‘ਇਨ੍ਹਾਂ ਦੇ ਮਨ ’ਚ ਸੀ ਕਿ ਜਥੇਦਾਰ ਦੇ ਸਿਰ ਭਾਂਡਾ ਭੰਨ ਦਿਆਂਗੇ ਪਰ...’

Поделиться
HTML-код
  • Опубликовано: 24 окт 2024

Комментарии • 1

  • @suchasinghsingh8514
    @suchasinghsingh8514 46 минут назад

    ਸੁਖਬੀਰ ਬਾਦਲ ਨੂੰ ਹੁਣ 10 ਸਾਲ ਹੋ ਗਏ ਸੱਤਾ ਬਾਹਰ ਹੋਏ ਨੂੰ ਹੁਣ ਤੱਕ ਨਾ ਕੋਈ ਬੱਸਾਂ ਦੀ ਕੋਈ ਕੰਪਨੀ ਖ਼ਰੀਦੀ ਤੇ ਨਾ ਹੀ ਇਹਨਾਂ ਨੇ ਦੱਸ ਸਾਲਾ ਵਿੱਚ ਕੋਈ ਰਿਜੋਰਟ ਬਣਾਇਆਂ। ਸੱਤਾ ਨਸ਼ਾ ਹੁਣ ਖ਼ਤਮ ਹੋ ਗਿਆ ਹੈ।ਸੱਤਾ ਦਾ ਨਸ਼ਾ ਬੜਾ ਮਾੜਾ ਹੁੰਦਾ ਹੈ।ਵੱਡਾ ਬਾਦਲ ਸਿਆਣਾ ਸਿਆਸਤਦਾਨ ਸੀ।ਪਰ ਜਦੋ ਸੁਖਬੀਰ ਬਾਦਲ ਰਾਜਨੀਤੀ ਵਿੱਚ ਵਿੱਚ ਆਇਆ ਉਸ ਨੇ ਅਕਾਲੀ ਦਲ ਨੂੰ ਬਦਨਾਮ ਕਰ ਦਿੱਤਾ। ਬੱਸ ਹੰਕਾਰ ਆ ਗਿਆ ਸੀ ਅਕਾਲੀ ਦਲ ਨਹੀਂ ਹੈ ਸਿਰਫ਼ ਹੁਣ ਸੁਖਬੀਰ ਬਾਦਲ ਹੀ ਅਕਾਲੀ ਦਲ ਹੈ।