Veer ji,Aap ji da Blog Rooh nu Tarro Taza kr dinda,Thkabat Kohan door Bhaj jndi..Ah Bachi bhut sohna Bol rahi..Aap ji Chardeya Klaa Ch Raho hmesha ji. Gur Nanak Ap ji de Ang sang Shaye Rahn ji..Apneya Muskurahta Bkardey Raho ji...Waheguru Bless You..
SSA Amritpal. Beautiful morning and gorgeous ride. Felt the freshness, calm and cool environment. Our people admirable who give you lots of love, respect and company. Little girl is so sweet and lovely. God Bless! All the best bro
it's seems , amritpal , the whole sikh community receives you , as if their punjab has come to them , not a cyclist amritpal .this is the khoobsoorti of sikh community , then why not the Sikhs must be proud of being sikhs . carry on your african cycle safari with due safety .❤
Amrit beta ji bahut bahut piar chhoti bachi bahut hi cute laggi god bless you beta ji lot's of best wishes to you🙏🙏🙏🙏🙏🙏🙏🙏🙏🙏🙏🙏 Lakhwinder kaur gurdaspur
ਅਸੀਂ 73 ਸਾਲ ਦੇ ਹੋ ਗਏ ਪਰ ਅੱਜ ਤੱਕ ਏਹੋ ਜਿਹਾ ਕੋਈ ਸਾਈਕਲ ਸਵਾਰ ਨਹੀਂ ਦੇਖਿਆ ਜੋ ਘੁੱਦੇ ਪੁੱਤਰ ਦੀ ਇਸ ਤਰ੍ਹਾਂ ਉਸ ਇਲਾਕੇ ਦੀ ਜਾਣਕਾਰੀ ਦਿੱਤੀ ਹੋਵੇ।ਆਹ ਛੋਟੀ ਬੱਚੀ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਤੇ ਵਧੀਆ ਲੱਗਿਆ ਜਿਵੇਂ ਪੰਜਾਬੀ ਵਿੱਚ ਗੱਲਾਂ ਬਾਤਾਂ ਕਰਦੀ ਹੈ ਕਿਉਂਕਿ ਆਮ ਕਰਕੇ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਪ੍ਰੀਵਾਰ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਉਂਦੇ ਨਹੀਂ ਪਰ ਧੰਨਵਾਦ ਹੈ ਇਨ੍ਹਾਂ ਵੀਰਾਂ ਦਾ ਜਿੰਨਾਂ ਨੇ ਪੰਜਾਬੀ ਬੋਲੀ ਨੂੰ ਜਿਉਂਦਾ ਰੱਖਿਆ ਹੈ। ਧੰਨਵਾਦ ਘੁੱਦੇ ਪੁੱਤਰ ਜੀ ਜਿਉਂਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਨਹੀਂ ਜੀ, ਐਸੀ ਕੋਈ ਗੱਲ ਨਹੀਂ। ਸਾਡੀਆਂ ਤਿਨ ਪੀੜੀਆਂ ਬਾਹਰ ਹੀ ਵਧੀਆ ਪਲੀਆਂ ਹਨ। ਬੱਚੇ ਯੂਗਾਂਡਾ ਹੀ ਪੈਦਾ ਹੋਏ ਹਨ। ਉਹਨਾਂ ਦੇ ਬੱਚੇ ਕੇਨੈਡਾ ਜੰਮੇ ਤੇ ਇਥੇ ਹੀ ਪੱਲ ਰਹੇ ਹਨ।ਸੱਭ ਪੰਜਾਬੀ ਬੋਲਦੇ ਤੇ ਲਿਖਦੇ ਪੜਦੇ ਹਨ। ਗੁਰੂਘਰ ਅਤੇ ਗੁਰੂ ਸਾਹਿਬਾਨ ਨਾਲ ਪਿਆਰ ਹੀ ਇਸ ਦਾ ਕਾਰਨ ਹੈ।
ਘੁੱਦੇ ਵੀਰ ਜੀ ਬਾਹਰ ਨਿਕਲਕੇ ਆਪਣਿਆਂ ਦਾ ਮੋਹ ਬਹੁਤ ਹੀ ਆਉਂਦਾ ਕਿੰਨਾ ਚਾਰ ਚਾਰ ਭਰਾ ਮਿਲਕੇ ਰਹਿੰਦੇ ਹਨ ਇੱਕੋ ਥਾਂ ਤੇ ਰਹਿਣਾ ਬਹੁਤ ਹੀ ਸੋਹਣੀ ਗੱਲ ਹੈ, ਆਪਣੇ ਪੰਜਾਬ ਵਿੱਚ ਉਝ ਹੀ ਨਿੱਕੀਆਂ ਨਿੱਕੀਆਂ ਗੱਲਾਂ ਪਿਛੇ ਲਡੀ ਜਾਦੇਂ ਨੇ, ਚੰਗਾ ਵੀਰ ਜੀ ਸਤਿ ਸ੍ਰੀ ਅਕਾਲ ਜੀ
ਆਪ ਜੀ ਦੇ ਪੱਕੇ ਦਰਸ਼ਕ
ਚੜ੍ਹਦੀ ਕਲਾ ਰੱਖੇ ਬਾਬਾ❤
ਵਾਹ ਜੀ ਵਾਹ, ਬਿਲਕੁਲ ਘੈਂਟ ਨਜ਼ਾਰਾ ਏਸ ਝੀਲ ਦੇ ਕੰਢੇ ਅੰਮ੍ਰਿਤਪਾਲ ਸਿਆਂ, ਬਾਕੀ ਇਹੇ ਪਰਿਵਾਰ ਵੀ ਬਹੁਤ ਚੰਗੇ ਸੁਭਾਅ ਦਾ ਮਾਲਕ ਐ,,,,,,,,,,,ਬੱਚੀ ਦੇ ਸੁਭਾਅ ਤੋਂ ਪਤਾ ਲੱਗਦਾ ਹੈ, ਵਾਹਿਗੁਰੂ ਜੀ ਕਿਰਪਾ ਮੇਹਰ ਬਣਾਈ ਰੱਖਣ ਜੀ,
ਬੇਟੀ ਨੂੰ ਸਾਡੇ ਵਲੋਂ ਪਿਆਰ ❤
ਧੀ ਰਾਣੀ ਨੂ ਬਹੁਤ ਬਹੁਤ ਪਿਆਰ ਘੁੱਦੇ ਵੀਰ ਸਤਿ ਸੀ ਅਕਾਲ 🎉
ਬੁਹਤ ਹੀ ਸੁੰਦਰ ਜਗ੍ਹਾ ਕੁਦਰਤ ਨੇ ਬਣਾਈ ਨਿਕੀ ਬੱਚੀ ਨੂੰ ਬੁਹਤ ਬੁਹਤ ਪਿਆਰ ਵਾਹਿਗੁਰੂ ਜੀ chardikalla ਵਿੱਚ ਰੱਖਣ ਜੀ
ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ । ਪੰਜਾਬੀਆਂ ਨੇ ਬਿਲਕੁਲ ਪੂਰੀ ਦੁਨੀਆ ਵਿੱਚ ਝੰਡੇ ਗੱਡੇ ਪਏ ਆ ।
ਸਤਿ ਸ੍ਰੀ ਆਕਾਲ ਵੀਰ ਜੀ ਤੁਹਾਡੇ ਵਲੋਗ ਦੇਖ ਕੇ ਬਹੁਤ ਖੁਸ਼ੀ ਹੁੰਦੀ ਅਫਰੀਕਾ ਦੀ ਜੇਹੋ ਜੀ ਛਵੀ ਮਿਡੀਆ ਦਖੋਦਾ ਉਸ ਤੋਂ ਕੀਤੇ ਜ਼ਿਆਦਾ ਖੂਬਸੂਰਤ ਆ ਇਹ ਤੁਹਾਡੇ ਵਲੋਗ ਦੇਖ ਕੇ ਪਤਾ ਚਲਦਾ
ਘੁੱਦੇ ਵੀਰ ਛੋਟੀ ਬੇਟੀ ਨੂੰ ਦੇਖ ਕੇ ਹਰਨਵ ਯਾਦ ਆ ਗਈ। ਵੀਰੇ ਸਫ਼ਰ ਬਹੁਤ ਵਧੀਆ ਤੇ ਸੋਹਣਾ ਹੈ
ਬਲੋਗ ਤਾਂ ਵਧੀਆ ਹੈ ਹੀ ਬੱਚੀ ਬਹੁਤ ਵਧੀਆ ਗੱਲਾਂ ਕਰ ਰਹੀ ਹੈ ਸ਼ਾਨਦਾਰ ਨਜ਼ਾਰੇ
ਬਹੁਤ ਵਧੀਆ ਜੀ.ਖੁਸ਼ ਦਿਲ ਅਣਥੱਕ ਮਿਹਨਤੀ ਜਵਾਨ. WAHEGURU waheguru waheguru
ਵੀਰ ਜੀ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਵਿਚ ਰੱਖੇ ਜੀ। ❤❤❤ ਸਤਨਾਮ ਸਿੰਘ ਮੋਹਾਲੀ ਤੋਂ with ਪਰਿਵਾਰ ਵੱਲੋਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🌹🌹
ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏
ਵਾਹਿਗੁਰੂ ਜੀ 🙏 ਬਹੁਤ ਖੂਬਸੂਰਤ ਜਗ੍ਹਾ ਹੈ ਬੱਚੀ ਬਹੁਤ ਪਿਆਰੀ 😍💜💛💚ਸਾਰੀਆਂ ਨੂੰ ਸਤਿ ਸ੍ਰੀ ਅਕਾਲ ਜੀ 🙏 ਘੂੰਧੇ ਬਾਈ ਸ਼ਾਕਾਹਾਰੀ ਵਾਸਤੇ ਟੂਰ ਕਿਵੇ ਰਹੂਗਾ
ਬਹੁਤ ਵਧੀਆ ਬਲੌਗ ਵੀਰ ਜੀ, ਸ਼ੁੱਧ ਪੰਜਾਬੀ ਵਿੱਚ
ਧੰਨਵਾਦ ਵੀਰ ਸਾਨੂੰ ਕਿਹਨੇ ਦਿਖਾਉਣੀ ਸੀ ਏਨੀ ਸੋਹਣੀ ਥਾਂ 🙏
ਏਨਾ ਸੋਹਣਾ ਅਫਰੀਕਾ ਤੇ ਉਹਤੋ ਸੋਹਣਾ ਤੇਰਾ ਬੋਲਣ ਦਾ ਸਲੀਕਾ ❤
🙏 ਸਤਿ ਸ੍ਰੀ ਆਕਾਲ ਬਾਈ ਜੀ 🙏 ਥੋਡੀ ਇਹ ਯਾਤਰਾ ਮੈਂ ਨੇਅਰੀ ਆਲੇ ਬਾਪੂ ਕੋਲੋ ਦੇਖਣੀ ਸ਼ੁਰੂ ਕਰੀ ਸੀ। ਬੜਾ ਦਿਲ ਲੱਗਾ 😍 ਪਰ ਹੁਣ ਕੁੱਛ ਕ ਦਿਨਾਂ ਤੋਂ ਮੈਂ ਅਦੀਸ ਅਬਾਬਾ ਤੋਂ ਦੁਬਾਰਾ ਸ਼ੁਰੂ ਕਰੀ ਆ। ਥੋਡਾ ਥੇਟ ਪੰਜਾਬੀ ਲਹਿਜ਼ਾ ਬਾ ਕਮਾਲ 👌💯
ਚੜ੍ਹਦੀ ਕਲਾ ਬਾਈ
❤ ਸਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੇਨੂੰ ਯਾਰ ❤❤❤❤
ਬਾਈ ਅੰਮਿ੍ਤਪਾਲ ਜੀ ਬਹੁਤ ਸੋਹਣਾ ਬਲੌਗ ਸੀ ਬਹੁਤ ਹੀ ਪਿਆਰੀ ਬੱਚੀ
ਬਹੁਤ ਸੋਹਣੇ 🚲🙏
ਅੰਮ੍ਰਿਤ ਪਾਲ ਸਿੰਘ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਅਤੇ ਵਿਸ਼ਵ ਦੇ ਵੱਖ ਵੱਖ ਇਲਾਕਿਆਂ ਦੀ ਜਾਣਕਾਰੀ ਪ੍ਰਦਾਨ ਕਰਦੇ ਹੋ।ਤੁਸੀਂ ਸਾਈਕਲ ਕਿਸ ਕੰਪਨੀ ਦਾ ਖਰੀਦਿਆ ਅਤੇ ਕਿੰਨੇ ਦਾ ਖਰੀਦਿਆ ਹੈ
ਵਧਿਆ ਜਾਣਕਾਰੀ ਧੰਨਵਾਦ ਵਾਈ ਜੀ
ਦੱਖਣੀ ਅਫ਼ਰੀਕਾ
ਕੀਨੀਆ
ਲਾਈਡਨ ਝੀਲ
ਬਹੁਤ ਵਧੀਆ ਲੱਗਿਆ
ਫਰੀਦਕੋਟ
ਘਰ ਬੈਠਿਆ ਨੂੰ ਦੁਨੀਆਂ ਜਹਾਨ ਦੇ ਦਰਸ਼ਨ ਕਰਾਉਣ ਲਈ ਧੰਨਵਾਦ ਭਰਾ
ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||
I am also watching vlog of Gurpreet Singh with Nasir bai. 🥰 love u Chardikala
ਖਾਸਾ ਵੱਡੇ ਬੰਦੇ ਨੂੰ ਯਾਦ ਕੀਤਾ ਵੀਰ ਨੇ
ਨਿਰਾ ਪਿਆਰ ਬਾਈ ਘੁੱਦੇ ❤❤❤
Bahut vadia bro keep it up ❤❤
ਹਮੇਸ਼ਾ ਚੜਦੀਕਲਾ ਵਿੱਚ ਰਹਿ ਅੰਮ੍ਰਿਤਪਾਲ ਵੀਰੇ
ਸ਼ਾਬਾਸ਼ ਪੁੱਤ। ਬੱਚੀ ਬਹੁਤ ਪਿਆਰੀ ਹੈ।❤
ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜਗ੍ਹਾ ਆ ❤❤❤❤
ਸਤਿ ਸ਼੍ਰੀ ਅਕਾਲ ਜੀ
ਹਰ ਵਾਰ ਦੀ ਤਰ੍ਹਾਂ ਅੱਜ ਦਾ ਬਲੋਗ ਵੀ ਕਾਬਲੇ ਤਾਰੀਫ ਹੈ । ਸੋਹਣਾ ਕੁਦਰਤੀ ਨਜ਼ਾਰਾ ਵੇਖਣ ਨੂੰ ਮਿਲਿਆ । ਧੰਨਵਾਦ ।
ਧੁੰਦ ਤੋ ਬਾਅਦ ਜਦੋ ਧੁੱਪ ਨਿਕਲ਼ਦੀ ਹੈ। ਤਾਂ ਬਹੁਤ ਚੰਗੀ ਲਗਦੀ। ਇਸ ਤਰ੍ਹਾਂ ਹੀ ਤੁਹਾਡੇ ਬਲੋਗ।
Shandaar chaaaaak ❤
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਆਪ ਜੀ ਦੀ ਯਾਤਰਾ ਨੂੰ ਸਫਲ ਸੁਖਾਲਾ ਬਣਾਉਣ ਜੀ, ਤੇ ਹਰ ਸਮੇਂ ਅੰਗ ਸੰਗ ਰਹਿਣ ਆਪ ਜੀ ਦੇ, ਵਾਹਿਗੁਰੂ ਜੀ ਵਾਹਿਗੁਰੂ ਜੀ
ਬਹੁਤ ਖੂਬ ਮੇਰੇ ਵੀਰ ❤️ ਚੜ੍ਹਦੀ ਕਲਾ 🙏
ਬੱਚੀ ਬਹੁਤ ਪਿਆਰੀ ਆ
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
22g ........ ਨਜ਼ਾਰਾ ਆ ਗਿਆ ਅੱਜ ਵੀ ❤❤❤❤
She is like Harnav putt 😊🎉❤cutie 💓 😍 pie 🥧
ਅੰਮ੍ਰਿਤਪਾਲ ਬੱਚੀ ਦੀ ਪੰਜਾਬੀ ਗਜ਼ਬ ਆ ❤
ਬਹੁਤ ਵਧੀਆ ਵੀਡੀਓ ਹੈ ਜੀ
Veer ji,Aap ji da Blog Rooh nu Tarro Taza kr dinda,Thkabat Kohan door Bhaj jndi..Ah Bachi bhut sohna Bol rahi..Aap ji Chardeya Klaa Ch Raho hmesha ji. Gur Nanak Ap ji de Ang sang Shaye Rahn ji..Apneya Muskurahta Bkardey Raho ji...Waheguru Bless You..
💞💕🙏🏿🙏🏿🙏🏿🙏🏿ਸਤਿ ਸ੍ਰੀ ਅਕਾਲ ਸੋਹਣਿਆ ਵੀਰਾ ਕੀ ਹਾਲ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਇਸੇ ਤਰ੍ਹਾਂ ਸਾਨੂੰ ਨਵੀਆਂ ਨਵੀਆਂ ਥਾਵਾਂ ਦਿਖਾਉਂਦੇ ਰਹੋ 💞💞💞💕💕💕💕
Sat sri Akaal ji🎉🎉🎉. super 🎉🎉
Different one
Kia beta Gudda waheguru bless u
ਸਤਿ ਸ਼੍ਰੀ ਅਕਾਲ ਬਾਈ ਜੀ
ਰਿੰਕੂ ਰੋਪੜ ਤੋਂ 🙏
Love from Kotisakhanmoga Punjab ❤❤❤
ਬਹੁਤ ਹੀ ਪਿਆਰੀ ਬੱਚੀ ❤❤❤
ਘੁੱਦਾ ਜੀ ਮੇਰੀ ਦਿਲੋਂ ਅਰਦਾਸ ਹੈ ਵਾਹਿਗੁਰੂ ਜੀ ਤੁਹਾਡੇ ਸਫ਼ਰ ਵਿਚ ਆਪ ਸਹਾਈ ਰਹਿਣ ਤੁਸੀਂ ਉਹ ਜਗ੍ਹਾ ਵਿਖਾ ਦਿੱਤੀਆਂ ਜੇੜ੍ਹੀਆਂ ਕਦੀ ਸੁਪਨੇ ਵਿਚ ਵੀ ਨਹੀਂ ਵੇਖ ਸਕਦੇ ਸਾਂ ਤੁਹਾਡੀ ਬੋਲਣ ਸ਼ੈਲੀ ਬਹੁਤ ਪ੍ਰਭਾਵਸ਼ਾਲੀ ਹੈ ਬਾਕੀ ਮੈਂ ਅਫ਼ਰੀਕੀ ਸਿੱਖਾਂ ਦੇ ਬਲਿਹਾਰੇ ਜਾਂਦਾ ਹਾਂ ਇਨ੍ਹਾਂ ਨੇ ਆਪਣੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜਿਆ ਹੈ ਜਿਸ ਤਰ੍ਹਾਂ ਇਨ੍ਹਾਂ ਦੇ ਬੱਚੇ ਪੰਜਾਬੀ ਬੋਲਦੇ ਹਨ ਸਾਡੇ ਨਾਂ ਤਾਂ ਪੰਜਾਬ ਵਿਚ ਰਹਿੰਦੇ ਅਤੇ ਨਾ ਹੀ ਇੰਡੀਆ ਦੀਆਂ ਹੋਰ ਸਟੇਟਾਂ ਵਾਲੇ ਬੋਲ ਸਕਦੇ ਹਨ ਵਾਹਿਗੁਰੂ ਜੀ ਤੁਹਾਨੂੰ ਅਤੇ ਅਫਰੀਕਾ ਵਸਦੇ ਸਿੱਖਾਂ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖਣ ♥️💕🥀🌹
ਚੜ੍ਹਦੀ ਕਲਾ ਵੱਡੇ ਬਾਈ
SSA Amritpal.
Beautiful morning and gorgeous ride. Felt the freshness, calm and cool environment. Our people admirable who give you lots of love, respect and company. Little girl is so sweet and lovely. God Bless!
All the best bro
ਚੜ੍ਹਦੀ ਕਲਾ 🎉🎉🎉🎉❤❤❤❤❤
Bhut vadiya video god bless you 👌👌
ਬਹੁਤ ਵਧੀਆ ਬਾਈ ਸਤਿ ਸ਼੍ਰੀ ਅਕਾਲ ਅੱਜ ਗੁੱਡੀ ਨੂੰ ਦੇਖ ਕੇ ਹਰਨਵ ਪੁੱਤ ਦੀ ਯਾਦ ਆ ਗਈ ਬਾਈ 😔😔😔😔😔
Jassi great work of ghuda singh
ਸਤਿ ਸ਼ੀ ਅਕਾਲ ਪੁੱਤਰ ਵਾਹਿਗੂਰ ਚੜਦੀ ਕਲਾ ਰੱਖੇ❤❤🎉🎉
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਬਾਈ ਤੁਹਾਡੇ ਤੇ ਇੱਕ ਬਾਈ ਜੀ ਉਹਦਾ ਕੀ ਮਤਲਬ ਹੁੰਦਾ esantesana ਇਹਦਾ ਕੀ ਮਤਲਬ ਹੁੰਦਾ ਬਾਈ ਤੁਸੀਂ ਦੱਸਿਆ ਵੀ ਸੀ ਮੈ ਭੁੱਲ ਗਿਆ
Dhanwad
ਧੀ ਰਾਣੀ ਨੂੰ ਬਹੁਤ ਸਾਰਾ ਪਿਆਰ ❤❤
ਘੁੱਦੇ ਬਾਈ ਆਹ ਕੇਲੀ ਉਹੀ ਆ ਜਿਹੜੀ ਆਪਣੇ ਟੋਭਿਆਂ ਵਿੱਚ ਹੁੰਦੀ ਆ ਤੇ ਕਦੇ ਕਦੇ ਦਰਿਆਵਾਂ ਵਿੱਚ ਆ ਜਾਂਦੀ ❓❓
ਹਾਂਜੀ ਓਹੀ ਆ। ਹਵਾ ਨਾਲ ਹਿੱਲ ਕੇ ਪਾਸੇ ਆਸੇ ਹੁੰਦੀ ਰਹਿੰਦੀ ਇਹ
ਬਹੁਤ ਵਧੀਆ ਘੁੱਦੇ ਛੋਟੇ ਵੀਰ ਨਰੂਬੀ ਬਾਰੇ ਜਾਣਕਾਰੀ ਦੇਣ ਬਹੁਤ ਬਹੁਤ ਧੰਨਵਾਦ
ਸਤਿ ਸ੍ਰੀ ਆਕਾਲ ਬਾਈ ਜੀ ਖੂਬਸੂਰਤ ਦ੍ਰਿਸ਼ ਤੇ ਵਿੱਚ ਘੁੱਦੇ ਬਾਈ ਹੋਰੀ ❤
ਬਹੁਤ ਹੀ ਸੁੰਦਰ ਤੇ ਖ਼ੂਬਸੂਰਤ ਮਹੌਲ ਸਿਰਜਿਆ ਹੋਇਆ ਹੈ ਜੀ।
ਸਤਿ ਸ੍ਰੀ ਆਕਾਲ ਜੀ 🙏
NIC bai ji 🎉🎉🎉
ਘੁੱਦੇ ਬਾਈ ਸਤਿ ਸ੍ਰੀ ਅਕਾਲ,ਬਾਈ ਤੁਸੀਂ ਅਫਰੀਕਾ ਦੇ ਕਿੰਨੇ ਸੋਹਣੇ ਰੰਗ ਦਿਖਾਏ ਜਾਂਦੇ ਹੋ ਹੁਣ ਤਾਂ ਅਫਰੀਕਾ ਅਉਣ ਨੂੰ ਦਿਲ ਕਰਨ ਲੱਗ ਗਿਆ.ਜਸਕਰਨ ਜਰਮਨੀ ਤੋਂ
it's seems , amritpal , the whole sikh community receives you , as if their punjab has come to them , not a cyclist amritpal .this is the khoobsoorti of sikh community , then why not the Sikhs must be proud of being sikhs . carry on your african cycle safari with due safety .❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੀ ਵੀਡੀਓ
Stay blessed always.
ਵਾਹਿਗੁਰੂ ਜੀ ਘੁੱਦੇ ਵੀਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ
ਅੱਜ ਤਾ ਬਹੁਤ ਸੋਹਣਾ ਮਹੋਲ ਬਣਿਆ ਵੀਰ ਜੀ ਧੰਨਵਾਦ ਬਹੁਤ ਸੋਹਣੀਆਂ ਥਾਵਾਂ ਦਿਖਾਉਣ ਲਈ 20:33
Wahhh ji wahhh bai ji kise km ch bzy hon kr k last 5 blog nhi dekhe c pr aj sare dekhe ne nzara aa geya bai jyonda reh bai
Nice video and place ❤❤❤❤❤🇳🇪 punjab Alam gurh abohar
Lots of putter and you to chote veer
Great
ਬਾਈ ਜੀ ਬਹੁਤ ਸੁੰਦਰ ਥਾਵਾਂ ਦਿਖਾਉਣ ਲਈ ਧੰਨਵਾਦ ਜੀ
Amrit beta ji bahut bahut piar chhoti bachi bahut hi cute laggi god bless you beta ji lot's of best wishes to you🙏🙏🙏🙏🙏🙏🙏🙏🙏🙏🙏🙏 Lakhwinder kaur gurdaspur
ਕੀ ਹਾਲ ਆ ਮੇਰੇ ਵੱਡੇ ਭਰਾ ਦੇ
ਪਿੰਡ ਭੂੰਦੜ। ਸ੍ਰੀ ਮੁਕਤਸਰ ਸਾਹਿਬ
ਬਹੁਤ ਹੀ ਵਧੀਆ ਸਫਰ ਕਰ ਰਹੇ ਹੋ ਜੀ 🙏🙏।
Nice Bai ji 🥰🙏
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ❤❤❤ਭਵਾਨੀਗੜ੍ਹ ਕਾਕੜੇ ਵੇਲੇ ❤❤❤ ਹਮੈਸ਼ਾ
wonderful view of camping site and welcome again cute daughter and her sweet talk
Bahut ਸੋਹਣੀ ਵੀਡੀਓ ਵੀਰ ਜੀ ਵਾਹਿਗੁਰੂ ਜੀ ਮਿਹਰ ਰੱਖਣ
ਬਹੁਤ ਵਧੀਅਾ ਵੀਰ
Very nice vlog
20:39 ਮੈਨੂੰ ਨਹੀ ਪਤਾ ਸੀ ਜੇਬ ਕਿੱਧਰ ਸੀ... 😂😂
ਬਹੁਤ ਬਹੁਤ ਪਿਆਰ ਨੰਨੀ ਧੀ ਨੂੰ ❤ ਤੇ ਬਾਈ ਤੈਨੂੰ ਸਤਿ ਸ੍ਰੀ ਅਕਾਲ 🙏🏼
Bahut vadia lagda video dekh ke bai
ਬਹੁਤ ਸ਼ਾਨਦਾਰ ਵੀਡੀਓ ਜੀ 🎉🎉🎉🎉🎉🎉❤❤❤❤
ਬਹੁਤ ਸ਼ਾਨਦਾਰ ਝੀਲ ਦਾ ਨਜਾਰਾ👍
Buhat vadea bai g
ਬਹੁਤ ਵਧੀਆ ਲੱਗਿਆ ਵੀਰ ਜੀ
Ssakal ji very nice video best regards from Europe
Zindabad zindagi ❤️❤️
Well done Ghudda Singh, keep it up. Lovely to watch your hardworking videos. Thank you for showing us beautiful places. 🙏👌🏼👍💥💥♥️
ਬਹੁਤ ਵਧੀਆ ਲੱਗਿਆ ਫਰੋਮ ਤਖਤੂਪੁਰਾ ਸਹਿਬ
Waheguru ji mehar Rakhi chardi kla vich Rakhi
ਬਹੁਤ ਹੀ ਵਧੀਆ ਕੀਨੀਆ ਸਫਰ ਹੋ ਰਿਹਾ
Bhut vadiya uprala bhai