ਸਿੰਘ ਮਾਨ ਨਾਲ ਹੋਈ ਗੱਲ ਬਾਤ ਤੋਂ ਬਾਦ ਨਿਵੇਕਲੀ ਨਿਰੋਲ ਦੇਸੀ ਤੇ ਵਿਰਸੇ ਤੇ ਆਧਾਰਿਤ ਗੱਲ-ਬਾਤ ।💕👍

  • @Dr-Saraj-Khan
    @Dr-Saraj-Khan 3 года назад +28

    ਪਿੰਡ ਲੰਡੇ ਜਿਲਾ ਮੋਗਾ ਵਿਚ ਅਖਾੜਾ ਲੱਗਾ ਸੀ ਤੁਹਾਡਾ, 2005 ਵਿੱਚ ਹਾਲੇ ਵੀ ਯਾਦ ਆ ਤੁਹਾਡੇ ਵੱਲੋ ਗਾਇਆ 100 ਦਾ ਨੋਟ

  • @jagnandansingh5953
    @jagnandansingh5953 3 года назад +23

    ਇਸ ਜੋੜੀ ਨੂੰ ਮੁਬਾਰਕ। ਜੁਗ ਜੁਗ ਜਿਉਂ ਬੇਟਾ। ਸਮਾਜ ਨੂੰ ਜਿਉਂਦਾ ਰੱਖਣ ਲਈ ਤੁਹਾਡੇ ਵਰਗੇ ਜੁਝਾਰੂੰਆ ਦੀ ਬਹੁਤ ਲੋੜ ਐ ਬੇਟਾ। ਮੁਬਾਰਕ

  • @kirpalsingh8314
    @kirpalsingh8314 3 года назад +18

    ਇਸ ਗਾਇਕ ਜੋੜੀ ਨੂੰ ਢੇਰ ਸਾਰੀਆਂ ਦੁਆਵਾਂ । ਉੱਥੇ ਹੀ ਟਹਿਣਾ ਸਾਹਿਬ ਤੇ ਛੋਟੀ ਭੈਣ ਥਿੰਦ ਨੂੰ ਵੀ ਪਿਆਰ ਭਰੀ ਸਤਿਸੀ੍ ਅਕਾਲ

  • @kuljitkaursaini2160
    @kuljitkaursaini2160 3 года назад +30

    ਬਹੁਤ ਵਧੀਆ ਸੋਚ ਹੈ ਜੀ ਕਿਸਾਨਾਂ ਵਾਸਤੇ ਵਾਹਿਗੁਰੂ ਤੁਹਾਨੂੰ ਤੰਦਰੁਸਤੀਆ ਬੱਕਸੇ ਜੀ

  • @AmandeepSingh-je5yq
    @AmandeepSingh-je5yq 3 года назад +10

    ਟਹਿਣਾ ਸ਼ਾਹਿਬ ੲਹ ੲੇਡੀ ਵਧੀਅਾ ਜ਼ੌੜੀ ਕਿਥੇ
    ਰਹਿੰਦੀ fist time ਦੈਖ਼ੀ ਮੈ ਤਾ u tube ਤੋ
    ਸ਼ਾਰੇ ਗ਼ਾਣੈ ਸ਼ੁਣੂ ਬਹੁਤ ਹੀ ਮਿਠੀ ਅਵਾਜ਼ ਰਁਬ
    ਕਰਕੇ ਵੀਰੈ ਨੂੰ ਸ਼ੁਁਖ਼ੈ ਅਮਲੀ ਦੀ ਭੈਣਜੀ ਸ਼ਿਮਰੋ
    ਦੀ ਓੁਮਰ ਲਗ ਜਾਵੈ ਤੇ ਰਹਿੰਦੀ ਖ਼ੁਹਦੀ ਬਾਦਲ
    ਦੀ ਤੁਹਾਨੂੰ ਲ਼ਗ਼ ਜ਼ਾਵਾੈ

    • @AjitSingh-vh1px
      @AjitSingh-vh1px 2 года назад

      Bai a bathinda da pind follo methi da aa

  • @gurpreetbrar5743
    @gurpreetbrar5743 3 года назад +20

    ਯਾਰ ਬਠਿੰਡੇ ਤੋਂ
    ਅਸੀਂ ਸਾਦੇ ਹੀ ਹੁੰਦੇ ਹਾਂ।

  • @somahotech5440
    @somahotech5440 3 года назад +30

    Rajwinder kaur ji di bahut surili voice ha , bahut sadgi te good nature di malik han ."Waheguru ji ena nu trakiyan bakshan"

  • @ManjitSingh-vm9pt
    @ManjitSingh-vm9pt 3 года назад +10

    ਜੋੜੀ ਸਦਾ ਸਲਾਮਤ ਰੱਖੇ ਰੱਬ

  • @satpalgujjarpb3847
    @satpalgujjarpb3847 3 года назад +31

    ❤️ਰਾਜਾ ਸਿੱਧੂ ਰਾਜਵਿੰਦਰ ਕੌਰ ਬਹੁਤ ਵਧੀਆ ਜੋੜੀ ਹੈ ❤️

    • @sikandar8109
      @sikandar8109 2 года назад +2

      ਜਾਗੋ ਵੋਟਰ ਜਾਗੋ ਵੋਟ ਲੁੱਟ ਲੋਟੂ ਲੀਡਰਸ਼ਿਪ ਤਿਆਗੋ ਆਰਥਿਕ ਅਜ਼ਾਦੀ ਵੋਟਰ ਪੈਨਸ਼ਨ ਯੋਜਨਾ ਲਾਗੂ ਕਰਵਾਉਣ ਲਈ ਸਹਿਯੋਗ ਦੀ ਅਪੀਲ ਕਰਦੇ ਹਾਂ
      ਭੈਣ ਹਰਮਨ ਥੀਦ ਵੀਰ ਟੈਹਣਾ ਸਾਹਿਬ ਜੀ ਤੁਸੀਂ ਪੰਜਾਬ ਦੇ ਦਿੱਲਾ ਤੇ ਰਾਜ ਕਰ ਰਹੇ ਹੋ ਆਉ ਮਿਲਕੇ ਵੋਟ ਲੁੱਟ ਲੋਟੂ ਲੀਡਰਸ਼ਿਪ ਦੇ ਕਾਰਨਾਮੇ ਵੀ ਨੱਗੇ ਕਰਦੇ ਹੋ ਬਹੁਤ ਵਧੀਆ ਲੱਗ ਦਾ

  • @gurdevgrewal7553
    @gurdevgrewal7553 3 года назад +30

    ਇਸ ਜੋੜੀ ਨੂੰ ਸੁਣਕੇ ਰੂਹ ਖੁਸ਼ ਹੋ ਗਈ।👍🙏🇨🇦

  • @virendrasingh9239
    @virendrasingh9239 3 года назад +5

    बहुत अच्छा लगा यह प्रोग्राम धरती से जुड़े कलाकार आपको सत श्री अकाल

  • @chahalsingh4892
    @chahalsingh4892 3 года назад +1

    ਮੈਂ ਰਾਜੇ ਸਿੱਧੂ ਨੂੰ ਬਹੁਤ ਪਹਿਲਾਂ ਮੇਰੇ ਸਾਢੂੰ ਪਰਮਜੀਤ ਭੀਖੀ ਦੇ ਮੁੰਡੇ ਦੀ ਛਟੀ ਵੇਲੇ ਗਾਉਂਦਾ ਸੁਣਿਆ ਸੀ।
    ਅੱਜ ਤਾਂ ਟਹਿਣਾ ਸਾਹਿਬ ਰਾਜੇ ਸਿੱਧੂ ਦਾ ਅਖਾੜਾ ਹੀ ਲਵਾ ਦਿੱਤਾ, ਗੱਲਬਾਤ ਤਾਂ ਕੋਈ ਕੀਤੀ ਨਹੀਂ।
    ਬਹੁਤ ਨਜਾਰਾ ਆਇਆ। ਧੰਨਵਾਦ ਦੋਵੇਂ ਜੋੜੀਆਂ ਦਾ।

  • @JagwinderSingh-sd1fi
    @JagwinderSingh-sd1fi 3 года назад +40

    ਇਟਰਵਿਉ ਬਹੁਤ ਘੈਂਟ ਆ
    22ਜੀ ਹਰਜੀਤ ਸਿੱਧੂ ਨੂੰ ਬਲਾਉ
    ਦੋਖੋ ਰੋਣਕਾ ਲੱਗਦੀਆ

  • @KuldeepSingh-qq9ds
    @KuldeepSingh-qq9ds 3 года назад +7

    ਪ੍ਰੋਗਰਾਮ ਬਹੁਤ ਵਧੀਆ ਲੱਗਿਆ 👍
    ਧੰਨ ਵਾਦ

  • @hardevbrar7417
    @hardevbrar7417 3 года назад +57

    ਵੀਰੇ ਮੈਨੂੰ ਹੀ ਲੱਗਿਆਂ ਕਿ ਕਿਸੇ ਹੋਰ ਨੂੰ ਵੀ ਫੀਲ ਹੋਇਆਂ ਰਾਜਾ ਜੀ ਨਾਲ ਗੱਲਬਾਤ ਕੀਤੀ ਫਿਰ ਸਿੱਧਾ ਹੀ ਗਾਣੇ ਲਈ ਕਹਿ ਦਿੱਤਾ ਪਰ ਰਾਜਵਿੰਦਰ ਜੀ ਨਾਲ ਵੀ ਹੈਲੋ ਹਾਏ ਕਰ ਲੈਣੀ ਚਾਹੀਦੀ ਸੀ। ਉਹ ਵਿਚਾਰੀ ਨੇ ਆਪ ਕੀਤੀ ਹੈਲੋ ਹਾਏ

    • @paramjitsinghmangat5226
      @paramjitsinghmangat5226 3 года назад +1

      Right ji

    • @nareshsalaria6224
      @nareshsalaria6224 3 года назад +2

      Right paji

    • @undergroundauthority3305
      @undergroundauthority3305 3 года назад +1

      Han mainu v lgyea eh starting vich

    • @balrajsingh7502
      @balrajsingh7502 3 года назад +2

      ਨਹੀਂ ਜੀ ਉਨ੍ਹਾਂ ਦਾ ਵੀ wlcom ਕੀਤਾ ਹੈ ਜੀ

    • @hardevbrar7417
      @hardevbrar7417 3 года назад

      @@balrajsingh7502 ਵੀਡੀਓ ਦੇਖੋ 5 mint ਤੋ ਉਪਰ ਵੀਡਓ ਚੱਲ ਗਈ ਉਹਨਾ ਨੂੰ ਕਿਸੇ ਨੇ ਬੁਲਾਇਆਂ ਤੱਕ ਨਹੀ ਬਾਕੀ ਜਦੋ ਉਹਨਾ ਨੂੰ ਬੁਲਾਇਆਂ ਤਾ ਸਿਰਫ ਗਾਨਾ ਗਾਉਣ ਲਈ , ਉਸ ਟਾਇਮ ਉਹਨਾ ਨੇ ਕਿਹਾ ਕਿ ਗਾਨਾ ਬਾਅਦ ਚ ਪਹਿਲਾ ਮੇਰੇ ਵੱਲੋ ਸਤਿ ਸ੍ਰੀ ਅਕਾਲ ਜੀ

  • @mohansinghkamboj7772
    @mohansinghkamboj7772 3 года назад +17

    ਧੰਨਵਾਦ ਸਾਰੀ ਟੀਮ ਦਾ ਪਰ ਟਹਿਣਾ ਸਾਹਿਬ ਜੀ ਮਝਾ ਮਾਲਵਾ ਤੇ ਦੁਆਬੇ ਦੇ ਨਾਲ ਸਾਡੇ ਪੁਆਧ ਨੂੰ ਵੀ ਯਾਦ ਕਰ ਲਿਓ ਕਰੋ ਜੀ

    • @parmjeetbrar1343
      @parmjeetbrar1343 3 года назад

      ਵੀਰ ਜੀ ਪੁਆਂਦ ਵੀ ਮਾਲਵੇ ਵਿੱਚ ਹੀ ਆਉਂਦਾ

  • @swarnjitsingh7032
    @swarnjitsingh7032 3 года назад +6

    ਬਾਈ ਜੀ ਸੁਆਦ ਆ ਗਿਆ,,,, ਸੱਚੀਆਂ ਤੇ ਸਿੱਧੀਆਂ ਗੱਲਾਂ 👍🙏

  • @newworld0007
    @newworld0007 3 года назад +21

    ਇਹ ਉਹ ਕਲਾਕਾਰ ਹਨ ਜਿਹਨਾਂ ਨੂੰ ਸਾਰਾ ਪਰਿਵਾਰ ਇਕੱਠੇ ਬੈਠ ਕੇ ਸੁਣ ਸਕਦੇ ਹਾਂ ਹੱਸਦੇ-ਵੱਸਦੇ ਰਹੋ ਜੀ❤️

  • @balvirsamra9792
    @balvirsamra9792 3 года назад +71

    ਰਾਜੇ ਵਾਈ ਨੂੰ ਰੁੜੇਕੇ ਸੁਣਿਆ ਸੀ ਪਹਿਲੀ ਵਾਰ ਧੰਨਵਾਦ ਜੀ

    • @malsingh638
      @malsingh638 3 года назад +1

      ਬਹੁਤ ਵਧੀਆ ਚਜ ਦਾ ਵਿਚਾਰ ਰਾਹੀਂ ਬਾਈ ਰਾਜਾ ਨਾਲ ਗੱਲ ਬਾਤ ਸੁਣਾਈ ਬਹੁਤ ਵਧੀਆ ਜਾਣਕਾਰੀ ਕਿਸਾਨੀ ਨਾਲ ਸਾਂਝ ਦੀ ਗੱਲ ਕੀਤੀ ਜੀ। ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੇ ਖੁਸ਼ੀਆਂ ਦੇਵੇ ਜੀ।

    • @karanbookdepot9422
      @karanbookdepot9422 3 года назад

      Raja Sidhu kio ni badhia writer too song Leda

    • @ManjitSingh-nu8bw
      @ManjitSingh-nu8bw 3 года назад

      @@malsingh638 11111

    • @ManjitSingh-nu8bw
      @ManjitSingh-nu8bw 3 года назад

      @@malsingh638 1111111111111111111111111111111111111

    • @gurchainsingh4267
      @gurchainsingh4267 3 года назад

      O8

  • @DaljitSingh-sc8pg
    @DaljitSingh-sc8pg 3 года назад +2

    ਬਹੁਤ ਵਧੀਆਂ ਰਾਜਾ ਸੰਧੂ ਜੀ ਅਤੇ ਰਾਜਵਿੰਦਰ ਜੀ, ਸਲਾਮ ਆ ਜੀ ਤੁਹਾਡੀ ਸੋਚ ਅਤੇ ਗਾਇਕੀ ਨੂੰ।
    ਟਹਿਣਾ ਵੀਰਜੀ ਅਤੇ ਥਿੰਦ ਭੈਣ ਜੀ ਹੱਥ ਜੋੜ ਕੇ ਸਤਿ ਸ਼ਰੀ ਅਕਾਲ।
    ਲਿਖਤ ਵਿੱਚ ਗਲਤੀ ਲਈ ਮੁਆਫ਼ ਕਰਨਾ ਜੀ!

  • @atmasingh7947
    @atmasingh7947 3 года назад +6

    ਗਲਤੀ ਨੂੰ ਲੋਕਾ िਵਚ ਗਲਤੀ ਮੰਨ ਲੈਣੀ िੲਹ ਵੀ ਨਾਇਸ ਹੈ ਬਾਈਰਾਜਾ िਸॅਧ ਜੀ ਬਹੁਤ ਬਹੁਤ ਧੰਨਵਾਦ

  • @hardialsekhon5544
    @hardialsekhon5544 3 года назад +4

    ਬਹੁਤ ਵਧੀਆ ਲੱਗਿਆ ਸਾਰਾ ਪ੍ਰੋਗਰਾਮ ਜੇ ਗੋਰੇ ਭਾਰਤ ਚੋਂ ਨਾ ਜਾਂਦੇ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਸੀ ਕੋਈ ਮੁੱਲ ਨੀ ਪਿਆ ਕਰਤਾਰ ਸਰਾਭੇ ਭਗਤ ਸਿੰਘ ਰਾਜਗੁਰੂ ਸੁਖਦੇਵ ਓਹਨਾਂ ਦੀਆਂ ਕੁਰਬਾਨੀਆਂ ਦਾ

  • @parmjitsinghsidhu7700
    @parmjitsinghsidhu7700 3 года назад +8

    ਵਾਹ ਵਾਹ ਟਹਿਣਾ ਸਾਹਿਬ ਰਾਜੇ ਸਿੱਧੂ ਨਾਲ ਮੁਲਾਕਾਤ ਕਰਕੇ ਮਨ ਖੁਸ਼ ਹੋ ਗਿਆ।

  • @pardeepkaile2991
    @pardeepkaile2991 3 года назад +13

    ਇਸ ਜੋੜੀ ਨੂੰ ਫੈਵੀਕੋਲ ਵਾਲ਼ਾ ਜੋੜ ਲੱਗਿਆ ਰਹੇ ਅਤੇ ਇਹ ਕਦੇ ਨਾ ਟੁੱਟੇ, ਇਸ ਲਈ ਅਸੀਂ ਆਸ ਤੇ ਅਰਦਾਸ ਕਰਦੇ ਹਾਂ।

    • @user-hz5gz3lo3d
      @user-hz5gz3lo3d 6 месяцев назад +2

      😊sidhusab,jorhi.sahi.salamatrahe,.fevicol.wals.jorhlagiarhe

  • @veersurindersingh7664
    @veersurindersingh7664 3 года назад +10

    ਬਹੁਤ ਹੀ ਸੋਹਣੀ ਜੋੜੀ ਆ ਬਾਈ ਰਾਜੇ ਦੀ 👌👌

  • @LakhwinderSingh-cb9ef
    @LakhwinderSingh-cb9ef 3 года назад +5

    Respected Sidhu and co Singer Sahib. S. S. Akal. I am very happy to see you. I wish you best of luck. May God bless you live long! O. K

  • @amanmann5577
    @amanmann5577 3 года назад +96

    ਜਦੋਂ ਜੱਟ ਦਾ ਸੂਤ ਆਉਂਦਾ, ਓਦੋਂ ਏਦਾਂ ਆਸ਼ੇ ਫਾਰਚੂਨਰ ਬਣ ਜਾਂਦੇ ਆ। ਬਹੁਤ ਸਾਫ ਸੁਥਰੇ ਜ ਸੁਭ ਦੇ ਮਾਲਕ ਨੇ ਬਾਈ।

  • @JashanSingh-jw7km
    @JashanSingh-jw7km 3 года назад +10

    ਟਹਿਣਾ ਸਾਹਿਬ ਤੇ ਹਰਮਨ ਜੀ ਅਜ ਦੋਨੋਂ ਹੀ ਜੋੜੀਆਂ ਵਾਹਿਗੁਰੂ ਜੀ ਨੇ ਆਪ ਮਿਲਾਈਆਂ ਲਗਦੀਆਂ ਸਨ। ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਆਪ ਜੀਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਅਤੇ ਤੰਦਰੁਸਤੀ ਦੀ ਦਾਤ ਬਖਸ਼ਣ ਜੀ ਅਤੇ ਆਪ ਜੀ ਏਸੇ ਤਰ੍ਹਾਂ ਸਰੋਤਿਆਂ ਦੇ ਦਿੱਲਾਂ ਵਿਚ ਵਸਦੇ ਰਹੁੰ।

  • @jaspreetgrewalbittu4028
    @jaspreetgrewalbittu4028 3 года назад +65

    ਮੇਰੇ ਟਰੈਕਟਰ ਚਿੱਪ ਰਾਜੇ ਤੇ ਰਮਲੇ ਤੇ ਸਦੀਕ ਤੇ ਚਮਕੀਲੇ ਦੇ ਗਾਣੇ ਹੀ ਨੇ।
    ਰਾਜੇ ਫਾਰਚੂਨਰ ਤੋਂ ਵੀ ਬਾਬਾ ਵੱਡੀ ਗੱਡੀ ਦੇਵੇ ਥੋਨੂੰ।

    • @manjeetstudiolehragaga5312
      @manjeetstudiolehragaga5312 3 года назад +1

      ਚਮਕੀਲਾ ਰੂਹ ਖੁਸ ਕਰਤੀ 22

    • @primgarg6348
      @primgarg6348 3 года назад

      All the four
      Participants are
      Perfoming the program . VERY VERY GOOD.N NATURAL N
      APPRECIATED.
      ❤️❤️🙏🙏

  • @gurinderpandhergrewal2243
    @gurinderpandhergrewal2243 3 года назад +96

    ਬੋਲੀਆਂ ਸੁਣੋ ਕੇ ਬਹੁਤ ਹੀ ਵਧੀਆ ਲੱਗਾ। ਪਹਿਲੀ ਵਾਰ ਇੰਨੀ ਰੂਹ ਖੁਸ਼ ਹੋਈ ਸਿੰਗਰ ਸੁਣਨ ਕੇ।।

  • @GurpalSingh-qo9qc
    @GurpalSingh-qo9qc 3 года назад +10

    ਜੇ 2022 ਵਿੱਚ ਕਿਸਾਨਾਂ ਦੀ ਸਰਕਾਰ ਬਣ ਗਈ ਕਿਸਾਨ ਵਿਧਾਨ ਸਭਾ ਵਿੱਚ ਬੈਠ ਗਏ ਅਤੇ ਬੀਜੇਪੀ ਕਾਂਗਰਸ ਆਮ ਆਦਮੀ ਅਕਾਲੀ ਦਲ ਨੂੰ ਸਾਡੀ ਸੇਵਾ ਕਰਦਿਆ ਨੂੰ ਬਹੁਤ ਚਿਰ ਹੋ ਗਿਆ ਹੁਣ ਇਹਨਾ ਨੂੰ ਸਦਾ ਦੇ ਲਈ ਪੱਕੀ ਛੁੱਟੀ ਕਰਨ ਦੀ ਲੋੜ ਹੈ ਅਰਾਮ ਕਰਨ ਦੀ ਲੋੜ ਹੈ ਆਪਣੇ ਪੰਜਾਬ ਇਕੱਲਾ ਲੁੱਟਣ ਅਤੇ ਵੇਚਣ ਤੇ ਹੀ ਆ ਗਏ ਹਨ ਹੁਣ ਤਾ ਸਾਰੇ ਕਿਸਾਨਾਂ ਦੀ ਧਰਤੀ ਮਾ ਜ਼ਮੀਨ ਨੂੰ ਵੇਚਣ ਲਈ ਕਿਸਾਨ ਮਜ਼ਦੂਰਾਂ ਨੂੰ ਵੇਚ ਕੇ ਖਾਣ ਦੀਆ ਤਿਆਰੀਆ ਕਰ ਰਹੇ ਹਨ ਅਸੀ ਇਹਨਾ ਸਾਰੀਆ ਪਾਰਟੀਆ ਦੇ ਲੀਡਰਾ ਇੱਕ ਵਾਰੀ ਹੱਥ ਜੋੜ 🙏 ਬੇਨਤੀ ਹੈ ਇਹਨਾ ਸਾਰਿਆ ਨੂੰ ਹਰਾਉਣਾ ਹੈ ਆਪਣੇ ਘਰੇ ਬੈਠਣ ਦੇ ਲਈ ਮਜਬੂਰ ਕਰਨਾ ਹੈ
    ਜਦੋ ਸਾਡੇ ਹੀ ਪੁੱਤ ਧੀਆ ਸਾਡੇ‌ ਹੀ ਭੈਣ ਭਰਾ 2022 ਵਿੱਚ ਜਿੱਤਕੇ ਜਦੋ ਸਾਡੇ ਪਿੰਡਾਂ ਵਿੱਚ ਸਾਡੇ ਕਿਸਾਨ ਭਰਾਵਾ ਦਾ ਧੰਨਵਾਦ ਕਰਨ ਆਉਣਗੇ ਸਾਡੇ ਪਿੰਡਾ ਦਾ ਅੱਜ ਹੀ ਬੁੱਕ ਕਰ ਲਉ ਰਾਜਾ ਸਿੱਧੂ ਵੀਰ ਜੀ ਆਪਣਾ ਅਖਾੜਾ
    ਤੰਬੀ ਜੇ ਐਤਕੀ ਨਾ ਬੱਜੀ ਤਾ ਫਿਰ ਕਦੋ ਵੱਜੇਗੀ ਜੇ ਕਿਸਾਨ ਐਤਕੀਂ ਨਾ ਜਿੱਤ ਸਕੇ ਆਪਣੀ ਸਰਕਾਰ ਬਣਾ ਸਕੇ ਫਿਰ ਕਦੇ ਵੀ ਨਹੀ ਬਣਨੀ ਜੇ ਪੰਜਾਬ ਐਤਕੀ ਅਜਾਦ ਨਾ ਹੋਈਆਂ ਤਾ ਫਿਰ ਕਦੇ ਵੀ ਨਹੀ ਹੋਣਾ ਜੇ ਵੋਟਾਂ ਸਾਡੀਆ ਨਾਲ ਹੀ ਸਰਕਾਰ ਬਣਦੀ ਤਾ ਫਿਰ ਉਮੀਦਵਾਰ ਵੀ ਸਾਡੇ ਆਪਣੇ ਵਿੱਚੋ ਸਾਡੇ ਹੀ ਪੁੱਤਰ ਧੀਆਂ ਕਿਉਂ ਨਹੀਂ ਬਣ ਸਕਦੇ ਜੇ ਅਸੀਂ ਪੱਕੀਆ ਸੁੰਹਾ ਕਸਮਾਂ ਪਾ ਕੇ ਇਮਾਨਦਾਰੀ ਨਾਲ ਵੋਟਾ ਪਾਵਾਗੇ ਤਾਂ ਫਿਰ ਕਿਉਂ ਨਹੀਂ ਜਿੱਤਣਗੇ 100% ਜਿੱਤਣਗੇ ਭਾਈ ਸਾਡੀ ਏਕਤਾ ਅਤੇ ਪਿਆਰ ਬਣਿਆ ਰਹੇ
    ਸਾਡੀ ਗਿਣਤੀ ਬਹੁਤ ਹੈ ਪਰ ਆਸੀ ਸਿਆਸੀ ਪਾਰਟੀਆ ਦੇ ਲੀਡਰਾ ਮਗਰ ਲੱਗ ਜਾਂਦੇ ਉਹਨੇ ਦੇ ਜਾਲ ਵਿੱਚ ਗੱਪਾਂ ਵਿੱਚ ਲਾਰਿਆਂ ਵਿੱਚ ਫਸ ਜਾਦੇ ਹਾ ਸਾਡੇ ਮੰਡਿਆ ਨੂੰ ਨੋਕਰੀਆ ਦੇਣ ਦੇ ਲਾਲਚ ਵਿੱਚ ਫਸ ਕੇ ਵੋਟਾਂ ਪਾ ਦਿੰਦੇ ਹਾਂ 🙏

    • @harmindersingh7823
      @harmindersingh7823 3 года назад

      jeetan vo oh jatt jo 10 ekarr vich aunda Hove kyonki chota kissan hi kissani di problems samjda aa

    • @user-gx5nl4tl9p
      @user-gx5nl4tl9p 4 месяца назад

      .

  • @sangatsingh2242
    @sangatsingh2242 3 года назад +7

    ਧੰਨਵਾਦ ਟਹਿਣਾ ਤੇ ਥਿੰਦ ਜੀ ਤੁਹਾਡੇ ਚੰਗੇ ਪਰੋਗਰਾਮ ਲਿਆਉਣ ਲਈ ਰੱਬ ਕਰੇ ਚੜਦੀ ਕਲਾ ਵਿੱਚ ਰਹਿਣ ਦੀ

  • @buntyjatt5567
    @buntyjatt5567 3 года назад +5

    ਬਹੁਤ ਵਧੀਆ ਜੋੜੀ ਹੈ,
    ਬਹੁਤ ਵਧੀਆ ਗੀਤ ਗਾਏ ਬਾਈ ਹੋਰਾਂ ਨੇ,

  • @JarnailSingh-bl1tb
    @JarnailSingh-bl1tb 3 года назад +8

    ਬਹੁਤ ਧੰਨਵਾਦ ਟੈਹਣਾ ਜੀ ਅਤੇ ਰਮਨ ਥਿੰਦ ਜੀ ਰੂਹ ਖੁਸ ਹੋ ਗਈ ਜੀ ਮੁਲਾਕਾਤ ਸੁਣ ਕੇ

  • @RajKumari-rj6zr
    @RajKumari-rj6zr 3 года назад +11

    ਸਵੇਰੇ ਸਵੇਰੇ ਮਨ ਖ਼ੁਸ਼ ਹੋ ਗਿਆ ਇੰਟਰਵਿਊ ਸੁਣਕੇ।

  • @binderantalantal8878
    @binderantalantal8878 2 года назад +2

    राजा सिद्धू दिल दा वी राजा ए। वाहेगुरू जोड़ी नू सलामत रखे जी। बहुत बधिया आवाज ते उन्नी ही सोहनी कलम मे वीर राजा सिद्धू दी। दिलों धन्यवाद जी ।

  • @naibsingh2354
    @naibsingh2354 3 года назад +6

    ਭੂਆ ਦੇ ਮੁੰਡੇ ਇਸ ਜੋੜੀ ਦੇ ਬੜੇ ਫੈਨ ਨੇ,ਇਸ ਜੋੜੀ ਦਾ ਅਖਾੜਾ ਛੋਟੇ ਵੀਰ ਦੇ ਵਿਆਹ ਵਿੱਚ ਦੇਖਿਅਾ ਸੀ ,ਬਹੁਤ ਵਧੀਆ ਲੱਗਾ ਸੀ

  • @jagjitsinghbenipal5481
    @jagjitsinghbenipal5481 2 года назад +8

    Very good both of you GBU ❤️❤️

  • @autochannelpb3227
    @autochannelpb3227 3 года назад +42

    ਚਾਹ ਵੇਚਣ ਵਾਲਾਂ ਕੀ ਜਾਣੇ ਦਰਦ ਕਿਸਾਨ ਦਾ

  • @manjeetsingh-wz7ld
    @manjeetsingh-wz7ld 3 года назад +4

    ਯਾਦ ਵਾਹਿਗੁਰੂ ਜੀ ਮਨਜੀਤ ਸਿੰਘ ਸੰਧੂ ਸਰਦਾਰ ਵਾਹਿਗੁਰੂ ਜੀ ਕਿਸਾਨ ਵਾਹਿਗੁਰੂ ਜੀ ਕਿਸਾਨ ਵਾਹਿਗੁਰੂ ਜੀ

  • @satdevsharma7039
    @satdevsharma7039 3 года назад +10

    I listened first time. Felt very good. Specifically last song in palace. Wish for them all the best.Thanks Sawarn s. Ji, Harman beta.Sat Shri Akal ji.(Chicago)

  • @satinderpalkaur9534
    @satinderpalkaur9534 3 года назад +3

    ਬਹੁਤ ਹੀ ਵਧੀਆ ਲੱਗਾ ਜੀ 👍👍🙏🙏ਰੱਬ ਤੁਹਾਡੀ ਜੋੜੀ ਬਣਾਈ ਰੱਖੇ ਜੀ 👌👌🙏🙏

  • @gurpreet1107
    @gurpreet1107 3 года назад +5

    Kisaan Akte jindabad Waheguru ji Maher Kro ji Kissen ta kisaan ekta jindabad 🙏🙏🙏🙏🙏🙏

  • @balwantkaurchahal8382
    @balwantkaurchahal8382 2 года назад +2

    ਹਰਮਨ ਥਿੰਦ ਜੀ ਤੇ ਟਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।ਰਾਜਾ ਜੀ ਤੇ ਰਾਜਵਿੰਦਰ ਜੀ ਬਾ ਖੂਬ ਜੌੜੀਹੈ ਤੁਹਾਡੀ ਹੈ ਬਹੁਤ ਹੀ ਸਕੂਨ ਮਿਲਦਾ ਹੈ ਤੁਹਾਡੇ ਸੰਗੀਤ ਨੂੰ ਸੁੱਣ ਕੇ ਬਾ ਕਮਾਲ ਸੌੜੀ ਹੈ ਵਹਿਗੁਰੂ ਮੇਹਰ ਕਰੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੇ ਲੋਕਾਂ ਨੂੰ ਆਪਣੇ ਸੰਗੀਤ ਨਾਲ‌ ਮੁਗੱਦ ਕਰੀ ਰੱਖੋ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ।

  • @harchandbrar8568
    @harchandbrar8568 3 года назад +6

    ਇਹਨਾਂ ਨੂੰ ਸਲਾਮ ਆ ਸੱਚ ਬੋਲਣ ਦਾ ਪੈਸੇ ਪਿੱਛੇ ਸੱਚ ਬੋਲੇ ਕਈ ਬੰਦੇ ਕਈ ਜਾਣਗੇ ਨਿੱਜੀ ਗੱਲ ਸੀ ਹੁੰਦੀ ਪੈਸੇ ਦੀ ਗੱਲ ਆ ਧੰਨ ਜੋੜੀ ਆ ਦਿਲ ਦੀ ਸੱਚੀ ਜੋੜੀ ਦੋਵਾਂ ਨੇ ਸੱਚ ਬੋਲੀਆਂ🙏🙏🙏🙏🙏

  • @Ravneetgyimnastic
    @Ravneetgyimnastic 3 года назад +2

    Chajj da vichat Do programs dekhe apke lagatar apke dil bahut khus huya apki mithi mithi baten sunkar god bless you

  • @ManjitSingh-ey5gv
    @ManjitSingh-ey5gv 3 года назад +5

    , ਸਵਰਨ ਸਿੰਘ ਟਹਿਣਾ ਤੇ ਹਰਮਨ ਜੀ ਨੂੰ ਸਤਿ ਸ੍ਰੀ ਆਕਾਲ

  • @gurjantsingh2156
    @gurjantsingh2156 3 года назад +5

    ਦੁਆਵਾਂ ਤੇ ਪਿਆਰ ❤️🙏

  • @JasveerSingh-oy8kj
    @JasveerSingh-oy8kj 3 года назад +16

    82 ਡਿਸ ਲੈਇਕ ਵਾਲੇ ਪਟਵਾਰੀ ਹੋਣਗੇ ਬਾਈ ਜੀ

    • @jaspalsingh83
      @jaspalsingh83 3 года назад +1

      Chore vir Parvati nhi eirkhalu ne o

  • @gurindersharma6395
    @gurindersharma6395 3 года назад +2

    ਪੱਕੀ ਮੋਹਰ ਲਾਤੀ ਜੱਟ ਨੇ ਨੀ ਜਿੱਥੇ ਜਾਵੇਂਗੀ ਵੱਜੇਗੀਂ ਸਾਡੇ ਵਾਲੀ
    ਕਾਲਜ ਟੈਮ ਤੋਂ ਹੀ ਮਨਭਾਉਂਦਾ ਸਿੰਗਰ👌👌

  • @romysandhu5659
    @romysandhu5659 3 года назад +5

    Raja sidhu and Rajwinder ji sadi favourite jorri hai.bahut hi saaf suthragaunde ne.waheguru ehna nu chardi kala vixh rakhe.

  • @sarbjeetkaur3708
    @sarbjeetkaur3708 3 года назад +1

    ਬਹੁਤ ਵਧੀਆ ਪਰੋਗਰਾਮ ਹੈ ਧੰਨਵਾਦ ਟਹਿਣਾ ਭਾਜੀ ਤੇ ਹਰਮਨ ਭੈਣ ਜੀ

  • @zeeshanakram3718
    @zeeshanakram3718 3 года назад +8

    Masha Allah g Sikh veer zindabad sistars zindabad ya Allah in ki madad farma ameen kisan veer zindabad poora Punjab zindabad

    • @jaspalsingh83
      @jaspalsingh83 3 года назад

      Khan vir baba ji tuhanuu khushia bakhshan

  • @user-vm4sx6dh9o
    @user-vm4sx6dh9o 3 года назад +23

    ਵਹਿਗੁਰੂ ਜੀ ਮੇਹਰ ਕਰਨਾ ਦੋਨਾਂ ਜੋੜੀਆਂ ਤੇ

  • @jasvirsingh4301
    @jasvirsingh4301 3 года назад +3

    ਸਤਿ ਸ਼੍ਰੀ ਅਕਾਲ ਸਵਰਨ ਟਹਿਣਾ ਜੀ , ਹਰਮਨ ਥਿੰਦ ਜੀ ,ਰਾਜਾ ਸਿੱਧੂ ਅਤੈ ਬੀਬਾ ਰਾਜਵਿੰਦਰ ਜੀ।
    ਰਾਜਾ ਸਿੱਧੂ ਜੀ ਖੁਦ ਲੇਖਕ ਵੀ ਨੇ ਅਤੇ ਗਾਇਕ ਵੀ ਅਤੇ ਗਾਇਕ ਜੋ ੜੀ ਵੀ ਬਾ ਕਮਾਲ ਜੀ। ਸਦਾ ਚੜ੍ਹਦੀ ਕਲਾ ਵਿੱਚ ਰਹੋ ਜੀ।
    ਜਸਵੀਰ ਸਿੰਘ ਮੋਰਾਂਵਾਲੀ ਫ਼ਰੀਦਕੋਟ ਤੋਂ।

  • @gurdeepdhalewan8871
    @gurdeepdhalewan8871 3 года назад +1

    ਬਾਈ ਜੀ ਮੈਂ ਤੁਹਾਡਾ ਅਖਾੜਾ ਦੇਖਿਆ ਬਹੁਤ ਵਧੀਆ ਲੱਗਿਆ ਤੂਹਾਨੂੰ ਅੱਜ ਪ੍ਰੋਗਰਾਮ ਚ ਦੇਖ ਕੇ

  • @user-dm3sd2py4v
    @user-dm3sd2py4v 3 года назад +4

    ਬਹੁਤ ਵਧੀਆ ਅਵਾਜ਼ ਬਹੁਤ ਵਧੀਆ ਪ੍ਰੋਗਰਾਮ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @rohidhatounda9548
    @rohidhatounda9548 3 года назад +2

    ਰਾਜਾ ਸਿੱਧੂ , ਰਾਜਵਿੰਦਰ ਪਟਿਆਲਾ ਜੋੜੀ ਬਹੁਤ ਹੀ ਵਧੀਆ ਜੀ । ਜੈ ਜਵਾਨ ਜੈ ਕਿਸਾਨ

  • @jagjitgrewal789
    @jagjitgrewal789 3 года назад +3

    Very nice all song God bless u both 🙏🏽🙏🏽👍💕

  • @balwantkaurchahal8382
    @balwantkaurchahal8382 3 года назад

    ਬਹੁਤ ਹੀ ਵਧੀਆ ਪ੍ਰੋਗਰਾਮ ਲੱਗਿਆ ਦਿੱਲ ਬਹੁਤ ਖੁਸ਼ ਹੋਇਆ ਟਹਿਣਾ ਜੀ ਤੇ ਥਿੰਦ ਜੀ ਤੁਸੀਂ ਬਹੁਤ ਹੀ ਵਧੀਆ ਪ੍ਰੋਗਰਾਮ ਚੱਜ ਦਾ ਵਿਚਾਰ ਪੇਸ਼ ਕਰਦੇ ਹੋ ਕਿ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਕਿ ਟਾਈਮ ਕਿਹੜੇ ਵੇਲੇ ਖਤਮ ਹੋ ਹੋਗਿਆ ਬਹੁਤ ਧੰਨਵਾਦ ਜੀ

  • @gurbhejsingh4907
    @gurbhejsingh4907 3 года назад +6

    Bhot vadiya Singar Raja Sihdu. Live program dakhiya se. Bhot shona live program krdy. 🙏

  • @gurpreetbrar8756
    @gurpreetbrar8756 3 года назад

    ਰੱਬ ਜੋੜੀ ਸਲਾਮਤ ਰੱਖੇ, ਹੁਣ ਦੁਬਾਰਾ ਫਰਕ ਨਾ ਪਵੇ, ਰਾਜਾ ਵੀਰ ਬਹੁਤ ਵਧੀਆ ਇਨਸਾਨ ਆਂ, ਮੈਨੂੰ ਸਾਡੇ ਪਿੰਡ ਆਲੇ ਦੱਸਦੇ ਸੀ, ਜੋ ਤੋਹਾਡੇ ਪਿੰਡ ਨਰਮਾ ਚੁਗਣ ਆਉਦੇ ਆਂ, ਮੇਰਾ ਪਿੰਡ ਦੀਦਾਰੇ ਵਾਲਾ, ਪ੍ਰਮਾਤਮਾ ਤੰਦਰੁਸਤੀ ਤੇ ਤਰੱਕੀ ਬਖਸ਼ੇ l

  • @gnsth
    @gnsth 3 года назад +33

    ਸਾਡੇ ਇਲਾਕੇ ਦੇ ਮਾਣ ਨੇ ਦੋਨੋ ਟਹਿਣਾ ਸਾਹਿਬ ਤੇ ਰਾਜਾ ਸਿੱਧੂ

  • @baljindersinghlongowal4097
    @baljindersinghlongowal4097 3 года назад +1

    ਲਾਸਟ ਤੇ ਬੜੀ ਸੋਹਣੀ ਪਰੀਵੈਡਿੰਗ ਬਿਲਕੁਲ ਸਹੀ ਕਿਹਾ ਕੁੜੀਆ ਮੂੰਡੇ ਕੰਜਰਪੁਣੇ ਵਾਲੀਆ ਹਰਕਤਾ ਤੇ ਉੱਤਰ ਆਏ ਬੜਾ ਸਹੀ ਕਿਹਾ ਗੀਤ

  • @dilbaghsandhu9296
    @dilbaghsandhu9296 3 года назад +13

    ਬਹੁਤ ਸੋਹਣੀ ਗਾਇਕ ਜੋੜੀ ਵੀਰੇ ਸਾਨੂੰ ਤਾਂ ਬਹੁਤ ਪਸੰਦ ਹੈ ਪਰਮਾਤਮਾ ਜੋੜੀ ਸਲਾਮਤ ਰਖੇ

  • @dandiwalmodan9957
    @dandiwalmodan9957 2 года назад

    Raja Sidhu and Rajwinder sabh nalon bhut hi badhiya singing karde hai,,Top singei , congratulations

  • @NirmalSingh-ys7wz
    @NirmalSingh-ys7wz 3 года назад +14

    ਪਟਵਾਰੀਅਾਂ ਤੇ ਬਾਬੂਅਾਂ ਦੀ ਚੰਗੀ ਬੱਲੇ ਬੱਲੇ ਕਰਾੲੀ । ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ।

  • @harpreetkaur3341
    @harpreetkaur3341 2 года назад +2

    God bless you brother

  • @rupinderbassi5162
    @rupinderbassi5162 3 года назад +3

    ਬਹੁਤ ਵਧੀਆ ਬਾਈ ਸਿਰਾ ਲਾ ਦਿੱਤਾ ਰਾਜ ਛਾਜਲਾ

  • @harjinder.singhhsgharu3751
    @harjinder.singhhsgharu3751 3 года назад +3

    VERY GOOD VIR JI GOOD BLESS YOU SALUTE HAI RAJA SIDHU JI

  • @user-pe1vd9jd4k
    @user-pe1vd9jd4k Год назад +7

    ਇਸ ਜੋੜੀ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @itzdhillon1965
    @itzdhillon1965 3 года назад +2

    ਬਹੁਤ ਹੀ ਵਧੀਆ ਯਾਰ ਸੁਆਦ ਈ ਲਿਆਤਾ

  • @gurjantsidhu1708
    @gurjantsidhu1708 3 года назад +14

    ਇਹ ਹਨ ਮਾਲਵੇ ਦੇ ਕਲਾਕਾਰ 👍ਬਹੁਤ ਹੀ ਵਧੀਆ ਗੱਲ ਬਾਤ 🙏

  • @balvindergill8744
    @balvindergill8744 3 года назад

    ਬਿਲਕੁਲ ਜੀ: ਸਿਰੜੀ ਕਿਸਾਨਾਂ ਨੂੰ ਸਲਾਮ।।

  • @bks7225
    @bks7225 3 года назад +5

    Beautiful words....to good...👍🙏

  • @deepsharma6515
    @deepsharma6515 3 года назад +7

    ਰਾਜਵਿੰਦਰ ਕੌਰ ਜੀ ਦੀ ਆਵਾਜ ਬਹੁਤ ਵਧੀਆ ਆ

  • @amitnarang3863
    @amitnarang3863 3 года назад +4

    ਵੈਰੀ ਨਾਈਸ ਗਾਇਕ ਜੋੜੀ ਜੀ।

  • @dalelsingh7432
    @dalelsingh7432 3 года назад +1

    ਬਹੁਤ ਵਧੀਆ ਗਾਇਕ ਜੋੜੀ ਅਾ ਬਹੁਤ ਵਧੀਆ ਗੀਤ ਅਾ ਪਰਮਾਤਮਾ ਇਸ ਜੋੜੀ ਨੂੰ ਹਮੇਸ਼ਾਂ ਖੁਸ਼ ਰਹਿਣ ਇਕੱਠੇ ਰਹਿਣ

    • @JagsirSingh-ic8oj
      @JagsirSingh-ic8oj Год назад

      ਬਾੲੀ ਜੀ ਮਜਦੂਰਾਂ ਬਾਰੇ ਕੁਝ ਗਾ ਦਿਓ

  • @shaminderjeetkaur9147
    @shaminderjeetkaur9147 3 года назад +5

    V v nice ji. I have seen them very first time. Both r V honest persons.

  • @subhashsharma2933
    @subhashsharma2933 2 года назад +5

    Bhot khub singr jori rab lambi umar kre sache singr punjab di saan 🙏

  • @jassichauhan7017
    @jassichauhan7017 3 года назад +4

    ਗਲ ਸਹੀ ਆ ਬੰਦਾ ਟ੍ਰੈਕ ਤੇ ਚੱਲੇ ਤਾਂ ਲੋਕਲ ਤੋਂ ਸੁਪਰਫਾਸਟ
    ਉਹੀ ਬਣਦਾ

  • @bskhalsa-rx4pd
    @bskhalsa-rx4pd 3 года назад

    ਟਹਿਣਾਂ ਸਾਬ ਇਹੋ ਜਿਹੀਆਂ ਵਧੀਆ ਸੱਚੀਆਂ ਸ਼ਖਸੀਅਤਾਂ ਨਾਲ ਮੁਲਕਾਤ ਕਰਵਾਉਣ ਲਈ ਧੰਨਵਾਦ ਜੀ ।