ਰਿਪੋਰਟ ਗੁਰਮਿੰਦਰ ਸਿੰਘ ਰਾਜੂ ਦੀ ਪਿੰਡ ਭੂੰਦੜੀ

Поделиться
HTML-код
  • Опубликовано: 9 окт 2024
  • ਜ਼ਿਲੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ ਪ੍ਰਕਾਸ਼ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਖੇਤੀਬਾੜੀ ਅਫ਼ਸਰ ਡਾ ਧੰਨਰਾਜ ਜੀ ਦੀ ਅਗਵਾਈ ਹੇਠ ਖੇਤੀਬਾੜੀ ਵਿਸਥਾਰ ਅਫਸਰ ਭੂੰਦੜੀ ਡਾ ਸ਼ੇਰ ਅਜੀਤ ਸਿੰਘ ਮੰਡ ਵੱਲੋਂ ਅੱਜ ਮਿਤੀ 10/07/2024 ਨੂੰ ਪਿੰਡ ਸਰਕਾਰੀ ਪ੍ਰਾਇਮਰੀ ਸਕੂਲ ਭੂੰਦੜੀ ਅਤੇ ਸਲੇਮਪੁਰ ਦੇ ਸਰਕਾਰੀ ਮਿਡਲ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਫਲਦਾਰ, ਫੁੱਲਦਾਰ ਅਤੇ ਛਾਂ ਵਾਲੇ ਬੂਟੇ ਲਗਵਾਏ ਗਏ। ਇਸ ਸਮੇਂ ਸਕੂਲ ਦੇ ਮੁੱਖ ਅਧਿਆਪਕ ਹਾਜ਼ਰ ਸਨ!

Комментарии • 1