Auction of water bus of sukhbir badal

Поделиться
HTML-код
  • Опубликовано: 6 янв 2025

Комментарии •

  • @Unbeatable_inder
    @Unbeatable_inder 3 года назад +2

    ਗੱਲਾਂ ਦਾ ਕੜਾਹ ਬਣਾਉਣਾ ਕੋਈ ਇਸ ਤੋਂ ਸਿੱਖੇ ਜਦੋਂ ਤੇਰੇ ਹੱਥ ਕੁਝ ਨਹੀਂ ਤਾਂ ਤੂੰ ਪੰਜਾਬ ਦਾ ਕੀ ਸਵਾਰੇਗਾ ਕਿਉਂਕਿ ਮੁਖਮੰਤਰੀ ਤਾਂ ਕੈਪਟਨ ਵਾ
    ਬੇੜਾ ਗ਼ਰਕ ਕਰਤਾ ਪੰਜਾਬ ਦਾ ਕੈਪਟਨ ਤੇ ਬਾਦਲ ਨੇ

  • @AmrikSingh-of7tn
    @AmrikSingh-of7tn 3 года назад +2

    ਯਾਰ ਇਹ ਬਸ ਸਾਨੂੰ ਦੇ ਦੇਵੇ ਸਾਡੀ ਬਸਤੀ ਵਿੱਚ ਨਾਲ਼ੀਆਂ ਦਾ ਪਾਣੀ ਸੜਕ ਤੇ 12 ਮਹੀਨੇ 30 ਦਿਨ ਖੜਾ ਰਹਿੰਦਾ ਹੈ ਨਾਲੇ ਬਸ ਵੀ ਚਲ ਪਵੇਗੀ ‌ਅਤੇ ਨਾਲ ਦੇ ਨਾਲ ਪੰਜਾਬ ਦੇ ਕੈਲੇਫੋਰਨੀਆਂ ਬਣਨ ਦੀ ਪੁਸ਼ਟੀ ਹੋ ਜਾਵੇਗੀ

  • @sattijhajj6475
    @sattijhajj6475 3 года назад +1

    ਹੁਣ ਤੱਕ ਚਿੱਟਾ ਕੈਪਟਨ ਤੇ ਬਾਦਲ ਵੇਚਦੇ ਸੀ
    ਆਉਣ ਵਾਲੇ ਸਮੇਂ ਵਿੱਚ ਚਿੱਟਾ ਸਿੱਧੂ ਤੇ ਬਾਦਲ ਵੇਚਣਗੇ ਪੰਜਾਬ ਲਈ ਇਹਨਾਂ ਦਾ ਕੋਈ ਹੱਕ ਨਹੀ ਪੰਜਾਬ ਤੋਂ ਸਿਰਫ ਵੋਟਾਂ ਹੀ ਲੈਣੀਆ ਨੇ

  • @rattansingh4661
    @rattansingh4661 3 года назад +3

    ਸਿਧੂ ਸਾਹਿਬ ਬੱਸ ਨਾਲ ਬਾਦਲਾਂ ਨੂੰ ਕੋਈ ਫਰਕ ਪਵੇਗਾ

    • @rattansingh4661
      @rattansingh4661 3 года назад

      ਸਿਧੂ ਸਾਹਿਬ ਜੀ ਬਾਦਲਾਂ ਨੇ ਤਾ ਪੰਜਾਬ ਖਾਲ਼ਿਆ ਕੈਪਟਨ ਨਾਲ ਰਲ ਕੇ ਗੁਰਦੁਆਰੇ ਖਾ ਗਏ ਤੇ ਖਾਂਦੇ ਹਨ ਚਿੱਟੇ ਦੇ ਬੜੇ ਸੁਦਾਗਰ ਹਨ ਇਹਨੇ ਨੇ ਬਹੁਤ ਗੈਗਸਟਰ ਰੱਖੇ ਹਨ ਜੋ ਇਹਨਾਂ ਦੇ ਬਰਖਲਾਫ ਬੋਲਦਾ ਹੈ ੳਸ ਨੂੰ ਚਕਵਾ ਦਿੰਦੇ ਹਨ ਹਰਿਮੰਦਰ ਸਾਹਿਬ ਜੀ ਤੇ ਬਰਗਾੜੀ ਤੇ ਹਮਲਾ ਬਾਦਲਾਂ ਨੇ ਕਰਵਾਇਆਂ ਹੈ ਬਾਕੀ ਕੈਪਟਨ ਤੁਹਾਢੀ ਨਹੀਂ ਚੱਲਣ ਦੇਵੇਗਾ ਜਿੰਨਾ ਮਰਜ਼ੀ ਜ਼ੋਰ ਲਾੳ ਬਾਕੀ ਆਸ਼ਕੀ ਛੰਡੋਗੇ ਤਾ ਕਾਮਜਾਬ ਹੋ ਸਕਦੇ ਹੋ ਸਮਝਦਾਰ ਨੂੰ ਇਸ਼ਾਰੇ ਹੂੰਦੇ ਹਨ

  • @Randhawadiaryfarming
    @Randhawadiaryfarming 3 года назад +1

    ਉਹਨਾਂ ਦੀ ਛੱਡੋ ਉਹ ਨੇ ਕੁੱਝ ਨਹੀਂ ਕੀਤਾ ਇਸ ਲਈ ਤੁਹਾਡੀ ਸਰਕਾਰ ਚੁਣੀ ਤੁਸੀਂ ਆਪਣੇ ਵਾਅਦੇ ਵਿੱਚੋ ਕਿੰਨੇ ਵਾਅਦੇ ਪੂਰੇ ਕੀਤੇ ਗੱਲਾਂ ਬਹੁਤ ਹੋ ਗੲੀਆਂ ਸਾਡੇ ਚਾਰ ਸਾਲ ਸਿਰਫ ਗੱਲਾ ਹੀ ਹੋ ਰਹੀਆਂ ਨੇ ਕੰਮ ਵਾਲੇ ਪਾਸੇ ਤੋਂ 0 % ਆ ਜੀ ਤੁਸੀਂ ਗੱਲਾਂ ਦਾ ਕੜਾਹ ਬਹੁਤ ਬਣਾਉਂਦੇ ਓ ਹੋਰ ਕੁੱਝ ਵੀ ਨਹੀਂ ਜੇਕਰ ਉਨ੍ਹਾਂ ਨੇ ਗਲਤੀਆਂ ਕੀਤੀਆਂ ਤਾਂ ਹੀ ਸਰਕਾਰ ਤੋਂ ਬਾਹਰ ਹਨ ਬਾਕੀ ਤੁਸੀਂ ਦੇਖ ਲਵੋ ਸਮਾਂ ਤੁਹਾਡੇ ਕੋਲ ਵੀ ਬਹੁਤ ਥੋੜ੍ਹਾ ਬਚਿਆ ਹੈ

  • @kesarsinghkang7013
    @kesarsinghkang7013 3 года назад +1

    ਬੱਸ ਜੇ ਲਾਗਤ ਤੋਂ ਘੱਟ ਵਿਕੀ ਤਾਂ ਕੀ ਘਾਟਾ ਸੁੱਖੇ ਚੋਰ ਤੋਂ ਵਸੀਲਿਆਂ ਜਾਵੇਗਾ

  • @SatishKumar-fl1ld
    @SatishKumar-fl1ld 3 года назад +1

    Very good ji 👍

  • @BalwinderSingh-tk1on
    @BalwinderSingh-tk1on 4 года назад +2

    ਸਿੱਧੂ ਸਾਹਬ ਕੰਮ ਕਰੋ ਗੱਲਾ ਨਾਲ ਗੱਲ ਨਹੀ ਬਨਣੀ ਸਰਕਾਰ ਤੁਹਾਡੀ ਕੰਮ ਨਹੀ ਕਰਦੀ

  • @avrajsra8760
    @avrajsra8760 3 года назад +1

    ਸਰਦਾਰ ਜੀ ਸਰਕਾਰੀ ਬਸਾ ਕੋਈ ਅਕਾਲੀ ਦਲ ਦੀ ਸਰਕਾਰ ਵੇਲੇ ਫੇਲ ਹੋਈਆਂ ਕਿ ਪਹਿਲਾ ਵੀ ਫੇਲ ਸੀ ਜਾਂ ਕਾਮਯਾਬ ਜਰੂਰ ਦਸਿਓ

  • @pardeeppassi8385
    @pardeeppassi8385 3 года назад +1

    ਚਿੱਟੇ ਵਾਲੇ ਫੜੋ ਸਿੱਧੂ ਸਾਹਿਬ, ਸਰਕਾਰੀ ਟਰਾਂਸਪੋਰਟ ਘਾਟੇ ਵਿੱਚ ਕਿਉਂ ਹੈ,ਇਹ ਸਭ ਨੂੰ ਪਤਾ ਹੈ,ਕੈਪਟਾਨ ਨੇ ਹੁਣ ਕੀ ਕਰਨਾ ਜਿਹੜਾ ਸਾਢੇ ਚਾਰ ਸਾਲ ਹਿੱਸਾ ਲੈਂਦਾ ਰਿਹਾ,

  • @charanjeet7515
    @charanjeet7515 4 года назад +2

    Good thinking

  • @GurJeetsingh-sc6fn
    @GurJeetsingh-sc6fn 4 года назад +5

    ਤੁਸੀਂ ਊਨਾ ਦੀਆ ਵੇਚੋ ਉਹ ਤੋਹਾਡੀਆ ਵੇਚੁ ਪੰਜਾਬ ਦਾ ਵੇੜਾ ਗਰਕ ਕਰਤਾ ਇਨਾ ਭੈਣ

    • @judecaspian1871
      @judecaspian1871 3 года назад

      i dont mean to be offtopic but does any of you know of a trick to log back into an instagram account..?
      I was stupid forgot the password. I would appreciate any tricks you can give me

    • @kylancorey6983
      @kylancorey6983 3 года назад

      @Jude Caspian Instablaster :)

    • @judecaspian1871
      @judecaspian1871 3 года назад

      @Kylan Corey Thanks so much for your reply. I got to the site through google and I'm in the hacking process atm.
      Seems to take a while so I will get back to you later when my account password hopefully is recovered.

    • @judecaspian1871
      @judecaspian1871 3 года назад

      @Kylan Corey It worked and I now got access to my account again. I'm so happy:D
      Thanks so much, you saved my account :D

    • @kylancorey6983
      @kylancorey6983 3 года назад

      @Jude Caspian Glad I could help xD

  • @RajinderSingh-bj4ie
    @RajinderSingh-bj4ie 6 лет назад +54

    ਕੈਪਟਨ ਿੲੱਕ ਵਾਰ ਿਸੱਧੂ ਨੂੰ ਿਸਰਫ ਿੲੱਕ ਮਹੀਨਾ ਫੁੱਲ ਪਾਵਰ ਦੇ ਕੇ ਵੇਖੇ ਿਫਰ ਦੇਖਣਾ ਨਜਾਰੇ ਪੰਜਾਬ ਦੇ

  • @sukhdevsinghmaan3897
    @sukhdevsinghmaan3897 3 года назад +5

    ਏਦਾ ਕਹਿਣ ਦਾ ਮਤਲਬ ਏ ਹੈ ਕੇ ਜਿਹੜੇ ਚਿੱਟੇ ਨਾਲ ਮਰ ਰੇ ਉਹ ਆਪਣੀ ਮੋਤ ਆਪ ਮਰ ਰੇ ਨੇ ਕਾਗਰਸ ਪਾਰਟੀ ਕਿਸੇ ਦੀ ਕੋਈ ਜਿਮੇਵਾਰ ਨੀ ਨਾ ਕੈਪਟਨ

  • @Aishmeet617
    @Aishmeet617 4 года назад +1

    Right Sidhu Saab

  • @gurdeepsinghbrar8988
    @gurdeepsinghbrar8988 6 лет назад +13

    ਜਦੋਂ ਸਵਾਰੀ ਹੀ ਜੁਮੇਵਾਰ ਹੈ ਤਾਂ ਤੁਹਾਡੀ ਕੀ ਲੋੜ ਆ ਸਿੱਧੂ

  • @bajsinghbaj8771
    @bajsinghbaj8771 3 года назад +1

    ਗਲਾਂ ਬੜੀਆਂ ਕਰਦਾ ਪਰ ਏਨਾ ਕਮ ਨਹੀਂ ਕਰਦਾਂ

  • @mobailcrane1536
    @mobailcrane1536 4 года назад +3

    Sahi gall sidhu saab

  • @JagtarSingh-cd6fd
    @JagtarSingh-cd6fd 3 года назад

    Very good Veer ji

  • @kamaljitsingh7364
    @kamaljitsingh7364 3 года назад +1

    ਅਜੇ ਤਕ ਬਸ ਦੀ ਨਿਲਾਮੀ ਹੋਈ ਕਿ ਨਹੀਂ ? ਕਿਓਂਕਿ ਇਹ ਵੀਡਿਉ ਤੇ ਬਿਆਨ ਤਿੰਨ ਸਾਲ ਪਹਿਲਾਂ ਦੀ ਹੈ।

  • @kirpalsingh9337
    @kirpalsingh9337 3 года назад +1

    ਇਹ ਸਾਰੇ िਜਮੇਵਾਰ ਅਾ ,िਵਚੇ िਸਧੂ ਸਾਬ

  • @gurwindersingh4940
    @gurwindersingh4940 6 лет назад +6

    very good

  • @davindersingh5235
    @davindersingh5235 4 года назад +1

    िੲਕ ਵਾਰੀ ਸੋਚੋ ਜੇ ਬॅਸ ਪਾਣੀ ਚ ਢੂਬ ਜਾਵੇ ਤੇ ਸੁਖਬੀਰ ਬਾਦਲ ਬਾਹਰ िਨਕਲਨ ਤੋ ਬਾਹਦ ਕੀ ਕਹੇਗਾ ਬॅਸ ਦੀ ਜਾੰਚ ਹੋਣੀ ਚਾिਹਦੀ ਸੀ
    िਸੰਧੂ ਮਗਰ ਪिੲਅਾ ਸੀ ਬॅਸ ਦੀ िਨਲਾਮੀ ਹੋਣੀ ਚਾिਹਦੀ ੲੇ ਤਾ ਕਰਕੇ िਸੰਧੂ ਦੀ ਸਾिਜਸ਼ ਸੀ
    ਸਾਲੇੳੁ ਸੜਕਾ ਤੇ ਬॅਸਾ ਪੁिਰਅਾ ਚਲ ਨਹੀ ਰिਹਅਾ
    ਤੁਸੀ ਪਾਣੀ ਚ ਚਲਨ ਵਾਲੀ ਬॅਸ िਕਥੋ ਚਲਾਲੋ ਗੇ

  • @kesarsingh2271
    @kesarsingh2271 6 лет назад +23

    ਸਹੀ ਗੱਲ ਕੀਤੀ ਜੀ ਸਿੱਧੂ ਸਹਿਬ ਵਜਾਓ ਤਾਲਾ ਕਪਿਲ ਸੋਅ ਵਾਲਾ

  • @bindersingh5877
    @bindersingh5877 3 года назад +1

    ਸਬ ਚੋਰ ਹੈ ਅਕਾਲੀ ਮਹਾਚੋਰ ਹੈ ਤੇ ਆਪ ਕਾਂਗਰਸ ਵੀ ਡਾਕੂ ਹੈ 10 ਸਾਲ ਹੋ ਗਏ ਤੁਸੀਂ ਕ਼ੀ ਕੀਤਾ ਸਬ ਗੱਪੀ ਹੈ ਲੀਡਰ

  • @mohdyounas2860
    @mohdyounas2860 6 лет назад +6

    Very good

  • @GurjeetSingh-dd5ut
    @GurjeetSingh-dd5ut 3 года назад +3

    ਸਿੱਧੂ ਪੁੱਠੇ ਕੰਮ ਕਰਨ ਲਗਿਆ ਤੂੰ ਪਾਰਟੀ ਦਾ ਪ੍ਰਧਾਨ ਹੈਂ। ਕੋਈ ਸਰਕਾਰੀ ਅਹੁਦੇਦਾਰ ਨਹੀਂ।

  • @jagiminhas2602
    @jagiminhas2602 3 года назад +2

    I salute you bro you asked Good question to him thank you

  • @amritgill3074
    @amritgill3074 5 лет назад +14

    ਸਿੱਧੂ ਮੰਤਰੀ ਚਾਹੀਦਾ ਠੀਕ

  • @bhupindersingj2267
    @bhupindersingj2267 6 лет назад +7

    Good job Sir

  • @gurpreetbrar8756
    @gurpreetbrar8756 3 года назад +3

    ਭੌਕਣ ਨੂੰ ਬਹੁਤ ਤਕੜਾ, ਪਹਿਲਾ ਬਾਦਲ ਦੇ......... ਲੋਸਦਾ ਸੀ. ਹੁਣ ਏਦਰ ਬੂਥਾਂ ਚੱਕ ਲਿਆ. ਜਿੰਨੀ ਜਬਾਨ ਚਲਦੀ ਆਂ

  • @youtubeacc2131
    @youtubeacc2131 4 года назад +3

    Love You Sidu ji asi tuhade nal an😘😘😘😘

  • @bulleyanunitedkingdom4331
    @bulleyanunitedkingdom4331 6 лет назад +11

    hahaha sidhu saab bhut wdya

  • @rajveerkaursandhu4752
    @rajveerkaursandhu4752 3 года назад

    ਅਕਾਲੀਦਲ ਇੰਨੇ ਕੀਤੇ ਆਦੇ ਕੰ
    ਅਕਾਲੀਦਲ ਨੇ i ਜਿਨ੍ਹੇ ਕੰਮ ਕੀਤੇ ਕੁਝ ਕੰਮ ਤਾਂ ਮੁੱਖਮੰਤਰੀ ਨੇ ਬੰਦ ਕੀਤੇ ਬਾਕੀ ਜ਼ੋਰ tu laa ਸੁਖਬੀਰ ਜਿੰਦਾ bad

  • @ms0161
    @ms0161 6 лет назад +5

    Buht vadhiya Questions put kite NEWS anchor ne.
    Hun Jawab ne de rehe Sidhu Shab.

  • @sohansinghsingh65
    @sohansinghsingh65 3 года назад

    ਤੂਸੀ ਕਿਵੈਪੰਜਾਬ ਲੂਟਿਅ

  • @ramneetsingh8028
    @ramneetsingh8028 6 лет назад +5

    Good

  • @sahibdhillon901
    @sahibdhillon901 3 года назад

    ਸਿੰਧੁ ਸਾਬ ਜੀ । ਲੋਕਾਂ ਤੇ ਯਕੀਨ ਕਿਉਂ ਕਰਦੇ ਕਰੈ।

  • @jaloursinghbrar6303
    @jaloursinghbrar6303 3 года назад +1

    ਤਿੰਨ ਸਾਲ ਪਹਿਲੇ ਮਾਰੀਆਂ ਫੁੱਕਰੀਆਂ ।

  • @HarshSingh-wc4ts
    @HarshSingh-wc4ts 6 лет назад +4

    Nice

  • @SatishKumar-gx9zz
    @SatishKumar-gx9zz 6 лет назад +13

    Good performance by S.Navjot Singh Sidhu. I salute him.

  • @karandeepsingh3952
    @karandeepsingh3952 6 лет назад +13

    Sidhu ji doing a good job

  • @gurmeetdhaliwal2757
    @gurmeetdhaliwal2757 3 года назад +1

    Ata Power vich hoke vi Dad a

  • @navshergill1937
    @navshergill1937 3 года назад

    good sidhu sabb

  • @nagarsingh6516
    @nagarsingh6516 3 года назад +1

    Sidhu Sab Ikk grooka nahi sare he leaders sehvan de grooke hi Vik jaange tussi koi fikkar na karo apna Dhyan gharooke ball rakhoo thanks so much

  • @kabaddi366kabaddi5
    @kabaddi366kabaddi5 5 лет назад +1

    Please add

  • @GUNIDAS
    @GUNIDAS 3 года назад +1

    ਸੱਪ ਨੂੰ ਸੱਪ ਲੜੇ, ਜ਼ਹਿਰ ਕਿਹਨੂੰ ਚੜ‌੍ਹੇ?

    • @Jhajjz_dairy_farm
      @Jhajjz_dairy_farm 3 года назад

      ਵੋਟਰਾਂ ਨੂੰ

    • @GUNIDAS
      @GUNIDAS 3 года назад +1

      @@Jhajjz_dairy_farm ਬਿਲਕੁਲ ਠੀਕ ਕਿਹਾ।

  • @satinderdhillon9190
    @satinderdhillon9190 5 лет назад +6

    Na sidhu riha na sukhbir😅😅

  • @daljitkaur3143
    @daljitkaur3143 3 года назад

    Aap ke bate both interested ha. Law jante ho

  • @SunitaSharma-xb5rm
    @SunitaSharma-xb5rm 3 года назад

    Bhaji cabel the rate ve ghat kryo 🙏

  • @balveerkaur908
    @balveerkaur908 4 года назад +1

    👍👍👍👍👍👍👌👌👌👌

  • @avrajsra8760
    @avrajsra8760 3 года назад +1

    ਤੁਸੀਂ ਕੀ ਬਨਾਈ ਜਾਨੇ ਓ ਤੂੰ ਟਰਾਟੋ ਬਨਾਈ ਜਾਨਾ ਅੈ

  • @kulvinder1972able
    @kulvinder1972able 3 года назад

    Hun Navjot Singh sidhu
    Apne jid puga reha h ,pass public da kharab Hona h ,ena da kush nai Jana ,
    Kharedo ge ta commission
    Becho ge ta commission

  • @betmen352
    @betmen352 6 лет назад +5

    Very Good one day he will make prime minister of India

  • @HarshSingh-wc4ts
    @HarshSingh-wc4ts 6 лет назад +3

    Good job

  • @charanjitrajcharanjitraj9167
    @charanjitrajcharanjitraj9167 6 лет назад +5

    ਯਾਦਵਿੰਦਰ ਜੀ ਪੰਜਾਬ ਵਿੱਚ ਵੀਰੋਕਰੇਟ ਕਾਗਰਸ਼ ਦੇ MLA ਤੋ ਕਿਸੇ ਵੀ ਤਰਾ ਦੀ ਹਿਲਜੁਲ ਨਹੀ ਕਰ ਸਕਦੇ ਕਾਗਰਸ਼ ਦੇ MLA ਦੋ ਨੰਬਰ ਦੇ ਅੱਜ ਵੀ ਕੰਮ ਕਰਵਾ ਰਹੇ ਹਨ ਆਪ ਜੀ ਨੂੰ ਦਿਖਾ ਸਕਦਾ ਹਾ

  • @chshoaibbajwa5049
    @chshoaibbajwa5049 5 лет назад +9

    Wa g wa

  • @gorachabba3968
    @gorachabba3968 3 года назад

    Sukhe da gharhuka zindabad kaho. Sidhu Saab sukhe. Da gharhuka bathinde chalda Sidhu Saab

  • @GurnamSingh-rt3bd
    @GurnamSingh-rt3bd 3 года назад

    ਜਾ ਕੰਮ ਕਰ

  • @inderjeetdeol6647
    @inderjeetdeol6647 6 лет назад +1

    ਸਿਧੂ ਜੀ ਥੋਨੂੰ ਸਲਾਮ ਜੈ ਢੰਗ ਦਿੳੂ ਕਰਾਪਟ ਕਾਲੀਅਾ ਨੁੰ ਥੋਡੇ ਵਿਚਾਰ ਤੇ ਪੰਜਾਬ ਬਚਾੳੂ ਤਾ ਸਿੱਧ ਹੈ ਪਰ ਅਜੈ ਪਾਰਟੀ ਥੋਡੀ ਤੈ ਕਾਲੀਅਾ ਵਿੱਚ ਫਰਕ ਨਹੀ ਸਿਰਫ ਥੋਡੀ ਸੋਚ ਵੱਖਰੀ ਹੈ ਪੰਜਾਬ ਲੲੀ ਚੰਗਾ ਹੈ

  • @ManjitKaur-ye6mc
    @ManjitKaur-ye6mc 4 года назад

    Right

  • @ramjotsingh9973
    @ramjotsingh9973 4 года назад +1

    ਕੈਪਟਨ ਅਮਰਿੰਦਰ ਸਿੰਘ ਜੀ ਨੇ ਸਿੱਧੂ ਨੂੰ ਕੈਬਨਟ ਵਿਚੋਂ ਬਾਹਰ ਕੱਢ ਕੇ, ਅਜੇ ਵੀ ਕਪਤਾਨ ਸਾਹਿਬ ਜੀ ਸਿੱਧੂ ਨੂੰ ਕੈਬਨਟ ਵਿਚ ਵਾਪਸ ਬੁਲਾ ਲਓ , ਕੋਈ ਖਾਸ ਗੱਲ ਨਹੀਂ ਹੈ

  • @Parveetkaur
    @Parveetkaur 3 года назад

    Sardar novjot Singh sidhu jindabad cangras jindabad.

  • @bansiram859
    @bansiram859 3 года назад +1

    Sidhu I 's quite right sukhbir and his father splurge
    Govt money so called projects They have looted punjab treasure mercilessly HIS Property should be fore feited

  • @jasvirmaheyjasvirmahey8889
    @jasvirmaheyjasvirmahey8889 3 года назад +1

    Sidhu f,i,r.darj kara ka badal majithir nu andar kraio cangrasdied party ha five year vast kar dietia,.amm parti jindabad.third parti nu mooka daio.

  • @DeepSingh-qi2ly
    @DeepSingh-qi2ly 5 лет назад +6

    Sidhu great personality

  • @rupindersingh2423
    @rupindersingh2423 6 лет назад +12

    SIDHU G BADLAAAAA DA SARA KUSH NILAM KARDO ASI TUHADE NAL HA

    • @s.amandeepsingh1865
      @s.amandeepsingh1865 6 лет назад

      kaka singh power ghat a hle
      C.m.nu apeal kro v n.s.sidhu nu home minister bnao.

  • @harpreetjogowal8596
    @harpreetjogowal8596 4 года назад +2

    Phir tohadi sarkar a tusi enha nu kio nhi rokea

  • @gurjeetsingh1776
    @gurjeetsingh1776 3 года назад

    yes

  • @JS.king_usa
    @JS.king_usa 6 лет назад +1

    sidhu y sira party badal lai but aim ni

  • @malkitsinghdadra4397
    @malkitsinghdadra4397 4 года назад

    Good very ge

  • @kesarsingh2271
    @kesarsingh2271 6 лет назад +3

    ਅੈਨਕ ਲਵਾ ਹਾਹਾਹਾਹਾਹਹਾਹਾਹਾ ਪੱਤਰਕਾਰ

  • @ajabsingh9526
    @ajabsingh9526 3 года назад

    Mr sidhu, get the money recovered from Sukha if you can in the state interest

  • @SunitaSharma-xb5rm
    @SunitaSharma-xb5rm 3 года назад +1

    Bhaji 🙏je parmata da hukam hoya ta next c m tusi hi bnoge 🙏

  • @AshokKumar-hw6fb
    @AshokKumar-hw6fb 6 лет назад +3

    sidhu ji good

  • @gurmeetdhaliwal2757
    @gurmeetdhaliwal2757 3 года назад +1

    A. Sab rale ne ena di vedio na bnaia karo

  • @gurdevsingh4680
    @gurdevsingh4680 3 года назад

    Sidhu sukhe ton darda hai jad sidhu keh riha hai ke pani wali bus di failure layi sukha jimenwar hai fer sukhe ton es ghate di recovery kyon nahi kiti jandi

  • @kesarsingh501
    @kesarsingh501 4 года назад +2

    🌷

  • @handballsidhu7170
    @handballsidhu7170 3 года назад

    Tusi chla deo.. sodi sarkar hai yrrr

  • @MrKing-hv3ep
    @MrKing-hv3ep 6 лет назад +6

    prime minister of khalistan mr sidhu!!

  • @pintugill4330
    @pintugill4330 6 лет назад +2

    Beadbee takk krwaa ditti sukhbir badal ney hor kihnu chddeygaa ehh barbaad krr ditta badal ney punjab nu buree taraan

  • @luckysodhi8413
    @luckysodhi8413 3 года назад

    SIDU 2015,CH HOI BEADBI T KIU NAI BOLIA NA EHDI VOTI NE BADAL SARKAR CHO MNISTRI V NAI SHADI 2015,CH JDO BEADBI KAND HOIA SIDU BJP CH C PR SUKHBIR BADAL T MAJITHEA BHUT POVERFUL SN TA HE SIDU DARDA ODO BOLIA NAI JDO DOVE POVER CHO HTGE FER EH MNISTER BNKE POVER CH AKE SUKHBIR T MAJITHEA KHILAF BOLANLGA

  • @sukhdhillon8822
    @sukhdhillon8822 3 года назад

    Guru granth saab di be adbi Sukhvir Badal ne krai a Tang Sukhvir nu je ik Baap da

  • @randhirkaur5356
    @randhirkaur5356 4 года назад

    ਸਹੀ ਕਰ ਰਹੇ ਨਵਜੋਤ ਸਿੰਘ ਸਿੱਧੂ ਪੁਠੇ ਕੰਮਾਂ ਲਈ ਪੈਸੇ ਦੀ ਬਰਬਾਦੀ ਕੀਤੀ ਪੰਜਾਬ ਨੂੰ ਕਰਜ਼ਦਾਰ ਬਣਾਇਆ ਸੜਕਾਂ ਤੇ ਖੱਡੇ ਪੲੇ ਨੇ ਸੜਕਾਂ ਤੇ ਸਹੀ ਢੰਗ ਨਾਲ ਬੱਸਾਂ ਨਹੀਂ ਚਲਦੀਆਂ ਪਾਣੀ ਵਾਲੀਆਂ ਦਾ ਕੋਈ ਮਤਲਬ ਨਹੀਂ ਇਸ ਬੱਸ ਨੂੰ ਨਿਲਾਮ ਕਰ ਕੇ ਹੜਾਂ ਵਾਲੇ ਏਰੀਏ ਲੲੀ ਕਿਸ਼ਤੀਆਂ ਮੋਟਰ ਬੋਟ ਲੈ ਕੇ ਦਿਤੀਆਂ ਜਾਣ ਤਾਂ ਕਿ ਉਹਨਾਂ ਲੋਕਾਂ ਨੂੰ ਸਹੂਲਤ ਮਿਲ ਸਕੇ ਸਭ ਸੱਚ ਬੋਲਿਆ ਸਹੀ ਬੋਲਿਆ ਕੈਪਟਨ ਨੂੰ ਚਾਹੀਦਾ ਹੈ ਸਿੱਧੂ ਨੂੰ ਸਲਾਹਕਾਰ ਬਣਾਵੇ ਜੇ ਪੰਜਾਬ ਨੂੰ ਸੱਚ ਵਿੱਚ ਹੀ ਵਿਕਾਸ ਤੇ ਲੈ ਕੇ ਜਾਣਾ ਹੈ

  • @romysran9898
    @romysran9898 4 года назад

    Navjot Singh sidhu great person

  • @pressdaljitsinghkapoor9715
    @pressdaljitsinghkapoor9715 6 лет назад +2

    vry good jadvinder

  • @jamilawan6822
    @jamilawan6822 6 лет назад +1

    The Mr.Navjot Singh Sidhu Brave Punjabi Future,s,CM PUNJAB of Great India

  • @sukhsingh450
    @sukhsingh450 3 года назад

    MOTIMAHAHLVE NILAMKAROP

  • @kuldeepkang2118
    @kuldeepkang2118 3 года назад

    jo tohade MLA's MP's 7-7 pension lainde aa osde bare ki kehnde o sir oh b band karvao sir ji eh v punjab ta punjab te loka te punjab de kisana te boj aa ji

  • @narindersidhu4836
    @narindersidhu4836 4 года назад +1

    Shai gal aaa ji 9 crore kite sahi kam te la dena c mota dimag aaa sukhe gappi da

  • @HarshSingh-wc4ts
    @HarshSingh-wc4ts 6 лет назад

    Ha.ha kar ditti ma bhan ek akakia di nice

    • @udhammaan8909
      @udhammaan8909 6 лет назад

      To see b gap he Mar Rahe ho Badal nu neendan Nal kuch nahi home ga kojja Karke s dikhao karja Maaf Karo

  • @JaswinderSingh-dq1ki
    @JaswinderSingh-dq1ki 3 года назад +1

    Eh Bus dub kiu nahi gee 🙏🏿sukhe nu naal leke

  • @narindersidhu4836
    @narindersidhu4836 4 года назад +1

    Sidhu saab great ne

  • @gandiwind7
    @gandiwind7 6 лет назад +4

    Kise ne kuj nhi krna sab ik ne..

  • @jasvirkaur3386
    @jasvirkaur3386 4 года назад +2

  • @ParkashSingh-kq7wq
    @ParkashSingh-kq7wq 3 года назад

    Karna cujh nahi sirf gallan

  • @jassbrar294
    @jassbrar294 4 года назад +1

    Chor chor mosearea bhai ...sab iko e o sidhu saab

  • @sodhisingh2038
    @sodhisingh2038 3 года назад

    Ke bole a

  • @sonnysharma3806
    @sonnysharma3806 3 года назад

    chk do ji mukbera ji pardan ban te

  • @RanjeetSingh-wx8zp
    @RanjeetSingh-wx8zp 3 года назад

    Game pai rha ae eh v