ਸੋਹਰਾ ਮੇਰਾ ਦਾਜ ਮੰਗਦਾ !! SOHRA MERA DAAJ MANDA !! PUNJABI SHORT MOVIE 2024 !! NUMBERDAR UBHIA

Поделиться
HTML-код
  • Опубликовано: 5 сен 2024

Комментарии • 110

  • @officialRupinderchahal
    @officialRupinderchahal Месяц назад +26

    ਸਿਰਾਂ ਵੀਡੀਓ ਹੁੰਦੀਆਂ ਨੇ ਬਾਪੂ ਜੀ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ 🙏🙏🙏🙏🙏🙏🙏🙏

  • @sarvansinghgill4702
    @sarvansinghgill4702 Месяц назад +1

    ਬਹੁਤ ਹੀ ਵਧੀਆ ਵੀਡੀਓ ਆ ਨੰਬਰਦਾਰ ਸਾਹਿਬ ਮੰਗਾ ਮੱਘਰ ਮੰਗਾ ਦੀ ਜੋੜੀ ਬਹੁਤ ਹੀ ਵਧੀਆ

  • @rachhpalsingh78466
    @rachhpalsingh78466 Месяц назад +1

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਿਆਣਿਆਂ ਨੇ ਸੱਚ ਹੀ ਕਿਹਾ ਹੈ ਲਾਲਚ ਦਾ ਘੜਾ ਕਦੇ ਵੀ ਨਹੀਂ ਭਰਦਾ ।

  • @kalwanumotionpictures8874
    @kalwanumotionpictures8874 Месяц назад +2

    ਬਹੁਤ ਵਧੀਆ ਨਵੇਂ ਵਿਸ਼ੇ ਤੇ ਵੀਡੀਓ ਚੰਗੀ ਲੱਗੀ

  • @mallmann8309
    @mallmann8309 Месяц назад +1

    ਸੈਲਜਾ ਪੁੱਤ ਭੁਖਿਆ ਨੂੰ ਕੌਣ ਰਜਾ ਦਵੇਗਾ ਬਹੁਤ ਵਧੀਆ ਤੁਹਾਡਾ ਘੈਂਟ ਰੋਲ ਹੈ। ਪਰਮਾਤਮਾ ਚੜਦੀ ਕਲਾ ਵਿਚ ਰੱਖੇ। ਬਾਪੂ ਮਾਨ ਕਨੇਡਾ।

  • @amarjitkaur3694
    @amarjitkaur3694 Месяц назад +4

    ਬਾਪੂ ਅਪਣੇ ਸਹੁਰਿਆਂ ਤੋ ਮੰਗ ਲੈ

    • @Jaswinder-nv3pq
      @Jaswinder-nv3pq Месяц назад +1

      Jaswindersinghbhakumajra❤❤❤❤🎉🎉🎉😢😢😮

  • @rachhpalsingh78466
    @rachhpalsingh78466 Месяц назад +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @jagdevsingh8335
    @jagdevsingh8335 Месяц назад +2

    ਬਾਪੂ ਜੀ ਨੰਬਰਦਾਰ ਉਭਿਆ ਸਾਹਿਬ ਜੀ ਜੇਕਰ ਤੁਹਾਡੀ ਕੁੜੀ ਨੂੰ ਉਸਦਾ ਸੌਹਰੇ ਕਹਿਣ ਕੇ ਆਪਣੇ ਪੇਕਿਆਂ ਤੋਂ ਪੈਸੇ ਲੈਣ ਲਈ ਮਜਬੂਰ ਕਰਨ ਫਿਰ ਕੀ ਤੁਹਾਨੂੰ ਦੁੱਖ ਲੱਗੇਗਾ ਕਿ ਨਹੀ ਬਾਪੂ ਜੀ ਪੈਸਿਆਂ ਖਾਤਰ ਆਪਣੀ ਨੂੰਹ ਨੂੰ ਨਹੀਂ ਕਹਿਣਾ ਚਾਹੀਦਾ ਆਪਣੇ ਪੈਸਿਆਂ ਨਾਲ ਖਰੀਦੀ ਚੀਜ਼ ਦਾ ਜੋ ਸਕੂਨ ਮਿਲਦਾ ਓਨਾ ਕਿਸੇ ਤੋਂ ਲਏ ਪੈਸਿਆਂ ਨਾਲ ਖਰੀਦੀ ਗਈ ਚੀਜ਼ ਦਾ ਨਜ਼ਾਰਾ ਨਹੀਂ ਆਉਂਦਾ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @manmohandhawan2773
    @manmohandhawan2773 Месяц назад +4

    Bhut vadhia ji Manmohan Kumar dhawan

  • @jathedarharnathsinghjalalp7604
    @jathedarharnathsinghjalalp7604 Месяц назад +2

    ਸਮਾਜ ਨੂੰ ਵਧੀਆ ਸੇਧ ਦੇਣ ਵਾਲੀ ਵੀਡੀਓ ਹੈ।
    ਬਹੁਤ ਹੀ ਕਾਬਿਲ ਏ ਤਾਰੀਫ਼ ਹੈ।

  • @pavandeepdandiwal7323
    @pavandeepdandiwal7323 Месяц назад +2

    Bhot vadhiya bapu g rabb thanu chardikla ch rakhan
    ❤🎉🎉🎉🎉🎉🎉🎉🎉
    Pavandeep Kaur Dandiwal

  • @GurpreetSingh-mi8jj
    @GurpreetSingh-mi8jj Месяц назад +1

    Vry Good job veer ji 👍👍♥️♥️🥰😍👌👌👌👌😂😅

  • @jassiharyouwala7920
    @jassiharyouwala7920 Месяц назад +2

    Bahut vadhiya bai ji siraa ❤

  • @waitloseandgain44
    @waitloseandgain44 Месяц назад

    Bahut vadia video hai ji tuhadi agla bhag jaldi bejna please

  • @ArshdeepSingh-lo3mf
    @ArshdeepSingh-lo3mf Месяц назад +1

    Nice video 👌

  • @mandeepgosalmandeepgosal4839
    @mandeepgosalmandeepgosal4839 Месяц назад +1

    Very nice vdo a uncle ji

  • @gurjindersingh3638
    @gurjindersingh3638 Месяц назад +1

    ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏🥀💛🥀👌 ਯਮੂਨਾ ਨਗਰ

  • @prabhchahal2345
    @prabhchahal2345 Месяц назад +1

    Bhout hi kntt aa yrr tudi vedio acting also good of your all team of numberdar ubhia love you so much 😂😂😂❤❤❤ God bless you all team and keeping it up

  • @rachhpalsingh78466
    @rachhpalsingh78466 Месяц назад

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @swarnsingh4787
    @swarnsingh4787 Месяц назад +5

    ਬਹੁਤ ਵਧੀਆ ਜਾਣਕਾਰੀ ਦੇਣ ਧੰਨਵਾਦ

  • @MajorSingh-q9t
    @MajorSingh-q9t Месяц назад +1

    ❤❤❤❤

  • @LovePreet-qj3zf
    @LovePreet-qj3zf Месяц назад +2

    Part 191 di wait kar rahe aa ji ❤❤🙏🏼🙏🏼

  • @balwantsinghsekhon5218
    @balwantsinghsekhon5218 Месяц назад +1

    Very timely subject Thanks

  • @LovePreet-qj3zf
    @LovePreet-qj3zf Месяц назад +2

    Part 191 jaldi kro baappu ji hun 👍👍🙏🏼🙏🏼

  • @user-mw3fh5qs3q
    @user-mw3fh5qs3q Месяц назад +1

    ਬਹੁਤ ਵਧੀਆ ਵੀਡੀਓ।ਚੜ੍ਹਦੀ ਕਲਾ ਰਹੇ

  • @nachhatarsingh2942
    @nachhatarsingh2942 Месяц назад +1

    Good

  • @bhawanhans-dg8lc
    @bhawanhans-dg8lc Месяц назад +1

    👍👍👍👍👍👍

  • @jaspalrandhawa7113
    @jaspalrandhawa7113 Месяц назад +1

    Very Nice Video. God Bless You All Team Members

  • @seemabansal1671
    @seemabansal1671 Месяц назад +1

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹🌹

  • @navneetkaurkaler5507
    @navneetkaurkaler5507 Месяц назад +2

    Babu saray rajay karkar hon

  • @muhammadtariquekahlon
    @muhammadtariquekahlon Месяц назад +1

    Mr Writer Very very good new story and dialogues of all stories ❤ Muhammad Tarique Kahlon Pakistan

  • @ilyasbuttkashmiri3577
    @ilyasbuttkashmiri3577 Месяц назад +1

    Nice g all teams

  • @charanjitkaur4551
    @charanjitkaur4551 Месяц назад

    V. nice . Daz nahi lehna hi dik haa. Rab tu mangu ..🙏🙏

  • @navjotbal6904
    @navjotbal6904 Месяц назад +1

    Amazing acting uncle ji and the team 👌👌👍👍👏👏

  • @harmeetsinghghumaan8601
    @harmeetsinghghumaan8601 Месяц назад +1

    Very tru ❤ sa welcome mr nabardar jiji

  • @abhikarra1546
    @abhikarra1546 Месяц назад

    Nice awesome video

  • @rajinderatwal750.Di60
    @rajinderatwal750.Di60 Месяц назад +1

    ਬਹੁਤ ਵਧੀਆ ਵੀਡਿਓ ਜੀ

  • @AishleenSekhon-vv5mn
    @AishleenSekhon-vv5mn Месяц назад +1

    All' team work is very good

  • @kirpalsidhu44
    @kirpalsidhu44 Месяц назад +5

    ਬੁੜੇ ਦੇ ਡਾਂਗ ਫੇਰੋ ਕੰਜ਼ਰ ਦੇ

  • @muhammadtariquekahlon
    @muhammadtariquekahlon Месяц назад

    Very very good acting of Babe ❤ Muhammad Tarique Kahlon Pakistan

  • @manjitvirk8548
    @manjitvirk8548 Месяц назад +1

    Bhut vadiya video ji❤❤❤

  • @kulwantsingh8326
    @kulwantsingh8326 Месяц назад +1

    ਵਧੀਆ ਵੀਡੀਓ ਪੂਰੀ ਟੀਮ ਨੂੰ ਵਧਾਈ

  • @darshansinghcheema6383
    @darshansinghcheema6383 Месяц назад +1

    Very nice video

  • @iqbalsingh8842
    @iqbalsingh8842 Месяц назад +2

    Sat Sri akal ji sareya nu ❤❤

  • @user-ws2li3df1q
    @user-ws2li3df1q Месяц назад +1

    ਬਹੁਤ ਵਧੀਆ ਵੀਡੀਓ ਬਾਪੂ ਜੀ❤❤❤❤

  • @user-uz9xp5jz4t
    @user-uz9xp5jz4t Месяц назад +1

    ਗਗਨਦੀਪ ਸਿੰਘ ਜਲਵੇੜਾ ਬਾਪੂ ਜੀ ਸ੍ਰੀ ਆਕਾਲ ਜੀ ਬਾਪੂ ਜੀ ਪਿਆਰ ਕਰਦੇ ਹਨ ਬਾਪੂ ਜੀ ਰੱਬ ਹੈ

  • @bikerjitsingh2952
    @bikerjitsingh2952 Месяц назад +1

    Very very very nice nice nice video 👌👌👌💯💯💯👍👍👍👍👍👍

  • @GaganiBring
    @GaganiBring Месяц назад +1

    Very nice video ji

  • @DhandeepSingh-en2vl
    @DhandeepSingh-en2vl Месяц назад +1

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ।
    ਮੱਘਰ ਬਾਈ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ

    • @harjeetsingh3589
      @harjeetsingh3589 Месяц назад

      ਬੁਹਤ, ਕਮੀਣਾਂ,ਰੋਲ,ਕੀਤਾ,ਬੁਢੇ,ਨੇ

  • @AbdulRasheed-ef1wf
    @AbdulRasheed-ef1wf Месяц назад

    A beautiful presentation depicting male domination and subsequent greed and exploitation in the culture of subcontinent.The laws fully cash the dependence due to illiterate bride who fully is financially and socially dependent to the laws and time to time is blackmailed for monitory benefits.This ratio of exploitation of bride by the laws is much higher in rural segments of the society as compared to the urbanized ones where level of literacy is comparatively high. Bapu nicely exposed such greedy peoples in his role in contrary to his routine acting as a sober gentleman.

  • @sumanjay2417
    @sumanjay2417 Месяц назад +1

    🎉🎉

  • @CharanjitMalarampura
    @CharanjitMalarampura Месяц назад +1

    ❤❤❤ very very nice video ❤

  • @user-gz5sx7mt7j
    @user-gz5sx7mt7j Месяц назад +1

    🙏🙏🙏🙏🙏

  • @user-ws2li3df1q
    @user-ws2li3df1q Месяц назад +1

    ਬਹੁਤ ਵਧੀਆ ਵੀਡੀਓ ਬਾਪੂ ਜੀ ❤❤❤😂😢

  • @sohansingh1544
    @sohansingh1544 Месяц назад +1

    Very Nice video ❤ sohan manjal

  • @LakwinderSingh-cu5om
    @LakwinderSingh-cu5om Месяц назад +1

    Sat sri akal dera baba nanak tu

  • @JagtarSingh-sk3hm
    @JagtarSingh-sk3hm Месяц назад +1

    ਬਹੁਤ ਵਧੀਆ ਵੀਡੀਓ ❤❤

  • @parmodhkumar5897
    @parmodhkumar5897 Месяц назад +1

    Vvvv nice

  • @DhandeepSingh-en2vl
    @DhandeepSingh-en2vl Месяц назад +1

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ, ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏🙏

  • @gurjassidhu5899
    @gurjassidhu5899 Месяц назад +1

    Good numberdar ji

  • @soniuppal161
    @soniuppal161 Месяц назад

    Nice video

  • @amarjitkaur3694
    @amarjitkaur3694 Месяц назад +1

    ਖਬੂ ਹੈਮਘਰ

  • @rachhpalsingh78466
    @rachhpalsingh78466 Месяц назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @GurdasSingh-mb8sn
    @GurdasSingh-mb8sn Месяц назад +1

    Bapu,ji,kanda,Kar,aa,sab,

  • @punjabsingh2311
    @punjabsingh2311 Месяц назад +1

    ❤❤❤❤❤❤❤❤❤❤❤❤❤❤❤

  • @ashwanijawalia855
    @ashwanijawalia855 Месяц назад +1

    Nice video ❤❤❤❤❤

  • @punjabsingh2311
    @punjabsingh2311 Месяц назад +1

    Babbu ji 191 part bhejo

  • @DhandeepSingh-en2vl
    @DhandeepSingh-en2vl Месяц назад +3

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ❤❤🙏🙏🙏🙏

  • @satnamchahal172
    @satnamchahal172 Месяц назад +2

    Satnam Singh Chahal

  • @prabhchahal2345
    @prabhchahal2345 Месяц назад

    Romentic vedio v bnyea kri ji

  • @hardevsingh4443
    @hardevsingh4443 Месяц назад

    ਨੰਬਰਦਾਰ। ਨੂੰ। ਪਤਾ ਹੈ
    ਸ਼ੈਲਜਾ ਗੁਰੀ ਕਾ,ਪੱਚੀ। ਲੱਖ ਰੁਪਏ। ਲ਼ੈ ਕੇ।ਆਈ। ਹੈ

  • @AmarjeetSingh-cf6le
    @AmarjeetSingh-cf6le Месяц назад

    Hello yar jera bana hi video o to nahi banaya hor new new video banai janda pahela wala ta complete video kar yar Kamal hi samana wale😂😂

  • @SukhjinderSingh-dx5eh
    @SukhjinderSingh-dx5eh Месяц назад

    Bapu de dhee nhi honi ta hi pase magda

  • @muhammadtariquekahlon
    @muhammadtariquekahlon Месяц назад

    Lalchi Sorah❤ Muhammad Tarique Kahlon Pakistan

  • @munirahmed9204
    @munirahmed9204 Месяц назад

    Bapoo is being so greedy always asking money from his daughter in laws family they gave so much to them when the girl got married to his son and bapoo got things for his house what he wanted and he asked money from them so many times and he wants more money from them so he knows he won’t give money back I thing his daughter in law show say to the old man I will go to the police and say he asking for daaj and that will shit him up he should not scare the poor girl like this just go to police if he carries on like this greedy old man he knows if he gets money and he know he won’t hv to give money back
    Great show

  • @sukhdhillonpb4671
    @sukhdhillonpb4671 Месяц назад

    ਕਾਲਾ ਸਹੀ ਕਹਿਦਾ ਦਾਜ ਦਾ ਪਰਚਾ ਦੇਣਾ ਚਾਹੀਦਾ ਬੁੱੜੇ ਤੇ ਨਾਜਰ ਤੇ ਦੋਵੇ ਰਲੇ ਜਿਨਾ ਚਿਰ ਡਾਂਗ ਨਾ ਫਿਰੀ ਬਾਪੂ ਦੇ ਇਹ ਨੀ ਟੱਲਦਾ ਹੁਣ ਫਿਰ ਜਮੀਨ ਠੇਕੇ ਤੇ ਲੈਣ ਲਈ ਪੈਸ਼ੇ ਮੰਗਣੇ ਗੱਗਣ ਪਹਿਲਾ ਸੱਮਝ ਗਈ

  • @user-vl6fh2qp5q
    @user-vl6fh2qp5q Месяц назад

    kaafi time baad kujh changa pesh kita
    nahin taan ohi galaan ohi bataan

  • @thegamerprofessional1190
    @thegamerprofessional1190 Месяц назад +1

    Good🥸🥸🥸🥸

  • @ishudandiwal5088
    @ishudandiwal5088 Месяц назад

    Ishu Dandiwal (Sardulgarh)

  • @HarbhajanKaur-mo5oe
    @HarbhajanKaur-mo5oe Месяц назад

    Bapu ji lalchna Na kro ji🙏

  • @hardeepkaur4995
    @hardeepkaur4995 Месяц назад

    First cmt ji

  • @munirahmed9204
    @munirahmed9204 Месяц назад

    I don’t know why son can’t stand up for his wife old man come with divorce papers to scare the girl and sends her home to get money now son is so scared from his father he should say no more money from in laws the old man is going to say to girl go and get money again from in laws if he ask again just get him arrested

  • @RajinderKumar-lk5qh
    @RajinderKumar-lk5qh Месяц назад

    ਰਜਿੰਦਰ ਸਾਈਕਲਾਂ ਵਾਲਾਂ

  • @manjitkaur9448
    @manjitkaur9448 Месяц назад

    bapu too ta bada manghta ha

  • @navneetkaurkaler5507
    @navneetkaurkaler5507 Месяц назад

    Muray muray pajama fir ou

  • @navneetkaurkaler5507
    @navneetkaurkaler5507 Месяц назад

    Tha nay cho mang

  • @AsifAli-uh5qu
    @AsifAli-uh5qu Месяц назад

    Asif pk

  • @Opg416
    @Opg416 Месяц назад

    Hlo

  • @muhammadtariquekahlon
    @muhammadtariquekahlon Месяц назад

    Very very good acting of all actors and actresses in this episode ❤ Muhammad Tarique Kahlon Pakistan

  • @RajinderKumar-lk5qh
    @RajinderKumar-lk5qh Месяц назад

    ਪ੍ਰੀਆਂ ਸੇਠੀ

  • @AmarjeetSingh-cf6le
    @AmarjeetSingh-cf6le Месяц назад

    Babe over acting na kar rehan
    De😅😅
    Babe ghat boleya kar

  • @ilyasbuttkashmiri3577
    @ilyasbuttkashmiri3577 Месяц назад

    kashmir goi ajk

  • @navneetkaurkaler5507
    @navneetkaurkaler5507 Месяц назад

    Kudi they sorayaa to mang lo

  • @gurjinderdhillon9841
    @gurjinderdhillon9841 Месяц назад +1

    Dhillon 0044 RUclips S...

  • @user-py4lo1os3s
    @user-py4lo1os3s Месяц назад +1

    ਬਹੁਤ ਵਧੀਆ ਵੀਡੀਓ ਬਾਪੁਜੀ🎉🎉🎉

  • @balwantattal7132
    @balwantattal7132 Месяц назад

    Nice video

  • @devinderpalsingh8340
    @devinderpalsingh8340 Месяц назад +1

    ❤❤

  • @bhawanhans-dg8lc
    @bhawanhans-dg8lc Месяц назад

    👍👍👍👍👍👍

  • @PinderSidhuBiruwalaGudha
    @PinderSidhuBiruwalaGudha Месяц назад

    Very nice video

  • @RajinderSingh-kw9qd
    @RajinderSingh-kw9qd Месяц назад

    Good