ਪ੍ਰੌਹਣਾ ਫੜਿਆ ਗਿਆ ਇੱਖ ਚ 😅। ਕਹਿੰਦਾ ਮੈ ਤਾਂ ਗੰਨਾ ਲੈਣ ਆਇਆ ਸੀ । Latest short movie 2023

Поделиться
HTML-код
  • Опубликовано: 11 ноя 2023
  • jattsauda__?igs...
    Facebook page nu vi kro follow_ / jattsauda855
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #youtuber

Комментарии • 166

  • @BhupinderSingh-yg8cg

    ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਜ਼ਿੰਦਾਬਾਦ ਜੀ,, ਕਰਨੈਲ,, ਰਾਮਾ,, ਸੀਬੋ,, ਸੰਦੀਪ ਬੇਟਾ,, ਜਿੰਦਰ,, ਬੀਰੋ,, ਨਾਜਰ ਕੱਟਾ,, ਪ੍ਰੀਤੋ ,, ਪਾਲੋ,, ਲਾਬੋ,, ਕਾਕਾ (ਬੰਤ ਕਾਲੀ ਦੁਨੀਆਂ ਦੇ ਪ੍ਰਧਾਨ ਦਾ ਚੇਲਾ) ਸਾਰੇ ਹੀ ਬਹੁਤ ਵਧੀਆ ਕੰਮ ਕਰ ਰਹੇ ਹਨ ਜੀ।

  • @KulwinderShergill-qj5tv

    ਮਨਪ੍ਰੀਤ ਦੀਦੀ ਦੀ ਐਕਟਿੰਗ ਘੈਂਟ ਹੁੰਦੀ ਹੈ ਕਿਰਦਾਰ ਚਾਹੇ ਜਿਵੇਂ ਦਾ ਵੀ ਮਿਲੇ ਵਧੀਆ ਨਿਭਾ ਲੈਂਦੇ ਹਨ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ❤️

  • @sukhdeepsidhu2342

    ਬਹੁਤ ਵਧੀਆ ਵੀਡੀਓ ਹੈ , ਮਨਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 👍👍👍

  • @AmarpalSahota

    ਕਮਲਿਆ ਦਾ ਨਾਨਕਾ ਮੇਲ ਦਾ ਅਗਲਾ ਭਾਗ ਜਲਦੀ ਅਪਲੋਡ ਕਰੋ

  • @SukhwinderSingh-wq5ip

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @user-ld1qt1lx5s

    ਬੰਤ, ਸੰਦੀਪ, ਜਿੰਦਰ, ਪਰੀਤ, ਮਨਪ੍ਰੀਤ ਰਾਮ ਦੀ ਐਕਟਿੰਗ ਬਹੁਤ ਵਧੀਆ ਵੀਡੀਓ ਬਹੁਤ ਵਧੀਆ ਹੈ

  • @Santa_singh_

    ਬਹੁਤ ਵਧੀਆ ਹੈ ਵੀਰ ਜੀ ਵੀਡੀਓ ਸਾਰੀ ਟੀਮ ਨੂੰ ਵਾਹਿਗੁਰੂ ਤਰੱਕੀ ਬਖ਼ਸ਼ੇ

  • @RamandeepKaur-ye8hn

    ਸਿਬੋ ਤੇ ਮਾਣੋ ਬਿਨਾ ਗੱਲ ਨੀ ਬਣਦੀ ਵੀ

  • @AmandeepKaur-gb8jv

    ਨਾਨਕਾ ਮੇਲ ਦਾ ਭਾਗ ਨਹੀਂ ਪਾਇਆ ਵੀਰ ਜੀ

  • @GurmeetKaur-kl7zs

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @SomNath-em7cs

    Sari team members bhut badhiya actors and regional acting Jinder and karnail

  • @swarnpalsinghbhatthal4454

    ਲਾਡੀ misbehave with tea maker. Pm is also a tea maker😅😅

  • @gurjindersingh3638

    Sari team nu sat Shri akal jatt sauda g 🙏 bahut vadia video Manpreet Jinder good acting all team good acting very salute g 👍🙏🥀💙🥀👌 Yamuna Nagar

  • @jagvirsinghbenipal5182

    ਸਿਰਾ ਬਾਈ ਜੀ 👌👌🔥🔥🔥

  • @vickysidhu13013

    ਜੱਟਾਂ ਦੇ ਪੁੱਤ ਨੂੰ ਚੁੱਲ੍ਹੇ ਵਿੱਚ ਦੇ ਦੋ 😂😂😂😂

  • @varindersinghbagga8559

    Bahut vadya topic a y good work

  • @AmandeepSingh-bu4wn

    ਬਹੁਤ ਵਧੀਆ ਜੀ

  • @AmritPal-li1wo

    Manpreet simple jehi haigi aa bahut shoni lagdi aa

  • @sonikhipal4081

    ਦਿਵਾਲੀ ਤੇ ਧਮਾਕਾ ਹੀ ਕਰਤਾ ਬਹੁਤ ਸੋਹਣੀ ਫਿਲਮ ਸੀ ਬਾਈ

  • @HappyKumar-go7fg

    Bai Maza aa geia Vedio Dekh k